Dr Ambedkar statue in amritsar.harnek singh neki nu Jabab.. bhai deep sandeep singh
HTML-код
- Опубликовано: 5 фев 2025
- Dr Ambedkar statue in amritsar
gururavidasbhagatjaguru#shabadmainbanjaranramki#naamwalaamritpee#naamwalaamrit#aartigururavidasji#naamteroaarti#gururavidasbhawanbirmingham
#gururavidasgurpurab2022#gururavidasjanamdin2022#gururvidassonh2022#gururavidasnewsong#banigururavidaski#banibhagatravidaski#banisantravidaski#gurjaisanahikodev#satgurkisevasafalhai#koiaanmilavemerapritampyara#sakhirajapipaandgururavidasji#madhoabidyahitkeen#shabdgururavidasji#sakhigururavidasji#naagarjananmerejaatbikhaatchamaar#bhaideepsandeepsingh#gururavidasbhawanuk#kathagururaviadsji#ssproduction#shabadsaachipreet#matikoputrakaisenachathai#simranjotsinghmakkar#bababant@
ਬਹੁਤ ਵਧੀਆ ਗੱਲ ਕੀਤੀ, ਗੱਲਾਂ ਸੱਚੀਆਂ ਨੇ ਇਹ ਵੀ ਬਾਬਾ ਸਾਹਿਬ ਦੀ ਤਰਾਂ ਅਖੌਤੀ ਲੋਕਾਂ ਨੂੰ ਚੁੱਭਣਗੀਆਂ
100% ਸਹੀ ਹੈ ਵੀਰ ਜੀ। ਬਹੁਤ ਹੀ ਜ਼ਿਆਦਾ ਸੋਚਣ ਸਮਝਣ ਦੀ ਲੋੜ ਹੈ।
ਬਾਈ ਸਿੱਧੀ ਗੱਲ ਆ ਜਦੋ ਤੱਕ ਪੰਜਾਬੀਆ ਦੇ ਦਿਲਾ ਚੋ ਜਾਤੀਬਾਦ ਦੀ ਗੱਦਗੀ ਨਹੀ ਨਿੱਕਲਦੀ ਉਦੋਂ ਤਕ ਸਾਡੇ ਸਾਰੇ ਪੰਜਾਬ ਨੇ ਜੁੱਤੀਆ ਖਾਦੇ ਰਹਿਨਾ ਤੇ ਓਹ ਬੀ ਸਾਰੀ ਜਿੰਦਗੀ ਲਹੀ.
ਗਲ ਥੋਰੀ ਸੱਚੀ ਹਜ਼ਮ ਕਰ ਲੀਓ
ਅਸੀਂ ਰੱਬ ਦੇਖਿਆ ਨਹੀਂ, ਨਾਂ ਬਾਬਾ ਸਾਹਿਬ ਜੀ ਤੋਂ ਪਹਿਲਾਂ ਸਾਡੀ ਕਿਸੇ ਦੇਵੀ ਦੇਵਤੇ ਨੇ ਸੁਣੀ। ਸਾਡੇ ਲਈ ਬਾਬਾ ਸਾਹਿਬ ਜੀ ਰੱਬ ਹੀ ਹਨ।
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਵਿਚਾਰ ਪ੍ਰਭਾਵਸ਼ਾਲੀ ਹਨ । ਜ਼ਾਤ ਪਾਤ ਦਾ ਪਾੜਾ ਵਧਿਆ ਹੈ । ਸਾਧਾ ਸੰਤਾਂ ਡੇਰਿਆਂ ਧਾਰਮਿਕ ਜਥੇਬੰਦੀਆਂ ਨਿਹੰਗ ਸਿੰਘ ਹੋਰ ਸੰਸਥਾਵਾਂ ਨੇ ਖਿਆਲ ਨਹੀਂ ਕੀਤਾ । ਗੱਲ ਨਾਲ ਨਹੀ ਲਾਇਆ ਗਿਆ । ਇਨ੍ਹਾਂ ਲੋਕਾਂ ਨੇ ਜ਼ਾਤ ਪਾਤ ਪਾੜਾ ਵਧਾਇਆ ਹੈ । ਅਜੇ ਵੀ ਬਹੁਤ ਹੈ । ਗੁਰੂ ਸਾਹਿਬਾਨ ਨੇ ਜ਼ਾਤ ਪਾਤ ਮਿਟਾਈ ਸੀ ਸਾਡੇ ਲੋਕਾਂ ਨੇ ਮਿਟਨ ਨਹੀਂ ਦਿੱਤੀ ਇਨ੍ਹਾਂ ਗੁਰੂ ਸਾਹਿਬਾਨ ਦਾ ਹੁਕਮ ਨਹੀ ਮੰਨਿਆ ।
Veer baki teri sari gal theek a par nihang singh kitho a gye vich na badnam krya karo yar sade nihang singha nu ohna vich v sc bhaichare de lok hege a han dere valiya ne kam galat kite
Nice vir ji
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
ਮੈਂ ਜਟ ਸਿੱਖ ਹਾਂ। ਬਾਬਾ ਸਹਿਬ ਅੰਬੇਦਕਰ ਜਟਾਂ ਦੇ ਵੀ ਸਤਿਕਾਰ ਯੋਗ ਹਨ। ਰੰਘਰੇਟੇ ਗੁਰੂ ਕੇ ਪੁਤਰ ਹਨ। ਰੰਘਰੇਟਿਆ ਲੲਈ ਬਾਬਾ ਸਹਿਬ ਜੀ ਨੇ ਜੋ ਕੀਤਾ ੳਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਪੂਰਾ ਕੀਤਾ ਇਨ੍ਹੀਂ ਕੋ ਸਰਦਾਰ ਬਣਾੁਊ
ਵੀਰ ਜੀ ਬਾਬਾ ਸਾਹਿਬ ਅੰਬੇਡਕਰ ਦਾ ਇਤਿਹਾਸ ਪੜ੍ਹ ਕੇ ਵੇਖੋ।ਬਾਬਾ ਸਾਹਿਬ ਦੇ ਚਾਰ ਪੁਤਰ ਮਰ ਗਏ।ਸਾਨੂੰ ਗਰੀਬ ਲੋਕਾਂ ਨੂੰ ਹੱਕ ਦਿਵਾਣ ਲਈ ਬਾਬਾ ਸਾਹਿਬ ਵੀ ਆਪਣੇ ਪਰੀਵਾਰ ਬਚਾਆ ਸਕਦਾ ਸੀ।ਬਾਬਾ ਸਾਹਿਬ ਨੇ ਵੀ ਗਰੀਬ ਲੋਕਾਂ ਦੇ ਹੱਕ ਦਿਵਾਣ ਲਈ ਆਪਣੇ ਚਾਰ ਪੁਤਰ ਵਾਰ ਦਿਤੇ। ਬਾਬਾ ਸਾਹਿਬ ਅੰਬੇਡਕਰ ਦਾ ਇਤਿਹਾਸ ਪੜ੍ਹ ਕੇ ਵੋਖੋ।ਕੋਈ ਘੱਟ ਦਰਦ ਵਾਲਾ ਨਹੀ। ਜੈ ਭੀਮ।ਜੈ ਭਾਰਤ।ਜੈ ਸੰਵਿਧਾਨ ।
ਮੇਰਾ ਕਮੇਂਟ ਪੜੋ ਜੀ ਹੋਰ ਵਧੇਰੇ ਜਾਣਕਾਰੀ ਲਈ 🎉❤
Four children were
Ramesh
Gangdhar
Raj Rattan
Indu
ruclips.net/video/yrZ4oDOKrlk/видео.htmlsi=9ThZJYvztLLsI3mF
ਭਰਾ ਮੇਰਿਆ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਚੈਨਲ ਉਤੇ ਮੱਧਪ੍ਰਦੇਸ਼ ਦੇ ਦਲਿਤ ਪਰਿਵਾਰ ਦੇ ਨੌਜਵਾਨ ਵਕੀਲ ਦੀ ਇੰਟਰਵਿਊ ਪਈ ਹੈ ਉਹ ਸੁਣ ਲਵੋ ਦੋ ਸਾਲ ਹੋ ਗਏ ਉਸ ਵਕੀਲ ਨੇ ਲਾਈਵ ਚੈਨਲ ਉਤੇ ਬਹਿਸ ਕਰਨ ਲਈ ਚੈਲੰਜ ਕੀਤਾ ਹੋਇਆ ਅੱਜ ਤੱਕ ਕੋਈ ਇੱਕ ਵੀ ਅੰਬੇਡਕਰਵਾਦੀ ਸਾਹਮਣੇ ਨਹੀ ਆਇਆ ਬਹਿਸ ਕਰਨ ਲਈ ਜੇ ਤੁਸੀਂ ਕਿਸੇ ਨੂੰ ਤਿਆਰ ਕਰ ਸਕਦੇ ਹੋ ਤਾ ਕਰੋ ਉਹ ਕੰਮ ਤਾ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਵਕੀਲ ਸੱਚ ਬੋਲ ਰਿਹਾ ਹੈ ਜਾ ਤੁਸੀਂ ਸੱਚ ਬੋਲ ਰਹੇ ਹੋ ਜਿਹੜੇ ਜੈ ਭੀਮ ਜੈ ਭੀਮ ਦੇ ਨਾਅਰੇ ਮਾਰਦੇ ਹੋ ਤੁਸੀਂ ਵੀ ਉਹ ਇੰਟਰਵਿਊ ਜਰੂਰ ਸੁਣੋ ਭਰਾਵਾਂ ਇਹ ਸੋਸ਼ਲ ਮੀਡੀਏ ਉਤੇ ਝੂਠ ਤੂਫ਼ਾਨ ਜ਼ਿਆਦਾ ਬੋਲਿਆ ਜਾਦਾ ਇਸੇ ਕਰਕੇ ਇਹ ਲੋਕ ਪ੍ਰਚਾਰ ਰਹੇ ਹਨ ਕਿ ਗੁਰਦੁਆਰਿਆਂ ਵਿੱਚ ਭਾਂਡੇ ਅਲੱਗ ਰੱਖਦੇ ਹਨ ਦੋ ਬਾਟਿਆਂ ਵਿੱਚ ਅੰਮ੍ਰਿਤ ਛਕਾਇਆ ਜਾਦਾ ਇਹ ਛੱਡੋ ਤੁਸੀਂ ਮੈਨੂੰ ਕਿਸੇ ਇੱਕ ਵੀ ਗੁਰਦੁਆਰੇ ਦਾ ਨਾਮ ਦੱਸ ਦਿਓ ਜਿਹੜੇ ਗੁਰਦੁਆਰੇ ਵਿੱਚ ਦਲਿਤ ਭਾਈਚਾਰੇ ਦੇ ਭਾਂਡੇ ਅਲੱਗ ਰੱਖਦੇ ਹੋਣ ਉਹ ਗੁਰਦੁਆਰਾ ਹੋਣਾ ਚਾਹੀਦਾ ਦੂਜੀ ਗੱਲ ਕਦੇ ਇਹ ਪੁੱਛਣਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ,, ਦਰਬਾਰ ਸਾਹਿਬ ਦੇ ਕੀਰਤਨੀਏ ਭਾਈ ਨਿਰਮਲ ਸਿੰਘ,, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜ਼ਾਤ ਕਿਹੜੀ ਹੈ ਬਾਕੀ ਜਦੋਂ ਦੇਸ਼ ਅੰਗਰੇਜ਼ ਦੇ ਗੁਲਾਮ ਹੋ ਗਿਆ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਨਾਤਨੀ ਮਹੰਤਾਂ ਦੇ ਕਬਜ਼ੇ ਹੇਠ ਸੀ ਅੱਜ ਵੀ ਉਨ੍ਹਾਂ ਦਾ ਪ੍ਰਭਾਵ ਹੈ ਅਸਲ ਵਿੱਚ ਪੰਜਾਬ ਵਿੱਚ ਰਹਿਣ ਵਾਲੇ ਦਲਿਤ ਭਾਈਚਾਰੇ ਪਤਾ ਹੀ ਨਹੀਂ ਕਿ ਜਾਤੀ ਵਿਤਕਰਾ ਕੀ ਹੁੰਦਾ ਹੈ ਇਸੇ ਕਰਕੇ ਇਹ ਲੋਕ ਜ਼ਿਆਦਾ ਜੈ ਭੀਮ ਜੈ ਭੀਮ ਜੈ ਸਵਿਧਾਨ ਦੇ ਨਾਅਰੇ ਮਾਰਦੇ ਹਨ ਕਦੇ ਉਤਰ ਪ੍ਰਦੇਸ਼ ਦੇ ਲਲਿਤਪੁਰ ਝਾਂਸੀ ਏਰੀਏ ਦੇ ਲੋਕਾਂ ਨੂੰ ਪੁੱਛਣਾ ਜਿਹੜੇ ਅੱਜ ਵੀ ਉਚੀ ਜਾਤ ਦੇ ਲੋਕਾਂ ਦੇ ਘਰਾ ਕੋਲ ਜੁੱਤੀ ਉਤਾਰ ਕੇ ਹੱਥਾਂ ਵਿੱਚ ਫੜਕੇ ਲੱਗਦੇ ਹਨ ਗੁਜਰਾਤ ਵਿੱਚ ਭਾਵਨਗਰ ਕੋਲ ਇੱਕ ਦਲਿਤ ਪਰਿਵਾਰ ਘੋੜੀ ਖਰੀਦ ਕੇ ਲਿਆਇਆ ਕੁੱਝ ਦਿਨ ਬਾਅਦ ਉਨ੍ਹਾਂ ਦਾ ਨੌਜਵਾਨ ਲੜਕਾ ਘੋੜੀ ਉਤੇ ਸਵਾਰ ਹੋ ਕੇ ਗੇੜਾ ਦੇਣ ਚਲਿਆ ਗਿਆ ਅਖੌਤੀ ਉਚੀ ਜਾਤ ਵਾਲੇ ਲੋਕਾਂ ਨੇ ਉਸ ਨੌਜਵਾਨ ਨੂੰ ਐਨਾ ਕੁੱਟਿਆ ਉਸ ਦੀ ਮੌਤ ਹੋ ਗਈ ਮਹਾਰਾਸ਼ਟਰ ਜਿਹੜਾ ਭੀਮਰਾਓ ਅੰਬੇਡਕਰ ਜੀ ਦੀ ਸਟੇਟ ਹੈ ਉਸ ਵਿੱਚ ਜਾਕੇ ਗੰਨਾ ਲੇਵਰ ਕਰਨ ਵਾਲੀਆਂ ਔਰਤਾਂ ਨਾਲ ਕੀ ਵਾਪਰਦਾ ਉਹ ਪਤਾ ਕਰਨਾ ਇਸੇ ਕਰਕੇ ਮੱਧਪ੍ਰਦੇਸ਼ ਆਂਧਰਾ ਪ੍ਰਦੇਸ਼ ਤਾਮਿਲਨਾਡੂ ਦੇ ਪਿੰਡਾ ਦੇ ਪਿੰਡ ਸਿੰਘ ਸਜ ਰਹੇ ਹਨ ਜਿਵੇਂ ਪੰਜਾਬ ਵਿੱਚ ਦਲਿਤ ਇਸਾਈ ਬਣ ਰਹੇ ਹਨ ਉਹ ਤਾ ਨਰੂਲਾ, ਦਿਓਲ, ਸੰਧੂ, ਵਰਗੇ ਦੱਲੇ ਪਾਸਟਰਾ ਦੇ ਲਾਲਚ ਜਾ ਡਰਾਮੇ ਦੇਖ ਕੇ ਇਸਾਈ ਬਣ ਰਹੇ ਹਨ ਪਰ ਬਿਹਾਰ, ਮੱਧਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ ਦੇ ਦਲਿਤ ਸਮਾਜ ਦੇ ਲੋਕ ਤਾ ਆਪਣੇ ਆਪ ਜਦੋਂ ਇੱਕ ਦਲਿਤ ਨੂੰ ਸਿੰਘ ਸਜਣ ਤੋਂ ਬਾਅਦ ਬਾਜ਼ਾਰ ਵਿੱਚ ਤੁਰੇ ਫਿਰਦੇ ਦੀ ਇੱਜ਼ਤ ਦੇਖਦੇ ਹਨ ਜਿਹੜੇ ਲੋਕ ਉਨ੍ਹਾਂ ਨੂੰ ਪਹਿਲਾਂ ਆਪਣੇ ਬਰਾਬਰ ਨਹੀ ਖੜਾਂ ਹੋਣ ਦਿੰਦੇ ਸੀ ਹੁਣ ਉਹ ਸਰਦਾਰ ਜੀ ਬੋਲਦੇ ਹਨ ਜੇ ਕਿਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾ ਹੋਰ ਸਿੱਖ ਸੰਸਥਾਵਾਂ ਨਰੂਲਾ, ਦਿਓਲ, ਸੰਧੂ ਵਰਗੇ ਦੱਲੇ ਪਾਸਟਰਾ ਵਾਗ ਉਨ੍ਹਾਂ ਸਟੇਟਾਂ ਵਿੱਚ ਗਰੀਬ ਦਲਿਤ ਭਾਈਚਾਰੇ ਦੀ ਮੱਦਦ ਕਰਨ ਲੱਗੇ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰੇ ਉਨ੍ਹਾਂ ਸਟੇਟਾਂ ਦਾ ਸਾਰਾ ਦਲਿਤ ਸਮਾਜ ਸਿੱਖ ਬਣ ਸਕਦਾ ਹੈ ਪਰ ਤੁਸੀਂ ਪੰਜਾਬ ਦੇ ਲੋਕ ਜਿੰਨਾ ਲੋਕਾਂ ਨੂੰ ਇੱਜ਼ਤ ਦਿਵਾਉਣ ਲਈ ਸੱਚੇ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ ਤੁਸੀਂ ਜੱਟਾ ਦਾ ਬਹਾਨਾ ਬਣਾ ਕੇ ਆਪਣੇ ਸਰੂਪ ਤਾ ਸਿੱਖਾਂ ਵਾਲੇ ਰੱਖਦੇ ਹੋ ਕੋਈ ਸਰਸੇ ਵਾਲੇ ਦਾ ਪ੍ਰੇਮੀ ਕੋਈ ਨੂਰਮਹਿਲੀਏ ਦਾ ਚੇਲਾ ਕੋਈ ਭਨਿਆਰੇ ਵਾਲੇ ਦਾ ਕੋਈ ਨਕੋਦਰ ਡੇਰੇ ਕੋਈ ਲਾਲ ਬਾਦਸ਼ਾਹ ਕੋਈ ਬਾਲਕ ਨਾਥ ਜੀ ਦਾ ਕੋਈ ਕਿਸੇ ਦੇਵੀ ਦਾ ਪੁਜਾਰੀ ਬਣਾਇਆ ਹੋਇਆ ਜੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਾੜੀ ਹਿੰਦੂ ਰਾਜਪੂਤ ਰਾਜਿਆਂ ਦੀ ਸ਼ਰਤ ਮੰਨ ਲੈਂਦੇ ਉਨ੍ਹਾਂ ਉਚੀ ਜਾਤ ਵਾਲਿਆਂ ਨੂੰ ਪਹਿਲਾਂ ਅਲੱਗ ਅੰਮ੍ਰਿਤ ਛਕਾ ਦਿੰਦੇ ਸ਼ੂਦਰਾਂ ਨੂੰ ਅਲੱਗ ਅੰਮ੍ਰਿਤ ਛਕਾਉਣ ਦੀ ਗੱਲ ਮੰਨ ਕੇ ਸ਼ੂਦਰਾਂ ਦੀ ਲੰਗਰ ਛਕਣ ਵੇਲੇ ਵੀ ਅਲੱਗ ਕਤਾਰ ਲਾਉਣਾ ਮੰਨ ਜਾਂਦੇ ਤਾ ਪਹਾੜੀ ਰਾਜਿਆਂ ਨਾਲ ਯੁੱਧ ਨਹੀ ਲੜਣਾ ਪੈਣਾ ਸੀ ਅੱਜ ਵੀ ਦੂਜੀਆਂ ਸਟੇਟਾਂ ਵਿੱਚ ਉਚੀ ਜਾਤ ਵਾਲੇ ਆਪਣੇ ਮੰਦਰਾਂ ਵਿੱਚ ਸ਼ੂਦਰ ਨੂੰ ਜਾਣ ਨਹੀ ਦਿੰਦੇ ਰਾਜਸਥਾਨ ਦੇ ਪੁਸ਼ਕਰ ਮੰਦਰ ਦੀਆ ਪੌੜੀਆਂ ਤੋਂ ਅੱਗੇ ਨਹੀਂ ਜਾਣ ਦਿੱਤਾ ਸੀ ਭਾਰਤ ਦੇ ਰਾਸ਼ਟਰਪਤੀ ਨੂੰ ਆਮ ਬੰਦੇ ਦੀ ਗੱਲ ਤਾ ਛੱਡੋ ਰਾਸ਼ਟਰਪਤੀ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ ਉਹ ਲੋਕ ਫਿਰ ਵੀ ਨਹੀ ਬੋਲਦੇ ਪੰਜਾਬ ਵਿੱਚ ਇੱਕ ਸਾਜ਼ਿਸ਼ ਤਹਿਤ ਸਿੱਖਾਂ ਨੂੰ ਵੰਡਿਆ ਜਾ ਰਿਹਾ ਜਿਵੇਂ ਦੁਆਬੇ ਵਾਲਾ ਡੇਰਾ ਬੱਲਾਂ ਵਾਲਿਆਂ ਨੇ ਆਪਣਾ ਅਲੱਗ ਗ੍ਰੰਥ ਤਿਆਰ ਕੀਤਾ ਇਸੇ ਕਰਕੇ ਹਰ ਪਿੰਡ ਵਿੱਚ ਕੁੱਝ ਲੋਕਾਂ ਨੂੰ ਤਿਆਰ ਕਰਕੇ ਉਹ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਅਲੱਗ ਗੁਰਦੁਆਰੇ ਬਣਾ ਰਹੇ ਹਨ ਉਨ੍ਹਾਂ ਗੁਰਦੁਆਰਿਆਂ ਦੇ ਬੋਰਡਾਂ ਉੱਤੇ ਸਤਿਗੁਰੂ ਰਵਿਦਾਸ ਜੀ ਲਿਖਦੇ ਹਨ ਅਤੇ ਨੱਗੇ ਸਿਰ ਵਾਲੀ ਤਸਵੀਰ ਲਾਉਂਦੇ ਹਨ ਹੌਲੀ ਹੌਲੀ ਇੱਕ ਦਿਨ ਉਨ੍ਹਾਂ ਗੁਰਦੁਆਰਿਆਂ ਵਿੱਚ ਉਹ ਗ੍ਰੰਥ ਰੱਖਿਆ ਜਾਵੇਗਾ ਜਿਹੜਾ ਗ੍ਰੰਥ ਡੇਰਾ ਬੱਲਾਂ ਵਾਲਿਆਂ ਨੇ ਤਿਆਰ ਕੀਤਾ ਫਿਰ ਉਨ੍ਹਾਂ ਗੁਰਦੁਆਰਿਆਂ ਨੂੰ ਰਵਿਦਾਸ ਮੰਦਰ ਬਣਾਇਆ ਜਾਵੇਗਾ
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
🙏🪔ਜੈ ਗੁਰੂ ਰਵਿਦਾਸ ਜੀ🥀ਧੱਨ ਗੁਰੂ ਰਵਿਦਾਸ ਜੀ🪔🙏
Bilkulr ਸੱਚ ਬੋਲਤਾ ਮੇਰੇ ਵੀਰ ਨੇ ਇੱਕ ਇੱਕ ਗੱਲ ਸੱਚ ਆ ਬਹੁਤ ਬਹੁਤ ਧੰਨਵਾਦ ਵੀਰ
ਵੀਰ ਜੀ ਤੁਹਾਡਾ ਵਲੋ ਇਕ ਇਕ ਗੱਲ ਦਾ ਦਿੱਤਾ ਗਿਆ ਜਵਾਬ 110% ਬਿਲਕੁੱਲ ਸਹੀ ਹੈ ਤੁਹਾਨੂੰ ਮੇਰੇ ਵਲੋਂ ਸਲਾਮ ਹੈ ਜਿਸ ਨੂੰ ਤੁਸੀਂ ਜਵਾਬ ਦਿੱਤਾ ਹੈ ਉਹ ਆਪਣੇ ਕਮਰੇ ਦੀ ਕੁੰਡੀ ਬੰਦ ਕਰਕੇ ਧਿਆਨ ਨਾਲ ਸੁਣ ਲਵੇ ।
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
@@kabirsahab5553science journey chanel nu maximum permote karo
ਭਾਈ ਦੀਪ ਸਿੰਘ ਸੰਦੀਪ ਜੀ ਜੈ ਗੁਰਦੇਵ ਜੀ ਧੰਨ ਗੁਰੂ ਦੇਵ ਜੀ ਬਹੁਤ ਵਧੀਆ ਵਿਚਾਰ ਵੀਰ ਜੀ🎉🎉
ਬਿਲਕੁਲ ਸਹੀ ਕਿਹਾ ਸਮਾਜ ਵਿੱਚ. ਵੰਡੀਆਂ ਪਾਉਣ ਵਲਿਆ ਤੋਂ ਸੁਚੇਤ ਹੋਣਾ ਚਾਹੀਦਾ
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
ਬਿਲਕੁਲ ਸਹੀ ਕਿਹਾ ਵੀਰ ਜੀਓ। ਗੁਰੂ ਨਾਨਕ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਤੱਕ ਉਸ ਸਮੇਂ ਹਥਿਆਰ ਬੰਦ ਲੜਾਈ ਦਾ ਸਮਾਂ ਸੀ। ਪਰ ਬਾਬਾ ਸਾਹਿਬ ਅੰਬੇਡਕਰ ਜੀ ਇੰਨੇ ਪੜ੍ਹੇ ਲਿਖੇ ਸਨ ਕਿ ਉਨ੍ਹਾਂ ਨੇ ਭਾਰਤ ਦੇ 85% ਪਿਛੜੇ ਹੋਏ ਲੋਕਾਂ ਨੂੰ ਗੁਲਾਮੀ ਵਿੱਚੋਂ ਬਾਹਰ ਕੱਢ ਦਿੱਤਾ।
ਗੂਲਾਮੀ ਹੂਣ ਵੀ ਜੋਰਾ ਤੇ ਹੈ ਮਕਾਨ ਬਣਾਉਣ ਨਹੀ ਦਿਦਾ ਗੂੰਡਾ ਬੀਜੇਪੀ ਲੀਡਰ ਇਕ ਲੱਖ ਲੈਦਾ ਹੈ ਕੈਸ ਰਿਸਵਤ ,ਪੂੰਡਾ ਅਪਰੁਵਡ ਕਲੋਨੀ ਵਿਚ ਜਿਲਾ ਮੋਹਾਲੀ ਖਰਡ ਗੂਲ ਮੋਹਰ
Veer ji m manda hai udo hathiyar vi band laryai kiyu udo samhaa mang kr reha udo vi ghumli vich jee rehe sun teh giddhra jivan jee rehe sun jis faydea raje teh mugal chak rehe ta guru ji sb nu ek karna sher banaa gidhera naal takra kr ghulami tu ajaadh karvayea
ਅੱਛਾ 22 ਜੀ ਅੱਜ ਆਜ਼ਾਦ ਨੇ ਇੰਡੀਆ ਦੇ ਲੋਕ ਭਰਾ ਮੇਰੇ ਰੋਜ ਮੁਸਲਮਾਨਾ ਤੋਂ ਧੱਕੇ ਨਾਲ ਜੈ ਸ੍ਰੀ ਰਾਮ ਦੇ ਨਾਰੇ ਲਵਾਏ ਜਾਂਦੇ ਨੇ ਇੱਕ ਮੁੰਡਾ sc ਸਮਾਜ ਦਾ ਜੇਹੜਾ ਰਾਜਸਥਾਨ ਦਾ ਰਹਿਣ ਵਾਲਾ ਸੀ ਉਹਨੇ ਮੁੱਛਾ ਰੱਖ ਲਈਆ ਤੇ ਉਹਦੇ ਗੁਜਰਾਤ ਤੋਂ ਆਕੇ ਗੋਲੀ ਮਾਰ ਕੇ ਮਾਰ ਗਏ ਕੇ ਤੂੰ ਮੁੱਛਾ ਨੀ ਰੱਖ ਸੱਕਦਾ ਸ਼ਿਕਰ ਰਾਜਸਥਾਨ ਚ ਇੱਕ sc ਸਮਾਜ ਦੇ ਮੁੰਡੇ ਨੇ ਘੜੇ ਨੂੰ ਹੱਥ ਕਾ ਦਿੱਤਾ ਉਹਨੂੰ ਜੁੱਤੀ ਚ ਪੇਸ਼ਾਬ ਪਿਲਾਏਆ ਗਿਆ ਸ਼ੀਕਰ ਦੀ ਹੀ ਇੱਕ ਹੋਰ ਘਟਨਾ sc ਸਮਾਜ਼ ਦੀ ਔਰਤ ਦਾ ਸੰਸਕਾਰ ਕਰ ਰਹੇ ਸੀ ਤੇ ਉਹਦੀ ਅੱਧੀ ਜਲੀ ਲਾਸ਼ ਨਾਲ ਰੇਪ ਕੀਤਾ ਤੇ ਕਿਹਾ ਤੁਸੀਂ ਏਹਨੂੰ ਏਥੇ ਨੀ ਜਲਾ ਸੱਕਦੇ ਕਿਉ ਤੁਸੀਂ ਨੀਚ ਜਾਤੀ ਦੇ ਉ ਭਰਾਵਾ ਏਥੇ ਆਜ਼ਾਦੀ ਲੋਕਾ ਨੂੰ ਕਿਤਾਬਾਂ ਚ ਹੀ ਦਿੱਤੀ ਜਾਂਦੀ ਆ ਪਰ ਬ੍ਰਹਮਣਵਾਦੀ ਸਿਸਟਮ ਏਥੇ ਅੱਜ ਵੀ ਜਾਤਪਾਤ ਦੇ ਹਿਸਾਬ ਨਾਲ ਆਪਣਾ ਸਿਸਟਮ ਚਲਾ ਰਿਹਾ ਹੁਣੇ ਹੁਣੇ ਮਹਾਕੁੰਭ ਚ ਕਹਿੰਦੇ sc bc ਸਮਾਜ਼ ਦੇ ਨਹਾਉਣ ਨਾਲ ਗੰਗਾ ਦਾ ਪਾਣੀ ਸੁੱਧ ਨੀ ਰਿਹਾ ਬਿਆਨ ਸੁਣਲੀ ਵੀਰ ਕੀਨੇ ਦਿੱਤਾ
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
@kabirsahab5553 ਵਧੀਆ ਗੱਲ ਹੈ
ਬੁਹੁਤ ਵਧੀਆ ਵਿਚਾਰ ਪੇਸ਼ ਕਿਤੇ ਨੇ ਵੀਰ ਤੁਸੀਂ 🙏
ਮੇਰਾ ਕਮੇਂਟ ਪੜੋ ਜੀ ਵਧੇਰੇ ਜਾਣਕਾਰੀ ਪ੍ਰਾਪਤ ਹੋਉ 🎉
ਬਾਬਾ ਭੀਮ ਰਾੳ ਜੀ ਅੰਬੇਦਕਰ ਸਾਹਿਬ ਜੀ ਨੂੰ ਲਖ ਲਖ ਵਾਰ ਪਰਨਾਮ ਕੋੲਈ ਵੀ ਸਿਖ ਬੁਤ ਦੀ ਬੇਅਬਦੀ ਨਹੀ ਕਰ ਸਕਦਾ ਇਹ ਆਰ ਐਸ ਐਸ ਤੋ ਬੀ ਜੇ ਪੀਦੀ ਸੋਚੀ ਸਮਝੀ ਚਾਲ ਹੈ ਤਾ ਕਿ ਪੰਜਾਬ ਨੂੰ ਅਗ ਲਗਾ ਕੇ ਭਾੲਈ ਚਾਰਕ ਸਾਝ ਨੂੰ ਖਤਮ ਕੀਤਾ ਜਾ ਸਕੇ ਜੋ ਇਹ ਸੈਟਰ ਦੀਅਆ ਏਜੰਸੀਅਆ ਕਦੇ ਵੀ ਕਾਮਯਾਬ ਨਹੀ ਹੋਣਗੀਅਆ ਪੰਜਾਬ ਹਮੇਸਾ ਸੁਖੀ ਵਸੇ ਰਬ ਅਗੇ ਅਰਦਾਸ ਹੈ ਚੜਦੀ ਕਲਾ ਵਿਚ ਰਹੇ ਪੰਜਾਬ ਮੇਰਾ ਧੰਨਵਾਦ
बहुत बढ़िया विचार
Very nice👍 speech brother
Dr. Ambedkar ji zindabad
ਬਿਲਕੁਲ ਸਹੀ ਗਲ ਕੀਤੀ ਵੀਰ ਨੇ।
ਬਿਲਕੁਲ ਸਹੀ ਗੱਲ ਵੀਰ ਜੀ
ਜੈ ਭੀਮ ਜੀ
ਬਹੁਤ ਵਦੀਆਂ ਵਿਚਾਰ ਦਿੱਤਾ ਵੀਰ ਜੀ
ਹਰਨੇਕ ਸਿੰਘ ਨੇਕੀ ਵੇਵਕੂਫਾ ਵਾਲੀਆਂ ਗੱਲਾਂ ਕਰਨ ਲੱਗ ਪਿਆ ਬਾਬਾ ਸਾਹਿਬ ਦੇ ਵੀ ਚਾਰ ਪੁੱਤਰ ਸਹੀਦ ਹੋਏ ਸੀ ਨੇਕੀ ਜੋ ਅੱਜ ਨਿਊਜ਼ੀਲੈਂਡ ਬੈਠਾ ਉਹ ਬਾਬਾ ਸਾਹਿਬ ਦੀ ਦੇਣ ਹੈ ਕਿਉਂਕਿ ਪਾਸਪੋਰਟ ਬਣਾਉਣ ਹੱਕ ਸਾਨੂੰ ਬਾਬਾ ਸਾਹਿਬ ਜੀ ਦੇ ਸਵਿਧਾਨ ਕਰਕੇ ਮਿਲਿਆ ਹੋਇਆ ਹੈ।
ਮੇਰਾ ਕਮੇਂਟ ਵਿਸਥਾਰ ਨਾਲ ਪੜ੍ਹੋ ਜੀ 🎉
बाबा साहेब के बच्चों के नाम: यशवंत आंबेडकर, रमेश, गंगाधर, राजरत्न, इंदु थे
ruclips.net/video/yrZ4oDOKrlk/видео.htmlsi=9ThZJYvztLLsI3mF
O ja prava india to ilava sari duniya bhar jandi ki ovi babe di den a pra gal oh kro jo theek a eve apne kolo boli jande had a yar tuhadi eda te bhut galan khenga tu babe krke hoyia
22 ਮੈਂ ਏਹ ਦਸ ਜਦੋਂ ਏਥੇ ਬ੍ਰਿਟਿਸ਼ ਦਾ ਰਾਜ ਸੀ ਓਦੋ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਨੀ ਸੀ ਹੁੰਦਾ ਕੀ ਗੱਲ ਬੱਕਰੀ ਆਲਾ ਗਾਂਧੀ ਓਦੋ ਹਨੂੰਮਾਨ ਤੇ ਚੜ੍ਹ ਕੇ ਅਫਰੀਕਾ ਵਰਗੇ ਦੇਸ਼ਾ ਚ ਘੁੰਮਦਾ ਸੀ ਭਰਾ ਮੇਰੇ ਪਹਿਲਾ ਏਹ ਪਤਾ ਕਰ ਬਾਬਾ ਸਾਹਿਬ ਕੌਣ ਸਨ ਉਹਨਾਂ ਦੀਆ ਚਾਰ ਭੈਣਾਂ ਦਾ ਨਾਮ ਕੀ ਤੇ ਉਹਨਾਂ ਦਾ ਵਿਆਹ sc bc ja obc ਸਮਾਜ ਦੇ ਮੁੰਡੇਆ ਨਾਲ ਕੀਤਾ ਗਿਆ ਸੀ ਜਾ ਫੇਰ ਜੇਹੜਾ ਆਪਣੇ ਆਪ ਸਵਾਰਨ ਜਾਤੀ ਦੇ ਲੋਕ ਮੰਨਦੇ ਨੇ ਉਹਨਾਂ ਨਾ ਹੋਏਆ ਸੀ ਸਾਰਾ ਸੱਚ ਸਾਮਣੇ ਆ ਜਾਣਾ ਬਾਬਾ ਸਾਹਿਬ ਦੀਆ ਜਿਹੜੀਆ ਬੁੱਕਾ ਤੇ ਪਾਬੰਦੀ ਲਾਈ ਹੋਈ ਆ ਇੰਡੀਅਨ ਸਟੇਟ ਦੇ ਬ੍ਰਹਮਣਵਾਦੀ ਸਿਸਟਮ ਨੇ ਉਸ ਬਾਰੇ ਪੜ੍ਹੋ ਤਾਂ ਸਾਰੀ ਸਮਝ ਆ ਜਾਣੀ ਐਂ
ਸਮਜੋ ਬਾਹਰ ਆ ਗੱਲ ਹੈ ਇਥੇ ਗੱਲ ਬਾਬਾ ਸਾਬ ਦੀ ਬੇਅਦਬੀ ਦੀ ਹੈ ,ਤੇ ਮੁੱਦਾ ਧਾਰਮਿਕ ਬਣਾਈ ਜਾਂਦੇ ਹਨ ਲੋਕ ਜਾਗਰੂਕ ਹੋ ਚੁੱਕੇ ਹਨ ਬਾਈ ਧਾਰਮਿਕ ਮੁੱਦਾ ਆਪਣੀ ਜਗ੍ਹਾ ਇਹ ਸਾਡਾ ਸਮਾਜਕ ਮੁੱਦਾ ਹੈ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਰਹੀ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਇਤਹਾਸ ਪੜ੍ਹੋ ਗੁਰੂ ਸਾਹਿਬ ਜੀ ਦੇ ਸਾਰੇ ਦੇ ਸਾਰੇ ਸੰਘਰਸ਼ ਦਾ ਕਾਰਨ ਹੀ ਦਬੇ ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਨਾ ਸੀ ,
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
@@GurpreetSingh-zg8rj ਪਰ ਹੁਣ ਪੰਜਾਬ ਦਾ ਦਲਿਤ ਸਮਾਜ ਇਹ ਨਹੀ ਮੰਨਦਾ ਕਿ ਸਾਡੇ ਲਈ ਸੱਚੇ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ ਇਹ ਲੋਕ ਤਾ ਭੀਮਰਾਓ ਅੰਬੇਡਕਰ ਜੀ ਨੂੰ ਵੀ ਚਾਰ ਪੁੱਤਰ ਵਾਰਨ ਵਾਲਾ ਕਹਿਦੇ ਹਨ ਪੰਜਾਬ ਤੋਂ ਬਾਹਰ ਦਾ ਦਲਿਤ ਸਮਾਜ ਹੁਣ ਸਿੰਘ ਸਜ ਰਿਹਾ ਹੈ ਉਨ੍ਹਾਂ ਨੂੰ ਸਮਝ ਆ ਗਈ ਕਿ ਸਿੱਖ ਬਣਕੇ ਸਾਨੂੰ ਕੀ ਇੱਜ਼ਤ ਮਿਲਦੀ ਹੈ ਜੇ ਕਿਤੇ ਸਿੱਖ ਸੰਸਥਾਵਾਂ ਥੋੜਾ ਜਿਹਾ ਪੈਸਾ ਅਤੇ ਧਿਆਨ ਦੂਜੀਆਂ ਸਟੇਟਾਂ ਦੇ ਦਲਿਤ ਭਾਈਚਾਰੇ ਵੱਲ ਦੇਣ ਤਾ ਉਹ ਤਿਆਰ ਬੈਠੇ ਹਨ ਸਿੰਘ ਸਜਣ ਲਈ ਪੰਜਾਬ ਵਾਲਿਆਂ ਨੂੰ ਇਸਾਈ ਬਣ ਲੈਣ ਦਿੱਤਾ ਜਾਵੇ ਜਾ ਜੈ ਭੀਮ ਜੈ ਭੀਮ ਦੇ ਨਾਅਰੇ ਮਾਰਦੇ ਰਹਿਣ ਡੇਰਾ ਬੱਲਾਂ ਵਾਲਿਆਂ ਦੇ ਪੈਰੋਕਾਰ ਬਣੀ ਜਾਣ ਉਨ੍ਹਾਂ ਦੇ ਆਪਣਾ ਅਲੱਗ ਗ੍ਰੰਥ ਤਿਆਰ ਕੀਤਾ ਹੈ ਇਸੇ ਕਰਕੇ ਪਿੰਡਾਂ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਅਲੱਗ ਗੁਰਦੁਆਰੇ ਬਣਾਏ ਜਾ ਰਹੇ ਹਨ ਹੌਲੀ ਹੌਲੀ ਇੱਕ ਦਿਨ ਉਨ੍ਹਾਂ ਗੁਰਦੁਆਰਿਆਂ ਵਿੱਚ ਉਹ ਗ੍ਰੰਥ ਰੱਖਿਆ ਜਾਵੇਗਾ ਜਿਹੜਾ ਗ੍ਰੰਥ ਡੇਰਾ ਬੱਲਾਂ ਵਾਲਿਆਂ ਤਿਆਰ ਕੀਤਾ ਇਨ੍ਹਾਂ ਦੀ ਬਣਾਇਆ ਰਵਿਦਾਸੀਆ ਟਾਈਗਰ ਫੋਰਸ ਵਾਲੇ ਜੱਸੀ ਤੱਲਣ ਨੇ ਗੁਰਦੁਆਰੇ ਦੀ ਸਟੇਜ ਉੱਤੋਂ ਰਵਿਦਾਸੀਆ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਵੀ ਸਿੱਖਾਂ ਵਾਗ ਆਪਣਾ ਅਲੱਗ ਅਕਾਲ ਤਖ਼ਤ ਸਾਹਿਬ ਬਣਾਉਣਾ ਚਾਹੀਦਾ ਹੈ ਤਾ ਜੋ ਅਸੀ ਵੀ ਹੁਕਮਨਾਮਾ ਜਾਰੀ ਕਰ ਸਕੀਏ ਹੁਣ ਇੱਕ ਹੋਰ ਪੈਰੋਕਾਰ ਭੌਂਕਣ ਲੱਗਿਆ ਸੀ ਕਿ ਰਵਿਦਾਸੀਆ ਭਾਈਚਾਰੇ ਨੂੰ ਆਪਣੇ ਗੁਰਦੁਆਰਿਆ ਵਿੱਚ ਡੇਰਾ ਬੱਲਾਂ ਵਾਲਿਆਂ ਦਾ ਤਿਆਰ ਕੀਤਾ ਗ੍ਰੰਥ ਲਿਆ ਕੇ ਰੱਖਣਾ ਚਾਹੀਦਾ ਤਾ ਕਿ ਇਨ੍ਹਾਂ ਉਤੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਨਾ ਹੋਵੇ ਅਸੀ ਤਾ ਬਨਾਰਸ ਕਾਸ਼ੀ ਤੋਂ ਆਉਣ ਵਾਲੇ ਹੁਕਮਨਾਮੇ ਨੂੰ ਮੰਨਦੇ ਹਾ ਭਗਤ ਰਵਿਦਾਸ ਜੀ ਮਹਾਰਾਜ ਦੀ ਜਨਮਭੂਮੀ ਬਨਾਰਸ ਕਾਸ਼ੀ ਦੇ ਵਸਨੀਕ ਉਨ੍ਹਾਂ ਨੂੰ ਸੰਤ ਰਵਿਦਾਸ ਜੀ ਬੋਲਦੇ ਲਿਖਦੇ ਹਨ ਭਗਤ ਕਬੀਰ ਜੀ ਨੂੰ ਸੰਤ ਕਬੀਰ ਦਾਸ ਬੋਲਦੇ ਹਨ ਪਰ ਪੰਜਾਬ ਵਿਚ ਇਹ ਹਰਾਮ ਦੀਆਂ ਔਲਾਦਾਂ ਸਿੱਖ ਪ੍ਰਚਾਰਕਾਂ ਨੂੰ ਕਈ ਜਗ੍ਹਾ ਬੋਲਣ ਤੋਂ ਰੋਕ ਦਿੰਦੀਆ ਹਨ ਕਿਉਂਕਿ ਉਹ ਭਗਤ ਰਵਿਦਾਸ ਜੀ ਮਹਾਰਾਜ ਬੋਲਦੇ ਹਨ ਇਨ੍ਹਾਂ ਕੁੱਤਿਆਂ ਦਾ ਮਕਸਦ ਇਕੋ ਹੈ ਕਿ ਦਲਿਤ ਸਮਾਜ ਨੂੰ ਸਿੱਖੀ ਨਾਲੋਂ ਦੂਰ ਕੀਤਾ ਜਾਵੇ ਉਹ ਚਾਹੇ ਕਿਸੇ ਡੇਰੇ ਦਰਗਾਹ ਕਬਰ ਨਾਲ ਜੁੜ ਜਾਣ ਜਾ ਇਸਾਈ ਬਣ ਜਾਣ ਪਰ ਉਹ ਸਿੱਖ ਨਹੀਂ ਰਹਿਣੇ ਚਾਹੀਦੇ ਇਨ੍ਹਾਂ ਲੋਕਾਂ ਦਾ ਅਸਲ ਮਕਸਦ ਇਹ ਹੈ
Very nice tuci boht sahi glaan dassiya
ਇਹ ਉਹ ਲੋਕ ਹੁੰਦੇ ਹਨ ਜੋ ਬਾਬਾ ਸਾਹਿਬ ਦਾ ਨਾਂ ਤਾਂ ਜੀਵਨ ਪੜਦੇ ਹਨ ਨਾਂ ਸਵਿੰਧਾਨ ਪੜ੍ਹਦੇ ਹਨ ਜੋ ਪੜ੍ਹਾਈ ਲੈਂਦਾ ਹੈ ਉਸਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਜੋ ਕੁੱਝ ਭਾਰਤੀਆਂ ਨੂੰ ਮਿਲੀਆ ਹੈ ਉਹਨਾਂ ਦੀ ਦੇਣ ਹੈ
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
ਬਹੁਤ ਵਧੀਆ ਕਿਹਾ ਜੀ
Very good veer ji 🙏 ❤ salute aa tuhanoo..Dr B.R Ambedgr jindabad jindabad
100% Sahi galan aa salout aa👍👍👌👌
ਬਹੁਤ, ਸੋਹਣੀ, ਗੱਲ, ਕੀਤੀ, ਨੌਜਵਾਨ ਨੇ, ਪੰਜਾਬ, ਨੂੰ ਬਰਬਾਦ, ਕਰਨ,, ਲਈ, ਬਹੁਤ ਕੁੱਝ ਕੀਤਾ, ਜਾ, ਰਿਹਾ, ਸਮੁੱਚੇ, ਪੰਜਾਬ, ਵਾਸੀਆਂ, ਨੂੰ ਸੂਝ, ਬੁਝ, ਤੋਂ, ਕੰਮ, ਲੈਕੇ, ਅਸਲੀਅਤ, ਜਰੂਰ, ਲੱਭਣੀ, ਚਾਹੀਦੀ,
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
@kabirsahab5553 ਬਾਈ, ਤੂੰ ਪੜਿਆ, ਲਿਖਿਆ, ਲੱਗਦਾ, ਅਸੀਂ, ਸਾਰੇ, ਸੰਸਾਰ, ਦੇ, ਰਸੀਆਂ, ਮੁਨੀਆਂ, ਦਾ, ਸਤਿਕਾਰ, ਕਰਦੇ,ਆ, ਏਥੇ, ਲੋਕ, ਗੁਰੂ, ਗਰੰਥ, ਸਾਹਿਬ, ਦੀ, ਵੀ, ਬੇਅਦਬੀ, ਕਰੀ, ਜਾਦੇ, ਨੇ, ਬਾਕੀ, ਹਰੇਕ, ਨੂੰ, ਹੱਕ,ਏ, ਜਿਸਨੂੰ, ਮਰਜ਼ੀ, ਮੰਨੇ ਜਾ, ਨਾ, ਮੰਨੇ, ਤੇ, ਬਾਕੀ, ਅਸੀਂ, ਯਿਸੂ, ਮਸੀਹ, ਦੇ, ਦਿ ਤੇ, ਵੀ ਟਰੈਕਟਰ, ਟਰਾਲੀਆਂ, ਦੀ, ਸੇਵਾ, ਕਰ, ਦੇਦੇਆ, ਬਾਬਾ, ਜੀਵਨ, ਸਿੰਘ, ਵਾਲਿਆਂ, ਵੀ, ਸਾਡਾ, ਪੂਰਾ, ਸਹਿਯੋਗ, ਏ, ਹਰ ਵੇਲੇ,, ਦਸਹਿਰੇ, ਵਾਲੇ, ਵੀ, ਉਗਰਾਈ, ਲੈ, ਜਾਦੇ, ਨੇ, ਔਖ, ਸੌਖ, ਸਮੇ, ਹਰੇਕ, ਨਾਲ, ਮਦਦ, ਅਸੀਂ, ਕਰਦੇ, ਆ, ਇਨਸਾਨੀ, ਨਾਤੇ, ਜੋ, ਸਾਡੇ, ਗੁਰੂਆਂ,, ਨੇ, ਸਾਨੂੰ, ਦੱਸਿਆ,,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਗੱਲਾਂ ਕੀਤੀਆਂ ਨੇਂ ਧੰਨਵਾਦ
Wah very nice wordings & nice reply to ਨੇਕੀ
ਬਹੁਤ ਵਧੀਆ ਸਰਦਾਰ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ਼ ਤੁਸੀਂ ਆਪਣਾ ਜਵਾਬ ਦਿੱਤਾ ਹੈ ਜੀ ਧੰਨਵਾਦ ਜੀ
ਬਹੁਤ ਖੂਬਸੂਰਤ ਮੈਸੇਜ
ਸੁੰਦਰ ਜਵਾਬ!
ਮੇਰਾ ਕਮੇਂਟ ਪੜੋ ਜੀ ਹੋਰ ਵੀ ਜਾਣਕਾਰੀ ਮਿਲੂ 🎉
Very Nice
Jai Bheem Jai Bharat Jai Sambhidhan. You are absolutely right.Salute to the.
Jia bhim jai valmiki
Beautiful thought ❤🎉🎉🎉🎉
ਜਿਹੜੇ ਕਿਸੇ ਦਾ ਦਿਲ ਦੁਖਾਉਂਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ, ਮਨੂੰਵਾਦੀਆ ਦਾ ਸਿੱਖ ਜਰੂਰ ਹੋਵੇਗਾ।
हो तुम वी उसी की औलाद
ਦੋਸ਼ੀ ਨੂੰ ਸਜ਼ਾ ਤਾਂ ਕਨੂੰਨ ਜ਼ਰੂਰ ਦੇਵੇਗਾ ਅਤੇ ਇਸ ਬੰਦੇ ਤੋਂ ਇਹ ਨੀਚ ਹਰਕਤ ਕਰਾਉਣ ਵਾਲਿਆਂ ਦਾ ਵੀ ਪਰਦਾਫਾਸ਼ ਹੋਣਾ ਚਾਹੀਦਾ ਹੈ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ
ਅਸਲ ਦੋਸ਼ੀ ਕੌਣ ਹੈ 😢ਮੇਰਾ ਕਮੇਂਟ ਪੜੋ ਜੀ ਹੋਰ ਸੁੰਦਰ ਜਾਣਕਾਰੀ ਮਿਲੂ ਜੀ 🎉
ਜੋ ਹਰਕਤ ਕਰਨ ਵਾਲੇ ਦੇ ਪਿੱਛੇ ਹਨ ਉਹਨਾ ਨੂੰ ਸਹਾਮਣੇ ਲਿਅਉਣਾ ਬਹੁਤ ਜਰੂਰੀ ਹੈ
ਬਿਲਕੁਲ ਠੀਕ ਹੈ।
ਸਵਿਧਾਨ ਜ਼ਿੰਦਗੀ ਜਿਉਣ ਲਈ ਚੰਗੇਰਾ ਗੁਜ਼ਰ ਵਿੱਸਰ ਲਈ ਚੰਗੇ ਸੋਹਣੇ ਅਧਿਕਾਰ ਅਤੇ ਹੱਕ ਹਕੂਕ ਜੀਵਨ ਜਾਚ ਉਹ ਸਾਰੇ ਹੱਕ ਅਧਿਕਾਰ ਜੋਂ ਕਨੂੰਨ ਦਾ ਲਿਖਤੀ ਰੂਪ ਬਣਕੇ ਮਨੁੱਖੀ ਜੀਵਨ ਦਾ ਰਾਖਾ ਸਾਡਾ ਸਤਿਕਾਰਤ ਸਾਡਾ ਆਪਣਾ ਰਾਖਾ ਆਓ ਸਵਿਧਾਨ ਦੀ ਰਾਖੀ ਕਰੀਏ
ਬਹੁਤ ਵਧੀਆ ਵਿਚਾਰ
ਹਰਨੇਕ ਸਿੰਘ ਨੇਕੀ ਗਧੇ ਤੋਂ ਪੁੱਛਿਆ ਜਾਵੇ ਬਈ ਗੁਰੂ ਸਾਹਿਬ ਜੀ ਨੇ ਤਾਂ ਸਾਰਾ ਆਪਦਾ ਪਰਿਵਾਰ ਵਾਰਤਾ ਸੀ ਬਈ ਸਿੱਖ ਕੌਮ ਇੱਕ ਹੋ ਜਾਵੇ ਇਹਨਾਂ ਚ ਕੋਈ ਜਾਤ ਪਾਤ ਨਾ ਰਵੇ ਇਹ ਪਰ ਨੇਕੀ ਅਰਗੇ ਸਿੱਖ ਤੋਂ ਪੁੱਛਿਆ ਜਾਵੇ ਬਈ ਤੁਹਾਡੇ ਵਿੱਚੋਂ ਜਾਤ ਪਾਤ ਖਤਮ ਹੋ ਗਈ ਆ ਸਿੱਖਾਂ ਵਿੱਚ ਤਾਂ ਬ੍ਰਾਹਮਣਾਂ ਨਾਲੋਂ ਵੀ ਜਿਆਦੇ ਜਾਤ ਪਾਤ ਇਹ ਇਹ ਤਾਂ ਅੰਮ੍ਰਿਤ ਛੱਕ ਕੇ ਵੀ ਜਾਤ ਨਹੀਂ ਛੱਡ ਸਕੇ ਇਨਾਂ ਦੇ ਪਿੱਛੇ ਜੱਟ ਸਿੱਖ ਮਜਬੀ ਸਿੱਖ ਰਮਦਾਸੀਆ ਸਿੱਖ ਝਿਉਰ ਸਿੱਖ ਨਾਈ ਸਿੱਖ ਸੀਬਾ ਸਿੱਖ ਕਹਿੰਦੇ ਨੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਨੇਕੀ ਵਰਗਾ ਗਧਾ ਹਜੇ ਵੀ ਆਪਦੇ ਆਪ ਨੂੰ ਸਿੱਖ ਕਹਾਉਂਦਾ ਵਾ
YOU ARE RIGHT
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
ਵੀਰਿਓ ਕਦੇ ਸਿਖ ਸਾਹਿਤ ਦੀ ਗੁਰੂ ਸਾਹਿਬਾਨ ਦੇ ਅਸਲ ਫਲਸਫੇ ਦੀ ਜਾਣਕਾਰੀ ਲਈਏ ,ਸਹੀ ਇਤਿਹਾਸ ਦਾ ਗਿਆਨ ਲੈਣ ਦੀ ਕੋਸ਼ਿਸ਼ ਕਰੀਏ। ਜਿਹੜਾ ਮਾਨਵਵਾਦ ਦਾ ਮਾਰਗ ਦਸ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਸਮੇ ਤਕ ਸਮੁਚੀ ਮਾਨਵਤਾ ਨੂੰ ਦਿਤਾ , ਉਹ ਉਹਨਾ ਦੇ ਜਾਣ ਤੋਂ ਬਾਅਦ ਸਾਰਾ ਕੁਝ ਬਦਲ ਦਿੱਤਾ ਗਿਆ। ਜਿਹੜੇ ਉਪਦੇਸ਼ ਸਿਖਿਆਵਾਂ ਗੁਰੂ ਨਾਨਕ ਸਾਹਿਬ ਜੀ ਨੇ ਦੇ ਕੇ ਸਮੇਤ ਮਗਰਲੇ ਗੁਰੂ ਸਾਹਿਬਾਨ ਨੇ ਤੇ ਸਿਖ਼ਰ ਤੇ ਪਹੁੰਚਾਇਆ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਾਰੇ ਕੁਝ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਦਾ ਆਰੰਭ ਤਾ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਹੋ ਗਿਆ ਸੀ । ਆਪ ਪ੍ਰਚਲਤ ਵਰਤਾਰੇ ਦਾ ਇਤਿਹਾਸ ਪੜ ਕੇ ਵੇਖਣ ਦੇ ਯਤਨ ਕਰੀਏ। ਸਿੱਖੀ ਦੀ ਹੋਂਦ ਨੂੰ ਖਤਮ ਕਰਨ ਦੇ ਯਤਨਾਂ ਕੀਤੇ ਗਏ ਤੇ ਕੀਤੇ ਜਾ ਰਹੇ ਲਗਾਤਾਰ ਜਾਰੀ ਹਨ ।। ਸਿੱਖੀ ਦਾ ਸਾਰਾ ਮੁੱਢਲਾ ਇਤਿਹਾਸ ਰਵ ਗਡ ਕਰ ਦਿਤਾ ਗਿਆ ਜੋ ਮਿਥਿਹਾਸ ਬਣਾ ਦਿਤਾ ਗਿਆ। ਜਿਹੜਾ ਸਿੱਖ ਧਰਮ ਅਜ ਵੇਖ ਕੇ ਜ਼ਾਤਪਾਤ ਦੀ ਗਲ ਕੀਤੀ ਜਾ ਰਹੀ ਹੈ ਉਹ ਗੁਰੂ ਸਾਹਿਬਾਨ ਦੇ ਫਲਸਫੇ ਅਨੁਸਾਰੀ ਨਹੀ ਹੈ । ਗੁਰੂ ਸਾਹਿਬਾਨ ਦਾ ਫਲਸਫਾ ਹੈ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ।
ਅਵਲ ਅੱਲਾ ਨੂਰ ਉਪਾਇਆ ਕੁਦਰਤਿ ਕੁਦਰਤ ਕੇ ਸਬ ਬੰਦੇ। ਗੁਰਬਾਣੀ ਜੋ ਗੁਰੂ ਸਾਹਿਬਾਨ ਤੇ ਹਰ ਜਾਤ ਫਿਰਕੇ ਦੇ ਭਗਤ ਸਾਹਿਬਾਨ ਤੇ ਮਹਾਂਪੁਰਖਾਂ ਵਲੋਂ ਰਚਿਤ ਇਕ ਗ੍ਰੰਥ ਵਿਚ ਸੰਕਲਿਤ ਹੈ ਕਦੇ ਉਸ ਦਾ ਗਿਆਨ ਲੈਣ ਦੇ ਯਤਨ ਕਰੀਏ।। ਗੁਰਮਤਿ ਦੇ ਮੁਢਲੇ ਮਾਰਗ ਵਿਚ ਸਭ ਸਾਂਝੀਵਾਲ ਸਦਾਇਨ ਕੋਇ ਨਾ ਦੀਸੇ ਬਾਹਰਾ ਜੀਉ।। ਮਾਨਵਤਾਵਾਦ ਦੀ ਜੋ ਲਹਿਰ ਗੁਰੂ ਸਾਹਿਬਾਨ ਨੇ 240,ਸਾਲ ਦਾ ਸਮਾਂ ਲਗਾ ਕੇ ਆਰੰਭ ਤੋਂ ਸਿਖ਼ਰ ਤਕ ਪਹੁੰਚਾਈ ਉਹ ਉਹਨਾਂ ਦੇ ਜੀਵਨ ਕਾਲ ਤੋਂ ਉਸ ਵਿਚ ਰਲੇਵੇ ਹੋ ਚੁਕੇ ਹਨ। ਸਿੱਖ ਧਰਮ ਬਾਰੇ ਕਿਸੇ ਵੀ ਵੀਰ ਭਾਈ ਨੂੰ ਗਲ ਕਰਨ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਸਿਖਿਆਵਾਂ ਤੇ ਗੁਰਬਾਣੀ ਵਿਚਲੀ ਵਿਚਾਰਧਾਰਾ ਨੂੰ ਜਾਣਨਾ ਪਵੇਗਾ। ਜੋ ਸਾਰੀ ਮਾਨਵਤਾ ਲਈ ਸਾਂਝਾ ਹੈ। ਗੁਰੂ ਸਾਹਿਬਾਨ ਨੇ ਕਿਸੇ ਧਰਮ ਨੂੰ ਮਣ ਮਾੜਾ ਨਹੀ ਕਿਹਾ ਸਿਰਫ ਉਹਨਾਂ ਦੀਆਂ ਪ੍ਰਚਲਤ ਕੁਰੀਤੀਆਂ ਤੋਂ ਲੋਕਾਈ ਨੂੰ ਗਿਆਤ ਕਰਾਇਆ।
ਸੱਚ ਬੋਲ ਰਹੇ ਹੋ ਗਿਆਨੀ ਜੀ ਨੇਕੀ ਤਾਂ ਬੇਵਕੂਫ਼ ਆ ਏਹ ਗੁਰੂਆਂ ਦੀ ਸੌਚ ਦੇ ਉਲਟ ਕੰਮ ਕਰਦੇ ਨੇ Dr ਸਾਹਿਬ ਨੇ ਪੜ੍ਹਾਈ ਕੀਤੀ ਕਲਮ ਦੀ ਲੜਾਈ ਨਾਲ🙏👍👍
सही बात... हम महाराष्ट्र से है...सही बात कही आपने
ਮੇਰਾ ਕਮੇਂਟ ਪੜੋ ਜੀ ਹੋਰ ਸੁੰਦਰ ਜਾਣਕਾਰੀ ਮਿਲੂ ਜੀ 🎉
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
Very good bhi Deep Singh ji.🙏🙏❤️
Bilkul sach khan veer ji jai bheem jai shavidhan
Bhot vadia bhaji 🙏
Good job ji ❤❤
Bahut vadia veer ji❤❤
ਬਿਲਕੁਲ ਸਹੀ ਗੱਲ ਹੈ ਜੀ
Good message
Good nise
V NICE JI
Very nice Bro ❤
Excellent ....
veer ji aapki sauch Ko dil se salute, Jai bhim jai bharat, jai samvidhan, jai gurudev dhan guru dev ji, waheguru Ji ka khalsa waheguru ji ki Fateh ❤🙏🏻🙏🏻
Great thinking
good 22g 🙏🏻👍🏻🙏🏻💙🙏🏻 Jai bhim ji
Nice 👍👍👍👍
Bahut vadhia gall kiti veer ne.akhouti Sikh khoun Wale akhouti jattan Wale down troden lokan nu aaj b nafrat krde ne.ki ihna akhiti jatan walian ne Guru ji di ja avtari pursa de gall kise b dharm ch manni k sb iko ne. Sh boln di takt vote di takt hkuki haq Ambedkar ji ne hi kiti aa.itho tak kisana nu b haq lai k ditte.Guru sahibana di den koi nhi de skda.uhna di soch nu hi Dr.sahib ne written practical roop ditta.
Yar tu fuddu a babe nu sade Guru Sahib nal Compare krda piya
o tussi ta sade guru kabeer guru ravidas di ijjat ni kitti hun sade baba sahab di beadbi karke sanu dasta sada sikh dharam nhi he eh ta unchi jati wale jatta khatria da dharm he hun asi sc sirf buddha dharam apnavage neki murdabad baba sahab zindabad
@@NavdeepNavi-q2h tere babe ne sade dalita ki ki kitta sade baba sahab ne sari Jindagi ek jati nhi sare dalit te sare aurta dharma lai lati char bache kurban karte si sade li sada baba tera guru gobind singh nhi sada baba dr bhim rao ambedkar baba sahab ji ne jinna de tin guru satguru kabeer maharaj bhagwan buddha te jyotiba phulle ji hoye
Good job veer da jai bhim jai bhart
Very good. You have given a befitting reply to neki.
Nice and impressive views in a sober attitude to those who opposede baba sahab ideology.
Bhut hee sachiya galla ne Tuhadiya 👏👏👏👏
Very Very nice good videos 👍
ਬਹੁਤ ਬਧਿਆ ਬਿਚਾਰ ਨੇ ਬਾਈ ਜੀ
*ਬਾਈ ਜੀ, ਸੁਣਨ ਵਿੱਚ ਆਇਆ ਸੀ ਕਿ ਇਹ ਬੀ ਆਰ ਅੰਬੇਦਕਰ ਸਟੈਚੂ, ਪਹਿਲਾਂ ਦੁਰਗਿਆਣਾ ਮੰਦਰ ਦੇ ਲਾਗੇ ਲਗਣਾ ਸੀ, ਤੇ ਮੰਦਰ ਦੇ ਟਰਸਟ ਨੇ ਤੇ ਬ੍ਰਾਹਮਣ ਵਾਦ ਨੇ ਲੱਗਣ ਨੀ ਦਿੱਤਾ, ਤੇ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਵਿਰੋਧ ਵੀ ਕਰਦੇ, ਇਸ ਕਰਕੇ ਦਰਬਾਰ ਸਾਹਿਬ ਦੇ ਲਾਗੇ ਸਟੈਚੂ ਬਣਾ ਦਿੱਤਾ !*
Very good message veer ji well Done
Very good bhai ji 🙏
ਬੋਹਤ ਵਧੀਆ ਵਿਚਾਰ ਹਨ। ਵਿਰ ਜੀ ਬੋਹਤ ਬੋਹਤ ਧੰਨਵਾਦ ਜੈ ਭੀਮ ਜੈ ਭਾਰਤ
Vadhia bhut vadhia ji.
Very good message 👍🏼 👏
Bahut vadhiya soach
Bai g
Very good g 👌👏
Bohut khubsurat vichar tuhade veer ji 🙏🙏🙏🙏🙏
Jai Bheem Jai Bharat
ਮੇਰਾ ਕਮੇਂਟ ਪੜੋ ਜੀ ਹੋਰ ਵੀ ਜਾਣਕਾਰੀ ਮਿਲੂ 🎉
A great thinker for democratic rights JAI BHIM
Bahut vadia ji
ਸਤਿਨਾਮ ਵਾਹਿਗੁਰੂ ਜੀ 🙏🙏🙏🙏🙏
Good sir g
Bahut badia thoughts jji
Very nice thought The people of bad thinking should be ashamed of for not knowing the facts of the life of Dr Ambedkar Sahib I’m
ਵਾਹਿਗੁਰੂ ਜੀ jaigurudev g jai bhim jai bharat 🙏🏾
बहुत सुंदर विचार भाई जी जय गुरुदेव जी 🙏
Jai bhim Jai bhim Baba Saab Dr B R Ambedkar Saab kanshi Ram Ji zindabad 🐘🐘🐘jai Mulnivasi Jai samvidhan
Jai bhim jai svidhan very nice shabd
Bilkul sahi kha h ji aapne
Jai bheem jai savidhan
Very nice. Bhai. Sardar. Gee
You. Are very much right
Satsriakaal. Gee
Very good
Thank you very thank u main Baba Sahab bade aapki video dekh rahe hain thank u veer ji aapki bahut badhiya speech bahut badhiya aap bol rahe ho main Sukhdev Singh sota CRPF SI aisi biradari Jaipur thankyou bhai so Mach thank u bye
Very good❤👍 bahut wadhya soch 🙏🏻🌹 jai Bhim 🙏🏻🙏🏻🙏🏻🙏🏻🙏🏻
ਬਹੁਤ ਵਧੀਆ ਵਿਚਾਰ ਜੀ
Very good singh saab
Very good ji
ਬਿੱਲਕੁੱਲ ਸਹੀ ਵਿਚਾਰ
ਮੇਰਾ ਕਮੇਂਟ ਪੜੋ ਜੀ ਹੋਰ ਵੀ ਬਹੁਤ ਜਾਣਕਾਰੀ ਮਿਲੇਗੀ 🎉
@@GurdevSingh-vd5ie ਜੀ ਮੈਨੂੰ ਤੁਹਾਡਾ ਕਮੈਂਟ ਨਹੀਂ ਲੱਭਾ
Very good ji.bilkul right.
Very nice ji giani ji
Very good Bai g
Agreed with bye ji