552 Best Match | Kalsian Vs Bardwal | Dhanaula (Barnala) Kabaddi Tournament 07 Dec 2019
HTML-код
- Опубликовано: 2 окт 2024
- Buy: amzn.to/3MjPP6U
Join this channel to get access to perks: bit.ly/3B5oHSA
#552 Best Match | Kalsian Vs Bardwal | Dhanaula (Barnala) Kabaddi Tournament 07 Dec 2019
Kalsian Player : Inderjit Kalsian, Faryad Ali, Rinku Khareti, Shinda Boparai
Bardwal Player : Keshi Bardwal, Nindi Benra, Karami Bardwal, Jolly
👉Don't Forget to Like, Comment, Share and Subscribe to Kabaddi365.com RUclips Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
ਜਿਨਾਂ ਕ ਮੈਨੂੰ ਮੈਚ ਦੇਖਣ ਦਾ ਤਜਰਬਾ ਰਿਕੂੰ ਨਾਲ ਧੱਕਾ ਹੋਇਆ ਪਰ ਇਦੰਰਜੀਤ ਤੇ ਫਰਿਆਦ ਨੇ siiiirrrraaaaa ਕਰਤਾ
Kalsian 🧐🧐🧐💪💪💪💪💪 waheguru Chardikla ch rakhan
ਜਿਹੜੇ ਨਿੰਦੀ ਦੀ ਖੇਡ ਨੂੰ ਪਿਆਰ ਕਰਦੇ ਆ ਓਹ like ਕਰਦੋ
ਐ ਯਾਰ। ਸਰੇਆਮ ਧੱਕਾ ਧੋਖਾ ਸਿਧਾ ਕਲਸੀਆ ਨਾਲ ❤
Yarra da yaar 💪💪inderjeet kalsiyan wala💪💪💪😘😘👌👌
Kabaddi ta game bhut kaimmm aaa
Par amrik khosekotle di awaaz kamaal di hundi aaa
I never played kabbadi in my life but now feeling after this last jafa 😥😥😥😥😥😥😥😥 i missed a part of life....
Sira krta sira inderjeet ny ta . Love from Pakistan
Kabaddi is jaan of Punjab
Love you bro
Love you too brother from Canada and india
Love u too bro
@@paramjitsingh4572 Nindi de nanke
Apna munda Faryad..
SUPER STAR...
Veer yrr mtlv 2 niklde aa apne munde de...kehde hisab naal aa 😂😂
ਪਰਦੀਪ ਜੀ ਮੈਚ ਪੂਰਾ ਅੱਤ ਦਾ ਸੀ ।ਇੱਕ ਪਾਸੇ ਨਿੰਦੀ ਨੇ ਨਾਨਕੇ ਪਿੰਡ ਵਿੱਚ ਅੱਤ ਕਰਾਈ ਦੂਜੇ ਪਾਸੇ ਇੰਦਰ ਜੀਤ ਤੇ ਫਰਿਆਦ ਨੇ ਧੰਨ ਧੰਨ ਕਰਾਈ ।ਉਧਰ ਰੁਪਿੰਦਰ ਤੇ ਅਮਰੀਕ ਨੇ ਕੁਮੈਂਟਰੀ ਵਾਲਾ ਸਿਰਾ ਕਰਾ ਤਾ
ਗਰਾਊਂਡ ਵਿੱਚ ਰਸ਼ ਬਹੁਤ ਜਿਆਦਾ ਸੀ
ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ
🙏🙏🙏
Sirra by
ਨਿੰਦੀ ਬੇਨੜੇ ਦੇ ਨਾਨਕੇ ਆ
22 jehde a ground ch ਚਿੱਕੜ ਚੌਧਰੀ khade hunde a una nu passe kr dea kro.
Bhoot he nice inder jeet is best
Nindi iklla hi dhk paa gya 💪💪
Inderjeet kalsian Faryaad ali Gujjar love from Lahore Pakistan 🇵🇰🇵🇰☝️☝️☝️☝️
inderjeet 👌👌👌👌👌 bai legend aali gall bat aa puri last te match palt dita bai ne 💪💪👌👌
ਇੰਦਰਜੀਤ ਕਲਸੀਆ ਫਰਿਆਦ ਬਾਈ pardeep bai g 365 kabddi 👍👍👍👍👍❤❤❤❤❤
Nindi ta nindi waheguru ji waheguru ji waheguru ji
i love u yoo inder bro nd fryad y sirra😘😘😘😘😘😘😘eve progress kro swad lya ta
ਇੰਦਰ ਜੀਤ ਬੈਸਟ ਖਿਲਾੜੀ ਤੇ ਗੁਡ ਇਨਸਾਨ ਹੈ ਵਹਿਗੂਰੂ ਜੀ ਸਦਾ ਚੜਦੀ ਕਲਾ ਰਖਣ 👍✌🌹
❤❤
Paji inderjit da full interview Karo kindly
Rinku ghaint player
Mere pind ਖੇਡਿਆ c
👌👌😍😍👌👌
ਨਿੰਦੀ ਦੇ ਨਾਨਕੇ ਆ
Match sirra si inderjit ne end karr ta referee badwal team de favour Wich si
7.47 ਰੇਡਰ ਦਾ ਨੰਬਰ ਸੀ ਸ਼ਰੇਆਮ ਦਿਖ ਰਿਹਾ ਫਿਰ ਕਿਉਂ ਹੋਲਡ ਕੀਤਾ ਪੂਰਾ ਰੱਜ ਕੇ ਧੱਕਾ ਕੀਤਾ ਲੋੰਡੇ ਸਾਲੇ ਮੈਚ ਕਰੋਂਨ ਵਾਲੇ
Tere pind turnament hunda a
Number rinku da se
@@Khaira59 h Yhhh
Rinku da number c..clearly
Ha y
Match bahut sohna
Siiiiiirrrrrrrrrrrrra bro 👌🏻👌🏻👌🏻👌🏻👌🏻👌🏻 inder friyad Nidhi
ਸਾਰੇ ਮੈਚਾਂ ਤੋ ਇਹ ਸਿਰਾ ਸੀ
ਇੰਦਰਜੀਤ ਮੇਰਾ ਫੇਵਰਿਟ ਜਾਫੀ ਆ
Inderjit kalsian ala sira player aa🦅
ਨਿੰਦੀ ਦਾ ਨਾਨਕਾ ਪਿੰਡ
ਬੱਲੇ ਬੱਲੇ ਇੰਦਰਜੀਤ 🙏🏻ਅੱਤ ਕਰਤੀ ਉਸਤਾਦ ਜੀ
Faryaad sirraa e krvouna hunda vr 👌👌👌
ਵਾਲੀ ਅੱਗ ਨਿਕਲੀ ਆ ਮੈਚ ਚ ਜਿਹੜੇ ਪਾਸੇ ਕਲਸ਼ੀਆ ਦੀ ਟੀਮ ਸੀ ਉਧਰ ਬੈਠੇ ਸੀ ਅਸੀਂ ਸਵਾਦ ਲਿਆ ਤਾਂ ,, ਮੈਚ ਬਹੁਤ ਵਾਰੀ ਰੋਕਿਆ ਗਿਆ , sirra ਮੈਚ ਸੀ
Nidi y ji sera sera sera sera sera sera sera
ਨਿੰਦੀ ਨਾਨਕੇ ਪਿੰਡ ਆਇਆ ਜੀ 🔥🔥🔥
Lagya jafada Veer Virendra Jeet calcium 👌👌👌💪💪💪❤️🌺😝💪👌
Gagan ਜੋਗੇ ਵਾਲਾ 🧐ਮਾਨ ਸਿੰਘ ਦੁੱਲਟ
ਰਮਨ ਮੱਲੀਆਂ ਵਾਲਾ
ਸੁਲਤਾਨ ਤੇ ਸਨਦੀਪ ਲੁੱਧਰ ਵਰਗਾ
Inderjeet di team vich
ਇੱਕ ਰੇਡਰ ਹੋਰ ਹੋਣਾ ਚਾਹੀਦਾ ਸੀ
Nindi..2006...2018 da Canada 🇨🇦 and..America da best aa
ਰੇਂਡਰ ਤਾ ਨਿੰਦੀ ਦੀ ਟੀਮ ਚ ਨੀ ਸੀ ਕੋਈ
ਬਰਡਵਾਲ ਦੀ ਟੀਮ ਚ ਵਧੀਆਂ ਰੇਡਰ ਨੀ ਸੀ
ਫਰਿਆਦ ਤੇ ਕਲਸੀ ਵਾਲਾ ਸਿਰਾ ਜਾਫੀ ਹੈ
Veere have look at 10.16 to 10.25 raid by rinku ..It should be in favour of rinku as line crossed by catcher in blue short
Bilkul sahi gall aa bhra upro oh rinku ne sehmti de reha si os line croos wal kise ne dhyan nhi dita pr chlo match ta fr vi jitt hi leya pr sach bolna chahida
Oh pehla touch ho gya c hor jafi nu,jafi raider de dhakke naal bahar gya,
Referee support badwal team
ਨਿੰਦੀ ਦੇ ਨਾਨਕੇ ਨੇ ਇਸ ਪਿੰਡ
ਧੱਕ ਪਾਤੀ ਮੈੱਚ ਨੇ 💪💪.
Bahla sirra aa eh match💪
Inderjit sira ❤️❤️
G oh inderjeet swad aa gya 22 g
Atttt bhaiiii jiiiii attttttt javaaaaa eeeee agggggggg matchhhh
Sirra faryad te inderit de jodi kehr karonde aa ajj kl ta B's rab sukh rakhe ahh karona virus to sutkara mile te grounda de ronk dubara vapis aa jave WAHEGURU JI mehar krna sab te love u all brother
Inderjeet kalasia sirra jaffi💪💪💪
Faryad Ali and inderjeet super star ❤️💯❤️🥀❤️
Jajju to the jhgdisiaozollk
Lppllgyllrot
Nindi ne siraaa karaya bhut var match dekh laya
Love u inderjit bro and fryad both are my favorite😍 jeende rho trakiya hon tuhadia hor veer saare bbhrava ne bhut vdiya khedya
Bohat vaddia ji
Faryad Ali and andarjeet my favorite palyr
Inderjit ta kiya baat aa mere kol koi sabd nhi tarif layi
nindi 22 de naanke aaaa kale di bhuAaa daa mundaaaa te a match assi live dekheyaa c life daaaa sbbb sirrra live match lgggaaa mul mudeya puraa
Needi aa ji👍👍 kale di buaa da munda
ਕਾਲੇ bhai ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਤੂੰ ਪਲੇਰ ਦੇ ਨਾਲ ਨਾਲ ਸਿਆਸਦਾਨ ਵੀ ਆ ਪਹਿਲਾ ਗਲਤ ਪੁਆਇੰਟ ਦੇ ਕੇ ਬਰੜਵਾਲ ਖੁਸ਼ ਕਰਤੀ ਫਿਰ ਮੈਚ ਫਸਾ ਕੇ ਮਾੜੇ ਰੇਡਰ ਤੋ ਰੇਡ ਪਵਾ ਕੇ ਕਲੀਸੀਆ ਜਿਤਾ ਤੀ
ਸਹੀ ਕਹਿਅਾ ਵਾੲੀ ਰੇਡ ਜੋਲੀ ਦੀ ਪੋਣੀ ਸੀ
ninndi de nanke pinnd aa mach
te kull mila ke attttttttttttttt mach ci pardeep bai
ਮੈਚ ਤਾਂ ਕੀ ਆ ਭਾਈ ਕਲਸਿਆ ਨਾਲ ਧੱਕਾ ਕੀਤਾ
Sirra lata inderjeet kalsiya ne
Nindi Benra di interview kro Pradeep vr
Inderjeet te fryaad sirra krge
Last japhay ny swaad krta good effort indrjeet
Inderjeet sirra krta vai
🔥🔥Nindi🔥🔥swaad lyata Jatt ne
Bai inderjeet kilsihan Siraaaaa jaffi 💪💪💪💪💪💪💪💪💪💪💪💪
Last raid te end kra Gaya Inderjit 🔥 luv u bro😍
Next level Inderjit bro the one of da bast
Kaju ranike like
ਨਿੰਦੀ ਬੇਨੜਾ ਦੇ ਨਾਨਕੇ
Faryaad Inderjeet 👍👍👍👍
siraa match
bai pardeep nindi benre da shinde boparai nu jaffa nindi de best stop vich pa deo. world cup warga match c sonh rabb di swaad gya.nindi ne mela lutt lya.
Kya batt aw👍👍
Very intresting match i seen it again & again Nindi is the best but the hold no should go Rinku kharati
Naziz hi thakda match c y spider men best khiladi
Ay km galat howa ha Jo comti nadi ki team men haq men thi phr b kaliyan jet gi
Last jaffa Climax... Bda vadiya kita inderjret bhai
Faryad te kalsiann sirra love ❤😘you aa dona nu😍
Puri agg c match
Niddi sira apne nanke karwata
Inderjit super duper star player hai yaar. Last jaffa dekh ke Suaad hi aa gya👍👍👌👌
Bhut sohna match c dil khus ho gy
nindi mela lut gya💪💪💪
ਨਿੰਦੀ ਦੇ ਨਾਨਕੇ
Oh balle inderjit swaad lyata shera✌️
ਨਿੰਦਾ ਬੇਨਡੇ ਦੇ ਨਾਨਕੇ ਨੇ
Bekar mach rinkuu nall dhakkaa hoyea
ਨਿੰਦੀ ਬੇਨੜੇ ਦੇ ਨਾਨਕੇ ਆ ਧਨੌਲੇ ਕਾਲੇ ਧਨੌਲੇ ਦੀ ਭੂਆ ਦਾ ਮੁੰਡਾ ਨਿੰਦੀ
Sirra krwata k ni Inderjit kalsiyan ne. Waheguru hamesha chardikla wich rakhe veer nu🙌 Nindi Dhanaula de nanke aa...
vadiya match... 👍👍👍
Nindi aya nanky pind
Inder jeet sirra
Paji inderjit de interview kro
Inder game is super
ਮੈਚ ਬਹੁਤ👍
Pardip Bhi Tusi Kamal ho
Inderjit ne kmaal krti 👍🏻
My always favorite player inderjit kalsian
Nindi Sirra kar gya bro Nindi di interview kroyo plz
ਨਿੰਦੀ ਦੇ ਨਾਨਕੇ ਆ
Bai ji yaddy t gurlal sahola valy de koi calep dekhao
Jabardast match bro neeri agg c
ਵੀਰੇ ਪਬਲਿਕ ਦਾ ਦਖਲ ਜਿਆਦਾ ਸੀ