ਗੁੱਸੇ ਚ ਵਿਰਸਾ ਸਿੰਘ ਵਲਟੋਹਾ ਨੂੰ ਜੱਥੇਦਾਰ ਸਾਬ੍ਹ ਦੀ ਆਖਰੀ ਚੇਤਾਵਨੀ

Поделиться
HTML-код
  • Опубликовано: 1 дек 2024

Комментарии • 80

  • @narinderpalsingh5349
    @narinderpalsingh5349 6 часов назад +35

    ਵਿਰਸਾ ਸਿੰਘ ਵਲਟੋਹਾ ਪਾਗਲ ਹੋ ਚੁੱਕਾ ਹੈ,ਇਸ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ

  • @JasbirSingh-rw4ds
    @JasbirSingh-rw4ds 6 часов назад +22

    ਬਹੁਤ ਵਧੀਆ ਫੈਸਲਾ ਸਿੰਘ ਸਾਹਿਬਾਨਾਂ ਦਾ ਇਤਿਹਾਸਕ ਫੈਸਲਾ ਜੋ ਅੱਜ ਇਤਿਹਾਸ ਬਣ ਗਿਆ।।

  • @sukhpreetdhillon6109
    @sukhpreetdhillon6109 6 часов назад +12

    ਧੰਨ ਹੋ ਜਥੇਦਾਰ ਸਾਹਿਬ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਬਣਾ ਕੇ ਰੱਖੇ
    ਬੇਨਤੀ ਹੈ ਜਥੇਦਾਰ ਸਾਹਿਬ ਜੀ ਨੂੰ ਸਰਬੱਤ ਖਾਲਸਾ ਬੁਲਾਇਆ ਜਾਵੇ ਐਸ ਜੀ ਪੀ ਸੀ
    ਵੋਟਾਂ ਪਵਾਈਆਂ ਜਾਣ

  • @CharanSingh-xy5vn
    @CharanSingh-xy5vn 6 часов назад +14

    ਬਹੁਤ ਵਧੀਆ ਫੈਸਲਾ ਲਿਆ ਸਾਹਿਬਾਨਾਂ ਨੇ

  • @dividersings2330
    @dividersings2330 6 часов назад +16

    ਕਾਸ਼ ਤੁਸੀਂ ਸਮੇਂ ਸਿਰ ਐਕਸ਼ਨ ਲੈਂਦੇ!

  • @harshpreetkaur5560
    @harshpreetkaur5560 7 часов назад +18

    ਅਕਾਲ ਤੱਖ਼ਤ ਮਹਾਨ ਹੈ
    ਸਿੱਖ ਪੰਥ ਦੀ ਛਾਨ ਹੈ

    • @ranjeetbrar604
      @ranjeetbrar604 7 часов назад

      ਸ਼ਾਨ ਹੈ ਜੀ,ਛਾਨ ਨਹੀ

    • @atruetopic9917
      @atruetopic9917 5 часов назад +2

      ​@@ranjeetbrar604ਵਾਹਿਗੁਰੂ ਜੀ ਹਰੇਕ ਦੀ ਬੋਲੀ ਦਾ ਲਹਿਜਾ ਵੱਖ ਵੱਖ ਹੁੰਦਾ ਅਗਲੇ ਦੇ ਜਜਬਾਤ ਸਮਝ ਆ ਗਈ ਕਿ ਉਹ ਕੀ ਕਹਿ ਰਿਹਾ ਇਹ ਬੱਚਿਆਂ ਵਾਲੀਆਂ ਗੱਲਾਂ ਇਦਾਂ ਨਹੀਂ ਜੀ ਏਦਾਂ ਲਿਖੋ ਜਾਂ ਉਦਾਂ ਲਿਖੋ ਇਹਨਾਂ ਗੱਲਾਂ ਕਾਰਨ ਹੀ ਇਹ ਕਾਣਾ ਬੰਦਾ ਆਪਣੇ ਜਜ਼ਬਾਤ ਕਿਸੇ ਦੇ ਸਾਹਮਣੇ ਨਹੀਂ ਰੱਖਦਾ ਇਹਨਾਂ ਗੱਲਾਂ ਨਾਲ ਆਪਸ ਚ ਪ੍ਰੇਮ ਵਧਦਾ ਨਹੀਂ ਘਟਦਾ

  • @TejKaler-c1e
    @TejKaler-c1e 6 часов назад +8

    ਜਥੇਦਾਰ ਸਾਹਿਬ ਜੀ ਇਹ ਇੱਕ ਸੱਚ ਆ ਸਾਡੀ ਸ਼ੋਮਣੀ ਕਮੇਟੀ ਨੇ ਪੰਜਾਬ ਖੱਸੀ ਕਰਤਾ ਬਾਦਲ ਮਗਰ ਲੱਗ ਕੇ ਹੁਣ ਜਿਹੜੀ ਮਰਜੀ ਸਫਾਈ ਦੇੲਈ ਜਾਊ 😢😢

  • @sukhdevsingh8756
    @sukhdevsingh8756 6 часов назад +7

    ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਹਾਂ ਨਾਲ ਰਹਾ ਗਾ 🎉

  • @KuldeepSingh-vv6dm
    @KuldeepSingh-vv6dm 7 часов назад +8

    ਅਕਾਲ ਤਖ਼ਤ ਸਾਹਿਬ ਜੀ ਮਹਾਨ ਹੈ

  • @sukhjeetsinghchahal8689
    @sukhjeetsinghchahal8689 5 часов назад +2

    ਵਾਹਿਗੁਰੂ ਜੀ

  • @hloji7953
    @hloji7953 5 часов назад +10

    ਅੱਜ ਅਕਾਲੀ ਫੂਲਾ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੋਲ ਰਿਹਾ ਹੈ ਜੀ❤❤❤❤❤❤❤🌹🌹🌹🌹🌹🌹🌹🦁🦁🦁🦁🦁🦁🦁

  • @ParamjitSingh-qd4rq
    @ParamjitSingh-qd4rq 5 часов назад +2

    ਵਧੀਆ ਫੈਸਲਾ , ਸਿੰਘ ਸਾਹਿਬ ਜੀਓ।
    ਦੇਰ ਆਏ ਦਰੁੱਸਤ ਆਏ।

  • @bahadursingh9718
    @bahadursingh9718 6 часов назад +3

    ਸ਼੍ਰੋਮਣੀ ਅਕਾਲੀ ਦਲ ਨੂੰ ਦਿੱਨੋ ਦਿੱਨ ਪਿੱਛੇ ਹੋ ਰਿਹਾ ਹੈ। ਜਥੇਦਾਰ ਸਾਹਿਬ ਵਲੋਂ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ।

    • @ajaibsinghdhindsa2664
      @ajaibsinghdhindsa2664 6 часов назад

      ਇਹ ਫੈਸਲਾ ਨਹੀਂ ਇੱਕ ਗੇਮਹੈ ਤੁਹਾਨੂੰ ਪਿਛੋਂ ਪਤਾ ਲੱਗੇਗਾ

  • @KulwinderSingh-kl6zw
    @KulwinderSingh-kl6zw 5 часов назад +2

    ਸਿਆਸਤ ਵਿੱਚ ਜੋ ਕੋਈ ਹੈ ਸ਼੍ਰੋਮਣੀ ਵਿਚ ਉਸ ਦਾ ਕੋਈ ਆਊਦਾ ਨਹੀਂ ਹੋਨਾ ਚਾਹੀਦਾ ਨਹੀਂ ਤਾਂ ਇਸੇ ਤਰਾਂ ਹੀ ਰੌਲਾ ਪੈਂਦਾ ਰਹੂਗਾ

  • @gurtejsingh5383
    @gurtejsingh5383 2 часа назад

    ਜਥੇਦਾਰ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਹੋ ਗਏ ਜੇ ਕੋਈ ਸੋਨੂੰ ਕੂਝ ਆਖੇ ਉਹਨਾਂ ਨੂੰ 10ਸਾਲ ਪਾਰਟੀ ਵਿਚੋਂ ਖਾਰਜ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਲਈ ਬਰਛਾ ਫੜਕੇ ਪਹਿਰਾ ਲਾਉਣ ਦੀ ਸਜ਼ਾ

  • @khushibaath3903
    @khushibaath3903 2 часа назад

    BAHUT VADHIA FAISLA KITA ❤MANN KHUSH HO GYA

  • @gulabkaur2492
    @gulabkaur2492 5 часов назад +3

    Dhan Guru Ramdas ji

  • @saabtrucking4391
    @saabtrucking4391 2 часа назад

    ਜਿਹੜਾ ਬਰਗਾੜੀ ਚ ਸੰਗਤ ਤੇ ਗੋਲੀਆ ਚਲਵਾ ਕੇ ਸਿੰਘ ਸ਼ਹੀਦ ਕੀਤੇ ਓਹਨਾ ਕਤਲਾ ਦੀ ਸਜਾ ਕੀ ਹੈ ਇਹ ਵੀ ਦੱਸੋ ਸਿੰਘ ਸਾਹਿਬ ਜੀ

  • @Harjider1
    @Harjider1 59 минут назад

    Good work Good job

  • @JaskaranSingh-oy9wg
    @JaskaranSingh-oy9wg 3 часа назад

    ਚਾਵਲਾ ਚਵਲ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਸਿੰਘ ਸਾਹਿਬ ਜੀ।

  • @ParamjeetSinghBrar-l1v
    @ParamjeetSinghBrar-l1v 6 часов назад +3

    Waheguru ji tuci sada chardikala ch reho ji guru ji kirpa kran ji❤

  • @ManpreetKaur-we8nm
    @ManpreetKaur-we8nm Час назад

    Very good

  • @dilbagsinghdilbagsingh5318
    @dilbagsinghdilbagsingh5318 6 часов назад +2

    Waheguru ji❤

  • @IqbalSingh-b6l
    @IqbalSingh-b6l 4 часа назад +2

    Very Good Jathedar Sahib

  • @ਰਾਜਕਰੇਗਾਖਾਲਸਾ-ਸ4ਡ

    ਵਿਰਸੇ ਵਲਟੋਹਾ ਨੂੰ ਪੰਥ ਵਿੱਚੋਂ ਛੇਕਣਾ ਕਰੋ

  • @RavinderjitSingh-t2q
    @RavinderjitSingh-t2q 4 часа назад +1

    Waheguru ji thik kita

  • @Manjot-o8b
    @Manjot-o8b 7 часов назад +6

    Jathedar sahib jindabad ❤️❤️❤️❤️❤️

  • @gurnamSingh-bm6kh
    @gurnamSingh-bm6kh 32 минуты назад

    Sahi faisla lia gya hai. Singh sahibbana walo

  • @Canadian0001
    @Canadian0001 6 часов назад +3

    Sikh koum da ithasik fainsla, Shri Akal Takhat Sahib da sarv uch fainsla ajj sikh koum nuen milya.

  • @Major.Singh69
    @Major.Singh69 7 часов назад +5

    ਵਿਰਸਾ ਵਲਟੋਹਾ , ਗਰੇਵਾਲ, ਰੋਮੀ ਰੋਮਾਣਾ , ਆਦਿ ਨੇ ਬੇੜਾ ਗ਼ਰਕ ਕਰੀਆਂ ਸੀ

  • @Manjot-o8b
    @Manjot-o8b 7 часов назад +2

    Jathedaar ji jindabad hai te rehnge ❤❤❤❤❤

  • @jaspreetsingh8142
    @jaspreetsingh8142 Час назад

    Sukha amli zindabad

  • @narinderpalsingh5349
    @narinderpalsingh5349 6 часов назад +3

    ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ❤❤❤❤❤

  • @ReshamSingh-py8zj
    @ReshamSingh-py8zj 6 часов назад +2

    Good

  • @shyamsinghdhillondhillon9178
    @shyamsinghdhillondhillon9178 5 часов назад

    Waheguru ji

  • @JasvinderSingh-dr7oi
    @JasvinderSingh-dr7oi 7 часов назад +2

    Good jathedar s j good blees you

  • @harrypreet3846
    @harrypreet3846 3 часа назад +2

    Tusi har ek lai eda hee Sri ekal takhat shib sakhat ho jaye jo guru ghara ch galt km chal rhe jehre pakandi guru ghara ch bibia naal sohsan karde ohna nu vi dang firni chahidi hai

  • @jagjitsinghpatti9826
    @jagjitsinghpatti9826 4 часа назад

    ਫੈਡਰੇਸ਼ਨ ਵਾਲੇ ਦਾ ਨਾਮ ਵੀ ਲੈਣਾ ਚਾਹੀਦਾ ਸੀ

  • @jagrajsinghjagrajsingh3787
    @jagrajsinghjagrajsingh3787 7 часов назад +1

    👍👍

  • @SukhwinderSingh-lx6cv
    @SukhwinderSingh-lx6cv 7 часов назад +1

    Waheguru ji bhali krega

  • @JaswindersinghRiar
    @JaswindersinghRiar 7 часов назад +1

    Very.best

  • @hardipsingh6387
    @hardipsingh6387 7 часов назад +1

    Waheguru waheguru waheguru waheguru waheguru

  • @ManjitKaur-fg9iy
    @ManjitKaur-fg9iy 7 часов назад +2

    ਸਰਨਾ ਸਹੀ ਕਹਿ ਰਿਹਾ ਸੀ

    • @m444_gamer
      @m444_gamer 4 часа назад

      Sarne tu vada chor v koi nhi

  • @Manjot-o8b
    @Manjot-o8b 7 часов назад +2

    Bhai Amrit pal Singh ji khalsa jindabad hai te rahega ❤❤❤❤

  • @navdeepsingh6891
    @navdeepsingh6891 6 часов назад +1

    Jathedar sab Bhai Amritpal Singh ji bare bhe gal kro

  • @Jashan4282
    @Jashan4282 7 часов назад +2

    ਇਸਦਾ ਮਤਲਬ ਵਿਰਸਾ ਸਿੰਘ ਵਲਟੋਹਾ ਸਹੀ ਹੈ

    • @nagraify
      @nagraify 6 часов назад +2

      Pagal ho gaya valtoha

  • @tripancheema2544
    @tripancheema2544 6 часов назад

    Valtoha te action lao jaldi ji sakhat. Saza deo

  • @BaljeetKaur-uz6eq
    @BaljeetKaur-uz6eq 7 часов назад +1

    Jathedar da Dibrugarh vale Singha lyi ki kheyal ea ?? Bandi Singh a nu kon rehaa kraega ??

  • @preetsingh8393
    @preetsingh8393 5 часов назад

    Please get Valtoha from sikh Paanth. He is a black sheep. He is the one who also got Sant Jarnail Singh Bhinderwale killed!!!

  • @sandeepsangar7400
    @sandeepsangar7400 3 часа назад

    Bahut vadiya drama kar rahe ho badal nu kyo nhi ban kita 10 saal de laye eh drama nhi ta hor ki hai had ho gaye

  • @GurpalSingh-tm9cy
    @GurpalSingh-tm9cy 7 часов назад

    Badal de jundli nu panth vicho sek dena chahiye

  • @nagraify
    @nagraify 6 часов назад +2

    Valtoha pagal ho gaya

    • @beantbrar7706
      @beantbrar7706 6 часов назад +1

      ਪਾਗ਼ਲ ਹੋਯਾ ਤਾਂ ਨੀਂ ਪਰ ਹੋਵੇਗਾ ਜ਼ਰੂਰ

  • @MalwinderSinghMana
    @MalwinderSinghMana 7 часов назад

    Sacha Gura Da Sikh Saja Eda Nah Hik Took kei Deda a... Keya A Guru Da Sacha Singh Hai...... ?

  • @gurdeepsingh-dn2jf
    @gurdeepsingh-dn2jf 7 часов назад

    Jathedar vikku ki suhbir nu Darbar sahib sangt de zode saf karne di sajja kio ni diity

  • @harrypreet3846
    @harrypreet3846 3 часа назад

    Aa valtoha vargea ne hee Sikh koun nu badnaam kar chadea ena nu rakhna hee nhi chadidi

  • @GurmitSingh-fn7pp
    @GurmitSingh-fn7pp 5 часов назад

    Sikh.kom.da.bera.gark.nakro.B.J.P.da.hutha.wich.na.khado.wadhia.fasla.Lawo.jo.sikh.kom.da.bhala.ho.saka

  • @CJ21605
    @CJ21605 3 часа назад

    Jada to jada tusi dharam vicho kadh davo ge. Hor tusi ki karna. Tuhade karam kaand nu koi ni manda.