ਅਮ੍ਰਿਤਪਾਲ ਸਿੰਘ ਦੀਆਂ ਗੱਲਾਂ ਸੁਣ ਕੇ ਇਹ ਮੁਸਲਿਮ ਵੀਰ ਬਣਿਆ ਸਿੱਖ ! ਨਸ਼ੇ ਦੇ ਟੀਕਿਆਂ ਦਾ ਸੀ ਪੱਕਾ ਆਦੀ, ਨਾੜਾਂ 'ਚ

Поделиться
HTML-код
  • Опубликовано: 27 янв 2025

Комментарии • 299

  • @sandeepsandhu5530
    @sandeepsandhu5530 2 года назад +66

    ਧੰਨਵਾਦ ਪੱਤਰਕਾਰ ਸਾਬ ਏਹੇ ਖ਼ਬਰ ਸਾਂਝੀ ਕਰਨ ਲਈ ,,, ਸਲੂਟ ਅੰਮ੍ਰਿਤਪਾਲ ਸਿੰਘ

  • @rajvirsingh4558
    @rajvirsingh4558 2 года назад +76

    ਅੰਮ੍ਰਿਤ ਦੀ ਦਾਤ ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਮਿਲਦੀ ਹੈ... ਬਾਈ ਜੀ ਬਹੁਤ ਹੀ ਭਾਗਾਂਵਾਲੇ ਹਨ 🙏

  • @ਸੁਖਜਿੰਦਰਸਿੰਘਖਾਲਸਾ

    ਨਸ਼ਾਂ ਬਾਣੀ ਦਾ,
    ਸਭ ਨੂੰ ਲੱਗ ਜਾਵੇ ।

  • @darshansingh667
    @darshansingh667 2 года назад +16

    ਵਾਹ ਕਿਰਪਾ ਗੁਰੂ ਜੀ ਦੀ ਭਾਗਾਂ ਵਾਲਾ ਵੀਰ ਸ਼ਬਾਸ਼

  • @jasbeerkaur5006
    @jasbeerkaur5006 2 года назад +21

    ਬਹੁਤ ਵਧੀਆ ਵੀਰ ਜੀ ਚੰਗਾ ਕੀਤਾ ਜ ਅਜੇ ਸਮਝ ਗਿਆ
    ਜਿੰਦਗੀ ਸਲਫ ਹੋ ਗਿਆ ਵਹਿਗੁਰੂ ਮਿਹਰ ਕਰੇ

  • @balvirdhaliwal1041
    @balvirdhaliwal1041 2 года назад +8

    ਸ਼ਰਮਾ ਜੀ ਆਪ ਦਾ ਧੰਨਵਾਦ ਇਸ ਸਿੰਘ ਦੀ ਇੰਟਰਵਿਊ ਕਰਨ ਲਈ । 🙏

  • @GurmeetSingh-vz7fr
    @GurmeetSingh-vz7fr 2 года назад +3

    ਵਧਾਈਆਂ ਦੋਵੇਂ ਬੱਚਿਆਂ ਨੂੰ ਹਿੰਦੂ ਸਿੱਖ ਮੁਸਲਿਮ ਭਾਈਚਾਰੇ ਦੀ ਮਿਸਾਲ ਇਹ ਹੈ

  • @amriksingh9589
    @amriksingh9589 2 года назад +9

    ਸੱਚੇ ਬੰਦੇ ਦਾ ਵਿਰੋਧ ਤਾ ਹੁੰਦਾ ਹੀ ਹੈ ਲੋਕਾਂ ਨੇ ਤਾ ਰੱਬ ਨੂੰ ਨਹੀਂ ਬਖਸ਼ਿਆ ਪਰ ਅਮ੍ਰਿਤ ਪਾਲ ਸਿੰਘ ਸਰਦਾਰ ਵਰਗਾ ਕੋਈ ਨਹੀਂ ਦਿਲ ਦਾ ਸਾਫ ਤੇ ਸੁਲਝਿਆ ਹੋਇਆ ਬਾੰਣੇ ਬਾਣੀ ਨੂੰ ਪਿਆਰ ਕਰਨ ਵਾਲਾ

  • @jaswindersinghrooprai5937
    @jaswindersinghrooprai5937 2 года назад +30

    ਵੀਰ ਦੇ ਵਿਚਾਰ ਤਾਂ ਬਹੁਤ ਵਧੀਆ ਹੈ ਹੀ ਹਨ, ਸ਼ਰਮਾ ਜੀ ਤੁਸੀਂ ਵੀ ਕਮਾਲ ਕਰ ਦਿੱਤੀ ਹੈ, ਤੁਸੀਂ ਵੀ ਵਧਾਈ ਦੇ ਪਾਤਰ ਹੋ,ਬਹੁਤ ਬਹੁਤ ਦਿਲੋਂ ਧੰਨਵਾਦ।

  • @sukhwindersinghrandhawa4810
    @sukhwindersinghrandhawa4810 2 года назад +8

    ਸਾਡੇ ਆਪਣੇ ਸਿੱਖ ਨੌਜਵਾਨ ਇਸ ਨੌਜਵਾਨ ਸਿੰਘ ਤੋ ਸੇਧ ਲੈ ਕੇ ਨਸ਼ਿਆਂ ਨੂੰ ਤਿਆਗ ਕੇ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ।

  • @sharanjitkaur4731
    @sharanjitkaur4731 2 года назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀ ਇਸ ਬੱਚੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ

  • @noorthankskaur8706
    @noorthankskaur8706 2 года назад +6

    ਸ਼ਾਬਾਸ਼ ਬੇਟਾ ਜੀ ਗੁਰੂ ਕਲਗੀਧਰ ਪਿਤਾ ਜੀ ਤੁਹਾਨੂੰ ਹੋਰ ਵੀ ਚੜਦੀ ਕਲ੍ਹਾ ਬਖਸ਼ਣ ,,
    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @gurjeetkapoor1909
    @gurjeetkapoor1909 2 года назад +31

    ਵਾਹਿਗਰੂ ਜੀ ਅੰਮ੍ਰਿਤਪਾਲ ਸਿੰਘ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ🙏

  • @gurmailsingh2425
    @gurmailsingh2425 2 года назад +20

    ਵਾਹਿਗੁਰੂ ਮੇਹਰ ਕਰੇ ਪਰਿਵਾਰ ਉਪਰ ਜੀ

  • @pindachahal8228
    @pindachahal8228 2 года назад +28

    ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸ਼ਾ ਜਿੰਦਾਬਾਦ 🙏🏻🙏🏻

  • @avsingh1450
    @avsingh1450 2 года назад +15

    ਧੰਨਵਾਦ ਵੀਰ ਸਰਮਾ ਜੀ । ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ । ਤੁਹਾਨੂੰ

  • @komalpreetsinghranu
    @komalpreetsinghranu 2 года назад +4

    ਸਿੰਘ ਨੇ ਆਖਰ ਵਿੱਚ ਚੀਕਾਂ ਕੜ੍ਹਾਤੀਆਂ 🔥👏🙏🏼

  • @khushmeetgill
    @khushmeetgill 2 года назад +33

    ਵਾਹਿਗੁਰੂ ਜੀ ਮਿਹਰ ਕਰਨ।

  • @DarshanSingh-zp3hb
    @DarshanSingh-zp3hb 2 года назад +2

    ਪੱਤਰ ਕਾਰ ਵੀਰ ਦਾ ਬਹੁਤ ਬਹੁਤ ਧੰਨ ਵਾਦ ਜੀ

  • @Gurbani_on_time
    @Gurbani_on_time 2 года назад +18

    ਇਹ ਮਿਸਾਲ ਕਿਤੇ ਹੋਰ ਨਹੀਂ ਮਿਲਦੀ
    ਸਵਾਇ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ

  • @inderpalmadahar3313
    @inderpalmadahar3313 2 года назад +2

    ਜਿਉਂਦਾ ਵਸਦਾ ਰਹਿ ਵੀਰ ਬਹੁਤ ਭਾਗਾਂ ਵਾਲਾ ਏ ਵਾਹਿਗੁਰੂ ਅੱਲ੍ਹਾ ਚੜਦੀਕਲਾ ਬਖਸਣ ਦੋਵਾਂ ਜੀਆ ਨੂੰ🙏🙏

  • @ਕਾਲਾਸਿੰਘ-ਞ4ਙ
    @ਕਾਲਾਸਿੰਘ-ਞ4ਙ 2 года назад +36

    ਵਾਹਿਗੁਰੂ ਜੀ ਮੇਹਰ ਕਰਨ

  • @JaspreetSingh-hv5li
    @JaspreetSingh-hv5li 2 года назад +10

    ਸਭ ਤੋਂ ਵਧੀਆ ਇੰਟਰਵਿਊ 👍👍

  • @sarabjitsingh1018
    @sarabjitsingh1018 2 года назад +20

    100% sach hai . Waheguru mehar karn

  • @Gurbani11guru
    @Gurbani11guru 2 года назад +57

    ਭਾਈ ਅੰਮ੍ਰਿਤਪਾਲ ਸਿੰਘ ਜੀ 🙏 ਜ਼ਿੰਦਾਬਾਦ 🙏

    • @davesingh6168
      @davesingh6168 2 года назад

      DOLLAR DI BKHSISH PAKISTAN TO MILDI HAI

    • @Gurbani11guru
      @Gurbani11guru 2 года назад

      @@davesingh6168 ਅੱਛਾ ਬਾਈ ਫਿਰ ਤੂੰ ਕਿਉਂ ਪਿੱਛੇ ਰਹਿ ਗਿਆ ਤੂੰ ਵੀ ਲੈ ਲਾ ਡਾਲਰ ਪਾਕਿਸਤਾਨ ਤੋਂ🙏 ਜਿੰਨੀਂ ਔਕਾਤ ਹੁੰਦੀ ਆ ਉਨ੍ਹੀਂ ਗੱਲ ਕਰਿਆ ਕਰੋ🙏

    • @davesingh6168
      @davesingh6168 2 года назад

      HAZARAN DOLLAR TA MENU BHI OFFER HOYE MAGAR MERI ZAMEER NE ROK DITA
      MERE PYARE SHEHZADEY AR GUR TEGH BAHADUR JI HIND DI CHADDAR DA MUSLMAN JARLADAN DA HASHAR ROK GYA
      TUHANU FUKREYAN NU TA
      BULAY YAAR DA NACH HI LE DUBA
      HOSH WICH AWO PUNJAB TEY DIN RAAT PAKITAN NEY NUCLEAR MISSIILE TAINAT KITY HAN PUNJAB DA SATYA NASH KARN WASTEY

    • @davesingh6168
      @davesingh6168 2 года назад

      AUKAT TAN UUCHI HAI WAHEGURU DI KIRPA NAAL
      SIRF FUKRA PAN JO WAHEGURU NEY TUHANU BAKSH DITA WOH NAHI HAI

    • @Gurbani11guru
      @Gurbani11guru 2 года назад

      @@davesingh6168 ਇਹ ਤਾਂ ਵਾਹਿਗੁਰੂ ਜੀ ਤਹਿ ਕਰਨੇ ਕੋਣ ਫੁਕਰਾ ਤੇ ਕੋਣ ਨਹੀਂ 🙏 ਹਾਂ ਜੇ ਸੱਚ ਦਾ ਸਾਥ ਦੇਣਾ ਇਕ ਫੁਕਰਾਪਣ ਆ ਤਾਂ ਠੀਕ ਆ ਅਸੀਂ ਫੁਕਰੇ ਆ ਬਾਈ 🙏 ਪੰਜਾਬ ਗੁਰਾਂ ਦੀ ਨਗਰੀ ਜ਼ਿੰਦਾਬਾਦ 🙏 ਖਾਲਿਸਤਾਨ ਜਿੰਦਾਬਾਦ ⛳ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏 ਸਿੱਖੀ ਜ਼ਿੰਦਾਬਾਦ 🙏⚔️ ਸ਼ਾਸਤਰ ਕੇ ਅਧੀਨ ਹੈ ਰਾਜ ⚔️ ਕੋਊ ਕਿਸੀ ਕੋ ਰਾਜ ਨਾ ਦੇ ਹੈਂ ਜੋ ਲੇ ਹੈਂ ਨਿਜ ਬਲ ਸੇ ਲੇ ਹੈਂ ⚔️ ਜਿੱਥੇ ਪੰਜਾਬੀਆਂ ਨੂੰ ਇਕਠੇ ਹੋਣ ਦੀ ਲੋੜ ਹੁੰਦੀ ਆ ਉੱਥੇ ਆਪਾਂ ਵੱਖ ਵੱਖ ਹੋ ਰਹੇ ਆ ਬਸ ਏਸੇ ਕਰਕੇ ਹਾਲੇ ਤੱਕ ਸਿੱਖ ਰਾਜ ਦੁਆਰਾ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਨੀਂ ਬਣਿਆ ਬਾਕੀ ਸੋਚ ਤੇ ਰਾਹ ਵੱਖ ਹੋਣ ਪਰ ਭਰਾ ਮੇਰਿਆ ਮੰਜ਼ਿਲ ਆਪਣੀ ਇਕ ਹੋਣੀਂ ਚਾਹੀਦੀ ਆ ਕੀ ਤੂੰ ਨੀਂ ਚਾਹੁੰਦਾ ਪੰਜਾਬ ਵਿੱਚੋ ਨਸ਼ਾ, ਬਲਾਤਕਾਰ, ਚੋਰੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਹੋਰ ਸਾਰੇ ਮਾੜੇ ਕੰਮ ਬੰਦ ਹੋਣ ਬਾਕੀ ਨਾਂ ਤਾਂ ਇਕੱਲਾ ਮੈਂ ਪੰਜਾਬ ਸੁਧਾਰ ਸਕਦਾ ਤੇ ਭਰਾ ਇੱਕਲਾ ਤੂੰ ਤੇ ਬਾਕੀ ਮੈਨੂੰ ਇਨੀਂ ਮੱਤ ਨੀਂ ਹੈਗੀ ਜੋ ਮੈਂ ਦੂਜਿਆਂ ਨੂੰ ਦੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ShamsherSingh-nv9me
    @ShamsherSingh-nv9me 2 года назад +6

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @babblysidhu5273
    @babblysidhu5273 2 года назад +2

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣਾਂ ਵੀਰ ਦਾ ਵਿਸ਼ਵਾਸ ਆ ਤੁਹਾਡੇ ਤੇ ਸਾਰੀ ਉਮਰ ਤੇ ਕਿਰਨਾਂ ਰੱਖਣਾ

  • @punjabitvddpunjabi8549
    @punjabitvddpunjabi8549 2 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurjeetSingh-kj3ti
    @GurjeetSingh-kj3ti 2 года назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🏻

  • @rajwinder1968
    @rajwinder1968 2 года назад +14

    ਬਹੁਤ ਵਧੀਆ ਵਿਚਾਰ ਵੀਰੇ ਦੇ

  • @psingh-3073
    @psingh-3073 2 года назад +2

    ਇਸ ਵੀਰ ਦੇ ਪੂਰਬਲੇ ਕਰਮ ਜਾਗ ਪਏ ਹਨ। ਵਾਹਿਗੁਰੂ ਜੀ ਵੀਰ ਤੇ ਆਪਣੀ ਕਿਰਪਾ ਬਣਾਈ ਰੱਖਣ।

  • @panjaabsingh1313
    @panjaabsingh1313 2 года назад +12

    Excellent Hats off.

  • @bachittarsingh2814
    @bachittarsingh2814 2 года назад +6

    ਚੜ੍ਹਦੀ ਕਲਾ👍🏼👍🏼🙏❤️

  • @amriksingh8888
    @amriksingh8888 2 года назад +18

    ਸ਼ਰਮਾ ਜੀ ਬਹੁਤ ਹੀ ਕਮਾਲ ਦੀਇੰਟਰਵਿਊ

  • @manindersingh7856
    @manindersingh7856 2 года назад +23

    Waheguru ji.. Guru Sahib chardi kla ch rakhe hamesha tenu verre

  • @surjeetkaur4568
    @surjeetkaur4568 2 года назад +4

    Vah maza aa gya shudh singh sahib

  • @hirasingh1905
    @hirasingh1905 2 года назад +18

    Waheguru ji Waheguru ji Waheguru ji mehar Karo ji 🙏🙏🙏🙏

  • @gurdevsingh7824
    @gurdevsingh7824 2 года назад +1

    Patrkar veer jii Boht Boht vdaey sava Krdy ho Thanks so mh
    Wahaguru jii mahr krn sara privar ty mahar da hat rahka veer jii waheguru jii ka khalsa wahaguru jii ke peaty👏👏👌👌✌✌👍👍

  • @rajgill8747
    @rajgill8747 2 года назад +4

    ਮੇ ਵੀ ਨਛਾ ਕਰਦਾ ਸੀ ਪਰ ਹੁਣ ਨਹੀਂ ਅੰਮ੍ਰਿਤਪਾਲ ਸਿੰਘ

  • @SukhwinderSingh-wq5ip
    @SukhwinderSingh-wq5ip 2 года назад +2

    ਬਹੁਤ ਵਾਹਿਗੁਰੂ ਜੀ

  • @Jass-bg2kz
    @Jass-bg2kz 2 года назад +27

    Waheguru waheguru ji 🙏🏻 Maher krn Sab te 🙏🏻

  • @man_ofsteel
    @man_ofsteel 2 года назад +36

    waheguru ji mehar karni🙏💙💙

  • @daljitsingh1143
    @daljitsingh1143 2 года назад +12

    huge respect

  • @baljindersingh6341
    @baljindersingh6341 2 года назад +7

    Waheguru ji waheguru ji live long life Amritpal Singh ji God bless you!

  • @ManinderSingh-wm3zf
    @ManinderSingh-wm3zf 2 года назад +1

    Waheguru ese tra hi chardi kla ch rakhay veer nu

  • @karanpreet6292
    @karanpreet6292 2 года назад +3

    Patrkar veer da v bahut Dhanvad

  • @randheermaan9741
    @randheermaan9741 2 года назад +9

    ਵਾਹਿਗੁਰੂ ਜੀ🙏

  • @ParamjitKaurxx
    @ParamjitKaurxx 2 года назад +12

    Waheguru tenu sikh Dharam ch tarakiyan Bakshe

  • @navidhillon5968
    @navidhillon5968 2 года назад +15

    God bless you bro Waheguru g mehar Karen dilo salute a g 🙏komi yohdhe Deep singh Sidhu jindabad 🙏

    • @user-dd1bm6ub9f
      @user-dd1bm6ub9f 2 года назад +3

      Waheguru ji Ka Khalsa Waheguru ji Ki Fateh ⚘️☝️🤲🦅🏹🙏Akaal hee Akaal hee Akaal hee Akaal Akaal ☝️ Satsiriakal 🙏

  • @hirasingh1905
    @hirasingh1905 2 года назад +4

    Bilkul shi gall veer ji

  • @punjabistatus7688
    @punjabistatus7688 2 года назад +2

    ਵਾਹਿਗੁਰੂ ਜੀ ਵਾਹਿਗੁਰੂ

  • @Bajwa11
    @Bajwa11 2 года назад +5

    Es veer nu te ehde priwaar nu Waheguru lambi umer bakshe Waheguru

  • @gurtej2361
    @gurtej2361 2 года назад +5

    Kirpa rakhe maharaaj tere te.

  • @angrejsingh3806
    @angrejsingh3806 2 года назад +1

    ਕਿੱਡਾ ਵਦੀਆ ਸਬੱਬ ਗੁਰੂ ਸਾਹਿਬ ਨੇ ਬਣਾਇਆ ਇਕ ਮੁਸਲਮਾਨ ਵੀਰ ਨਸ਼ਿਆ। ਵਿੱਚ ਗਲਤਾਨ ਸੀ ਉਹ ਨਿਕਲ਼ ਗਿਆ ਇਕ ਹਿੰਦੂ ਵੀਰ ਇੰਟਰਵਿਊ ਕਰ ਰਿਹਾਂ ਹੋਰ ਇਸ ਤੋਂ ਵੱਧ ਹੋਰ ਮਿਸਾਲ ਕੀ ਮਿਲਣੀ a ਸਰਕਾਰ ਉਸ ਹਰ ਪੰਜਾਬੀ ਨੂੰ ਖ਼ਤਮ ਕਰਨਾ ਚਾਹੁੰਦੀ ਆ ਭਾਵੇਂ ਹਿੰਦੂ ਹੋਵੇ ਮੁਸਲਮਾਨ ਜਾ ਸਿਖ ਪੰਜਾਬੀਓ ਜਾਗੋ ਜੇ ਤੁਸੀਂ ਸਿਕੰਦਰ ਦਾ ਮੁਕਾਬਲਾ ਕਰ ਸਕਦੇ ਹੋ ਤਾਂ ਇਸ ਹਕੂਮਤ ਨੂੰ ਵੀ ਪਛਾਣੋ ਤੇ ਆਪਣੇ ਹੱਕਾਂ ਲਈ ਲਾਮ ਬੰਦ ਹੋਵੋ

  • @arshmann2394
    @arshmann2394 2 года назад +18

    Guru saab di fauz vich v musalman veeran ne amrit paan kita c🙏🙏🙏🙏

  • @salindersingh7843
    @salindersingh7843 2 года назад +9

    WAHEGURU SAHIB JIO CHARDIKLA BAKSHI VEER JI NU

  • @sukhwantsingh5612
    @sukhwantsingh5612 2 года назад

    ਪੱਤਰਕਾਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @bhupinderpalsingh2722
    @bhupinderpalsingh2722 2 года назад +12

    Waheguru ji very good

  • @ManjitSingh-uv7go
    @ManjitSingh-uv7go 2 года назад +9

    Waheguru ji maher kre

  • @parmjeetdhillon8307
    @parmjeetdhillon8307 2 года назад +15

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @user-dd1bm6ub9f
      @user-dd1bm6ub9f 2 года назад +1

      Waheguru ji Ka Khalsa Waheguru ji Ki Fateh ⚘️☝️🤲🦅🏹🙏 Akaal hee Akaal hee Akaal hee Akaal Akaal ☝️ Satsiriakal 🙏

  • @harmandhaliwal5589
    @harmandhaliwal5589 2 года назад +17

    Waheguru ji kirpa app pr ver

  • @karnailsinghsakrali1533
    @karnailsinghsakrali1533 2 года назад +3

    Bahut vadhis vichar te dalil missal a dujeia lai jiunda

  • @mehaksandhu9108
    @mehaksandhu9108 2 года назад +8

    Wahe guru Ji wahe guru ji wahe guru ji wahe guru ji

  • @karnailsinghsakrali1533
    @karnailsinghsakrali1533 2 года назад +3

    Ptarkar veer da vi bahut 2 dhanvad istran di interview nojvananu changi

  • @gill3475
    @gill3475 2 года назад +4

    Sikh te muslim eko ne veer g
    eh ta leadra ne Punjab de 2 tote krte je hun bhi Punjab ikatha hoje duniya jit len..

  • @siriwansonicechanlverygood6661
    @siriwansonicechanlverygood6661 2 года назад +1

    Wah ji wah bache jeende raho bache hor v apne dostan. Nu v sanjhao te guru de lar lagan ❤️❤️❤️❤️❤️

  • @Kaur01313
    @Kaur01313 2 года назад +19

    WAHEGURU G🙏🙏🙏🙏🙏

  • @simerjit99
    @simerjit99 2 года назад

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🌹

  • @sunyrandhava7088
    @sunyrandhava7088 2 года назад +4

    ਬਾਬਾ ਜੀ ਅਸੀ ਆਜਾਦ ਮੁਲਕ ਭਾਰਤ ਵਿੱਚ ਹਾਂ,,,ਤੁਸੀ ਬੱਚਿਆ ਨੂੰ ਗੁਰੂ ਘਰਾਂ ਨਾਲ ਜੋੜਦੇ ਹੋ ਬਹੁਤ ਵਧੀਆ ਗੱਲ ਏ,ਤੁਸੀ ਜੋ ਗਰੀਬਾਂ ਨਾਲ ਧੱਕਾ ਹੋ ਰਿਹਾ ਏ ਉਸਦੇ ਬਾਰੇ ਗੱਲ ਕਰੋ ਕਾਮਯਾਬੀ ਉਦੋ ਮਿਲਣੀ ਏ ਜਦੋ ਸਭ ਨੂੰ ਬਰਾਬਰ ਇੱਜਤ ਦਉਗੇ ਬਰਾਬਰ ਸਮਝੂਗੇ,,ਇੱਥੇ ਤਾ ਅਮ੍ਰਿਤ ਸ਼ਕਾਉਣ ਲੱਗੇ ਹੀ ਅਲੱਗ ਅਲੱਗ ਬਾਟੇ ਰੱਖਦੇ ਨੇ ਫਿਰ ਕਿੱਦਾ ਲੋਗ ਤੁਹਾਡੇ ਨਾਲ ਜੁੜਨਗੇ,,ਇੱਥੇ ਗੁਰੂ ਘਰਾਂ ਦੇ ਭਾਂਡੇ ਤੱਕ ਅਲੱਗ ਅਲੱਗ ਨੇ ਇੱਦਾ ਨੀ ਗਲ ਬਣਨੀ,,,ਬਾਬਾ ਜੀ ਇੱਧਰ ਵੀ ਧਿਆਨ ਦਉ ਜੀ,,ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @PreetKaur-fz2xm
    @PreetKaur-fz2xm 2 года назад

    Great Veerji

  • @jasdhirsingh3112
    @jasdhirsingh3112 2 года назад +9

    Waheguru ji good ji 💯💯✌️🌷🌷

  • @kamaljitsingh118
    @kamaljitsingh118 2 года назад +10

    Waheguru hmesha chad diya kla wich rkhe ji 🙏

  • @davindersinghbatth8026
    @davindersinghbatth8026 2 года назад +6

    ਵੀਰ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ

  • @harindergill1367
    @harindergill1367 2 года назад +4

    journalist sahib tuhanu nu v salute hai , Sharma ji Parmatma tuhanu hmesha charhdi kla bakhshe ate tandrusti bakhshe 🙏🙏

  • @tajinderpalsingh5868
    @tajinderpalsingh5868 2 года назад +4

    Veer g bahut vadia

  • @harbhajansingh3521
    @harbhajansingh3521 2 года назад

    ਹਮ ਤੋ ਹੈ ਇਨਸਾਨ ਪਿਆਰੇ ਹਮ ਤੋਂ ਹੈ ਇਨਸਾਨ। ਹਿੰਦੂ ਮੁਸਲਿਮ ਸਿੱਖ ਇਸਾਈ ।ਹਮਰੀ ਹੈ ਪਹਿਚਾਣ । ਹਮਰਾ ਮਾਤ ਪਿਤਾ ਹੈ ਏਕੋ ਏਕੋ ਸਿਰਜਣ ਹਾਰ।ਏਕਸ ਕੀ ਹਮ ਰਚਨਾ ਸਾਰੇ ਏਕਸ ਦਾ ਪਰਿਵਾਰ। ਏਕਸ ਆਗੇ ਨਮਨ ਹੀ ਕਰੀਏ ।ਸਰਬ ਜੌ ਸਕਤੀ ਮਾਨ ।ਹਮ ਤੋ ਹੈ ਇਨਸਾਨ ਪਿਆਰੇ ਹਮ ਤੋਂ ਹੈ ਇਨਸਾਨ ।

  • @AjeetSingh-bg5vw
    @AjeetSingh-bg5vw 2 года назад +18

    Waheguru ji 🙏🏼 👍

  • @tajindersingh6785
    @tajindersingh6785 2 года назад +15

    Waheguru Hamesha Tere Te mehar Kare

  • @karans1269
    @karans1269 2 года назад +9

    Waheguru kirpa kre bai te

  • @user-dd1bm6ub9f
    @user-dd1bm6ub9f 2 года назад +8

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal hee Akaal hee Akaal hee Akaal Akaal ☝️ Satsiriakal 🙏 Guru Pyareo Akalpurkh ji de meher sadka Guru Sahib ji naal judkay Guru ji nu Manaao " Mera Russay Naa Kalgiyan Wala Jag Bhaven Sara Rus Jay " Guru Pyareo Akalpurkh Parmatam de meher appay varatay gi ji 🙏

  • @darshankaur4841
    @darshankaur4841 2 года назад +6

    ਵਹਿਗੁਰੂ ਜੀ 🙏🙏🙏🙏🌹

  • @satnamsingh-oh5vj
    @satnamsingh-oh5vj 2 года назад +1

    ਵਾਹਿਗੁਰੂ ਜੀ ਸਭ ਤੇ ਮਿਹਰ ਕਰਨ

  • @KuldeepSingh-lp4bb
    @KuldeepSingh-lp4bb 2 года назад +3

    Very good

  • @mindersingh2450
    @mindersingh2450 2 года назад +1

    Best patarkar...bahut changa banda a ..Hindu ho ka sikh Kaum da Sath denda na ...sab ek na hindu sikh Muslim...Agar bachaa nu nahe daso o ta sikh he bna ga ...simple gal a Jo wahaguru banana a o he rha

  • @AmandeepSingh-ul9mz
    @AmandeepSingh-ul9mz 2 года назад +1

    ਵਾਹਿਗੁਰੂ ਜੀ

  • @shaheeddeepsidhu4186
    @shaheeddeepsidhu4186 2 года назад +15

    Waheguru ji 🙏🏻🙏🏻

  • @bobkooner996
    @bobkooner996 2 года назад +11

    Bless you beta 🙏

  • @karnailsinghsakrali1533
    @karnailsinghsakrali1533 2 года назад +6

    Waheguru akal purkh sabh te kirpa krn

  • @HUMBLESINGH
    @HUMBLESINGH 2 года назад +4

    ਵਾਹਿਗੁਰੂ ਸਤਿਨਾਮ

  • @k.sdhamik.sdhami8275
    @k.sdhamik.sdhami8275 2 года назад +1

    WAHEGURU JI MEHAR KRO JI SAB TE JI

  • @SIMAR____0008
    @SIMAR____0008 2 года назад +12

    Waheguru ji

  • @harindergill1367
    @harindergill1367 2 года назад +1

    God bless you, very nice patarkar sharma ji

  • @jattbabe92
    @jattbabe92 2 года назад +4

    Wahe.guru.ji

  • @sattibains4818
    @sattibains4818 2 года назад +15

    Waheguru mehar kre 🙏🙏

  • @kalgidhardashmesh7288
    @kalgidhardashmesh7288 2 года назад +3

    ਪੀਵੋ ਪਹੁਲ ਖੰ੩ੇ ਧਾਰ ਹੋिੲ ਜਨਮ ਸੁਹੇਲਾ !!

  • @charanjeetsingh3544
    @charanjeetsingh3544 2 года назад

    Waheguru ji ka khalsa waheguru ji ki Fateh

  • @ghhhnk
    @ghhhnk 2 года назад +3

    Sahi hoyi aa guru bakshis ji

  • @manjeetkaurmanijeet2921
    @manjeetkaurmanijeet2921 2 года назад +10

    Waheguru ji🙏🙏🙏🙏🙏🙏

  • @sukhdavsingh613
    @sukhdavsingh613 2 года назад +5

    Waheguru ji chardikala vh rakhe

  • @tinkusinghmaan4940
    @tinkusinghmaan4940 2 года назад +1

    Good bai