15 ਸਾਲ ਬਾਅਦ ਦੋਨੇ ਭਰਾ ਹੋਏ ਇਕੱਠੇ|Two Brothers Reunited After 15 years

Поделиться
HTML-код
  • Опубликовано: 21 янв 2025

Комментарии • 397

  • @kaintpunjabi
    @kaintpunjabi  9 часов назад +105

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @dukhihirdamansamjaona1557
      @dukhihirdamansamjaona1557 6 часов назад +2

      ਜੋ ਵੀ ਸਾਡੇ ਨਾਲ ਹੋਇਆ ਵਾਹਿਗੁਰੂ ਕਿਸੇ ਨਾਲ ਨਾ ਕਰੇ ਜੀ

    • @Nimrat-tv
      @Nimrat-tv 5 часов назад +1

      ruclips.net/video/k4LgED-1AAI/видео.htmlsi=HoMfcHKxeLHwTJmH

    • @gursharanbatth3748
      @gursharanbatth3748 53 минуты назад

      ਇਹ ਤਾਂ ਆਮ ਹੀ ਹਰ ਘਰ ਦੀ ਕਹਾਣੀ ਆ

    • @SurinderSingh-ie8ny
      @SurinderSingh-ie8ny 46 минут назад

      ❤surindersingh 48:12

    • @Ravichoudhary96300
      @Ravichoudhary96300 32 минуты назад +1

      ਪਤਰਕਾਰ ਵੀਰ ਦੀ ਬੋਲੀ ਵ ਬੋਹੁਤ ਵਧਿਆ ਹੈ ❤❤❤

  • @davindersingh-zd7hm
    @davindersingh-zd7hm 6 часов назад +110

    ਚੰਗੇ ਖਾਨਦਾਨ ਦੀਆ ਧੀਆ ਘਰਾ ਨੂ ਜੋੜ ਦਿੰਦਿਆ ❤❤❤

  • @tajdeepsingh4094
    @tajdeepsingh4094 6 часов назад +104

    ਜਿਉਂਦਾ ਰਹਿ! ਪੱਤਰਕਾਰ ਭਰਾ। ਤੇਰੀ ਇਸ ਇੰਟਰਵਿਊ ਨੇ ਪਤਾ ਨਹੀਂ, ਹੋਰ ਕਿੰਨੇ ਲੋਕਾਂ ਨੂੰ ਝੰਜੋੜਨਾ। ਬਹੁਤ ਸਲਾਘਾਯੋਗ ਕੰਮ। ❤❤❤❤

  • @Makhan-r1j
    @Makhan-r1j 3 часа назад +34

    ❤ ਬਹੁਤ ਬਹੁਤ ਸ਼ੁਕਰੀਆ ਦੋਨੋਂ ਭਰਾ ਇਕੱਠੇ ਹੋ ਗਏ ਹਨ ਪੰਜਾਬੀ ਸੱਭਿਆਚਾਰ ਹੈ ❤

  • @SukhwinderHans-y7y
    @SukhwinderHans-y7y 4 часа назад +33

    ਸਮੂਹ ਦੋਹਾ ਭਰਾ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਇਕੱਠੇ ਇਕ ਹੋਣ ਦੀਆ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਲੱਖ ਲੱਖ ਵਧਾਈਆ ਜੀ

  • @AmandeepSingh-ji4xh
    @AmandeepSingh-ji4xh 7 часов назад +67

    ਆ ਤਾਂ ਬਾਈ ਜੱਸੜ ਦੀ ਫਿਲਮ ਵਾਲਾ ਦ੍ਰਿਸ਼ ਹੋ ਗਿਆ ਚੰਗਾ ਲੱਗਾ ਕੇ 2ਬ੍ਰਦਰ ਇੱਕਠੇ ਹੋ ਗਏ ਵਾਹਿਗੁਰੂ ਜੀ ਇਦਾ ਹੀ ਸਭ ਤੇ ਮਹੇਰ ਕਰੇ ਦਿਲ ਖੁਸ਼ ਹੋ ਗਿਆ

  • @tuhetufeteh
    @tuhetufeteh 6 часов назад +37

    ਗੱਲ ਬਾਤ ਜ਼ੋ ਵੀ ਹੋਵੇ ਪਰ ਆਹ ਸੁਨੇਹਾ ਬਹੁਤ ਸੋਹਣਾ ਦਿੱਤਾ ਬਹੁਤ ਵਧਾਈਆ ਬਾਈ ਤਹਾਨੂੰ ਭਰਾ ਤਾਂ ਭਰਾ ਹੁੰਦਾ

  • @NaveenKariha
    @NaveenKariha 3 часа назад +21

    ਮਨ ਖੁਸ਼ ਹੋ ਗਿਆ। ਬਹੁਤ ਬਹੁਤ ਵਧਾਈਆਂ।

  • @ParanPreet-ny1yg
    @ParanPreet-ny1yg 3 часа назад +28

    ਬਹੁਤ ਬਹੁਤ ਵਧਾਈਆਂ ਵੀਰੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ ਇਸੇ ਤਰ੍ਹਾਂ ਜੁੜੇ ਰਹਿਣ ਦਾ ਬਲ ਬਖਸ਼ੇ

  • @asttydydydgfxfxyfufug3798
    @asttydydydgfxfxyfufug3798 33 минуты назад +3

    ਥੋਡੀਆਂ ਗੱਲਾਂ ਤੋ ਬਹੁਤ ਕੁੱਝ ਸਿੱਖਣ ਮਿਲੀਆ ਪਰ ਮਾਂ ਦਾ ਤਿਆਗ ਦੇਖਕੇ ਬਹੁਤ ਦੁੱਖ ਲੱਗਾ ਚਲੋ ਵਾਹਿਗੁਰੂ ਨੇ ਸਾਰੇ ਸ਼ਿਕਵੇ ਦੂਰ ਹੋਗੇ

  • @AmarjitSingh-ur4ho
    @AmarjitSingh-ur4ho Час назад +7

    ਸਭ ਤੋਂ ਵੱਧ ਰੋਲ ਵੱਡੇ ਵੀਰ ਦੀ ਘਰਵਾਲੀ ਨੇ ਨਿਭਾਇਆ ਬਹੁਤ ਚੰਗੇ ਖਾਨਦਾਨ ਦੀ ਧੀ ਹੈ ਇਸ ਭੈਣ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ ਹੋਰ ਭੈਣਾਂ ਨੂੰ ਵੀ ਇਸ ਸਟੋਰੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਪਰਿਵਾਰਾਂ ਵਿੱਚ ਖੁਸ਼ੀਆਂ ਬਣੀਆਂ ਰਹਿਣ

  • @sahilbaisal7374
    @sahilbaisal7374 5 часов назад +18

    ਬਹੁਤ ਵਧੀਆ ਕੀਤਾ ਕਈ ਵਾਰ ਬੁਰੀਆਂ ਨਜ਼ਰਾਂ ਲੱਗ ਜਾਂਦੀਆਂ ਬਿਨਾਂ ਗੱਲ ਤੋਂ ਕਲੇਸ਼ ਪੈ ਜਾਂਦਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦੀ ਲੋੜ ਹੈ

  • @Pinderkaur55
    @Pinderkaur55 3 часа назад +17

    ਪਹਿਲਾਂ ਤਾ ਮੈਂ ਰੋਈ ਬਹੁਤ ਰੋਈ,ਜਦ੍ ਕੰਧ ਢਾਹੁਨ੍ ਦੀ ਗਲ ਕਰਦੇ ਸੀ,ਮੈਂ ਬਹੁਤ ਹੱਸੀ,ਬਹੁਤ ਦਿਲ ਖ਼ੁਸ਼ ਹੋਇਆ,ਬਹੁਤ ਸਿਖਿਆ ਮਿਲਦੀ,ਹੈ ਇਕ ਸਚਾਈ ਅੱਜ ਦੇ time ਦੀ

  • @HarbansSingh-bt8br
    @HarbansSingh-bt8br 3 часа назад +35

    ਬਹੁਤ ਵਧੀਆ ਸੁਨੇਹਾ ਕੁੜੀਆ ਖਾਨਦਾਨ ਘਰ ਦੀਆ ਲਗਦੀਆਂ ਹਨ ਧੰਨਵਾਦ ਪਤਰਕਾਰ ਦਾ

  • @majorsingh4297
    @majorsingh4297 6 часов назад +43

    ਮੈਂ ਵੀ ਲੋਕਾਂ ਪਿੱਛੇ ਲੱਗ ਕੇ ਆਪਣੇ ਵੱਡੇ ਭਰਾ ਨੂੰ ਬਹੁਤ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਸੀ,ਪਰ ਭਾਗੂ ਦੇ ਸੀਰੀਅਲ ਦੀ ਇੱਕ ਕਹਾਣੀ ਜਦੋਂ ਬੰਤ ਪ੍ਰਧਾਨ ਦੋਨਾਂ ਭਰਾਵਾਂ ਨੂੰ ਇੱਕਠੇ ਕਰਦਾ ਤੇ ਕਹਿੰਦਾ ਕੇ ਫਿਰ ਕਦੇ ਤੁਸੀਂ ਇੱਕ ਮਾਂ ਦੀ ਕੁੱਖ ਤੋਂ ਜਨਮ ਨਹੀਂ ਲੈਣਾ,ਬੱਸ ਬਾਈ ਜੀ ਦਿੱਲ ਤੇ ਗੱਲ ਲੱਗੀ,ਦੂਸਰਾ ਸਾਡਾ ਹੀ ਛੋਟੇ ਭਰਾ ਨੇ ਵੀ ਕਈ ਵਾਰ ਕਿਹਾ ਸੀ, ਹੁਣ ਉਮਰ ਬਹੁਤ ਹੋਗੀ ਪਤਾ ਨਹੀਂ ਹੁੰਦਾ ਭਾਣੇ ਦਾ, ਦੋਨਾਂ ਗੱਲਾਂ ਦਾ ਅਸਰ ਜਾਕੇ ਪੈਰੀਂ ਹੱਥ ਲਾ ਕੇ ਮੁਆਫੀ ਮੰਗ ਲਈ, ਹੁਣ ਮਨ ਬੁਹਤ ਖੁਸ਼ ਆ

  • @bittitalwandisabo5343
    @bittitalwandisabo5343 7 часов назад +51

    ਬਹੁਤ ਵਧੀਆ ਕੀਤਾ ਸਾਂਝੇ ਘਰ ਵਿੱਚ ਕੱਢੀ ਕੰਧ ਢਾਹ ਦਿੱਤੀ

  • @JagrajSraj
    @JagrajSraj 3 часа назад +15

    ਬਹੁਤ ਵਧੀਆ ਲੱਗਿਆ ਜੀ ਭਰਾ ਤੋਂ ਵੱਧ ਹੋਰ ਕੋਈ ਨਹੀਂ ਪੁੱਛਦਾ ਜੀ ਦੋਹਾਂ ਪਰਿਵਾਰਾਂ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ਜੀ ਤੇ ਬੱਚੀ ਨੂੰ ਆਪਣੇ ਕੋਲ ਲਿਆਉਣ ਜੀ ਭੈਣ ਭਰਾਵਾਂ ਦਾ ਪਿਆਰ ਰਹੇ ਜੀ 🌹🙏

  • @HarpreetChohan-g4t
    @HarpreetChohan-g4t 2 часа назад +12

    ਵੀਰ ਜੀ ਅੱਜ ਪਹਿਲੀ ਵਾਰੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੁਹਾਡੀ ਇਹ ਇੰਟਰਵਿਊ ਸੁਣ ਕੇ

  • @baljitmehta8153
    @baljitmehta8153 2 часа назад +9

    ਬਹੁਤ ਬਹੁਤ ❤❤❤ਮੁਬਾਰਕਬਾਦ
    ਞਾਹਿਗੁਰੂ ਚੜਦੀ ਕਲਾ ਚ ਰਖਣ।

  • @G.S.Sidhu13
    @G.S.Sidhu13 3 часа назад +11

    ਸਾਬਾਸ਼ ਪੱਤਰਕਾਰ ਭਰਾਵਾ ਬਹੁਤ ਚੰਗੀ ਸੇਧ ਸਮਾਜ ਨੂੰ

  • @Sanz_Recordz
    @Sanz_Recordz 6 часов назад +31

    ਜੰਮੇ ਨਾਲ ਦੇ ਕੀਤੋ ਨੀ ਮੁੱਲ ਥਿਆਓਂਦੇ ਕੁੱਲ ਚੀਜ ਮੁੱਲ ਵਿੱਕਦੀ 🙏🏻🙏🏻 good bro ਜੀਓ

  • @sukhjitsingh2198
    @sukhjitsingh2198 6 часов назад +20

    ਬਹੁਤ ਬਹੁਤ ਧੰਨਵਾਦ ਦੋਨਾਂ ਭਰਾਵਾਂ ਦਾ ਥੋਨੂ ਦੇਖ ਕੇ ਅਸੀਂ ਵੀ ਇਕ ਹੋ ਜਾਅਏ ਵਹਿਗੁਰੂ ਜੀ ਮੇਹਰ ਕਰਨ

  • @renukaahuja664
    @renukaahuja664 4 часа назад +12

    ਬਹੁਤ ਵਧੀਆ ਪੇਸ਼ਕਾਰੀ, ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਨ 🙏🙏

  • @RahulSharma-s2x1d
    @RahulSharma-s2x1d 7 часов назад +98

    ਦੇਖ ਕੇ ਮਨ ਬਹੁਤ ਖੁਸ਼ ਹੋਇਆ ਭਾਈ ਤਾਂ ਭਾਈ ਹੁੰਦੇ ਹਨ ਸਕੇ ਭਾਈ ਦੋਨੋ ਬਾਹਾ ਹੁੰਦਿਆਂ ਹਨ ਕਾਸ ਮੇਰਾ ਵੀ ਭਰਾ ਹੁੰਦਾ

    • @gagandeepsinghgill6123
      @gagandeepsinghgill6123 5 часов назад +1

      ਵੀਰ ਮੈਂ ਵੀ ਤੁਹਾਡਾ ਭਰਾ ਹਾਂ।

    • @randeepsingh7315
      @randeepsingh7315 4 часа назад +1

      ਜੇ ਹੁੰਦਾ ਤਾਂ ਰੱਬ ਨੂੰ ਹੀ ਪਤਾ ਕਿ ਫਿਰ ਕੀ ਹੁੰਦਾ ਹਾਂ ਜੇ ਇੰਨਾਂ ਵਰਗਾ ਹੁੰਦਾ ਫੇਰ ਠੀਕ ਹੁੰਦਾ

  • @balrajbhullar6416
    @balrajbhullar6416 14 минут назад +1

    ਦਿਲ ਖੁਸ਼ ਹੋ ਗਿਆ ਦੋਨਾ ਭਰਾਵਾ ਨੂੰ ਦੁਬਾਰਾ ਇਕੱਠੇ ਹੋਏ ਵੇਖ ਕੇ❤❤ ਜਿਉਦਾ ਵੱਸਦਾ ਰਹਿ ਪੱਤਰਕਾਰ ਵੀਰ ਇਹ ਬਹੁਤ ਵਧੀਆ ਸੁਨੇਹਾ ਹੈ ਅੱਜ ਦੇ ਸਮਾਜ ਨੂੰ ਜੋ ਲੋਕਾ ਪਿੱਛੇ ਲੱਗ ਕੇ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਹਨ। ਦੋਹਾ ਭੈਣਾ ਨੂੰ ਬਹੁਤ ਬਹੁਤ ਪਿਆਰ। ਜਿਊਂਦੇ ਵਸਦੇ ਰਹੋ ❤ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤

  • @neetugold6136
    @neetugold6136 Час назад +3

    ਕਈ ਤਾਂ ਰੁੱਸੇ ਹੀ ਜਹਾਨ ਤੋਂ ਤੁਰ ਗਏ।ਵੇਲਾ ਹੱਥ ਨ੍ਹੀਂ ਆਉਂਦਾ।ਬਹੁਤ ਵਧੀਆ ਕੀਤਾ ਸਮੇਂ ਸਿਰ ਸਮਝ ਆ ਗਈ।

  • @davindersingh-zd7hm
    @davindersingh-zd7hm 6 часов назад +27

    ਭਰਾਵਾ ਵਰਗਾ ਸਹਾਰਾ ਨਹੀ ਦੁਨੀਆਂ ਤੇ 😢❤❤❤

  • @BalwinderSingh-ms4by
    @BalwinderSingh-ms4by Час назад +4

    ਦਿਲ ਵਿੱਚ ਇੰਨੀਆਂ ਕੁੜੱਤਣ ਨਹੀਂ ਵਧਾਉਣੀ ਚਾਹੀਦੀ ਕਿ ਬਾਅਦ ਵਿੱਚ ਮਿਲਣਾ ਆੳਖਾ ਹੋ ਜਾਵੇ।

  • @amanpalkaur5049
    @amanpalkaur5049 4 часа назад +6

    ਵਾਹਿ ਗੁਰੂ ਜੀ ਮਿਹਰ ਕਰਨ ਸਾਰੇ ਪ੍ਰਵਾਰਾ ਤੇ

  • @kulbeerdeol2559
    @kulbeerdeol2559 6 часов назад +29

    ਦਿਓਲ ਫੈਮਲੀ ਵੱਲੋਂ ਬਹੁਤ ਬਹੁਤ ਧੰਨਵਾਦ ਘੈਂਟ ਪੰਜਾਬੀ ਚੈਨਲ ਦਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੀ ਕਹਾਣੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ❤❤

  • @malwinderwalia2119
    @malwinderwalia2119 3 часа назад +11

    ਵੱਡੀ ਨੂੰਹ ਦਾ ਰੋਲ ਬਹੁਤ ਵਧੀਆ

  • @SANDEEPSINGHBADESHA
    @SANDEEPSINGHBADESHA 4 часа назад +9

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ.ਦਿਲ ਨੂੰ ਬਹੁਤ ਸਕੂਨ ਮਿਲਿਆ ਸਾਝਾਂ ਪਰਿਵਾਰ ਖੁਸ਼ਹਾਲ ਪਰਿਵਾਰ ❤. ਧੰਨ ਆ ਮਾਤਾ ਪਿਤਾ❤
    ਧੰਨ ਆ ਘਰਵਾਲੀਆ ❤

  • @user-shama88
    @user-shama88 5 часов назад +10

    ਬਾਈ ਜੀ ਧੀ ਨੂੰ ਬਹੁਤ ਮੈ ਨਮਸਕਾਰ ਕਰਦਾ ਜਿਸ ਦੀ ਸੋਚ ਬਹੁਤ ਵਧੀਆ

  • @SANDEEPSINGHBADESHA
    @SANDEEPSINGHBADESHA 4 часа назад +7

    ਘੈਂਟ ਪੰਜਾਬੀ ਧੰਨਵਾਦ ਚੈਨਲ ਵਾਲੇ ਵੀਰ ਦਾ ਤੇਰਾ ਕੰਮ ਸਾਰਿਆ ਨਾਲੋ ਵੱਖਰਾ ਹਰ ਇਕ ਕਹਾਣੀ ਦਿੱਲ ਸੁਹਣ ਵਾਲੀ .
    ਧੰਨਵਾਦ ਵੀਰ

  • @balwantsingh6251
    @balwantsingh6251 5 часов назад +5

    ਵੀਰਾਂ ਨੇ ਬਹੁਤ ਵਧੀਆ ਫ਼ੈਸਲਾ ਲਿਆ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ

  • @Singhsbhagurudwara
    @Singhsbhagurudwara 2 часа назад +6

    ਇਸ ਪ੍ਰਵਾਰ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ।ਸਮਾਜ ਨੂੰ ਇਸ ਪਰਵਾਰ ਸਿਖਿਆ ਲੈਣੀ ਚਾਹਿਦੀਐ। ਭਰਾ ਭਰਾਵਾ ਦੀਆ ਬਾਹਾਂ ਹੁੰਦੀਆ ਨੇ।

  • @gurlabhsingh8072
    @gurlabhsingh8072 2 часа назад +7

    ਭਰਾ ਵਰਗਾ ਸਹਾਰਾ ਕੋਈ ਨਹੀ ਧੰਨਵਾਦ ਵੀਰ ਜੀ

  • @jjjjj1601
    @jjjjj1601 5 часов назад +5

    ਬਹੁਤ ਚੰਗਾ ਲੱਗਿਆ ਵੀਰ ਜੀ ਧੰਨਵਾਦ ਪੱਤਰਕਾਰ ਦਾ ਜਿਸ ਨੇ

  • @HiSin-s5c
    @HiSin-s5c Час назад +3

    ਸਾਰਾ ਪਰਿਵਾਰ ਬਹੁਤ ਸਿਆਣਾ। ਇਕਠੇ ਹੋਣ ਲਈ ਮੁਬਾਰਕਾਂ ।

  • @SSwarvalSingh-se3ib
    @SSwarvalSingh-se3ib 4 часа назад +6

    ਇਹ ਇਕ ਅਨੋਖੀ ਮਸਾਲ ਪੇਸ ਕਿਤੀ ਕੋਈ ਲੋਕਾ ਨੂੰ ਇਸ ਵਿਡਿਊ ਨੂੰ ਵੇਖ ਕੇ ਕੲਈ ਘਰਾ ਭਰਾਵਾ ਦਾ ਇਕਠ ਹੋਵੇ ਗਾ ਇਹ ਪਹਿਲੀ ਵਿਡਿਊ ਹੇ ਜੋ ਭਰਾਵਾ ਦਾ ਵਖਰੇਏ ਹੋ ਕੇ ਇਕਠੇ ਹੋਣਾ ਜੇ ਦਰਾਣੀ ਜਠਾਣੀ ਦੀ ਸਹਿਮਤੀ ਹੋ ਜਾਵੇ ਤਾ ਘਰ ਕਦੇ ਨਹੀ ਟੂਟਦੇ ਬਹੂਤ ਬਹੂਤ ਧਨਵਾਦ ਪਤਰਕਾਰ ਸਹਿਬ ਇਹ ਬਹੁਤ ਵਧਿਆ ਗਲ ਹੇ

  • @HarpreetKaur-hl8zy
    @HarpreetKaur-hl8zy 4 часа назад +5

    ਬਹੁਤ ਵਧੀਆ ਕਿਤਾ ਅਪਣੇ ਅਪਣੇ ਹੀ ਹੂੰ ਦੇ ਹਨ😊 ਹਮੇਸ਼ਾ ਇਕੱਠੇ ਰਹੋ

  • @baljitsinghz
    @baljitsinghz 5 часов назад +14

    ਭੈਣਾਂ ਭਰਾ ਦੇ ਰਿਸ਼ਤਿਆਂ ਵਿੱਚ ਪਿਆਰ ਤੋ ਵੱਧ ਕੁੱਝ ਨਹੀਂ ਹੁੰਦਾ ਦੁਨੀਆ ਵਿੱਚ। ਵੀਡੀਓ ਦੇਖ ਮਨ ਬਹੁਤ ਖੁਸ਼ ਹੋਇਆ। ਮੈਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਦੁਨੀਆ ਵਿੱਚ ਏਦਾਂ ਹੀ ਸਭ ਵਿੱਚ ਪਿਆਰ ਤੇ ਰਿਸ਼ਤਾ ਮਜ਼ਬੂਤ ਹੋਵੈ। ਪ੍ਰਮਾਤਮਾ ਇਨ੍ਹਾਂ ਸਭ ਨੂੰ ਚੜ੍ਹ ਦੀ ਕਲਾ ਵਿੱਚ ਰੱਖੇ।

  • @harmeshkaur31
    @harmeshkaur31 5 часов назад +5

    ਬਹੁਤ ਵਧੀਆ ਮੁਵਾਰਕਾ ਵੀਰੋ ਸਦਾ ਖੁਸ਼, ਹੋ

  • @BhagwanSingh-gf8xj
    @BhagwanSingh-gf8xj 13 минут назад +3

    ਵਡੀ ਨੂੰਹ ਦਾ ਰੋਲ ਬਹੁਤ ਵਧੀਆ ਰਿਹਾ ਜਿਸ ਨੇ ਪਰਿਵਾਰ ਨੂੰ ਟੁੱਟਣ ਨਹੀਂ ਦਿੱਤਾ ਚੰਗੇ ਖਾਨਦਾਨੀ ਮਾਪਿਆਂ ਦੀ ਧੀ ਹੈ

  • @satpalsingh2659
    @satpalsingh2659 2 часа назад +3

    ਪੰਛੀ ਵੀ ਖੁਸ ਨੇ ਦੋ ਭਰਾ ਦਾ ਮੇਲ ਹੋਣ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਜੀ ਦਾਣਾ ਪਾਇਆ ਕਰੋ ਪੰਛੀਆਂ ਨੂੰ ਜੀ 🙏

  • @inderjawandha2458
    @inderjawandha2458 4 часа назад +14

    ਦੋਵਾਂ ਭੈਣਾਂ ਦੀ ਸਿਫਤ ਕਰਨੀ ਬਣਦੀ ਆ ਇਹਨਾਂ ਕਰਕੇ ਹੀ ਇਹ ਹੋ ਸਕਿਆ ਨਹੀਂ ਤਾਂ ਜਿਆਦਾਤਰ ਜਨਾਨੀਆਂ ਹੀ ਨੀ ਚਾਹੁੰਦੀਆਂ ਵੀ ਪਰਿਵਾਰ ਇਕੱਠਾ ਰਹੇ। ❤️❤️ congratulations dowa veera nu v

  • @sukhcharnmaan3696
    @sukhcharnmaan3696 6 часов назад +12

    ਜ਼ਿੰਦਗੀ ਦੀ ਅਸਲੀ ਫ਼ਿਲਮ ਬਣ ਗਈ ਹੈ
    ਜੇ ਵਾਹਿਗੁਰੂ ਜੀ ਚਾਹਿਆ ਤਾਂ ਬਹੁਤ ਵਧੀਆ good idea 👍🏿

  • @jagsirsingh5979
    @jagsirsingh5979 2 часа назад +1

    ਦੇਖ ਕੇ ਮਨ ਖੁਸ਼ ਹੋ ਗਿਆ ਹੋਰ ਭਰਾ ਇਸ ਤਰ੍ਹਾਂ ਹੀ ਇਕੱਠੇ ਹੋਣ

  • @gurpalsingh5609
    @gurpalsingh5609 Час назад +1

    ਵੀਡੀਓ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ ਹਨ ਵਾਹਿਗੁਰੂ ਜੀ ਦੋਵਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤

  • @SurjitKaur-qz3fl
    @SurjitKaur-qz3fl 30 минут назад

    ਸਹੀ ਕਿਹਾ ਸਿਆਣੀਆਂ ਨੇ ਧੀ ਘਰਾਣੇ ਦੀ ਬਲਦ ਲਾਣੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੀ ਸਟੋਰੀ ਵੇਖ ਕੇ ਹੱਸਦੇ ਵਸਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ ❤️❤👌❤

  • @singhharminder1689
    @singhharminder1689 7 часов назад +13

    Rabb diyan kramat nu koi ni janda ek bhra da hirda tarfda c bhra nu miln nu rabb ne hi eh vidi banai a sachi sare bhen bhra mil ke raho 🙏🙏🙏

  • @jasmersingh2344
    @jasmersingh2344 27 минут назад

    ਬਾਈ ਤੁਸੀ ਬਹੁਤ ਵਧੀਆ ਮੇਸੈਜ ਦਿੱਤਾ ਲੋਕਾ ਨੂੰ ਬਹੁਤ ਵਧੀਆ ਕੀਤਾ

  • @mohankahlon4563
    @mohankahlon4563 2 часа назад +1

    ਬਹੁਤ ਠੀਕ ਕੀਤਾ ਭਰਾਓ ਦਿਲ ਖੁਸ ਹੋ ਗਿਆ ਤੁਹਾਨੂੰ ਇਕੱਠਿਆ ਵੇਖ ਕਿ

  • @jassakular5597
    @jassakular5597 6 часов назад +6


    ਵੀਰ ਬਹੁਤ ਹੀ ਵਧੀਆ ❤❤❤❤❤

  • @GurpreetKaur-pc3lu
    @GurpreetKaur-pc3lu 6 часов назад +12

    ਕਾਸ਼ ਮੇਰੇ ਭਰਾਂਵਾਂ ਤੇ ਵੀ ਪਰਮਾਤਮਾ ਮੇਹਰ ਕਰਨ

  • @partapsingh-vl6yd
    @partapsingh-vl6yd 5 часов назад +3

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤

  • @coolsonucool
    @coolsonucool 7 часов назад +6

    ਅਜਿਹੀਆਂ ਵੀਡਿਉ ਦੀ ਸਮਾਜ ਨੂੰ ਬਹੁਤ ਜਰੂਰਤ ਹੈ। ਭਾਵੇਂ ਮੇਰਾ ਕੋਈ ਭਰਾ ਤਾਂ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਭਰਾ ਦੇ ਨਾਲ ਹੋਣ ਦਾ ਅਹਿਸਾਸ ਬਹੁਤ ਜਿਆਦਾ ਵਧੀਆ ਹੁੰਦਾ ਹੋਵੇਗਾ।

  • @Bhangujatt3191
    @Bhangujatt3191 6 часов назад +14

    ਬਹੁਤ ਵਧੀਆ ਕੀਤਾ ਹੈ ਜੀ

  • @rubal.brar69
    @rubal.brar69 3 часа назад +3

    Bhut Khushi hoyi, waheguru ji sari family nu khush rakhe,sab te mehar kar waheguru ji,kade kise ghar vich kandh na nikle

  • @championgamemap6485
    @championgamemap6485 4 часа назад +3

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ ❤

  • @DavindersinghLaddigill-wn2hh
    @DavindersinghLaddigill-wn2hh 9 минут назад

    ਮਨ ਖ਼ੁਸ਼ ਹੋ ਗਿਆ ਬਹੁਤ ਬਹੁਤ ਵਧਾਈਆਂ

  • @ParmjitKaur-fc8rz
    @ParmjitKaur-fc8rz 7 часов назад +9

    Bahut badhia veer ji waheguru ji hamesha khush rakhe 👌👌👍

  • @GurlabhKaur-s8g
    @GurlabhKaur-s8g 2 часа назад +4

    ਸਹੀ ਗੱਲ ਐ ਭੈਣੇ

  • @rajinderkaur2645
    @rajinderkaur2645 19 минут назад

    ਵਾਹਿਗੁਰੂ ਗੁਰੂ ਸਾਡਾ ਘਰ ਲੋਕਾ ਖਰਾਬ ਕੀਤਾ ਸਾਡਾ ਵੀ ਠੀਕ ਕਰਨਾ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ

  • @akashpannu919
    @akashpannu919 8 часов назад +11

    Bhut vdia video te bhut loka nu msg❤

  • @KawaljitKaur-ch1ww
    @KawaljitKaur-ch1ww 6 часов назад +12

    ਦਰਾਣੀ। ਜਠਾਣੀ। ਨਾਲੋ।। ਵੱਡੀ਼਼ਲੱਗਦੀ਼਼ਪਰ। ਹੈ। ਬਹੁਤ। ਪਿਆਰਿਆ। ਵੱਸਦੀਆ। ਰਹਿਣ

  • @sukhcharnmaan3696
    @sukhcharnmaan3696 6 часов назад +5

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @kulwantsingh9415
    @kulwantsingh9415 4 часа назад +3

    ਬਹੁਤ ਵਧੀਆ ਕੀਤਾ

  • @sukhcharnmaan3696
    @sukhcharnmaan3696 6 часов назад +11

    ਬਹੁਤ ਵਧੀਆ ਲੱਗਾ ਅੱਜ ਦੀ ਗਲਬਾਤ ਸੁਣ ਕੇ ਇਹ ਬਹੁਤ ਲੋਕਾਂ ਨੂ ਨਸੀਹਤ ਮਿਲਣੀ ਚਾਹੀਦੀ ਹੈ ਜਮੀਨ ਜਾਏਦਾਦ ਅਤੇ ਪੈਸਾ ਤਾਂ ਘੱਟ ਵੱਧ ਹੋ ਸਕਦਾ ਹੈ ਅਤੇ ਪਰਿਵਾਰ ਦਾ ਪਿਆਰ ਕਿਤੋਂ ਮੁੱਲ ਨਹੀਂ ਮਿਲਦਾ!
    ਵਾਹਿਗੁਰੂ ਜੀ ਦੇ ਕੀਤੇ ਨੂੰ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਚੰਗਾਂ ਜਾਂ ਮਾੜਾ ਹੈ !
    ਇਹ ਵਾਹਿਗੁਰੂ ਜੀ ਦੀ ਕਿਰਪਾ ਹੀ ਹੋਈ ਹੈ
    ਸਿਆਣੇ ਠੀਕ ਹੀ ਕਹਿੰਦੇ ਹਨ ਕਿ ……………?
    ਸਵੇਰ ਦਾ ਭੁੱਲਿਆ ਸ਼ਾਮ ਘਰ ਆ ਜਾਵੇ ਇਹ ਨੂੰ ਭੁੱਲਿਆ ਨਹੀਂ ਕਹਿ ਸਕਦੇ! ……………..?

  • @harvinderlamba7234
    @harvinderlamba7234 3 часа назад +3

    ਬਹੁਤ ਵਧੀਆ ਕੀਤਾ ❤

  • @LovepreetKaursidhu-x5l
    @LovepreetKaursidhu-x5l Час назад

    ਬਹੁਤ ਬਹੁਤ ਮੁਬਾਰਕਾਂ ਵੀਰੇ ਥੋਨੂੰ ਰੱਬ ਸਾਰੇ ਵੀਰਾ ਦੇ ਮਨ ਮੇਹਰ ਪਾਵੇ

  • @BhupinderSingh-ik2dh
    @BhupinderSingh-ik2dh 48 минут назад

    ਸਹੀ ਗੱਲ ਬਾਈ ਸੱਚ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ

  • @jagtarbrar9772
    @jagtarbrar9772 Час назад

    ਬੁਹਤ ਵਧੀਆ ਗੱਲ ਵੀਰ ਜੀ ਵਾਹਿਗੂਰ ਮੇਹਰ ਕਰੀ ਪਰਿਵਾਰ ਬਾਈ

  • @coolsonucool
    @coolsonucool 6 часов назад +18

    ਟੁੱਟੇ ਹੋਏ ਰਿਸ਼ਤੇ ਜਿਆਦਾਤਰ ਹਸਪਤਾਲ ਜਾਂ ਸ਼ਮਸ਼ਾਨ ਘਾਟ ਵਿਖੇ ਹੀ ਇਕੱਠੇ ਹੁੰਦੇ ਨੇ।

    • @BalrajSingh-rd2sc
      @BalrajSingh-rd2sc Час назад

      ਵੀਰ ਜੀ ਸਾਡੇ ਤਾਂ ਸ਼ਮਸ਼ਾਨ ਘਾਟ ਵਿੱਚ ਵੀ ਨੀ ਆਏ। ਅਸੀਂ ਤਾਂ ਆਪਣੇ ਸਮਝਦੇ ਹਾਂ। ਪਰ ਸਾਡੇ ਆਪਣੇ ਹੀ ਨੀ ਸਾਨੂੰ ਆਪਣਾ ਬਣਵਾਉਂਦੇ। ਸਗੋਂ ਸਾਨੂੰ ਦੁਖੀਆ ਨੂੰ ਹੋਰ ਦੁਖਾਉਂਦੇ ਹੈ। ਕੀ ਕੀ ਦੱਸਾਂ ਮੈਂ ਸਾਰਾ ਕੁੱਝ ਬਿਆਨ ਨਹੀਂ ਕਰ ਸਕਦਾ।😭😭

  • @Rajpal-z7c
    @Rajpal-z7c Час назад

    ਬਹੁਤ ਵਧੀਆ ਹੋਇਆ ਹੈ ਜੀ। ਗੁਰੂ ਘਰ ਜਾ ਕੇ ਪਹਿਲਾਂ ਦੇਗ ਕਰਵਾਓ ਜੀ। ਜੁਗ ਜੁਗ ਜੀਓ ਦੋਂਨੇਂ ਭਰਾ। ਸਭ ਤੋਂ ਪਹਿਲਾਂ ਤੁਹਾਡੇ ਘਰ ਵਾਲੀਆਂ ਦਾ ਧੰਨਵਾਦ। ਚੰਗੇ ਘਰਾਣੇਂ ਦੀਆਂ ਧੀਆਂ ਦੀ ਏਹੋ ਨਿਸ਼ਾਨੀ ਹੁੰਦੀ ਹੈ ਜੀ। ਸੋ ਫੇਰ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਜੀ ਵੱਲੋਂ,,,,ਅਮਨ ਬੂਟੀਕ ਬਰੇਟਾ ਜੀ

  • @BhinderPal-mw5bh
    @BhinderPal-mw5bh 52 минуты назад +1

    Very nice veere sda khus raho

  • @sukhpalswag4939
    @sukhpalswag4939 3 часа назад +3

    Bhut wadia very good 🎉

  • @ranjeetkaur6746
    @ranjeetkaur6746 4 часа назад +2

    ਸ਼ੁਕਰ ਹੈ ਵਾਹਿਗੁਰੂ ਜੀ ਦਾ ,🙏🙏🙏

  • @baljitratol2981
    @baljitratol2981 Час назад

    ਸ਼ੁਕਰ ਹੈ ਰੱਬਾ 🙏 ਕੋਈ ਭੈਣ ਭਰਾ ਨਾ ਵਿਛੜੇ

  • @garrybajwa6989
    @garrybajwa6989 7 часов назад +34

    ਆਪਣੇ ਆਪਣੇ ਹੀ ਹੁੰਦੇ ਨੇ

  • @surindernijjar7024
    @surindernijjar7024 6 часов назад +3

    ਬਹੁਤ ਵਧੀਆ ਉਪਰਾਲਾ ਕੀਤਾ ਹੈ

  • @ReshamKaur-c5v
    @ReshamKaur-c5v 2 часа назад +1

    ਬਹੁਤ ਵਧੀਆ ਕੰਮ ਕੀਤਾ ਵੀਰੋ ਤੁਸੀਂ❤❤❤❤❤

  • @Randhirsingh-b37
    @Randhirsingh-b37 2 часа назад +3

    ਐਨਾ ਕੁੱਝ ਹੋਣ ਦੇ ਬਾਵਜ਼ੂਦ ਇਹਨਾਂ ਦਾ ਆਪਣਾ ਫ਼ਰਜ਼ ਬਣਦਾ ਸੀ ਕਿ ਅਸੀਂ ਇਕੱਠੇ ਬੈਠ ਕੇ ਸਾਰੀਆਂ ਗੱਲਾਂ ਇੱਕ ਦੂਜੇ ਦੇ ਮੂੰਹ ਉੱਤੇ ਆਹਮੋ ਸਾਹਮਣੇ ਬੈਠ ਕੇ ਜ਼ਰੂਰ ਗੱਲਬਾਤ ਕਰ ਲੈਣੀ ਚਾਹੀਦੀ ਸੀ।

  • @GurlabhKaur-s8g
    @GurlabhKaur-s8g 2 часа назад +5

    ਭੈਣੇ ਆਪਦਾ ਆਪਦਾ ਹੁੰਦਾ ਮੈਂ ਵੀ ਇਹੋ ਸਮਝਦੀ ਆ ਬਿਗਾਨੇ ਬਿਗਾਨੇ ਹੀ ਹੁੰਦੇ ਨੇ ਭੈਣੇ ਸਾਡੇ ਘਰ ਵੀ ਇਹ ਕੁਛ ਹੋਇਆ ਪਿਆ

  • @KulwinderKaur-o5c
    @KulwinderKaur-o5c 2 часа назад

    Bhut hi vdia, waheguru ji meher krn hmesha 🙏 ਇਕੱਠਿਆਂ ਵਰਗੀ ਰੀਸ ਨਹੀਂ। ਇਕ ਜਨਮ ਹੀ ਹੈ ਮਿਲ ਕੇ ਰਹਿਣ ਲਈ।ਦੁਬਾਰਾ ਕਦੇ ਨਹੀਂ ਮਿਲਣਾ।

  • @sakinderboparai1913
    @sakinderboparai1913 34 минуты назад

    ❤ ਨਿਕਿਆ ਨਿਕਿਆ ਗਲਾ ਤੋਂ ਸਾਡੇ ਪੰਜਾਬੀ ਲੜ ਪੈਂਦੇ ਨੇ । ਰਿਸਤੇਦਰ ਇਕਠੇ ਕਰ ਲੈਂਦੇ ਨੇ । ਭਰਾ ਇਕਠੇ ਹੋ ਜਾਂਦੇ ਨੇ । ਰਿਸਤੇ ਦਾਰ ਬੁਰਏ ਪੈ ਜਾਂਦੇ ਨੇ ।

  • @SurjeetKour-o7y
    @SurjeetKour-o7y 3 часа назад +3

    Apne tnn apne hyi hunde aa Wmk ❤🙏

  • @luckygrewal4994
    @luckygrewal4994 2 часа назад +2

    Waw ji wah bhuht sune video veer ji 👍❤❤❤❤

  • @InderjeetSinghBhatty
    @InderjeetSinghBhatty 16 минут назад

    ਤੁਸੀਂ ਜੋ ਹੰਢਾਇਆ ਤਜਰਬਾ ਸਾਂਝਾ ਕੀਤਾ ਉਸ ਲਈ ਬਹੁਤ ਧੰਨਵਾਦ। ਮੈਂ ਬਹੁਤ ਕੁਝ ਸਿੱਖਿਆ ❤❤❤ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ

  • @jaswantsingh-li5lf
    @jaswantsingh-li5lf 5 часов назад +11

    ਬਾਈ ਜੀ ਜੇਕਰ ਖੂਨ ਆਪਣਾ ਸੀ ਤਾਂ ਸਭ ਤੋਂ ਪਹਿਲਾਂ ਫੋਨ ਬੀ ਆਪਣੇ ਦਿਉਰ ਨੂੰ ਕੀਤਾ ਇਸ ਲਈ ਭਰਾਵੋ ਆਪਣੇ ਆਪਣੇ ਹੀ ਹੁੰਦੇ ਹਨ ਉਹ ਬੀ ਅਧੀ ਰਾਤ ਨੂੰ ਪਹੁੰਚ ਗਏ ਇਸ ਲਈ ਧੰਨਵਾਦ ਤੁਹਾਡੇ ਜਿਹੜੇ ਹੁਣ ਬੀ ਇੱਕਠੇ ਹੋ ਗਏ

  • @rajwantkaur5713
    @rajwantkaur5713 31 минуту назад

    ਧੰਨਵਾਦ ਵੀਰ ਇਹ ਬਹੁਤ ਵਧੀਆ ਮੈਸੇਜ ਇਕਠੇ ਹੋਣਾ

  • @narindersingh-fm3sy
    @narindersingh-fm3sy 48 минут назад

    Man kush ho gea bhara hi sab kush hude han very nic gal baat bhut vadhia interview ji ❤❤❤

  • @vinodsharma5351
    @vinodsharma5351 3 часа назад +2

    Dil khush ho gia

  • @balbirkaur5100
    @balbirkaur5100 2 часа назад +1

    ਬਹੂਤ ਜਾਦਾ ਖੁਛੀ ਹੌੲਈ❤❤❤❤❤❤❤❤❤

  • @giankaur3957
    @giankaur3957 Час назад +1

    ਵੀਰ ਬਹੁਤ ਖੁਸ਼ੀ ਹੋਈ

  • @bbupindertoor8861
    @bbupindertoor8861 3 часа назад +2

    Bahut khusi hui dova bharawa nu dekh ke

  • @rajwinderkaur819
    @rajwinderkaur819 3 часа назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @DelightfulLoungingPanda-uq2se
    @DelightfulLoungingPanda-uq2se Час назад

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ

  • @amarjitkaur3658
    @amarjitkaur3658 45 минут назад

    Very nice rab tuhanu hamesha tarakian bagse putter g tusi bahut sohni lagdi aa eh gl tuhanu dekh ke hor nu v akl ave gi

  • @amritpalRaman
    @amritpalRaman Час назад

    ਇਹ ਸਚਾਈ ਆ ਵਾਈ ਅੱਜ ਦੇ ਟਾਈਮ ਵਿੱਚ ਜੇ ਅਸੀਂ ਆਪਦੇ ਘਰ ਦੇ ਸਾਰੇ ਫੈਸਲੇ ਕਿਸੇ ਰਿਸ਼ਤੇਦਾਰ ਤੋ ਪੁੱਛ ਕੇ ਕਰਦੇ ਹਾ ਆਪਣਾ ਘਰ ਖਰਾਬ ਹੀ ਆ