Размер видео: 1280 X 720853 X 480640 X 360
Показать панель управления
Автовоспроизведение
Автоповтор
ਧੰਨਵਾਦ ਹੈ ਤੇਰਾ ਵੀਰ ਇਹ ਵੀਡੀਓ ਪਾਉਣ ਲਈ ਮੈਂ ਬਹੁਤ ਵਾਰੀ ਨੈੱਟ ਤੇ ਇਸ ਤਰ੍ਹਾਂ ਦੀ ਚੀਜ਼ ਟੋਲਦਾ ਸੀ ਪਰ ਨਹੀਂ ਮਿਲਦੀ ਸੀ ਕਿਉਂਕਿ ਡੀਜਲ ਟੈਂਕੀ ਚੋਂ ਟਰੈਕਟਰਾਂ ਚ ਡੀਜ਼ਲ ਪਾਉਣ ਲੱਗੇ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਕਈ ਤਰੀਕਿਆਂ ਨਾਲ ਭਰਦੇ ਹਾਂ ਪਰ ਡੁਲਦਾ ਹੈ ਤੇ ਟਾਈਮ ਬਹੁਤ ਲੱਗਦਾ ਹੈ ਸ਼ੁਕਰ ਹੈ ਬਹੁਤ ਵਧੀਆ ਰੇਟ ਹੈ।
Kotkapura es to sasta hai Ratan trading wale
@@maankotbhaiwala1829 thanks, brother
ਬਹੁਤ ਵਧੀਆ ਜਾਣਕਾਰੀ ਮਿਲੀ।
ਸਾਰੇ ਜ਼ਿਮੀਂਦਾਰਾਂ ਲਈ ਵਧੀਆ ਹੈ ਇਕਾਲਾ ਬੰਦਾ ਵੀ ਤੇਲ ਪਾ ਸਕਦਾ ਹੈ
ਲੈ ਸਸਤਾ ਤਾ ਬਾਹਲਾ ਭਜੱਤਰ ਸੋ ਚੋ ਦੋ ਵਾਰੀ ਟਰੈਕਟਰ ਦੀ ਟੈਕੀ ਫੁੱਲ ਹੋ ਜਾਣੀ ਅਜੇ ਸਸਤਾ ਦੱਸੀ ਜਾਦੇ
Thank you Bai ji jaankaari layee🙏
Good work👍
ਬਾਹਲਾ ਮਹਿੰਗਾ ਰੌੜਾਂ
Weldone 👍
Thoda ja mehnga but cheej vdia
ਇਸ ਬੰਦੇ ਦਾ ਰੇਟ ਬਹੁਤ a ਯਰ ਮੈ v ldh ਤੋਂ ਹੀ ਆ
Good
❤❤❤❤❤❤👌
Pajii price kya ha
Paid promo 7000
ਧੰਨਵਾਦ ਹੈ ਤੇਰਾ ਵੀਰ ਇਹ ਵੀਡੀਓ ਪਾਉਣ ਲਈ ਮੈਂ ਬਹੁਤ ਵਾਰੀ ਨੈੱਟ ਤੇ ਇਸ ਤਰ੍ਹਾਂ ਦੀ ਚੀਜ਼ ਟੋਲਦਾ ਸੀ ਪਰ ਨਹੀਂ ਮਿਲਦੀ ਸੀ ਕਿਉਂਕਿ ਡੀਜਲ ਟੈਂਕੀ ਚੋਂ ਟਰੈਕਟਰਾਂ ਚ ਡੀਜ਼ਲ ਪਾਉਣ ਲੱਗੇ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਕਈ ਤਰੀਕਿਆਂ ਨਾਲ ਭਰਦੇ ਹਾਂ ਪਰ ਡੁਲਦਾ ਹੈ ਤੇ ਟਾਈਮ ਬਹੁਤ ਲੱਗਦਾ ਹੈ ਸ਼ੁਕਰ ਹੈ ਬਹੁਤ ਵਧੀਆ ਰੇਟ ਹੈ।
Kotkapura es to sasta hai
Ratan trading wale