Размер видео: 1280 X 720853 X 480640 X 360
Показать панель управления
Автовоспроизведение
Автоповтор
ਸਾਡੇ ਸਿੱਖ ਗਦਾਰਾਂ ਨਾਲੋਂ ਵਧੀਆ ਇਹ ਬੰਦਾ ਵਿਜੇ ਕੁੰਵਰ ਪ੍ਰਤਾਪ ਤੇਰੀ ਇਮਾਨਦਾਰੀ ਨੂੰ ਸਲਾਮ ਹੈ ਭਾਈ ਸਾਹਿਬ
😂😂Chalao pata laga giya aam khaas sikh noo ki sikh koam hi gadaar naal bhari hoyi hai.punjab tai hoon haq nahi jitana chyida sikh koam noo.
ਜਾਗਦੀ ਜ਼ਮੀਰ ਵਾਲਾ ਬੰਦਾ ਕੁੰਵਰ ਵਿਜੇ ਪ੍ਰਤਾਪ ਗੁਰੂ ਦਾ ਅਸਲੀ ਬੰਦਾ
ਇਮਾਨਦਾਰ ਤੇ ਨਿਧੱੜਕ ਲੀਡਰ ਕੁੰਵਰ ਵਿਜੇ ਪ੍ਰਤਾਪ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ👏👏
ਵਾਹਿਗੁਰੂ ਜੀ, ਤੁਹਾਨੂੰ ਬੱਲ ਹੋਰ ਬਖਸਿ਼ਨ,
Vary.. Good.kuver..ji
Kuwanwar SAAB EHNA SARE GUNDIA DE GAND NAAL BHARR SHITTAR FERNE CHAHIDE NE. AND WHOLE LIFE IN THE JAIL. CHAHIDE NE EH SARRE GUNDE MART JAAN JEHAR KHAA KE AAP HI.
ਸਿੱਖ ਕੌਮ ਕੁੰਵਰ ਜੀ ਦਾ ਅਹਿਸਾਨ ਨਹੀਂ ਭੁਲੇਗੀ ,ਸਲਾਮ,
ਇਸ ਦਾ ਮਤਲਬ ਇਹ ਹੋਇਆ ਕਿ ਕੁਵਰ ਵਿਜੈ ਪ੍ਰਤਾਪ ਦੀ investigation 100% correct hai ਸੋ ਹੁਣ ਅਦਾਲਤਾਂ ਨੂੰ ਜਿਆਦਾ ਗਵਾਹੀਆਂ ਸਬੂਤਾਂ ਦੇ ਚੱਕਰਾਂ ਨੂੰ ਛੱਡ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਕਬੂਲਨਾਮੇ ਦੇ ਅਧਾਰ ਤੇ ਸਜ਼ਾ ਸੁਣਾ ਦੇਣੀ ਚਾਹੀਦੀ ਹੈ ਸ਼ਾਇਦ ਇਹੀ ਵਕਤ ਦਾ ਤਕਾਜ਼ਾ ਹੈ
Pta ohdu lgi jdo badal court ch kbulnama mnjur kru.sja ta court to milugi shyad faisla court da aoun wala isi lai ih sb kush kita gea.
ਕੁੰਵਰ ਜੀ ਇਕ ਸਚੇ ਇਨਸਾਨ ਹਨ 🙏🙏🙏
Will don ਵਿਜੇ ਸਾਬ ਤੁਹਾਡੀ ਇਮਾਨਦਾਰੀ ਨੂੰ ਸਿਰ ਚੁੱਕਦਾ ਹੈ ਗੁਰੂ ਮਹਾਰਾਜ ਹਿੰਮਤ ਬਖਸ਼ਣ ਅਤੇ ਚੜ੍ਹਦੀ ਕਲਾ ਦਾ ਵਰ ਬਖਸ਼ਣ ਹਮੇਸ਼ਾ ਹੀ ਆਪ ਜੀ ਚੜ੍ਹਦੀ ਕਲਾ ਰਹੇ 🙏🙏
ਬਹੁਤ ਵਧੀਆ ਕੰਮ ਦੀਆਂ ਗੱਲਾਂ ਕੀਤੀਆਂ ਹੈ ਬਾਈ ਜੀ ਧੰਨਵਾਦ ਕਰਦੇ ਹਾਂ ਸੋਡੇ ਨਾਲ ਹਾ
ਜਿਉਂਦੇ ਰਹੋ ਕੁੰਵਰ ਸਾਹਿਬ ਗੁਰੂ ਅੰਗ ਸੰਗ ਹੈ
ਕੁੰਵਰ ਜੀ ਹੁਣ ਸਹੀ ਸਮਾਂ ਹੈ ਇਹਨਾਂ ਨੂੰ ਸਜ਼ਾ ਦਵਾਉਣ ਦਾਅਕਾਲ ਤਖ਼ਤ ਸਾਹਿਬ ਦੀ ਸਜ਼ਾ ਦਾ ਸਬੂਤ ਅਦਾਲਤ ਚ ਪੇਸ਼ ਕਰੋ
Right.
ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ
ਕੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।
ਸਿੱਖਾ ਤੋ100 ਗੰਣਾ ਚੰਗਾ ਬੰਦਾ ਬਾਈ ਜੀ❤❤❤❤
ਸਿੱਖ ਸੰਗਤ ਜੀ ਦੀ ਨਿਗ੍ਹਾ ਚ ਸੱਚਾ ਤੇ ਇਮਾਨਦਾਰ
ਕੁੰਵਰ ਜੀ ਤੁਹਾਨੂੰ ਤੁਹਾਡੀ ਸੇਵਾ ਦਾ ਫਲ ਮਿਲ ਗਿਆ ਹੈ। ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਤੇ ਬਹੁਤ ਮਿਹਰਬਾਨ ਹਨ। ਸਤਿਗੁਰ ਤੁਹਾਨੂੰ ਚੜਦੀਆਂ ਕਲਾ ਬੱਖ਼ਸ਼ਣ।
ਤੁਹਾਡੀ ਵਾਹਿਗੁਰੂ ਦੀ ਅਦਾਲਤ ਨੇ ਸੁਣੀ ਰਾਜ ਸਰਕਾਰਾਂ ਦਾ ਬੁਰਾ ਹਾਲ ਹੋਵੇਗਾ ਤੁਹਾਡਾ ਈਮਾਨਦਾਰ ਆਫਿਸਰ ਸਹਿਬਾਨ ਦਾ ਨਾਮ ਸੋਨੇ ਦੀ ਕਲਮ ਨਾਲ ਲਿਖਿਆ ਜਾਵੇਗਾ I salute you ਕੁਵਰ ਵਿਜੇ ਪ੍ਰਤਾਪ ਸਿੰਘ ਜੀ
ਸੱਚ ਦੀ ਜਿੱਤ ਹੋਉ
ਕੁੰਵਰ ਵਿਜੇ ਪ੍ਰਤਾਪ ਜੀ ਆਪ ਜੀ ਬਹੁਤ ਵਧੀਆ ਬੰਦੇ ਹੋ
ਪੰਜਾਬ ਦੇ ਸਿੱਖ ਧਰਮ ਨਾਲ਼ ਸਬੰਧਤ ਲੋਕਾਂ ਨੂੰ ਆਪ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਇੱਕ ਹਿੰਦੂ ਧਰਮ ਨਾਲ ਸਬੰਧਤ ਇਨਸਾਨ ਤੁਹਾਡੇ ਧਰਮ ਵਿੱਚ ਹੋਈਆਂ ਬੇਅਦਬੀਆਂ ਪ੍ਰਤੀ ਕਿੰਨਾ ਚਿੰਤਿਤ ਹੈ ਤੇ ਤੂੰਸੀ ਲੋਕ ਫੇਰ ਵੀ ਉਸੇ ਬਾਦਲ ਐਂਡ ਕੰਪਨੀ ਨਾਲ਼ ਰੱਲਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਿਆਂ ਨੂੰ ਗਾਲ਼ਾਂ ਕੱਢਦੇ ਹੋ। ਬਹੁਤ ਬਹੁਤ ਧੰਨਵਾਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ।
ਵਾਹਿਗੁਰੂ ਜੀਓ 🙏🙏❤
ਗੁਰੂ ਸਾਹਿਬ ਖੁੱਦ ਤੁਹਾਡੀ ਰੱਖਿਆ ਕਰਨਗੇ
ਕੰਵਰ ਵਿਜੈ ਬਹੁਤ ਵਧੀਆ ਬੰਦਾ ਹੈ ਪੂਰੀ ਸਚਾਈ ਤੇ ਇਮਾਨਦਾਰੀ ਨਾਲ ਆਪਣਾ ਫਰਜ ਨਿਭਾ ਰਿਹਾ ਵਾਹਿਗੁਰੂ ਕੁੰਵਰ ਪਰਤਾਪ ਨੂੰ ਹਿੰਮਤ ਹੌਂਸਲਾ ਤਰੱਕੀ ਬਖਸ਼ੇ ਤੇ ਬੇਈਮਾਨੀ ਵਿਰੁੱਧ ਡਟਕੇ ਪਹਿਰਾ ਦੇਣ ਵਿੱਚ ਪ੍ਰਪੱਕਤਾ ਬਖਸ਼ੇ
ਕੁੰਵਰ ਸਾਹਿਬ ਤੁਸੀਂ ਹਮੇਸ਼ਾ ਸੱਚ ਦੀ ਗੱਲ ਕੀਤੀ ਹੈ, ਧੰਨਵਾਦ ਜੀ🙏🙏🇺🇸
ਬਹੁਤ ਵਧੀਆ
ਬਿਲਕੁਲ ਸਹੀ ਸਰ🙏🌈🌈🌈
ਵਾਹਿਗੁਰੂ ਜੀ ਸਭ ਕੁੱਝ ਸਹੀ ਕਰਨਗੇ ਓਥੇ ਦੇਰ ਹੈ ਅੰਧੇਰ ਨਹੀਂ
ਪਰਮਾਤਮਾ ਸਭ ਕੁਝ ਦੇਖ ਰਿਹਾ ਹੈ
ਵੀਰ ਤੈਨੂੰ ਗੁਰੂ ਨੇ ਬਹੁਤ ਬਹੁਤ ਕੁਛ ਬਖਸ਼ਾਹੌਣੀਆ
KUNWARR JI GOD BLESS U. AAP EK SACHE INSAAN HO.
ਇਮਾਨਦਾਰ MLA ਆਉਣ ਵਾਲੇ ਸਮੇਂ ਵਿੱਚ cm ਬਣਨਗੇ
ਕੁੰਵਰ ਸਾਬ ਨਾਲ ਧੋਖਾ ਕੀਤਾ ਇਸ ਆਮ ਆਦਮੀ ਪਾਰਟੀ ਨੇ ਇਸ ਪਾਰਟੀ ਦਾ ਹਾਲ ਬਾਦਲ ਤੋ ਵੀ ਮਾੜਾ ਹੋਵੇਗਾ ਕੁੰਵਰ ਸਾਬ ਜਿੰਦਾਬਾਦ
ਵਾਹਿਗੁਰੂ
ਆਪ ਜੀ ਦੀਆਂ ਗੱਲਾਂ ਵਿਚ ਵੱਜਨ ਹੈ
ਵਿਜੇ ਕੰਵਰ ਪ੍ਰਤਾਪ ਜੀ ਇੱਕ ਸੱਚੇ ਇਨਸਾਨ ਹਨ ਤੇ ਸੱਚ ਦੀ ਲੜਾਈ ਲੜੀ ਰਹੇ ਨੇ ਹੁਣ ਇਨ੍ਹਾਂ ਨੂੰ ਇਕ ਪੱਕਾ ਸਬੂਤ ਮਿਲ ਗਿਆ ਹੈ ਹੁਣ ਬੇਅਦਬੀ ਕਰਨ ਵਾਲੇ ਦੀ ਖੈਰ ਨਹੀਂ ਵਿਜੇ ਕੰਵਰ ਪ੍ਰਤਾਪ ਜੀ ਜ਼ਿੰਦਾ ਬਾਦ
ਕੁੰਵਰ ਸਾਬ ਥੋੜੀ ਨਹੀਂ ਬਹੁਤ ਜ਼ਿਆਦਾ ਖੁਸ਼ੀ ਏ, ਇਹ ਕੌਮੀ ਵਿਰਾਸਤ ਏ ਅਤੇ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦੀ ਸ਼ਕਤੀ ਬਾਰੇ ਇਹਨਾਂ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਇਹਨਾਂ ਨੂੰ ਪਤਾ ਲੱਗ ਗਿਆ , ਕੁੰਵਰ ਸਾਬ ਵਾਹਿਗੁਰੂ ਤੁਹਾਨੂੰ ਸ਼ਕਤੀ ਬਖਸ਼ਿਸ਼ ਕਰਨ , ਵਾਹਿਗੁਰੂ ਜੀ ਫਤਿਹ ਬਖਸ਼ਣ
ਆਪ ਜੀ ਬਹੁਤ ਬਹੁਤ ਧੰਨਵਾਦ ਜੀ 🙏🙏
Innocent and Powerfull Leader Kunwar Vijay Pratap singh
ਵਿਜੈ ਕੰਵਰ ਪ੍ਰਤਾਪ ਸਿੰਘ ਜੀ M LA ਤੁਸੀਂ ਸੱਚੇ ਤੇ ਨਿਧੜਕ ਇਨਸਾਨ ਹੋ। ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Exactly right sir the best information and analysis
Very good sir ji ❤❤
Very nice vichar Vijay kunwar sahib guru sahib lai bahuat prem hai ,guru sahib kirpa karan
Kunwal Pratap Ji we are proud of you ❤Please launch legal proceedings on the basis of Sukhbir Badal’s self-confession at Akal Takhat Sahib.
Vijay PARTAP singh ji GURU GOBIND Ji MAHARAJ bless you all the grace.👍🙏🙏
Waheguruji
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਵਹਿਗੁਰੂ ਆਪ ਨੂੰ ਹੋਰ ਬਲ ਬਖਸ਼ਣ
Very good point
Very.good
Good Informations.
ਵਾਰਿਆ ਹੀ ਕੱਲ ਤੁਹਾਨੂੰ ਓਥੇ ਹਜ਼ੂਰ ਹੋਣਾ ਚਾਹੀਦਾ ਸੀ। ਹੁਣ ਰਿਕਾਰਡਿੰਗ ਦੇ ਆਧਾਰ ਕੇਸ ਕਰਨਾ ਚਾਹੀਦਾ ਹੈ। ਕਬੂਲ ਹਾ ਮੰਨ ਲਿਆ ਤੇ ਹੁਣ ਜਿਹੜੇ ਮਰਵਾਏ ਗੋਲੀ ਕਾਂਡ , ਗੋਲਕ ਦੇ ਪੈਸੇ, ਸਰਸੇ ਸਾਧ ਨੂੰ ਕਿਸ ਤਰਾ ਪੱਸ਼ ਕੀਤਾ। ਸੋ ਹੁਣ ਕੱਸ ਜ਼ਰੂਰੀ ਤੇ ਨਾਲ ਵੀ ਸਾਰੇ ਹੀ ਹਰੁਪ ਨੂੰ ਸੱਦਾ ਮਿਲੇ।
Waheg guru ji
SIR K V PARTAP SINGH ji you are true Sikh of Gurus . Your sincerest efforts wl be remembered in coming Decades / even in centuries
Kunvar Vijay PARTAP Singh ji zindabad zindabad awesome you look clean shaved real and great Sikh.🙏🙏🙏
Good sir ji ❤❤❤❤❤
Very good job sir 👍
Great Kunwar Vijay pratap Singh great officer great mla great ig Vijay
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਦਾ ਫੈਸਲਾ ਲਿਆ ਬਹੁਤ ਵਧੀਆ।
ਬਿਲਕੁਲ ਸਹੀ ਵੀਰ ਜੀ
DUA R K RADHEY RADHEY
ਬਿਲਕੁਲ ਸਹੀ ਹੈ
ਮੈਚ ਫਿਕਸ ਹੈ 😂😂😂😂
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਤਾਂ ਸੱਚੋ ਹੀ ਸੱਚ ਨਿਬੜੇਗਾ।
Good sir g
ਸਲੂਟ ਹੈ ਸਰ ਤੇਰੀ ਹਿੰਮਤ ਨੂੰ
Your right sir
ਧੰਨਵਾਦ।
Sir 🙏🙏 I always respect you 🙏🙏
ਪੱਗ ਬੰਨ ਸਿੱਖ ਤੇ ਇੱਕ ਕਲੀਨ ਸ਼ੇਪ officer, ਜਿਸ ਨੂ ਸਭ ਕਿਝ ਪਤਾ ਕੱਲ ਓਥੇ ਹਾਜ਼ਰ ਲੇਕਾ ਤ ਜਗੋ ਹਾ ਬੋਈ ਉਸੇ ਵੇਲੇ ਤੁਸੀ ਵੀ ਲੋਕਾਂ ਤੇ ਆਕਾਲ ਤਖ਼ਤ ਸਾਹਿਬ ਦੇ ਅੱਗੇ ਇਨਾ ਕੇ ਰੇਸ ਕਰਨ ਦੀ ਗੱਲ ਕਰਦੇ।ਬਹੁਤ ਹੀ ਵਂਧੀਆ ਸੀ
Great ji
You are hundred percent right ji
ਵਾਹਿਗੁਰੂ ਜੀ ਆਪ ਜੀ ਨੂੰ ਸਿਹਤ ਬਖਸ਼ਿਸ਼ ਕਰਨ।
ਵਾਹਿਗੁਰੂ ਜੀ
ਇਨਸਾਨ ਤਾਂ ਜਾਨਵਰਾਂ ਤੋਂ ਵੱਧ ਕੇ ਖਤਰਨਾਕ ਹਨ। ਇਨਸਾਫ਼ ਤਾਂ ਧਰਮਰਾਜ ਜੀ ਦੀ ਕਚਹਿਰੀ ਵਿੱਚ ਹੈਵੇਗਾ।
You are great Mr Kanwar Sahib
Kunwar vijay partap singh ji is real sikh .proud of you kunwar ji waheguru ji tuhanu chardi kala bakhsan ji
Kuvar saheb waheguru de ghar der hai ander nahi
Very Good MLA
Sir kunwar Vijay Pratap sahib jindabaad
Great sir.
Very nice ji
Waheguru hea
Good job sir
Very very nice ji
ਜੁਗ ਜੁਗ ਜੀਓ ਕੁੰਵਰ ਸਾਹਬ ਜੀ ! ਸਾਹਿਬ ਦਸਵੇਂ ਪਾਤਸ਼ਾਹ ਸਭ ਥਾਈਂ ਹੋਹੁ ਸਹਾਇ!!
Kunwar Vijay Partap ji jindabad ji
ਬਹੁਤ ਵਧੀਆ ਸਰ 🙏
PUNJAB PUNJABI PUNJABIAT STRICT ACTION AGAINST GUILTY MUST
Respected, Vijay Partap Singh ji, tusi bahut sanjeeda te imandaar insan ho, be careful please. Kyuki e leaders bahut gande aa ji .
Good 👍👍👍👍👍❤❤❤❤
Good news sir
Very good vichar ji
RESPECT TO YOU SIR
Good
Slow justice is ore than poison
Very nice man good
Great job ji thanku
Good👍
No words to appreciate. W o w kunwar Sahib. Guru Govind Singh jee is with you and Sikh nation.
Bai❤gi❤thaugi❤jeet❤hova❤ge❤❤❤❤❤
Very honest man ❤
Waheguru ji mehar karn ਤੁਹਾਨੂੰ wul bukchan
Appreciated . Really Truth.
ਸਾਡੇ ਸਿੱਖ ਗਦਾਰਾਂ ਨਾਲੋਂ ਵਧੀਆ ਇਹ ਬੰਦਾ ਵਿਜੇ ਕੁੰਵਰ ਪ੍ਰਤਾਪ ਤੇਰੀ ਇਮਾਨਦਾਰੀ ਨੂੰ ਸਲਾਮ ਹੈ ਭਾਈ ਸਾਹਿਬ
😂😂Chalao pata laga giya aam khaas sikh noo ki sikh koam hi gadaar naal bhari hoyi hai.punjab tai hoon haq nahi jitana chyida sikh koam noo.
ਜਾਗਦੀ ਜ਼ਮੀਰ ਵਾਲਾ ਬੰਦਾ ਕੁੰਵਰ ਵਿਜੇ ਪ੍ਰਤਾਪ ਗੁਰੂ ਦਾ ਅਸਲੀ ਬੰਦਾ
ਇਮਾਨਦਾਰ ਤੇ ਨਿਧੱੜਕ ਲੀਡਰ ਕੁੰਵਰ ਵਿਜੇ ਪ੍ਰਤਾਪ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ👏👏
ਵਾਹਿਗੁਰੂ ਜੀ, ਤੁਹਾਨੂੰ ਬੱਲ ਹੋਰ ਬਖਸਿ਼ਨ,
Vary.. Good.kuver..ji
Kuwanwar SAAB EHNA SARE GUNDIA DE GAND NAAL BHARR SHITTAR FERNE CHAHIDE NE. AND WHOLE LIFE IN THE JAIL. CHAHIDE NE EH SARRE GUNDE MART JAAN JEHAR KHAA KE AAP HI.
ਸਿੱਖ ਕੌਮ ਕੁੰਵਰ ਜੀ ਦਾ ਅਹਿਸਾਨ ਨਹੀਂ ਭੁਲੇਗੀ ,ਸਲਾਮ,
ਇਸ ਦਾ ਮਤਲਬ ਇਹ ਹੋਇਆ ਕਿ ਕੁਵਰ ਵਿਜੈ ਪ੍ਰਤਾਪ ਦੀ investigation 100% correct hai ਸੋ ਹੁਣ ਅਦਾਲਤਾਂ ਨੂੰ ਜਿਆਦਾ ਗਵਾਹੀਆਂ ਸਬੂਤਾਂ ਦੇ ਚੱਕਰਾਂ ਨੂੰ ਛੱਡ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਕਬੂਲਨਾਮੇ ਦੇ ਅਧਾਰ ਤੇ ਸਜ਼ਾ ਸੁਣਾ ਦੇਣੀ ਚਾਹੀਦੀ ਹੈ ਸ਼ਾਇਦ ਇਹੀ ਵਕਤ ਦਾ ਤਕਾਜ਼ਾ ਹੈ
Pta ohdu lgi jdo badal court ch kbulnama mnjur kru.sja ta court to milugi shyad faisla court da aoun wala isi lai ih sb kush kita gea.
ਕੁੰਵਰ ਜੀ ਇਕ ਸਚੇ ਇਨਸਾਨ ਹਨ 🙏🙏🙏
Will don ਵਿਜੇ ਸਾਬ ਤੁਹਾਡੀ ਇਮਾਨਦਾਰੀ ਨੂੰ ਸਿਰ ਚੁੱਕਦਾ ਹੈ ਗੁਰੂ ਮਹਾਰਾਜ ਹਿੰਮਤ ਬਖਸ਼ਣ ਅਤੇ ਚੜ੍ਹਦੀ ਕਲਾ ਦਾ ਵਰ ਬਖਸ਼ਣ ਹਮੇਸ਼ਾ ਹੀ ਆਪ ਜੀ ਚੜ੍ਹਦੀ ਕਲਾ ਰਹੇ 🙏🙏
ਬਹੁਤ ਵਧੀਆ ਕੰਮ ਦੀਆਂ ਗੱਲਾਂ ਕੀਤੀਆਂ ਹੈ ਬਾਈ ਜੀ ਧੰਨਵਾਦ ਕਰਦੇ ਹਾਂ ਸੋਡੇ ਨਾਲ ਹਾ
ਜਿਉਂਦੇ ਰਹੋ ਕੁੰਵਰ ਸਾਹਿਬ ਗੁਰੂ ਅੰਗ ਸੰਗ ਹੈ
ਕੁੰਵਰ ਜੀ ਹੁਣ ਸਹੀ ਸਮਾਂ ਹੈ ਇਹਨਾਂ ਨੂੰ ਸਜ਼ਾ ਦਵਾਉਣ ਦਾ
ਅਕਾਲ ਤਖ਼ਤ ਸਾਹਿਬ ਦੀ ਸਜ਼ਾ ਦਾ ਸਬੂਤ ਅਦਾਲਤ ਚ ਪੇਸ਼ ਕਰੋ
Right.
ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ
ਕੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।
ਸਿੱਖਾ ਤੋ100 ਗੰਣਾ ਚੰਗਾ ਬੰਦਾ ਬਾਈ ਜੀ❤❤❤❤
ਸਿੱਖ ਸੰਗਤ ਜੀ ਦੀ ਨਿਗ੍ਹਾ ਚ ਸੱਚਾ ਤੇ ਇਮਾਨਦਾਰ
ਕੁੰਵਰ ਜੀ ਤੁਹਾਨੂੰ ਤੁਹਾਡੀ ਸੇਵਾ ਦਾ ਫਲ ਮਿਲ ਗਿਆ ਹੈ। ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਤੇ ਬਹੁਤ ਮਿਹਰਬਾਨ ਹਨ। ਸਤਿਗੁਰ ਤੁਹਾਨੂੰ ਚੜਦੀਆਂ ਕਲਾ ਬੱਖ਼ਸ਼ਣ।
ਤੁਹਾਡੀ ਵਾਹਿਗੁਰੂ ਦੀ ਅਦਾਲਤ ਨੇ ਸੁਣੀ ਰਾਜ ਸਰਕਾਰਾਂ ਦਾ ਬੁਰਾ ਹਾਲ ਹੋਵੇਗਾ ਤੁਹਾਡਾ ਈਮਾਨਦਾਰ ਆਫਿਸਰ ਸਹਿਬਾਨ ਦਾ ਨਾਮ ਸੋਨੇ ਦੀ ਕਲਮ ਨਾਲ ਲਿਖਿਆ ਜਾਵੇਗਾ
I salute you ਕੁਵਰ ਵਿਜੇ ਪ੍ਰਤਾਪ ਸਿੰਘ ਜੀ
ਸੱਚ ਦੀ ਜਿੱਤ ਹੋਉ
ਕੁੰਵਰ ਵਿਜੇ ਪ੍ਰਤਾਪ ਜੀ ਆਪ ਜੀ ਬਹੁਤ ਵਧੀਆ ਬੰਦੇ ਹੋ
ਪੰਜਾਬ ਦੇ ਸਿੱਖ ਧਰਮ ਨਾਲ਼ ਸਬੰਧਤ ਲੋਕਾਂ ਨੂੰ ਆਪ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਇੱਕ ਹਿੰਦੂ ਧਰਮ ਨਾਲ ਸਬੰਧਤ ਇਨਸਾਨ ਤੁਹਾਡੇ ਧਰਮ ਵਿੱਚ ਹੋਈਆਂ ਬੇਅਦਬੀਆਂ ਪ੍ਰਤੀ ਕਿੰਨਾ ਚਿੰਤਿਤ ਹੈ ਤੇ ਤੂੰਸੀ ਲੋਕ ਫੇਰ ਵੀ ਉਸੇ ਬਾਦਲ ਐਂਡ ਕੰਪਨੀ ਨਾਲ਼ ਰੱਲਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਿਆਂ ਨੂੰ ਗਾਲ਼ਾਂ ਕੱਢਦੇ ਹੋ। ਬਹੁਤ ਬਹੁਤ ਧੰਨਵਾਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ।
ਵਾਹਿਗੁਰੂ ਜੀਓ 🙏🙏❤
ਗੁਰੂ ਸਾਹਿਬ ਖੁੱਦ ਤੁਹਾਡੀ ਰੱਖਿਆ ਕਰਨਗੇ
ਕੰਵਰ ਵਿਜੈ ਬਹੁਤ ਵਧੀਆ ਬੰਦਾ ਹੈ ਪੂਰੀ ਸਚਾਈ ਤੇ ਇਮਾਨਦਾਰੀ ਨਾਲ ਆਪਣਾ ਫਰਜ ਨਿਭਾ ਰਿਹਾ ਵਾਹਿਗੁਰੂ ਕੁੰਵਰ ਪਰਤਾਪ ਨੂੰ ਹਿੰਮਤ ਹੌਂਸਲਾ ਤਰੱਕੀ ਬਖਸ਼ੇ ਤੇ ਬੇਈਮਾਨੀ ਵਿਰੁੱਧ ਡਟਕੇ ਪਹਿਰਾ ਦੇਣ ਵਿੱਚ ਪ੍ਰਪੱਕਤਾ ਬਖਸ਼ੇ
ਕੁੰਵਰ ਸਾਹਿਬ ਤੁਸੀਂ ਹਮੇਸ਼ਾ ਸੱਚ ਦੀ ਗੱਲ ਕੀਤੀ ਹੈ, ਧੰਨਵਾਦ ਜੀ🙏🙏🇺🇸
ਬਹੁਤ ਵਧੀਆ
ਬਿਲਕੁਲ ਸਹੀ ਸਰ🙏🌈🌈🌈
ਵਾਹਿਗੁਰੂ ਜੀ ਸਭ ਕੁੱਝ ਸਹੀ ਕਰਨਗੇ ਓਥੇ ਦੇਰ ਹੈ ਅੰਧੇਰ ਨਹੀਂ
ਪਰਮਾਤਮਾ ਸਭ ਕੁਝ ਦੇਖ ਰਿਹਾ ਹੈ
ਵੀਰ ਤੈਨੂੰ ਗੁਰੂ ਨੇ ਬਹੁਤ ਬਹੁਤ ਕੁਛ ਬਖਸ਼ਾ
ਹੌਣੀਆ
KUNWARR JI GOD BLESS U. AAP EK SACHE INSAAN HO.
ਇਮਾਨਦਾਰ MLA ਆਉਣ ਵਾਲੇ ਸਮੇਂ ਵਿੱਚ cm ਬਣਨਗੇ
ਕੁੰਵਰ ਸਾਬ ਨਾਲ ਧੋਖਾ ਕੀਤਾ ਇਸ ਆਮ ਆਦਮੀ ਪਾਰਟੀ ਨੇ ਇਸ ਪਾਰਟੀ ਦਾ ਹਾਲ ਬਾਦਲ ਤੋ ਵੀ ਮਾੜਾ ਹੋਵੇਗਾ ਕੁੰਵਰ ਸਾਬ ਜਿੰਦਾਬਾਦ
ਵਾਹਿਗੁਰੂ
ਆਪ ਜੀ ਦੀਆਂ ਗੱਲਾਂ ਵਿਚ ਵੱਜਨ ਹੈ
ਵਿਜੇ ਕੰਵਰ ਪ੍ਰਤਾਪ ਜੀ ਇੱਕ ਸੱਚੇ ਇਨਸਾਨ ਹਨ ਤੇ ਸੱਚ ਦੀ ਲੜਾਈ ਲੜੀ ਰਹੇ ਨੇ ਹੁਣ ਇਨ੍ਹਾਂ ਨੂੰ ਇਕ ਪੱਕਾ ਸਬੂਤ ਮਿਲ ਗਿਆ ਹੈ ਹੁਣ ਬੇਅਦਬੀ ਕਰਨ ਵਾਲੇ ਦੀ ਖੈਰ ਨਹੀਂ ਵਿਜੇ ਕੰਵਰ ਪ੍ਰਤਾਪ ਜੀ ਜ਼ਿੰਦਾ ਬਾਦ
ਕੁੰਵਰ ਸਾਬ ਥੋੜੀ ਨਹੀਂ ਬਹੁਤ ਜ਼ਿਆਦਾ ਖੁਸ਼ੀ ਏ, ਇਹ ਕੌਮੀ ਵਿਰਾਸਤ ਏ ਅਤੇ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦੀ ਸ਼ਕਤੀ ਬਾਰੇ ਇਹਨਾਂ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਇਹਨਾਂ ਨੂੰ ਪਤਾ ਲੱਗ ਗਿਆ , ਕੁੰਵਰ ਸਾਬ ਵਾਹਿਗੁਰੂ ਤੁਹਾਨੂੰ ਸ਼ਕਤੀ ਬਖਸ਼ਿਸ਼ ਕਰਨ , ਵਾਹਿਗੁਰੂ ਜੀ ਫਤਿਹ ਬਖਸ਼ਣ
ਆਪ ਜੀ ਬਹੁਤ ਬਹੁਤ ਧੰਨਵਾਦ ਜੀ 🙏🙏
Innocent and Powerfull Leader Kunwar Vijay Pratap singh
ਵਿਜੈ ਕੰਵਰ ਪ੍ਰਤਾਪ ਸਿੰਘ ਜੀ M LA ਤੁਸੀਂ ਸੱਚੇ ਤੇ ਨਿਧੜਕ ਇਨਸਾਨ ਹੋ। ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Exactly right sir the best information and analysis
Very good sir ji ❤❤
Very nice vichar Vijay kunwar sahib guru sahib lai bahuat prem hai ,guru sahib kirpa karan
Kunwal Pratap Ji we are proud of you ❤
Please launch legal proceedings on the basis of Sukhbir Badal’s self-confession at Akal Takhat Sahib.
Vijay PARTAP singh ji GURU GOBIND Ji MAHARAJ bless you all the grace.👍🙏🙏
Waheguruji
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਵਹਿਗੁਰੂ ਆਪ ਨੂੰ ਹੋਰ ਬਲ ਬਖਸ਼ਣ
Very good point
Very.good
Good Informations.
ਵਾਰਿਆ ਹੀ ਕੱਲ ਤੁਹਾਨੂੰ ਓਥੇ ਹਜ਼ੂਰ ਹੋਣਾ ਚਾਹੀਦਾ ਸੀ। ਹੁਣ ਰਿਕਾਰਡਿੰਗ ਦੇ ਆਧਾਰ ਕੇਸ ਕਰਨਾ ਚਾਹੀਦਾ ਹੈ। ਕਬੂਲ ਹਾ ਮੰਨ ਲਿਆ ਤੇ ਹੁਣ ਜਿਹੜੇ ਮਰਵਾਏ ਗੋਲੀ ਕਾਂਡ , ਗੋਲਕ ਦੇ ਪੈਸੇ, ਸਰਸੇ ਸਾਧ ਨੂੰ ਕਿਸ ਤਰਾ ਪੱਸ਼ ਕੀਤਾ। ਸੋ ਹੁਣ ਕੱਸ ਜ਼ਰੂਰੀ ਤੇ ਨਾਲ ਵੀ ਸਾਰੇ ਹੀ ਹਰੁਪ ਨੂੰ ਸੱਦਾ ਮਿਲੇ।
Waheg guru ji
SIR K V PARTAP SINGH ji you are true Sikh of Gurus .
Your sincerest efforts wl be remembered in coming Decades / even in centuries
Kunvar Vijay PARTAP Singh ji zindabad zindabad awesome you look clean shaved real and great Sikh.🙏🙏🙏
Good sir ji ❤❤❤❤❤
Very good job sir 👍
Great Kunwar Vijay pratap Singh great officer great mla great ig Vijay
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਦਾ ਫੈਸਲਾ ਲਿਆ ਬਹੁਤ ਵਧੀਆ।
ਬਿਲਕੁਲ ਸਹੀ ਵੀਰ ਜੀ
DUA R K RADHEY RADHEY
ਬਿਲਕੁਲ ਸਹੀ ਹੈ
ਮੈਚ ਫਿਕਸ ਹੈ 😂😂😂😂
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਤਾਂ ਸੱਚੋ ਹੀ ਸੱਚ ਨਿਬੜੇਗਾ।
Good sir g
ਸਲੂਟ ਹੈ ਸਰ ਤੇਰੀ ਹਿੰਮਤ ਨੂੰ
Your right sir
ਧੰਨਵਾਦ।
Sir 🙏🙏
I always respect you 🙏🙏
ਪੱਗ ਬੰਨ ਸਿੱਖ ਤੇ ਇੱਕ ਕਲੀਨ ਸ਼ੇਪ officer, ਜਿਸ ਨੂ ਸਭ ਕਿਝ ਪਤਾ ਕੱਲ ਓਥੇ ਹਾਜ਼ਰ ਲੇਕਾ ਤ ਜਗੋ ਹਾ ਬੋਈ ਉਸੇ ਵੇਲੇ ਤੁਸੀ ਵੀ ਲੋਕਾਂ ਤੇ ਆਕਾਲ ਤਖ਼ਤ ਸਾਹਿਬ ਦੇ ਅੱਗੇ ਇਨਾ ਕੇ ਰੇਸ ਕਰਨ ਦੀ ਗੱਲ ਕਰਦੇ।ਬਹੁਤ ਹੀ ਵਂਧੀਆ ਸੀ
Great ji
You are hundred percent right ji
ਵਾਹਿਗੁਰੂ ਜੀ ਆਪ ਜੀ ਨੂੰ ਸਿਹਤ ਬਖਸ਼ਿਸ਼ ਕਰਨ।
ਵਾਹਿਗੁਰੂ ਜੀ
ਇਨਸਾਨ ਤਾਂ ਜਾਨਵਰਾਂ ਤੋਂ ਵੱਧ ਕੇ ਖਤਰਨਾਕ ਹਨ। ਇਨਸਾਫ਼ ਤਾਂ ਧਰਮਰਾਜ ਜੀ ਦੀ ਕਚਹਿਰੀ ਵਿੱਚ ਹੈਵੇਗਾ।
You are great Mr Kanwar Sahib
Kunwar vijay partap singh ji is real sikh .proud of you kunwar ji waheguru ji tuhanu chardi kala bakhsan ji
Kuvar saheb waheguru de ghar der hai ander nahi
Very Good MLA
Sir kunwar Vijay Pratap sahib jindabaad
Great sir.
Very nice ji
Waheguru hea
Good job sir
Very very nice ji
ਜੁਗ ਜੁਗ ਜੀਓ ਕੁੰਵਰ ਸਾਹਬ ਜੀ ! ਸਾਹਿਬ ਦਸਵੇਂ ਪਾਤਸ਼ਾਹ ਸਭ ਥਾਈਂ ਹੋਹੁ ਸਹਾਇ!!
Kunwar Vijay Partap ji jindabad ji
ਬਹੁਤ ਵਧੀਆ ਸਰ 🙏
PUNJAB PUNJABI PUNJABIAT
STRICT ACTION AGAINST GUILTY MUST