Prime Focus ⚫ (386) || Why Amarpal Singh Bonnie Ajnala told Bikram Majithia 'ਮਾਝੇ ਦੀ ਮੈਲ' ?

Поделиться
HTML-код
  • Опубликовано: 22 янв 2025

Комментарии • 69

  • @daulatissadass3923
    @daulatissadass3923 2 года назад

    ਸਾਡੇ ਇਲਾਕੇ ਵਿੱਚ ਸਭ ਤੋਂ ਵਧੀਆ, ਰਾਜਨੀਤਕ ਹੁਣ ਤੱਕ ਪਰਿਵਾਰ ਹੈ

  • @makhanbrarlangiana6057
    @makhanbrarlangiana6057 6 лет назад +6

    ਬੋਨੀ ਵੀਰ ਜੀ ਤੁਸੀ ਬਹੁਤ ਹੀ ਵਧੀਆ ਤੇ ਹਿੰਮਤ ਵਾਲਾ ਕੰਮ ਕੀਤਾ ਸੁਖਬੀਰ ਬਾਦਲ ਹਰਾਮੀ ਦਾ ਵਿਰੋਧ ਕਰਕੇ ਚਲੋ ਦੇਰ ਨਾਲ ਹੀ ਸਹੀ ਵਾਹਿਗੁਰੂ ਜੀ ਨੇ ਤੁਹਾਨੂੰ ਸਹੀ ਰਸਤਾ ਦਿਖਾਇਆ ਤੁਹਾਨੂੰ ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੋਕੇ ਹੀ ਇਨਾ ਦਾ ਸਾਥ ਛੱਡ ਦੇਣਾ ਚਾਹੀਦਾ ਸੀ

  • @baljitsinghbalsingh183
    @baljitsinghbalsingh183 6 лет назад +11

    ਬੌਨੀ ਜੀ ਦੀਆ ਗਲਾ ਤਾ ਸਚੀਆ ਹਨ ਪਰ ਇਹ ਗਲਾ ਬਹੁਤ ਟਾਈਮ ਪਹਿਲਾ ਦਸ ਦੇਣੀਆ ਚਾਹੀਦੀਆ ਸਨ

  • @balwindersidhusidhu6932
    @balwindersidhusidhu6932 2 года назад

    ਬੋਨੀ ਜੀ ਕੰਮ ਤਾਂ ਸਾਰੇ ਰਲ ਮਿਲ ਕੇ ਤੁਸੀਂ ਸਾਰੇ ਕਾਲੀਆ ਨੇ ਕੀਤਾ ਪਰ ਐਨਾ ਤੁਸੀਂ ਚੰਗਾ ਕੀਤਾ ਸਚਾਈ ਲੋਕਾਂ ਸਾਹਮਣੇ ਲਿਆਂਦੀ

  • @dhaliwalbalram8373
    @dhaliwalbalram8373 6 лет назад +6

    ਬਹੁਤ ਹੀ ਵਧੀਆ ਤੇ ਨਿਰਪੱਖ ਪੱਤਰਕਾਰੀ ਲਈ ਸਮਜੇ ਜਾਦੇ pirme focus ਦੇ ਪਲੇਟਫਾਰਮ ਦਾ ਬਗੈਰ ਕਿਸੇ ਠੋਸ ਸਬੂਤ ਜਾਂ ਬਗੈਰ ਮੱਤਲਬ ਟਾਈਮ ਖਰਾਬ ਕੀਤਾ

  • @sandhupartap4945
    @sandhupartap4945 6 лет назад +8

    ਬੋਨੀ ਬਹੁਤ ਵਧੀਆ ਬੰਦਾ ਆ ਇਸ ਨੇ ਸ਼ੁਰੂ ਤੋਂ ਹੀ ਬਿਕਰਮ ਮਜੀਠੀਆ ਦਾ ਵਿਰੋਧ ਕੀਤਾ ਸੀ

    • @akashsandhu5903
      @akashsandhu5903 6 лет назад

      Sandhu Partap majithiye da khaas banda c ga eh, roula sara hissedariya da pea ehna ch

    • @rahularora2436
      @rahularora2436 6 лет назад

      Sandhu partap ji sahi keha tusi am from ajnala

  • @makhanbrarlangiana6057
    @makhanbrarlangiana6057 6 лет назад +5

    ਬੋਨੀ ਵੀਰ ਜੀ ਵਾਹਿਗੁਰੂ ਜੀ ਤੁਹਾਡੀਆ ਆਸਾ ਨੂੰ ਬੂਰ ਲਾਉਣ ਵੀਰ ਜੀ ਜਿਵੇ ਤੁਸੀ ਚੰਗੀ ਸੋਚ ਅਪਨਾਈ ਹੈ ਇਸੇ ਤਰਾ ਹੀ ਪੰਜਾਬ ਦੇ ਹਕਾ ਦੀ ਖਾਤਿਰ ਅਵਾਜ ਉਠਾਉਦੇ ਰਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਫਲਤਾ ਜਰੂਰ ਬਖਸਣਗੇ ਜੀ

  • @manjitsarpanch52
    @manjitsarpanch52 6 лет назад +6

    ਸੰਧਾਵਾਲੀਆ ਸਾਬ ਇਹ ਰੋਲਾ ਰਜਾਈ ਵਿੱਚ ਬੈਠ ਕੇ ਪਾਉਦਾ ਸੀ।ਇਸ ਕਰਕੇ ਰੋਲੇ ਦਾ ਬਾਹਰ ਪਤਾ ਨਹੀਂ ਲੱਗਾ।

  • @navdipsingh8568
    @navdipsingh8568 6 лет назад +6

    ਤੁਸੀਂ ਸਾਰੇ ਲੀਡਰ ਸਚੇ-ਸੁੱਚੇ ਜੇ। ਗ਼ਲਤ ਤਾਂ ਆਮ ਲੋਕ ਨੇ ਜੋ ਤੁਹਾਡੇ ਹਰ ਝੂਠ ਨੂੰ ਸੱਚ ਸਮਝ ਲੈਂਦੇ ਨੇ। ਸਾਨੂੰ ਹੋਰ ਜੁੱਤੀਆਂ ਮਾਰੋ, ਸ਼ਾਇਦ ਸਾਡਾ ਦਿਮਾਗ਼ ਟਿਕਾਣੇ ਆ ਜਾਵੇ।
    ਹੁਣ ਤੈਨੂੰ ਪਤਾ ਲੱਗਾ ਇਹਨਾਂ ਗੱਲਾਂ ਦਾ। ਪਹਿਲੋਂ ਕਿੱਥੇ ਸੀ।

  • @drmalkeet9076
    @drmalkeet9076 6 лет назад +2

    ਸੰਧਾਵਾਲੀਆ ਜੀ ਕਹਿੰਦੇ ਹਨ ਕਿ ਬਾਦਲ ਨੇ ਆਪਣੇ ਵੱਡਿਆ ਦੀਆਂ ਕੀਤੀਆਂ ਗਈਆਂ ਗਦਾਰੀਆ ਦਾ ਰਿਕਾਰਡ ਸਿੱਖ ਲਾਇਬਰੇਰੀ ਵਿਚੋਂ ਚੁਕਵਾ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿਓ ਤਾਂ ਕਿ ਸੱਚ ਪਤਾ ਲੱਗ ਸਕੇ

  • @RamanSingh-vp5qx
    @RamanSingh-vp5qx 6 лет назад +5

    very good Ajnala Saab

  • @manudhanjal1
    @manudhanjal1 6 лет назад

    ਸੰਧਾਵਾਲੀਆ ਸਾਹਬ ਤੁਹਾਡਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਈ ਜ਼ਬਰਦਸਤ ਐ। ਵਾਕਿਆ ਈ ਬੋਨੀ ਅਜਨਾਲਾ ਭਰਿਆ ਪਿਆ ਸੀ

  • @ManjeetSingh-oz2fd
    @ManjeetSingh-oz2fd 6 лет назад +6

    Good Ajnala sahib

  • @Kghuman1
    @Kghuman1 6 лет назад +2

    ਸੰਧਾਵਾਲੀਆ ਸਾਹਿਬ ਸਿਆਸੀ ਲੋਕ ਤੁਹਾਡੇ personalty ਤੋਂ ਬਹੁਤ ਨਿਵੇ ਹਨ ਏਨਾ ਨੂੰ ਆਣੇ ਸਾਮਣੇ ਬਠਾਉਣ ਦੀ ਬਜਾਏ ਧਲੇ ਬਿਠਾਇਆ ਕਰੋ ਅਤੇ ਕਲਾਸ ਲਿਆ ਕਰੋ. ਧੱਨਵਾਧ

  • @baldevchungha2298
    @baldevchungha2298 2 года назад

    ਜਿਹੜੇ ਕਹਿੰਦੇ ਪਹਿਲਾਂ ਨਹੀਂ ਬੋਲਿਆਂ ਬੋਲ ਤਾਂ ਪਿਆ ਜੇ ਹੁਣ ਵੀ ਨਾ ਬੋਲਦਾ ਫਿਰ ਤੁਸੀਂ ਕੀ ਕਰਦੇ ਜਿਹੜੇ ਹੁਣ ਵੀ ਨਹੀਂ ਬੋਲਦੇ ਉਨ੍ਹਾਂ ਦਾ ਵਿਗਾੜੋਗੇ ਜੇਕ ਕੋਈ ਬੋਲਦਾ ਹੈ ਤਾਂ ਐਪਰੀਛੇੜ ਕਰੋ

  • @pritpalsingh9591
    @pritpalsingh9591 6 лет назад +1

    ਬਾਬੇ ਨਾਨਕ ਨੇ ਕਿਹਾ ਸੀ ਕਿ ਸੱਚ ਸੁਣਾਇਸੀ ਸੱਚ ਕੀ ਬੇਲਾ ! ਵਕਤ ਲੰਘ ਜਾਣ ਤੋਂ ਬਾਅਦ ਬੋਲਿਆ ਸੱਚ ਕਿਸੇ ਕੰਮ ਦਾ ਨਹੀਂ |

  • @manjitsarpanch52
    @manjitsarpanch52 6 лет назад +1

    ਬਰਮਪੁਰੇ ਵਰੀ ਕਹਿੰਦਾ ਪ੍ਰਧਾਨ ਨੇ ਆਪ ਟਿਕਟ ਦਿੱਤੀ ਸੀ।ਆਪਣੇ ਵਾਰੀ ਕਹਿੰਦਾ ਮੇਰੀ ਟਿਕਟ ਕੱਟ ਦੇਣ ਲੱਗੇ ਸੀ ਅਸੀਂ ਜ਼ੋਰ ਨਾਲ ਲਈ।ਡਬਲ ਸਟੈਡਡ

  • @MANJITSINGH-jn7ty
    @MANJITSINGH-jn7ty 6 лет назад +5

    10 ਸਾਲ ਬਾਪੂ m p ਰਹੇ 10 ਸਾਲ ਆਪ m l a ਰਹਿਆ ਹੁਣ ਚੇਤਾ ਆਇਆ

  • @pritpalsingh9591
    @pritpalsingh9591 6 лет назад +1

    ਸੰਧਾਵਾਲੀਆ ਸਾਬ੍ਹ ਜਦੋਂ ਵੀ ਕੋਈ ਇਕ ਲੀਡਰ ਦੂਸਰੇ ਤੇ ਇਲਜ਼ਾਮ ਲਾਉਂਦਾ ਤਾਂ ਉਸ ਕੋਲੋਂ ਕੋਈ ਸਬੂਤ ਲਿਆ ਕਰੋ ਕਿ ਉਸ ਦੀ ਗੱਲ ਦਾ ਕੀ ਅਧਾਰ ਹੈ | ਇਲ੍ਜ਼ਾਮਤਰਾਸ਼ੀ ਵਾਸਤੇ ਲੀਡਰ ਲੋਕਾਂ ਨੂੰ ਸੱਦਣ ਵਾਲ਼ੇ ਤਾਂ ਹੋਰ ਵੀ ਬਹੁਤ ਚੈਨਲ ਹਨ ! ਜੇ ਤੁਸੀਂ ਵਿਕਸਤ ਦੇਸ਼ਾਂ ਦੇ ਮੁਕਾਬਲੇ ਦਾ ਚੈਨਲ ਬਣਨਾ ਹੈ ਤਾਂ ਬਿਨਾ ਸਬੂਤ ਮੰਗੇ ਕਿਸੇ ਨੂੰ ਵੀ ਲੋਕਾਂ ਦਾ ਸਮਾਂ ਖਰਾਬ ਕਰਨ ਦੀ ਇਜਾਜ਼ਤ ਨਾ ਦਿਓ | ਬੋਨੀ ਸਾਹਬ ਕਹਿਦੇ ਕਿ ਉਸ ਵਕਤ ਦੀਆਂ ਅਖਬਾਰਾਂ ਪੜ੍ਹ ਲਓ ! ਅਖਬਾਰਾਂ ਤਾਂ ਲੋਕ ਪੜ੍ਹਦੇ ਹੀ ਨੇ ! ਬੋਨੀ ਸਾਹਬ ਕੋਲ ਕੀ ਸਬੂਤ ਹਨ !? ਵੈਸੇ ੫੦੦ ਕਰੋੜ ਤਾਂ ਮਜੀਠੀਆ ਵਿੱਚ ਵੀ ਲੱਗਾ ਨਹੀਂ ਦਿਸਦਾ !

  • @balvindersingh9667
    @balvindersingh9667 6 лет назад +3

    ਸਤਾ ਸੁਖ ਇਹਨਾਂ ਨੇ ਵੀ ਮਾਣਿਆ ਹੈ
    ਅੱਜ ਜੋ ਮਰਜ਼ੀ ਆਖੀਂ ਜਾਣ

  • @charanhundal
    @charanhundal 6 лет назад +2

    Good discussion and meaningful.

  • @jatinderdhillon3921
    @jatinderdhillon3921 6 лет назад +4

    right ajanala ji

  • @atttarpalsinghthabal8195
    @atttarpalsinghthabal8195 6 лет назад +3

    ਕੋਈ ਗੱਲ ਤਰਕ ਨਾਲ ਵੀ ਕਰੋ ਜੀ ਚੰਗੇ ਮਾੜੇ ਦਾ ਤਾਂਹੀ ਪਤਾ ਲੱਗੂ ।

  • @BaljitSingh-ze7cd
    @BaljitSingh-ze7cd 6 лет назад +2

    gurpreet bhaji very good g

  • @drsukhpalsingh2357
    @drsukhpalsingh2357 6 лет назад +4

    Mere wastage of time. I understand this man has no vision for Punjab, no concrete political ideology, and moreover no logic .

  • @gurpreetmand3186
    @gurpreetmand3186 6 лет назад +1

    Good job

  • @drmalkeet9076
    @drmalkeet9076 6 лет назад

    Boni ji late is better than never right now stand on point truth

  • @MrSatinder6989
    @MrSatinder6989 6 лет назад +4

    Gurpreet nu v haasa aa gya enna funny 😂 aa Bonny 😂😂 poora jhooth

  • @Sukhgillvideo
    @Sukhgillvideo 6 лет назад +2

    ਅਜਨਾਲਾ ਤੋ ਜਾ ਕੇ ਪਤਾ ਕਰੋ ਇਸਦਾ

  • @sukhjindersingh1397
    @sukhjindersingh1397 6 лет назад +3

    good bony ji

  • @AmarjitSingh-be1up
    @AmarjitSingh-be1up 6 лет назад +1

    Badal family is guilty of Behbal kalan shooting but these so called taksali akali are telling lies,they were then with badal family

  • @jagirsadhar7803
    @jagirsadhar7803 6 лет назад

    ਸੰਧਾਵਾਲੀਆ ਜੀ ,ਭਗਵੰਤ ਮਾਨ ਨਾਲ ਵੀ ਗੱਲ-ਬਾਤ ਲ ਈ ਬਲਾਓ..

  • @kaler4776
    @kaler4776 6 лет назад +1

    ਹਾਹਾ

  • @zimidarabus5414
    @zimidarabus5414 6 лет назад +1

    Bonny veer ji mai ik gall puchna chouhna tuhade ton k tuhade father saahb 2 time MP rahe Khadoor sahib ton ,Menu dassyeo bhala k jitt k oh kinni waar aaye Khadoor sahib halke ch ?? Bonnu vir ji menu tuhade jawaab da intzaar rahuga

  • @palwindersinghmahal25
    @palwindersinghmahal25 6 лет назад +1

    Good

  • @AMIT1652
    @AMIT1652 2 года назад

    Majithia ne chitta failaya...esne Punjab di jawani khatam karti....maan saab Majithia da encounter kardo... Punjab bachjuga🙏🙏

  • @harjinderchahal3270
    @harjinderchahal3270 2 года назад

    Bonny good 👍

  • @manpreetsingh7854
    @manpreetsingh7854 6 лет назад

    Gurpreet phaji ena di ajj jamri jaghi jado beri dub rahi a sab chor a ediya gal tu saf saf dekh reha kursi di bhuk a baki phaji tuhadi gud job salut a phaji tuhanu

  • @amrinderrandhawa432
    @amrinderrandhawa432 6 лет назад +1

    Pehlan tuhade asool kithay gye c jina chir gaddi da anand lya udon nhi bole..?

  • @manpreetsingh7854
    @manpreetsingh7854 6 лет назад +1

    pehla kyo bolya loka da pasie kha kha kida ted vadye sab kute a 10 sal sarkar vich reha odo kyo nhibbole j pehal bole koi sabot a eda kol ki pehla bolye c

  • @gopalkrishan7124
    @gopalkrishan7124 6 лет назад +1

    Punjab ton kurhiyan nu mape na bhejan Canada sari Ch Dekh lo nigro ne punjabi kurhi di ki halat Kar ti

  • @Noor_Pb02
    @Noor_Pb02 6 лет назад

    Good Sardar Amarpal Singh Ji pura Punjab Tahada Naal haaaaa

  • @KulwantSingh-vt6qj
    @KulwantSingh-vt6qj 6 лет назад

    very good veer ji

  • @bhindermangat2777
    @bhindermangat2777 3 года назад

    Bonny now Majidhia is your brother on April 2021 shameless people

  • @deepwaraich2144
    @deepwaraich2144 6 лет назад +1

    ਭੰਗੌੜਾ

  • @yadasamrapakhoke7999
    @yadasamrapakhoke7999 3 года назад

    Hun 2021 vich ki hogea fer sukhbir vadda pra bna lea

  • @gurveerdhillon931
    @gurveerdhillon931 6 лет назад +1

    Haha balle o tere 9 so cuhha Kah ke belle chale hajj no

  • @rahularora2436
    @rahularora2436 6 лет назад

    I am from ajnala jo bonny veer bol reha sub sach ae veero

  • @bhindermangat2777
    @bhindermangat2777 3 года назад

    Where is he today on April 30 2021 shame on these politician they are making people shame on people too who believe them

  • @sukhpreetsingh4678
    @sukhpreetsingh4678 5 лет назад +1

    Haha Haha kal tan fer uthe chal gea kuttea

  • @JagtarSingh-gy7dw
    @JagtarSingh-gy7dw 4 года назад

    420

  • @akashsandhu5903
    @akashsandhu5903 6 лет назад

    Prawa twda apas ch roula aa, tuhanu kursi da siyapa pea,
    Twdi bandra di ladhayi ch sada ki fayda,
    Loko dhyan nl suno sara ehda gussa pasiya de ale duwaley ghumm reha, jaag jao janta

  • @rahularora2436
    @rahularora2436 6 лет назад

    Everyone know in ajnala ki bonny veer e matha londa reha bikhram Manjitha nal

  • @internationalnursesincanad4046
    @internationalnursesincanad4046 6 лет назад +1

    Bony ji jindabad

  • @ParmjitSingh-we1oo
    @ParmjitSingh-we1oo 4 года назад +1

    😁😂😃😅😸

  • @narsingh8717
    @narsingh8717 2 года назад

    Aahi banda aa jehdi chithi majithiya da kamm kara gayi,,, banda ghainy aa eh

  • @navdeepsingh6136
    @navdeepsingh6136 6 лет назад

    Talk show..without Homework

  • @jagdevsingh8218
    @jagdevsingh8218 6 лет назад +1

    Tu ta app har gea

  • @KULWINDERSINGH-ys5by
    @KULWINDERSINGH-ys5by 6 лет назад

    Badal di pug ajnala halke ne ucchi kiti c 1996ch pr badal ne mull nhi paya

  • @shamkumar9509
    @shamkumar9509 3 года назад

    Good

  • @dilbaghsingh3546
    @dilbaghsingh3546 2 года назад

    Good