ਕਬੱਡੀ ਦੇ ਝੋਟੇ ਜਾਫੀ Karmi Bardwal ਤੇ Keshi Bardwal। ਐਡੇ ਰੌਣਕੀ ਸਾਰੀ ਇੰਟਰਵਿਊ ਚ ਹਾਸਾ ਨੀਂ ਰੁਕਿਆ Interview

Поделиться
HTML-код
  • Опубликовано: 9 сен 2024
  • #RMBTelevision #KeshiBardwal #KarmiBardwal
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 331

  • @preetpalsingh1557
    @preetpalsingh1557 11 месяцев назад +16

    ਬਹੁਤ ਵਧੀਅਾ ਪਲੇਅਰ ਕਰਮੀ ਕੇਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ

  • @Randhawa336
    @Randhawa336 11 месяцев назад +32

    ਕਬੱਡੀ ਦਾ ਯੁੱਗ ਬਿੱਟੂ ਦੁਗਾਲ ❤❤❤❤

  • @randeep8313
    @randeep8313 11 месяцев назад +23

    ਬਿਲਕੁਲ ਸੱਚਇਆ ਗੱਲਾਂ 👌🏻 ਬਹੁਤ ਫੈਂਟੀ ਚਾੜੀ ਇੰਨੇ ਨੇ ਵੀ ❤️

  • @sukhdeepsingh-ku3fc
    @sukhdeepsingh-ku3fc 11 месяцев назад +52

    ਖ਼ਰਾਜੀ ਵਰਗਾ ਦਲੇਰ, ਹੱਸਮੁੱਖ, raider ਕੋਈ ਨਹੀਂ ਹੋਣਾ

    • @user-js5uf3bi6s
      @user-js5uf3bi6s 11 месяцев назад +1

      ਹੁਣ ਵੀ ਆਹੀ ਹਾਲ ਆ ਖਰਾਜੀ ਦਾ ਹਾਸੀ ਵਾਲੀ ਘੜਾਉਦਾ

  • @binderdhanaula1718
    @binderdhanaula1718 11 месяцев назад +31

    ਬਾਈ ਨਜ਼ਾਰਾ ਆ ਗਿਆ ਗੱਲਾਂਬਾਤਾਂ ਸੁਣ ਕੇ 👍

  • @mehto..boy9362
    @mehto..boy9362 11 месяцев назад +20

    ਸਾਡੇ ਏਰੀਏ ਚ ਧੁੱਕ ਸੀ ਟੀਮਾਂ ਦੀ
    ਇੱਕ ਚਾਂਗਲੀ
    ਦੂਜੀ ਬਰੜਵਾਲ
    ਤੀਜੀ ਬੇਨੜਾ
    ਗੱਗੀ ਬਾਈ ਦੀ ਘਾਟ ਸਦਾ ਰੜਕੂ 🥹🥹🥹🥹

    • @manjitsinghchahal7007
      @manjitsinghchahal7007 11 месяцев назад +2

      ਸਹੀ ਆ ਚਾਂਗਲੀ ਬਰੜਵਾਲ ਦਾ ਮੈਚ ਵੀ ਤਕੜੇ ਲੱਗਦੇ ਸੀ

    • @user-pw3ei2if1h
      @user-pw3ei2if1h 11 месяцев назад

      Benra Pind BHUL Gya lgda..Ya tu chota homega udo

    • @mehto..boy9362
      @mehto..boy9362 11 месяцев назад

      @@user-pw3ei2if1h 🙈🙈 ਸੱਚੀ ਬਾਈ ਉਹ ਤਾਂ ਉਸਤਾਦ ਨੇ ਸਾਰਿਆਂ ਦੇ 🙈🙈

  • @badnamyoutuber7427
    @badnamyoutuber7427 11 месяцев назад +9

    ਇਹ ਪਿੰਡ ਪੱਧਰ ਦੀ ਟੀਮ ਕਲੱਬਾ ਦੀਆ ਟੀਮਾ ਨੂੰ ਹਰਾ ਦਿੰਦੀ ਸੀ .. ਪੂਰੀ ਫੁੱਲ ਚੜਾਈ ਸੀ ਤੂਤਾ ਵਾਲੇ ਗੁਰਜੀਤ ਦੀ ਕਰਮੀ ਨੇ ਕਾਲਖ ਪਿੰਡ ਖੇਡਾ ਤੇ ਕੈਂਚੀ ਪਾ ਕੇ ਹਁਥ ਛੱਡ ਦਿੱਤੇ ਸੀ .ਏਕਮ ਹੁਣੀ ਖਾਲੀ ਤੋਰ ਤੇ ਸੀ❤❤❤❤❤❤

  • @swaransingh6306
    @swaransingh6306 11 месяцев назад +9

    ਬਹੁਤ ਵਧੀਆ ਖੇਡਦੇ ਸੀ ਕਰਮੀ ਕੇਸੀ ਬਹੁਤ ਵਧੀਆ ਟੀਮ ਸੀ ਬਰੜਵਾਲ ਦੀ ਜੁਂਗ ਜੁਂਗ ਜੀਉ ਛੋਟੇ ਵੀਰ

  • @user-dw5dz8fh2j
    @user-dw5dz8fh2j 11 месяцев назад +23

    ਸਾਡੇ ਇਲਾਕੇ‌ ਦੇ ਹੀਰੇ ਆ ਜੀ

  • @manjinder245talks
    @manjinder245talks 11 месяцев назад +16

    ਕੇਸ਼ੀ ਨਾਲੋਂ ਕਰਮੀ ਤਕੜਾ ਜਾਫੀ ਸੀ ਭੱਜੇ ਜਾਂਦੇ ਦਾ ਗਿੱਟਾ ਫੜਦਾ ਸੀ,, ਲਗਾਵ ਵੀ ਬਹੁਤ ਸੋਹਣੇ ਹੁੰਦੇ ਸੀ,

  • @user-dw5dz8fh2j
    @user-dw5dz8fh2j 11 месяцев назад +9

    ਕਿੱਸੀ ਤੇ ਕਰਮੀ ਬਾਈ ਬਹੁਤ ਸੱਚੀ ਗੱਲ ਬੋਲ ਗਾਇਆ

  • @harysingh9586
    @harysingh9586 11 месяцев назад +9

    ਬਹੁਤ ਸੋਹਣੀ ਇੰਟਰਵਿਊ, ਮੈਂ ਕਦੇ ਕੋਈ ਇੰਟਰਵਿਊ ਪੂਰੀ ਨਹੀਂ ਦੇਖੀ ਸੀ ਕੋਈ, ਪਰ ਨਜ਼ਾਰਾ ਆ ਗਿਆ ਏਹ ਇੰਟਰਵਿਊ ਦੇਖ ਕੇ ਤੇ ਸੁਣ ਕੇ

  • @gypsypunjabi9482
    @gypsypunjabi9482 11 месяцев назад +5

    ਸਾਰੇ ਤਾਂ ਉਹ ਪ੍ਰਮਾਤਮਾ ਕੋਈ ਕਿਸੇ ਦਾ ਨੀ ਸਾਰਦਾ ❤❤
    ਸਹੀ ਗੱਲ ਵੀਰ ਕੇਸ਼ੀ ❤❤

  • @Paliwala
    @Paliwala 11 месяцев назад +7

    ਬਹੁਤ ਹੀ ਵਧੀਆ ਲੱਗਿਆ ਬਾਈ ਹੋਰਾਂ ਦੀ ਆਂ ਗੱਲਾਂ ਸੁਣ ਕੇ ਬਹੁਤ ਵਧੀਆ ਗੱਲ ਬਾਤ

  • @dhaliwalbys878
    @dhaliwalbys878 11 месяцев назад +5

    My favourite plear keshi bardrwal(Sharma bardwal)harjeet bjakhana academy ch kheda hunde se waheguru ji chardi khala ch rahakan keshi bai nu 🙏🙏🙏🙏

  • @GurverSingh-zo1io
    @GurverSingh-zo1io 11 месяцев назад +6

    🙏🙏 ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਨੇ💪💪💪💪

  • @sukhdeepsingh-ku3fc
    @sukhdeepsingh-ku3fc 11 месяцев назад +11

    ਬਹੁਤ ਵਧੀਆ ਇੰਟਰਵਿਊ 👍

  • @tsgeditz2301
    @tsgeditz2301 6 месяцев назад +1

    Bahut vadhia veer ji Waheguru tuhanu chardi kalan ch rakhe

  • @PinkaJarg
    @PinkaJarg 11 месяцев назад +6

    2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!

    • @AmanChauhan-te6gz
      @AmanChauhan-te6gz 11 месяцев назад

      Gud to see ur comment pinka jarg Bai....thode vrge virle hi vadia player neh Jo seniors dii respect krde neh mostly taah egoistic hoge ....u r fitness icon for youth....Bai TUC v khedna shuru karo dobara,thode fan aa appa....luv u Bai gbu always

    • @PinkaJarg
      @PinkaJarg 11 месяцев назад

      waheguru mehr rakhe veer thode te@@AmanChauhan-te6gz

  • @HarneetKalas-nf8nd
    @HarneetKalas-nf8nd 11 месяцев назад +12

    ਇੱਕ ਇੱਕ ਗੱਲ ਸੱਚੀ ਹੈ ਭਰਾਵਾਂ ਦੀਆ ਗੱਲਾਂ ਸਹੀ ਨੇ ਜੇ ਕਬੱਡੀ ਨੂੰ ਬਚਾਉਣਾ ਹੈ

  • @Neutralchannel1806
    @Neutralchannel1806 11 месяцев назад +1

    Dil Khush ho gya Veera gal baat sun k Sachia galn te haasa thatha

  • @jagdeepsharma7027
    @jagdeepsharma7027 11 месяцев назад +3

    Sira laun wali jori ❤jit lende ti done waheguru mehar rakhan sab te❤❤

  • @SonySony-zd3pb
    @SonySony-zd3pb 11 месяцев назад +6

    ਵੀਰੇ ਕਰਮੀਂ ਦੇ ਯਾਰ ਸੀਰੇ ਪਿੱਥੋ ਤੇ ਘੋਨੀ ਰਾਣੀਵਾਲ ਦੀ ਐਟਰਵਿਓ ਕਰੋ

  • @Navdeep97000
    @Navdeep97000 11 месяцев назад +2

    ਬਹੁਤ ਵਧੀਆ ਗੱਲਾਂ ਵੀਰ ❤️

  • @JATTeuropean
    @JATTeuropean 9 месяцев назад +1

    Veer ji main dekheya thonu dova nu sade area patiala ch vi...love you bro...love punjab love kabaddi ❤

  • @shindachahal216
    @shindachahal216 11 месяцев назад +6

    ਬਹੁਤ ਵਧੀਆ ਪਲੇਅਰ ਸੀ ਬਾਈ ਹੁਣੀ

  • @javigarcha3711
    @javigarcha3711 11 месяцев назад +2

    Bht vdia plyr ne dono
    Bju gallan sari aw such kiti aw
    Jehre jde khedr ni oh coach ne

  • @KuldeepKaur-nu5fy
    @KuldeepKaur-nu5fy 11 месяцев назад +4

    Bardwal ,changli, Cheema Jodhpur, jangiana, pitho,sheron pind vaar dia sira teama c. Eh sarian teams world cup wale players nu waqt paa dinde c

  • @balwindersingh16
    @balwindersingh16 11 месяцев назад +1

    ਬਹੁਤ ਵਧੀਆ ਲੱਗਿਆ ਬਾਈ ਹੋਰਾਂ ਦੀਆਂ ਗੱਲਾਂ ਸੁਣ ਕੇ

  • @satwindersingh9610
    @satwindersingh9610 11 месяцев назад

    2 ਵੇ plyer favorite ਨੇ but aj interview ਨੇ ਹੋਰ dil ਜਿੱਤ leya ...boht ਬਰੱਸਟ ਮਾਰੇ aa ਕੇਸੀ huna ਨੇ..

  • @sandeepkhaira4973
    @sandeepkhaira4973 11 месяцев назад +3

    Vera sandeep nagal ambian ta nal hi le gaiya punjab cho kabbadi nu miss u vere

  • @Randhawa336
    @Randhawa336 10 месяцев назад +4

    ਬਾਹਮਣ ਫੜਾਂ ਬਾਹਲੀਆ ਮਾਰਦਾ। ਪਰ ਬਾਹਮਣਂ ਨਾਲੋ ਕਰਮੀ ਤਕੜਾ ਪਲੇਅਰ ਸੀ। 🎉🎉

  • @judgedhillon8800
    @judgedhillon8800 11 месяцев назад +4

    ਬਹੁਤ ਵਧੀਆ 👍

  • @amritmadahar6247
    @amritmadahar6247 11 месяцев назад +3

    ਵਧੀਆ ਗੱਲ ਬਾਤ

  • @jasschauhan6494
    @jasschauhan6494 5 месяцев назад +1

    ਦੋਨੋ ਘੈਂਟ ਪਲੇਅਰ ਨੇ 🎉🎉

  • @ManinderSingh-lg6rr
    @ManinderSingh-lg6rr 11 месяцев назад +1

    ਸੱਚੀਆਂ ਗੱਲਾਂ ਵੀਰ🙏🙏

  • @gurfatehsingh4155
    @gurfatehsingh4155 11 месяцев назад +4

    ਬਹੁਤ ਵਧੀਆ ਇੰਟਰਵਿਊ ਵੀਰਾ ਦੀ

  • @devindersinghmaanPB23
    @devindersinghmaanPB23 11 месяцев назад +12

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ ਜੀ 🙏🙏🙏🙏🙏

  • @DeepvilkhuFaridkotya-ob6bc
    @DeepvilkhuFaridkotya-ob6bc 11 месяцев назад +1

    Sira gal baat a

  • @ManpreetManpreet-yu9iy
    @ManpreetManpreet-yu9iy 11 месяцев назад +11

    ਬਹੁਤ ਵਧੀਆ ਬੰਦੇ ਨੇ ਬਾਈ ❤

  • @daljeetsinghsandhu9375
    @daljeetsinghsandhu9375 11 месяцев назад +5

    ਬਾਈ ਹੋਣਾ ਨੇ ਕਬੱਡੀ ਪੜੀ ਯਾਰ ਗੱਲ ਸਾਰੀ ਸੱਚੀ

  • @ranbirkaurmaan
    @ranbirkaurmaan 11 месяцев назад +1

    ਰਿਸ਼ਤੇ ਵਾਲੀ ਗੱਲ ਜਮਾ ਸਹੀ ਕਹੀ ਆਪ ਈ ਸੰਘਰਸ਼ ਕੀਤਾ ਨੇ

    • @mehto..boy9362
      @mehto..boy9362 11 месяцев назад

      ਉਹ ਵੀ ਦੋਵਾਂ ਨੇ ਹੁਈ 😜😜

  • @huntersandhu305
    @huntersandhu305 11 месяцев назад +7

    ਰੈਫਰੀਆ ਦਾ ਪ੍ਰਧਾਨ ਬਣਿਆ ਫ਼ਿਰਦਾ ਮਨੀ ਧੂੜ ਮੈ ਤਾਂ ਇੱਕ ਦਿਨ ਓਹਨੂੰ ਕਬੱਡੀ ਖੇਡ ਦਾ ਵੇਖਿਆ ਨੀ😂😂

  • @amrit-iu7yp
    @amrit-iu7yp 11 месяцев назад

    Bai da suneha Dona da bda sach te sahi laga baki v sariya galla 100% sahi c aa interview pehli vehkhi Jo sahi te sach laggi

  • @preetarsh2689
    @preetarsh2689 11 месяцев назад +2

    Siraa interview aw keshi chacha ji ❤️

  • @babbudhuri8994
    @babbudhuri8994 11 месяцев назад +17

    ਕੇਸੀ ਜੇ ਮੈਚ ਹਾਰ ਜਾਂਦਾ ਤਾ ਨਾਲ ਦੇ ਆ ਨੂੰ ਗਰਾਊਂਡ ਤੋ ਲੈਕੇ ਗੱਡੀ ਤੱਕ ਗਾਲਾਂ ਕੱਢਦਾ ਜਾਦਾ ਹੁੰਦਾ ਸੀ

    • @mehto..boy9362
      @mehto..boy9362 11 месяцев назад +1

      ਇਹਨੇ ਪਤੰਦਰ ਨੇ ਤਾਂ ਇੰਟਰਵਿਊ ਵੀ ਨੀ ਛੱਡੀ 1:06:00 ਦੇ ਨੇੜੇ ਤੇੜੇ ਜੇ ਸੁਣੀ 🤪🤪🤪

    • @satnamsandhu6700
      @satnamsandhu6700 11 месяцев назад

      😂😂😂😂🙏

    • @shehbazakhtar1469
      @shehbazakhtar1469 7 месяцев назад

      Pehla eve hi karde hunde si

  • @yagwindersingh3370
    @yagwindersingh3370 11 месяцев назад

    Nys interview and reality aa sab hunda kabbadi vich

  • @NishanSingh-ec7id
    @NishanSingh-ec7id 11 месяцев назад +8

    ਕੁੱਝ ਕੁ ਗੱਲਾਂ ਸਹੀ ਆਂ
    ਜ਼ਿਆਦਾ ਝੂਠ ਤੋਲ ਤਾਂ ਬਾਈ ਨੇ
    ਕੌਡੀ ਤਕੜੀ ਖੇਡੀ ਆ ਦੋਨਾਂ ਨੇ

    • @user-pw3ei2if1h
      @user-pw3ei2if1h 11 месяцев назад

      sahi gall a emi ghoosia raadi jande a..Ehna di saari kabaddi Dhandra pind de tournament ne bnaayi a ...saale hun naam len ton darde a

  • @MalkitDhami-uw5nn
    @MalkitDhami-uw5nn 11 месяцев назад

    Boht vdiya wmk🙏

  • @rinkutiwana219
    @rinkutiwana219 11 месяцев назад +8

    Bitu Duggal naal he kabaddi vadiya lagadi c y

  • @gurpreetkabaddi3374
    @gurpreetkabaddi3374 11 месяцев назад

    Siraa glbaat kri Ustaad ne love you Ustaad ji ❤❤

  • @GaganDeep-vw1nw
    @GaganDeep-vw1nw 11 месяцев назад +2

    Sahi gal kiti dona bharawa ne sihra pitho v vadiya gal karda c ehna ware

  • @RajveerSingh-id3yw
    @RajveerSingh-id3yw 11 месяцев назад +1

    Sirra gall batt hundi

  • @user-alivegod
    @user-alivegod 11 месяцев назад +3

    Ah veer mere pind Di shann dhuri kol .... Bardwal too

  • @Gurwinder1313
    @Gurwinder1313 11 месяцев назад +1

    22 hurra nal Vicky changli wala bai v bahot ghaint player c

  • @HarpreetSingh-sq7xz
    @HarpreetSingh-sq7xz 7 месяцев назад +1

    Good y👍

  • @chamkaursarao601
    @chamkaursarao601 11 месяцев назад

    Sachiya gallan great job bai ji....

  • @bhainarindersinghkhalsa2162
    @bhainarindersinghkhalsa2162 11 месяцев назад

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @vickygrewal1112
    @vickygrewal1112 3 месяца назад

    ❤️ keshi

  • @akshaygahlot7802
    @akshaygahlot7802 11 месяцев назад +1

    Best interview

  • @batthjaspreet
    @batthjaspreet 6 месяцев назад

    Sahi gal aw

  • @user-xc8oz3id9n
    @user-xc8oz3id9n 7 месяцев назад

    dono veera da koi match ta nhi dekhea par gla batta sun ke dil de saaf te milansar bande lage lagda je ehna da pind nabha side haga baught time hogea khead ke ve aaye ha parmatma thonu chardi kla vich rakhe

  • @bupindersingh8788
    @bupindersingh8788 11 месяцев назад

    Bhuat Bhuat Vadiya bai ji jii 💪🏻💪🏻🙏🏾🙏🏾

  • @Singhkabaddi737
    @Singhkabaddi737 11 месяцев назад

    Bai ji interview sun k dil khush ho gya

  • @satinderkaur6950
    @satinderkaur6950 11 месяцев назад +3

    👍👍👍👍👍

  • @JaswinderSingh-ut4zx
    @JaswinderSingh-ut4zx 11 месяцев назад

    Interview Bdi Tkdi si Swad Aagea zar❤❤❤❤

  • @kuldeepgill7704
    @kuldeepgill7704 11 месяцев назад +2

    ਹੋਰ ਗੱਲਾਂ ਛੱਡੋ ਯਾਰ,,ਪਰ ਕੇਸ਼ੀ ਬੰਦਾ ਬਹੁਤ ਰੰਗੀਲਾ

  • @bhagwantsingh343
    @bhagwantsingh343 11 месяцев назад +1

    Endless

  • @DriqbalBajakhana
    @DriqbalBajakhana 4 месяца назад

    Bajekhane de kabaddi turnament te lagbhag 2003 ,2004,, ch bhut sohna khede c karmi warge veer

  • @jagmailsidhu7534
    @jagmailsidhu7534 11 месяцев назад +5

    2007 tae 8 vich bardval de teem de tutti boldi c

  • @user-rn6nu9pk3d
    @user-rn6nu9pk3d 11 месяцев назад

    Bahut vadia interview ji

  • @ਖੇਤੀ
    @ਖੇਤੀ 11 месяцев назад

    Kaint bnde ne dono siraaaa kabaddi khedi aw bai ohna ne simpal rhe ne bai top te be

  • @manjinder245talks
    @manjinder245talks 11 месяцев назад +3

    ਇਕ ਇੰਟਰਵਿਊ ਬਾਈ ਪਿੱਥੋ ਆਲੇ ਖ਼ਰਾਜੀ ਨਾਲ ਹੋਜੇ

  • @JagmeetDhaliwal-pr9od
    @JagmeetDhaliwal-pr9od 4 месяца назад

    ❤❤❤❤

  • @manpreetsinghgrewal530
    @manpreetsinghgrewal530 11 месяцев назад +2

    ਕੇਸੀ ਤੇ ਕਰਮੀ ਵੀਰ ਸੁਪਰ ਸਟਾਰ ਨੇ ਅੱਜ ਵੀ

  • @KulwinderSingh-ob1ww
    @KulwinderSingh-ob1ww 11 месяцев назад

    Sira gal bat bai ji

  • @lakhvircheema4426
    @lakhvircheema4426 11 месяцев назад +7

    ਸਾਡੇ ਏਰੀਏ ਦੇ ਹੀਰੇ ਨੇ 2ਵੇਂ yg

  • @mohandhaliwal9812
    @mohandhaliwal9812 11 месяцев назад

    You are Right veer g

  • @5911hans
    @5911hans 11 месяцев назад

    ਗੱਲਾਂ ਜਮਾ ਖਰੀਆ❤

  • @user-ut8nx1nw5o
    @user-ut8nx1nw5o 11 месяцев назад +1

    Baazi jand v sirra c veere os time

  • @upkarsingh2309
    @upkarsingh2309 11 месяцев назад +1

    Nazara aa gea interview sun k. Jionde vasde rho.

  • @harmailsandhu8549
    @harmailsandhu8549 11 месяцев назад +1

    Mjjaa a gaha interview da

  • @AnamGoatFarm
    @AnamGoatFarm 11 месяцев назад +3

    Changli pind nal wale match lagde c ehna de, Gaggi te karmi sirra

  • @Singhkabaddi737
    @Singhkabaddi737 11 месяцев назад +2

    Sahi glaa bai ji

  • @Lally-randhawa
    @Lally-randhawa 11 месяцев назад +3

    ਬੱਲੇ ਬੱਲੇ ਕਰਾਈ ਸੰਗਰੁਰ area da maan

  • @educationatoz8303
    @educationatoz8303 11 месяцев назад +4

    ਪਹਿਲੀ ਇੰਟਰਵਿਊ ਆ ਜਿਹੜੀ ਮੈਂ ਪੂਰੀ ਵੇਖੀ ਆ ਬਾਈ ਨਜ਼ਾਰਾ ਲਿਆਤਾ ਕਰਮੀ ਬਾਈ ਸਾਡੇ ਨਾਲ ਵੀ ਖੇਡਿਆ ਸੀ ਸਾਡੀ ਟੀਮ ਵਿੱਚ ਤਖਤੂਪੁਰਾ ਸਾਹਿਬ ਦੇ ਟੂਰਨਾਮੈਂਟ ਵਿਚ ਪਰ ਬਾਈ ਦੇ ਉਸ ਟਾਈਮ ਮੋਡੇ ਤੇ ਸੱਟ ਲੱਗੀ ਹੋਈ ਸੀ

  • @bhupinderchahal4012
    @bhupinderchahal4012 11 месяцев назад

    Bhot vdia veer

  • @maansaab170
    @maansaab170 11 месяцев назад

    Bahut vdda naam bai da❤❤

  • @balbirkhosa2506
    @balbirkhosa2506 11 месяцев назад

    Very nice brother God bless you 🙏

  • @bagheldhillon5716
    @bagheldhillon5716 11 месяцев назад

    Sadey ilakey dey kaint player yar a apney love ❤️

  • @rajagosal1527
    @rajagosal1527 11 месяцев назад +9

    ਨਜਾਰਾ ਲਿਆਤਾ ਵੀਰ ਜੁੱਗ ਜੁੱਗ ਜੀਵੋ

  • @user-dw5dz8fh2j
    @user-dw5dz8fh2j 11 месяцев назад +1

    ਬਾਈ ਜੀ ਧੰਨਾ ਅਲੀਪੁਰ ਖ਼ਾਲਸਾ ਵਾਲੇ ਦੀ ਇੰਟਰਵਿਊ ਕਰੋ ਜੀ

  • @mandeepdhillon9019
    @mandeepdhillon9019 5 месяцев назад

    Ena ne sirra kra k rkhiya pura apne time ch

  • @deepff7091
    @deepff7091 Месяц назад

    Very nice players

  • @preetpreet5312
    @preetpreet5312 11 месяцев назад

    Sachi gall❤❤❤

  • @Gurvlogs927
    @Gurvlogs927 6 месяцев назад

    ਬਹੁਤ ਤਕੜੀ ਟੀਮ ਸੀ ਬਰਡਵਾਲ ਦੀ ਮੇਰੇ ਨਾਲ ਦੇ ਪਿੰਡ ਦੀ ਟੀਮ ਆ ਪਰ ਸਾਰੇ ਪਲੇਅਰ ਖੇਡਨੋ ਹੀ ਹਟਗੇ

  • @gurwinderchapra7493
    @gurwinderchapra7493 11 месяцев назад +4

    K C ਤੇ ਕਰਮੀ top de jaffi c apne time de

  • @sidhusaab6632
    @sidhusaab6632 5 месяцев назад

    ਵੀਰੇ ਮੈ ਇਹਨਾ ਵੀਰਾ ਦੀ ਇਟਰਵੀਉ ਪੰਜ ਵਾਰ ਸੁਣੀ ਆ

  • @vikasKumar-to9uy
    @vikasKumar-to9uy 11 месяцев назад +1

    Bohat jada badiya gla kre bai na❤

  • @dhindsapb28
    @dhindsapb28 11 месяцев назад +30

    ਦੋ ਸਾਲ ਸਾਡੇ ਪਿੰਡ ਮੰਨਵੀਂ ਇਹਨਾਂ ਤੋਂ ਡਰਕੇ ਕੋਈ ਟੀਮ ਨੀ ਭੱਜੀ ਉਹਤਾਂ ਇਹ ਰੋਂਡੀ ਪਾਉਂਦੇ ਸੀ ਤੇ ਕੁਝ ਸਾਡੇ ਪਿੰਡ ਦੇ ਦੋ ਕੁ ਜਣੇ ਕਬੱਡੀ ਖੇਡਣ ਵਾਲੇ ਇਹਨਾਂ ਦਾ ਪੱਖ ਪੂਰ ਦਿੰਦੇ ਸੀ ਮੈਨੂੰ ਚੰਗੀ ਤਰਾਂ ਯਾਦ ਆ ਦੋ ਸਾਲ ਸਾਡਾ ਟੂਰਨਾਮੈਂਟ ਇਹਨਾਂ ਨੇ ਖਰਾਬ ਕੀਤਾ ਉਂਝ ਖੇਡਦੇ ਤਂ ਵਧੀਆ ਸੀ ਬਸ ਰੌਲੇ-ਹੱਥੇ ਸੀ😂

    • @kulwinderbrar2537
      @kulwinderbrar2537 11 месяцев назад

      ,😄😃😀😃😄

    • @kindakinda6544
      @kindakinda6544 11 месяцев назад +4

      ਮਾੜਾ ਵੀ ਓਹੀ ਕਹਿੰਦੇ ਆ ਵੀਰ ਜੇਹੜੇ ਕਬੱਡੀ ਤੋ ਬਣੇ ਆ ਰੋਟੀ ਪਾਣੀ ਕਬੱਡੀ ਤੋ ਚਲਦਾ ਜਿਨਾ ਦਾ

    • @hfftghhgg2019
      @hfftghhgg2019 11 месяцев назад +5

      Bai tera pind bardwal aa j tere pind nu koi janda bhar ta ehna krke e janda hona ja kabbadi krke ...... Manu kasm lagge mai ajj suneya bardwal v pind hega koi

    • @parmitsingh9779
      @parmitsingh9779 11 месяцев назад

      😅😅😅😅😅😅

    • @kuljeetsingh5081
      @kuljeetsingh5081 11 месяцев назад

      Haahhaa sach a