ਕੈਨੇਡਾ ਤੋਂ ਰੱਬੀ ਰੂਹ ਦੀ ਇੰਟਰਵਿਊ ਦਾ ਵੇਖੋ ਠੱਗ ਕਿਵੇਂ ਉਠਾ ਗਏ ਫਾਇਦਾ

Поделиться
HTML-код
  • Опубликовано: 10 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Guru ki Rasoi, Thag , Gurjinder Singh , canada , Thagi , Petrol Pump , Sewa , Daan , Social Service

Комментарии • 62

  • @manpreetsidhu8269
    @manpreetsidhu8269 2 месяца назад +12

    ਬਾੲੀ ਜੀ ਜੋ ਮੁੰਡਾ ਸੋਡੇ ਪਿੱਛੇ ਖੜਾ ਵੱਡੇ ਸਾਰੇ ਦੁਮਾਲੇ ਅਾਲਾ ਬਾੲੀ ਸਿਰੇ ਦਾ ਦੋਗਲਾ ਬੰਦਾ ਵੀਰੇ ਬਚਕੇ ਰਹੀ ੲਿਸ ਤੋ।ਨਹੀ ਤਾ ਯੋਧੇ ਵੀਰ ਵਾਲੀ ਹੋਣੀ ੲੇ ਤੁਹਾਡੇ ਨਾਲ ਮੈ ਚੰਗੀ ਤਰਾ ਜਾਣਦਾ ੲਿਸ ਝੂਠ ਨੂੰ ਬਾੲੀ

  • @JagroopSingh-no7xy
    @JagroopSingh-no7xy 2 месяца назад +6

    ਉਹ ਸਿੱਖ ਵੀਰੋ ਲੰਗਰ ਲਾਉਣ ਤੋ ਬਿਨਾ ਵੀ ਬਹੁੱਤ ਕੰਮ ਹਨ ਉਹ ਵੀ ਕਰ ਲਓ ਗਰੀਬਾ ਦੇ ਬੱਚੇ ਨੂੰ ਪੜਾਈ ਕਰਵਾਓ ਸਿੱਖ ਗਰੀਬੀ ਕਾਰਨ ਈਸਾਈ ਬਣ ਰਹੇ ਹਨ ਇੱਥੇ ਵੀ ਲੱਗਦਾ ਚੋਰਾ ਨੂੰ ਮੋਰ ਪੈ ਗਏ

    • @inderjit748
      @inderjit748 2 месяца назад

      VEER SAHI KEHA TUSI KAÑAK TAA MODI DE REHA AAPA APNE GRIB BACHEYA NU SCHOOL COLLEGE BNNA KE GRIB SIKHA DE BACHEYA NU FREE EDUCATION DEOO

  • @SukhwinderSingh-wq5ip
    @SukhwinderSingh-wq5ip 2 месяца назад +1

    ਵਾਹਿਗੁਰੂ ਜੀ ❤❤

  • @JagroopSingh-no7xy
    @JagroopSingh-no7xy 2 месяца назад +3

    ਸਿੱਖ ਵੀਰੋ 4 ਤੋ 5 ਬੱਚੇ ਪੈਦਾ ਕਰੋ ਮੇਰੇ ਕੋਲੋ ਲਿੱਖਕੇ ਗਰੰਟੀ ਲੈ ਲਵੋ ਕੋਈ ਬੱਚਾ ਨਸਾ ਕਰ ਜਾਵੇ ਅਸੀ ਇੱਕ ਇੱਕ ਬੱਚਾ ਪੈਦਾ ਕਰਕੇ ਉਸ ਨੂੰ ਲਾਡਲਾ ਤੇ ਖੁਲ਼ੇ ਪੈਸੇ ਦਿੱਤੇ ਹਨ ਇਹ ਸਿੰਘ ਦੀ ਮੈਨੂੰ ਸਮਝ ਨਹੀ ਲੱਗੀ ਹੁੱਣ ਦੂਜੀ ਵਾਰ ਉਹ ਤੁਹਾਡੇ ਨਾਲ ਠੱਗੀ ਨਹੀ ਮਾਰਨਗੇ ਉਹ ਕੋਈ ਨਵਾ ਸਿਕਾਰ ਲੱਭ ਲੈਣਗੇ ਤੁਹਾਡੀ ਬਹੁੱਤ ਵੱਡੀ ਗਲਤੀ ਹੈ ਉਨਾ ਦੀ ਪਛਾਣ ਜਨਤਕ ਕਰੋ

  • @rajuarora3163
    @rajuarora3163 2 месяца назад +6

    ਬਾਬਾ ਤੇਰੀ ਗੱਲ ਵਿੱਚ ਨਿਬੜਿਆ ਕੀ ਫੜਕੇ ਵੀ ਸ਼ੱਡ ਤੇ ਤੂੰ

    • @Singh-ti
      @Singh-ti 2 месяца назад +1

      Ik wari sahi hon da mokka Dita ohna nu kaam te Khassi Sarkara da te police waleya hegga Nasha saaf kran da

    • @JagroopSingh-no7xy
      @JagroopSingh-no7xy 2 месяца назад +1

      ਛੋਟੇ ਠੱਗਾ ਨੂਂ ਵੱਡੇ ਠੱਗ ਮਿਲ ਗਏ ਕੋਈ ਗੱਲ ਨਹੀ ਇੰਨਾ ਦੀ ਕਿਹੜੀ ਆਪਣੀ ਦੱਸ ਨੌਹਾ ਦੀ ਕਮਾਈ ਸੀ ਜੇ ਇਹ ਏਨੇ ਹੀ ਦੁੱਧ ਧੋਤੇ ਹਨ ਫਿਰ ਉਨਾ ਦੀ ਸਕਲ ਅਵਾਜ ਤੇ ਪਿੰਡ ਕਿਓ ਨਹੀ ਦੱਸਦੇ ਦਾਲ ਵਿੱਚ ਕੁੱਝ ਕਾਲਾ ਲੱਗਦਾ

    • @AkAk-yd9qf
      @AkAk-yd9qf 2 месяца назад +1

      @@JagroopSingh-no7xy😂

  • @paramjeetsinght4743
    @paramjeetsinght4743 2 месяца назад

    sad news waheguru ji

  • @balvantsingh5257
    @balvantsingh5257 2 месяца назад +3

    ਰੱਬ ਤਾਂ ਰੋਮ ਰੋਮ ਵਿੱਚ ਜਰੇ ਜਰੇ ਕਣ ਕਣ ਵਿੱਚ ਵਸਦਾ

  • @jagroopsingh5602
    @jagroopsingh5602 2 месяца назад +9

    ਦੋਸ਼ ਸਰਕਾਰਾਂ ਦਾ ਜੇ ਨਸ਼ੇ ਨਾਂ ਲਿਓਦੇ ਤਾਂ ਏ ਕੁਝ ਨਹੀਂ ਹੋਣਾ ਸੀ

  • @husanpreetsingh1380
    @husanpreetsingh1380 2 месяца назад +2

    Thali vir jindabad

  • @Goldenpunjab2024
    @Goldenpunjab2024 2 месяца назад +1

    ਬਾਈ ਜੀ ਕਾਫੀ ਲੋਕ ਜਲੰਧਰ ਵੀ ਲੋਨ ਦਿਵਾਉਣ ਦੇ ਨਾਂ ਤੇ ਲੋਕਾਂ ਕੋਲੋ ਇੱਕ ਹਜ਼ਾਰ ਦੋ ਹਜ਼ਾਰ ਜਾਂ ਕਈ-ਕਈ ਹਜ਼ਾਰ ਰੁਪਏ ਲੈ ਲੈਦੇ ਹਨ ਤੇ ਲੋਨ ਕੋਈ ਕਰਦੇ ਨਹੀ।ਸਰਕਾਰ ਨੂੰ ਇਹੋ ਜਿਹੇ ਲੋਕਾਂ ਤੇ ਵੀ ਕਾਰਵਾਈ ਕਰੇ

  • @majorsingh4297
    @majorsingh4297 2 месяца назад

    ਜੇ ਕੱਲ੍ਹ ਕਿਸੇ ਦੇ ਬੱਚੇ ਦਾ ਜਾਂ ਕਿਸੇ ਭੈਣ ਭਰਾ ਦਾ ਕਤਲ ਹੀ ਕਰਗੇ ਫਿਰ ਤੁਸੀਂ ਜ਼ਿੰਮੇਵਾਰੀ ਲਵੋ ਗੇ

  • @BhupinderSingh-gv3fj
    @BhupinderSingh-gv3fj 2 месяца назад

    Kaka g bahut wadhia Sewa r rhe ho but aapni saari team nu saabut Surat rakho

  • @tarlochansingh5877
    @tarlochansingh5877 2 месяца назад

    ਬਾਈ ਜੀ ਠੱਗਾਂ ਦਾ ਪਰਦਾ ਰੱਖਣਾ ਵੀ ਗ਼ਲਤੀ ਹੈ।ਕੀ ਤੁਸੀਂ ਠੀਕ ਕੀਤਾ ਹੈ,ਬੁਰਾਈ ਨੂੰ ਖ਼ਤਮ ਕਰਨ ਦੀ ਜਗ੍ਹਾ ਲੁਕਾਉਣਾ ਬੁਰਾਈ ਨੂੰ ਵਧਣ ਲਈ ਖੁਰਾਕ ਦੇਣਾ ਹੈ। ਇਨ੍ਹਾਂ ਠੱਗਾਂ ਦੀ ਪਛਾਣ ਦੱਸਣੀ ਹੋਰ ਜਨਤਾ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਪੁੰਨ ਦਾ ਕੰਮ ਹੈ....

  • @sikandersingh6507
    @sikandersingh6507 2 месяца назад

    ਨਸ਼ੇ ਭਾਰਤ ਸਰਕਾਰ ਦੇ ਰਹੀ ਹੈ ਹੱਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਭਾਰਤ ਔਟ ਆਫ ਪੰਜਾਬ ਯੂਨਾਈਟਿਡ ਸਟੇਟ ਆਫ ਖਾਲਿਸਤਾਨ

  • @majorsingh4297
    @majorsingh4297 2 месяца назад

    ਸਾਡੇ ਪੰਜਾਬ ਦੇ ਮੂਰਖ਼ ਲੋਕਾਂ ਨੂੰ ਖ਼ਰੇ ਕਦੋਂ ਅਕਲ ਆਉ ਕੇ ਜਦੋਂ ਕੋਈ ਠੱਗ ਚੋਰ ਉਚੱਕਾ ਅੜੀਕੇ ਆਉਂਦਾ ਆ ਫਿਰ ਅਸੀਂ ਦਿਆਲੂ ਕਿਰਪਾਲੂ ਬਣ ਕੇ ਛੱਡ ਦਿੰਦੇ ਹਾਂ,ਓ ਫਿਰ ਸਾਡੇ ਕਿਸੇ ਭੈਣ ਭਰਾ ਦਾ ਵੱਡਾ ਨੁਕਸਾਨ ਕਰ ਜਾਂਦੇ ਨੇ,ਵੀਰੋ ਪੁਲਿਸ ਨੂੰ ਜਾਰੂਰ ਫੜਾਇਆ ਕਰੋ F i r ਤਾਂ ਜ਼ਰੂਰ ਹੀ ਕਰਾਇਆ ਕਰੋ

  • @hardeepsingh-sw7qr
    @hardeepsingh-sw7qr 2 месяца назад

    Veer g tusi ve socho jehda bahar lay mulakh whicho sonu mdaad karan a rahe han oh apna sara parbandh kar kay ayu ga ...oh teal lai ja roti tuk lai sode to paise thode mangu ga....

  • @KuldeepSingh-pj9dn
    @KuldeepSingh-pj9dn 2 месяца назад

    han ji bhai aur Nada Pind Kheda

  • @user67125
    @user67125 2 месяца назад

    Jo veer Canada de vich guru ki rasoi walya kol phunche c eh ohda asar hai

  • @rajsidhu7169
    @rajsidhu7169 2 месяца назад +1

    Sjja jaroor denni chaidi c

  • @NirmalSingh-bz3si
    @NirmalSingh-bz3si 2 месяца назад +1

    ਬਾਬਾ ਜੀ ਕਿਉਂ ਛੱਡੇ ?ਇਨਾ ਨੂੰ ਸਜਾ ਦਿਵਾਉਣੀ ਸੀ ??

  • @jaswindersinghtoor4048
    @jaswindersinghtoor4048 2 месяца назад +1

    ਬੇਅਦਬੀ ਬਹੁਤ ਵੱਡੀ ਬਖਸ਼ਣਾ ਨਹੀਂ ਚਾਹੀਦਾ।

  • @harrypreet3846
    @harrypreet3846 2 месяца назад

    Hun ena leaders nu pind vicha na varan na đeo bhut vdiaa kam kita aa hee sucha sikh hunda jo kise da pardha rakhea je ethey koi hor ghuram choudery hunda tan osne janke peg vekh badnaam karna shez wala sikh aa hee hau ga

  • @evershineworld
    @evershineworld 2 месяца назад

    Bai ji Digital Arrest ho gye😮😮😮
    Jehra paise mangda ohnu bulake paise deyo na ki online 😢😢😢

  • @hardialsingh1
    @hardialsingh1 2 месяца назад

    Sare ni Doshi. Doshi SGPC AI JE QAUM NOO GURBANI TE SIKHI NAAL JORDE. ACTER ACTRESSES KABADDI MATCHES ISS BIMARI DI JARH AI . JO BADLAN DI KARTIOT AI

  • @ArshpreetSingh-qg4zy
    @ArshpreetSingh-qg4zy 2 месяца назад

    Na fer hun sadd kes lae ae rona aunda hae ta hor de deo panj sat lakh koe vll ne es to ta lagda hae v tuse v thag he hon mava de rone te sonu tarsh a gaeya par ehe ne socheya v oh cehte waleya nu fda ke hor v thageya chorea nangeya ho sakdea san tuse ta bahrle deso v calear kar lea rupeya fer hor pa deta sab dahrame he lagde a tuse v kehde fer punn karde hon looka de hakk sach de kamae thaga nu pa dete thag fad v lae te sad v dete photo ta nasher karsakda c sab dea koe gll ne y tenu ta dukh hunda jekar tere jeb vitcho jande ehe ta looka de mehant de kamae c ta he sadd dete

  • @majorsingh4297
    @majorsingh4297 2 месяца назад

    ਬਾਈ ਤੂੰ ਮਾਹ ਪਾਗ਼ਲ ਲੱਗਦੇ ਮੈਨੂੰ ਗੁਰੂ ਸਾਹਿਬਾਨ ਜੀ ਕਦੇ ਕਿਸੇ ਗ਼ਲਤ ਅਨਸਰ ਦਾ ਸਾਥ ਦੇਣ ਦਾ ਹੁਕਮ ਨਹੀਂ ਕਰਦੇ

  • @KuldeepSingh-pj9dn
    @KuldeepSingh-pj9dn 2 месяца назад

    han ji bhai Sada bhi Sadhe teen lakh Luteya Gaya

  • @jagdeepsidhu1962
    @jagdeepsidhu1962 2 месяца назад

    ਜੇ ਪਰਦਾ ਹੀ ਰੱਖਣਾ ਸੀ ਤਾਂ ਇੰਨੇ ਬੰਦੇ ਕਿਉਂ ਐਥੇ ਤੱਕ ਕਿਉਂ ਆਏ ਹੋ। ਫਰਾਡੀਆ ਨੂੰ ਨੰਗਾ ਕਰੋ ਤਾਂ ਕਿ ਹੋਰ ਲੋਕ ਠੱਗੀ ਤੋਂ ਬਚ ਸਕਣ

  • @jagdishsingh9965
    @jagdishsingh9965 2 месяца назад

    ਤੇਲ ਵਾਲਾ ਮਸਲਾ ਨਵਾਂ ਹੈ,ਪਰ ਚੱਲ ਬਹੁਤ ਗਿਆ ਹੈ ਇਸ ਤਰਾਂ2000 ਦੇ ਤੇਲ ਵਾਲੇ ਵਾਕੇ ਬਹੁਤ ਹੋ ਗਏ ਹਨ,,,ਸਾਵਧਾਨ ਹੋ ਜਾਓ,,

  • @ranjetbal2202
    @ranjetbal2202 2 месяца назад

    kinnian video tuhanu savdhan krn lyi net te payian gyian pr tuci fer v thaggi kha lende

  • @ranjetbal2202
    @ranjetbal2202 2 месяца назад

    video viral kro te lok ohna to suchet rehn

    • @SinghBh-mu8wv
      @SinghBh-mu8wv 2 месяца назад +1

      ਯਕੀਨ ਨਾਮ ਦੀ ਚੀਜ਼ ਖਤਮ ਹੋ ਚੁੱਕੀ ਪਹਿਲਾ ਪਤਾ ਕਰੋ ਫਿਰ ਵਿਸ਼ਵਾਸ ਕਰੋ

  • @Channel_1313Z
    @Channel_1313Z 2 месяца назад

    Mere naal vi ess tra 2000 di thuggi vjji aa

  • @pinderdhaliwal8392
    @pinderdhaliwal8392 2 месяца назад

    Kinne girreh lok ne .. sevah society valya nu vi lutti jandeh ne.. bhuatt paapi lok ne!! Kisse nu iss tarah paisa na devo...bhuatt he vadyia scams ne!!

  • @dhanwantmoga
    @dhanwantmoga 2 месяца назад

    Dor fete muhe ahna loka de and ahna nu jaman wallya de

  • @punjabiweatherchannel
    @punjabiweatherchannel 2 месяца назад

    💧💧💧💧💧⛈️⛈️⛈️

  • @godisone7569
    @godisone7569 2 месяца назад +1

    ਭਈਏ ਤਾਂ ਸੁਣਿਆ ਸੀ ਕਿ ਅਜਿਹਾ ਕੁੱਝ ਕਰਦੇ ਐਂ ਪਰ ਐਹ ਤਾਂ ਪੰਜਾਬੀ ਵੀ ਭਈਆਂ ਨੂੰ ਵੀ ਪਿੱਛੇ ਛੱਡ ਗਏ ..

  • @udayveersingh8238
    @udayveersingh8238 2 месяца назад

    Bai ji ja Fer tusi Jhut bol rahe Sikhi Bhees ch Choran da saath de rahe oo..Guru de naam te tusi vi Choran naal mile ho...tusi nahi Photo te ohna da Address nahi dus sakde ta Chor Police walea nu bolo...Guru saab ne kade vi Thagg Chora te parde paye..galt kar rahe ho...

  • @nasandhu4164
    @nasandhu4164 2 месяца назад +1

    Bhi tu var var kyu kar rhya c jad tenu pta hi lug giya c

    • @rajuarora3163
      @rajuarora3163 2 месяца назад

      🍆 da thali aa eh

    • @Singh-ti
      @Singh-ti 2 месяца назад

      Bnde ya da te pta LG gya

  • @hardialsingh1
    @hardialsingh1 2 месяца назад

    Bhai langar Shabad te Sikh itihas da langar Lao ji . Khalistan vaste kush kro j ihna Gallan ton Bachna !

  • @hardeepsingh-yr4ch
    @hardeepsingh-yr4ch 2 месяца назад

    Sirf 3 ਹਜਾਰ ਦੀ ਠੱਗੀ ਬੱਜੀ ਆ ਵੀਰ ਤੂਹਾਡੇ ਨਾਲ ਟਾ ਸ਼ੱਡ ਤਾਂ tuc ਜੇ ਆਹੀ 50 ਯਾਂ ਲੱਖ ਦੀ ਠੱਗੀ ਬੱਜੀ ਹੁੰਦੀ ਤਾਂ tuc ਸਾਰਿਆ ਨੂੰ ਸਾਮਣੇ ਲਿਓਣਾ c

  • @baljindersinghbarnala2555
    @baljindersinghbarnala2555 2 месяца назад

    ਕਮਾਲ ਹੈ ਯਾਰ ਪਰਦੇ ਦੀ ਉਂਡ ਮਾਰੋ
    ਉਂਡ ਨਹੀ ਪਾੜਣੀ ਸੀ ਤਾਂ ਘੱਟ ਤੋਂ ਘੱਟ ਉਹਨਾਂ ਦੇ ਫੇਸ ਤੇ ਆਵਾਜ਼ ਤਾਂ ਦਿਖਾ ਦਿੰਦੇ, ਕੋਈ ਹੋਰੁ ਨੇ ਫਸਦਾ ਅੱਗੋ ਤੋ..
    😮

  • @KuldeepSingh-ue2yn
    @KuldeepSingh-ue2yn 2 месяца назад

    Sarpanh AP Nasha Wala the y magar shadan lay janda

  • @jagdishgarg1156
    @jagdishgarg1156 2 месяца назад

    All criminal

  • @anilgautam130
    @anilgautam130 2 месяца назад

    First

  • @ajsingh348
    @ajsingh348 2 месяца назад

    Ina thagan nu sahmaney le ke auna. Chahida hai

  • @AffectionateFlipFlops-uu4qp
    @AffectionateFlipFlops-uu4qp 2 месяца назад

    रब.... kehda rub? hahaha

  • @hardialsingh1
    @hardialsingh1 2 месяца назад

    Bhai langar Shabad te Sikh itihas da langar Lao ji . Khalistan vaste kush kro j ihna Gallan ton Bachna !