ਡੱਲੇਵਾਲ ਕਹਿੰਦਾ ਗੋਡੇ ਭਾਰ ਨੀ ਝੱਲਦੇ ਸਿੱਧਾ ਕਹੋ ਲੋਕਾਂ ਨੂੰ ਮੂਰਖ ਬਣਾਤਾ, ਮਾਲ ਮਿਲ ਗਿਆ | ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 30 янв 2025

Комментарии • 147

  • @BootaLalllyan-no6bu
    @BootaLalllyan-no6bu 3 дня назад +35

    ਗਿਆਨੀ ਜੀ ਬਾਬਾ ਨਾਨਕ ਜੀ ਤਾਂ ਕਿਰਤੀਆਂ ਦੇ ਨਾਲ ਹੈ ਜੀ ਸੱਚ ਕਹਿ ਰਹੇ ਹੋ ਜੀ 🙏👍👍

  • @puneetkumar3871
    @puneetkumar3871 2 дня назад +19

    ਬਹੁਤ ਸੱਚ ਗੱਲਾਂ ਹੁੰਦੀਆਂ ਗਿਆਨੀ ਜੀ

  • @ParvinderKaur-p3q
    @ParvinderKaur-p3q 2 дня назад +21

    ਬਿਲਕੁਲ ਸਹੀ ਕਿਹਾ ਜੀ

  • @GurnamSingh-l3j
    @GurnamSingh-l3j 2 дня назад +15

    Sahi ਗਲਾ ਸ ਬੂਟਾ ਸਿੰਘ ਜੀ ਦੀਆ

  • @HarjinderPal-z5g
    @HarjinderPal-z5g 2 дня назад +10

    ਬਿਲਕੁਲ ਸਹੀ ਗੱਲ ਹੈ

  • @santokhsingh7543
    @santokhsingh7543 2 дня назад +23

    ਬਿਲਕੁਲ ਸਹੀ ਬੋਲ ਰਹੇ ਹੋ ਗਿਆਨੀ ਜੀ ਇਹ ਸਭ ਡਰਾਮੇ ਵਾਜ ਹਨ ਇਹਨਾ ਲੋਕਾ 3/1/2ਦਾ ਮੋਰਚਾ ਵੇਚਿਆ

  • @RajivKumar-o1p
    @RajivKumar-o1p 2 дня назад +15

    Very good salute salute a

  • @purasach3167
    @purasach3167 2 дня назад +15

    ਸੱਚ ਕਿਹਾ ਜੀ

  • @vicky_dhaliwal
    @vicky_dhaliwal 2 дня назад +8

    Bilkul sahi gal aa baba ji 🙏

  • @PeeKay-e9m
    @PeeKay-e9m 2 дня назад +28

    ਬੋਹੁਤ ਜਿਗਰਾ ਚਾਹੀਦਾ ਸੱਚ ਬੋਲਣ ਨੂੰ। ਬੂਟਾ ਸਿੰਘ ਵਾਂਗੂੰ ਸੱਚ ਬੋਲਣ ਵਾਲੇ ਘਟ ਹੀ ਮਿਲਦੇ ਨੇ।

  • @jatindersingh4675
    @jatindersingh4675 2 дня назад +5

    ਸਹੀ ਗੱਲ ਏ ਬਾਬਾ ਜੀ

  • @parveengoyal5464
    @parveengoyal5464 2 дня назад +11

    Bha ji sach kuch jayda bol jandee ho...... waheguru ap te kirpa baneyey rakhee

  • @Wishawjeet_Mansa
    @Wishawjeet_Mansa 2 дня назад +9

    ਪੰਜਾਬ ਦੀ ਬੇਬਾਕ ਆਵਾਜ ਸਰਦਾਰ ਬੂਟਾਂ ਸਿੰਘ ਜ਼ਿੰਦਾਬਾਦ ❤

  • @r.psabherwal7791
    @r.psabherwal7791 2 дня назад +21

    ਗਿਆਨੀ ਜੀ ਡੱਲੇਵਾਲ
    ਖੇਖਣ ਕਰਦਾ ਐਨੇ ਦਿਨ ਇਨਸਾਨ ਕਿਵੇ ਜਿਉ ਸਕਦਾ
    ਸਾਰਾ ਕੁੱਝ ਖਾਦਾ ਲੋਕਾ ਨੂੰ ਬੇਵਕੂਫ ਬਣਾਇਆ ਹੋਇਆ ਇਹਨਾ ਖੋਤਿਆ ਨੇ

  • @SukhjinderSingh-ru1ts
    @SukhjinderSingh-ru1ts 2 дня назад +21

    ਗਿਆਨੀ ਜੀ ਸਾਡੇ ਪਿੰਡ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਜਥੇਬੰਦੀ ਦਾ ਜੋਨ ਪ੍ਰਧਾਨ ਹੈ ਅਤੇ ਉਸਨੇ ਪਿੰਡ ਦਾ ਹੱਡਾ ਰੋੜੀ ਤੇ ਕਬਜ਼ਾ ਕੀਤਾ ਹੈ

  • @bachedillkesache2268
    @bachedillkesache2268 2 дня назад +8

    ਸਹੀ

  • @KarmSingh-o9y
    @KarmSingh-o9y 2 дня назад +9

    Giani ji.verry good

  • @SurinderSingh-z9y
    @SurinderSingh-z9y 2 дня назад +8

    Good sir ji

  • @PardeepKumar-ni2rw
    @PardeepKumar-ni2rw 2 дня назад +6

    Right 💯%

  • @JagdishSingh-mv7og
    @JagdishSingh-mv7og 2 дня назад +7

    ਇਹ ਕਿਸਾਨ ਅੱਜ ਦੇ ਸਮੇਂ ਦੇ ਰਾਵਣ ਹਨ। ਉਨ੍ਹਾਂ ਨੇ ਸਿੱਖਾਂ ਦਾ ਪਵਿੱਤਰ ਰੂਪ ਧਾਰਨ ਕਰ ਲਿਆ ਹੈ ਅਤੇ ਉਸ ਰੂਪ ਦੀ ਵਰਤੋਂ ਪੰਜਾਬ ਨੂੰ ਤਬਾਹ ਕਰਨ ਅਤੇ ਇਸ ਲਈ ਮੋਦੀ ਨੂੰ ਦੋਸ਼ੀ ਠਹਿਰਾਉਣ ਲਈ ਕੀਤੀ ਹੈ। ਜਿਵੇਂ ਰਾਵਣ ਨੇ ਸੀਤਾ ਨੂੰ ਅਗਵਾ ਕਰਦੇ ਸਮੇਂ ਸਾਧੂ ਦਾ ਰੂਪ ਧਾਰਿਆ ਸੀ ਅਤੇ ਅੱਜ ਦੇ ਰਾਵਣ ਹਿੰਦੂਆਂ ਲਈ ਲਾਲਚ ਅਤੇ ਨਫ਼ਰਤ ਲਈ ਅਜਿਹਾ ਕਰ ਰਹੇ ਹਨ। ਪੰਜਾਬ ਵਿੱਚ 30٪ ਤੋਂ ਵੀ ਘੱਟ ਜੱਟ ਹਨ ਅਤੇ ਬਾਕੀ 70٪ ਲੋਕਾਂ ਨੂੰ ਇਕੱਠੇ ਹੋ ਕੇ ਸਾਰੇ ਜੱਟਾਂ ਨੂੰ ਰਾਜਨੀਤੀ ਤੋਂ ਹਟਾਉਣਾ ਚਾਹੀਦਾ ਹੈ, ਜੱਟਾਂ ਨੂੰ ਵੋਟ ਨਾ ਦਿਓ। ਜੱਟਾਂ ਦੀ ਸਰਕਾਰ ਸਿਰਫ ਜੱਟਾਂ ਦੀ ਮਦਦ ਕਰ ਰਹੀ ਹੈ। ਚਾਹੇ ਉਹ ਏਪੀਪੀ, ਅਕਾਲੀ ਜਾਂ ਕਾਂਗਰਸ ਹੋਵੇ।

  • @jaggasingh2950
    @jaggasingh2950 2 дня назад +9

    Good vichar han je

  • @gagansingh5749
    @gagansingh5749 3 дня назад +12

    Sahi gal hai tuhadi

  • @GurnamSingh-zb9un
    @GurnamSingh-zb9un 2 дня назад +7

    Bilkul sahi hai ji

  • @manmohankumar4784
    @manmohankumar4784 2 дня назад +9

    💯 True statements

  • @charanjitlehal5703
    @charanjitlehal5703 2 дня назад +3

    Sach bolna bahut mushkal hai
    Salute to you

  • @LovepreetSingh-bz2st
    @LovepreetSingh-bz2st 2 дня назад +8

    Very good 👍

  • @JashanDeeprh9mc2ui4s
    @JashanDeeprh9mc2ui4s 2 дня назад +22

    ਇਹ ਸਭ ਡਰਾਮੇ ਕਰਦੇ ਨੇ ਇਹ ਕੇਂਦਰ ਸਰਕਾਰ ਖਿਲਾਫ ਸਾਜਿਸ਼ ਹੈ ਇਹ ਕਿਸਾਨ ਅਨਦੋਲਨ ਨਹੀ ਪੋਲਿਟਿਕ ਅਨਦੋਲਨ ਹੈ ਪੈਸੇ ਕਮਾਉਣ ਲਈ

  • @baldeepsingh6412
    @baldeepsingh6412 2 дня назад +5

    ਸਭ ਦੱਲੇ ਨੇ ਯੂਨੀਅਨ ਵਾਲੇ

  • @aruntrehan1970
    @aruntrehan1970 3 дня назад +18

    LAJBAB COMMENT SIR JI

  • @harpreetparbagga6971
    @harpreetparbagga6971 2 дня назад +2

    ਗਿਆਨੀ ਜੀ ਸੱਚ ਗੱਲ

  • @chanjitsingh9109
    @chanjitsingh9109 2 дня назад +8

    ♥️♥️🙏

  • @bikramsinghmangat5801
    @bikramsinghmangat5801 2 дня назад +5

    Always very true fearless, informative and commendable views by Giani Buta Singh Ji.

  • @jagjeetsinghrajputpawar8678
    @jagjeetsinghrajputpawar8678 2 дня назад +3

    Good butta s g

  • @anitachona3440
    @anitachona3440 2 дня назад +5

    Bilkul sahi keh rahe ho

  • @sandhudhurasandhu5281
    @sandhudhurasandhu5281 2 дня назад +7

    Ok❤❤❤❤❤❤❤❤

  • @sahotasaab5038
    @sahotasaab5038 2 дня назад +7

    👍👍👍👍👌👌👌👌🙏🙏🙏🙏🌹🌹🌹🌹

  • @LaliButeWalamusiccompany
    @LaliButeWalamusiccompany 2 дня назад +5

    Sahi

  • @jagjeetsinghrajputpawar8678
    @jagjeetsinghrajputpawar8678 2 дня назад +2

    Good sei butta s g

  • @Roger-k5f
    @Roger-k5f 2 дня назад +4

    ਵਿਹਲੜ ਅੰਦੋਲਨ ਜੀਵੀ ਆਖੋ

  • @divineproductions1570
    @divineproductions1570 2 дня назад +6

    👍👍

  • @SainiS-ue6uh
    @SainiS-ue6uh День назад

    ਬਿਲਕੁਲ ਬਾਬਾ ਜੀ ਨੇ ਸਹੀ ਕਿਹ, ਡਲੇਵਾਲ ਦਾ ਪਾਖੰਡ ਹੈ, ਕੋਈ ਭੁਖ ਹੜਤਾਲ ਨਹੀਂ ਹੇ ਹੀ ਨਹੀਂ। ਏਹ ਲੋਕ ਪੰਜਾਬ ਨੂੰ ਬਦਨਾਮ ਕਰਨ ਲੱਗੇ ਹਨ। ਏਹ ਸਰਕਾਰ ਦੇ ਦਲਾਲ ਹਨ। ਸਰਕਾਰ ਦੀ ਨਕਾਮਿਆ ਛੁਪਾਉਣ ਤੇ ਲਗੇ ਹਨ।

  • @chhajusingh9591
    @chhajusingh9591 2 дня назад

    Waheguru ji Ok Right ji Bilkul Sahi Thanks 🙏 ji Waheguru ji

  • @kushalconstructions9605
    @kushalconstructions9605 2 дня назад +16

    बड़े भाई, इतना सच हजम नहीं होगा

  • @labhsingh155
    @labhsingh155 2 дня назад +10

    ਬਾਬਾ ਬੂਟਾ ਸਿੰਘ ਜੀ ਡਲੇ ਵਾਲ 650 ਦਿਨ ਬਿਨਾਂ ਖਾਦੇ ਜੀ ਸਕਦਾ ਹੈ ਕਿਉਕਿ ਕਿਸਾਨ ਤੇ ਵਿਦਵਾਨ ਹੈ ਜੀ 🙏

  • @TSingh-m9g
    @TSingh-m9g 2 дня назад +9

    ਭਾਈ ਸਾਹਿਬ ਜੀ ਮੂਰਖ ਡੱਲੇਵਾਲ ਜਾਂ ਪੰਧੇਰ ਨਹੀਂ ਹੈ ਬਲਕਿ ਮੂਰਖ ਜਨਤਾ ਹੈ ਇੱਕ ਸ੍ਰੀਰਕ ਪੱਖੋਂ ਬੀਮਾਰ ਜਿਸਦੇ ਗੁਰਦੇ ਖਰਾਬ ਸਨ ਜਿਗਰ ਵੀ ਠੀਕ ਨਹੀ ਸੀ ਸੱਭ ਤੋਂ ਵੱਡੀ ਬਿਮਾਰੀ ਕਿ ਓਹ ਕੈਨਸਰ ਤੋਂ ਪੀੜਤ ਵੀ ਸੀ,ਦਾ 63 ਦਿਨ ਬਿਨਾਂ ਕੁਛ ਖਾਧੇ ਬਿਨਾਂ ਕਿਸੇ ਦਵਾਈ ਦੇ,ਜ਼ਿੰਦਾ ਰਹਿਣਾ,ਚਮਤਕਾਰ ਤੋਂ ਘੱਟ ਨਹੀ ਹੈ ਇਹ ਗੁਰੂਆਂ ਤੋਂ ਵੀ ਨਹੀਂ ਡਰਦੇ ਤੇ ਮੱਲੋ ਮੱਲੀ ਉਨਾਂ ਨੂੰ ਵਰਤ ਕੇ ਉਨ੍ਹਾਂ ਦੀ ਮਹਾਨਤਾ ਦਾ ਜਲੂਸ ਕੱਢ ਕੇ ਉਨ੍ਹਾਂ ਦਾ ਕ੍ਰਿਸ਼ਮਾ ਦੱਸ ਕੇ ਅਪਣਾਂ ਬਚਾਅ ਕਰ ਰਿਹਾ ਹੈ ਉਸ ਤੋਂ ਵੀ ਵੱਡੀ ਬੇ ਅਦਬੀ ਕਿ ਓਹ ਅਮ੍ਰਤਧਾਰੀ ਹੈ ਕੀ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਲਿਸਟ ਵਿੱਚ ਡੱਲੇਵਾਲ ਤਨਖਾਹੀਆ ਨਹੀ ਹੈ?ਕੀ ਇਸਨੂੰ ਅਕਾਲ ਤਖ਼ਤ ਤੇ ਬੁਲਾ ਕੇ ਧਾਰਮਿਕ ਸਜ਼ਾ ਤਨਖਾਹ ਲਾ ਸਕਦੇ ਹਨ?
    ਇਸ ਮਹਾਂਪੁਰਖ ਦੇ ਅੱਜ ਦਰਸ਼ਨ ਕੀਤੇ ਹਨ ਕੀ ਇਹ ਕਿਸੇ ਬੀਮਾਰੀ ਪੀੜਤ ਲੱਗਦਾ ਹੈ ਸਗੋਂ ਚੇਹਰੇ ਤੇ ਪਹਿਲਾਂ ਨਾਲੋਂ ਜ਼ਿਆਦਾ ਜਾਹੋ ਜਲਾਲ ਹੈ
    ਕੀ ਇਹ ਉਨ੍ਹਾਂ ਮਹਾਂ ਪੁਰਸ਼ਾਂ ਤੋ ਘੱਟ ਹੈ ਜੋ ਸਿਰਫ਼ ਪੌਣ ਅਹਾਰੀ ਰਹਿ ਕੇ ਸੌ ਸੌ ਸਾਲ ਤੱਕ ਜ਼ਿੰਦਾ ਰਹਿ ਸਕਦੇ ਸਨ?ਆਖਰ ਜਨਤਾ ਕਿੰਨੀ ਦੇਰ ਤੱਕ ਮੰਦਬੁੱਧੀ ਰਹੇਗੀ, ਅਸੀ ਐਨੇਂ ਬੈਕਵਰਡ ਹਾਂ ਜੋ ਅਜੇ ਵੀ ਲੱਖਾਂ ਦੀ ਤਾਦਾਦ ਵਿੱਚ ਇਨਾਂ ਦੇ ਝੰਡੇ ਫ਼ੜ ਕੇ ਜ਼ਿੰਦਾਬਾਦ ਦੇ ਨਾਅਰੇ ਲਾਂਉਂਦੇ ਰਹਾਂਗੇ ਤੇ ਹਰੇ ਰੰਗ ਦੀਆਂ ਦਸਤਾਰਾਂ ਵਿੱਚ ਸਿਰ ਫ਼ਸਾਈ ਰੱਖਾਂਗੇ ਤਾਂ ਹੀ ਤਾਂ ਅੱਜ ਤੱਕ ਇਨ੍ਹਾਂ ਸਿਆਸੀ ਪਾਰਟੀਆਂ ਦੇ ਗੁਲਾਮ
    ਬਣਕੇ ਪਿਛਲੇ ਪਝੱਤਰ ਸਾਲਾਂ ਤੋਂ ਗੁਲਾਂਮਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਤੇ ਬਹਾਦਰ ਐਨੇ ਹਾਂ ਕਿ ਮੁਲਕ ਦੇ ਆਜ਼ਾਦ ਹੋਣ ਦੇ ਖੁਸ਼ੀ ਮੌਕੇ ਪੰਧਰਾਂ ਲੱਖ ਨਿਰਦੋਸ਼ ਜਨਤਾ ਦਾ ਕਤਲ ਕਰਕੇ ਖ਼ੁਸ਼ੀ ਜ਼ਾਹਰ ਕੀਤੀ ਤੇ ਹੁਣ ਵੀ ਨਿਰਦੋਸ਼ ਜਨਤਾ ਦੇ ਹੀ ਕਤਲ ਕਰਦੇ ਹਾਂ ਤੇ ਇਨ੍ਹਾਂ ਬੇਈਮਾਨ ਲੀਡਰਾਂ ਨੂੰ ਝਰੀਟ ਤੱਕ ਨਹੀਂ ਲੱਗਣ ਦੈਂਦੇ, ਇਹ ਤਾਂ ਚਾਹ ਦੁੱਧ ਵਿੱਚ ਡਿੱਗੀ ਮੱਖੀ ਵੀ ਨਹੀ ਕੱਢਦੇ ਤੇ ਇਲੈਚੀ ਸਮਝ ਕੇ ਉਸਦੇ ਸਮੇਤ ਪੀ ਜਾਂਦੇ ਹਨ, ਕੀ ਇਨ੍ਹਾਂ ਝੁੱਡੂਆਂ ਨੂੰ ਜਾਗਰੂਕ ਕਰਨ ਲੱਈ ਵਿਰੋਧੀਆਂ ਤੋਂ ਗਾਲਾਂ ਖਾਂਦੇ ਓ? ਕਿਆ ਭੋਲਾਪਣ ਹੈ ਤੁਹਾਡੇ ਵਿੱਚ, ਤੂਹਾਨੂੰ ਸ਼ਤ ਸ਼ਤ ਪ੍ਰਣਾਮ, ਫਤਿਹ ਪ੍ਰਵਾਨ ਕਰਨੀ ਜੀ,
    ਧੰਨਵਾਦ

  • @BaljinderSingh-bo7fc
    @BaljinderSingh-bo7fc 2 дня назад +2

    💯👍

  • @SinghHarbaxharji
    @SinghHarbaxharji 2 дня назад +6

    ❤❤❤❤❤

  • @RahulRana-o5x
    @RahulRana-o5x 2 дня назад +5

    Butta Singh Ji Right ❤❤❤❤❤❤❤❤❤❤❤❤❤❤❤❤❤❤❤❤

  • @hardipsingh7691
    @hardipsingh7691 2 дня назад +2

    🙏

  • @onkarsharma3410
    @onkarsharma3410 2 дня назад +3

    Very so much S Gahani Buta Singh gi your speech really true in the world 🌎 deferent from others
    True is first truly appreciate you
    Thanks 🙏🙏🙏🙏🙏🙏🙏🙏😂😊

  • @rajwindersingh4559
    @rajwindersingh4559 2 дня назад +5

    sahi ji

  • @BalkarSingh-st1ov
    @BalkarSingh-st1ov 2 дня назад +2

    ਸੋਚ ਮਾਡ਼ਈ ਐ ਸਰਦਾਰ ਜੀ ।।ਜੇ ਚੰਗਾ ਕੰਮ ਕਰਤਾ ਤਾਂ ਪੈਸਾ ਕਿਥੋ ਆਏਗਾ।। ਰੌਲਾ ਤਾ ਪੈਸੇ ਦਾ ਐ

  • @blackdeerhd8440
    @blackdeerhd8440 2 дня назад +1

    ਪੰਜਾਬ ਜਮਾ ਜ਼ੀਰੋ ਕਰਤਾ ਇਹਨਾ ਵੱਡੇ ਕਿਸਾਨਾਂ ਨੇ,, ਬੱਸ ਇਹ ਠੂਠਾ ਫੜ ਕੇ ਮੰਗਣ ਨੀ ਲੱਗੇ,,ਕਸਰ ਕੋਈ ਨੀ,,ਸਿੱਖ ਧਰਮ ਫੇਲ ਆ ਬਾਈ,, ਜਿਹੜਾ ਇਹਨਾ ਨੂੰ ਅਕਲ ਨੀ ਆਈ,,

  • @RanjitSingh-q7j
    @RanjitSingh-q7j 2 дня назад +6

    🇮🇳🇮🇳🇮🇳🇮🇳🇮🇳🙏🙏🙏🙏🙏❤️❤️❤️❤️❤️

  • @rameshbajaj6500
    @rameshbajaj6500 2 дня назад +5

    🙏🙏🙏

  • @AnilKumar-qv5vj
    @AnilKumar-qv5vj 2 дня назад +5

    🙏🙏🙏🙏🙏🙏

  • @bachansingh3895
    @bachansingh3895 День назад

    बूटा सिंह जी यू आर ग्रेट

  • @amarjitsingh233
    @amarjitsingh233 День назад

    Buta Singh Real Singh Real indian❤

  • @sunnyphutela9628
    @sunnyphutela9628 2 дня назад +6

    Bilkull-sahi-gll-h-ki-ih-awda-hi-mall-ikktha-karna-h

  • @rajinderpal-ij9jo
    @rajinderpal-ij9jo День назад

    Bilkul. Sahi. Baat

  • @ksingh2256
    @ksingh2256 3 дня назад +6

    How young he is looking. After 60 days his face is bright Like sun.

  • @RampalSharma-b8e
    @RampalSharma-b8e 2 дня назад

    Good job

  • @Pardeep-q8n
    @Pardeep-q8n День назад

    ਜੇਕਰ ਡੱਲੇਵਾਲ ਕੁਝ ਖਾ ਪੀ ਨਹੀਂ ਰਿਹਾ ਤਾਂ ਇੰਨੇ ਦਿਨਾਂ ਤੋਂ ਜਿਉਂਦਾ ਕਿਵੇਂ ਹੈ। ਗੱਲ ਸੋਚਣ ਵਾਲੀ ਹੈ।

  • @parmindersinghlkgc6608
    @parmindersinghlkgc6608 21 час назад

    Salute baba ji

  • @PrabhSandhu-zm2zg
    @PrabhSandhu-zm2zg День назад

    🙏🙏❤👍

  • @sukhwindersukhwinder5207
    @sukhwindersukhwinder5207 2 дня назад

    Buta Singh Ji good

  • @sanjusanjay5116
    @sanjusanjay5116 2 дня назад

    Bilkul sahi kaha aapne no kisan only Congress toolkit gang active

  • @sultansingh8248
    @sultansingh8248 2 дня назад +5

    Giyani ji ap sai kah the ho

  • @SinghJasbir-ez4pi
    @SinghJasbir-ez4pi 2 дня назад

    Right Sir

  • @chhajusingh9591
    @chhajusingh9591 2 дня назад

    Waheguru ji - ਬਚੋ ਠਗਅਨ ਦੇ ਟੋਲਏ ਤੋਂ

  • @SgtHC-2805-blogs
    @SgtHC-2805-blogs 2 дня назад +3

    Eh nahi jai ga. 💯 percent.

  • @SukhjinderSingh-ru1ts
    @SukhjinderSingh-ru1ts 2 дня назад +4

    ਗਿਆਨੀ ਜੀ ਇਹਨਾਂ ਮੋਰਚੇ ਵਿੱਚ ਅੰਮ੍ਰਿਤਪਾਲ ਦੇ ਵੱਡੇ ਪੋਸਟਰ ਲਗਾ ਦਿੱਤੇ ਅਤੇ ਇੰਡੀਆ ਦੇ ਲੋਕਾਂ ਨੇ ਸੋਚਿਆ ਕਿ ਇਹ ਸੱਭ ਖਾਲਿਸਤਾਨੀ ਹਨ ਅਤੇ ਲੋਕਾਂ ਨੇ ਡਰ ਕੇ BJP ਦੀ ਸਰਕਾਰ ਬਣਾ ਦਿੱਤੀ ਨਹੀ ਤਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਾ ਸੀ

  • @AvtarsinghDhanoa
    @AvtarsinghDhanoa 2 дня назад +1

    ਪਹਿਲਾਂ ਨਾਲੋਂ ਤਕੜਾ ਹੋ ਗਿਆ ਬੇਸ਼ਰਮ

  • @krishansingh786
    @krishansingh786 2 дня назад +1

    ਜਿਹੜੇ ਅੱਗ ਦੀ ਨਾੜ ਨਾਲ ਬੱਚੇ ਮਰ ਗਏ ਸੀ, ਇਹ ਉਹਨਾਂ ਦੇ ਘਰ ਜਾਣ ਬਾਰੇ ਕਿਉਂ ਨਹੀਂ ਕਹਿੰਦੇ,

  • @raisinghraisingh7791
    @raisinghraisingh7791 2 дня назад +1

    Buta Singh ji bilkool sach sire dhe gl kh rhe hn .please kissan morcha zero h

  • @studygovtjob6501
    @studygovtjob6501 2 дня назад +3

    Asi thode nal aa ji

  • @rajatkapoor7387
    @rajatkapoor7387 2 дня назад +2

    ਡੱਲੇਵਾਲ ਡਰਾਮੇਬਾਜ । ਅਖੌਤੀ ਕਿਸਾਨ ਆਗੂ ਮੁਰਦਾਬਾਦ।
    ਬਾਬਾ ਨਾਨਕ ਤਾਂ ਨਹੀਂ ਕਹਿੰਦਾ ਕਿ ਧਰਨੇ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰੋ ਅਤੇ ਉਨ੍ਹਾਂ ਦੇ ਕਾਰੋਬਾਰ ਵਿਚ ਵਿਘਣ ਪਾਉ। ਬਾਬਾ ਨਾਨਕ ਤਾਂ ਆਪ ਪੈਦਲ ਯਾਤਰਾ ਕਰਦੇ ਸਨ ਕਿਸਾਨ ਨੇਤਾਵਾਂ ਵਾਗਂ ਪੰਜਾਹ ਸੱਠ ਲੱਖ ਦੀ ਗੱਡੀ ਤੇ ਨਹੀਂ ਤੁਰੇ ਫਿਰਦੇ ਸੀ।

  • @JasvirSingh-i3k
    @JasvirSingh-i3k 2 дня назад +2

    Sadaa pind da Ik banda lakhowal da mural see hun ghar bath giya

  • @amarjitpannu9357
    @amarjitpannu9357 2 дня назад

    The people without land are fully content but the landowners are not happy at all

  • @jugrajsingh2971
    @jugrajsingh2971 2 дня назад

    ਇਨ੍ਹਾਂ ਤੇ। ਦੱਬਕੇ। ਲਾਠੀਚਾਰਜ ਕੀਤਾ। ਜਾਵੇ।ਹੁਣ। ਭਾਰਤ। ਨੂੰ। ਹਿੰਦੂ ਰਾਸ਼ਟਰ ਬਣਾਉਣਾ ਚਾਹੀਦਾ ਹੈ

  • @rajatkapoor7387
    @rajatkapoor7387 2 дня назад +1

    ਚਾਹੇ ਅਖੰਡ ਪਾਠ ਕਰਵਾਉ ਜਾਂ ਅਖੰਡ ਪਾਠਾਂ ਦੀਆਂ ਇਕੋਤਰੀਆਂ ਕਰਵਾ ਲੳ ਪਰੰਤੂ ਅਖੌਤੀ ਕਿਸਾਨ ਨੇਤਾਵਾਂ ਤੇ ਅਖੌਤੀ ਕਿਸਾਨ ਜਥੇਬੰਦੀਆਂ ਦੇ ਪਾਪ ਨਹੀਂ ਧੋਤੇ ਜਾ ਸਕਦੇ। ਕਿਉਂਕਿ ਇੰਨਾ ਦੇ ਦਾਮਨ ਤੇ ਖੂਨ ਅਤੇ ਪੈਸੇ ਦੇ ਦਾਗ਼ ਲੱਗ ਚੁਕੇ ਹਨ।

  • @RanjitSingh-jr7ln
    @RanjitSingh-jr7ln 2 дня назад +2

    S buta Singh bhasan jini tuhadi age hai jari rakho। Guru dee gal karde han mann chalaki karda hai। Rupay di game chsldi hor kujh nahi। Ih gall baat haome vich karde hann

  • @gurjeetsingh9370
    @gurjeetsingh9370 2 дня назад

    Bilkul sahi keha Bai g sab pakhand karde ne eh ,Jutian maro ehna de

  • @ashwaniguleria3283
    @ashwaniguleria3283 2 дня назад +1

    Sir, ye ohe ne jede Guru dian chhote chhote bachia nu divara ch chin ta, una sulian di god ch baithe ne

  • @GurcharnsinghGurcharnsingh-x2p
    @GurcharnsinghGurcharnsingh-x2p 2 дня назад +2

    Baba nanak ji de Ghar da berah grak wale tussi ho , thono Babe nanak ji di Khushi nahi.milne , waheguru ji ki Fateh.

  • @amarjitarora642
    @amarjitarora642 2 дня назад

    Coming days will see turmoil in pb which is already reeling under economic crisis

  • @ENGLISHHELPLINE-i1o
    @ENGLISHHELPLINE-i1o 2 дня назад

    They are on PICNIC, NOTHING ELSE !

  • @babarattansinghgill6857
    @babarattansinghgill6857 2 дня назад +2

    Giany.ji.tusy.bilkul.thik.khe.rhe.ho.ih.thag.han

  • @ravipan-ty2tr
    @ravipan-ty2tr 2 дня назад

    ਭੂਖੰਡ ਹੜਤਾਲ ਦੌਰਾਨ ਕਿਹੜੇ ਕੰਜਰ ਨੂੰ ਉਲਟੀ ਆਉਦੀ ਆ

  • @nkbansal3053
    @nkbansal3053 2 дня назад

    Pehlan eh inquiry Hove key Banda enhe din kiddan jionda reha

  • @pabloescobarfan637
    @pabloescobarfan637 2 дня назад

    Ehna da Shaheed age 22 saal krza 19 lakh daso ki bnuga ehna Da

  • @DaljitSingh-hf3sc
    @DaljitSingh-hf3sc 2 дня назад

    Buta singh ji baba banda singh bahsfur ji da boot mohali chd, chowk to htaa dita giaa
    Us baare kadon bologe

  • @HGill-y5m
    @HGill-y5m День назад

    DHARNA PARTI BENTI guru sahib ji nu kyon vich lende guru Sahib ji ne koi DHARNA ni laya veer ji

  • @sukhpalsingh-fv1bq
    @sukhpalsingh-fv1bq День назад

    Ye Kisana da bhala nhe karda Dushman han Punjab Barbad karta

  • @sudarshankumarsharma1057
    @sudarshankumarsharma1057 День назад

    ਗਿਆਨੀ ਜੀ, ਗੁਸਤਾਖ਼ੀ ਮੁਆਫ਼ ਕਿ ਤੁਹਾਡੇ ਵਰਗੇ ਸਿੱਖ ਕੌਮ ਚ ਕੁੱਝ ਹੋਰ ਵੀ ਲ਼ੋਕ ਹੈਗੇ ?

  • @AmandeepSingh-eb7pk
    @AmandeepSingh-eb7pk 2 дня назад

    Buta ji kinne amount da offer aaya tuhanu kharidan lyi??

  • @JaspalSingh-rf7sl
    @JaspalSingh-rf7sl 2 дня назад

    Desh--Khatir-----Panth---Khatr---Nahi---Maria-----Oh----Dangai----C---Danga---Kar-Riha---C---Police---te---Hamla---Kar---Riha---C-----SHAEED------Kis---Traa----Hoia😂😂😂😂😂😂😂😂

  • @JaswantSingg-ll5cq
    @JaswantSingg-ll5cq 2 дня назад

    Buhat sare masle ne Punjab de. Kisano ko samjo shadi per ghat kharch kare tractor machinary per Kam kharch kare bullat motor cycle bari bari garion per kharch mat kero rice gehu ko sor Dale gana aur apne khane ki cheeje paida kere aur bank ki kimat bhare

  • @jaidevsingh4729
    @jaidevsingh4729 2 дня назад

    Kisaan dhirohi desh dhirohi añd jan dhirohi ..........nahi chahiye

  • @sunnykumarsunny8478
    @sunnykumarsunny8478 2 дня назад +1

    Baba ji ehna ne Punjab barbad karna bus hor kush nehi .Punjab da karja lon bare koyi nehi socha .sarkar ik skim lawe sare ik sal vich 12000 sarkar nu den sarkar Punjab tu karja lawe .jado karja khatam ho geya fir jo paisa sarkar nu tex de roop vich Banda oh paise nal sarkar vikas kare