Bai ethay jann lai pehla Nasha patta wadauna painda tay roti Pani gathauna painda jado bill kull ujad gea tay Bach gea fair balaunde nay eh mai ta aahi kuj dekhya 😂😂🤣😂😂
@@gurwindersandhu5759 veer maa da dukh ha oh sab ne jana ik din May v tu v sab ne sarea de jnde May ohi gl krda v alag ki hoea baki dukh ha maa da manu v
Veer Mera v Pyar c mtlb ajj v ha..Hun ta oh kuri da viah ho gya...but ohna wargi kuri nhi milni mnu shid...bahut good girl ha...kde v passe nhi mangy ...kde balance Lai v nhi Keha...kde kush v nhi...mnu ta bs oh app dinde c Pyar duawa 😊mnu umeed a agar ma ajj khush ha ta ohna diya duawa nal hi a te always krde a...
bhai kudi life cha madi c mere nall v ada hi hoiya c February 8,2015 nu ohi sall may vich rab ne oh dena sheru kr dita jo sochya v ne c life cha aj date cha rab di kirpa nall Sara kush hyga
ਹਰਪ੍ਰੀਤ ਵਾਂਗ ਆਪਣੀਆਂ Skills ਤੇ ਕੰਮ ਕਰੋ !
Download Now: joshskills.app.link/e3k7Mdrwytb
👍
Phela soho dheko samjo pir gall kro Eve ni harek leeli feeli buutha chak khahe Josh talk te aya
ਗੱਪ ਵਧੀਆ ਸੁਣਾਈ ਬਣਾ ਕੇ ।ਪੱਕਾ ਇੱਕ ਦਿਨ ਐਮ ਐਲ ਏ ।ਐਮ ਪੀ ਜਾ ਮੁੱਖ ਮੰਤਰੀ ਬਣੂਗਾ । ਕਾਕਾ ਜੇ ਤੇਰੇ ਨਾਲ ,900000 ਲੱਖ ਦੀ ਠੱਗੀ ਵੱਜੀ ਹੁੰਦੀ ਤੇਰੇ ਵੈਸੇ ਈ ਤੋਤੇ ਉਡ ਜਾਣੇ ਸੀ
posdideoo AC ta lvaa lo
Mera veer di khand vi sounoo
ਬਹੁਤ ਹੀ ਬੇਸ਼ਰਮ ਹੈ ਯਾਰ ਤੂੰ ਮਾਂ ਨੂੰ ਸੁੱਖ ਸ਼ਾਂਤੀ ਨਹੀਂ ਦੇ ਸਕਿਆ ਮੈ ਪੰਜਾਹ ਸਾਲ ਦਾ ਹਾਂ ਅਤੇ ਮਾਤਾ ਗਈ ਨੂੰ ਚਾਰ ਮਹੀਨੇ ਇਸ ਉਮਰ ਵਿੱਚ ਵੀ ਮਾਂ ਮੈਨੂੰ ਕੁੱਟ ਲੈਦੀ ਸੀ ਸਾਰੀ ਉਮਰ ਉਹਨਾਂ ਦੇ ਨਾਲ ਰਹੇ ਭਾਈ ਵੀ ਅੱਡ ਨਹੀ ਹੋਏ ਕੀ ਮਾਂ ਦਾ ਦਿਲ ਨਾਂ ਦੁੱਖੀ ਹੋਵੇ ਕਦੀ ਉੱਚੇ ਬੋਲੇ ਤਾਂ ਅੱਜ ਯਾਦ ਆਈ ਬਹੁਤ ਸ਼ਰਮ ਮਹਿਸੂਸ ਹੋ
ਹਾਂਜੀ ਬਾਬਿਓ ... ਇਹ ਤਾਂ ਹਲੇ ਸ਼ੁਰੂਵਾਤ ਏ .... ਜ਼ਿੰਦਗੀ ਜ਼ਿੰਦਾਬਾਦ ||
Love u 22 tusi boot vdea kaam karde o m thonu folo kara mare life b bdle hy jes vich kush thode mehrvane b hy
Waheguru sukh rakhe humsha veer tere Te. Teri Josh talk vedio Dekh k dukh v laga te kushi v hoyi... J moge aya Te dasi veer
Rabb taraki deve tenu dhugge god bless you ❤🥀
Chnge dost ch pritpal da naam lae dena c mitra wmk
Bai mai bhi 10 th pass 11 vi fail aa
ਮੈ ਵੀ ਮਿਹਨਤ ਕਰਾਗਾ ਤੇ ਇਕ ਦਿਨ ਤੁਹਾਡੇ ਇਸ Josh Talk ਦੇ ਪਲੇਟਫਾਰਮ ਤੇ ਆਵਾਗਾ
Lun frli fir akke
Best of luck bro
@@NeettaSarpanchrecords thankx 22 ji
Channel te aun lyi kamyab hona😂😂😂,,, ambani te ni aya kise channel te story dsn
Bai ethay jann lai pehla Nasha patta wadauna painda tay roti Pani gathauna painda jado bill kull ujad gea tay Bach gea fair balaunde nay eh mai ta aahi kuj dekhya 😂😂🤣😂😂
ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਪਿਆਰ ਇੱਕ ਪਾਗਲਪਨ ਦਾ ਨਾਮ ਹੋਵੇ
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਤੁਹਾਡੇ ਪੂਰੇ ਪਰਿਵਾਰ ਤੇ। ਵੀਰ ਜੀ 🙏🙏🙏🙏
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏
Harpreet bai sira bnda nature wala humble a bai da,❤️❤️❤️
ਬਹੁਤ ਵਧੀਆ ਬਾਈ
Bht sohni story....kde tutnq ni chahida but sach ehi h ki jdo mada tym anda bnda tut e jnda te smblna bht aukha...
ਉਲਪਿੰਕ ਮੈਡਲ ਜੇਤੂ ਆ ਮੁੰਡਾ ਕੁੜੀ ਕੁੜੀ ਕੁੜੀ ਵਾਲਾ ਕੀ ਗੱਲ ਆ ਜੋ ਜੋਸ਼ ਤੇ ਆਕੇ ਸਟੋਰੀ ਸਾਂਝੀ ਕਰ ਰਿਹਾ ਇਹ
ਜੇ ਏਨਾ ਕੁ ਦੁੱਖ ਦੇਖ਼ ਕੇ ਜਿੰਦਗੀ ਵਿਚ੍ ਸਮਜੋ ਬਹੁਤ ਕੁਜ ਹੋ ਗਿਆ ਤਾ ਵੀਰ ਤੁਸੀਂ ਜਿੰਦਗੀ ਦੇ ਦੁੱਖ ਦੇਖੇ ਹੀ ਨਹੀਂ ਤੇ ਨਾ ਹੀ ਵਾਹਿਗੁਰੂ ਦਿਖਾਵੇ ਤੁਹਾਨੂੰ ਬਾਕੀ ਚੱਲੋ ਠੀਕ ਹੈ ਵੀਡਿਓ ਬਣਾਉਣ ਲਈ
ਬਾਕੀ ਵੀਰਾਂ ਚੜ੍ਹਦੀਕਲਾ ਵਿਚ੍ ਰਖੇ ਤੁਹਾਨੂੰ ਉਹ ਪ੍ਰਮਾਤਮਾਂ
Osdi maa mar gai es to vada dukh ki jo sakda
@@gurwindersandhu5759 veer maa da dukh ha oh sab ne jana ik din May v tu v sab ne sarea de jnde May ohi gl krda v alag ki hoea baki dukh ha maa da manu v
@@gurwindersandhu5759 teri te amar aa
@@pb33aulakh ਬਿਲਕੁੱਲ ਸਹੀ ਕਿਹਾ ਵੀਰਾ ਦੁੱਖ ਵੀਰ ਨੇਂ ਹਾਲੇ ਵੇਖੇ ਹੀ ਨੀਂ ਦੁਨੀਆਂ ਪਰੇ ਤੋਂ ਪਰੇ ਬੈਠੀ ਆ
बिल्कुल सही सच्चे विर जी
ਵਾਹੈਗੂਰੁ ਜੀ ਕੀਰਪਾ ਰਖਣ
Good @ Really Right Veer Ji
ਅੱਜ ਟਾਈਮ ਇਹ ਹੈ ਕਿ ਰਾਤ ਨੂੰ ਇਕ ਦਿਨ ਨੀਂਦ ਨਾ ਆਵੇ ਤਾ ਕਹਿ ਦਿਂਦੇ ਅਸੀਂ ਬਹੁਤ ਮੁਸੀਬਤਾਂ ਦੇਖ਼ ਲਾਇਆ ਯਾਰ ਕੁੜੀ ਕੁੜੀ ਕੁੜੀ ਬੱਸ ਏਹੀ ਕੁਜ ਰਹ ਗਿਆ ਇਹਦੇ ਵਿਚ੍ ਕਿ ਸੀ' ਸਿੱਖਣ ਨੂੰ ਇਹ ਵੀ ਦਸੋ ਹੱਦ ਹੋਈ ਪਾਈਏ ਗੱਲ ਕਰਨ ਵਾਲੀ
ਨਾਚ ਨਾ ਜਾਣੇ ਅੰਗਾਨ ਟੇਡਾ, I support #IAm Hero 22
ਸਹੀ ਗੱਲ ਆ ,
ਮਾਂ ਦੀ ਮੌਤ?, ਭਰਾ ਦਾ ਚਲੇ ਜਾਣਾ, ਕਰੋਨਾ ਦੀ ਬਿਪਤਾ ਵਪਾਰੀ ਵਰਗ ਨੂੰ ,ਨਸ਼ਾ ਤਸਕਰੀ ਤੇ ਨਸ਼ੇ ਦਾ ਅਸਰ, ਨਸ਼ਾ ਕਿਵੇਂ ਛੱਡਣਾ , social ਮੀਡਿਆ ਦਾ ਪ੍ਰਭਾਵ ਤੇ ਫੇਰ ਕੁੜੀ ।ਆਪਣੀ ਆਪਣੀ ਸੋਚ ਕਿੰਨੇ ਕੀ ਦੇਖਣਾ। ਮੈਨੂੰ ਤਾਂ ਆ ਸਭ ਵਿਖਿਆ ਬਾਈ ਜੀ। ਤੇ ਰਹੀ ਗੱਲ ਕੁੜੀ ਦੀ। ਨੌਜਵਾਨਾ ਨੂੰ ਰੋਕਣ ਦੀ ਥਾਂਏਂ ਸਮਝਣਾ ਸਿੱਖੀਏ। ਰੋਕੋਗੇ ਤਾਂ ਉਹ ਰੁਕਣਗੇ ਨਹੀਂ ਉਲਟਾ ਗੱਲਾਂ ਲੁਕਾਉਣ ਲੱਗ ਜਾਣ ਗੇ ਤੇ ਇਹ ਮੇਰੀ 26 ਸਾਲ ਦੇ ਨੌਜਵਾਨ ਦੀ ਤੁਹਾਨੂੰ ਗਰੰਟੀ ਜੇ। ਇਸ ਵੀਡੀਓ ਤੋਂ ਸਿੱਖਣਾ ਚਾਹੀਦਾ ਕਿ ਕੁੜੀ ਕੁੜੀ ਮੁੰਡਾ ਮੁੰਡਾ ਹੀ ਨੀ ਕਰਦੇ ਰਹਿਣਾ ਚਾਹੀਦਾ, ਕੰਮ ,ਮੇਹਨਤ ਸਭ ਜਰੂਰੀ ਆ। ਤਾਂ ਹੀ ਪਿਆਰ ਆ ਅੱਜਕਲ੍ਹ ਜੇ ਪੈਸਾ ਆ।
@@simarsingh401 ehi gal putt 20 saal baad kri gal bht seani tare 🙏
@@pb33aulakh ਠੀਕ ਆ ਜੀ।। 🙏 ਹਰ ਗੱਲ ਨੌਜਵਾਨ ਹੀ ਸਮਝਣ2ਗੇ ਤਾਂ ਤੁਸੀਂ ਖੜੋਤ ਚ ਆਜੋਗੇ। ਖਲੋਤੇ ਪਾਣੀ ਚ ਕਿ ਹੁੰਦਾ ਸਰ ਤੁਹਾਨੂੰ ਪਤਾ
wahh oye Shera jioo rooh khush krti brother ❤️ god bless u darling
God bless you putter g congregation Good
Boht vdiya veer g rab thonu trakiya bakhe😍
ਹਰਪਰੀਤ ਬੇਟਾ ਆਪਦੀ ਸੋਚ ਨੂੰ ਸਲਾਮ ਹੈ ਇਤਨਾ ਕੁਝ ਜਿੰਦਗੀ ਵਿਚ ਹੁੰਦੇ ਹੋਏ ਆਪਨੇ ਡੈਡੀ ਦਾ ਸਾਥ ਨਹੀ ਛਡਿਆ ਲੇਕਿਨ ਬੇਟਾ ਪਿਆਰ ਕਰਨ ਵਕਤ ਆਪਣੇ ਸਿਖੀ ਧਰਮ ਨੂੰ ਛਿਕੇ ਟੰਗਕੇ ਸ਼ੁਰੂ ਕੀਤਾ ਸੀ ਚੰਗੀ ਕਿਸਮਤ ਉਸ ਕੁੜੀ ਤੋਂ ਕਿਸੇ ਕਾਰਨ ਤੁਸੀ ਬਚ ਗਏ ਨਹੀਂ ਤੇ ਇਸ ਕੋਮ ਨੇਤੁਹਾਨੂੰ ਵੀ ਮੁਸਲਮਾਨ ਬਨਾਕੇ ਵਿਆਹ ਕਰਨਾ ਸੀ
Bhut khoobsorat...hamesha tarakiya karo....
Jeonda reh shera ❤️
Y vlog karde upload koi yrr
Sunke bht acha lg yaara.baba g chrdiklan vch rkhn tnu .Full motivate to me
Waheguru ji 🙏 chrdikla vich rakhe vere tanu
@@gurleenkaurbal9723 Thxu ji
Waheguru Ji waheguru Ji Maher Karan sab ta ji
ਇੱਦਾਂ ਕਿੱਥੋ ਮਾਲ ਛੱਡ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਪਤਾ ਨਹੀ ਕੀ ਕੁੱਝ ਬੰਦਾ ਖਾਂਦਾ ਕੀ ਕੁੱਝ ਕਰਦਾ ਛੱਡਣ ਨੂੰ ਪੰਦਰਾਂ ਦਿਨ ਤਾ ਪੁਚਕਾਰੀਆਂ ਨੀ ਬੰਦ ਹੁੰਦੀਆ
Waheguru ji meher karan or tarqiyan den
Good brother keep it up ur insperation for us
ਇੱਦਾਂ ਕਿੱਥੋ ਮਾਲ ਛੱਡ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਪਤਾ ਨਹੀ ਕੀ ਕੁੱਝ ਬੰਦਾ ਖਾਂਦਾ ਕੀ ਕੁੱਝ ਕਰਦਾ ਛੱਡਣ ਨੂੰ
Bhai aadhi gapp aa teri interview ch . Sarri interview ch tu aapni hi balle balle kari geya
ਵੀਰ ਕਦੇ ਵੇਖ ਲਿਉ ਚਾਹੇ ਕੁੜੀਆਂ ਚਾਹੇ ਮੁੰਡੇ ਇਸ ਚੈਨਲ ਤੇ ਜਿੰਨੇ ਵੀ ਆਉਂਦੇ ਨੇ ਸਿਰਫ਼ ਇੱਕ ਪ੍ਰਸੈਂਟ ਜ਼ਿੰਦਗੀ ਦੀ ਅਸਲ ਕਹਾਣੀ ਬਾਕੀ ਸਾਰਾ ਕੁੱਝ ਮਨਘੜਤ ਕਹਾਣੀਆਂ ਫ਼ਿਲਮੀ ਗੱਲਾਂ ਹੁੰਦੀਆਂ ਨੇ, ਇਹ ਤਾਂ ਕੁਝ ਜ਼ਿਆਦਾ ਕਰ ਗਿਆ
Parmatma chardian kaln vakshe veer nu 👏👏
ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਪੰਜਾਬ ਤੋ 💙🖤❤💚💜🙏🙏🙏🙏🙏
Keep it up bro I'm with u
👍👍👍good fight spirit
Great🌷🌷🌷
Harpreet singh ji dil khush kiya👌
Very gud Paji &Nice
Vr ,tusi phele ho jisdi m full video dekhi , God bless you❤
Good to hear a success story from someone from my home town Hoshiarpur! Keep it up :)
Success nhi, eh destroy story aa, bn ta bhut kuj skda c
Very very nice. Good luck.
ਗੱਲਾਂ ਬਹੁਤ ਵਧੀਆ ਲੱਗੀਆਂ ਵੀਰ
God bless you👍
Very intelligent guy.
Very heart touching story ji
Att dhugge❤️🙏
Khush reh bhai, hmeshaan..
ਲੁਧਿਆਣੇ ਚ ਮੇਰੇ ਨਾਲ ਵੀ ਏਦਾਂ ਹੀ ਹੋਇਆ ਸੀ ਕੁੱਝ। ਵਪਾਰ
Bot vdia bamda aa bai 👍
God bless you Veer
Sirra brother, love u darling
Jott mangiana ❤️
Ba Bhai ji thodi story sunke meri jindagi badal gayi,Sacha pyaar ki hunda aa Bhai ji thodi story to pata chalda a,🤣🤣🤣🤣🤣👍
Waheguru ji 👍🙏
Good job bai ji ❤
Gur kirpa krke paji 🙏🏻
Tuhadi story Bhout vadhyaa c. Waheguru ji tuhanu har made time tuhada sath dve
Thank you g.
Good bless you
waheguru sadha kush rakhe
Very good veer
God bless you bro
well Done My brother
Ede ch tere kismat da koi dosh ni kudi ch he dosh se 😆🤣 oh gye te tu line te aa gya 😂😂😂 Babu bhaiya ladki ka chakar 😳
Waheguru mare Kara veer ta
Good job sir
Very nice video 👍👍
Proud of you bhii g
Sahi gall kiti veer tusi
ਬੇਟਾ ਜੀ, ਆਪਣੇ ਪਿੰਡ ਦਾ ਪੂਰਾ ਨਾਂ ਦੱਸੋ|
Good job 👍
Very nice ji 🙏
Punjabi ❤❤❤
bouhat vadiya bai
Jindgi ik safar utra chadah ta aunde rehnde veer
Very good bro ji
Bhut vadiyaa veere🙏❤
veer ne khul ke gal kri
ਬਹੁਤ ਵਧੀਆ ਹਿੰਮਤ ਹੌਂਸਲਾ ਦੇਣ ਵਾਲੀਆਂ ਵੀਡਿਓ ਵੇਖਦੇ ਹਾਂ ਤਵਾਦੇ chhenel ਤੋਂ
Hle ta shuruvatahn ne ❤️🤞
God bless you
Very good brother
ਤੁਸੀ ਲੋਗ ਜਿਸਮਾਂ ਦੇ ਭੁੱਖੇ ਹੋ ਤੇ ਓਨੂੰ ਹੀ ਪਿਆਰ ਦੱਸਦੇ ਓ।ਸੱਚਾ ਪਿਆਰ ਪੂਰੀ ਮਾਨਵਤਾ ਨਾਲ ਹੁੰਦਾ । ਏਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ 👉 ਛੇਵੇਂ ਕਾਮ ਨਾ ਪੁੱਛੇ ਜਾਤ। ਮਤਲਮ ਕਾਮ ਵਾਸ਼ਨਾ ਦਾ ਭੂਤ ਸਵਾਰ ਹੈ ਤੁਹਾਡੇ ਤੇ
Good god bles u friend
Raju shah ❤️🌹🙏🌹🙏🌹🙏🌹👏👏🌹❤️👍
ਉਹ ਅਫੀਮ ਨਹੀਂ ਕੈਮੀਕਲ ਹੋਵੇ ਗਾ ਜਾ ਗੁੱੜ ਸਾੜਿਆ ਅਫੀਮ ਅੱਧਾ ਤੋਲਾ ਤਾਂ ਵੱਡੀ ਉਮਰ ਦੇ ਅਮਲੀ ਬੰਦੇ ਚਾਰ ਨੂੰ ਸੈਟ ਕਰ ਦਿੰਦਾ ਹੈ
3 ਮਹੀਨੇ ਚ ਬੰਦਾ ਅੱਧੇ ਤੋਲੇ ਤੇ ਲੱਗ ਜਾਵੇ,ਫੇਰ ਇਕ ਦਿਨ ਚ ਅੱਧੇ ਤੋਲੇ ਤੋਂ ਜਮਾ ਹਟ ਜਾਵੇ।ਹੱਦ ਹੀ ਹੋਗੀ ਗੱਪਾਂ ਮਾਰਨ ਵਾਲਿਆਂ ਦੀ।।
ਇੱਕ ਵੀਡੀਓ ਚ ਕੇਹਂਦਾ ਮੈ ਤਾਂ ਕਦੀ ਕੋਈ ਨਸ਼ਾ ਹੀ ਨਹੀਂ ਕੀਤਾ।
@@JobFarming Akal de anneyio 🙈🙈🙈🙈🙈🙈 jina blood gara jada hove KANJRo una te mami tuhadi ghatt ASSAR krdi ah pehla pehla 😂🤣🤣🤣🤣🤣🤣🤣 khotte 🦓🦓🦓🦓🦓
ਇਹ ਗੱਲ ਆਪਾ ਵੀ ਨੀ ਮੰਨ ਦੇ ਅੱਧਾ ਤੋਲ਼ਾ ਖਾਦਾ ਤੇ totaly ਬੰਦ ਕਰ ਦੇਵੇ ਨਾ ਕੋਈ ਦਵਾਈ ਫੀਮ ਨੀ ਸ਼ਟਕਣੀ ਹੋੰਣੀ
@@MandeepSingh-jb2sz ਭਰਾ ਕੋਈ ਔਖੀ ਨਹੀਂ ਜੇਕਰ ਖਾਣੀ ਹੀ ਚੋਕਲੇਟ ਆ ਰਾੜ੍ਹੀ ਹੋਈ।।
ਮੈਂ ਖਾਨਾਂ ਪਿਉਰ ਸਪੈਸ਼ਲ ਕਾਲਾ ਮਾਲ ਅਸੀ ਬੰਦੇ ਦੀ ਬੂੰ ਵੇਖ ਕੇ ਦੱਸ ਦੇਨੇ ਆਂ ਕੇ ਏਨੇ ਕਦੇ ਫੀਮ ਖਾਧੀ ਸੀ ਜਾਂ ਛੱਡੀ ਏ ਜਾਂ ਹੁਣ ਵੀ ਖਾਧੀ ਏ, ਕੋਰਾ ਝੂਠ,, ਏਨੁੰ ਕਹੋ ਮੇਰੇ ਕੋਲ ਆ ਇੱਕ ਹਫਤਾ ਖਵਾਂਵਾਂ ਗਾ ਮੈਂ ਤੈਨੂੰ ਆਪਣੇ ਹੱਥੀਂ,, ਤੇ ਫਿਰ ਜੇ ਇੱਕ ਪਿਉ ਦਾ ਹੋਇਆ ਅੱਠਵੇਂ ਦਿਨ ਛੱਡ ਕੇ ਵਖਾਈਂ ਜੇ ਨਾਂ ਸਾਲੇ ਦੇ ਪਿਛਵਾੜੇ ਚੋਂ ਪਾਣੀ ਨਿਕਲ ਨਿਕਲ ਲੱਤਾਂ ਨਾਲ ਲੱਗ ਲੱਗ ਕੇ ਗਿੱਟਿਆਂ ਤੱਕ ਆਇਆ,, ਨਾਲੇ ਤਿੰਨ ਹਜ਼ਾਰ ਦਾ ਤੋਲਾ ਕਿੱਥੇ ਆ ਕਹਿੜਾ ਕੰਜਰ ਤੇਰੇ ਤੋਂ ਲੈ ਲੂ ਏਨਾ ਮਹਿੰਗਾ, ਦੋ ਹਜ਼ਾਰ ਤੋਂ ਉੱਪਰ ਤਾਂ ਕੀ ਥੱਲੇ ਮਿਲਦੀ ਬਿਲਕੁਲ ਪਿਉਰ, ਤੂੰ ਤਾਂ ਕਹਿਨਾ ਏਂ ਨਾਂ ਅੱਧਾ ਤੋਲਾ ਖਾਧੀ, ਤੈਨੂੰ ਕਾਲੇ ਛੋਲਿਆਂ ਦੇ ਦਾਣੇ ਜਿੰਨੀ ਵੀ ਖਵਾ ਤੀ ਨਾਂ ਪਿੱਛੇ ਲੋਹੇ ਦੀ ਕੁੰਡੀ ਪਾ ਕੇ ਪਿੱਛੋਂ ਸਮਾਨ ਕੱਢਣਾ ਪੈਣਾਂ ਵੱਡੇ ਵੈਲੀ ਦਾ
Vaah vaah bai ji 🙏
good luck bro for future ❤
ਗੁਰੂ ਨਾਨਕ ਸਾਹਿਬ ਜੀ ਹਮੇਸ਼ਾ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
Good luck bro
Same story aa veer apne par hun babbe di mhr aa sab thik aa hun 🙏🙏
You are right bro
Veer Mera v Pyar c mtlb ajj v ha..Hun ta oh kuri da viah ho gya...but ohna wargi kuri nhi milni mnu shid...bahut good girl ha...kde v passe nhi mangy ...kde balance Lai v nhi Keha...kde kush v nhi...mnu ta bs oh app dinde c Pyar duawa 😊mnu umeed a agar ma ajj khush ha ta ohna diya duawa nal hi a te always krde a...
Waheguru tahanu chardikala ch rakhan ❤
WAHEGURU JI
Well done Harpreet Singh
Very good 👍👍👍👍👍
ਮੈਂ ਵੀ ਆਉਣਾ ਚਾਹੁੰਦਾ ਜੋਸ਼ ਤੇ ਮਿਹਨਤ ਕਰਕੇ 🙏
ਬਾਈ ਕੋਈ ਸਟੋਰੀ ਬਣਾ ਲੈ ਗੱਪਾਂ ਵਾਲੀ,ਮਾੜੇ ਮੋਟੇ ਪੈਸੇ ਦੇਦੇ ਆਜਾ।। ਇੱਕ ਸਾਲੇ ਨੇ ਤਾਂ ਆਕੇ ਆਪਣੀ ਮਾਂ ਦੀ ਇੱਜ਼ਤ ਬਾਰੇ ਹੀ ਪੁੱਠਾ ਬੋਲ ਦਿੱਤਾ ਸੀ ਵੀ ਲੋਕਾਂ ਨੂੰ ਦਿਖੇ ਮੈ ਕਿੰਨੀ struggle ਕੀਤੀ ਆ।।
Bro great👍
bhai kudi life cha madi c mere nall v ada hi hoiya c February 8,2015 nu ohi sall may vich rab ne oh dena sheru kr dita jo sochya v ne c life cha aj date cha rab di kirpa nall Sara kush hyga
intresting veer
Very good,.UAE
Very nice reporting 👌 👏 👍 I'm harvinder singh Dhami ♥ from piplanwala hoshiarpur panjab ♥ 💚 🖤 India ♥ 💚 🖤 💙 🇮🇳
Bai. Mada time ta har ik ta onda par mada time jado nikle janda rab suker karo karo ver
Very good 💪
🙏🏻🙏🏻🙏🏻🙏🏻