Jalandhar West bypoll: ਵੋਟ ਭੁਗਤਾਉਣ ਆਏ Neetu Shatran Wala, ਸੁਣੋ ਕਿਹੜੇ 4 ਲੋਕਾਂ ਦੇ ਫੜਨਗੇ ਪੈਰ?

Поделиться
HTML-код
  • Опубликовано: 25 янв 2025

Комментарии • 82

  • @BantaSingh-tt8zt
    @BantaSingh-tt8zt 6 месяцев назад +41

    ਇੱਕ ਵਾਰ ਇਸ ਵੀਰ ਨੂੰ ਐਮ ਐਲ ਏ ਜਾਂ ਐਮ ਪੀ ਜ਼ਰੂਰ ਬਨਾਉਣਾ ਚਾਹੀਦਾ ਹੈ ਇਹ ਦਿਲ ਦਾ ਸੱਚਾ ਬੰਦਾ ਏ

  • @KhurmiSaab-c3j
    @KhurmiSaab-c3j 6 месяцев назад +24

    ਨੀਟੂ ਗਰੀਬ ਬੰਦੇ ਜ਼ਰੂਰ ਹੈ ਪਰ ਦਿਲ ਦਾਂ ਨਹੀਂ ਮਾੜਾ ❤❤🙏

  • @KhurmiSaab-c3j
    @KhurmiSaab-c3j 6 месяцев назад +15

    ਵਾਹਿਗੁਰੂ ਜੀ ਮੇਹਰ ਕਰੋ ਸਾਡੇ ਨੀਟੂ ਬਾਈ ਤੇ ਕਿਸੇ ਦੀ ਗਰੀਬੀ ਦਾ ਮਜਾਕ ਨਹੀਓ ਉਡਾਈ ਦਾ 🙏🙏

  • @gill-punjab
    @gill-punjab 6 месяцев назад +11

    ਨੀਟੂ ਸ਼ਟਰਾ ਵਾਲੇ ਦੀ ਇੱਕ ਗੱਲ ਤਾ ਵਧੀਆ ਏ ਕਿ ਆਮ ਲੋਕਾਂ ਨੂੰ ਜਾਗਰੂਕ ਤਾ ਕਰਦਾ ਹੈ

  • @Naresh-hz6ks
    @Naresh-hz6ks 6 месяцев назад +6

    ਸਲੂਟ ਆ ਨੀਟੂ ਜੀ ਦੇ ਜਜ਼ਬੇ ਨੂੰ

  • @KhurmiSaab-c3j
    @KhurmiSaab-c3j 6 месяцев назад +9

    ਰੱਬ ਸਭ ਦੇਖਦਾ ਹੈ ਲੋਕ ਉਸ ਰੱਬ ਤੋ ਵੀ ਨਹੀਂ ਡਰਦੇ 😠

  • @sonyvalu6137
    @sonyvalu6137 6 месяцев назад +2

    ਨੀਟੂ ਵੀਰ ਜੀ ਲੋਕਾਂ ਖੁਸ਼ ਤਾਂ ਕੋਈ ਕਰਦਾ ਹੈ ਤੁਸੀ ਬਹੁਤ ਗਰੇਟ ਹੋ ਜਿਹੜੇ ਸੋਨੂੰ ਦੇਖ ਕੇ ਹੱਸਦੇ ਹਨ

  • @nimmakaler
    @nimmakaler 6 месяцев назад +10

    ਤੇਰੇ ਹੌਸਲੇ ਦੇ ਸਦਕੇ ਨੀਟੂ ਵੀਰੇ

  • @gill-punjab
    @gill-punjab 6 месяцев назад +6

    ਕਿਸੇ ਗਰੀਬ ਬੰਦੇ ਦਾ ਮਜ਼ਾਕ ਉਡਾਉਣਾ ਗਲਤ ਹੈ

  • @surjeetsighsonu7896
    @surjeetsighsonu7896 6 месяцев назад +3

    ਐਤਕੀਂ ਪੱਕਾ ਜਿੱਤੇਗਾ

  • @sadhasingh6473
    @sadhasingh6473 6 месяцев назад +2

    ਅਸੀਂ ਬਰਨਾਲ਼ਾ ਨਿਵਾਸੀ ਨੀਟੂ ਨੂੰ ਬੇਨਤੀ ਕਰਦੇ ਹਾਂ ਕਿ ਬਰਨਾਲੇ ਤੋਂ ਕਾਗਜ ਭਰਕੇ ਲੋਕਾਂ ਦਾ ਮਨੋਰੰਜਨ ਕਰਨਾ ਜੀ।

  • @iqbalsingh2495
    @iqbalsingh2495 6 месяцев назад +7

    ਦੋ ਤਿੰਨ ਸੌ ਵੋਟ ਲੈਣਾ ਮਖੌਲ ਦੀ ਗੱਲ ਨਹੀਂ

  • @gurtejshing6785
    @gurtejshing6785 6 месяцев назад +3

    ਤੂੰ ਨਾ ਪੰਗੇ ਲੈ ਚੁੱਪ ਕਰਕੇ ਕੰਮ ਕਰ ਅਪਣਾ ਇਹ ਦੁਨੀਆਂ ਚਿੱਤੜ ਕੁੱਟ ਮਹਿਕਮੇ ਦੀ ਮੈਂਬਰ ਬੜੀ ਖੁਸ਼ੀ ਨਾਲ ਬਣਦੀ ਹੈ ਕਮਲਿਆ ਅਤੇ ਪੈਸਾ ਮੁੱਖ ਹੈ ਅਤੇ ਜਾਤੀ ਵਾਦ ਦੀ ਬਮਾਰੀ ਨਹੀਂ ਜਾਂਦੀ ਲੋਕਾਂ ਦੇ ਮਨਾਂ ਚੋਂ ਦੁਨੀਆ ਮਤਲਬ ਦੀ ਹੈ ਤੈਨੂੰ ਕਿਸੇ ਦੇ ਖਰੜੇ ਫ਼ੜਨ ਦੀ ਲੋੜ ਨਹੀਂ ਹੈ ਚੁੱਪ ਕਰਕੇ ਕੰਮ ਕਰ ਜਦੋਂ ਕੋਈ ਤੇਰੇ ਕੋਲ ਆਵੇਗਾ ਵੱਡਾ ਲੀਡਰ ਫੇਰ ਗੱਲ ਕਰੀ

  • @RSCALIFORNIA
    @RSCALIFORNIA 6 месяцев назад +4

    ਵੀਰ ਨੀਟੂ ਹਮੇਸ਼ਾ ਅਮਰ ਰਹੇ❤🙏

  • @JasvirSingh-ze4wr
    @JasvirSingh-ze4wr 6 месяцев назад +5

    ਰਾਜਾ ਬਰੂਸ਼ ਵੀ ਸੱਤ ਲੜਾਈਆਂ ਹਾਰਣ ਤੋਂ ਬਾਅਦ ਜਿੱਤਿਆ ਸੀ।

  • @Mannat-ne7wu
    @Mannat-ne7wu 6 месяцев назад +3

    Nice man

  • @SukhdevsinghSidhu-h3s
    @SukhdevsinghSidhu-h3s 6 месяцев назад +2

    Kya baat Neetu

  • @Karmjitkaur-gk1xq
    @Karmjitkaur-gk1xq 6 месяцев назад +15

    ਪੱਤਰਕਾਰ ਵੀ ਗਰੀਬ ਦਾ ਮਜਾਕ ਉਂਡਾਉਂਦੇ ਆ ਤਕੜੇ ਤੋਂ ਕੰਨੀ ਕਤਰਾਉਂਦੇ ਆ ਸਵਾਲ ਕਰਨ ਲੱਗੇ

    • @harpindersuddi5268
      @harpindersuddi5268 6 месяцев назад

      Democratic knowledge ni rakhda veer ehe ta fun krde ne lok...basics bi ni pta bhra nu politicalbsetbup de

    • @Karmjitkaur-gk1xq
      @Karmjitkaur-gk1xq 6 месяцев назад

      @@harpindersuddi5268 OK ji 👌

  • @varindersingh-th6bv
    @varindersingh-th6bv 6 месяцев назад +1

    Mann g good cm aap punjab

  • @ShantiKaur-c5s
    @ShantiKaur-c5s 6 месяцев назад +5

    Hunsla Rkh ek Din Nithu Ave ga jrur jdu Nithu Mla sab hove g👍👍👍👍👍👍👍👍❤❤❤❤❤❤

  • @kulwinderkaur4233
    @kulwinderkaur4233 6 месяцев назад +1

    Vote for neetu 🎉🎉🎉🎉

  • @Molviraza72
    @Molviraza72 6 месяцев назад +3

    We Love Nitu Ji

  • @Sukhmandersingh-eo6uf
    @Sukhmandersingh-eo6uf 6 месяцев назад +2

    God bless you

  • @Khalsa-kf3wt
    @Khalsa-kf3wt 6 месяцев назад +2

    ਟਾਇਮ ਹੀ ਖ਼ਰਾਬ ਕਰਦਾ

  • @Gurlal-f5v
    @Gurlal-f5v 6 месяцев назад +1

    ❤❤❤

  • @jogindersinghjogindersingh4165
    @jogindersinghjogindersingh4165 6 месяцев назад +1

    ਭਰਾਵਾ ਘਰ ਬਹਿਸਿਧੜਾ ਤੂੰ ਕੰਮ ਆਦਾ ਛਟਰਾਂ ਦਾ ਸਮਾਨ

  • @harmeghsingh2399
    @harmeghsingh2399 6 месяцев назад +4

    ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਹਮੇਸ਼ਾ ਨੀਵਾਂ ਰਹਿ ਕੇ ੳੱਚਾ
    ਰੁਤਵਾ ਪਾਈਦਾ ਕਦੇ ਸਮਾਂ ਆਊ ਸਟਰਾ ਵਾਲੇਆ ਲੋਕ ਤੇ ਨੂੰ ਸਲੂਟ
    ਮਾਰਨਗੇ

  • @arvindkashyap5835
    @arvindkashyap5835 6 месяцев назад

    I admire this man

  • @DalwinderSingh-mu8cw
    @DalwinderSingh-mu8cw 6 месяцев назад

    Neetu bjaji salut

  • @lakhwinderchahal9911
    @lakhwinderchahal9911 6 месяцев назад

    👌👌👌🙏🙏

  • @pawan9461
    @pawan9461 6 месяцев назад +6

    236 vote mil gaye is baar

  • @tarsemsingh5903
    @tarsemsingh5903 6 месяцев назад

    Cm saab❤❤❤❤🎉😂

  • @deepakmehra3937
    @deepakmehra3937 6 месяцев назад

    Patar kar shaab thuhadi video de like comment bhi nitu karke he aa rhe ne ijat karni sikho bande di man da sacha dil da saf insaan hai nitu 22 🙏🙏

  • @KarmjeetSingh-nb1tu
    @KarmjeetSingh-nb1tu 6 месяцев назад

    ਪੈਰ ਕਾਤੋ ਫੜਨੇ ਭਗਵੰਤ ਦੇ ਉਦਾ ਲੰਨ ਫੜਕਾ

  • @KulbushanKulbushan-j4d
    @KulbushanKulbushan-j4d 6 месяцев назад +1

    Mann shive ji ko guru man lo sub ter janga Mann h shan humari❤❤❤❤❤❤❤

  • @paramjitarora7823
    @paramjitarora7823 6 месяцев назад

    🙏🙏

  • @sandeepkundu9716
    @sandeepkundu9716 6 месяцев назад +2

    Yr isko jitaaoooo😂😂😂

  • @lovelysingh4079
    @lovelysingh4079 6 месяцев назад

    Netu bhai banda shi aa

  • @balrajsingh8247
    @balrajsingh8247 6 месяцев назад +2

    ਤੇਰਾ ਘਰ ਚੱਲੀ ਜਾਂਦਾ ਏ ਏਨਾ ਹੀ ਬਹੁਤ ਏ ਤੈਨੂੰ ਨੀਟੂ ਵੋਟਾਂ ਚ ਖੜ ਹੋਣ ਕਰਕੇ ਤੈਨੂੰ ਫਿਲਮਾਂ ਚ ਕੰਮ ਮਿਲ ਜਾਂਦਾ ਹੋਰ ਤੈਨੂੰ ਕੀ ਚਾਹੀਦਾ

  • @SandeepSingh-g7d
    @SandeepSingh-g7d 6 месяцев назад

    Good man

  • @LakhvirSingh-ht6fg
    @LakhvirSingh-ht6fg 6 месяцев назад

    ਜਿੰਨੀ ਗੱਲ ਕਰਦੌਓ ਜੇ ਇਸਦੇ ਨਾਲ ਓ ਅੱਧ ਕੰਮ ਵੀ ਕੀਤੇ ਹੁਦੇ ਤਾ ਪੰਜਾਬ ਵਿੱਚ 13 ਅਮਪੀ ਤਹਾਡੇ ਹੁੰਦੇ ਜੀ

  • @GurjantSingh-3131
    @GurjantSingh-3131 6 месяцев назад +1

    Good nettu bhaa g

  • @baljinderdhillon4644
    @baljinderdhillon4644 6 месяцев назад

    Mehnat karo Khush raho

  • @sadhasingh6473
    @sadhasingh6473 6 месяцев назад +1

    Next CM of Funjab

  • @darshansran3363
    @darshansran3363 6 месяцев назад +1

    Join aap and then become mla

  • @dimpyaulakh3311
    @dimpyaulakh3311 6 месяцев назад +4

    Ek bar jita do yaar Neetu nu😂😂

  • @KulvirSingh-ne7tf
    @KulvirSingh-ne7tf 6 месяцев назад

    Bhai Amritpal singh khalsa de per fadla, pta lgju kidda vote pendi aa😂😂pkka jitt hovegi teri ❤

  • @GurmeetSingh-xc9yj
    @GurmeetSingh-xc9yj 6 месяцев назад +4

    ਨੀਟੂ ਸਟਰਾਂ ਵਾਲਾ

  • @indarjitsingh1228
    @indarjitsingh1228 6 месяцев назад +1

    Aap kejriwal bhagwant Mann and the 95mala are the grate layer in the world B mann chutkely sunoda 👎😭🤪🤑👎

  • @varinderkaur5027
    @varinderkaur5027 6 месяцев назад +1

    Jar inu ek war jitwa do vicharai da shonk pura hozu,😂

  • @FulwinderBal
    @FulwinderBal 6 месяцев назад +1

    ਆਕਲੀਆ, ਤੇ,ਵੌਦ

  • @DeepharmanHarman
    @DeepharmanHarman 6 месяцев назад

    Jhoot marna ouna chaida hor khus ni vaddi gal ni aa cm ban naa😂😂😂

  • @NirmalSingh-bz3si
    @NirmalSingh-bz3si 6 месяцев назад +1

    ਇਸ ਕਮਲੇ

  • @surindersinghsidhamerimathohri
    @surindersinghsidhamerimathohri 6 месяцев назад +2

    ਇਸ ਤਰਾ ਦਿਆ ਬੇਵਕੂਫ ਪਿੱਛੇ ਬੇਵਕੂਫ ਹੀ ਤੁਰਦੇ ਆ।

  • @jogindersingh6172
    @jogindersingh6172 6 месяцев назад +1

    Sare shad ke s amritpal khalaji no pusho ji

  • @kishanibande3904
    @kishanibande3904 6 месяцев назад +1

    As vaar ano vote pao jaar

  • @JassJanni-qx7ix
    @JassJanni-qx7ix 6 месяцев назад +1

    Cm Mann jindabad

  • @HarjinderNehal
    @HarjinderNehal 6 месяцев назад

    ਜੱਬਲੀਆਂ ਮਾਰਦੇ

  • @Randhawa-xi3pe
    @Randhawa-xi3pe 6 месяцев назад +1

    🤣🤣🤣🛺

  • @martinamorgenstern4002
    @martinamorgenstern4002 6 месяцев назад

    2023 di 15 august nu Cm ne kiha c k2024 di 15 august tak nasha khatam kar dita jawega, eh nakli inklabi ਸਿਰੇ de gapodi ਤੇ notaki daramebaz ne

  • @cricketlovers493
    @cricketlovers493 6 месяцев назад +1

    Eh leaders di tarif krda k bejati

  • @jaswindersinghkhalsa114
    @jaswindersinghkhalsa114 6 месяцев назад +1

    Mihnt kar rajniti shad pair faran di lor nahi❤

  • @faqirsingh9572
    @faqirsingh9572 6 месяцев назад +1

    Nittu da mazaak na udao zar eh v rub da banda hai

  • @JasbirSingh-vd7ww
    @JasbirSingh-vd7ww 6 месяцев назад

    Too rab daa Banda baki kihde

  • @AjayKumar-x4h
    @AjayKumar-x4h 6 месяцев назад

    Koi te gal ha kaka tu mek le k adan NY aya

  • @bishan3189
    @bishan3189 6 месяцев назад +1

    सिनेमा द टिकट दाब्लैक खत्म हो गई पॉलीटिकल द ब्लैक शुरू हो गई संजय जी आपकी मौजा ही मौजा

  • @ArshpreetSingh-qg4zy
    @ArshpreetSingh-qg4zy 6 месяцев назад +1

    Kae kegba😊appe he punjab de jawane kahrab hae netu satra wala har vota vitch kahda ho janda rupeyavkethu aunda hae es chAwel kol ese tra he public ne kese den vota pake jeta dena bus fer sare age de penson pake a Sade duneya vitch pagla de gente thode hae

  • @Gurlal-f5v
    @Gurlal-f5v 6 месяцев назад +1

    H

  • @Honeysingh-xy5kb
    @Honeysingh-xy5kb 6 месяцев назад +1

    Eh pagal hai

  • @RandhawaRavi-hm3im
    @RandhawaRavi-hm3im 6 месяцев назад

    Sinku ki hall y

  • @karanbaraich2300
    @karanbaraich2300 6 месяцев назад +1

    😂

  • @Gurjeetkandiara
    @Gurjeetkandiara 6 месяцев назад +2

    ਇਹਨੂੰ ਵਿਚਾਰੇ ਨੂੰ m c ਹੀ ਬਣਾ ਦਿਓ 😅

  • @balwindersinghjattana5770
    @balwindersinghjattana5770 6 месяцев назад +1

    ਪੰਜਾਬ ਚ ਜਿਲੇ ਕਿੰਨੇ ਆ

  • @baljinderdhillon4644
    @baljinderdhillon4644 6 месяцев назад

    Nettu veer dunia dalli aa kise da bharosa na rakh y g dogali dunia a

  • @Mannat-ne7wu
    @Mannat-ne7wu 6 месяцев назад +1

    Nice man