ਜਨਰਲ ਸੁਬੇਗ ਸਿੰਘ ਦੇ ਸਕੇ ਭਰਾ ਦਾ ਖ਼ਾਸ ਇੰਟਰਵਿਊ, ਕਿਉਂ ਕਿਹਾ ਸੁਬੇਗ ਸਿੰਘ ਨੂੰ ਪਿੰਡ ਨੇ ਨਹੀਂ ਦਿੱਤਾ ਮਾਣ !

Поделиться
HTML-код
  • Опубликовано: 12 янв 2025

Комментарии • 421

  • @narinderjitkaur6227
    @narinderjitkaur6227 3 года назад +102

    ਸੰਤਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ,ਸਾਬੇਗ ਸਿੰਘ ਜੀ ਦੀ ਬਹਾਦਰੀ ਨਾਲ ਕੁਰਬਾਨੀ ਦਾ ਤਹਿ ਦਿਲੋਂ ਧੰਨਵਾਦ ਤੇ ਸਤਿਕਾਰ ਕਰਦੇ ਹਾਂ।

  • @harpreetsandhu1360
    @harpreetsandhu1360 3 года назад +44

    ਸਰਦਾਰ ਜਨਰਲ ਸੁਬੇਗ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਨਾਮ

  • @HardeepSingh-HH88
    @HardeepSingh-HH88 3 года назад +41

    ਯਾਦਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ 🙏 ਸਾਰੇ 84 ਦੇ ਸੂਰਮੇ ਪਰਿਵਾਰਾਂ ਨੂੰ ਮਿਲੋ ਅਤੇ ਸਾਨੂੰ ਦਰਸ਼ਨ ਕਰਵਾਓ

  • @dashmeshcharity1651
    @dashmeshcharity1651 3 года назад +58

    ਪਿੰਡ ਆਲਿਉ ਤੁਹਾਡਾ ਬੇੜਾ ਬਹਿਜੇ ਬੇਸ਼ਰਮੋ ਅਐਡਾ ਸੂਰਵੀਰ ਯੋਦਾ ਤੁਸੀਂ ਕਾਣੀ ਕੌਡੀ ਕਦਰ ਨੀ ਪਾਈ ਲੱਖ ਲਾਹਨਤ ਹੈ

    • @Khanowall
      @Khanowall 27 дней назад

      ਸਰਕਾਰੀ ਬੰਦਾ ਸੀ ਭਾਈ ਉਹ

  • @sukhjindersingh1675
    @sukhjindersingh1675 3 года назад +41

    ਜਨਰਲ ਸਾਬੇਗ ਸਿੰਘ ਮਹਾਨ ਜਰਨੈਲ ਸੀ।

  • @bharpurbal7607
    @bharpurbal7607 3 года назад +33

    ਬਾਜ ਦੀ ਅੱਖ ਸੀ ਸੰਤ ਜਰਨੈਲ ਸਿੰਘ ਭਿੰਡਰਾ ਦੀ ਤਾਹੀ ਹੀਰੇ ਦੀ ਪਰਖ ਕਰ ਸਕੇ 🙏🙏

  • @ਅਰਸ਼ਪ੍ਰੀਤਸਿੰਘ-ਸ8ਣ

    ਅੱਜ ਚੜਿਆ ਮਹੀਨਾ ਜੂਨ ਦਾ , ਸਾਡੇ ਸੀਨੇ ਪਉਂਦਾ ਦਾ ਸੇਕ , ਤੂ ਲਾਬੂ ਲਾਇਆ ਤਖਤ ਨੂੰ , ਸਾਨੂੰ ਅਜੇ ਵੀ ਦਿੰਦਾ ਸੇਕ , Never forget 1984

    • @gurpreetbhogal6848
      @gurpreetbhogal6848 3 года назад +4

      Jihne bhanne tankan de muh ohnu kehnde General Subheg 🙏

  • @resputin8012
    @resputin8012 3 года назад +4

    ਤੁਹਾਡੀ ਸ਼ਕਲ ਸੂਰਤ ਬਿਲਕੁਲ ਸ਼ਹਬੇਗ ਸਿੰਘ ਜੀ ਵਰਗੀ ਏ ਜਿਵੇਂ ਦੀ ਓਹਨਾ ਦੀ ਮੋਰਚੇ ਵੇਲੇ ਸੀ।

  • @manjinderkaur8849
    @manjinderkaur8849 3 года назад +72

    ਪਿੰਡ ਵਾਲਿਓ ਜਨਰਲ ਸੁਬੇਗ ਸਿੰਘ ਜੀ ਦੇ ਨਾਮ ਤੇ ਕੋਈ ਮਾਨ ਸਨਮਾਨ ਕਰਨ ਦਾ ਉਪਰਾਲਾ ਕਰੋ ਨਹੀਂ ਇਤਿਹਾਸ ਤਾਹਨੂੰ ਮੁਆਫ਼ ਨਹੀਂ ਕਰੇਗਾ

    • @jindabhangu
      @jindabhangu 3 года назад +5

      Hnji eh sade pind di glti wa ji

    • @HardeepSingh-vy9sy
      @HardeepSingh-vy9sy 3 года назад +3

      @@jindabhangu veer tusi naojuwan muhray lag kay jarnal sahib de yaad gar bnai jawe g..🙏🙏🙏🙏 jarur g...

    • @jindabhangu
      @jindabhangu 3 года назад +5

      @@HardeepSingh-vy9sy bilkul vir puri tyri kiti ja rahi wa baki guru ramdas ji kirpa karn 🙏

    • @jaspreetsingh864
      @jaspreetsingh864 2 года назад +2

      @@jindabhangu pind kehda general shaib da

    • @jindabhangu
      @jindabhangu 2 года назад +2

      @@jaspreetsingh864 khiala kalan amritsar

  • @khalsachardikala
    @khalsachardikala 8 месяцев назад +5

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਅਮਰ ਮਹਾਨ ਯੋਧੇ ਸ਼ਹੀਦ ਭਾਈ ਸਾਹਿਬ ਜੀ ਭਾਈ ਜਰਨਲ ਸੁਬੇਗ ਸਿੰਘ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
    ਮੈਨੂੰ ਗਰੀਬ ਨੂੰ ਅਮਰ ਮਹਾਨ ਯੋਧੇ ਸ਼ਹੀਦ ਭਾਈ ਜਰਨਲ ਸੁਬੇਗ ਸਿੰਘ ਜੀ ਦੇ ਚੱਰਨਾ ਵਿੱਚ ਰਹਿਕੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ।

  • @jaspreet.singhbrar8496
    @jaspreet.singhbrar8496 3 года назад +10

    ਸਾਡੀ, ਸਿੱਖ, ਕੌਮ, ਦੇ, ਮਹਾਨ, ਸ਼ਹੀਦ, ਹਨ
    ਜਨਰਲ, ਸ਼ੁਬੇਗ, ਸਿੰਘ, ਜੀ, ਉਹਨਾਂ, ਦੀ, ਸ਼ਹਾਦਤ, ਨੂੰ, ਕੋਟਿ, ਕੋਟਿ, ਪ੍ਰਣਾਮ, ਹੈ, ਜੀ, ।

  • @VijayKumar-gi6tq
    @VijayKumar-gi6tq 3 года назад +85

    Respect ਪਿਅਾਰ,ਦੁਅਾਵਾਂ
    ਯਾਦਵਿੰਦਰ ਬਾੲੀ ❤❤
    ਬਹੁਤ ਵਧੀਅਾ ਪੱਤਰਕਾਰੀ 👍👍

    • @campingjapan-2024
      @campingjapan-2024 3 года назад

      p

    • @campingjapan-2024
      @campingjapan-2024 3 года назад +1

      ok l

    • @gurdevsingh9309
      @gurdevsingh9309 3 года назад +2

      ਭਾਈ ਜਰਨਲ ਸੁਬੇਗ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਜਿਸ ਆਪਣੇ ਖੂਨ ਦਾ ਕਤਰਾ ਕਤਰਾ ਹਰਮਿੰਦਰ ਸਾਹਿਬ ਜੀ ਦੀ ਮਰਜਾਦਾ ਖਾਤਰ ਬਹਾਹ ਗੲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਹੀ ਸ਼ਹੀਦੀਆਂ ਪਾਈਆਂ ਦੁੱਨੇ ਸੂਰ ਵੀਰ ਜੋਧਿਆਂ ਨੇ ਰਿਹਦੀ ਦੁੱਨੀਆ ਤੱਕ ਯਾਦ ਰਿਹਾ ਗੀ ਕੁਰਬਾਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mastansingh4891
    @mastansingh4891 3 года назад +37

    ਬਦਕਿਸਮਤੀ ਪਿੰਡਵਾਸੀਆਂ ਦੀ ਜਿਹੜੇ ਸ਼ਹੀਦ ਜਰਨੈਲ ਦੀ ਯਾਦਗਰ ਨਹੀ ਬਣਾ ਸੱਕੇ। ਜਰਨੈਲ ਤਾਂ ਅਮਰ ਹੋ ਗੲੇ। ਉਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।

    • @harjitsingh6303
      @harjitsingh6303 3 года назад

      Ryt aa g

    • @wassebba
      @wassebba Год назад +1

      ਇੱਕ ਪਾਸੇ ਪਿੰਡ ਵਾਲਿਆਂ ਨੇ ਹੀ ਯਾਦਗਾਰ ਨਹੀਂ ਬਣਾਈ, ਰਹਿੰਦੀ ਦੁਨੀਆਂ ਤੱਕ ਕੌਣ ਕੌਣ ਯਾਦ ਰੱਖੇਗਾ?ਹਵਾ ਚ ਨਾ ਛੱਡੋ, ਕੋਈ ਨਹੀਂ ਪੁੱਛਦਾ, ਪੂਛ ਨੂੰ ਅੱਗ ਲਵਾਣ ਦਾ ਕੋਈ ਫਾਇਦਾ ਨਹੀਂ. ਜੇ ਸੱਚਾ ਸਿੱਖ ਜਰਨੈਲ ਸੀ ਤਾ ਦਰਬਾਰ ਸਾਹਿਬ ਨੂੰ ਬਚਾਓਂਦਾ ਨਾ ਕੇ ਤੁੜਾਉਂਦਾ

    • @Manyakaur1313
      @Manyakaur1313 11 месяцев назад +1

      ​@@wassebba pehla itehaas pdo .. ohna ne tudwaea nhi sggo bachea c .. ena wdda general ho k ohda dimaag khraab nhi c Jo ohna bgaawat kiti .. j oh Bangladesh lyi ldd skde c ty apni kaum lyi kyu nhi ... Faltu de comments krn toh pehla iteshaas pdd lea kro thoda .. tudwaea ta political loka ne mil k Naa ki ohna ne ... sach nu kde chhupaea nhi Jaa skda ...

    • @wassebba
      @wassebba 11 месяцев назад +1

      ​@@Manyakaur1313ਜੀ ਬੇਸ਼ੱਕ ਮੈਂ ਉਹ ਇਤਿਹਾਸ ਨਹੀਂ ਪੜ੍ਹਿਆ ਜਿਹੜਾ ਤੁਸੀਂ ਪੜ੍ਹਿਆ ਹੈ! ਇਹ ਸਾਰੇ ਖੂਨ ਖਰਾਬੇ ਦਾ ਕੋਈ ਤਾਂ ਫਾਇਦਾ ਹੋਇਆ ਹੋਣਾ ਤੁਹਾਨੂੰ, ਹੁਣ ਤੱਕ ਕਿੰਨੇ ਲੋਕ ਸ਼ਹੀਦ ਹੋਏ ਹਨ? ਕੋਈ ਕਾਲਜ ਸਕੂਲ ਬਣਿਆ ਹੋਵੇ ਤਾਂ ਦਸਿਓ, ਜੇ ਪੜ੍ਹ ਲਿੱਖ ਕੇ ਤਬਾਹੀ ਹੀ ਮਚਾਉਣੀ ਹੈ ਤਾਂ ਫੁਕਰਿਆਂ ਤੇ ਮੂਰਖਾਂ ਚ ਕੀ ਫਰਕ ਹੈ? ਜੇਂਸੀਆਂ ਦਾ ਨਾਮ ਲੈਣਾ ਮੂਰਖਤਾ ਹੈ, ਜੇ ਏਜੇਂਸੀਆਂ ਕੁੱਝ ਗ਼ਲਤ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਮੋਰਚਾ ਬੰਦ ਕਿਉਂ ਨਹੀਂ ਹੋ ਸਕਦਾ, ਤਬਾਹੀ ਅਤੇ ਤੱਰਕੀ ਚ ਫਰਕ ਸਮਝੋ, ਸਹੀ ਪਾਸੇ ਖੜੇ ਹੋਵੋ

    • @Manyakaur1313
      @Manyakaur1313 11 месяцев назад

      @@wassebba jdo gll dharam di howe ta faida nuksaan nhi vekhida ... j tuhde maa baap nal koi glt krega ta ki TUC osdi aarti kroge ?? Golden temple sikha lyi hi nhi sirf hor v dharam lyii sarvuttam jagah hai .. jdo OS ty sarkaar ne hmla kitta ta sikha ch apne app hi gussa aayea howega .. ty aawrga v kyu nhi ... jd ohna de dharmik jagah nu hi nuksaan pohnchega ta . .... so os wele de halaat hi kuch aise bnn gye honge jo ki ohna nu hthyaar chukne pye honge.. ehde ch sarkaar v glt c ...

  • @resputin8012
    @resputin8012 3 года назад +20

    ਮਾਨ ਹੈ ਮੈਨੂੰ ਕ ਮੈਂ ਮਾਝੇ ਦਾ ਵਸਨੀਕ ਹਾਂ, ਤੇ ਸਾਡੇ ਮਾਝੇ ਦੇ ਹਿੱਸੇ ਆਈਆਂ ਕੁਰਬਾਨੀਆ। ਮਝੇਲੋ ਕਰੋ ਲਾਈਕ 👍

    • @harnavdeepbajwa250
      @harnavdeepbajwa250 3 года назад +1

      Sharm v krla pind ne tn nai ilake ne v koi maan nal paath ne krayea ohna da bhra e khi jnda. K eve social media te chkkaan marn ale aa vadyea majhailaa?

    • @resputin8012
      @resputin8012 3 года назад

      @@harnavdeepbajwa250 ki sharam kr la oye, tenu bhuta pata ki paath hunde ne ya nhi chawla. Mein ikale sardar subheg singh di gal nhi kitti, ethe khadkoo lehar vich bhut khadkoo shaheed hoye ne. Ohna de path hunde ne. Te aiwe muh chuk ke nhi comment kar dayi da. Dimaag di ghaat Howe ta kise nu puch layi da ki mein ah kehan lagga kaha ya na.

    • @resputin8012
      @resputin8012 3 года назад

      ਅਕਲ ਦੇਆ ਅਨਿਆ ਕਮੇਂਟ ਪੜ੍ਹ ਕਿ ਲਿਖਿਆ ਮੈਂ, ਮੈਂ ਕਿਹਾ ਕਿ ਸਾਨੂੰ ਮਾਣ ਅ ਕਿ ਸਾਡੇ ਮਾਝੇ ਚ ਜਾਦਾ ਸ਼ਹੀਦ ਨੇ। ਤੇ ਬਾਂਦਰਾ ਹੁਣ ਸ਼ਹੀਦਾ ਤੇ ਮਾਣ ਨਹੀਂ ਕਰ ਸਕਦੇ। ਨਾਲੇ ਸਾਡੇ ਇਲਾਕੇ ਵਿਚ ਬਹੁਤ ਖਾੜਕੂ ਸਿੰਘ ਵੀ ਸ਼ਹੀਦ ਹੋਏ ਨੇ ਤੇ ਓਹਨਾ ਦੇ ਪਿੰਡ ਵਾਲੇ ਓਹਨਾ ਦਾ ਪਾਠ ਹਰ ਸਾਲ ਕਰਵਾਉਂਦੇ ਨੇ। ਤੇ ਰਹੀ ਗੱਲ ਸਹਬੇਗ ਸਿੰਘ ਜੀ ਦੀ ਤਾਂ ਇਹ ਗੱਲ ਇਹਨਾਂ ਦੇ ਪਿੰਡ ਵਾਲਿਆ ਨੂੰ ਕਹਿ ਨਾ ਕਿ ਮੈਨੂੰ। ਮੈਂ ਸ਼ਹੀਦਾ ਤੇ ਮਾਣ ਦੀ ਗੱਲ ਕੀਤੀ ਏ . ਸ਼ਰਮ ਕਰ ਲ ਇਹ ਕਹਿਣ ਤੋਂ ਪਹਿਲਾਂ ਸੋਚੀ ਦਾ ਏ, ਕਿ ਗੱਲ ਪਾਠ ਨਹੀਂ ਕਰਵਾਇਆ ਤਾਂ ਯਾਦ ਵੀ ਨਾ ਕਰੀਏ ਭੁੱਲ ਜਾਈਏ ਓਹਨਾ ਨੂੰ ਬੇਵਕੂਫਾਂ।

    • @akashdeep-db1ff
      @akashdeep-db1ff 3 года назад +1

      @@resputin8012 gall sun oye janaanya, Punjab nu Punjab ee rehnde. Majha malwa kr kr k fukri na khlaari jaa. Laahnat aa pind te jinne path v ni kraaya Shaheed subeg singh ji lyi

  • @Kang-21081
    @Kang-21081 3 года назад +12

    ਯਾਦਵਿੰਦਰ ਜੀ ਬਹੁਤ ਖੂਬ ਜੀ ।
    ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ।
    ਹਯਾਤ ਤੋ ਹਯਾਤ ਹੈ ਵੋ ਮੌਤ ਭੀ ਹਯਾਤ ਹੈ ।

  • @GurjeetSingh-nl7fr
    @GurjeetSingh-nl7fr 3 года назад +75

    ਸੱਤ ਸ੍ਰੀ ਅਕਾਲ ਬੇਅੰਤ ਸਿੰਘ ਜੀ, ਬਹੁਤ ਚੰਗਾ ਲੱਗਾ ਆਪ ਜੀ ਪਾਸੌਂ ਜਰਨਲ ਸਾਹਬ ਬਾਰੇ ਜਾਣਕਾਰੀ ਸੁਣ ਕੇ... 🙏

  • @funnygang7585
    @funnygang7585 3 года назад +8

    ਭਾਈ ਸੂਬੇਗ ਸਿੰਘ ਜੀ ਜਿੰਦਾਵਾਦ

  • @bschungha8542
    @bschungha8542 2 года назад +2

    ਜਰਨਲ ਸੁਬੇਗ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਅਮਰ ਸ਼ਹੀਦ

  • @lakhjeetsingh1745
    @lakhjeetsingh1745 3 года назад +2

    ਪ੍ਣਾਮ ਸ਼ਹੀਦਾਂ ਨੂੰ

  • @gagansohal5645
    @gagansohal5645 3 года назад +4

    ਬੁਹਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @rubyghotra94
    @rubyghotra94 3 года назад +4

    ਵਾਹਿਗੁਰੂ ਜੀ ਮੇਹਰ ਰੱਖਣ es family teh.....ਪੂਰਾ ਪੰਜਾਬ ਤੁਹਾਡੇ teh maan ਕਰਦਾ ਹੈ 🙏🙏

  • @baljindermallhi1053
    @baljindermallhi1053 2 года назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਯਾਦਵਿੰਦਰ ਜੀ

  • @johalrajj
    @johalrajj 3 года назад +14

    84 ਦੇ ਸ਼ਹੀਦਾਂ ਨੂੰ ਲਾਲ ਸਲਾਮ

  • @lachhmansinghsingh2069
    @lachhmansinghsingh2069 3 года назад +17

    GENERAL Subiegh Singh Ji King. SaluteTo You SIR

  • @brarvlogs5531
    @brarvlogs5531 3 года назад +21

    ਸ਼ਹੀਦ ਭਾਈ ਸੁਬੇਗ ਜੀ ਜਿ਼ੰਦਾਬਾਦ

  • @love_majhewala
    @love_majhewala 3 года назад +23

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਲਈ ਸਾਡੇ ਦਿਲ ਵਿਚ ਬਹੁਤ ਪਿਆਰ ਏ ਤੇ ਇਹ ਗੰਦੀਆਂ ਸਰਕਾਰਾਂ ਉਸ ਪਿਆਰ ਨੂੰ ਕਦੇ ਵੀ ਖਤਮ ਨਹੀਂ ਕਰ ਸਕਦੀਆ❤️

  • @karamjits1614
    @karamjits1614 3 года назад +25

    ਪ੍ਰਣਾਮ ਸ਼ਹੀਦਾਂ ਨੂੰ 🙏🚩

  • @harpreetbains9723
    @harpreetbains9723 3 года назад +22

    ਇਦਾ ਹੀ ਸਾਡੇ ਪਿੰਡ ਵਾਲਿਆ ਨੀ ਪਤਾ ਕੇ ਸਾਡੇ ਪਿੰਡ ਕੋਈ ਸਹੀਦ ਆ ਮੇਰੇ ਦਾਦਾ ਜੀ 4.4.1984 ਨੂੰ ਅਕਾਲ ਤਖ਼ਤ ਸਾਹਿਬ ਵਿੱਚ ਪਾਠ ਆਰੰਭ ਸੀ ਜਦੋ ਗੋਲੀ ਚੱਲੀ ਤਾ ਨਾਲ ਦੇ ਸਿੰਘਾਂ ਕਿਹਾ ਗਿਆਨੀ ਜੀ ਉੱਠ ਜੋ ਦਾਦਾ ਜੀ ਨਾਲ ਦਾ ਕੋਈ ਸਿੰਘ ਦਸਦਾ ਸੀ ਉੱਠੇ ਨੀ ਕਿਹਾ ਪਾਠ ਆਰੰਭ ਆ ਪੂਰਾ ਕਰ ਕੇ ਉਠੁ ਜੇ ਜਿੰਦਗੀ ਬਦੀ ਹੂ ਬਚ ਜੂ ਨਹੀ ਜਾਨ ਕੋਮ ਦੇ ਚਰਨਾ ਚ ਤੇ ਸਿੱਧੀ ਗੋਲੀ ਸਿਰ ਚ ਲੱਗੀ ਤੇ ਸਹੀਦੀ ਪਾ ਗੇ 4.4.1984 ਨੂੰ 4-45 ਕ ਤੇ ਜਦ ਸਰਕਾਰ ਨੇ ਆਪਣਾ ਪਹਿਲਾ ਬੰਬ ਸੁੱਟਿਆ
    ਸਾਰੀ ਕੋਮ ਤੇ ਮਾਣ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

    • @harpreetbains9723
      @harpreetbains9723 3 года назад

      ਹੁਣ ਕੱਟ ਤਾ ਕਮੈਟ ਵੀਰੇ ਦਸ ਦਿੰਦਾ ਮੈ ਕਿੰਨਾ ਕ ਅੰਗਰੇਜ਼ ਆ

    • @KrishdeepSingh_YT
      @KrishdeepSingh_YT Год назад

      🙏🙏

  • @laxmansingh11
    @laxmansingh11 3 года назад +8

    ਸਰਦਾਰ ਸ਼ਬੇਗ ਸਿੰਘ ਜੀ ਜਿੰਦਾਬਾਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਕੋਮ ਦੇ ਜੋਧੇ ਜਿੰਦਾਬਾਦ

  • @simarpreet6490
    @simarpreet6490 3 года назад +46

    ਹਰਾਮਖੌਰ ਅਸੀਂ ਵੀ ਹੋ ਗੲੇ ਹਾਂ ਇਹਨਾਂ ਨੂੰ ਕੀ ਪਤਾ ਕਿ ਇਹਨਾਂ ਦੇ ਨਗਰ ਚ ਕਿਸ ਰੂਹ ਨੇ ਜਨਮ ਲਿਆ ਸੀ।ਪ੍ਰਣਾਮ ਸ਼ਹੀਦ ਭਾਈ ਜਨਰਲ ਸਾ਼ਹਵੇਗ ਸਿੰਘ ਜੀ ਦੀ ਸ਼ਹਾਦਤ ਨੂੰ ਜਿੰਨਾਂ ਕੌਮ ਦੀ ਪੱਗ ਰੁਲਣ ਨੀ ਦਿੱਤੀ ਸੀ।

  • @sunrisesunset979
    @sunrisesunset979 3 года назад +2

    ਵਹੇਗੁਰੂ ਜੀ ਪਰਿਵਾਰ ਨੂੰ ਚਾਰਦੀਕਲਾ ਲਈ ਆਸ਼ੀਰਵਾਦ ਦਿੰਦੇ ਹਨ।

  • @JATT-ku2vi
    @JATT-ku2vi 3 года назад +3

    ਵਾਹਿਗੁਰੂ ਜੀ ਮੇਹਰ ਕਰਨ

  • @ਗਰੀਬਮੁੰਡਾ
    @ਗਰੀਬਮੁੰਡਾ 3 года назад +1

    ਪੰਜਾਬ ਦੇ ਪੂਰੇ ਸਿੱਖ ਗਰੀਬਾਂ ਨੂੰ ਸਭ ਤੋਂ ਜ਼ਿਆਦਾ ਪੜ੍ਹਾਈ ਲਿਖਾਈ ਲਈ ਲੋੜ ਹੈ । ਸ਼ਹੀਦ ਸੁਬੇਗ ਸਿੰਘ ਜੀ ਦੇ ਨਾਮ ਤੇ ਚੰਗੇ ਸਕੂਲਾਂ ਕਾਲਜਾਂ ਦਾ ਨਿਰਮਾਣ ਕਰਵਾਉਣ ਦੀ ਜ਼ਿਆਦਾ ਜ਼ਰੂਰਤ ਹੈ । ਪੂਰੇ ਪੰਜਾਬ ਵਿੱਚ ਸਿਵਲ ਇੰਜੀਨੀਅਰ਼, ਮਕੈਨਿਕਲ ਇੰਜੀਨੀਅਰ, ਇੰਟਰਨੈੱਟ ਸੋਫਟਵੇਆਰ ਇੰਜਨੀਅਰ, ਅਤੇ ਸ਼ੈਲਫ਼ ਡੀਫੈਨ, ਸਿੱਖਣ ਦੀ ਜ਼ਿਆਦਾ ਲੋੜ ਹੈ । ਇਸ ਤੋਂ ਇਲਾਵਾ ਰਾਜਨੀਤੀ ਕਿਤਾਬਾਂ ਪੜ੍ਹਨ ਦੀ ਲੋੜ ਹੈ ਜਿਵੇਂ ਕਿ ਚਾਣਕਿਆ ਨੀਤੀ, ਸੁਕਰਾ ਆਚਾਰੀਆ ਨੀਤੀ, ਕ੍ਰਿਸ਼ਨ ਨੀਤੀ, ਬਿਦਰ ਨੀਤੀ, ਕੋਟੱਲਿਆ ਨੀਤੀ, ਮਹਾਂ ਭਾਰਤ ਦੀ ਗੀਤਾਂ ਗਿਆਨ ਨੀਤੀ, ਰਮਾਇਣ ਨੀਤੀ ਆਦਿ ਪੜ੍ਹਨ ਦੀ ਜ਼ਿਆਦਾ ਲੋੜ ਹੈ । ਨੀਤੀ ਨਾਲ ਲੜਣਾ ਸਿੱਖੋ ਜ਼ੋਰ ਨਾਲ ਲੜਣਾ ਬੰਦ ਕਰੋ । ਜਦ ਧਰਮ ਲਈ ਲੜਣਾ ਹੈ ਤਾਂ ਪਹਿਲਾਂ ਕਿਸੇ ਚੰਗੇ ਵਿਦੇਸ਼ਾਂ ਵਿੱਚ ਇੱਕ ਲੱਖ ਪੰਜਾਬੀ ਸਿੱਖ ਨੌਜਵਾਨਾਂ ਨੂੰ ਪਰਮਾਣੂ ਹਥਿਆਰ ਬਣਾਉਣੇ ਸਿੱਖ ਦੀ ਲੋੜ ਹੈ । ਜਿਵੇਂ ਯੂਪੀ ਵਿਚ ਹਥਿਆਰ ਬਣੇ ਜਾਂਦੇ ਆ ਇਸ ਤਰ੍ਹਾਂ ਹੀ ਪੰਜਾਬ ਵਿੱਚ ਬਣਾਉਣੇ ਸ਼ੁਰੂ ਕਰੋ ਜੀ ।ਫਿਰ ਆਪਣੇ ਆਪ ਸਭ ਠੀਕ ਹੋ ਜਾਵੇਗਾ ਜੀ ।

  • @nurmitke9324
    @nurmitke9324 3 года назад +4

    ਸ਼ਾਹ ਬੇਗ ਸਿੰਘ ਜੀ ਨੇ ਦੋਵੇਂ ਡਿਉਟੀਆਂ ਫਰਜ਼ ਸਮਝਕੇ ਨਿਭਾਈਆਂ ਜਦੋਂ ਦੇਸ਼ ਤੇ ਮੁਸੀਬਤ ਆਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਦੀ ਸੌਂਹ ਪੂਰੀ ਕੀਤੀ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਹੀ ਫੌਜ ਚੜਕੇ ਆਈ ਤਾ ਉਹ ਗੁਰੂ ਲਈ ਜੂਝ ਕੇ ਸ਼ਹੀਦ ਹੋਇਆ

  • @SimranjeetSingh-q7e
    @SimranjeetSingh-q7e 8 месяцев назад +1

    ਸਰਦਾਰ ਜਰਨਲ ਸੁਬੇਗ ਸਿੰਘ ਜੀ ਖ਼ਾਲਸਾ

  • @gurpreetgill2101
    @gurpreetgill2101 3 года назад +4

    ਯੋਧਾ ਜਨਰਲ ਸ਼ੁਬੇਗ ਸਿੰਘ ਜੀ

  • @inderpreetbajwa1119
    @inderpreetbajwa1119 3 года назад +1

    Bilkul sahi kh rhe ne babaji

  • @user-yx3tc2ru3y
    @user-yx3tc2ru3y 3 года назад +3

    Yadwinder Singh Ji . ਧੰਨਵਾਦ ਤੁਹਾਡਾ ਇਸ interview ਲਈ ।

  • @Singh-393
    @Singh-393 3 года назад +5

    ਯਾਦਵਿੰਦਰ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਹੈ ਜੀ

  • @Mypetdogs571
    @Mypetdogs571 3 года назад +12

    ਅਮਰ ਸ਼ਹੀਦ ਬਾਬਾ ਸੁਬੇਗ ਸਿੰਘ ਜੀ,, ਪ੍ਰਣਾਮ

  • @tejveergill8189
    @tejveergill8189 3 года назад +41

    🦁 *Amar Khalsa* 🦁
    *Shaheed Major General Shabeg Singh Ji*
    🙏🌻🌹🌹🥀🙏

  • @jaspalvirk7242
    @jaspalvirk7242 10 месяцев назад +1

    ਸਲੂਟ ਵਾ ਸਬੇਗ ਸਿੰਘ ਜੀ ਨੂੰ

  • @shahdevsingh7951
    @shahdevsingh7951 3 года назад +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @user646
    @user646 3 года назад +9

    ਵਾਹਿਗੁਰੂ ਜੀ

  • @talwindersinghtindi7230
    @talwindersinghtindi7230 3 года назад +3

    ਸੁਬੇਗ ਸਿੰਘ ਜੀ ਰੱਬੀ ਰੂਹ ਸੀ

  • @raghveerkullar7651
    @raghveerkullar7651 3 года назад +25

    🙏🙏ਪ੍ਰਣਾਮ ਸ਼ਹੀਦਾ ਨੂੰ 🙏🙏 ਸ਼ਹੀਦ ਕੌਮਾਂ ਦਾ ਸ਼ਰਮਾਇਆ ਹੁੰਦੇ ਹਨ ।

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ,,ਖਾਲਸਾ ਜੀਓ

  • @ManpreetKaur-cm6qy
    @ManpreetKaur-cm6qy 3 года назад +2

    ਸੰਤ ਜਰਨੈਲ ਸਿੱਘ ਭਿੰਡਰਾ ਵਾਲਿਆ 84 ਦੇ ਸਹੀਦਾ ਨੁੱ ਕੋਟ ਕੋਟ ਪ੍ਰਨਾਮ ਜੀ ਜਰਨਲ ਸਿਬੇਗ ਸਿੱਘ ਕੋਮ ਦੇ ਯੋਧੇ ਸਨ 🙏🙏🙏🙏🙏

  • @iqbalsinghkhalsa7683
    @iqbalsinghkhalsa7683 3 года назад +5

    ਸਤਿਕਾਰ ਯੋਗ ਵੀਰ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿਚ ਪ੍ਰਕਾਸ਼ ਕੀਤਾ ਹੈ ਇਸ ਤਰਾ ਸਤਿਕਾਰ
    ਨਾਲ ਆਖੀਦਾ ਹੈ

  • @AmitSingh-ei5xz
    @AmitSingh-ei5xz 3 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @bholasingh2217
    @bholasingh2217 3 года назад +9

    🚩🚩🚩🚩🚩🚩🚩🚩🚩 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🚩🚩🚩 ਜਦ ਭਾਈ ਸਾਬੇਗ ਸਿੰਘ ਪੈਲੀ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਮਿਲੇ ਤਾਂ ਓਸ ਸਮੇ ਇੱਕ ਬਹੁਤ ਹੀ ਵਧੀਆ ਪਿਸਟਲ ਭੇਟ ਕੀਤਾ ਸੰਤਾਂ ਨੂੰ ਪੈਹਲੀ ਮਿਰਣੀ ਮੈਤਾ ਚੌਕ ਵਿਖੇ ਹੋਈ ਸੀ 🚩 ਦੋ ਪਵਿੱਤਰ ਰੂਹਾਂ ਅਤੇ ਦੋ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ 🚩🚩🚩🚩🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩

  • @KarnailSingh-nt3qd
    @KarnailSingh-nt3qd 3 года назад

    ਵਾਹਿਗੁਰੂ ਜੀ 🙏🙏

  • @ਮਨਜੀਤਸਿੰਘ-ਚ8ਨ
    @ਮਨਜੀਤਸਿੰਘ-ਚ8ਨ 2 года назад +1

    ਇਹ ਹਨ ਸ਼ਹੀਦ ਸਿੰਘਾਂ ਦਾ ਖੂਨ ਇਸ ਦੇ ਉਲਟ ਵਲਟੋਹੇ ਵਰਗੇ ਅਕਾਲੀ ਦਲ ਨੂੰ ਸ਼ਹੀਦਾਂ ਦੀ ਪਾਰਟੀ ਕਹਿੰਦਾ ਫਿਰਦਾ ।

  • @amarpreetsingh3017
    @amarpreetsingh3017 3 года назад +28

    ਸਰਮ ਕਰੋ ਪਿੰਡ ਵਲਿਊ ਨੋਜਵਾਨ ਅੱਗੇ ਆਉ ਜਰਨਲ ਸਾਬ ਦੀ ਜਾਦ ਵਿਚ ਟੂਰਨਾਮੈਂਟ ਕਰਾਊ ਪਾਠ ਕਰਾਰਾ ਕਰੋ ਜੀ

  • @NarinderSingh-zm9ej
    @NarinderSingh-zm9ej 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਨਰਲ ਸਾਹਿਬ ਜੀ ਬਾਰੇ ਜੀ

  • @jaswinderkaur1978
    @jaswinderkaur1978 3 года назад +19

    We Sikh proud to hv Gen. S SINGH ji Sir...

  • @zahidrasul7032
    @zahidrasul7032 2 года назад +2

    M from Pakistan 🇵🇰 but I Salute general shebeg Singh ...His fight in golden temple was marvelous ....He fought with great Courage in 84

  • @sukhdhillon8822
    @sukhdhillon8822 2 года назад +1

    ਸਹੀਦਾ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @dairytech1086
    @dairytech1086 3 года назад +17

    Koi gl nhi ji singh Saab j pind ny nhi. kita maan
    Pr kaum de dil ch bhut sitkaar aa general Saab da

  • @jaskaransingh3894
    @jaskaransingh3894 11 месяцев назад +1

    Parnam shaheeda nu 🙏

  • @paramjeetsingh7660
    @paramjeetsingh7660 3 года назад +1

    ਧਰਮ ਕੋਮ ਦੇ ਮਹਾਨ ਜਰਨੈਲ ਸ਼ਹੀਦ ਧੰਨ ਧੰਨ ਸ਼੍ਰੀ ਸੁਬੇਗ ਸਿੰਘ ਜੀ ਤੇ ਓਨਾ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਜੀ ਧੰਨ ਨੇ ਉਹ ਮਾਮਾਂ ਜਿਨ੍ਹਾਂ ਨੇ ਐਹੋ ਜਿਹੇ ਸਪੂਤਾਂ ਨੂੰ ਜਨਮ ਦਿੱਤਾ ਕੋਮ ਸਦਾ ਜਾਦ ਕਰਦੀਂ ਰਹੂਗੀ ਭਾਈ ਸੁਬੇਗ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @navtejlitt7861
    @navtejlitt7861 3 года назад +13

    Dhan dhan guru granth sahib hi sada margdarshan a ohdi raza ch raho Waheguru ji

  • @amardeepsingh3696
    @amardeepsingh3696 2 года назад +1

    Pranam shaheeda nu 🙏🙏🙏

  • @uppalinder
    @uppalinder 3 года назад

    ਧੰਨ ਚੜਦੀ ਕਲਾ ਵਾਲੇ ਸਿੰਘ

  • @hakamsingh2018
    @hakamsingh2018 3 года назад

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ
    ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ ।।

  • @KulwinderRai786
    @KulwinderRai786 2 года назад +1

    Gen saab Right 🙏🙏🙏🙏

  • @KuldeepSingh-qq6ui
    @KuldeepSingh-qq6ui 3 года назад +10

    Great interview and so factful.

  • @karamjeetkaur2464
    @karamjeetkaur2464 3 года назад +1

    🙏🏻🙏🏻🙏🏻🙏🏻bhut vadia gall media hun sahi kam kr raha 🙏🏻🙏🏻

  • @bhupindersingh7215
    @bhupindersingh7215 3 года назад

    ਵਾਹਿਗੁਰੂ ਜੀ ਕਿਰਪਾ ਕਰੋ...

  • @rubyghotra94
    @rubyghotra94 3 года назад

    ਜਰਨੈਲ ਸਿੰਘ ਜੀ ਅਮਰ ਹੈ ਪਿੰਡ ਵਾਸੀਆਂ ਦੀ ਬਦਕਿਸਮਤੀ ਹੈ ਕਿ ਉਹਨਾਂ ਨੇ ਜਰਨੈਲ ਸਿੰਘ ਜੀ ਦੀ ਯਾਦਗਾਰ ਨਹੀਂ ਬਣਾਈ. ਜਰਨੈਲ ਸਿੰਘ ji ਪੰਜਾਬ ਦੀ ਸ਼ਾਨ e...ਦਿਲੂ ਤੁਹਾਡਾ maan ਕਰਦੇ ਹੈ

  • @deshkataste8386
    @deshkataste8386 Год назад +2

    Every problem only one solution Khalistan ⚔️🦅

  • @Khalsa-kf3wt
    @Khalsa-kf3wt 3 года назад +76

    ਕੋਮ ਪੱਲੇ ਕੱਖ ਨਹੀਂ ਟਕਸਾਲ ਵੀ ਯੋਧਾ ਦਾ ਸਨਮਾਨ ਨਹੀਂ ਕਰ ਸਕੀ

    • @kdeepsinghrandhawa7970
      @kdeepsinghrandhawa7970 3 года назад +8

      ਟਕਸ਼ਾਲ ਵੀ ਹੁਣ ਬਾਦਲਾ ਦੀ ਪਾਲਤੂ ਹੈ, 1984ਤੋ ਬਾਅਦ ਟਕਸਾਲ ਸ਼ੁਨੀ ਹੋ ਗਈ

    • @jaswantsinghkhalsa3730
      @jaswantsinghkhalsa3730 3 года назад +6

      VIR JI AAP DA INTERVEW SUIA BARHA DUKH HOIA SUN KE PAR DHAN HA OH MAA DA LAL GEN SAHBEG SINGH PARNAAM HA ........

  • @varinderkaur5558
    @varinderkaur5558 3 года назад +10

    Waheguru 🙏🙏

  • @jaswinderkaur1978
    @jaswinderkaur1978 3 года назад +14

    Fitheh mooh pind wliya de WAHEGURU smatt bhakshan....
    Waheguru ji sade walo greeba di nimaani ardaas pawaan krni SEHJPAATH Singha de naam

  • @harpalsandhu7279
    @harpalsandhu7279 3 года назад +2

    ਨਹਿਰੂ ਪ੍ਰਵਾਰਿ ਕਦੇ ਵੀ ਕਿਸੇ ਦਾ ਵਫਾਦਾਰ ਨਹੀਂ ਹੋਇਆ ਇਤਿਹਾਸ ਗਵਾਹ ਹੈ ਖਾਲਸਾ ਜੀ

  • @Manyakaur1313
    @Manyakaur1313 11 месяцев назад +1

    Salute aa gen. Subegh singh ji nu .. jo apna jmeer jinda rakhea ❤❤❤❤❤🙏🙏🙏🙏🙏🙏

  • @karamjeetkaur2464
    @karamjeetkaur2464 3 года назад +2

    Bhut vadia lga uncle ji tuhdi video dakh ka🙏🏻🙏🏻🙏🏻respect bhut vadia soch ❤️🙏🏻keha greeba da kam aye da da kush kro 🙏🏻❤️

  • @gurbinderjoy
    @gurbinderjoy 3 года назад +2

    Thank you for information
    Proud of brave family 🙏

  • @bhagwantpalsinghgill2949
    @bhagwantpalsinghgill2949 3 года назад +10

    Dhan Dhan GENERAL SUBIEGH SINGH JI SALUTE TO YOU SIR

  • @baljindersinghbrar1835
    @baljindersinghbrar1835 3 года назад +2

    Amar Shaheed G Shubeg Singh ji 🙏🙏🙏🙏🙏

  • @gurnambahra3899
    @gurnambahra3899 3 года назад +3

    Dear Bhai Sahib, prayers are done daily for your brother and the family he is from, around the world!!

  • @manikaler2959
    @manikaler2959 2 года назад

    Kom de mahan herre sant Jarnail singh ji bindrawale bhai Amreek Singh Genral subeg singh nu parnam🙏

  • @dalvirsingh5222
    @dalvirsingh5222 3 года назад +9

    waheguru g parnam shahidan nu

  • @laxmansingh11
    @laxmansingh11 3 года назад +1

    ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ

  • @turlochanmalhi3130
    @turlochanmalhi3130 3 года назад +11

    What a great Sikh General, he left a footprint in Sikh history.

  • @balkaransingh9328
    @balkaransingh9328 3 года назад +9

    We never ever forget 1984

  • @HimmatSingh-qp4up
    @HimmatSingh-qp4up 3 года назад +2

    Sir Subagh punjab Hero no 1 he

  • @kabbadidajanoon8665
    @kabbadidajanoon8665 3 года назад +6

    Parnam Saheeda nu
    Never Forget1984

  • @bhindersingh809
    @bhindersingh809 3 года назад +6

    Waheguru,ji,🙏🙏🙏🙏🙏

  • @uchatila1053
    @uchatila1053 6 месяцев назад

    GEN SHAH BEG SINGH JI.....Forever living legend!!!!!

  • @hardevsingh1537
    @hardevsingh1537 3 года назад +6

    So sorry uncle gg..big respect for you and big brother 🙏🙏🙏 sari Punjabi kaum da Dena nhi de sakdi

  • @MandeepSinghKambojNaushehraPan
    @MandeepSinghKambojNaushehraPan 3 года назад +9

    WaheGuru ji

  • @Sukhwindersingh-wk6ox
    @Sukhwindersingh-wk6ox 3 года назад +4

    Satnam.Wahguru ji

  • @parneetkaur8780
    @parneetkaur8780 3 года назад

    ਸਤਿ ਸ੍ਰੀ ਅਕਾਲਿ ਜੀ ਇਹ ਗੱਲਾਂ ਸਾਡੀ ਕੌਮ ਦਾ ਸਰਮਾਇਆ ਹਨ ਸਦੀਆਂ ਤੱਕ ਸੰਭਾਲ ਕੇ ਰੱਖਣ ਵਾਲੀਆ ਹਨ

  • @manjeetkaur7562
    @manjeetkaur7562 3 года назад +13

    Subeg Singh Babbar Ser si great man.

  • @gurpreetgill2101
    @gurpreetgill2101 3 года назад +10

    ਐਸਾ ਯੋਧਾ ਵਾਰ ਵਾਰ ਨੀ ਜੰਮਣਾ ਲੋਕੋ

  • @manpreetbhullar831
    @manpreetbhullar831 3 года назад +9

    ਟਕਸਾਲ ਅੰਮ੍ਰਿਤਸਰ ਬਰਸੀ ਕਿਉ ਨਹੀ ਮਨਾਉਂਦੀ, ਮਹਿਤੇ ਕਿਉ

  • @sunnybajwa9300
    @sunnybajwa9300 3 года назад +6

    Waheguru Waheguru Waheguru Waheguru Waheguru jii

  • @aseeskehal
    @aseeskehal 3 года назад +11

    Waheguru ji

  • @PritamSingh-dj8fy
    @PritamSingh-dj8fy 2 года назад

    Salute dharmi jodhya noo