Bibi Jagir Kaur Interview | ਬਗ਼ਾਵਤ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਧਾਕੜ ਇੰਟਰਵਿਊ | Akali Dal Revolt | N18V

Поделиться
HTML-код
  • Опубликовано: 26 июн 2024
  • Bibi Jagir Kaur Interview | ਬਗ਼ਾਵਤ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਧਾਕੜ ਇੰਟਰਵਿਊ | Akali Dal Revolt | N18V
    #bibijagirkaur #sukhbirbadal #news18punjab #akalidal #BibiJagirKaurInterview
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 273

  • @jaswindersinghsingh513
    @jaswindersinghsingh513 7 дней назад +75

    ਪੰਜਾਬ ਦੇ ਲੋਕਾਂ ਨੂੰ
    ਬੇਵਕੂਫ਼ ਬਣਾਉਣ ਲੱਗੇ ਹੋਏ ਨੇ
    ਪੰਜਾਬ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ
    ਹੁਣ ਲੋਕ ਇਹਨਾ ਨੂੰ ਮੂੰਹ ਨਹੀਂ ਲਾਉਂਦੇ
    ਇਸੇ ਕਰਕੇ ਇਹ ਹੁਣ ਅਲੱਗ ਅਲੱਗ ਹੋਣ ਦਾ ਡਰਾਮਾ ਕਰ ਰਹੇ ਨੇ
    ਲੋਕਾਂ ਨੂੰ ਇਹਨਾ ਦੀਆਂ ਕੋਜੀਆਂ ਚਾਲਾਂ ਤੋਂ ਬਚਣਾ ਚਾਹੀਦਾ ਹੈ

  • @sukhramkaur4505
    @sukhramkaur4505 6 дней назад +80

    ਸਿਖ ਕੌਮ ਨੂੰ ਜਿੰਨੀ ਢਾਹ ਏਨਾ ਲਾਈ ਹੈ ਹੋਰ ਕਿਸੇ ਨਹੀ ਲਾਈ ਗਦਾਰ ਪੰਜਾਬ ਵੈਰੀ

  • @sikandersamra1259
    @sikandersamra1259 7 дней назад +50

    ਸਭ ਮਤਲਬ ਲਈ ਹੱਥ ਪੈਰ ਮਾਰ ਰਹਿ ਨੇ

  • @mangjitsingh4606
    @mangjitsingh4606 7 дней назад +123

    ਬੇੜਾ ਗ਼ਰਕ ਕਰਨ ਵਿੱਚ ਬੀਬੀ ਜੀ ਵੀ ਪੂਰੀ ਭਾਈਵਾਲ ਆ

  • @gurmeetsinghgurmeetsingh2599
    @gurmeetsinghgurmeetsingh2599 7 дней назад +39

    ਲੈਣਾ ਕੀ ਹੈ ਲੋਕਾਂ ਨੇ ਇਨ੍ਹਾਂ ਤੋਂ। ਸਾਰੇ ਅਕਾਲੀ ਘਰੇ ਬੈਠ ਕੇ ਅਰਾਮ ਕਰਨ। ਚੰਦਰ ਬਾਬੂ ਤੇ ਨਿਤੀਸ਼ ਤੋ ਸਿਖੋ। ਆਪਣੇ ਸਟੇਟ ਲਈ ਕਿਸ ਤਰ੍ਹਾਂ ਮੋਦੀ ਤੋਂ ਪੈਕਿਜ ਮੰਗ ਰਹੇ ਨੇ

    • @SurinderSingh-mz9px
      @SurinderSingh-mz9px 6 дней назад +1

      Nitish Babu aur Chandrababu apni state ke liye packs Mang rahe hain farji Kali Sare kutte apni Speed ke sath gaddari kar rahe hain

  • @NarvailSingh-qr3dg
    @NarvailSingh-qr3dg 6 дней назад +28

    ਅਕਾਲੀ। ਨੇ। ਧਰਮ। ਦਾ। ਬੇੜਾ ਗ਼ਰਕ। ਕੀਤਾ।

  • @sharjitsingh9700
    @sharjitsingh9700 6 дней назад +22

    ਮਲਾਈਆ ਖਾਂ ਕੇ ਹੁਣ ਬਾਗੀ ਬਣ ਗਏ

    • @Smart-One
      @Smart-One 4 дня назад +1

      Please keep it secret ❤️🍁😀😂

  • @SukhwinderSinghSukhwinde-tj6ij
    @SukhwinderSinghSukhwinde-tj6ij 7 дней назад +37

    ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ।
    ਸੁੱਖੇ ਅਮਲੀ ਦੀ ਪ੍ਰਧਾਨਗੀ ਵਿਚ ਅਕਾਲੀ ਦਲ ਖਤਮ ਹੋਣ ਕੰਢੇ ਆ ਗਿਆ।

  • @kirpalsingh862
    @kirpalsingh862 7 дней назад +26

    ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਸਰੋਮਣੀ ਅਕਾਲੀ ਦਲ ਦਾ ਪ੍ਧਾਨ ਐਲਾਨ ਕੇ ਬਾਹਰ ਲੈ ਕੇ ਆਓ . ਨਹੀ ਤੁਹਾਨੂੰ ਹੁਣ ਕੋਈ ਸਿੱਖ ਮੂੰਹ ਨਹੀ੍ਲਾਵੇਗਾ.

  • @JagjeetSingh-bf2dp
    @JagjeetSingh-bf2dp 6 дней назад +26

    ਬੀਬੀ ਨੇ ਅੱਜ ਪੂਰਾ ਸੱਚ ਬੋਲਿਆ ਹੈ,ਹਾਲਾਕਿ ਦੋਸ਼ੀ ਤਾਂ ਇਹ ਸਾਰੇ ਹੀ ਨੇ ਕਿਉਂਕਿ ਬਹੁਤ ਦੇਰ ਕਰਤੀ।

  • @SatnamSingh-wv9gg
    @SatnamSingh-wv9gg 6 дней назад +50

    ਬੀਬੀ ਜੀ ਜਦੋਂ ਤੁਸੀਂ ਲਿਫਾਫੇ ਵਿੱਚੋਂ ਨਿਕਲੇ ਸੀ ਤੁਸੀਂ ਉਦੋਂ ਕਿਉਂ ਨੀ ਬੋਲਦੇ ਤੁਸੀਂ ਉਦੋਂ ਕਹਿਦੇ ਵੀ ਮੈਂ ਇਸੇ ਤਰ੍ਹਾਂ ਪ੍ਰਧਾਨਗੀ ਨਹੀਂ ਲੈਣੀ ਮੈਂ ਤਾਂ ਵੋਟਾਂ ਨਾਲ ਬਣੂ ਜਿਵੇਂ ਆਪਣੇ ਗੁਰੂ ਘਰ ਦੀ ਮਰਿਆਦਾ ਹੈ ਹੁਣ ਲੋਕਾਂ ਨੇ ਖੂੰਜੇ ਲਾ ਤੇ ਹੁਣ ਅੱਖਾਂ ਖੁੱਲ ਗੲਈਆ ਨੇ ਉਦੋਂ ਕੋਈ ਕੰਜ਼ਰ ਨੀ ਬੋਲਿਆ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਛੋਡੇ ਨਾਲ ਕੋਈ ਨੀ ਤੁਰਦਾ ਇਹ ਭੁੱਲ ਜਾਓ ਲੋਕਾਂ ਨੇ ਬਹੁਤ ਮੌਕੇ ਦਿੱਤੇ ਸੀ ਵੀ ਸੁਧਰ ਜਾਓ ਪਰ ਜਿੰਨਾਂ ਚਿਰ ਜਮਾਂ ਭੱਠਾ ਨੀ ਬੈਠਾ ਤੁਸੀਂ ਨੀ ਸੁਧਰੇ ਜੋ ਮਰਜ਼ੀ ਕਰੀ ਜਾਵੋ ਅੱਜ ਗੁਰੂ ਰਾਮਦਾਸ ਜੀ ਯਾਦ ਆਉਂਦੇ ਨੇ ਪਹਿਲਾਂ ਵਿਚੇ ਰੋਲਤੇ ਸੀ ਕਿਸੇ ਨੇ ਯਾਦ ਨੀ ਕੀਤਾ ਬੀਬਾ ਜੀ ਹੁਣ ਚਿੜੀਆਂ ਚੁਗ ਲਿਆ ਖੇਤ ਹੁਣ। ਤੂਤੜਾ ਰਹਿ ਗਿਆ ਹੈ ਕੀ ਭਾਲਦੇ ਓ

    • @HarwinderHarwinder-dt1dz
      @HarwinderHarwinder-dt1dz 5 дней назад +3

      ਇਨ੍ਹਾਂ ਗ਼ਦਾਰਾਂ ਨੇ ਪੰਜਾਬ ਦੀ ਸੰਘਰਸ਼ੀ ਪਾਰਟੀ ਸੰਘੀਆਂ ਨਾਲ ਮਿਲ ਕੇ ਖਤਮ ਕਰਤੀ

  • @KsNumberdar
    @KsNumberdar 4 дня назад +6

    ਬੀਬੀ ਜੀ ਤੁਸੀਂ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਮਣਾਓ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਮ ਰੱਖੋ ਤੇ ਪੰਜਾਬ ਦੇ ਲੋਕ ਅੰਮ੍ਰਿਤਪਾਲ ਦੇ ਨਾਲ ਹੋਣਗੇ

  • @jassbir1363
    @jassbir1363 6 дней назад +27

    ਬੀਬੀ ਜੀ 2007 to 2017 ਦੋਰਾਨੇ ਸਰਕਾਰ ਚੁੱਪ ਕਿਉਂ ਰਹੇ ਹਨ ਜੀ ।

  • @rajwinderjal3019
    @rajwinderjal3019 7 дней назад +37

    ਤੁਸੀਂ ਜਿਹੜੇ ਹੁਣ ਬਾਗੀ ਹੋਏ ਆ, ਅਕਾਲੀ ਤਾਂ ਥੋਨੂੰ ਵੀ ਨਹੀਂ ਮੰਨਦਾ ਕੋਈ,

  • @farmarfarming3846
    @farmarfarming3846 7 дней назад +24

    ਤੁਸੀਂ ਪੰਥਕ ਹੈ ਹੀ ਨਹੀਂ

  • @ManjitsinghBoparai
    @ManjitsinghBoparai 7 дней назад +33

    ਸੁੱਖਾ ਗੱਪੀ ਅਮਲੀ,ਭਾਜੳ

  • @silversinghsilver2961
    @silversinghsilver2961 5 дней назад +8

    ਬਾਦਲ ਰੂਪੀ ਜ਼ਹਿਰ ਤੋਂ ਬਚੋ ਲੋਕੋ ਜਾਗੋ

  • @sainikuljit3980
    @sainikuljit3980 5 дней назад +9

    ਅਜੇ ਵੀ ਆਵਾਜ਼ ਚ ਆਕੜ ਏ

  • @user-ci1pk3mx9h
    @user-ci1pk3mx9h 7 дней назад +25

    ਸੁਖਵੀਰ ਬਾਦਲ ਨੇਂ ਪੰਜਾਬ ਦੇ ਖੂੰਜੇ ਕੱਢ ਦਿੱਤੇ ਹੁਣ ਪੰਜਾਬ ਬਹੁਤ ਮੁਸ਼ਕਲ ਨਾਲ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਇਹ ਸਾਰੇ ਪੰਜਾਬ ਨੂੰ ਪਤਾ ਵੀ ਸੁਖਵੀਰ ਬਾਦਲ ਇਸ ਦਾ ਜਿੰਮੇਵਾਰ ਆ

    • @vijayhans49
      @vijayhans49 23 часа назад

      Ji punjab nu Tabatha karan vich lokan da vi vadda hath hai ikale leaders da nahin.

  • @sartajsingh3371
    @sartajsingh3371 5 дней назад +8

    ਪੰਜਾਬ ਦਾ ਬੇੜਾ ਗਰਕ ਕਰਨ ਵਾਲਾ ਖਾਲੀ ਦਲ ਮੁਰਦਾਬਾਦ

  • @SurjitSingh-rd1ih
    @SurjitSingh-rd1ih 5 дней назад +6

    ਪੰਥਕ ਪਾਰਟੀ ਹੈਗੀ ਸੀ ਪਰ ਹੁਣ ਇਹ ਚੋ਼਼਼਼਼਼਼ ਪਾਰਟੀ ਬਣ ਗਈ ਹੈ ਇੱਕ ਨੰਬਰ ਦੇ ਡਾਕੂ ਨੇ

  • @parmjitkaur7944
    @parmjitkaur7944 6 дней назад +13

    ਬੀਬੀ ਜੀ ਤੱਕੜੀ ਤਾ। ਪਹਿਲਾਂ ਹੀ। ਬਾਦਲਾ ਨੇ ਛੱਡੀ ਸੀ

  • @gurbanssingh5794
    @gurbanssingh5794 6 дней назад +10

    ਤੇਰੇ ਨਾਲ ਕਿਹੜਾ ਖੁਸ਼ ਹਾ

  • @Deepak-st9gd
    @Deepak-st9gd 7 дней назад +8

    Sukhbir badal ne Akali dal ka Bahut zyada Nuksaan kiya hai.
    Sukhbir badal ko ab resign kar dena chahiye.

  • @balwindersandhu4029
    @balwindersandhu4029 4 дня назад +3

    ਮੈਨੂੰ ਰੋਜ ਫੋਨ ਕਰਦਾ ਸੀ ਬੀਬੀ ਮੇਰਾ ਜੀਅ ਨਹੀਂ ਲੱਗਦਾ 😂😂😂😂😂😂

  • @lakhbirsingh5475
    @lakhbirsingh5475 6 дней назад +7

    ਮਰਿਯਾਦਾ ਦੀ ਗੱਲ ਕਰਨ ਵਾਲੀ ਪ੍ਰਧਾਨ ਜਗੀਰ ਕੌਰ, ਜੱਥੇਦਾਰ ਪੂਰਨ ਸਿੰਘ ਨੂੰ SGPC ਦਾ ਮੁਲਾਜ਼ਮ ਦਸ ਰਹੀ ਸੀ ਜਿਸ ਕਾਰਨ ਜਥੇਦਾਰ ਸਾਹਿਬ ਵਲੋਂ ਪੰਥ ਵਿਚੋਂ ਛੇਕ ਦਿੱਤੀ ਗਈ ਸੀ।

    • @Smart-One
      @Smart-One 4 дня назад +2

      ਮਾਤਾ ਜਗੀਰ ਕੌਰ ਨੂੰ ਮੁਆਫ਼ੀ ਦੇ ਦਿਉ ਵੀਰੇ। ❤️🍁

  • @allgamer1814
    @allgamer1814 5 дней назад +4

    Bye bye SAD for forever .

  • @chanchalsingh9938
    @chanchalsingh9938 7 дней назад +8

    ਇਸ ਨੂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਦੌ
    ਫਿਰ ਇਹ ਅਕਾਲੀ ਦਲ ਬਾਦਲ ਨੂੰ ਮੰਨਣ ਨੂੰ ਤਿਆਰ
    ਸਿਰਫ ਪ੍ਰਧਾਨ ਸ੍ਰੋਮਣੀ ਕਮੇਟੀ ਚਾਹੀਦੀ ਹੈ
    ਆਪਣਾ ਪਤਾ ਸਿਰਫ ਪ੍ਰਧਾਨ ਬਣਾਉ

  • @sukhwantsukh567
    @sukhwantsukh567 5 дней назад +4

    ਸੁਖਬੀਰ ਬਾਦਲ ਨੂੰ ਪਾਸੇ ਕਰੋ
    ਤਾਂ ਹੀ ਅਕਾਲੀ ਦਲ ਬੱਚੇ ਗ

  • @1958abc
    @1958abc 5 дней назад +2

    Religious symbols should not be allocated to any political party it has been misused for a long time by politicians.

  • @JaggaSingh-ow4ow
    @JaggaSingh-ow4ow 6 дней назад +7

    ਮੈਂ ਜਗੀਰ ਕੌਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਰਾਹੁਲ ਗਾਂਧੀ ਨੇ ਕੀ ਮਿਹਨਤ ਕੀਤੀ ਹੈ ਮਿਹਨਤ ਤਾ ਖਰੜੇ ਨੇ ਕੀਤੀ ਹੈ ਉਸ ਦੀ ਬੇਜਤੀ ਕਰਕੇ ਪਰੇ ਕਰ ਦਿੱਤਾ ਕਾਂਗਰਸ ਦਲਿਤਾਂ ਵਿਰੋਧੀ ਮਨੁਵਾਦੀ ਪਾਰਟੀਆਂ ਨੇ ਇਹ ਸਾਰੇ ਭਾਜਪਾ ਤੇ ਆਰਐਸਐਸ ਦੇ ਥੱਲੇ ਕੰਮ ਕਰ ਰਹੇ ਨੇ

    • @Raj.......00
      @Raj.......00 18 часов назад

      Aapke baat mein 100% sach chahie bhai sahab

  • @user-xp5rx7py2p
    @user-xp5rx7py2p 4 дня назад +2

    ਜਿਹੜੇ ਵੀਰ ਚਾਹੁੰਦੇ ਨੇ ਕਿ ਅਕਾਲੀ ਦਲ ਦਾ ਪ੍ਰਧਾਨ ਬਾਦਲ ਪਰਿਵਾਰ ਹੀ ਰਹੇ ਉਹ ਇਹ ਚੀਜ਼ ਸਮਝ ਲੈਣਗੇ ਕਦੇ ਨਹੀਂ ਜਿੱਤ ਸਕਦੇ ਅਸੀਂ ਇਹ ਨਹੀਂ ਆਖਾਂਗੇ ਇਹਨਾਂ ਚੋਂ ਕਿਸੇ ਨੂੰ ਬਣਾ ਦਿਓ ਕਿਸੇ ਨਵੇਂ ਚਿਹਰੇ ਨੂੰ ਅੱਗੇ ਲੈ ਆਓ ਸੁਖਬੀਰ ਬਾਦਲ ਨੂੰ ਪ੍ਰਧਾਨ ਰੱਖੋਗੇ ਤੇ ਹਾਰ ਪੱਕੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਦੇ ਜਿੰਦਗੀ ਚ ਜਿੱਤ ਨਹੀਂ ਸਕਦੇ

  • @GurmukhBhullar-mh7mn
    @GurmukhBhullar-mh7mn 4 дня назад +2

    ਬਹੁਤ ਵਧੀਆ ਗੱਲ ਆ ਅਕਾਲੀ ਦਲ ਨੂੰ ਪੰਥਕ ਨਹੀਂ ਮੰਨਦੇ ਨੇ ਇਹ ਸਹੀ ਗੱਲ ਆ ਬੀਬੀ ਦੀ ਖਾਲੀ ਦਲ ਬੇਅਬਦੀ ਵਾਲਾ ਅਕਾਲੀ ਦਲ

  • @davinderkaur3189
    @davinderkaur3189 2 дня назад +2

    ਬੀਬੀ ਜੀ ਤੁਸੀ ਉਦੋ ਅਕਾਲੀ ਦਲ ਨੂੰਕਿਉ ਨਹੀ ਸਮਝਾਇਆ ਅੱਜ ਕਿਉ ਜਾਦ ਆਈ

  • @user-vs9rg4cb9v
    @user-vs9rg4cb9v 5 дней назад +3

    ਭਾਜੀ ਇਨਾ ਤੋਂ ਬਚੋ

  • @GurvinderSingh-cg6cg
    @GurvinderSingh-cg6cg 5 дней назад +3

    ਜਿਸਨੂੰ ਮਰਜ਼ੀ ਭਰਦਾਂਨ ਬਣਾਓ ਥੋਡਾ ਕੁਜ ਨੀਂ ਹੋਣਾ 😂😂😂😂😂😂

  • @jaloursingh3758
    @jaloursingh3758 7 дней назад +3

    Only bhai Amrit pal Singh mp nu pardhan banavo gi

  • @kiranjeetsidhu6901
    @kiranjeetsidhu6901 5 дней назад +1

    ਜਿੰਨੀਆਂ ਪੁਰਾਣੇ ਲੀਡਰ ਹਨ ਅਕਾਲੀ ਦਲ ਵਿੱਚ ਸਭ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਨਵੀ ਜਨਰੇਸ਼ਨ ਨੂੰ ਅੱਗੇ ਲਿਆਉਣ ਨਾਲੇ ਉਹਨਾਂ ਨੂੰ ਸਿੱਖੀ ਬਾਰੇ ਪਤਾ ਚਲੇਗਾ ਤੇ ਨਾਲੇ ਆਪਣੇ ਇਤਿਹਾਸ ਬਾਰੇ ਪਤਾ ਚੱਲ ਜਾਏਗਾ ਸਾਰੇ ਆਪੋ ਆਪਣੀਆਂ ਕੁਰਸੀਆਂ ਛੱਡ ਕੇ ਚਲੇ ਜਾਣਾ ਫਿਰ ਦੇਖਣਾ ਅਕਾਲੀ ਦਲ ਕਿਸ ਤਰ੍ਹਾਂ ਅਸੀਂ ਖਰਚੇ ਪਹੁੰਚ ਜਾਵੇਗਾ

  • @AmarSingh-vo5iy
    @AmarSingh-vo5iy 3 дня назад +1

    ਸੀ.ਐਮ. ਮਾਨ ਸਾਹਿਬ ਮਜਦੁਰਾ ਬਾਰੇ ਵੀ ਕੁੱਝ ਸੋਚੋ , ਲੋਕ ਕੰਮ ਕਰਵਾ ਲੈਂਦੇ ਹਨ ਪਰ ਪੈਸੇ ਨਹੀ ਦਿੰਦੇ , ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮਜਦੂਰਾਂ ਨੂੰ ਬਣਦੀ ਲੇਬਰ ਦਵਾਈ ਜਾਵੇ

  • @khushprt8234
    @khushprt8234 7 дней назад +2

    Sahi aa sukhbir badal should be resign
    If akali awda app nu politics ch rakhna ta new face new leader nu agga laka aona chinda
    Badal ਪਰਿਵਾਰ nu ਪਿਛੇ hatna paoga

  • @AjitKumar-si9ty
    @AjitKumar-si9ty 6 дней назад +1

    अकाली दल और बहुजन समाज पार्टी दोनो पार्टी एक साथ मिल कर चुनाव लड़ना चाहिए

  • @Kuljeet2001
    @Kuljeet2001 5 дней назад +3

    ਅੱਜ ਜਗੀਰੋ. ਨੂੰ. ਧਾਕੜ ਇੰਟਰਵਿਊ. ਸੁੱਜਣ. ਲੱਗ ਗਈਆਂ ਅਕਲ ਨੂੰ ਹੱਥ ਮਾਰ ਜਗੀਰੋ. ਹੁਣ. ਨੀ. ਗੱਲ ਬਣਨੀ

    • @Smart-One
      @Smart-One 4 дня назад +1

      Please forgive Mata Jagir Kaur.
      One last time please. ❤️🍁🙏

  • @gsmalra381
    @gsmalra381 3 дня назад

    ਬੀਬਾ ਜੀ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ ਅਤੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉ ਜੀ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ

  • @HarjinderSingh-hk1iv
    @HarjinderSingh-hk1iv 6 дней назад +1

    💯👍❤

  • @user-uz8rl7bm6y
    @user-uz8rl7bm6y 4 дня назад +1

    Bibi ji harmander sahib kamra tohade time be riswat nal milda Set

  • @kulwantsingh5402
    @kulwantsingh5402 5 дней назад +1

    Masanda ਨੂੰ kado bahar

  • @BalkarSingh-ko2qy
    @BalkarSingh-ko2qy День назад

    ਬੀਬੀ ਜਗੀਰ ਕੌਰ ਜੀ ਤੁਸੀ ਸਾਰਿਆ ਮਿਲਜੁਲ ਕੇ ਬੇੜਾ ਗ਼ਰਕ ਕਰ ਦਿੱਤਾ ਹੈ ਜੀ

  • @jaspindersingh9945
    @jaspindersingh9945 5 дней назад +1

    ਰਬ ਕਰਕੇ ਕਾਲੀ ਇਕੱਠੇ ਰਹਿਣ ਹੋਰ ਕਿਸੇ ਪਾਰਟੀ ਵਿਚ ਜਾ ਕੇ ਬੇਡਾ ਗੁਲ ਕਰਨਗੇ

  • @bachitarsingh3564
    @bachitarsingh3564 2 дня назад

    ਲੋਕੋ ਸਵਧਾਨ ਡੁਬਦੇ ਜਹਾਜ਼ ਨੂੰ ਬਚਾਉਣਾ
    ਆਪਣੇ ਆਪ ਨੂੰ ਡੋਬਣਾ

  • @sunitaahuja6824
    @sunitaahuja6824 5 дней назад +1

    😢

  • @balvirsinghshah227
    @balvirsinghshah227 3 дня назад

    ਜੇ ਅਕਾਲੀ ਦਲ 💯 ਗਲਤ ਆ ਤਾਂ ਇਹ ਬੀਬੀ 200/ ਗਲਤ ਆ। ਇਹਨੇ ਕਿਸੇ ਇੰਟਰਵਿਊ ਵਿੱਚ ਕਿਸਾਨਾਂ ਦੀ ਮੋਤ ਦਾ ਮਜ਼ਾਕ ਉਡਾਇਆ ਸੀ।

  • @balrajsinghkhalsa7302
    @balrajsinghkhalsa7302 6 дней назад +1

    ਪੰਥਕ ਤੁਸੀਂ ਹੈ ਹੀ ਨਹੀਂ ਲੌਕ ਮੂਰਖ ਬਣਾ ਕਿ ਮੰਨੀ ਜਾ ਰਹੇ ਸੀ ਕਿਹੜੇ ਪੰਥਕ ਤੁਸੀਂ ਜਦੋਂ ਸਤਾ ਭੋਗਦੇ ਸੀ ਉਦੋਂ ਨੌਜਵਾਨ ਅੱਤਵਾਦੀ ਸਨ ਸਤਾ ਚਲੀ ਜਾਂਦੀ ਫਿਰ ਉਹ ਬੰਦੀ ਸਿੰਘ ਬਣ ਗਏ ਤੁਹਾਨੂੰ ਸਾਰਿਆਂ ਨੂੰ ਕੁਰਸੀ ਨਾਲ ਹੀ ਪਿਆਰ , ਦੋਗਲੇ ਕਿਰਦਾਰ ਖ਼ਾਲਸਾ ਵਹੀਰ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਤੁਹਾਡੇ ਲਈ ਅੱਤਵਾਦੀ ਸੀ ਜੇਲ ਚਲੇ ਗਏ ਤੁਹਾਡੇ ਰਾਹ ਸਾਫ ਹੋ ਗੇ ਤੁਸੀਂ ਲੋਕਾਂ ਨੂੰ ਧੋਖਾ ਦੇਣ ਲਈ ਉਸਦੇ ਹੱਕ ਵਿੱਚ ਆ ਕੇ ਉਸਦੇ ਕੇਸ ਲੜਨ ਲੱਗ ਪਏ, ਭਾਈ ਸਾਹਿਬ mp ਚੋਣ ਵਿੱਚ ਆਗੇ ਤੁਸੀਂ ਉਨ੍ਹਾਂ ਦਾ ਵਿਰੋਧ ਹੀ ਨਹੀਂ ਕੀਤਾ ਉਸ ਦੇ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਵਿਰੁੱਧ ਆਪਣੇ ਉਮੀਦਵਾਰ ਐਲਾਨੇ ੳਤੇ ਹਰਾਉਣ ਤੇ ਪੂਰਾ ਜ਼ੋਰ ਲਗਾਇਆ, ਇੱਕ ਪਾਸੇ ਰੋਟੀਆ ਸੇਕਦੇ ਹੋ ਕਿ ਭਾਈ ਬੇਅੰਤ ਸਿੰਘ ਜੀ ਨੇ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ, ਸਰਸਾ ਸਾਧ ਨੂੰ ਮੁਆਫੀ ਦੇਣ ਅਤੇ ਮੁਆਫੀ ਵਾਪਸ ਲੈਣ,ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਤੁਹਾਨੂੰ ਲੋਕ ਅਜੇ ਵੀ ਪੰਥਕ ਮੰਨਣ, ਜਥੇਦਾਰ ਕਾਉਂਕੇ ਵਰਗੇ ਭਾਈ ਜਸਵੰਤ ਸਿੰਘ ਖਾਲੜਾ ਵਰਗੇ ਸ਼ਹੀਦਾਂ ਨੂੰ ਤੁਸੀਂ ਇਨਸਾਫ਼ ਦਿੱਤਾ, ਹੁਣ ਮੁਆਫ ਰੱਬ ਦਾ ਵਾਸਤਾ ਸਾਰਾ ਡਾਕੂ ਲਾਣਾ ਪੰਜਾਬ ਨੂੰ ਹੋਰ ਬਰਬਾਦ ਨਾ ਕਰੋ

  • @jasbirpalsingh8910
    @jasbirpalsingh8910 День назад

    Waheguru ji doven dhare eko jehe ikathi malai khadhi

  • @user-sp1mo3nn4k
    @user-sp1mo3nn4k 3 дня назад +1

    Right bebe

  • @kulwantsingh3183
    @kulwantsingh3183 День назад

    ਬੀਬੀ ਜਗੀਰ ਕੌਰ ਬੋਲ ਤਾਂ ਕੁਝ ਠੀਕ ਗੲਈ ਹੈ ਪਰੰਤੂ ਬਾਦਲਾਂ ਨੇ ਲਬੇੜਿਆ ਬਹੁਤ ਬੁਰੀ ਤਰਾਂ ਹੈ ਜੋ ਕਿਸੇ ਸਾਬਣ ਨਾਲ ਸਾਫ ਨਹੀਂ ਹੋ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @JaswantSingh-tu5du
    @JaswantSingh-tu5du 5 дней назад +1

    ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ
    ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ
    ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ
    ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ
    ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !
    ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !

    • @Smart-One
      @Smart-One 4 дня назад +1

      ਵਾਹ ਜੀ ਵਾਹ, 🙏🍁❤️😀

  • @funnyvideosbyharneet8654
    @funnyvideosbyharneet8654 5 дней назад +1

    ਤੁਸੀਂ ਵੀ ਨਾਲ ਸੀ ਪਰੳਉਦੋ ਵੱਡੇ ਨਾਲ ਸੀ

  • @balrajdeepsingh615
    @balrajdeepsingh615 4 дня назад

    ਬਿਲਕੁਲ ਸਹੀ ਕਿਹਾ ਬੀਬੀ ਜਗੀਰ ਜੀ ਨੇ

  • @jagdevsandhu6186
    @jagdevsandhu6186 5 дней назад +1

    Bibi Jagir Kaur owes an Apology for Contesting against Bibi Khalra publicly and at Akal Takht

    • @Smart-One
      @Smart-One 4 дня назад +2

      ਮਾਤਾ ਜਗੀਰ ਕੌਰ ਨੂੰ ਮੁਆਫ਼ੀ ਦੇ ਦਿਉ ਜੀ। 🙏❤️🍁

    • @jagdevsandhu6186
      @jagdevsandhu6186 4 дня назад

      @@Smart-One OKAY Ji

  • @piarasingh22
    @piarasingh22 3 дня назад

    ਸੁਖਬੀਰ ਬਾਦਲ ਯੋਗ ਪ੍ਰਧਾਨ ਨਹੀਂ ਹੈ ਜੇ ਲਿਆਕਤ ਹੁੰਦੀ ਤਾਂ ਅਮ੍ਰਿਤਪਾਲ ਦੀ ਮਦਦ ਕਰਦਾ

  • @chardikala1021
    @chardikala1021 4 дня назад

    ਹੁਣ ਸਭ ਕੁਝ ਕਰੋਗੇ , ਜਿਹੜਾ ਕਦੇ ਸੋਚਿਆ ਵੀ ਨਹੀਂ ਸੀ , ਕੋਲੇ ਨੂੰ ਰੰਗ ਨਹੀਂ ਹੁੰਦਾ ਬੀਬਾ ਜੀ , ਜਾ ਅੱਗ ਲੱਗਦੀ ਜਾਂ ਪਾਣੀ।

  • @punjabson5991
    @punjabson5991 4 дня назад

    ਨਿੰਦੀ ਨਿੰਦੀ ਦਿੰਦੀ ਇਹੀ ਯਾਦ ਆਉਂਦਾ ਕਿ ਆਉਂਦੀ ਐ ਪਰ ਕਿਓਂ ਦਰੀਆ ਯਾਦ

  • @kulwantsingh-qe2vd
    @kulwantsingh-qe2vd 4 дня назад

    ਲਿਵ ਤੁਹਾਡੀ ਗੁਰੂ ਦੀ ਗੋਲਕ ਅਤੇ ਪੰਜਾਬ ਨੂੰ ਲੁੱਟ ਵਿੱਚ ਲੱਗੀ ਹੈ

  • @BootaLalllyan-no6bu
    @BootaLalllyan-no6bu 2 дня назад

    ਗੁਰਦੁਆਰਿਆਂ ਦੀ ਪ੍ਰਧਾਨਗੀ ਦਾ ਠੇਕਾ ਏਨ੍ਹਾ ਕੋਲ਼ ਹੀ ਆ ਬੱਸ ਕੀ ਸੁਆਰਿਆ ਇਹਨਾਂ ਨੇ

  • @ruplalsehgal1117
    @ruplalsehgal1117 4 дня назад

    Bibi ji u r great leader

  • @Amritsingh80244
    @Amritsingh80244 День назад

    ਤੁਸੀ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਤਾਂ ਲੋਕਾਂ ਨੇ ਤੁਹਾਡੀਆਂ ਜਮਾਨਤਾਂ ਜਬਤ ਕਰਾਈਆਂ ਹਨ

  • @surajrana5119
    @surajrana5119 7 дней назад +1

    Vaar sukhe bai nal na thaka kro jo marji hai sukhe diyn gappn sun swad aaunda

    • @Smart-One
      @Smart-One 4 дня назад +1

      So sweet really. 🙏❤️🍁

  • @siradan6097
    @siradan6097 4 дня назад +1

    ਬੀਬੀ ਵੀ ਚੱਕਰ ਕੱਟ ਕਰਿੰਦੀ ਰੇ ਵੱਖ ਵੱਖ ਪਾਰਟੀਆ ਦੇ

  • @harpreetsinghhs986
    @harpreetsinghhs986 5 дней назад +1

    ਇਹਦਾ ਵੀ ਉਨ੍ਹਾਂ ਹੀ ਯੋਗਦਾਨ ਹੈ, ਪੰਜਾਬ ਉਜਾੜਨ ਚ

    • @Smart-One
      @Smart-One 4 дня назад +2

      ਇਸ ਬਾਰੇ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਹੈ।❤🍁🙏

    • @harpreetsinghhs986
      @harpreetsinghhs986 4 дня назад

      @@Smart-One ਬਿਲਕੁਲ ਸਹੀ

  • @user-ut8zl3tj6n
    @user-ut8zl3tj6n 6 дней назад

    ਸੁਖਬੀਰ ਸਿਆਂ ਗੁਰੂ ਬਾਣੀ ਦਾ ਵਪਾਰ ਬੰਦ ਕਰ ਗੁਰੂ ਬਾਣੀ ਫ੍ਰੀ ਡੈਸ਼ ਤੇ ਦਿਓ ਗੁਰੂ ਨੇ ਕਿਰਪਾ ਨਹੀ ਕਰਨੀ ਜੋ ਮਰਜੀ ਕਰ ਲੋ

  • @prabhjotkaur629
    @prabhjotkaur629 День назад

    ਬੀਬੀ ਜੀ ਸੱਚ ਤੇ ਅਉਣਾ ਹੀ ਪੈਣਾ ਸਾਰੇ ਟੱਬਰ ਨੇ ਇੱਕ ਚਿੱਖਾ ਵਿੱਚ ਜਾਣਾ ਹੈ ਹੁਣ ਪਿਆਰ ਘੱਟ ਗਿਆ ਚੜ੍ਹਦੀ ਕਲਾਂ ਵਿੱਚ ਅਉਣਾ ਹੀ ਪੈਣਾ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ

  • @rbrar3859
    @rbrar3859 5 дней назад

    ਹੁਣ ਤਾਂ ਸਿੱਖ ਕੌਮ ਨਵਾਂ ਪੰਥ ਬਣਾਵੇ ਗੀ, ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਵਾਂ ਗੇ।

  • @Prabhdayalsingh-fl5fc
    @Prabhdayalsingh-fl5fc 4 дня назад

    ਚੋੜ ਦੀ ਹੋਂਦ ਹੁੰਦੀ ਆ ਏਦੂ ਵੱਧ ਛਿੱਤਰ ਹੋਰ ਕਿਸੇ ਪਾਰਟੀ ਦੇ ਨਹੀਂ ਪੲਏ

  • @gaganpanjatha4761
    @gaganpanjatha4761 4 дня назад +1

    Tusi v Sarkari o

  • @HardeepsinghHappy-rz6gf
    @HardeepsinghHappy-rz6gf 3 дня назад

    ਦੇਰ ਆਏ ਦਰੁਸਤ ਆਏ ਹੁਣ ਸਮਜੇ ਨੇ ਲੋਕ

  • @user-ob6hu3uh7q
    @user-ob6hu3uh7q 3 дня назад

    ਬੀਬੀ ਜੀ ਤੁਸੀਂ ਸੱਚ ਕਿਹਾ ਸਿੱਖ ਕੌਮ ਆਕਾਲੀ ਦਲ ਬਾਦਲ ਦੇ ਕਿਸੇ ਵੀ ਨੇਤਾ ਨੂੰ ਪੰਥਕ ਹੀ ਨਹੀਂ ਗੱਦਾਰ ਮੰਨਦੇ ਹਨ,,

  • @user-vm3jw4je4k
    @user-vm3jw4je4k 2 дня назад

    ਤੁਹਾਡੇ ਕਰਕੇ ਵੀ ਲੋਕੀ ਬਹੁਤ ਪਰੇਸ਼ਾਨ ਨੇ ਦੋਗਲੇ ਚਿਹਰੇ😅

  • @sulakhandhaliwal6456
    @sulakhandhaliwal6456 7 дней назад

    Sachai es tarah bahar aundi jdo party ja ghr vich kalesh pai jaave, pani bhakhra beas managment chg bus terminal sb---

  • @user-br9xr3xf5f
    @user-br9xr3xf5f 6 дней назад

    Aseefa lai lvo hall thoda ehi rhna hun❤❤❤❤❤❤❤❤❤❤❤❤❤❤❤

  • @SatpalSingh-ms3hq
    @SatpalSingh-ms3hq 5 дней назад

    ਜਦੋਂ ਤੇਰੇ ਵਰਗੀ ਮਹੰਤਣੀ ਨੂੰ ਪ੍ਰਧਾਨ ਬਣਾਉਂਦੇ ਸੀ ਉਦੋਂ ਬਾਦਲ ਚੰਗੇ ਸੀ😂

  • @MandeepKaur-ke4gr
    @MandeepKaur-ke4gr 6 дней назад

    राहुल गांधी अपनी गलती मान रहा है काली दाल को और बीबी जागीर कौर को चाहिए अमृतपाल सिंह जी का साथ देना ना के उसको कभी तो आरएसएस बताना और कभी बीजेपी का एजेंट कहते थे

  • @shafiqchauhanmalerkotla8154
    @shafiqchauhanmalerkotla8154 День назад

    ਬੀਬੀ ਜੀ ਤੁਸੀਂ ਕੁੜੀ ਮਾਰ ਹੋ ਜਿਸ ਦੀ ਸਜ਼ਾ ਤੁਸੀਂ ਭੁਗਤ ਚੁੱਕੇ ਹੋ ਪਰ ਪਾਰਟੀ ਵਿੱਚ ਮਲਾਈ ਖਾ ਕੇ ਤੁਸੀਂ ਬਗਾਵਤ ਕੀਤੀ ਹੈ ਇਹ ਬਹੁਤ ਬੁਰੀ ਗੱਲ ਹੈ

  • @SukhbirSingh-hp8qz
    @SukhbirSingh-hp8qz 4 дня назад

    ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਕਰੋ। ਬਾਦਲ ਨੇ ਬੜਾ ਨੁਕਸਾਨ ਕੀਤਾ ਹੈ ਕੌਮ ਦਾ। ਜਾਹ ਬਾਦਲਾ ਤੇਰਾ ਕੱਖ ਨਾ ਰਹੇ।

  • @sarbjitkaursandhu3773
    @sarbjitkaursandhu3773 4 дня назад

    I will Support to bibi jgeer kaur

  • @user-bj9tu6fo2n
    @user-bj9tu6fo2n День назад

    Astifa.....

  • @ssisingh
    @ssisingh 5 дней назад +1

    What have you done!!? Tuhadi practice ki hai.!!?

    • @Smart-One
      @Smart-One 4 дня назад +1

      Please forgive Mata Ji.
      Give one more chance to Mata Ji.❤🍁🙏

  • @kulwinDDer
    @kulwinDDer 5 дней назад

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਬਾਦ

  • @preetsinghpreetsingh4214
    @preetsinghpreetsingh4214 6 дней назад

    Bibi jagir kore cangi gal loke sonu panthk nhi mande 🎉🎉

  • @user-tj2pm2ow8z
    @user-tj2pm2ow8z 6 дней назад

    ਬੀਬੀ ਦੀਆਂ ਮੁੱਛਾ ਕਿਧਰ ਗਈਆ ਵੱਡੀ । ਸਿਧਾਕ ਬੀਬੀ ਮਲਾਈ ਖਾ ਕੇ ਹੁਣ ਕਮੇਟੀ ਦੇ ਪ੍ਰਧਾਨ ਬਣਾਓ ਬਾਗੀ ਕੋਈ ਨੀ ਰਹਿਣਾ

  • @navikhan8668
    @navikhan8668 4 дня назад

    ma 2013 to bus company vich ha tuhda ja mahol es nal v galt hoya

  • @harmindersingh6425
    @harmindersingh6425 6 дней назад

    ਜੰਗੀਰ ਕੌਰ ਨੂੰ ਪ੍ਰਧਾਨ ਬਣਾਓ

  • @1958abc
    @1958abc 5 дней назад

    Akali Dal is not representative of sikhs and people of punjab it is only B team of BJP.

  • @user-gt5ee6mh2w
    @user-gt5ee6mh2w 6 дней назад

    ਜਾਗੀਰ ਕੌਰ ਨੂੰ ਵੋਟ ਨਿ ਪਾਂਣੀ

  • @dilwarasingh4225
    @dilwarasingh4225 6 дней назад +1

    GOOD JOB BEBI JI

    • @Smart-One
      @Smart-One 4 дня назад +1

      ਬੇਬੇ ਜੀ ਬਹੁਤ ਮਾਸੂਮ ਰੂਹ ਨੇ, ਸ਼ੂਰੂ ਤੋਂ ਹੀ।❤🙏🍁

  • @indersinghsidhu
    @indersinghsidhu 3 дня назад

    ਵੱਡੇ ਸਾਹਿਬ ਬਾਦਲਾਂ ਦੀ ਤੂੰ ਕਰਤਾ ਧਰਤਾ ਤੂੰ ਨਾ ਮਾੜਾ ਕ

  • @bhupindersinghuppal1579
    @bhupindersinghuppal1579 4 дня назад

    ਹਣ ਖੁਲੀਆ ਅੱਖਾ ਤੇਰੀਆ ਬੀਬੀ

  • @Vagrantsoul6
    @Vagrantsoul6 6 дней назад

    Time time di gal hundi a time milea c odon Akali dal kuj kita ni je 2012 repeat na vajdi ajj party Bach jani c

  • @kamal3471
    @kamal3471 3 дня назад

    ਹੁਣ ਅਕਲ ਆਈ ਜਦੋਂ ਲੋਕ ਪੁੱਛਨੋ ਹਟ ਗਏ

  • @DilbagSinghDilbagjamarai-qw6fl
    @DilbagSinghDilbagjamarai-qw6fl 7 дней назад

    Eh kadon dee Panthak ho gaee.. Jathedaar Bhaaee Ranjeet Singh ji nun sad da pardhaan banna denna chahida hai

  • @balvindersandhar4657
    @balvindersandhar4657 2 дня назад

    ਤੂੰਸੀ ਪੰਥਿਕ ਹੈ ਹੀ ਨਹੀ ਏਸੇ ਕਰਕੇ ਤੂੱਹਾਡੀ ਹੁੱਣ ਕੋਈ ਅੱਧ ਤੇ ਭੀ ਨਹੀ ਮਾਰਦਾ