ਬੀਡੀਪੀਓ ਦਫਤਰ ਤੇ ਛਾਪੇ ਦੌਰਾਨ ਅੰਦਰ ਦਾ ਦ੍ਰਿਸ਼ ਦੇਖ ਐਮ ਐਲ ਏ ਵੀ ਦੰਗ ਰਹਿ ਗਏ-spmediapunjab

Поделиться
HTML-код
  • Опубликовано: 8 фев 2025
  • ਬੀਡੀਪੀਓ ਦਫਤਰ ਤੇ ਛਾਪੇ ਦੌਰਾਨ ਅੰਦਰ ਦਾ ਦ੍ਰਿਸ਼ ਦੇਖ ਐਮ ਐਲ ਏ ਵੀ ਦੰਗ ਰਹਿ ਗਏ-spmediapunjab
    Source ..dev maan
    #piticlive #spmediapunjab #devmaanraidinbdpoofficenabha #devmaan_bdpo

Комментарии • 34

  • @Nirbhai-x2o
    @Nirbhai-x2o 5 дней назад +6

    ਸੋਚੋ ਆਮ ਜੰਤਾ ਕਿਨੀ,ਪਰੇਸਾਨ,ਹੁੰਦੀ ਹੋਵੇਗੀ,ਇਕ ਕਾਰਨ ਵੱਧ ਤਨਖਾਹਾਂ ਵੀ ਹਨ

  • @AnonymousYT2000
    @AnonymousYT2000 5 дней назад +8

    ਕਿਸ ਨੂੰ ਦਿਖਾ ਰਹੇ ਹੋ ਜਨਾਬ ਜੇਕਰ ਕੋਈ ਕਮੀ ਹੈ ਤਾਂ ਸੁਧਾਰ ਕਰਨ ਦੀ ਜਿਮੇਵਾਰੀ ਕਿਸ ਦੀ ਹੈਂ ਸ਼ਾਇਦ ਸਰਕਾਰ ਤੁਹਾਡੀ ਹੀ ਹੈ

  • @gurwindersingh-jx6cu
    @gurwindersingh-jx6cu 5 дней назад +6

    ਜਿਆਦਾਤਰ ਸਰਕਾਰੀ ਮੁਲਾਜ਼ਮ ਏਦਾਂ ਹੀ ਕਰਦੇ ਨੇ ਜੇਕਰ ਕੋਈ ਵਿਅਕਤੀ ਬੋਲਦਾ ਹੈ ਤਾਂ ਕਹਿੰਦੇ ਨੇ k jo ਤੁਹਾਡੇ ਤੋਂ ਹੁੰਦਾ ਕਰਲੋ ਕਿਉਂਕਿ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸੈਟਿੰਗਾਂ ਹੁੰਦੀਆਂ ਨੇ

  • @ChillFamily-kf7bd
    @ChillFamily-kf7bd 4 дня назад +1

    ਸਾਰੀ ਜਗਾ ਇਹੋ ਹਾਲ ਹੈ।ਅਸੀ ਬਹੁਤ ਚਿਰ ਤੋ ਦੇਖ ਰਹੇ ਹਾ।ਕਿਸੇ ਦਾ ਇਨਾ ਨੂੰ ਕੋਈ ਡਰ ਨਹੀ।ਇਹ ਸਾਰੀ ਖਾਨਾ ਪੂਰਤੀ ਹੈ।ਅਸੀ ਕਦੇ ਨਹੀ ਦੇਖੀਆ ਕਿਸੇ ਤੇ ਕਾਰਵਾਈ ਹੋਈ ਹੋਵੇ?

  • @BALDEVSINGH-uf1po
    @BALDEVSINGH-uf1po 5 дней назад +5

    ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇੱਕ MLA ਦੋਸ਼ੀ ਮੁਲਾਜਮ ਤੇ ਕਾਰਵਾਈ ਨਹੀਂ ਕਰਾ ਸਕਦਾ,ਅਤੇ ਉਸਨੂੰ ਵੀ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ।ਆਮ ਜਨਤਾ ਦੇ ਮਸਲੇ ਕੌਣ ਹੱਲ ਕਰੇਗਾ।

  • @MagharSingh-r7o
    @MagharSingh-r7o 5 дней назад +2

    ਸਬ,ਬਾਈ,ਲੋਟੋ,ਟੋਲਾ

  • @majorchahal2854
    @majorchahal2854 5 дней назад +1

    ਐਮ ਐਲ ਏ ਸਾਹਿਬ ਜੀ ਇੱਕ ਵੀਡੀਓ ਕਾਰਵਾਈ ਹੋਣ ਤੋਂ ਬਾਅਦ ਵੀ ਜ਼ਰੂਰ ਪਾਇਓ ਜੀ

  • @savrupamsinghaulakh
    @savrupamsinghaulakh 5 дней назад +1

    Great job

  • @suminderjeetsingh6767
    @suminderjeetsingh6767 5 дней назад +2

    ਪਰ MLA ਸਾਹਿਬ ਤੁਹਾਡਾ ਕੱਮ action ਲੈਣ ਦਾ ਹੈ ਨਾ ਕਿ ਵੀਡੀਓ ਬਣਾਉਣ ਦਾ?

  • @bhupindersinghguru3244
    @bhupindersinghguru3244 4 дня назад

    ਐੱਮਐਲਏ ਸਾਹਿਬ ਕਾਰਵਾਈ ਕਰਨ ਟਰੰਪ ਨੇ ਆਉਣਾ ਅਮਰੀਕਾ ਤੋਂ

  • @kesarsingh7124
    @kesarsingh7124 4 дня назад

    Tuhadi sarkar ne D A tan time te dende nahi chaking karni changi gal a🙏🏻

  • @SukhwinderSingh-or8zd
    @SukhwinderSingh-or8zd 4 дня назад

    ਦੇ ਇਨ੍ਹਾਂ ਮੁਲਾਜ਼ਮਾਂ ਨੇ ਕਾਰਵਾਈਆਂ ਤੋਂ ਬਚਣਾ ਹੈ ਤਾਂ ਲੋਕਲ ਆਮ ਆਦਮੀ ਪਾਰਟੀ ਦੇ ਚਮਚਿਆਂ ਕੜਛਿਆ ਨੂੰ ਨਾਲ ਲੈ ਲੈਕੇ ਜ਼ਲਦੀ ਐਮ ਐਲ ਏ ਸਾਹਿਬ ਨੂੰ ਮਿਲਣ ਤਿੰਨ ਮਹੀਨੇ ਹੋ ਗਏ ਨਹੀਂ ਮਿਲੇ ਦਿੱਲੀ ਇਲੈਕਸ਼ਨ ਤੇ ਖ਼ਰਚ ਬਹੁਤ ਆਇਆ ਹੈ

  • @AvtarSingh-zu5rd
    @AvtarSingh-zu5rd 5 дней назад +2

    O Bhai tuseen Delhi kya karan gye see?

  • @RSsingh-cd8pn
    @RSsingh-cd8pn 5 дней назад

    Good g

  • @harjitkaur6836
    @harjitkaur6836 5 дней назад +2

    Janta sade Vargi Eni padi likhi findi aa ..Ena nu dismiss karo..sanu dawoa eh kursi..hun tuci jaag rahe hoo..ehi kam govt Afsara da
    ...

  • @AmrikSingh-ec8ge
    @AmrikSingh-ec8ge 5 дней назад +1

    ਝਾੜੂ ਵਾਲਓ ਭੰਡ ਨੂੰ ਵਿਖਾਓ ਇਹ ਵਿਡਿਉ।

  • @AvtarSingh-zu5rd
    @AvtarSingh-zu5rd 5 дней назад +1

    MLA ji tuseen Delhi Punjab daa kehra Kam karwan Gaye see chhaj tan bole chhanni keon bole?

  • @legendarygaming7947
    @legendarygaming7947 4 дня назад

    Go to every Bdpo office,secy Zila prishad ,ddpo office,all will be absent. their class four employees are working in their homes.

  • @raijs7842
    @raijs7842 4 дня назад

    Office lunch time is1.30 to 2.00P.M...noon....written leave application...🙏 pencuality,...

  • @RSsingh-cd8pn
    @RSsingh-cd8pn 5 дней назад

    ਰੋਟੀ ਦਾਂ ਸਮਾਂ 1,30 ਤੋਂ 2 pM ਹੁੰਦਾ ਹੈ.

  • @AmitSingh-sb8ti
    @AmitSingh-sb8ti 4 дня назад

    ਇਲਾਜ ਕਰੋ ਬਿਮਾਰੀ ਦਾ ਕਰ ਸਕਦੇ ਉ

  • @jasbirsandhu1127
    @jasbirsandhu1127 4 дня назад

    Sewa kendar vich vi kade jao ohna da computer hi ni chalda

  • @KvSandhu
    @KvSandhu 5 дней назад

    Delhi aalya free karta hun jaa k Punjab ch drame karo loka nu murkh bnao

  • @jasbirsandhu1127
    @jasbirsandhu1127 4 дня назад

    Office vich jaan to pehla punjab diyan sarka da haal dekh lo koi sudhar kar lo

  • @gurmailsinghcoach8099
    @gurmailsinghcoach8099 5 дней назад

    Jo look lageya hae os da pta karlow v keon lageya hae move bnake kes nu dss rahe hon sarkar ta sode he hae fer offesa vitch ehe sab khuj ho reha hae move ta verodhe banoun tuse ta apna pet app he nanga karke d3kha rahe hon v sade govt vitch a khuj ho reha hae

  • @sarwenjeetsingh5077
    @sarwenjeetsingh5077 5 дней назад

    Too lun farda ethe

  • @AmitSingh-sb8ti
    @AmitSingh-sb8ti 4 дня назад

    ਨਹੀ ਤਾਂ ਉਹ ਭੰਡ ਨੂੰ ਦੱਸੋ ਕਿ ਪੰਜਾਬ ਉਜੜ ਚੱਲਿਆ ਤੂੰ ਕਿਹੜੇ ਕੰਮ ਚੋ ਲੱਗਾ