Prime Vlogs (10) || ਕੈਨੇਡਾ ਦੇ ਪੰਜਾਬੀ ਕਿਸਾਨਾਂ ਦੀ ਮਿਹਨਤ - ਡਾਲਰ ਨਾ ਵੇਖੋ, ਹੱਥਾਂ ਤੇ ਪਏ ਰੱਟਣ ਵੇਖੋ

Поделиться
HTML-код
  • Опубликовано: 20 сен 2024

Комментарии • 68

  • @ParminderSingh-yx3nw
    @ParminderSingh-yx3nw 3 года назад +9

    ਕਿਸਾਨ ਮਜ਼ਦੂਰ ਏਕਤਾ ਕਾਇਮ ਰਹੇਗੀ ਕਿਉਂਕਿ ਜਿੱਤ ਯਕੀਨੀ ਹੈਂ

  • @mandeepgill5876
    @mandeepgill5876 3 года назад

    ਕਿਸਾਨ ਜਿੰਦਾਬਾਦ ਮਿਹਨਤ ਕਰਕੇ ਦੁਨੀਆਂ ਦਾ

  • @parvindersingh9020
    @parvindersingh9020 3 года назад +5

    ਬਹੁਤ ਵਧੀਆ ਲੱਗਿਆ ਬਾਠ ਸਾਹਿਬ 👍👍 ਧੰਨਵਾਦ

  • @jaswinderpalkaur6707
    @jaswinderpalkaur6707 3 года назад +6

    ਵੀਰ ਦਿਖਾ ਤਾਂ ਵਧੀਆ ਰਹੇ ਓ ਵੀਰ ਅਟਣ ਕਹਿੰਦੇ ਨੇ ਵੀਰ ਜੀ ।ਸਤਿ ਸ਼ਿਰੀ ਅਕਾਲ ਜੀ ਖੁਸ਼ ਰਹੋ ਤੰਦਰੂਸਤ ਰਹੋ ਜੀ

    • @rajdhindsa9338
      @rajdhindsa9338 3 года назад

      ਆਪਣੇ ਆਪਣੇ ਇਲਾਕੇ ਦੀ ਬੋਲੀ ਆ ਜੋ ਸਾਡੇ ਵਾਲੇ ਇਲਾਕੇ ਵਿੱਚ ਰਟਣ ਹੀ ਕਹਿੰਦੇ

  • @Balbirsinghusa
    @Balbirsinghusa 3 года назад +3

    ਭਾਈ ਗੱਲ ਸੱਚੀ ਆ ਕੰਮ ਤੇ ਬਹੁਤ ਕਰਨਾ ਪੈਂਦਾ ਪਰ ਰਹਿਣਾ ਖਾਣਾ ਪੀਣਾ ਵੀ ਤਾਂ ਰਾਜਿਆਂ ਵਰਗਾ।ਪੈਸੇ ਵੀ ਚਾਰ ਬਣਦੇ ਆ।

  • @vikramjeetkaur3774
    @vikramjeetkaur3774 3 года назад +1

    ਬਾਠ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਕਹੋ ਇਹ ਕਿਉਂ ਸਰਕਾਰਾਂ ਦੇ ਪਿੱਛੇ ਪਏ ਹਨ ਵੀ ਫ਼ਸਲ ਸਰਕਾਰ ਖਰੀਦੇ ੲਿੰਡੀਅਾ ਚ ਵੀ ਇਸ ਤਰ੍ਹਾਂ ਖਰੀਦ ਵੇਚ ਹੋ ਸਕਦੀ ਹੈ ਪਰ ਇਥੇ ਤਾਂ ਕਿਸਾਨ ਕਣਕ ਤੇ ਝੋਨੇ ਦੇ ਹੀ ਪਿਛੇ ਪੈ ਹਨ ਹੋਰ ਫਸਲਾਂ ਬੀਜਦੇ ਨਹੀਂ

  • @boharsingh7725
    @boharsingh7725 3 года назад +1

    ਬਹੁਤ ਹੀ ਵਧੀਆ ਬਾਈਁ ਜੀ✅ ਕਿਆ ਬਾਤ ਹੈ
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @kdhindsa5932
    @kdhindsa5932 3 года назад +7

    Rattan ni jo attan hunda

  • @jatinderdhatt0001
    @jatinderdhatt0001 3 года назад +7

    ਅੱਟਣ ਹੁੰਦੇ ਨੇ ਜੀ ਧੰਨਵਾਦ 🙏

    • @Balbirsinghusa
      @Balbirsinghusa 3 года назад +1

      ਕਿਹੜੇ ਇਲਾਕੇ ਵਿੱਚ ।ਬਾਈ ਸਾਡੇ ਤਾਂ ਰੱਟਣ ਈ ਕਹਿੰਦੇ ਆ ਲਿਖਤਾਂ ਵਿੱਚ ਵੀ ਰੱਟਣ ਹੀ ਆਉਂਦਾ।

    • @jatinderdhatt0001
      @jatinderdhatt0001 3 года назад

      @@Balbirsinghusa ਲੁਧਿਆਣਾ

  • @jaswinderpalkaur6707
    @jaswinderpalkaur6707 3 года назад +7

    ਓ ਵੀਰ ਸਾਨੂੰ ਵੀ ਬੁਲਾ ਲੈ ਵੀਰ ਕੰਮ ਕਰ ਲਿਆ ਕਰਾਂਗੇ ।ਬਹੁਤ ਦਿਲ ਕਰਦਾ ਬਾਹਰ ਕਨੇਡਾ ਜਾਣ ਨੂੰ ਜੀ

    • @shere-punjabsinghshergill3257
      @shere-punjabsinghshergill3257 3 года назад +1

      Bibi ji ithe sarka te nahi rulde dollar. Canada ch ta Punjabia ne drug te smuggling vi karde ne. Ih TV wale oh side nahi wikhode k ikalia kuria da ithe kinj majboori vas expoitation hunda e. Everything that glitters is not gold. Have to work very hard and sacrifice for family makes one successful.

    • @jaswinderpalkaur6707
      @jaswinderpalkaur6707 3 года назад

      @@shere-punjabsinghshergill3257 ਵੀਰੋ ਪੰਜਾਬ ਚ ਪ੍ਰਾਈਵੇਟ ਕੰਮ ਕੋਈ ਨਹੀ ਚਲਦਾ ਜ਼ਮੀਨਾਂ ਹੈ ਨਹੀ ਬਹੁਤ ਮੁਸ਼ਕਿਲ ਚ ਐ ਪੰਜਾਬ ।।।ਮੇਰੀ ਨੂੰਹ ਪੁਤਰ ਪ੍ਰਾਈਵੇਟ ਟੀਚਰ ਸੀ ਡੇਢ ਸਾਲ ਤੋਂ।ਪੰਜ ਰੂਪੈ ਵੀ ਨਹੀਂ ਦਿਤੇ ਸਕੂਲ ਵਾਲਿਆਂ ਨੂ ਕਾਕੇ ਦਾ ਸਾਫਟਵੇਅਰ ਦਾ ਕੰਮ ਸੀ ।ਓਹ ਵੀ ਵਿਹਲੇ ਕੀ ਕਰੀਏ ਕਿਧਰ ਜਾਈਏ ।।ਤੁਹਾਨੂੰ ਪਰਮਾਤਮਾ ਤੰਦਰੂਸਤ ਰਖੇ ਜਿਆਦਾ ਕਮਾਓ।ਖੁਸ਼ ਰਹੋ ।ਜੀ

    • @jaswinderpalkaur6707
      @jaswinderpalkaur6707 3 года назад

      ਠੀਕ ਐ ਵੀਰ ਜੀ ਤੁਹਾਡੀ ਬੋਲੀ ਚ ਏਦਾਂ ਹੀ ਕਹਿੰਦੇ ਹੋਣਗੇ ।।ਸਤਿ ਸ਼ਿਰੀ ਅਕਾਲ ਛੋਟੇ ਵੀਰ ਜੀ ਸਦਾ ਖੁਸ਼ ਰਹੋ ਤੰਦਰੂਸਤ ਰਹੋ ਵੀਰ ।ਵਾਹਿਗੁਰੂ ਜੀ

  • @RajeshKumar-qe9qr
    @RajeshKumar-qe9qr 3 года назад +1

    Punjab da youth punjabi singera ne gun culture, jatt vath nu permote ker ke nikama ker dita hai

  • @AmandeepSingh-lc6jl
    @AmandeepSingh-lc6jl 3 года назад +2

    Bahut badhiya Galbaat sar ji

  • @GurpreetKaur-hq8mq
    @GurpreetKaur-hq8mq 3 года назад +1

    Te saade India ch media raula paa dinda han ki educated lok labour kar de han .canada ch jaa k saare DC lagde han othe v saare labour hi karde han.te India ch taan ghar ghar naukri bhalde ne.j saare lok India ch isse tarah mehant kran taan ethe v sab successful ho sakde ne.canada ja k v mehnat wala hi kaamyab hunde ne.

  • @gurjitsinghhundal8600
    @gurjitsinghhundal8600 3 года назад +1

    Mnu v le jao canada batth saab...

  • @haramritsingh9342
    @haramritsingh9342 3 года назад +5

    ਬਹੁਤ ਵਧੀਆ ਬਾਠ ਸਾਬ੍ਹ ਸੰਧਾਵਾਲੀਆ ਨੂੰ ਵੀ ਲੈ ਆਉਣਾ ਸੀ ਨਾਲ. ਉਹ ਵੀ ਖਾ ਲੈਂਦਾ ਤਾਜਾ ਚੈਰੀਆਂ

  • @ekonkar96
    @ekonkar96 3 года назад +2

    jionde vasde rehan mehnati bnde a..

  • @jaswantkaur7951
    @jaswantkaur7951 3 года назад +1

    Bath veer ji sat shri akal tohade sare programe ma dehkde ha bhut vadia lagde ne kush rho jaswant kaur gurdaspur

  • @parveenkaur2425
    @parveenkaur2425 3 года назад +2

    aattn ji 👍👍👍👍

  • @anmol-rk8mz
    @anmol-rk8mz 3 года назад

    ਪ੍ਰਾਈਮ ਏਸ਼ੀਆ 👍👍

  • @user-fi8oq8kf5k
    @user-fi8oq8kf5k 2 года назад

    Please menu v koi Canada lejo Mai v boht hardwork kra

  • @pritpalkaur8138
    @pritpalkaur8138 3 года назад

    ਬਹੁਤ ਵਧੀਆ ਜੀ।

  • @anjaananjaan5107
    @anjaananjaan5107 Год назад

    Indian farmers are busy protesting. How many days Candian farmers protest or block tolls?

  • @ManpreetSingh-mo9xh
    @ManpreetSingh-mo9xh 3 года назад +2

    ਭਾਰਤ ਇਸ ਤਰਾਂ ਕਿਉਂ ਨਹੀਂ ਬਣ ਸਕਿਆ ?

  • @amritpalsingh2292
    @amritpalsingh2292 3 года назад +1

    Very nice g

  • @jaggaaulakh639
    @jaggaaulakh639 3 года назад +1

    Luv u bath saab.!.👍👍👍

  • @amrinderrsingh6986
    @amrinderrsingh6986 3 года назад

    Farmers Life 🙏🙏🙏🙏🙏

  • @AmandeepSingh-po3pd
    @AmandeepSingh-po3pd 3 года назад +1

    Mehnat tan ethe (Punjab) ch vi bauht karde loki but ethe mul nai painda os mehnat da.

  • @BaldevSingh-yh8hg
    @BaldevSingh-yh8hg 3 года назад +1

    bhath shaib ji work is workship de khohawat Canada ch he sach hai

  • @karanbraich6667
    @karanbraich6667 3 года назад +1

    ✈️

  • @gulshansharma1779
    @gulshansharma1779 3 года назад

    Baath Sir
    Thanks for doing this episode.

  • @2001july06
    @2001july06 3 года назад

    I was eagerly waiting for this video. Please try to share one video each week

  • @Emperorplays4281
    @Emperorplays4281 3 года назад +1

    Salute to punjabis .we proud of them

  • @GS-pw9mc
    @GS-pw9mc 3 года назад

    Good job

  • @ravindersingh-gu8di
    @ravindersingh-gu8di 3 года назад

    Elder brother's corns on hand palm are from weight lifting.

  • @premnathsharma5964
    @premnathsharma5964 3 года назад

    Bhai jee main BHI cannda vich Kam Karna hai. Manu Canada vich Jaan da tarika Faso. Meri umer 60 Saal hai.

  • @simpleboy859
    @simpleboy859 3 года назад

    Veere hatha nu ki vekhiye ethe vi punjabi mazdoori karde aa punjab ch etho vi jyada bura haal hunda naale paise vi ghat milde canada mehnat di kamayi ya mildi aa na naale ehh kamm koi aukha nhi

  • @jaspalsinghjp8456
    @jaspalsinghjp8456 3 года назад

    Mahter g mainu v canda ch pathe badan Lai rakh lao. India ch ta Koi phasl da sahi price nahi dinda. Kerdi sponsor mainu. Aahe umer hai Kum Kern do.....

  • @GurpreetKaur-hq8mq
    @GurpreetKaur-hq8mq 3 года назад +1

    India ch taan bache sirf kagaj di degreee nu hi sab kuj samjde ne .sansakar te akal taan onna de kol nahi hun
    .. Canada aake sab bande ban jaande.india ch taan sab vehle khaan nu bhalde han

  • @satvirsingh3842
    @satvirsingh3842 3 года назад

    🙏🙏🙏

  • @shere-punjabsinghshergill3257
    @shere-punjabsinghshergill3257 3 года назад +2

    Bath Sahib, In these countries all trade or businesses are in private hands. The govt is not baniya minded as in India. That is the main reason of corruption in India, when govt buy and officials make "extra money". The govt must get out of crop buying or any other trade. Let the demand and supply work to set the prices.

    • @Shamshersingh-bj7co
      @Shamshersingh-bj7co 3 года назад

      It means jo bill india vich govt leke aayi ay oh sahi ay ja galat ay

    • @SuperKing604
      @SuperKing604 3 года назад +1

      Farming in canada is not private the government is involved same with trade and tariffs

  • @tejpalpannu2293
    @tejpalpannu2293 3 года назад

    🙏🙏🙏🙏🚜🚜🚜💯🚜🚜🚜🙏🙏🙏🙏

  • @gurtej1760
    @gurtej1760 3 года назад +1

    🙏🏻0

  • @SinghAmeli
    @SinghAmeli 3 года назад

    Cool lip tanhi c hehehhd

  • @GurpreetKaur-hq8mq
    @GurpreetKaur-hq8mq 3 года назад

    Veer ji India ch mehnat kran ch taan lok sharam mehsus karde ne

  • @makeperfect2361
    @makeperfect2361 3 года назад +4

    ਤੁਹਾਡੇ ਖੂਨ ਵਿਚ ਇਨ੍ਹਾਂ ਜ਼ਿਆਦਾ ਦੋਗਲਾਪਨ ਕਿਉਂ ਆ.ਜਿਹੜੇ ਪੰਜਾਬੀਆ ਕੋਲੋਂ 61 ਮਿਲੀਅਨ ਡਾਲਰ ਦੀ ਡਰਗ ਫੜੀ ਗਈ.ੳਸ ਬਾਰੇ ਵੀ ਗੱਲ ਕਰ ਲਵੋ.ਜਾ ਫਿਰ ਤਾਨੂ ਫੀਡਿੰਗ ਬਸ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਆੳਂਦੀ ਆ.ਬੱਸ ਪੰਜਾਬ ਨੂੰ ਹੀ ਮਾੜਾ ਦਿਖਾੳਣਾ ਆ.

    • @mandeepsingh8681
      @mandeepsingh8681 3 года назад

      Vdia country ne vdia e dekhaun gae ..punjab da ki maada keha enha k ta normal kha .pr jo Punjab ch chlda es time shukar kro oh nhi live dekhaun lg painde ..

    • @makeperfect2361
      @makeperfect2361 3 года назад

      @@mandeepsingh8681 ਕਨੇਡਾ ਸ੍ਰਰੀ ਵਿੱਚ ਸਿੱਖ ਧਰਨਾ ਦੇ ਰਹੇ.ੳਸ ਬਾਰੇ ਤਾਂ ਇਹਨਾਂ ਕੋੲੀ ਗਲ ਨਹੀਂ ਕੀਤੀ.ਕਨੇਡਾ ਵਿੱਚ ਸਿੱਖ ਪੁਲਿਸ ਵਾਲੇ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰਤਾ ੳਸ ਬਾਰੇ ਇਹਨਾਂ ਕੋੲੀ ਗਲ ਕਿਉਂ ਨਹੀਂ ਕੀਤੀ.ਤੁਸੀ ੳਹ ਲੋਕ ਆ.ਗੋਰੇ ਤੁਹਾਡੇ ਸਿਰਾਂ ਵਿੱਚ ਛਿਤਰ ਵੀ ਮਾਰਨ ਤੁਸੀਂ ਫਿਰ ਵੀ ੳਹਨਾਂ ਨੂੰ ਚੰਗਾ ਹੀ ਬੋਲਣਾ ਆ.ਪੰਜਾਬ ਵਿੱਚ ਤੁਸੀਂ ਨਿੱਕੀ ਨਿੱਕੀ ਗੱਲ ਤੇ ਸਰਕਾਰਾਂ ਨੂੰ ਗਾਲ਼ਾਂ ਕੱਢਦੇ ਆ.ਕਨੇਡਾ ਵਾਰੀ ਅਣਖ ਕਿੱਥੇ ਜਾਂਦੀ.ਹਿਜੜੇ ਕਿਉਂ ਬਣ ਜਾਂਦੇ ਆ.

    • @bhupinderpalsingh9623
      @bhupinderpalsingh9623 3 года назад

      ਵਿਦੇਸ਼ ਵਿਚ ਸਿੱਖ/ਪੰਜਾਬੀ ਕਿਸਾਨਾਂ ਦੀ ਮਿਹਨਤ ਤੇ ਕੰਮ ਕਾਜ ਬਾਰੇ ਜਾਣਕਾਰੀ ਮਿਲੀ, ਚੰਗਾ ਲਗਿਆ। ਬਹੁਤ ਧੰਨਵਾਦ, ਪਰ ਸਿੱਖਾਂ ਦੇ ਪਤਿੱਤਪੁਣੇ ਬਾਰੇ ਦੇਖ ਕੇ ਦੁੱਖ ਵੀ ਹੋਇਆ ਹੈ ਜੀ।

  • @gurdeepwalia3492
    @gurdeepwalia3492 3 года назад +1

    Aehna nu kehda kise ne kiha v aethe jake kheti kro. Punjab bich kheti kar len.
    Punjab wale kehda sokhe ne bichare oh v ta hard work krde ne nal sarkar nall v jung lad rahe ne

  • @gurjitsingh519
    @gurjitsingh519 3 года назад +1

    6:55 ਚੋਰ

  • @singhdeep8216
    @singhdeep8216 3 года назад

    Ethe tenu kise ne keha comparison krn lai mere nikke veer international students nal kyo vanddia poneo samaj dia tu apda kam kr interview kr kaam sare hi krdea ethe te krna penda sabnu pta eve na lanedaar bnjea kro

  • @grewalkaran209
    @grewalkaran209 3 года назад

    Eh tan kakh vv ni birji

  • @rajdhindsa9338
    @rajdhindsa9338 3 года назад

    ਤੇਰਾ ਸੂਤ ਆ ਗਿਆ ਬਾਠ ਸਾਹਿਬ 1 ਮਹੀਨਾ ਲਾ ਕੇ ਦੇਖੋ

  • @rakeshbajaj9869
    @rakeshbajaj9869 3 года назад

    Very nice ji