#0014

Поделиться
HTML-код
  • Опубликовано: 14 сен 2023
  • #Angole #podcastwithpunjabikids #punjabipodcast
    Podcast - Jaswinder Yaad
    Shoot & Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

Комментарии • 171

  • @bhattikangna4766
    @bhattikangna4766 9 месяцев назад +31

    ਇਹ ਪੰਜਾਬ ਦੇ ਜਿਹੜੇ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈ 😢ਇਹ ਪੰਜਾਬ ਦੀ ਤ੍ਰਾਸਦੀ ਹੈ

  • @TV-ku5wk
    @TV-ku5wk 10 месяцев назад +22

    ਮੈਂ ਤਾਂ ਜਦੋਂ ਤੋਂ ਜੂ ਟਿਊਬ ਤੇ ਫੇਸਬੁੱਕ ਚਲਾ ਰਿਹਾ ਐਸੀ ਕੋਈ ਵੀਡੀਓ ਨਹੀਂ ਵੇਖੀ ਮੇਰਾ ਤਾਂ ਦਿਲ ਜਿੱਤ ਲਿਆ ਹੈ ਬੱਚਿਓ। ਜੁਗ ਜੁਗ ਜੀਓ ਪੁੱਤਰ ਜੀ ਵਾਹਿਗੁਰੂ ਜੀ

  • @avtarsingh-vr3ft
    @avtarsingh-vr3ft 9 месяцев назад +20

    ਨਿੱਕੇ ਗੋਲੋ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਉਂਦਾ ❤❤❤

  • @satnamkaur2435
    @satnamkaur2435 10 месяцев назад +16

    ਹੈ ਤਾਂ‌ ਬੱਚੇ ਪਰ ਸਿਆਣਪ ਵੀ ਐ ❤

  • @sandhudeep9665
    @sandhudeep9665 9 месяцев назад +16

    ਤੁਹਾਡਾ ਪ੍ਰੋਗਰਾਮ ਬਹੁਤ ਵਧੀਆਂ ਲੱਗਿਆ ਖਾਸ ਕਰ ਕੇ ਵੀਰ ਦੇ ਬੋਲਣ ਦਾ ਤਰੀਕਾ ਅਤੇ ਬੱਚਿਆ ਨਾਲ ਉਹਨਾਂ ਦੇ ਅਨੁਸਾਰ ਸਵਾਲ ਕਰਨੇ ਸਮਝਦਾਰੀ ਨਾਲ ਧੰਨਵਾਦ ਏਨ੍ਹਾ ਪਿਆਰੇ ਬੱਚਿਆਂ ਨੂੰ ਅਤੇ ਏਨਾ ਦੀਆਂ ਗੱਲਾਂ ਸਾਹਮਣੇ ਲਿਆਏ ❤❤❤

  • @rajabalrajsingh
    @rajabalrajsingh 9 месяцев назад +10

    ਬਹੁਤ ਵਧੀਆ ਪਰੋਗਰਾਮ ਆ,ਮੈ ਜਿੰਮ ਲਗਾ ਰਿਹਾ ਨਾਲ ਸੁਣ ਰਿਹਾ…ਹੱਸ ਵੀ ਰਿਹਾ ਤੇ ਆਵਦੇ ਸਕੂਲ ਦੇ ਦਿਨ ਵੀ ਯਾਦ ਕਰ ਰਿਹਾ

  • @user-nl9ex4fp5n
    @user-nl9ex4fp5n 9 месяцев назад +6

    ਬਹੁਤ ਪਿਆਰੇ ਬੱਚੇ ਐ ਖੁਸ਼ੀ ਰਹੋ ਬੇਟਾ ਜੀ❤❤❤❤❤❤❤❤❤❤❤❤❤

  • @amarjitsinghmavi5084
    @amarjitsinghmavi5084 10 месяцев назад +33

    ਬੱਚਿਆਂ ਦਾ ਪ੍ਰੋਗਰਾਮ ਦੇਖ ਕੇ ਸਾਨੂੰ ਵੀ ਆਪਣਾ ਸਕੂਲ ਟਾਈਮ ਯਾਦ ਆ ਜਾਦਾਂ।😂

  • @KulwindersinghBhangu-xi8rd
    @KulwindersinghBhangu-xi8rd 9 месяцев назад +1

    ਬੱਚਿਆਂ ਦੀਆਂ ਗੱਲਾਂ ਬਹੁਤ ਜ਼ਿਆਦਾ ਵਧੀਆ ਹਨ

  • @jagsirsingh3898
    @jagsirsingh3898 10 месяцев назад +7

    Wahiguru di kirpa rahe g tuhade te 🙏

  • @sanjeevbhardwajppwa9501
    @sanjeevbhardwajppwa9501 9 месяцев назад +5

    Apni age to bhut wddiyaan gllaan krdaa, so sweet

  • @japreetgill916
    @japreetgill916 9 месяцев назад +7

    Eh sunh k bahut dukh hunda jdo kihde school vich sadi Maa Boli Punjabi nhi boln diti jandi

  • @japreetgill916
    @japreetgill916 9 месяцев назад +5

    Bache bahut vadia krde program eh vade ho k comedy bahut vadia krnge jiode vasde rho❤

  • @bradyokelly9396
    @bradyokelly9396 9 месяцев назад +3

    ਕੈਮਰੇ ਦੀ ਮੱਛਰਦਾਨੀ ਵਾਹ ਓਏ ਸ਼ੇਰੋ ਤੁਹਾਡੇ ਕਰਕੇ ਪੰਜਾਬੀ ਮਾਂ ਦੀ ਹੋਂਦ ਅ

  • @punjabi6659
    @punjabi6659 10 месяцев назад +6

    ਵਾਹ ਜੀ ਵਾਹ

  • @KaramjitSingh-nm4zo
    @KaramjitSingh-nm4zo 8 месяцев назад +3

    So happy to hear you guys again. Love you both.❤ 👍👍

  • @abhimehra931
    @abhimehra931 9 месяцев назад +3

    Bhot pyare bche ne jug jug jiyo betaa

  • @user-nz7ud1tw6v
    @user-nz7ud1tw6v 9 месяцев назад +2

    Bache rab da roop ne dono bai ji

  • @jobanpreetkaur7492
    @jobanpreetkaur7492 9 месяцев назад +3

    meri ajj tkk di good podcast and menu ohna de naam bhut sohne lgge

  • @lambarsingh96
    @lambarsingh96 9 месяцев назад +2

    Nice video👌👌🥰🥰🥰ਬਹੁਤ ਬਹੁਤ ਪਿਆਰ ਬੱਚਿਆਂ ਨੂੰ ਬਹੁਤ ਹੀ ਵਧੀਆ ਆਪਣਾ ਸਕੂਲ ਟਾਈਮ ਯਾਦ ਆ ਗਿਆ😅😅 ਇਹ ਨਹੀਂ ਚੱਲਦੇ ਪਤੰਦਰ ਟੀਚਰਾਂ ਤੋਂ ਕੁੱਟ ਖਾਣਗੇ ❤❤❤😂 ਚਿੱਟਾ ਮਿਹਲ ਬਹਾ ਕੋਈ ਨ ਆਡਾ

  • @bhattikangna4766
    @bhattikangna4766 9 месяцев назад +7

    ਬਹੁਤ ਵਧੀਆ ਪ੍ਰੋਗਰਾਮ ਹੈ ਵੀਰ ਜੀ ਸਾਰੀ ਟੀਮ ਨੂੰ ਮੁਬਾਰਕ ਜੀਉ

  • @satnamkaur2435
    @satnamkaur2435 10 месяцев назад +12

    ਬਹੁਤ ਬਹੁਤ ਪਿਆਰ ਬੱਚਿਆਂ ਨੂੰ‌❤😂😂

  • @gurindergrewal5450
    @gurindergrewal5450 9 месяцев назад +3

    ਬਹੁਤ ਹੀ ਵਧੀਆ ਆਪਣਾ ਸਕੂਲ ਟਾਈਮ ਯਾਦ ਆ ਗਿਆ।😅

  • @JS50108
    @JS50108 10 месяцев назад +33

    ਆ ‘ਗੇ ਗੋਲ਼ੂ - ਮੋਲ਼ੂ ਫੇਰ 😂😂 ਨਿੱਕਾ ਕਾਇਮ ਆ ਪੂਰਾ, ਪਿਆਰਾ ਮੋਟੂ । ਕਰੋ ਲਾਈਕ ਜਿਹੜੇ ਗਰਮ ਦੇਗ਼ ਦੇ ਫੈਨ ਆ😅

  • @parmjeetkaur6247
    @parmjeetkaur6247 9 месяцев назад +3

    ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ❤❤❤ ਜੀ

  • @kuljit.singh.badial
    @kuljit.singh.badial 9 месяцев назад +5

    ਤੇਜ਼ ਨੂੰ ਅਸੀਂ ਰੇਲ ਗੱਡੀ ਨਾਲ਼ ਭੱਜਦੇ ਆ । 😉😉

  • @allaboutinspirationjoy1280
    @allaboutinspirationjoy1280 10 месяцев назад +5

    Very good bai keep it up … Best podcast…

  • @pragmaticielts6066
    @pragmaticielts6066 9 месяцев назад +1

    Last te bhot hasa aya… bai de deya kro bacheya nu paise…. 3000 ch khush ne pure😂😂❤❤❤

  • @jagjitsingh-pu2tx
    @jagjitsingh-pu2tx 10 месяцев назад +7

    you doing good job bro

  • @HardeepTamber
    @HardeepTamber 9 месяцев назад +5

    Soooo cute.

  • @KamaldeepkaurSidhu-dx9nc
    @KamaldeepkaurSidhu-dx9nc 10 месяцев назад +10

    thnku ehna nu dbara leke on lyi

  • @user-is5dj4td3n
    @user-is5dj4td3n 5 месяцев назад

    U are doing really good program kids need the rewards They make me laugh

  • @amanbrar7370
    @amanbrar7370 10 месяцев назад +13

    ਮੈਡਮਾਂ ਕੁੱਟ ਕੁੱਟ ਪਿਆਰ ਕਰਣ ਤਾਂ ਗ਼ੁੱਸਾ ਨਾ ਕਰਿਆ ਜੇ ਪੁੱਤਰੋ

  • @satkar204
    @satkar204 9 месяцев назад +5

    Bohot sohna interview, start to end tak dekhya, ek v mint miss nai kita ... bohot jada wadia

  • @JaspreetSingh026
    @JaspreetSingh026 9 месяцев назад +1

    Bhut gaint a bche 😍😂
    Siiraaaaa gallan ana diya 👍👍

  • @palwinder3576
    @palwinder3576 7 месяцев назад

    ਫ਼ੇਰ ਆਖਦੇ ਲੱਖਾ ਧੱਕਾ ਕਰਦਾ
    ਪਤਾ ਸਾਡੀਆਂ ਸਰਕਾਰਾਂ ਨੇ ਕਿਹੜੀ ਨੀਂਦ ਦੀ ਗੋਲੀ ਖਾਦੀ ਆ ਓਹਨਾ ਨੂੰ ਇਹੋ ਜਿਹੇ ਸਕੂਲਾਂ ਦਾ ਕਿਉਂ ਪਤਾ ਨਹੀਂ ਲਗਦਾ ਬੜੀ ਮਾੜੀ ਗੱਲ ਆ ।।
    ਇਸ ਤੇ ਧਿਆਨ ਦੇਣਾ ਚਾਹੀਦਾ।।

  • @dalveervicky
    @dalveervicky 9 месяцев назад +3

    ਬਹੁਤ ਵਿਧਿਆ ਯਾਂਰ ਦੋਵੇ ਜਾਣੇ ਹਾਜ਼ਰ ਜਵਾਬ ਨੇ ਦੋਨੋ ❤love ho gye Dona nal Waheguru ji Chardikala ch rakhen sda ek gal hr veere aana bahieaa da date of birth ki aa birthday wish kar dieaa kara ge dona di lami omer di duea kar dieaa kara ge

  • @brarlongowal3280
    @brarlongowal3280 9 месяцев назад +2

    Bai yrrr😂❤❤ bohtt sohni lgi

  • @Paramtoora
    @Paramtoora 9 месяцев назад +2

    Bhot nice podcast paaji ehna nu fir le k ayo

  • @surindernijjar7024
    @surindernijjar7024 9 месяцев назад +2

    Very good program ❤

  • @lovelykamboj5436
    @lovelykamboj5436 9 месяцев назад +2

    Kini vdhia gall kahi aa jwaaka ne ❤❤❤

  • @narinderkumar338
    @narinderkumar338 8 месяцев назад

    Dil kush ho geya yr

  • @HarjinderKaur-sg2rn
    @HarjinderKaur-sg2rn 9 месяцев назад +1

    Good programme

  • @jotkhanna6024
    @jotkhanna6024 9 месяцев назад +9

    My favourite podcast ever I love it ❤️❤️❤️

  • @randeepjasskaur756
    @randeepjasskaur756 8 месяцев назад

    M v jandi hundi c apne daada g nal bohtttt vadhia gla sunann nu mildia hundia c

  • @kuldipsingh8172
    @kuldipsingh8172 9 месяцев назад +2

    Very good podcast bro

  • @gagansandhu2535
    @gagansandhu2535 9 месяцев назад +2

    Ghaint ne dono ❤

  • @rooproop7172
    @rooproop7172 9 месяцев назад +1

    God bless you

  • @swarnsingh4787
    @swarnsingh4787 10 месяцев назад +5

    ਬਾਈ. ਜੀ ਬਹੁਤ ਵਧੀਆ ਚਾਨਣਾ ਪਾ ਰਹੇ ਹੋ ਵੀਰ ਇਹ ਸਭ. Natural hai bhai. ਅਸਲ0. ਸਚਾਈ ਪੇਸ਼ ਹੈ ਬਾਈ ਜੀ

  • @manudhaliwal2342
    @manudhaliwal2342 9 месяцев назад +1

    Hahahaha kya baata ...bache hon tn eda de

  • @indersidhu1168
    @indersidhu1168 9 месяцев назад +1

    Gbu both of u

  • @akash_0481
    @akash_0481 9 месяцев назад +6

    9:40 ਤੇਜ ਨੂੰ ਅਸੀਂ ਰੇਲ ਗੱਡੀ ਨਾਲ ਭੱਜ ਦੇ ਆਹ 😂

  • @dalveervicky
    @dalveervicky 9 месяцев назад +2

    ਸਾਡੇ ਨਾਲ ਵੀ ਹੁੰਦਾ ਸੀ ਸਾਡਾ ਯਾਰ ਆਲੂ 8 ਕਲਾਸ ਤੋ ਲੇਕੇ 12 ਤੱਕ ਸਾਡਾ ਜਿੰਨੇ ਵੀ ਜਾਣੇਆ ਦਾ ਗਰੁੰਪ ਹੁੰਦਾ ਸੀ ਕੰਨਟੀਨ ਚ ਉਹਦਾ ਹੀ ਨਾਮ ਦਾ ਖਾਤਾ ਚਲਦਾ ਰਿਹਾ 15 ਪਲੇਟ ਸਮੋਸੇ ਡੇਲੀ ਉਹੀ ਖਵਾਉਦਾ ਰਿਹਾ ❤

    • @karanpreetsinghbehla2639
      @karanpreetsinghbehla2639 9 месяцев назад

      beer ਨਾਮ ਤਾਂ real le do ਆਲੂ ਕਿਉ khda ho ਵਿਚਾਰੇ ਨੂੰ ਹੋਊ ਕੋਈ ਵੱਡਾ ਦਿਲ ਵੱਲ ਸਾਡਾ ਕਾਕਾ v adda he c hun forn contry ha assi hottl te ਦੁੱਧ ਪੌਦੇ ਸੀ ਓਥੇ ਹੀ ਖਾਤਾ ਓਸ ਦਾ ਚਲਦਾ ਸੀ ਬਸ ਅੱਗੇ ਤੁਸੀ ਲਾ ਲਓ

  • @kallimultani8354
    @kallimultani8354 9 месяцев назад +2

    Beer boht vdy c ..God bless you ❤❤

  • @rajwantkaur643
    @rajwantkaur643 8 месяцев назад +1

    So cute 👏👏

  • @Drsonasidhu
    @Drsonasidhu 10 месяцев назад +2

    Nice video

  • @user-bk8mh4wz6c
    @user-bk8mh4wz6c 7 месяцев назад

    Bhuth nice putt ajj full video mili aa ❤❤❤❤

  • @sukhwinderkaursudhar6342
    @sukhwinderkaursudhar6342 8 месяцев назад

    ਬਹੁਤ ਵਧੀਆ ਮੋਟੇ ਪੁੱਤ

  • @MohanSingh-qk5ry
    @MohanSingh-qk5ry 7 месяцев назад

    ਬਹੁਤ ਵਧੀਆ ਨਗਾਰਾ ਆ ਗਿਆ।

  • @BalbirSingh-ie4uw
    @BalbirSingh-ie4uw 9 месяцев назад

    Good ❤️

  • @gurbakshsingh7762
    @gurbakshsingh7762 9 месяцев назад +3

    ਵਾਹ ਜੀ ਵਾਹ ਕਿਆ ਬਾਤ ਹੈ ਬੱਚੇ ਬਚਪਨ ਅਤੇ ਸਕੂਲ ਟਾਈਮ ਯਾਦ ਕਰਵਾ ਰਹੇ

  • @sumandeepkaur5567
    @sumandeepkaur5567 8 месяцев назад

    Very good❤❤❤

  • @gopibawagopibawa2189
    @gopibawagopibawa2189 8 месяцев назад

    Very good 👍👍👍👍

  • @AmarjeetKaur-ey8xo
    @AmarjeetKaur-ey8xo 8 месяцев назад +1

    Nice 😊

  • @navjotsing484
    @navjotsing484 9 месяцев назад +2

    Nice video ❤❤❤❤❤❤

  • @sandeepbhangu2322
    @sandeepbhangu2322 9 месяцев назад +2

    Bhut sohna podcast …. Bht sohnia gallan kitian mundya ne … Waheguru lambi umar te trakki bakshe chote veeran nu 🙏🏻🙏🏻🙏🏻🙏🏻

  • @kamaldeepkaur2446
    @kamaldeepkaur2446 10 месяцев назад +6

    Hello cutie

  • @sukhmansingh6966
    @sukhmansingh6966 8 месяцев назад

    Very nice

  • @user-dn4vw6sr4g
    @user-dn4vw6sr4g 4 месяца назад

    Love you 😍 ❤

  • @nirmalsinghgsssbheetiwala5291
    @nirmalsinghgsssbheetiwala5291 10 месяцев назад +3

    Love you putteo

  • @simrankaur6487
    @simrankaur6487 9 месяцев назад +3

    Mukh mantra shaib nu eh intevew dekhni Chaidi hai punjabi boli baare

  • @AbcDef-uo6pu
    @AbcDef-uo6pu 9 месяцев назад

    Good job cuts baby

  • @hardipsingh9181
    @hardipsingh9181 10 месяцев назад +3

    ਵੈਰੀਨਿਸ

  • @sukhpalsidhu5971
    @sukhpalsidhu5971 9 месяцев назад

    Nice bache

  • @manpreetsingh9993
    @manpreetsingh9993 10 месяцев назад +1

    Sirraa❤

  • @sharnimalhi7990
    @sharnimalhi7990 10 месяцев назад +1

    ❤❤

  • @ambition_arts
    @ambition_arts 7 месяцев назад

    Good kids😊

  • @gagansandhu-ji9lq
    @gagansandhu-ji9lq 8 месяцев назад

    ਮੈਂ ਤਾਂ ਇਸਟਾਂ ਤੇ ਵੀਡੀਓ ਵੇਖੀ।ਪੂਰੀ ਵੀਡੀਓ ਵੇਖ ਕੇ ਹਸਾ ਹਸਾ ਢਿੱਡ ਦੁੱਖਣ ਲਗਾ ਦਿੱਤਾ

  • @VikramSingh-hd3gr
    @VikramSingh-hd3gr 7 месяцев назад

    Nice video ❤️❤️❤

  • @itzsinner
    @itzsinner 9 месяцев назад +5

    😂 ਦੁਨੀਆ ਦੇ ਵਿਗਿਆਨਕ ਤਾਂ ਸੱਥ ਚ ਹੀ ਬੈਠੇ ਆ ਇਸ ਹਿਸਾਬ ਨਾਲ , ਜਿੱਦਾਂ ਅੰਤਰਿਕਸ਼ ਦੀਆਂ ਗੱਲਾਂ ਚਲਦੀਆਂ 😂

    • @MIXMEDIA2
      @MIXMEDIA2 7 месяцев назад

      😂😂😂😂

    • @MIXMEDIA2
      @MIXMEDIA2 7 месяцев назад

      ਪਿੰਡ ਦੇ ਵਗਿਆਨੀ😂😂

  • @JasskaurSandhu
    @JasskaurSandhu 9 месяцев назад

    Bht ਗਲਤ ਗਲ ਬੱਚਾ ਨੂੰ punjabi ਕਿਉ ਨਈ ਬੋਲੀਨਾਂ ਦੇਦੇ

  • @babbusingh3683
    @babbusingh3683 8 месяцев назад

    Very nice y ji ❤❤❤❤🎉🎉🎉🎉😂😂😂

  • @gopibawagopibawa2189
    @gopibawagopibawa2189 8 месяцев назад

    Nice video ❤❤❤🎉🎉🎉🎉🎉❤❤❤❤❤❤❤

  • @KamalSingh-zm3pf
    @KamalSingh-zm3pf 8 месяцев назад

    ❤❤❤

  • @sumitavirdi
    @sumitavirdi 8 месяцев назад

    Tez nu asi rail nal bhjjde aa🤣🤣🤣🤣 baale e ghainttt aa dono jwaak 🤣❤️❤️❤️

  • @rajkarnsingh7951
    @rajkarnsingh7951 9 месяцев назад +3

    ਚਿੱਟਾ ਮਹਿਲ ਬੂਹਾ ਕੋਈ ਨ
    ਆਂਡਾ

  • @satkar204
    @satkar204 9 месяцев назад +2

    😂😂😂😂😂 very nice

  • @jaskaranjhinger50
    @jaskaranjhinger50 9 месяцев назад +4

    21 ਤੋਪਾਂ ਦੀ ਸਲਾਮੀ ਦੋਵਾ ਨੂੰ ਮੇਰੇ ਵੀ ਸੇਮ ਸਟੋਰੀ ਆ

  • @kalachahal4372
    @kalachahal4372 8 месяцев назад

    ❤love you

  • @randomsinghfrymaster
    @randomsinghfrymaster 9 месяцев назад +3

    Found it really funny ...em here after watching a clip from tiktok love From pakistan 🇵🇰 Punjab

  • @Mann5153
    @Mann5153 9 месяцев назад +3

    ਇਹ ਨਹੀਂ ਟੱਲਦੇ ਪਤੰਦਰ ਟੀਚਰਾਂ ਤੋ ਕੁੱਟ ਖਾਣਗੇ

  • @renuverma395
    @renuverma395 5 месяцев назад

    Bache bahut h samjdar ne

  • @gursewaksingh1066
    @gursewaksingh1066 8 месяцев назад

    ❤️❤️❤️❤️👌👌👌👌

  • @pawanpreetkaur1012
    @pawanpreetkaur1012 9 месяцев назад +1

    😊😘😘

  • @SureshKumar-uc1ov
    @SureshKumar-uc1ov 9 месяцев назад +1

    ਸਕੂਲ ਵਿੱਚ ਇਕੱਠੇ ਬੈਠੇ ਛੋਟੇ ਬੱਚੇ ਇੱਕ ਦੂਜੇ ਤੋਂ ਬਹੁਤ ਕੁੱਝ ਸਿੱਖਦੇ ਆ

  • @gurdeeppawar1321
    @gurdeeppawar1321 9 месяцев назад

    ❤❤❤ ❤🎉🎉🎉🎉

  • @karansandhu8479
    @karansandhu8479 10 месяцев назад +8

    My favourite podcast ever❤❤❤❤

  • @baljitkaur7449
    @baljitkaur7449 9 месяцев назад

    Deg ਵਾਲੀ ਗੱਲ ਵਧੀਆ 😂

  • @KamalSingh-zm3pf
    @KamalSingh-zm3pf 8 месяцев назад

    1 var hor

  • @ranjitsingh9643
    @ranjitsingh9643 7 месяцев назад

    Would like to meet these two young boys. Any possibility of their village and dis