Pind WALYA DA FARJ BANDA UNCLE g de NAL HO K JERNAL SAHBEG SINGH G DI YADGIRI LYI KUJ VDIYA KRN TA JO TUHADE PIND DA NAM V DUNIYA NU PTA LGE.....BAKI MANU 10 SAAL HOGE PHON CHLONDE NU PR AJJ MANU PTA LGA K GERNAL SAHBEG G DA PIND AMRITSAR DIST VICH A...🙏WAHEGURU G KA KHALSA SRI WAHEGURU G KI FATHE.🙏
Gen Shahbeg Singh was the Hero of Punjab who sacrificed his life for Dabar Sahib. I salute him a brave hero. One more thing that rememberance must be established in his village. It is a very shamfull that we did nothing till to date. Do something. Thanks.
Behen ji eh keh ke tusi Santa te vi Sawal chuk rahe ho Gen Subeg singh Shaheed han sikh koum de Aur Sant gyani Jarnail singh Khalsa Bhindrawale puran Bhram gayni mahapurkh San pata nhi kine bekhi aaye per oh jande si koun guru ke sikh haan te koum gaddar Aive nhi India di CID te RAW te intelligence de haat lavaye hoye si .... 🙏🙏
ਸਾਡੇ ਸਿੱਖ ਧਰਮ ਦੇ ਜਰਨੈਲ ਜਨਰਲ ਸੁਬੇਗ ਸਿੰਘ ਜੀ ਸਾਡੇ ਸਿੱਖਾਂ ਦੇ ਸ਼ਹੀਦ
ਜਨਰਲ਼ ਸੁਬੇਗ ਸਿੰਘ ਜੀ ਵਰਗੇ ਜਨਰਲ ਦੀ ਅੱਜ ਪੰਜਾਬ ਨੂੰ ਸਖਤ ਲੋੜ ਹੈ
ਜਦ ਤੱਕ ਸੂਰਜ ਚੰਦ ਰਹੇਗਾ ਜਨਰਲ਼ ਸੁਬੇਗ ਸਿੰਘ ਜੀ ਦਾ ਨਾਮ ਰਹੇਗਾ
ਸਿੱਖ ਕੌਮ ਦੇ ਮਹਾਨ ਸ਼ਹੀਦ ਜਨਰਲ਼ ਸੁਬੇਗ ਸਿੰਘ ਅਮਰ ਰਹੇ ।
ਪ੍ਰਣਾਮ ਸ਼ਹੀਦਾਂ ਨੂੰ ।
Janral shubeg singh sadha Amar rahe
Pind,waleo,cangi,gal,nae
ਪ੍ਰਨਾਮ ਸ਼ਹੀਦਾਂ ਨੂੰ ❤️ ਸਲੂਟ ਮਾਰਦੇ ਹਾਂ
🙏🏻 ਜਰਨਲ ਸੁਬੇਗ ਸਿੰਘ ਜੀ ਦੀ ਯਾਦਗਾਰ
ਜਰੂਰ ਬਣਾਉਣੀ ਚਾਹੀਦੀ ਹੈ ਜੀ 🙏 ,
ਨਹੀਂ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਕੌਮ ਵਾਸਤੇ
ਵਾਹ ਵਾਹ
Sahi aa ji
ਬੰਗਲਾਦੇਸ਼ ਬਣਾਉਣ ਵਾਲੇ ਨੂੰ ਰੰਡੀ ਨੇ ਬੇਇਜਤੀ ਕਰਕੇ ਕੱਢਿਆ ਸੀ ਪਰ ਆਪਣਾ ਰਾਜ ਆਉਣ ਤੇ ਯਾਦਗਾਰ ਬਣੂਗੀ
ਜਨਰਲ ਸੁਬੇਗ ਸਿੰਘ ਜੀ ਨੁੰ ਪ੍ਰਵਾਰ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਜੇ ਇਹ ਸ਼ੇਰ ਯੋਧੇ ਅਜ ਹੁੰਦੇ ਤਾਂ ਪੰਜਾਬ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਜਿਵੇਂਕਿ ਬੱਚੀਆਂ ਨਾਲ ਦੁਸ਼ਕਰਮ। ਬਾਕੀ ਜੋ ਅੱਜਕਲ ਹਾਲਾਤ ਹਨ।
ਮਹਾਨ, ਸ਼ਹੀਦ, ਜਨਰਲ, ਸ਼ੁਬੇਗ, ਸਿੰਘ, ਜੀ, ਦੀ,, ਸ਼ਹਾਦਤ
ਨੂੰ, ਕੋਟਿ, ਕੋਟਿ, ਪ੍ਰਣਾਮ, ਜੀ, ।
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਾਡਾ ਵੀ ਇਕ ਜਰਨੈਲ ਤੇ ਇਕ ਜਰਨਲ ਹੁੰਦਾ ਸੀ
ਸਂਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
ਜਰਨਲ ਸਵੇਗ ਸਿੰਘ ਜਿੰਦਾਬਾਦ 🙏🙏🌹🌹
ਵਾਹਿਗੁਰੂ ਜੀ ਬਾਬਾ ਮਹਿਤਾਬ ਸਿੰਘ ਦੇ ਵਾਰਸਾਂ ਨੂੰ ਫੇਰ ਭੇਜ ਦਿਉ ਮੱਸੇ ਰੰਗੜ ਸਰਕਾਰਾਂ ਨੇ ਖੁੱਲੇ ਛੱਡੇ ਹੋਏ ਨੇ
ਆਟਾ ਦਾਲ ਸਕੀਮ ਚ ਖੁਸ਼ ਹੋ ਜਾਂਦੇ ਲੋਕ ਪਰ ਆਪਣੇ ਲਈ ਲੜਨ ਵਾਲੇ ਤੋਂ ਪਾਸਾ ਮੋੜ ਜਾਂਦੇ
ਵਾਹਿਗੁਰੂ ਜੀ ਸਰਦਾਰ ਜਰਨਲ ਸਾਹਬੇਗ ਸਿੰਘ ਜੀ ਜਦੋ ਤੱਕ ਦੁਨੀਆਂ ਅਬਾਦ ਹੈ ਸਰਦਾਰ ਜਰਨਲ ਸਾਹਬੇਗ ਸਿੰਘ ਜੀ ਸੂਰਜ ਬਾਗ ਚਮਕੇਗਾ 🌹🌹🌹🌹🌹🌴🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🏻🙏🏻
Waheguru ji
ਵਾਹਿਗੁਰੂ ਜੀ🌴🌴🙏🌹🌺♥️🌺🌹🙏🌴🌴
ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਭਾਈ ਸ਼ਬੇਗ ਸਿੰਘ ਜਨਰਲ ਭਾਰਤ ਦੀ ਥਲ ਸੈਨਾ,🙏❤️🙏🔥🔥🙏
ਕੋਟ ਕੋਟ ਪਰ ਨਾਮ ਸ਼ਹੀਦ ਜਰਨਲ ਸ਼ਬੇਗ ਸਿੰਘ ਨੂੰ।
ਸਿੱਖ ਕੌਮ ਦੇ ਮਹਾਨ ਜਰਨਲ ਸੁਬੇਗ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ
salute to this family , gen. SUBEGH SINGH ! We are proud of you ,your sacrifices.
Journal Shubeg Singh was a great Man who sacrificed his life for Sikhism. Parnam Shheda Nu. Waheguru Ge ka khalsa waheguru Ge ke fathey.
ਇਸ ਗਲ ਚ ਕੋਈ ਸ਼ਕ ਨਹੀਂ ਕਿ ਜ਼ਨਰਲ ਸਾਹਿਬ ਮਹਾਨ ਤੇ ਸੁਸਿਖਅਤ ਸਨ ਇਕ ਦੇਸ਼ ਦੀ ਲੱਖਾਂ ਦੀ ਗਿਣਤੀ ਵਿੱਚ ਫੌਜ ਨਾਲ ਲੜਕੇ ਉਸਨੂੰ ਹਰਾਉਣ ਵਿੱਚ
ਕਾਮਯਾਬ ਹੋਏ ਤੇ ਇਕ ਦੇਸ਼ ਤੋੜ ਦਿੱਤਾ ਏਨੀ ਵੱਡੀ ਗਿਣਤੀ ਫੌਜ ਨੂੰ ਆਤਮਸਮਪਰਣ ਲਈ ਮਜਬੂਰ ਕੀਤਾ ਉਹ ਵੀ ਆਪਣੀ ਹਰਪੱਖੋ ਸਖਤ ਟਰੇਨਿੰਗ ਪਰਾਪਤ ਫੌਜ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਤੇ ਹਰ ਤਰਾ ਦੀਆਂ ਸਹੂਲਤਾਂ ਉਪਲਬਧ ਜਮੀਨੀ ਹਥਿਆਰਾਂ ਟੈਂਕ ਤੋਪਾਂ ਲੜਾਕੇ ਹਵਾਈ ਫਾਈਟਰ ਤੇ ਸਮੁੰਦਰੀ ਫੌਜੀ ਸਮਗਰੀ ਨਾਲ ਸੰਭਵ ਹੋ ਪਾਇਆ ਕਿੰਨੇ ਮਾਵਾਂ ਦੇ ਪੁੱਤਰ ਫੌਜੀ ਜਵਾਨ ਕਰਵਾਏ ਹੋਣਗੇ
ਕਿਉਂ ਨਹੀ ਇੱਥੇ ਆ ਸਭ ਕੁੱਝ ਭੁਲ ਗਏ ਕਿ ਸਿਰਫ ਦੋ ਸੌ ਦੇ ਕਰੀਬ ਆਮ ਮਾਵਾਂ ਦੇ ਪੁੱਤ ਨਾ ਕੋਈ ਸੁਰਖਿਅਤ ਕਿਲਾ ਨਾ ਆਧੁਨਿਕ ਹਥਿਆਰਾਂ ਦੀ ਉਪਲਬਧੀ ਨਾ ਵਿਸ਼ੇਸ਼ ਟਰੇਨਿੰਗ ।
ਏਨੀ ਸਮਰੱਥ ਦੇਸ਼ ਦੀ ਤਾਕਤਵਰ ਟਰੇਨਿੰਗ ਪਰਾਪਤ ਫੌਜ ਹਰ ਤਰਾ ਦੇ ਉਪਕਰਣਾਂ ਨਾਲ ਲੈਸ।ਦਾ ਕੋਈ ਮੁਕਾਬਲਾ ਸੰਭਵ ਹੋ ਸਕਦਾ ।।
ਅਸੀ ਵੀ ਬਿਨਾਂ ਤੱਥਾਂ ਨੂੰ ਵਿਚਾਰਨ ਦੇ ਬਹੁਤ ਕੁਝ ਕਹੀ ਜਾ ਰਹੇ ਹਾ ।
ਕਦੇ ਆਪਣੇ ਥੇ ਹੋਰ ਇਤਿਹਾਸ ਤੇ ਨਜਰ ਮਾਰੀਏ ।
ਸੋਚੀਏ
37 ਸਾਲ ਪਹਿਲਾਂ ਹੋਈ ਏਡੀ ਦਰਦਨਾਕ ਘਟਨਾ ਜਿਸ ਵਿੱਚ ਸਿੱਖ ਕੌਮ ਦੇ ਉਹਨਾਂ ਹਜਾਰਾਂ ਬੇਕਸੂਰ ਬਜੁਰਗਾ ਬੱਚਿਆਂ ਔਰਤਾਂ ਨੌਜਵਾਨਾਂ ਤੇ ਜੋ ਅਣਮਨੁੱਖੀ ਤਸ਼ੱਦਦ ਕਹਿਰ ਢਾਹਿਆ ਗਿਆ ।
ਬਹੁਤ ਸ਼ਰਮਨਾਕ ਕਾਰਾ ਕਿਹਾ ਜਾਏਗਾ ਆਪਣੇ ਦੇਸ਼ ਦੀ ਰੱਖਿਅਕ ਕਹੀ ਜਾਂਦੀ ਫੌਜ ਤੇ ਸਰਕਾਰ ਵਲੋ
ਬਹੁਤ ਨਿੰਦਣਯੋਗ ਯੋਗ ।
ਸਲਾਮ ਜਨਰਲ ਸੁਬੇਗ ਸਿੱਘ ਜੀ ਨੁੱ 🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Bhai subeg Singh Amar Shaheed.sikh kaum Da Maan. Lekin pind walea nu lakh lahnat.
Shaheed Shabag Singh Sikh kaum de heera zindabad
Wehguru Wehguru g Kotan kot Namskar Jarnal Shobeg Singh g. 🙏🙏🙏🌹🌹🌹🌹
WaheGuru Ji ka Khalsa WaheGuru Ji Fateh Aaj duniya Aaj yad kare Na kare lekin ine Veer sapooton ka naam rahti duniya Tak yad rahega
Salute solider sahbeg Singh ji 🙏 wahaguru ji
ਜਰਨਲ ਸੁਬੇਗ ਸਿੰਘ ਨਹੀਂ ਕਿਸੇ ਬਣ ਜਾਣਾ ਜਰਨਲ ਸਾਹਿਬ ਸਦਾ ਲਈ ਅਮਰ ਹੋ ਗਏ ਹਨ ਜੇਕਰ ਸੁਬੇਗ ਸਿੰਘ ਜੀ ਦਰਬਾਰ ਸਾਹਿਬਵਿੁਚ ਮੋਰਚਾ ਬੰਦੀ ਦਾ ਪ੍ਰਬੰਧ ਨਾਂ ਕਰਦੇ ਤਾਂ ਸ਼ਿੰਘਾ ਤੋਂ ਲੰਮਾ ਸਮਾ ਲੜਾਈ ਨਹੀਂ ਲੜੀ ਜਾਣੀ ਸੀ ।ਜਰਨਲ ਸਾਹਿਬ ਨੇ ਬੁਹਤ ਵਧੀਆਂ ਪ੍ਰਬੰਧ ਕੀਤਾ।
ਪ੍ਰਣਾਮ ਸ਼ਹੀਦਾਂ ਨੂੰ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru g waheguru g waheguru g waheguru g waheguru g 🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤
🙏Waheguru ji 🙏
Maan shahida te🙏🙏🙏🙏🙏🙏
Lakh di lahnat ohna rishtedara te jihna ne guru de sipahi nu nhi pshaneya ulta ghro tasveera utaar ditiya.. Amar shaheed subheg singh ji🙏
Satnam waheguru ji
✊🏿✊🏿✊🏿✊🏿✊🏿
Wehagru ji wehagru ji wehagru ji wehagru ji wehagru🙏🙏🙏🙏🙏
Waheguru ji ka Khalsa WaheGuru ji ki Fateh ❤❤❤🎉🎉 Singh is king
ਵਾਹਿਗੁਰੂ ਜੀ
Waheguru g 🙏
ਮੇਰੇ ਪਿੰਡ ਦੇ ਮਹਾਨ ਸੂਰਮੇ ਜਰਨਲ ਸੁਬੇਗ ਸਿੰਘ ਜੀ
Vir ji program karan lai thanks
Waheguru ji sade sahida di atama noo santi bakhasi
ਬਹੁਤ ਵਧੀਆ ਵਾਰਤਾਲਾਪ ਦਿਖਾਈ ਪਰ ਭਰਾ ਆਪ ਸਾਰੀਆਂ ਗੱਲਾਂ ਵਾਰ ਵਾਰ ਦੁਹਰਾਈ ਜਾਂਦੇ ਹੋਂ ਜੋ ਠੀਕ ਨਹੀਂ।
Waheguru Dan Waheguru
🙏⚘Waheguru ji🌹🙏
Sat Nam Sri waheguru ji ki fathe ji Ka khalsa ji waheguru ji
⚔️🙏🏻⚔️
Subeg Singh ji is good man 🙏🙏🙏🙏🙏🙏
Satnam Shri Waheguru Sahib Ji
ਇਹਨਾ ਦੇ ਪਿੰਡ ਦੇ ਲੋਕਾਂ ਨੂੰ ਸਭ ਪਤਾ
LEGAND ❣️🙏
ਜਨਰਲ ਸੁਬੇਗ ਸਿੰਘ ਸਹੀਦ 🙏🙏🙏🙏
Dhan Guru Dhan Guru Piyare!
yes sir 👍🏼
King of army waheguru
ਗਰੀਨ।ਸਿਗਨਲ ਅਕਾਲੀ ਦੱਲ ਨੇ ਦਿੱਤਾ ਬਾਲੇ ਠਾਕਰੇ , ਇਦਰਾਰੰਡੀ ਕਹਿਣ।ਤੇ। ਆਪਣੇ ਯੋਧੇ ਦੀ ਯਾਦਗਾਰ ਪੰਜਾਬ ਚ
ਜਰਨਲ ਸ਼ਹੀਦ ਸ਼ੁਬੇਗ ਸਿੰਘ ਨੂੰ ਕੋਟਿ ਕੋਟਿ ਨਮਸਕਾਰ ।
Com da heera.. salute.. 🙏🙏🙏
♥️♥️♥️
Wmk❤
Legend ❣️❣️
salute a shaeda nu
ਸਿਖ ਕੌਮ ਦੇ ਅਸਲੀ ਜਰਨੈਲ ਸਨ ਸਬੇਗ ਸਿਖ ਜੀ 🙏🙏🙏🙏🙏
Akaal chanal wala da bahot thanks 🙏
WaheguruGKirpaKaroG
Dekho aaj fer be kafi panjab de sikh Badal naal ne .Mari gal hai ji
ਸਿੱਖਾਂ ਲਈ ਬਹੁਤ ਹੀ ਸ਼ਰਮ ਦੀ ਗੱਲ ਐ ਬਾਦਲਾਂ ਤੇ ਕੈਪਟਨ ਨੂੰ ਵੋਟਾਂ ਪਾਉਣੀਆਂ
Sikh kaum da babber sher ❤️❤️
ਜਰਨਲ ਪੰਜਾਬੀ ਜਨਰਲ ਅਗਰੇਜ਼ੀ ਸਬਦ
Very.good.singh.shab.ji.
ੴ
Sahi gal baba ji
🙏🙏👍👍👍👍👍
ਆਪਣਾ ਦਰਬਾਰ ਸਾਹਿਬ ਢਾਹੁਣ ਵਾਲਿਆਂ ਨੂੰ ਆਪਣੇ ਲੋਕ ਮੁੱਖ ਮੰਤਰੀ ਬਣਾਈ ਗੲਏ ਤੇ ਸੰਤਾਂ ਨੂੰ ਸ਼ਹੀਦ ਕਰਵਾਉਣ ਵਾਲਿਆਂ ਨੂੰ ਕਿਵੇਂ ਮੂੰਹ ਵਿਖਾਉਣ ਗੇ ਉਹ ਸਿੱਖ ਜਿਹੜੇ ਕਾਂਗਰਸ ਤੇ ਬਾਦਲ ਕਿਆ ਨੂੰ ਵੋਟਾਂ ਪਾਈ ਗੲਏ ਆ ਮੁੱਲ ਪਾਇਆ ਸਿੱਖਾਂ ਨੇ ਸੰਤਾ ਦਾ ਫਿਰ ਛਿੱਤਰ ਤਾਂ ਪੈਣੇ ਚਾਹੀਦੇ ਸਾਡੇ ਅਸੀਂ ਦੋਸ਼ੀ ਗੁਰੂ ਗੋਬਿੰਦ ਸਾਹਿਬ ਜੀ ਦੇ
Pind WALYA DA FARJ BANDA UNCLE g de NAL HO K JERNAL SAHBEG SINGH G DI YADGIRI LYI KUJ VDIYA KRN TA JO TUHADE PIND DA NAM V DUNIYA NU PTA LGE.....BAKI MANU 10 SAAL HOGE PHON CHLONDE NU PR AJJ MANU PTA LGA K GERNAL SAHBEG G DA PIND AMRITSAR DIST VICH A...🙏WAHEGURU G KA KHALSA SRI WAHEGURU G KI FATHE.🙏
Wehaguru g
His village people are afraid, I don't know of what, like to know why.
🙏🏻🙏🏻🙏🏻
🌏🌏🌏🌏🌏🌏🌏🌏WORLD NU PTA LGNA CHAHIDA K KOI SURMA SACHA C🌐🌐🌐🌐🌐🌐🌐🌐
ਖਿਆਲਾ ਪਿੰਡ ਕਿਹੜੇ ਜਿਲੇ ਵਿੱਚ ਐ ਜੀ
Subeh Singh great worrior saluithim kaom de heere
Pls explain where is Khayala village I mean in which district of Punjab.
Gen Shahbeg Singh was the Hero of Punjab who sacrificed his life for Dabar Sahib. I salute him a brave hero. One more thing that rememberance must be established in his village. It is a very shamfull that we did nothing till to date. Do something. Thanks.
Khalsa Raj jindabad
Mehtab Singh Meera kot de.vansh.Sardar Janeral Shabeg Singh shop jindabad original Shekh journal
Good
Waheguru ji
Caption ਬਦਲ ਤੀ ਕਿ ਪਿੰਡ ਨੇ ਮੁੱਲ ਨੀ ਪਾਇਆ ?
ਪੱਤਰਕਾਰ ਦੇ ਗਿਆਨ ਦਾ ਪੱਧਰ ਵੀ ਬਹੁਤ ਛੋਟਾ ਹੈ | ਕਿਸੇ ਵੱਡੀ ਸ਼ਖ਼ਸੀਅਤ ਬਾਰੇ ਗੱਲਬਾਤ ਕਰਨ ਤੋੰ ਪਹਿਲਾਂ ਪੂਰਾ ਹੋਮ ਵਰਕ ਕਰਨਾ ਚਾਹੀਦਾ ਹੈ |
Minu miliya c ehna de pind da munda USA VICH bada maan karda c ki gen shubeg Singh sade pind de c
Whaguru ji ka khalsa whaguru ji ki fathe
Lakh lakh Di lahnat oye pind aleo kadar ni Pai jarnail Di tussi taan karma ale o Edda de yodhe ne janam lya
Punjab vic hindwa nu bhuta mara si oda bar v das da karo
ਇਹਨਾਂ ਗਦਾਰਾਂ ਨੇ ਬੇੜਾ ਗ਼ਰਕ ਕਰਕੇ ਰੱਖਤਾ ਸਿੱਖ ਕੌਮ ਦਾ
ਪ੍ਰਣਾਮ ਸ਼ਹੀਦਾਂ ਨੂੰ
🌹🌹🙏🏼🙏🏼🙏🏼👌👌👌👍👍👍
ਸਾਡਾ ਗੋਤ ਵੀ ਭੰਗੂ ਹੈ ਜੀ ,
🌿 ਪਿੰਡ : ਮੱਲਵਾਲਾ , ਜਿਲ੍ਹਾ : ਬਠਿੰਡਾ 🌿
🙏🙏
Oh ਭੋਲੇ ਲੋਕੋ ਸੰਤਾਂ ਨੂੰ ਖ਼ਤਮ ਕਰਨ ਲਈ ਹੀ ਗਿਆ c subej Singh Sarkar da ਪਲੈਨ c
Behen ji eh keh ke tusi Santa te vi Sawal chuk rahe ho
Gen Subeg singh Shaheed han sikh koum de
Aur Sant gyani Jarnail singh Khalsa Bhindrawale puran Bhram gayni mahapurkh San pata nhi kine bekhi aaye per oh jande si koun guru ke sikh haan te koum gaddar
Aive nhi India di CID te RAW te intelligence de haat lavaye hoye si ....
🙏🙏
@@ashishmasih6377 ik var history pado subej Singh di ik army officer kde v apne Desh nal gadari ni krda hunda
LAKH DI LAAHNATTT PIND WALEYAA LAYIII