ਸਪ੍ਰੇਹ ਵਾਲੀਆਂ ਢੋਲੀਆਂ ਮੱਲੋ ਇੱਥੋਂ ਗਰੰਟੀ ਵਾਲੀਆਂ ਮਿਲਦੀਆਂ ਸਸਤੀਆਂ,,, ਕਾਰ ਵਾਸ਼ਰ ਸਸਤੇ ਤੇ ਕਮਾਲ ਵੀ

Поделиться
HTML-код
  • Опубликовано: 17 янв 2025

Комментарии • 103

  • @HarwinderSingh-me1tr
    @HarwinderSingh-me1tr Год назад +19

    ਸੁੱਖਜਿੰਦਰ ਭਰਾ ਨੇ ਲੋੜਮੰਦਾ ਕਿਸਨਾ ਦੀ ਮਦਦ ਕਰਵਾਈ ਘੱਗਰ ਦਰਿਆ ਦਾ ਨੁਕਸਾਨ ਕੀਤੇ ਆ ਦਾ ਬਹੁਤ ਬਹੁਤ ਧੰਨਵਾਦ ਭਰਾ ਦੀ

    • @NIRMALSINGH-yb8hn
      @NIRMALSINGH-yb8hn Год назад +3

      ਵੀਰੇ ਧੰਨਵਾਦ ਕਾਹਦਾ ਇਹੋ ਜਿਹੇ ਬੇਈਮਾਨ ਤੇ ਲੋਟੂ ਦੁਕਾਨਦਾਰਾ ਦੀ ਮਸ਼ਹੂਰੀ ਕਰਕੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਣਾ ਹੈ ਉਸ ਦਾ ਜੁਮੇਵਾਰ ਵੀ ਇਹ ਲੋਪੋ ਵਾਲਾਂ ਹੀ ਹੈ

  • @akaalustattv1313
    @akaalustattv1313 Год назад +1

    ਲੋਪੋ ਵਾਲੇ ਬਾਈ ਜੀ
    ਲੋਕਾਂ ਦਾ response ਮਾੜਾ ਬਾਈ ਇਹ ਬਾਈ ਪ੍ਰਤੀ
    ਇਹੋ ਜਿੀਆਂ ਦੀ add na krea kr dosta
    ਤੇਰੇ ਮਾਣ ਆ ਲੋਪੋ ਵਾਲੇ ਬਾਈ ਸਾਰੇ ਪੰਜਾਬ ਨੂੰ
    ਗੁੱਸਾ ਨਾ ਕਰੀ
    ਤੇਰਾ ਛੋਟਾ ਭਰਾ ਆ
    ਡਰਦਾ ਡਰਦਾ ਕਹਿ ਗਿਆ ਤੈਨੂੰ🙏❣️

  • @swarnjitsingh7184
    @swarnjitsingh7184 Год назад +16

    ਸੁਖਜਿੰਦਰ ਸਿਆਂ ਕੱਲੇ ਪੈਸੇ ਕਮਾਉਣ ਦੇ ਚੱਕਰ ਵਿੱਚ ਨਾ ਲੱਗ ਬੰਦੇ ਦਾ ਕਿਰਦਾਰ ਵੇਖ ਕੇ ਜਾਇਆ ਕਰ ਫੇਰ ਕਿਤੇ ਘੋੜਿਆਂ ਵਾਲੇ ਗੱਪ ਵਾਂਗ ਇਸ ਪਾਸੋਂ ਵੀ ਹੱਥ ਧੋਣੇ ਪੈ ਜਾਣ

  • @kulwindersra2629
    @kulwindersra2629 Год назад +57

    ਸਿਰੇ ਦਾ ਬੇਈਮਾਨ ਬਾਈ ਆ ਬੰਦਾ ਸਾਡੇ ਮੌੜ ਮੰਡੀ ਦਾ

    • @JATTSPECIALEDITIONS
      @JATTSPECIALEDITIONS Год назад +12

      ਪੈਸੇ ਲੈਣ ਤੱਕ ਗਰਾਂਟੀ ਆ.... ਉਸ ਤੋਂ ਬਾਅਦ ਕੋਈ ਨੀ

    • @HarwinderSingh-me1tr
      @HarwinderSingh-me1tr Год назад +8

      ਇਹ ਦੁਕਾਨ ਵਾਲਾ ਬੇਈਮਾਨੀ ਕਰਦਾ ਤਾ ਸੋਕੀ ਸਰਦਾਰ ਸੁੱਖਜਿੰਦਰ ਵੀਡੀਓ ਕਿਉ ਬਣਾਉਦਾ ਵੀਡੀਓ ਬਣਾਉਣ ਤੋ ਪਹਿਲਾਂ ਉਹਨਾਂ ਬਾਰੇ ਪਤਾ ਕਰਿਆ ਕਰੇ

    • @SETHARABPATIJI22
      @SETHARABPATIJI22 Год назад +3

      ​@@HarwinderSingh-me1trBai ji 1 ta video bnon wale nu sari umar paise aayi jane RUclips aaleya to jad jad loga ne video dekhni duja Dukan wale ne b paise dite hone video paun de layi us de layi ta donha pase fayda video keo na pave agla eh Thori dekhna ke banda kidha da paisa pardhan aa paise ne sari umar kam ouna

    • @moosedrilla8217
      @moosedrilla8217 Год назад +1

      Ascha veereee 😮😢beaiman bnda aa sala 🤬

    • @NIRMALSINGH-yb8hn
      @NIRMALSINGH-yb8hn Год назад +5

      ​@@HarwinderSingh-me1trਵੀਰੇ ਇਸ ਨੂੰ ਤੇ ਪੈਸੇ ਚਾਹੀਦੇ ਹਨ ਦੁਕਾਨਦਾਰ ਭਾਵੇਂ ਜਿਨਾਂ ਮਰਜ਼ੀ ਕਿਸਾਨਾਂ ਨੂੰ ਲੁੱਟੀ ਜਾਵੇ ਇਹ ਦੋ ਕੂ ਯੂਟਿਬਰਾ ਦਾ ਤਾ ਪੈਸੇ ਨਾਲ ਵਾਸਤਾ ਹੈ

  • @HarwinderSingh-me1tr
    @HarwinderSingh-me1tr Год назад +1

    ਸਹੀ ਗੱਲ ਢੋਲੀਆ ਪੰਪਾ ਵਿਚ ਪਾਣੀ ਨਗਾਉਣ ਚਾਹੀਦਾ ਤੇ ਵਿਚ ਤੇਲ ਮੋਗਇਲ ਪਾ ਕੇ

  • @sidhubrother75
    @sidhubrother75 Год назад +1

    ਲੀਥੀਅਮ ਬੈਂਟਰੀ ਤਾਂ ਸਿਰਾ ਹੁੰਦੀ ਆ

  • @harmeshmaan5202
    @harmeshmaan5202 Год назад +1

    ਜੱਗੂ ਸਿਆਂ ਸਾਡੇ ਵੀਰ ਲੋਪੋਂ ਵਾਲੇ ਦੀ ਬਦਨਾਮੀ ਨਾ ਕਰਾਂ ਦੇਮੀ ਮੇਰੇ ਵੀਰ ਤੇ ਲੋਕ ਰੱਬ ਜਿਨਾਂ ਵਿਸ਼ਵਾਸ ਕਰਦੇ ਨੇ ਆਪਾਂ ਤਾਂ ਸੁਖਜਿੰਦਰ ਸਿੰਘ ਲੋਪੋਂ ਵਾਲੇ ਦੇ ਫੈਨ ਸੱਚਾ ਇਨਸਾਨ ਕਰਕੇ ਹੋਏਆ ਮੈਨੂੰ ਵੀਰ ਦੀਆਂ ਗੱਲਾਂ ਲੱਖ ਲੱਖ ਦੀਆਂ ਲੱਗਦੀਆਂ ਇੱਕ ਦਿਨ ਮਿਲਕੇ ਜ਼ਰੂਰ ਆਉਣਾ ਜੱਟ ਨੂੰ ਇੱਕ ਮੈਨੂੰ ਸਿੱਧੂ ਮੂਸੇ ਵਾਲਾ ਦਿਲ ਨੂੰ ਚੰਗ਼ਾ ਲੱਗਿਆ ਪਤਾ ਮਰਨ ਤੋਂ ਬਾਅਦ ਲੱਗਿਆਂ ਮੈਨੂੰ ਹੀਰਾ ਤਾਂ ਮੇਰੇ ਜ਼ਿਲੇ ਵਿੱਚ ਪਿਆ ਆਪਾਂ ਕਦੇ ਕਿਸੇ ਦੀ ਤਰੀਫ ਨਹੀਂ ਕੀਤੀ ਵੇਖੇ ਬਿਨਾਂ ਸੱਚ ਨੂੰ ਸਲਾਮ ਆਂ ਆਪਣਾਂ ਤਾਂ ਗੱਲ ਮੁਕਦੀ ਆਂ ਬਾਈ ਜੀ

  • @singhmaninder8192
    @singhmaninder8192 4 месяца назад

    Fast wali da ret ki hai bettry wali toli da

  • @JaskaranSingh-ni9qc
    @JaskaranSingh-ni9qc Год назад +14

    ਬਾਈ ਸਿਰੇ ਦਾ ਠੱਗ ਬੰਦਾ ਵੀਡਿਉ ਵਿੱਚ ਕੁਝ ਹੋਰ ਦੁਕਾਨ ਤੇ ਕੁੱਝ ਹੋਰ ਅਸੀਂ ਪੰਪ ਲਿਆਂ ਸਿ

  • @deepsidhu735
    @deepsidhu735 Год назад +12

    ਠੱਗ ਆ ਯਰ ਇਹ ਸਿਰੇ ਦਾ। ਚੀਜ ਦੇਕੇ ਬਾਅਦ ਚ ਉਹ ਗੱਲ ਤੇ ਨੀ ਆਉਂਦਾ

  • @LuckyChoudhary-df2et
    @LuckyChoudhary-df2et Год назад +1

    Ber ji car washar kinay da ji

  • @buttakhan2255
    @buttakhan2255 Год назад

    Sukhjindr y siraaaa Banda 👌

  • @Jamesbond00700
    @Jamesbond00700 Год назад +8

    ਸਹੀ ਗੱਲ ਆ ਸਲਾਹ ਦੇਣ ਲੱਗ ਗਿਆ ਇਹਨੇ ਠੀਕ ਨਹੀਂ ਕਰਕੇ ਦੇਣਾ

  • @jagmohanbajwa5253
    @jagmohanbajwa5253 Год назад +1

    Double battery wala pump kine da

  • @lokerang918
    @lokerang918 Год назад +2

    👌👌👌👌

  • @bhindersidhu124
    @bhindersidhu124 Год назад +2

    sirre da thagg banda makki te spray krn alia nosela ehh londa 300 dia dinda c bazar cho 200 dia

  • @amritsandhu8875
    @amritsandhu8875 Год назад +1

    ਠੀਕ

  • @GssidhuSidhu-w3h
    @GssidhuSidhu-w3h 4 месяца назад

    ਇਹ ਸਪਰੇ ਵਾਲੀ ਇਜਨ ਵਾਲੀ ਢੋਲੀ ਦੀ ਇਕ ਬੋਕੀ 25 ਦੀ ਦਿੰਦਾ ਸਰਸੇ ਓਹੀ ਬੋਕੀ 3 ਰੁਪਏ ਦੀ ਆ😂

  • @SidhuZinta-nc5wm
    @SidhuZinta-nc5wm Год назад +1

    Gud wark

  • @punjabtoengland8435
    @punjabtoengland8435 Год назад +1

    veere dukaan baare pta krke video's paya kro kyu k kye lokk tuhadi respect krde aa..so plzz apne chahun waliya naal te na dhokkka kro km se km..👍🏻

  • @rasandeepkaurkular5524
    @rasandeepkaurkular5524 Год назад +16

    ਕਮੈਂਟਸ ਵਿਚ ਤੁਹਾਡੀਆਂ ਸਿਫ਼ਤਾਂ ਦਾ ਜਲੂਸ ਕੱਢਤਾ ਮੌੜ ਵਾਲਿਆਂ ਨੇ ਹੁਣ ਦੁਬਾਰਾ ਕਦੇ ਵੀ ਪੈਸੇ ਲੈਕੇ ਸਿਫ਼ਤਾਂ ਨਾਂ ਕਰਿਆ ਕਰ

  • @JarnailSingh-xk7qs
    @JarnailSingh-xk7qs Год назад

    Bai jenni egjat jaggu karda koi v dukandarr nahi karda prise ta jayaz hunda jaggu da granty ta os chej de deu agla jehdi de granty company deu tahanu kolo rupes la ka kon deu tusi ta karab hogi kehna ho free vich theek kra sari umar sirra banda jaggu

  • @sukhrajsinghsukhi1745
    @sukhrajsinghsukhi1745 Год назад +6

    ਖਰਾਬ ਹੋ ਜਾਦੀ ਆ ਫੇਰ ਨਹੀ ਗੱਲ ਕਰਦੇ ਇਹ ਜਿਸ ਤੋ ਤੁਸੀ ਫਸਲ ਦੀ ਦਵਾਈ ਲੈਨੇ ਆ ਉਸ ਤੋ ਹੀ ਮਗਾਵੋ

  • @gurmeetsinghgurmeetsingh2599
    @gurmeetsinghgurmeetsingh2599 Год назад +8

    14.14 ਦੀ ਲੀਥੀਅਮ ਬੈਟਰੀ ਦਾ ਕੀ ਰੇਟ ਹੈ

  • @jagrajsingh5430
    @jagrajsingh5430 Год назад

    Bayi Doli da reat ni dasya

  • @harjitghuman4434
    @harjitghuman4434 Месяц назад

    Veer kadi tu raja ko chl Jana kadi kise ko kite t stand rakh bro!

  • @jaggiji3599
    @jaggiji3599 Год назад

    Three motar walla battery pump henga

  • @sukhrajdhaliwal8477
    @sukhrajdhaliwal8477 Год назад

    Very nice 👍

  • @gurinderdeepsinghbhangu3651
    @gurinderdeepsinghbhangu3651 Год назад

    👌👌

  • @jashanaulakh2374
    @jashanaulakh2374 Год назад +1

    Very nice video bro

  • @davindersingh3828
    @davindersingh3828 Год назад +7

    Veto 55 da pump 4200 da milda 22 tu 7800 dasi jana .22 7800 da 5hp da aspee da mil janda ..fuddu banai jaanna .paisa lai k

    • @yadwindersinghbrar4967
      @yadwindersinghbrar4967 Год назад +1

      Veer ji kitho milda Sanu daso

    • @davindersingh3828
      @davindersingh3828 Год назад +1

      @@yadwindersinghbrar4967 22 ji main hisar toh ha .eh veto local made h sehi chlda h 3.4 sijan lwa janda ithe 4200 da milda ..ustoh vadhiya asppe billi hh oh 8000 da milu with bill us toh vadhiya fer victor da h 45 da oh 12ooo da milu .mere victor lgeya 22 14saal ho gae cranck v naal di h ..

  • @sunderlal7898
    @sunderlal7898 Год назад +1

    Battery ka price btaao

  • @GursimranMehra
    @GursimranMehra Год назад +1

    Very nice ji

  • @sukhilail511
    @sukhilail511 Год назад

    Sonky sahib es ton PTA kro ki pathar da piston body nu ragar ke rakh devega eh fudu bna riha

  • @SonuSingh-kh2zy
    @SonuSingh-kh2zy Год назад

    Sadi tanki ta 3 tinkyea to baad band ho jandi h

  • @sukhrajbrar7339
    @sukhrajbrar7339 Год назад +3

    Thag aa sirre da aa bai

  • @pankajarora191
    @pankajarora191 Год назад +1

    Lopo WALEO HORSES DI VIDEOS KREA KRO

  • @BhullarPB03
    @BhullarPB03 Год назад +2

    Yr eh jehre prmot krde ne ....eh paise leke km krde ne ...ajj kal har bnda apna faida sochda

  • @HarwinersinghSekhon
    @HarwinersinghSekhon Год назад

    Sare part da rate jari aa veer ji

  • @HarpalSingh-yx3nx
    @HarpalSingh-yx3nx Год назад +1

    ਵਿਕਟਰ ਦਾ ਪੰਪ ਦੋਵਾਂ ਦਾ ਰੇਟ

  • @gavybenipal9002
    @gavybenipal9002 Год назад

    👍👍👌👌

  • @Ranbirkhattra
    @Ranbirkhattra Год назад +1

    ❤❤❤❤🎉🎉🎉🎉❤❤❤❤

  • @daljitsingh8361
    @daljitsingh8361 Год назад +28

    ਪੈਸੇ ਲੈ ਕੇ ਵਡਿਆਈ ਕਰਨੀ ਠੀਕ ਨਹੀਂ ਨਪਾਲੀ

    • @navneetkennel5925
      @navneetkennel5925 Год назад

      Tu karla kam start .salea kise nu ta jar lyea karo gand vehle sale

    • @husanveersingh8693
      @husanveersingh8693 Год назад

      Lagda tusi sach boldeo ji over vadyeai karda y

    • @GurwinderSingh-fg3kg
      @GurwinderSingh-fg3kg Год назад

      ​@@raazsiidhu3587behn dea lodyea teri ki bound mangda

    • @navneetkennel5925
      @navneetkennel5925 Год назад +1

      @@raazsiidhu3587 hath na appdd thoo khodi tatho koi kam hunda ni duje nu kam karda dekh gand fat di tu krla camera chk tu bnaun lg ja .je kise gal da nahi pta bhonki da ni hunda ....ewi katte vang ringi jna net te baitha ....salea tusi negative comment karn joge hi oh dalle sale.

    • @mrhappyelec.1365
      @mrhappyelec.1365 Год назад

      ਸਿਰਾ ਲੋਪੋ ਵਾਲਿਆ ਖਿੱਚ ਕੇ ਰੱਖ ਕੰਮ ਨੂੰ ਹਾਥੀ ਵਾਂਗੂੰ ਆਪਣੀ ਮਸਤ ਚਾਲ ਤੁਰਿਆ ਚੱਲ ਐਵੇਂ ਪ੍ਰਵਾਹ ਨੀ ਕਰੀਦੀ ਕਿਸੇ ਦੀ
      ਲਗਦਾ ਇਹ ਵੀ ਮਾਫੀ ਮੰਗਾਉਣ ਵਾਲਿਆਂ ਚ ਸ਼ਾਮਲ ਹੋਣਗੇ
      ਤਾਂਹੀ ਇਹ ਸਭ ਨੇਗਟਿਵ ਕਮੇਂਟ ਕਰਦੇ ਆ 😂😂😅😂😂😂😂

  • @gindagill4028
    @gindagill4028 Год назад

    👍👍👍👍👍

  • @HarjinderSingh-i7q
    @HarjinderSingh-i7q Год назад

    Dono sria

  • @ਅੱਤਦੇਸ਼ਿਕਾਰੀ-ਮ1ਧ

    ❤❤❤❤

  • @garrygujjar30
    @garrygujjar30 Год назад +1

    Y car wash kine da a g

    • @manpreetmaan5356
      @manpreetmaan5356 Год назад +1

      Koi Faida ne kina marze mahga Laila 1 mahine ch krab ho Janda na mudke thek howe

    • @garrygujjar30
      @garrygujjar30 Год назад

      Ok veere nai lande phir

  • @HarwinderSingh-me1tr
    @HarwinderSingh-me1tr Год назад +2

    ਢੋਲੀ ਵਿਚ ਮਿੱਟੀ ਵਾਲਾ ਪਾਣੀ ਜਾ ਝੋਨੇ ਵਾਲਾ ਪਾਣੀ ਨਾ ਪਾਉ

  • @deeep1989
    @deeep1989 Год назад

    Love u baii

  • @sukhrajbrar7339
    @sukhrajbrar7339 Год назад +2

    Jaggu sirre da thagggg aa ji

  • @HarwinderSingh-me1tr
    @HarwinderSingh-me1tr Год назад +1

    ਮੁੜਕੇ ਬੈਟਰੀਆਂ ਨਾ ਮਿਲੇ ਫਿਰ ਕੀ ਕਰੇ ਜਾ ਸਪਰਿਆ ਪਾਟ ਨਹੀ ਮਿਲਦਾ ਇਹ ਚੀਨ ਦਾ ਇਹ ਢੋਲੀਆ ਤਾ ਨਹੀਂ ਦੱਸੀ

  • @satydevdev4923
    @satydevdev4923 7 дней назад

    रेट दस्या करो भाई

  • @malhisaab664
    @malhisaab664 Год назад +4

    22 thag ae sirra da jaggu

  • @kulwindersinghsaini3686
    @kulwindersinghsaini3686 Год назад +1

    ਬਾਈ ਕੀ ਹਾਲ ਆ ਖੁਸ ਆ

  • @BhullarPB03
    @BhullarPB03 Год назад +2

    Lopo saab ,,badde parmoter comment read krlo

  • @anmol2264-
    @anmol2264- Год назад +1

    Very nice lopon saab

  • @bhindersidhu124
    @bhindersidhu124 Год назад +1

    maur to a y assi jma thagg bnda

  • @kulwindersinghrandhawa7088
    @kulwindersinghrandhawa7088 Год назад

    Address ki a

  • @tajinderpalsingh3312
    @tajinderpalsingh3312 Год назад +2

    Comment pad là jaggu

  • @mandeepdhot4704
    @mandeepdhot4704 Год назад

    loppo g comment dekho

  • @Buttarfarmm
    @Buttarfarmm Год назад

    Very nic veer ji dog 🐕. Nu tusi garmi tu bachaaaaa k rakhyaaa ander

  • @everythinghere.855
    @everythinghere.855 Год назад +2

    Thug aw y , jado dukan te pahunch ge fr rate high hunde ne , koi na jao

  • @VeerpalKaur-u7q
    @VeerpalKaur-u7q 9 месяцев назад

    Saman sasta laber wali ahh

  • @KuldeepSingh-hi2gz
    @KuldeepSingh-hi2gz Год назад

    Videos paun krke dukaandaar da kirdaar sahmne aya pehla Videos jehra gaahka de haqq ch sahi bhuktu nahi sarea ch dukaandaar da hi Faida hunda c
    Kull mila ke lokan ne bande nu thagg sabit krya

  • @yadwindersinghbrar4967
    @yadwindersinghbrar4967 Год назад +5

    Kissan di loot karni band karo

  • @SimranjeetKaur-n1w
    @SimranjeetKaur-n1w Год назад

    ਲੁਟ ਦਾ

  • @gurjantjhorar2706
    @gurjantjhorar2706 Год назад

    Gapi te thag bandq eh jaguu

  • @reshamdhaliwal3940
    @reshamdhaliwal3940 Год назад +1

    😂ਡੱਬ ਵਿੱਚ ਲੈ ਜਾਉ

  • @ManpreetSingh-df1ek
    @ManpreetSingh-df1ek Год назад +1

    Comment pala le

  • @BholaSingh-nn6lt
    @BholaSingh-nn6lt Год назад

    Jaggu thag ae sira da

  • @Gurfateh-x8j
    @Gurfateh-x8j Год назад

    20mint di video ch ek v gahak ni aya 😂. Lotu sala

  • @inderpreetsingh6145
    @inderpreetsingh6145 Год назад

    ਜੱਗੂ ਠੱਗ ਆ

  • @bhindersidhu124
    @bhindersidhu124 Год назад +1

    jma sirre fuddu banda

  • @harvendersidhu4617
    @harvendersidhu4617 Год назад

    Very.fiy.karke.vido.kro.kament.pad.me.aap.megon.legea.c.

  • @ramneetSingh-j7s
    @ramneetSingh-j7s Год назад

    Very nice ji