Guru Nanak Dev Ji Ne Apne Putar Nu Chad Sikh Nu Guru Kyo Banaya | Bhoot Pret Kis Te Asar Nahi Karda

Поделиться
HTML-код
  • Опубликовано: 19 окт 2024
  • #Anmolkatha #guruangaddevji #gurunanakdev #gurbani #sukhmanisahib #nitnem #nanaksarkaleran #babanandsinghji
    Voice Bhai Amritpal Singh Anmol
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    ਆਪ ਜੀ ਦਾ ਦਾਸ ਅੰਮ੍ਰਿਤ ਪਾਲ ਸਿੰਘ
    For Suraj Parkash Granth Katha follow this link below :
    www.youtube.co....
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Narrated By Bhai Amrit pal Singh
    Guidence Satkaryog Giani Thakur Singh ji
    and ashirwad Baba Kulwant Singh ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

Комментарии • 366

  • @prabhjothans9485
    @prabhjothans9485 Год назад +2

    ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ । ਨਾ ਕਿ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਉਹਨਾਂ ਦੀ ਪਤਨੀ ਜੀ ਦਾ ਨਾਮ ਸੀ।

  • @gillkaran4420
    @gillkaran4420 Год назад

    ਧੰਨਧੰਨ ਸ਼੍ਰੀ ਗੁਰੂ ਨਾਨਕਦੇਵ ਸਾਹਿਬ ਜੀ

  • @gurdeepsingh4397
    @gurdeepsingh4397 2 года назад

    🙏🙏🙏🙏❣️❣️❣️❣️❣️🌹🌹🌹🌹❣️❣️❣️🙏🙏🙏ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏❣️❣️❣️❣️🙏🙏🌹🌹🌹🌹❣️❣️❣️🙏🙏🙏

  • @vickysarmal461
    @vickysarmal461 Год назад

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ 🙏🙏🙏🙏🙏🙏🙏🙏🙏🙏🙏🙏

  • @politicalsocialmedia9484
    @politicalsocialmedia9484 7 месяцев назад

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਤੇਰੀਵਵੱਡੀ ਕਮਾਈ

  • @HappySingh-x6m
    @HappySingh-x6m 11 месяцев назад +1

    Je baba shri chand ji ❤❤je baba shri guru nanak dev ji

  • @GodIsOne010
    @GodIsOne010 2 года назад +8

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ🙏🏻

  • @bangtanblink7
    @bangtanblink7 3 года назад +3

    🙏🥀🙏🌹🙏🥀🙏🌹🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਕਿਰਪਾ ਕਰੋ 🙏🌹🙏🌹🙏🌹🙏🌹🥀🥀🥀🥀🥀💅💅💅💅💅

  • @mandyrajput7840
    @mandyrajput7840 Год назад +3

    Waheguru ji ka khalsa waheguru ji ki fateh ji

  • @vikramjitsingh1195
    @vikramjitsingh1195 2 года назад +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @virvindersingh805
    @virvindersingh805 2 года назад +1

    ਸ਼ੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸੁਲੱਖਣੀ ਨਹੀਂ ਮਾਤਾ ਤ੍ਰਿਪਤਾ ਜੀ ਸਨ ਜੀ ।

  • @harjotmalhimalhi6530
    @harjotmalhimalhi6530 2 года назад +4

    Nice katha

  • @dharampreet1370
    @dharampreet1370 3 года назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @krishdhall195
    @krishdhall195 2 года назад +3

    Dhan dhan guru Nanak Dev ji

  • @amandeep6044
    @amandeep6044 2 года назад +1

    Waheguru ji

  • @gghzhhhx7094
    @gghzhhhx7094 3 года назад +2

    Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Makhan-r1j
    @Makhan-r1j Месяц назад

    ❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਾਹਾਰਾਜ ਜੀ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @jagtarkahlonjagtarkahlon3913
    @jagtarkahlonjagtarkahlon3913 2 года назад

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhmirsinghriarbham4743
    @lakhmirsinghriarbham4743 3 года назад +3

    ਵਾਹਿਗੁਰੂ ਜੀ

  • @manjeetsinghuppal5980
    @manjeetsinghuppal5980 Год назад

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

  • @sharandeepkaur2157
    @sharandeepkaur2157 2 года назад +3

    Dhan dhan shri guru nanak dev g 🙏🙏🙏🙏

  • @mohansinghgahir8676
    @mohansinghgahir8676 2 года назад

    ਸਤਿਨਾਮ ਵਾਹਿਗੁਰੂ ਜੀ

  • @gurmukhlehal7753
    @gurmukhlehal7753 3 года назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @sajanrandhawa6122
    @sajanrandhawa6122 2 года назад +4

    Satnam Waheguru Ji 🙏🙏

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 года назад +1

    ਧੰਨ ਬਾਬਾ ਨਾਨਕਾ ਧੰਨ ਬਾਬਾ ਨੰਦ ਸਿੰਘ ਜੀ

  • @freindsforever9557
    @freindsforever9557 2 года назад +1

    Dhan guru nanak dev ji

  • @inderpardesi1095
    @inderpardesi1095 2 года назад +2

    Waheguru ji 🙏

  • @BaldevSingh-ij1pt
    @BaldevSingh-ij1pt 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmailsingh8476
    @parmailsingh8476 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @pawanpawan5380
    @pawanpawan5380 3 года назад +7

    Waheguru ji waheguru ji

  • @gaganchahal9653
    @gaganchahal9653 Год назад +3

    ਧੰਨ ਧੰਨ ਗੁਰੂ ਨਾਨਕ ਦੇਵ ਜੀ 🌹🌹💕💕🙏🙏

  • @rooppaintingtech5k474
    @rooppaintingtech5k474 2 года назад +3

    Waheguru ji 🙏🌺🙏🌺

  • @jinderbhangra7739
    @jinderbhangra7739 3 года назад +15

    Dhan Dhan Hai Sahib Sri Guru Nanak Dev Guru Ji 🙏🙏🌷🌷

  • @sukhveerladher8277
    @sukhveerladher8277 3 года назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @JagdishSingh-tn8pe
    @JagdishSingh-tn8pe 2 года назад +1

    Waheguru ji waheguru ji waheguru ji waheguru ji waheguru ji waheguru ji

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 года назад +5

    ਵਹਿਗੂਰੂ ਜੀ ਸਬ ਦਾ ਭਲਾ ਹੋ ਜੀ 🙏🌺

  • @jashandeep2313
    @jashandeep2313 3 года назад +3

    ਵਾਹੇਗੁਰੂ ਜੀ 📿✨🌻🌷🌺🌸🏵️🌹🌼🙏🙏

  • @sanjurai7081
    @sanjurai7081 3 года назад +3

    Sarnaam Waheguru ji🙏🙏🙏

  • @ushasony3356
    @ushasony3356 2 года назад

    Dhan dhan dhan dhan dhan dhan dhan dhan dhan dhan dhan dhan dhan Shri wahey guru ji 🙏👃❤️🌹

  • @jaswantkaur777
    @jaswantkaur777 3 года назад +3

    Satnam Sri waheguru ji

  • @aashisharma7988
    @aashisharma7988 3 года назад +5

    🙏 Satnam Shri Waheguru Ji 🙏🙏 Dhan Dhan Shri Guru Nanak Dev Ji 🙏

  • @charanjitkaur3391
    @charanjitkaur3391 Год назад

    Dhan.Dhan.Guru.Nanak.Dev.Ji.Sabna.Te.Maher.Karan.

  • @HarpreetSingh-df2uv
    @HarpreetSingh-df2uv 2 года назад +2

    Dhan Dhan Sri Guru Nanak Dev Ji🙏🙏

  • @instagramreels9874
    @instagramreels9874 2 года назад

    ੴ ਵਾਹਿਗੁਰੂ ਜੀ ਮੇਹਰ ਕਰੋ। 🙏🙏🙏🙏

  • @iplleague6310
    @iplleague6310 2 года назад +1

    Waheguru ji 🙏🙏🙏waheguru ji 🙏🙏🙏🙏waheguru ji 🙏🙏🙏🙏🙏waheguru ji 🙏🙏🙏🙏🙏🙏🙏🙏

  • @madansingh-uf2ud
    @madansingh-uf2ud 2 года назад +1

    Dhann Dhann Shri guru Nanak Dev ji

  • @TarsemSingh-oo6bv
    @TarsemSingh-oo6bv 2 года назад

    Dhan.dhan.guru.Nanak.dev.ji.Dhan.dhan.guru.Angad.dev.ji.waheguru.jI.

  • @kamaljeetsingh2743
    @kamaljeetsingh2743 2 года назад +1

    Jagar Guru Nanak dev ji Maharaj

  • @godisone1873
    @godisone1873 3 года назад +4

    Waheguru ji kirpa bnaye rkhoo

  • @sukhraj8144
    @sukhraj8144 2 года назад

    Satnam....ji.....wahegure...
    Ji...

  • @bhaveshjoshi4588
    @bhaveshjoshi4588 3 года назад +3

    Satnam shri wahegugu ji 🙏

  • @PawanKumar-gr2dg
    @PawanKumar-gr2dg 3 года назад +4

    Dhan Dhan Guru Nanak Dev ji 🙏🌹🌹🌹🙏🙏🙏🙏🙏🌹🌹🌹🙏

  • @jaskalyan5917
    @jaskalyan5917 3 года назад +1

    Weheguru ji

  • @beantraisinghbhatti9172
    @beantraisinghbhatti9172 2 года назад +1

    DHANN DHANN SHIRI GURU NANAK DEV JI

  • @aman226103
    @aman226103 2 года назад +8

    ਵਾਹਿਗੁਰੂ ਧੰਨ ਹੋ ਤੁਸੀਂ. ਧੰਨ ਬਈ ਲਹਿਣਾ ਜੀ. ਗੁਰੂ ਅੰਗਦ ਦੇਵ ਜੀ

  • @satnamsingh7439
    @satnamsingh7439 3 года назад +10

    Waheguru ji waheguru ji waheguru ji waheguru ji waheguru ji 🙏🙏🙏🙏🙏

  • @ranjitsinghranjitsingh8136
    @ranjitsinghranjitsingh8136 Год назад

    Sat nam sri wheguru ji🙏

  • @karmjeet7110
    @karmjeet7110 3 года назад +6

    Wahe guru g

  • @RavinderSingh-jx4le
    @RavinderSingh-jx4le 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @jagmailsingh3266
    @jagmailsingh3266 2 года назад

    Dhan guru Nanak Dev jio. Waheguru ji.

  • @rajenderkarwasra2283
    @rajenderkarwasra2283 2 года назад

    धन धन श्री बाबा नानक देव जी

  • @rupadive6770
    @rupadive6770 3 года назад +4

    Sat Nam waheguru g sahib g 🙏❤️🙏❤️🙏❤️🙏❤️🙏❤️🙏❤️🙏❤️🙏❤️

  • @jagseersingh2445
    @jagseersingh2445 2 года назад

    Satnam waheguru ji Maher kri thatia

  • @KulwantSingh-pw4lk
    @KulwantSingh-pw4lk Год назад

    Dhan guru satnam waheguru ji

  • @hakamasingh807
    @hakamasingh807 2 года назад

    🦅ਹਰ ਹ ਦੀ

  • @gurjitsinghkhalsa9317
    @gurjitsinghkhalsa9317 3 года назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @madhurichaudhary7055
    @madhurichaudhary7055 2 года назад

    Satnaam shri waheguru

  • @Raj-gl6qc
    @Raj-gl6qc 2 года назад +1

    🌹Waheguru ji🌹

  • @VijayKumar-zs2ue
    @VijayKumar-zs2ue 3 года назад +9

    Satnaam shree waheguru ji🌹🌹🌹🌹🌹🌹🌹🌹🌹🌹🌹👏👏👏👏👏👏👏👏👏👏👏

  • @MOHIT.OFM20
    @MOHIT.OFM20 3 года назад +1

    Dhan dhan satguru Nanak ji.

  • @sandhusandhu1255
    @sandhusandhu1255 3 года назад +2

    Waheguru ji mehar kro

  • @simranpreet3700
    @simranpreet3700 2 года назад

    🙏 satnam Sri waheguru ji 🙏

  • @rinkudhull7391
    @rinkudhull7391 2 года назад +1

    बाबा श्री चंद जी एक बड़े सिद्ध योगी थे उन्होंने खुद मना किया था गद्दी लेने से उन्होंने कभी बाबा नानक जी की बात नहीं टाली जय बाबा श्री चंद जी जय बाबा नानक देव जी

  • @gurpreetsandhu923
    @gurpreetsandhu923 2 года назад

    Waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @jagtarmaan2653
    @jagtarmaan2653 3 года назад +7

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @GodIsOne010
    @GodIsOne010 2 года назад +1

    Waheguru ji sab te Mehar kro ji please ji Satnam ji Waheguru Waheguru ji Waheguru Ji Waheguru ji Waheguru Satnam Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Satnam Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru

  • @dcsingh1854
    @dcsingh1854 3 года назад +7

    Waheguru Ji mever kro an te

  • @jagseersingh2445
    @jagseersingh2445 2 года назад

    Satnam waheguru ji Maher kri thatia Sade te v

  • @jasmaan8698
    @jasmaan8698 3 года назад +2

    Very. nice ❤❤

  • @BaljinderSingh-gm2wu
    @BaljinderSingh-gm2wu 3 года назад +1

    Very Nice

  • @PawanKumar-gr2dg
    @PawanKumar-gr2dg 3 года назад +1

    Waheguru ji waheguru Ji Mehar karo ji 🌹🙏💞❤️🙏🙏🙏🙏

  • @gkkaur8316
    @gkkaur8316 2 года назад +2

    🙏 🌷 WAHEGURU JI KA KHALSA WAHEGURU JI KI FETAH JI 🙏 🌷 🌷 DHAN DHAN SAB SAI GUR NANK DAV JI 🙏 MAHRAJ JI 🙏 🌷 DHAN DHAN SAB SAI GUR GOBIND SINGH JI 🙏 MAHRAJ JI 🙏 🌷 🌷 WOW WOW NO OTHER GURO SAB SAI DHAN DHAN GUR NANK DAV JI 🙏 MAHRAJ JI 🙏 🌷 WE ARE ALL VERY LUCKY TO HAVE DHAN GUR JI 🙏 🌷 WAHEGURU JI KAPPA KIR JI 🙏 ON US ALL 🙏 WAHEGURU JI KA KHALSA WAHEGURU JI KI FETAH JI 🙏 🌷 🌷 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN

  • @paramjit7235
    @paramjit7235 2 года назад +1

    🙏🙏🙏🙏

  • @sarbjeetsinghkotkapuracity7206
    @sarbjeetsinghkotkapuracity7206 2 года назад +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏

  • @sarabjeetsinghkahai4797
    @sarabjeetsinghkahai4797 3 года назад +1

    Satshiri akal

  • @tirthsingh9797
    @tirthsingh9797 6 месяцев назад

    Tan Baba Shri Chand ji Tan Guru Nanak Dev Ji

  • @gaganchahal9653
    @gaganchahal9653 Год назад

    Waheguru ji mehar karo shab te 🙏🏾🙏🏾🌹🌹💕💕

  • @amriksingh2149
    @amriksingh2149 2 года назад

    Waheguru ji 🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagirsingh7369
    @jagirsingh7369 3 года назад +3

    ਵਾਹਿਗੁਰੂ ਜੀਓ
    ਕਰੌਨਾ ਕਾਲ ਵਿੱਚ ਖੇਤੀ ਦੇ ਕਾਲੇ ਕਾਰਪੋਰੇਟ ਕਾਨੂੰਨ ਬਣਾ ਕੇ ਰਾਜਨੀਤੀਵਾਨਾਂ ਨੇ ਅਪਣੇ ਹੀ ਦੇਸ਼ ਦੇ ਕਿਸ਼ਾਨੀ ਅਵਾਮ ਨੂੰ ਨੱਪਣ ਦੀ ਚਾਲ ਚਲ ਕੇ ਕਿਸ਼ਾਨੀ ਅੰਦੋਲਨ ਦੇ ਕਰੀਬ 600 ਕਿਸਾਨਾਂ ਦੀ ਬਲੀ ਲੈ ਲਈ ਹੈ ।

  • @ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀ

    ⚘⚘⚘ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ⚘⚘⚘

  • @gursharansharma164
    @gursharansharma164 3 года назад +10

    Waheguru ji satnam ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @basant716
    @basant716 3 года назад +7

    ਗੁਰੁ ਨਾਨਕ ਸਹਿਬ ਨੇ ਗੁਰਗੱਦੀ ਸਿਖ ਨੂੰ ਹੀ ਦੇਣੀ ਸੀ ਪੁਤਰਾ ਦੀ ਪ੍ਰੀਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
    ਬੀਬੀ ਭਾਨੀ ਜੀ ਨੇ ਗੁਰਗੱਦੀ ਝੋਲੀ ਵਿਚ ਪਵਾਈ ਸੀ
    ਫੇਰ ਪੁਤਰ ਨੂੰ ਗੁਰਗੱਦੀ ਮਿਲਣ ਦੀ ਸੁਰੂਆਤ ਹੋਈ ਸੀ

  • @KuldeepKaur-fj1yo
    @KuldeepKaur-fj1yo 2 года назад

    Waheguru waheguru waheguru g

  • @DavinderSingh-hr9rr
    @DavinderSingh-hr9rr 2 года назад +1

    ᴡᴀʜᴇɢᴜʀᴜ ᴊɪ. 🙏🙏

  • @HarpreetSingh-mh2gd
    @HarpreetSingh-mh2gd 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖

  • @amankaur1106
    @amankaur1106 2 года назад

    Dhan dhan baba shri chand jii

  • @sikandershahi1526
    @sikandershahi1526 2 года назад +1

    🙏🙏🙏🙏🙏🙏🙏🙏🙏🙏🙏🙏🙏

  • @gurvindarkaur164
    @gurvindarkaur164 2 года назад

    Waheguru ji aap sab t kirpa karo ji

  • @sukhwantsingh9648
    @sukhwantsingh9648 3 года назад +6

    Waheguruji🙏🙏🙏🙏 😇❤🌻🌼💐🌹🌹🌷🌷🌻🌻💐💐💐💐💐🌻🌻🌻🌻🌹🌹🌹🌹🌹🙏🙏

    • @singhchaman8422
      @singhchaman8422 Год назад

      ਵਹਿਗੁਰੂ ਵਹਿਗੁਰੂ ਵਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ

  • @navurehal1320
    @navurehal1320 3 года назад +2

    Waheguru gg🙏🙏🙏