Размер видео: 1280 X 720853 X 480640 X 360
Показать панель управления
Автовоспроизведение
Автоповтор
ਲੋਪੋ ਵਾਲਿਆ ਤੇਰੀਆਂ ਵੀਡੀਓ ਬਹੁਤ ਦੇਖੀ ਦੀਆਂ ਪਰ ਆਹ ਵੀਡੀਓ ਦੇਖ ਕੇ ਸੱਚੀ ਨਜ਼ਾਰਾ ਆ ਗਿਆ ਯਾਰ ਮਨ ਖ਼ੁਸ਼ ਕਰ ਦਿੱਤਾ
ਸਦਾ ਹੈ ਕਿਸਾਨਾਂ ਵਾਸਤੇ ਤਾਂ ਰੱਬ ਹੀ ਆ ਇਹ ਬੰਦਾ ਜਿਮੀਦਾਰ ਵਾਸਤੇ ਤਾਂ ਰੱਬ ਆ
ਬਹੁਤ ਨਜਾਇਜ ਕਰਦਾ ਇਹ ਬੰਦਾ। ਕਿਰਾਇਆ ਬਹੁਤ ਜਿਆਦਾ ਮੰਗਦਾ। ਤਵਿਆ ਵਾਲੇ ਜਿੰਦੇ ਦਾ 2000 ਕਿਰਾਇਆ ਮੰਗਦਾ
ਚੰਗਾ ਕੰਮ ਵੀਰ ਦਾ🙏🏻🌺
ਮਨ ਖ਼ੁਸ਼ ਹੋ ਗਿਆ
Good Excellent Ave... hona chahida.. 🎉
Great job 👍🌹🙏🌹
ਸੰਦਾ ਵਾਲੀ ਗੱਲ ਤਾਂ ਬਹੁਤ ਵਧੀਆ ਪਰ ਬੰਦੇ 100 ਵਿਚੋ 90 % ਘੋਨੇ ਮੋਨੇ ਈ ਆ ਜੱਟਾਂ ਦੇ ਪੁੱਤਾਂ ਨੂੰ ਇਹ ਗੱਲ ਸੋਭਾ ਨੀ ਦਿੰਦੀ 👍
ਬਾਈ ਕੱਟੜਤਾ ਹਰੇਕ ਧਰਮ ਲਈ ਮਾੜੀ ਹੁੰਦੀ ਆ
Good 👍
Good bai bahut vadia
ਬਾਈ ਸਾਡੇ ਪਿੰਡ ਦੇ ਲਾਗੇ ਦਾ ਇਹ ਲਾਲਾ ਬਹੁਤ ਜਿਆਦਾ ਤਿੱਖਾ ਕੱਪ ਆ ਜਾਂਦਾ ਰੂਟਾਵੇਟਰ ਦਾ ਤਵੀਆਂ ਦਾ ਕਣਕ ਕੇਰਨ ਵਾਲੀ ਟਰੇਲ ਦਾ ਇਹਦਾ ਇੱਕ ਘੰਟੇ ਦਾ 400 500 ਰੁ ਘੰਟੇ ਦਾ ਲੈਂਦਾ ਪਿਆ ਤੁਸੀਂ ਦੱਸੋ ਇਹ ਜਾਇਜ਼ ਹ ਕਿ ਨਜਾਇਜ ਜੇ
Good job 👍
Very good
ਐਵੇ ਥੋੜਾ ਅਮਿਤ ਅਰੋੜਾ ਕਹਿੰਦਾ ਕਿ ਮੈਂ ਜੱਟ ਆ ਹੁਣ ਪਤਾ ਲੱਗਾ ਉਹਦੇ ਵੱਡੇ ਵੀ ਕਿੱਤੇ ਇਹੀ ਕੰਮ ਕਰਦੇ ਹੋਣੇ ਆ ਜਿੰਨਾ ਨਾਲ ਜੱਟਾ ਦਾ ਘਰੇ ਆਉਣਾ ਜਾਣਾ ਸੀ 😂😂
Very good Job
Well done ji
Good yarr Good
Nice video
❤❤❤❤❤
👍👍👍👍
ਵੀਰ ਹੈ ਕਿੱਥੇ adress
ਸਾਂਦੇ ਹਾਸ਼ਮ ਪਿੰਡ ਜਿਲਾ ਤਹਿਸੀਲ ਫਿਰੋਜ਼ਪੁਰ
Bol chl sethan wali jma ohi chae pind ch renda
ਬੰਦੇ ਸਾਰੇ ਵਧੀਆ ਨੇ ਪਰ ਪੱਗ ਕਿਸੇ ਨੇ ਨਹੀ ਬੰਨੀ।
Video wekho sare kite dharm ni fsai da hunda
Lorr nahi bai
❤❤❤❤❤❤❤
ਲੋਪੋ ਵਾਲਿਆ ਤੇਰੀਆਂ ਵੀਡੀਓ ਬਹੁਤ ਦੇਖੀ ਦੀਆਂ ਪਰ ਆਹ ਵੀਡੀਓ ਦੇਖ ਕੇ ਸੱਚੀ ਨਜ਼ਾਰਾ ਆ ਗਿਆ ਯਾਰ ਮਨ ਖ਼ੁਸ਼ ਕਰ ਦਿੱਤਾ
ਸਦਾ ਹੈ ਕਿਸਾਨਾਂ ਵਾਸਤੇ ਤਾਂ ਰੱਬ ਹੀ ਆ ਇਹ ਬੰਦਾ ਜਿਮੀਦਾਰ ਵਾਸਤੇ ਤਾਂ ਰੱਬ ਆ
ਬਹੁਤ ਨਜਾਇਜ ਕਰਦਾ ਇਹ ਬੰਦਾ। ਕਿਰਾਇਆ ਬਹੁਤ ਜਿਆਦਾ ਮੰਗਦਾ। ਤਵਿਆ ਵਾਲੇ ਜਿੰਦੇ ਦਾ 2000 ਕਿਰਾਇਆ ਮੰਗਦਾ
ਚੰਗਾ ਕੰਮ ਵੀਰ ਦਾ🙏🏻🌺
ਮਨ ਖ਼ੁਸ਼ ਹੋ ਗਿਆ
Good Excellent Ave... hona chahida.. 🎉
Great job 👍🌹🙏🌹
ਸੰਦਾ ਵਾਲੀ ਗੱਲ ਤਾਂ ਬਹੁਤ ਵਧੀਆ
ਪਰ ਬੰਦੇ 100 ਵਿਚੋ 90 % ਘੋਨੇ ਮੋਨੇ ਈ ਆ ਜੱਟਾਂ ਦੇ ਪੁੱਤਾਂ ਨੂੰ ਇਹ ਗੱਲ ਸੋਭਾ ਨੀ ਦਿੰਦੀ 👍