ਪੰਜਾਬੀ ਭਾਸ਼ਾ ਦੇ ਸਕੇ ਪੁੱਤ ਬਲਵੰਤ ਗਾਰਗੀ ਦਾ ਜਨਮ ਸਥਾਨ ਸਹਿਣਾ|Balwant Gargi Birth place sehna|Harbhej Sidhu

Поделиться
HTML-код
  • Опубликовано: 6 сен 2024
  • #harbhejsidhu #balwantgargi #punjabiwriter #Balwantgargibiogarphy

Комментарии • 66

  • @sarvjitdeol9622
    @sarvjitdeol9622 2 года назад +20

    🖋️✒️ਹਰਭੇਜ ਸਿਹਾਂ ਤੇਰਾ ਬਹੁਤ ਬਹੁਤ ਧੰਨਵਾਦ ।ਤੇਰੇ ਬਹੁਤ ਸ਼ੁਕਰਗੁਜ਼ਾਰ ਹੈ ਤੂੰ ਇਸ ਤਰ੍ਹਾਂ ਦੇ ਵੀਡੀਓ ਤਿਆਰ ਕਰਦਾ ਹੈ। ਤੂੰ ਇਤਹਾਸ ਖੋਜ ਵੀ ਰਿਹਾ ਹੈ ਅਤੇ ਇਤਹਾਸ ਰੱਚ ਵੀ ਰਿਹਾ ਹੈ। ਸੱਚੇਪਾਤਸ਼ਾਹ ਤੈਨੂੰ ਚੱੜਦੀ ਕਲਾ ਵਿੱਚ ਰੱਖਣ 🙏

  • @kharbandasatish8755
    @kharbandasatish8755 2 года назад +6

    ਗਾਰਗੀ ਸਾਹਬ ਦਾ ਨਾਵਲ ਕੱਕਾ ਰੇਤਾ ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਬਲਵੰਤ ਗਾਰਗੀ ਪੰਜਾਬੀ ਭਾਸ਼ਾ ਦਾ ਸਕਾ ਪੁੱਤ ਸੀ ।

  • @harshitmohllia6822
    @harshitmohllia6822 2 года назад +5

    ਹਰਭੇਜ ਭਾਈ ਜੀ ਇਹ ਸੱਚੀ ਜਾਣਕਾਰੀ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ 🙏

  • @baljindersinghlongowal4097
    @baljindersinghlongowal4097 2 года назад +6

    ਬਲਵੰਤ ਗਾਰਗੀ ਨੂੰ ਅੱਜ ਦੀ ਪੀੜੀ ਸਾਇਦ ਹੀ ਕੋਈ ਟਾਵਾ ਜਾਣਦਾ ਹੋਵੇ "ਮੁਸੇ ਵਾਲੇ ਨੂੰ ਤਾ ਜਾਣਦੇ ਨੇ

    • @sarvjitdeol9622
      @sarvjitdeol9622 2 года назад +1

      ਠੀਕ ਆਖਿਆ ਬਲਜਿੰਦਰ ਸਿਹਾਂ 🙏

  • @jagjitsandhu1676
    @jagjitsandhu1676 2 года назад +4

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ 🙏

  • @harbaljindervirk7271
    @harbaljindervirk7271 2 года назад +8

    Very nice bro 👏👏👏

  • @gurmeetsingh6751
    @gurmeetsingh6751 2 года назад +7

    Sat Sri akaal harbhej bai sira video aa bai

  • @gurdevbrar9803
    @gurdevbrar9803 Год назад +1

    ਗਲਤ।
    ਸਹਿਣੇ ਬਲਵੰਤ ਗਾਰਗੀ ਦੇ ਪਿਤਾ ਜੀ ਇੱਥੇ ਨਹਿਰ ਮਹਿਕਮੇ ਕੰਮ ਕਰਦੇ ਸਨ। ਬਲਵੰਤ ਨੇ ਇੱਥੇ ਬਚਪਨ ਬਤਾਇਆ।
    ਪਰ ਉਨ੍ਹਾਂ ਦਾ ਜਨਮ ਆਪਦੇ ਨਾਨਕੇ ਤੱਪੇ ਪੈਦਾ ਹੋਏ ਸਨ।
    ਗੁਰਦੇਵ ਸਿੰਘ ਬਰਾੜ।

  • @rajwinder1968
    @rajwinder1968 Год назад

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ

  • @MANPREETSINGH-gz4bz
    @MANPREETSINGH-gz4bz 3 месяца назад

    Har bhej way of speaking is excellent

  • @sardoolsingh6634
    @sardoolsingh6634 Год назад +1

    ਪੰਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਬਲਵੰਤ ਗਾਰਗੀ ਜੀ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jashanstunt200
    @jashanstunt200 2 года назад +4

    Tnx Sade pind aun Lai ❤️

  • @ranvirsingh7695
    @ranvirsingh7695 Год назад +1

    Great Punjabi writer Sh. Balwant Gargi ji Village Shehna

  • @navjotsingh2379
    @navjotsingh2379 2 года назад +2

    Good 👍👍🙏🙏🙏

  • @shivcharndhaliwal1702
    @shivcharndhaliwal1702 2 года назад +2

    Harbhej beta Gargi ji bare Keemati jankari den lai , Salute karda han,,Tenu Putt app nu v puri Knowledge hegi,,Khandar tan har vikha du,, History,, Literature vare tere kol Dane han,,,Sher ban k lagiareh,,God bless you thanks,,I BELONG TO VILL, GOBIND PURA. ,,DIST. MANSA,, RETIRED PRINCIPAL ,,,,,,

  • @daljitsingh8447
    @daljitsingh8447 2 года назад +2

    Very good

  • @Punjabitadkaswaad
    @Punjabitadkaswaad 2 года назад +1

    ਬਹੁਤ ਸੁਹਣੀ ਜਾਣਕਾਰੀ।।

  • @daljitsingh8447
    @daljitsingh8447 2 года назад +2

    Very good bro tusi Punjab bare bahut vadiya dasiya

  • @harjaapkaur3454
    @harjaapkaur3454 2 года назад +1

    Hmesha ek vilakhan visha hunda tuhadi video ekk var dekhiye ja var var har var nvi lagdi aa♥️♥️♥️

  • @freedom8479
    @freedom8479 2 года назад +1

    ਬਹੁਤ ਵਧੀਆ ਲੱਗੀ

  • @punjabramgariya5178
    @punjabramgariya5178 2 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏🙏

  • @gindagill4028
    @gindagill4028 2 года назад +2

    👏👏👏👍👍👍👍👍

  • @harjitsangha2990
    @harjitsangha2990 2 года назад +2

    Good

  • @mandeepchahal7116
    @mandeepchahal7116 2 года назад +2

    ❤️👌👌👍🏻👍🏻👍🏻👍🏻

  • @renukaahuja664
    @renukaahuja664 Год назад +1

    Good effort, thanks for remembering him 🙏🙏

  • @SukhpreetKaur-jb5bu
    @SukhpreetKaur-jb5bu 2 месяца назад

    ਇਸ ਸਥਾਨ ਤੇ ਕੋਈ ਲਾਇਬ੍ਰੇਰੀ ਜਾ ਕੋਈ ਹੋਰ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ

  • @daljitsingh8447
    @daljitsingh8447 2 года назад +2

    Nice

  • @JaswinderSingh-dq1ki
    @JaswinderSingh-dq1ki 2 года назад +2

    Koi punjabi veer es imart nu hu b hu ese trah banwa dewe mere Punjab di wirasat 🙏🏿

  • @iqbalqaiser3210
    @iqbalqaiser3210 Год назад

    Gargi jee bary mahan likhari ta punjabi san

  • @jagjitsingh7004
    @jagjitsingh7004 2 года назад +1

    👍👍 ਲੰਮੀ ਉਮਰ ਜੀਵੇ ਭਾਈ ❣️

  • @inderjeetsingh3077
    @inderjeetsingh3077 Год назад

    Excellent.Panjab Govt must restore this heritage sites

  • @gurinderpreetsingh712
    @gurinderpreetsingh712 Год назад

    Maan saab ne ehna baare bahut jikr kita lives show vich aavde k prsidh hon ch te mhaan hon ch bahut fark hai

  • @jassa9864
    @jassa9864 2 года назад +2

    ਆ ਕੋਠੜੀ ਵਿੱਚ ਤਾਂ ਅਗਰੇ਼ਜ ਉਂਠ ਬੰਦ ਕਰਦੇ ਹੁੰਦੇ ਸੀ ਸਾਡੇ ਪਿੰਡ ਵੀ ਆ ਜਿਹੜੀ ਗੋਲ ਜੀ ਇਕੱਲੀ ਬਣੀ ਹੋਈ ਇਹ ਵਿਸਰਾਮ ਘਰ ਵਿੱਚ ਸਾਰਿਆਂ ਵਿੱਚ ਹੀ ਹੈ

  • @baljitkaur5898
    @baljitkaur5898 Год назад

    Good knowledge

  • @yaadvinderkaurtiwana3437
    @yaadvinderkaurtiwana3437 2 года назад

    ਬਹੁਤ ਸੋਹਣੀ ਜਾਣਕਾਰੀ

  • @user-wc4jg2zt8m
    @user-wc4jg2zt8m 6 месяцев назад

    ਮਨੂੰ ਗਾਰਗੀ ਆਪਣੇ ਪਿਤਾ ਬਲਵੰਤ ਗਾਰਗੀ ਸਾਹਿਬ ਦੇ ਫੁੱਲ (ਅਸਥੀਆਂ) ਬਠਿੰਡਾ ਨਹਿਰ ਵਿੱਚ ਪਾਉਣ ਲਈ ਆਇਆ ਸੀ 2003ਚ।

  • @kamaljeetkaur8441
    @kamaljeetkaur8441 Год назад

    Sai gal hai puraani cheej ta alag hi dkh hndi hai ovhe hi rehna chahida hai.

  • @funnycartoonworld5215
    @funnycartoonworld5215 2 года назад

    bhut vadiya veere, rabb tenu chardi kla ch rakhe

  • @Style_beauty_saloon_2007
    @Style_beauty_saloon_2007 2 года назад +2

    ,,🌹🌹🌹✌️🙏

  • @jasvirkaur5726
    @jasvirkaur5726 Год назад

    Good veerji🙏🙏🙏

  • @chamkaursingh7700
    @chamkaursingh7700 2 года назад

    good jog bro

  • @mohkamjeetsingh9841
    @mohkamjeetsingh9841 2 года назад +2

    22 pro ajmer singh aulakh da khr dikho

  • @jeevansingh-ht3sc
    @jeevansingh-ht3sc 2 года назад

    Thank bro. Nyc topic

  • @official_bhullar1358
    @official_bhullar1358 2 года назад

    Very. Good

  • @Kuldeepsingh-wm2pf
    @Kuldeepsingh-wm2pf 2 года назад

    Good y g

  • @papillon8443
    @papillon8443 2 года назад

    Keep it up! 👍

  • @inderjeetsingh3077
    @inderjeetsingh3077 Год назад

    Gargi ji gained high education due to sacred "ਇਕ ਓਮਕਾਰ" ਹੈ ਮੁਢਲੀ ਸਿੱਖਿਆ ਗੁਰੂਦਵਾਰਾ ਸਾਹਿਬ ਤੋਂ ਲਈ 🙏

  • @manoharlal939
    @manoharlal939 2 года назад

    Good Explanation

  • @samanpreet408
    @samanpreet408 Год назад

    This is in my village

  • @daljitsingh8447
    @daljitsingh8447 2 года назад +1

    Agraj Number one kam kar de c ajj b karde aa ..sade india vich 2 Number da km aa bas

  • @jatinderbhullar3575
    @jatinderbhullar3575 2 года назад +1

    👍👍

  • @RAMNIKK
    @RAMNIKK Год назад

    Punjab govt nu es wal dhyaan dena chahida hai.

  • @harjindermandair9310
    @harjindermandair9310 Год назад

    Ask for donations people will help you hire a structural engineer keep it as it's but make it safe organize library

  • @harrydhaliwal4997
    @harrydhaliwal4997 Год назад

    ਬਲਵੰਤ ਗਾਰਗੀ (ਲਫਜਾ ਦਾ ਜਾਦੂਗਰ) ਨੰਗੀ ਧੁੱਪ, ਕੱਕਾ ਰੇਤਾ, ਹਸੀਨ ਚਿਹਰੇ, ਕੋਡੀਆ ਵਾਲਾ ਸੱਪ, ਕਣਕ ਦੀ ਬੱਲੀ, ਲੋਹਾ ਕੁੱਟ

  • @funnycartoonworld5215
    @funnycartoonworld5215 2 года назад

    mainu ewe lgda malwa de area vich sarkara historical places da dyan ni rakh rhe,

  • @satkar204
    @satkar204 Год назад

    Unna de priwar bare v pucho hun kithe hai

  • @funnycartoonworld5215
    @funnycartoonworld5215 2 года назад

    veere lafaz ni haige teri sifat krn nu, bs ewe lga reh, rabb tenu bahut tarkyi bakshe

  • @shamimmir361
    @shamimmir361 2 года назад

    Can I buy any book about gargi g..books in hindi or English language.....??? Kashmir...20.7.22

  • @jagjitsingh7004
    @jagjitsingh7004 2 года назад

    ਬਾਲ ਬੱਚੇ ਦਾ ਪਤਾ ਨਹੀਂ ਕੁਝ ਗਾਰਗੀ ਸਾਹਿਬ ਦੇ

  • @jaswinderchhina17
    @jaswinderchhina17 Год назад

    Galat jaankari de reha veer..gargi da janam ethe nahi tapa mandi ch hoea c

  • @YuvrajSingh-ke9se
    @YuvrajSingh-ke9se Год назад +1

    ਏ ਸੱਚ ਨਹੀਂ ਹਰਭੇਜ ਪੁੱਤ g

  • @zaildarcheema106
    @zaildarcheema106 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਆ