Kanwar Garewal ਨੇ ਨਾਲ ਗਾ ਵਜਾ ਕੇ Lovish Chauhan ਦਾ ਦਿੱਤਾ ਸਾਥ |

Поделиться
HTML-код
  • Опубликовано: 14 авг 2023
  • जब छोटी बच्ची लविश चौहान के साथ पंजाबी प्रसिद्ध गायक कँवर गरेवाल ने गया यह गीत | #kanwargarewal #trending #viral #video #little #singer #lovish #live #show #punjabi #music #kanwargrewal #kanwargarewal #viralvideo #videoby #jagpunjabinews
  • РазвлеченияРазвлечения

Комментарии • 278

  • @user-sv6ws6ym4c
    @user-sv6ws6ym4c 3 месяца назад +18

    ਬਹੁਤ ਬੜੀ ਕਲਾਕਾਰ ਬਣੇਗੀ l ਬਾਂਦਰ ਟਪੂਸੀਆਂ ਵਾਲੇ ਸਭ ਪਿਛੇ ਰਹਿ ਜਾਣੇ ਨੇ l
    GOD BLESS YOU

  • @Gursewak321
    @Gursewak321 11 месяцев назад +53

    ਪੰਜਾਬੀ ਪਹਿਰਾਵੇ ਵਿੱਚ ਰਹੀਂ ਮੇਰੀਏ ਨਿੱਕੀ ਭੈਣੇ ,, ਇੱਜਤ ਵਾਲਾ ਪਹਿਰਾਵਾ ਆ , ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ 🎉❤

  • @SidhuMoosewala819
    @SidhuMoosewala819 11 месяцев назад +37

    😇ਭੈਣ ਬਹੁਤ ਵਧੀਆ ਆਵਾਜ਼ ਬਸ😇 ਮਿਹਨਤ ⚕️ਕਰਦੀ ਜਾ ਪਰ ਪੰਜਾਬੀ ਸੂਟ ਤੇ ਪੰਜਾਬੀ ਸੱਭਿਆਚਾਰ ਨਾ ਸ਼ਦੀ 🎉

    • @dayalsingh8878
      @dayalsingh8878 6 месяцев назад +1

      Right

    • @bishandass5076
      @bishandass5076 5 месяцев назад

      ​@@dayalsingh8878❤❤❤❤❤]❤❤❤❤❤❤❤❤❤❤❤❤❤❤❤❤❤

    • @jasn9900
      @jasn9900 3 месяца назад

      Kanwar gi I never see any singer, giving other people like that respect like beside yourself. You are a great person ❤️ ♥️

  • @bhaiamarjitsinghrattangarh781
    @bhaiamarjitsinghrattangarh781 11 месяцев назад +20

    ਏਨੀ ਸੋਹਣੀ ਅਵਾਜ਼ ਕਿਆ ਬਾਤਾਂ

  • @ManjitSingh-hq5wn
    @ManjitSingh-hq5wn 11 месяцев назад +20

    ਸਭ ਤੋਂ ਵੱਡੀ ਕਲਾ ਮਿੱਠਾ ਬੋਲਣਾ ਇਮਾਨਦਾਰੀ ਮਾਂ ਪਿਓ ਦੀ ਸੇਵਾ ਸਿਹਤ ਤੇ ਇਜਤ ਦਾ ਖਿਆਲ ਰਖਣਾਂ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਪਰਾਇਆ ਹਕ ਨਹੀਂ ਖਾਣਾ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਰੋਜ ਆਪਣੇ ਧਰਮ ਮੁਤਾਬਿਕ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਪੂਜਾ ਪਾਠ ਭਜਨ ਬੰਦਗੀ ਦੁਆ ਇਬਾਦਤ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-tq7lk3sz5q
    @user-tq7lk3sz5q 6 месяцев назад +15

    ਰਾਗੀਆਂ ਢਾਡੀਆਂ ਲਈ ਵੀ ਇਹ ਪਿਆਰ ਦਿਖਾ ਦਿਆ ਕਰੋ ਜੀ 🙏🙏

  • @muhammadrafi8402
    @muhammadrafi8402 10 месяцев назад +14

    ਇਸ ਕੁੜੀ ਨੇ ਮੇਰੀ ਭੂਆ ਦੇ ਪਿੰਡ ਵਿਚ ਗਾਇਆ bahut vdia gaundi aa sister😊😊

  • @mr.bangar8979
    @mr.bangar8979 11 месяцев назад +107

    ਇਸ ਬੱਚੀ ਨੇ ਸਾਡੇ ਪਿੰਡ ਵੀ ਪ੍ਰੋਗਰਾਮ ਕੀਤਾ ਸੀ 19 ਅਪ੍ਰੈਲ 2023 ਨੂੰ ਬਹੁਤ ਵਧੀਆ ਅਵਾਜ ਹੈ ਬੱਚੀ ਦੀ ਪਰਮਾਤਮਾ ਚੜ੍ਹਦੀਕਲਾ ਬਖਸ਼ੇ

  • @JassJj-qc5xd
    @JassJj-qc5xd 11 месяцев назад +12

    🙏ਵਾਹਿਗੁਰੂ ਜੀ Waheguruji 🙏

  • @ManjitKaur-vs6nm
    @ManjitKaur-vs6nm 11 месяцев назад +11

    God bless u beta ji 🌹🌹🙏🙏

  • @SamSung-pw8ef
    @SamSung-pw8ef 11 месяцев назад +5

    Love you bai firoj khan. ❤️❤️. Ustad ji ne gaeya geet

  • @LSL1976-y4y
    @LSL1976-y4y 3 месяца назад +4

    ਬਹੁਤੇ ਵਧੀਆ galwat beti God bless you and thanks Kanwar bai

  • @yograjsingh7808
    @yograjsingh7808 11 месяцев назад +6

    Putt jinny tynu es video ch blessings mill gyi tu nhi rukkdi tera nam ambraa te jaan vala hun. God bless u putt

  • @pardeepsharma303
    @pardeepsharma303 5 месяцев назад +2

    Kmaal karta bachi ne👌bless you

  • @nirwailsingh4924
    @nirwailsingh4924 11 месяцев назад +9

    God bless you ਵਾਹਿਗੁਰੂ thonu ਤਰੱਕੀਆਂ dai put ji❤❤❤

  • @user-kx7sx9hm6z
    @user-kx7sx9hm6z 3 месяца назад +2

    Satnam waheguru ji dhan dhan guru nanak dev ji satnam waheguru ji dhan dhan guru Gobind Singh Ji

  • @ManpreetSingh-yz1rq
    @ManpreetSingh-yz1rq 11 месяцев назад +7

    God bless you little sister nice voice 🌹🌹🌹🌹🌹🌹

  • @preetgaming2287
    @preetgaming2287 4 дня назад

    God bless uh bhene❤Raab tenu tarrakkia bakshe❤

  • @user-jk4lh5zs5r
    @user-jk4lh5zs5r 7 месяцев назад +1

    ❤❤❤❤❤❤ God bless you beta ji malk ji apku hr kusi den ji

  • @rajkumararora5676
    @rajkumararora5676 10 месяцев назад +1

    Eh bacchi bhut aage jayegi ashirwad ❤❤🙏👌👌👌👍👍👍👍❤❤❤❤❤❤

  • @amarjeetkaur2484
    @amarjeetkaur2484 11 месяцев назад +6

    ਵੈਰੀ ਗੁੱਡ ਬੱਚੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @SatishKumar-cr5vd
    @SatishKumar-cr5vd 5 месяцев назад +1

    Meri choti kudi jini eh kudi rabba meri eh kudi nu ehna k himat de di ke eh sarya toh alg hi jagha bnawe 🙏🙏🙏🙏

  • @PavanKumar-ep4fm
    @PavanKumar-ep4fm 11 месяцев назад +7

    ਮੈਨੂੰ ਵੀ ਬਹੁਤ ਸ਼ੌਂਕ ਹੈ ਜੀ ਗਾਉਣ ਦਾ 🙏🙏🙏

  • @mangalsingh9100
    @mangalsingh9100 11 месяцев назад +1

    ਬੇਟਾ ਵਾਹਿਗੁਰੂ ਤੈਨੂੰ ਤਰਕੀਆਂ ਬਖਸ਼ਣ ਜੀ

  • @user-mf7in1kr1w
    @user-mf7in1kr1w 4 месяца назад +1

    ਬਹੁਤ ਭਾਗਾ ਵਾਲੀ ਕੁੜੀ ਹੈ ਅਵਾਜ ਇਨੀ ਮਿਠੀ ਤੇ ਵੱਧੀਆ ਮਨ ਖੁਸ਼ ਹੋ ਗਿਆ ਇਹੋ ਜਿਹੀ ਧੀ ਘਰ ਘਰ ਹੋਵੇ

  • @user-sv6ws6ym4c
    @user-sv6ws6ym4c 3 месяца назад +1

    ਲਵੀਸ਼ very Nice 👌🏾👌🏾🙏🏾🙏🏾💐💐⭐⭐🍏🍏❤

  • @nagindersingh4119
    @nagindersingh4119 10 месяцев назад +3

    ਦਾਸ ਨੀਮਾਣੇ ਨੇ ਅਗੇ ਭੀ ਭਾਰਤੀ ਭੈਣਾਂ ਨੂੰ ਸਲਾਮ ਕੀਤਾ ਹੈ। ਸੋ ਕਿਉ ਮੰਦਾ ਆਖੁਐ:::::::❤❤❤❤❤ਛਾ ਗਈ ਹੈ ਬੇਟਾ ਹੈ। ਖੁਸ਼ ਰਹੋ ਆਬਾਦ ਰਹੋ ਜੀ 😂😂😂😂

  • @JoginderSingh-el1kr
    @JoginderSingh-el1kr 5 месяцев назад +1

    ਵੈਰੀ ਨਾਈਸ਼ ਵਹਿਗੁਰੂ ਮੇਹਰ ਕਰਨ

  • @rishusingh9284
    @rishusingh9284 11 месяцев назад

    Bahut hi sweet voice aa beta ji God bless you 😊

  • @charnjeetsinghchanni6191
    @charnjeetsinghchanni6191 11 месяцев назад +7

    Bhoat badiaa awaaj choti sistar
    God bless you ❤️🙏
    Waheguru tarakia bakhshe

  • @sukhbindersingh703
    @sukhbindersingh703 18 дней назад

    ਬਹੁਤ ਵਧੀਆ ਪੁੱਤ 🙏🙏🙏🧕🏻

  • @TaroKaur-zx7zu
    @TaroKaur-zx7zu 11 месяцев назад +1

    ਬੇਟਾ ਰਾਜਾ ਸਹਿਬ ਜਰੂਰ ਜਾਇ। ਤੈਨੂੰ ਤਰਕੀ ਬਖਸੇ ਰੱਬ🌹👌🙏

  • @arshpreetjandu8162
    @arshpreetjandu8162 11 месяцев назад +5

    ਇਹ ਦੂਸਰੀ ਸੁਦੇਸ਼ ਕੁਮਾਰੀ ਐ👍🙏

  • @mnngvinodchouhan2441
    @mnngvinodchouhan2441 9 месяцев назад

    ❤❤❤ bhut sunder awaj hai soti behn bhagwan aapko trki de...

  • @nirmal5809
    @nirmal5809 6 месяцев назад +2

    ਆਪਣੀ ਉਮਰ ਤੋ ਅਕਲ ਪਖੋ ਬਹੁਤ ਵਡੀ ਤੇ ਪਿਆਰੀ ਵਾਹਬੇਟੀ ਵਾਹ

  • @bhajansingh-1948
    @bhajansingh-1948 6 дней назад

    God bless you beta buhat hi pyri awaj

  • @urmilakamboj7435
    @urmilakamboj7435 22 дня назад

    Vvv nic sisooo gbu🎉🎉🎉🎉🎉🎉❤❤❤❤

  • @butasinghkhiva6453
    @butasinghkhiva6453 18 часов назад

    Bhut acha sister g

  • @user-nk4tv2st7f
    @user-nk4tv2st7f Месяц назад

    RP Kanwar Grewal ji I salute you for this act of kindness. I wish you best of luck.O.K.

  • @jasbirbhangu2390
    @jasbirbhangu2390 2 месяца назад

    Kia bat lovish beta bahut tarki karegi yad rakhi jio waheguru ji mehar rakhi

  • @kiranrajput2331
    @kiranrajput2331 11 месяцев назад +13

    Very nice voice ❤🎉

  • @Starthurs10
    @Starthurs10 11 месяцев назад +6

    ਬਹੁਤ ਵਧੀਆ ਧੀ ਰਾਣੀ❤

  • @kailash.chand.kahttr.
    @kailash.chand.kahttr. 26 дней назад

    Kaya bat ह बिटिया रानी 😃🌹🌹🌹🌹🌹🌹🌹🙏

  • @user-bh5dj9ce7h
    @user-bh5dj9ce7h 11 месяцев назад +2

    Jai Sai ji🙏...ok... report 😊

  • @manoj_desistyle90
    @manoj_desistyle90 6 месяцев назад

    Very Nice 🎉 Lovish ❤ #blessu❤

  • @majorsingh4395
    @majorsingh4395 23 дня назад

    👍👍👌👌sons putt God bless you 🎊🎊🎊

  • @LovePreet-uz7yh
    @LovePreet-uz7yh 11 месяцев назад +3

    God bless u sis ❤ Nice voice 💕 END❤

  • @user-eh2qr6jk7w
    @user-eh2qr6jk7w 11 месяцев назад +2

    Garib pariwaar da sath dena chahida bhut vdiya bro

  • @BrahmDutt-qk3mc
    @BrahmDutt-qk3mc Месяц назад

    बाबा जिसदे नाल संगत करदे हण ओ तो बिरला ही गायक होणा सी
    हर दिल अजीज कुंवर गिरेवाल जी
    त्वाडी जय जयकार होंदी रवै

  • @hatmanstatie9018
    @hatmanstatie9018 13 дней назад +1

    Very nice ❤️❤️❤️❤️❤️👍🏻

  • @user-yj4tx6qm9l
    @user-yj4tx6qm9l Месяц назад

    Vyvy nice voice sistr ji god bless you waheguru ji hor tarakiya bakshn or punjabi sabiyachar ch hi rahn tusi god bless you ❤❤

  • @bimlathakur2047
    @bimlathakur2047 2 месяца назад

    Jai mata di ji very nice God bless you beta

  • @saroopsingh8769
    @saroopsingh8769 10 месяцев назад

    Very nice Song Bata ji Sweet voice Ji God bless you bata g Dubai

  • @Gopichumber430
    @Gopichumber430 10 месяцев назад

    Bohot wdiaa Gaya ❤❤ bohot uper tkk jawegi shoti firoze❤

  • @BalbirKaur-ze2hl
    @BalbirKaur-ze2hl 6 месяцев назад

    Waheguru ji waheguru ji waheguru ji aap saath deo frr subh prabhat ji

  • @SurinderKaur-sx8cy
    @SurinderKaur-sx8cy 4 месяца назад

    Lovish God bless you putter 🎉🎉❤❤

  • @sukhpalvir2949
    @sukhpalvir2949 6 месяцев назад

    EXCELLENT, SUPER DUPPER BABY, GOD BLESS YOU

  • @rajunagotra6608
    @rajunagotra6608 11 месяцев назад +1

    Super little sister love you your voiice❤

  • @baljitsinghnalia728
    @baljitsinghnalia728 Месяц назад

    Wahaguru ji chardy kla rkhna

  • @NathuNangla
    @NathuNangla 3 месяца назад

    KanbargrewAl.ji.tusi.great.hon.bahaut.bdiya.sandesh.india.layei.isi.trha.bhaheguru.tuhanu.agen.phanchaben.assin.bren.khush.han.asin.tuhada.progrem.sunden.dikhden.han.thanks

  • @RavinderKaur-lj1wq
    @RavinderKaur-lj1wq 9 месяцев назад

    bahuat soni avaaj hei is bachhi di gurumaharaj mehar kare is bachhi te

  • @SmilingAirplaneWindow-dp8gr
    @SmilingAirplaneWindow-dp8gr 3 месяца назад +1

    Good ❤very ❤nice ❤

  • @user-vp9cb2ny7h
    @user-vp9cb2ny7h 5 месяцев назад

    ❤❤❤❤god bless you ❤❤❤❤

  • @surjitsingh895
    @surjitsingh895 9 месяцев назад

    Verry good putt jee

  • @abhijotsingh1425
    @abhijotsingh1425 11 месяцев назад +1

    Love you putt je

  • @renukaahuja664
    @renukaahuja664 3 месяца назад

    So sweet singing, Sweet Bitia 💖💖

  • @harpreetbomb5868
    @harpreetbomb5868 Месяц назад

    Rabb tanu tarrkya bhkse bahine

  • @YogRaj-rg1ed
    @YogRaj-rg1ed 11 месяцев назад

    Sai ji es bachi de ser te sada hi apna hath rakhna ji

  • @jasbirpalsingh8910
    @jasbirpalsingh8910 5 месяцев назад

    Waheguru ji dee kirpa sadka ji

  • @deshbandhusharma4043
    @deshbandhusharma4043 11 месяцев назад +1

    God bless you beta nice 👍

  • @HS__gang0
    @HS__gang0 11 месяцев назад +1

    Good laddo🥰

  • @kuldeepkamboj6523
    @kuldeepkamboj6523 11 месяцев назад

    WAHEGURU JI KIRPA KARO JI
    BHUT VADHI VR GOOD KAMVAR BRO JI

  • @vishalmalhotra7398
    @vishalmalhotra7398 3 месяца назад

    Maharaj kirpa banaake rakhee putt God bless you

  • @user-ii8ds4zd4i
    @user-ii8ds4zd4i 9 месяцев назад +1

    Awesome, God bless❤

  • @user-jv5js8ld6v
    @user-jv5js8ld6v 6 месяцев назад

    Jionde raho puttar ji. Waheguru ji mehar kre

  • @user-pr4rd5wz6i
    @user-pr4rd5wz6i 9 месяцев назад

    Good bless you sister ji 🙏🙏🙏 so beautiful ❤️😊

  • @amrajeet755
    @amrajeet755 5 месяцев назад

    God bless You 🎉🎉🎉🎉🎉 beta ji

  • @user-px7qe6jj5z
    @user-px7qe6jj5z 7 месяцев назад

    Very good beta ji

  • @Ritughotra00
    @Ritughotra00 5 месяцев назад

    Very good. Bata.g❤.ex.man.sikh.21.sikh❤

  • @anmoltarad4020
    @anmoltarad4020 11 месяцев назад +1

    Pari bachi😊❤

  • @sharnjitkaur3081
    @sharnjitkaur3081 5 месяцев назад

    very nice beta ji

  • @sandhuphotographybababakal1028
    @sandhuphotographybababakal1028 3 месяца назад +1

    Vv good ji

  • @khancarmchanic2004
    @khancarmchanic2004 10 месяцев назад

    Good luck meri niki ji sister 😊😊

  • @Punjabdemele1livetv
    @Punjabdemele1livetv 5 месяцев назад

    God bless you beta🎉🎉🎉🎉

  • @Jxggi_sandhu
    @Jxggi_sandhu 11 месяцев назад +1

    Good bhene❤

  • @parmjeetsingh8836
    @parmjeetsingh8836 3 месяца назад

    ਬਹੁਤ ਵਧੀਆ ਗਾਇਆ ਹੈ ਜੀ

  • @romitkumar8373
    @romitkumar8373 7 месяцев назад +1

    Nice 🎉🎉🎉🎉🎉

  • @JaibeerSaini-lw9dr
    @JaibeerSaini-lw9dr 6 месяцев назад

    Very. Nice my. sister

  • @dayalsingh8878
    @dayalsingh8878 6 месяцев назад

    God bless you Beti

  • @manindersharma3495
    @manindersharma3495 11 месяцев назад

    God bless you beta g very very song

  • @roneysingh5642
    @roneysingh5642 7 месяцев назад

    heart ❤ touching voice real punjai voice❤❤❤❤

  • @preetsaini7187
    @preetsaini7187 6 месяцев назад +1

    Mnu v boht psnd wa ਗਾਉਣਾ ਪਰ ਮਜਬੂਰੀ ਦੇ ਹਾਲਾਤਾਂ ਵਿੱਚ ਕੋਈ ਦਿੱਖ janda koi chup jnda koi nikhar jnda koi bikhar

  • @gurvinderkullar5431
    @gurvinderkullar5431 5 месяцев назад

    ❤❤❤❤❤ਬਹੁਤ ਵਧੀਆ ਵੀਡੀਓ ਹੈ ਜੀ❤❤❤

  • @surinderkaur8490
    @surinderkaur8490 11 месяцев назад

    khush reho beta bhut traki karo

  • @RoziRozi-ny3rh
    @RoziRozi-ny3rh 3 месяца назад

    Khush raho sister rab toaanu chddiya kala vich rakhe

  • @rakeshkumar-ls3rk
    @rakeshkumar-ls3rk 11 месяцев назад

    Baba balak nath Ji kripa kirpan aur bahut badi Punjab Punjab Di bahut badi singer bane

  • @booybooy4583
    @booybooy4583 10 месяцев назад

    Nic sis gud bless you sis❤❤❤❤❤❤

  • @santamsingh7187
    @santamsingh7187 11 месяцев назад +2

    God bless you son

  • @JaswinderSingh-rp5iz
    @JaswinderSingh-rp5iz 8 месяцев назад

    God bless you beti

  • @KulwinderKaur-qo3bt
    @KulwinderKaur-qo3bt 10 месяцев назад

    Very Good Ji Bchi Da Maan Te Recpect Lyi Very Very Thankyou Ji