Prime Vlogs (4) || ਇੰਝ ਕਰਦੇ ਨੇ ਕੈਨੇਡਾ ਵਿੱਚ ਪੰਜਾਬੀ ਕਿਸਾਨ ਮਿਹਨਤਾਂ
HTML-код
- Опубликовано: 20 сен 2024
- #PrimeAsiaTV #PrimeVlogs
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਬਾਠ ਸਾਬ ,ਅਜ ਜੇਬ ਪਾਉਣ ਵਾਲਾ ਕੱਮ ਨੀ ਲਗਦਾ, 😅😅 ਬਹੁਤ ਹੀ ਵਧੀਆ ਪਰੋਗਰਾਮ ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ
This is the only thing people in Punjab are missing, they stopped working. Work at your farm, day and night and see what happens
ਵਧੀਆ ਲੱਗਿਆ ਜੀ ਬਾਠ ਸਾਹਬ ਇਦਾਂ ਦੀਆਂ ਵੀਡਿਉ ਨੂੰ ਖੇਤਾਂ ਵਿੱਚ ਜਾਕੇ ਬਣਾ ਕੇ ਲੈਕੇ ਆਣਾ ਆਪ ਜੀ ਵਧੀਆ ਉੱਦਮ ਆਪ ਜੀ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਜਾਣਕਾਰੀ ਦਿੰਦੇ ਰਹੋ ਜੀ ਪ੍ਈਮ ਏਸ਼ੀਆ ਟੀਮ ਸਾਰੇ ਮੈਂਬਰ ਧੰਨਵਾਦ ਜੀ
ਬਾਠ ਸਾਹਿਬ ਕਨੇਡਾ ਵਿਚ ਕੰਮ ਕਰਨ ਦੀ ਜਾਣਕਾਰੀ ਦੇਣ ਦਾ ਬਹੁਤ ਵਧੀਆ ਢੰਗ ਹੈ ਜੀ।
ਬਾਠ ਸਾਹਿਬ ਬਹੁਤ ਵਧੀਆ ਦੱਸਿਆ ਧੰਨਵਾਦ
ਪੰਜਾਬ ਦੇ ਲੋਕਾਂ ਨੇ ਹੱਥੀਂ ਮਿਹਨਤ ਕਰਨੀ ਛੱਡ ਦਿੱਤੀ ਹੈ।
Improved health of Mr. Bath as compared to when he was in India, proved the prosperity of Canada & power of Canada water.
ਬਾਠ ਸਾਬ ਚੈਰੀ ਤੋੜਨ ਨੂੰ ਹੱਥ ਜਲਦੀ ਜਲਦੀ ਚਲਾਉ ਫਿਰ ਕੁਕਰ ਵੀ ਲੈਣ ਜਾਣਾਂ 🤣🤣
Hahaha
ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਬਾਠ ਵੀਰ ਜੀ। ਇਸ ਤਰਾਂ ਦੇ ਪ੍ਰੋਗਰਾਮ ਪੇਸ਼ ਕਰਿਆ ਕਰੋ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ।ਧੰਨਵਾਦ ਪ੍ਰਾਈਮ ਏਸ਼ੀਆ ਟੀਮ।
ਧੰਨਵਾਦ ਜੀ ਪਰਾਇਮ ਏਸ਼ੀਆ ਟੀਮ
ਬਿਹਾਰੀ ਪੰਜਾਬ ਚ, ਸੀਰੀ ਪੂਰੇ ਸਾਲ ਦਾ ਨਾਲ ਰੋਟੀ ,ਚਾਂ ਅਤੇ ਛਾ ਦੀ ਪੱਕੀ ਸ਼ਰਤ ਅਤੇ ਸਲਾਨਾਇਕ ਲਖ ਤਨਖਾਹ
ਕਨੇਡ਼ੇ,ਆਸਟਰੇਲੀਆ ਛਿ ਪੰਜਾਬੀ ਕਾਮੇ ਉਹ ਬੀ ਕਚੇ ,ਘੰਟੇ ਦੇ ਹਿਸਾਬ ਨਾਲ ਡਾਲਰ,ਕੋਈ ਚਾਹ ਫੁਧ ਰੋਟੀ ਜਾ ਮਹੀਨੇ ਬਫਦੀ ਤਨਖਾਹ ਨਹੀਂ
ਬਾਈ ਆਪਣੇ ਵਾਂਗੂ ਡਲੇ ਵੀ ਚਲਾ ਸਕਦੇ ਆ ਜਿਹੜੀਆ ਚੈਰੀਆਂ ਉਚੀਆਂ
ਸਤਿ ਸ੍ਰੀ ਆਕਾਲ ਜੀ ਪਰਾਇਮ ਏਸ਼ੀਆ ਟੀਮ
ਪੰਜਾਬ ਵਿੱਚ ਕੰਮ ਕਰਦਿਆਂ ਨੂੰ ਸ਼ਰਮ ਕਿਉਂ ਆਉਂਦੀ ਐ ਮਿਸਟਰ ਬਾਠ ਸਾਹਿਬ
Love u baath veer from shri anadpur sahib punjab
ਬਹੁਤ ਖੂਬਸੂਰਤ ਪ੍ਰੋਗਰਾਮ ਬਾਠ ਸਾਹਿਬ
ਪੰਜਾਬੀ ਜੁਗਾੜ ਲਉਣੋ ਨਹੀਂ ਹੱਟਦੇ
ਰੇਹੜੀ ਇੱਥੇ ਵੀ ਬਣਾ ਕੇ ਮਗਰ ਪਾ ਰੱਖੀ ਅ
Thank you good infarmation
ਬਾਠ ਸਾਬ ਵੀ ਪੂਰੇ ਤਰੀਕੇ ਨਾਲ ਸਮਝਾਉਂਦਾ ਹੈ
ਸਾਡੇ ਵੀ ਬਦਾਮਾਂ ਦੇ ਬਾਗ਼ ਹਨ ca USA.
ਅੱਜ ਕੱਲ ਤੜਾਈ ਚੱਲ ਰਹੀ ਹੈ।
Bath veer I think Punjabi can't go far away from farming as you tiered from studio and enjoying today in farm very nice
ਮੱਛਰਾਂ ਨੇ ਖਾਅ ਲਿਆ ਤੋੜ ਤੋੜ।
Enjoy Canada.
Safe from corona.
ਬਹੁਤ ਵਧੀਆ
Good bath sab
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਮੈਂ ਵੀ ਜਾਣਾ ਕਨੇਡਾ
ਮੈਨੂੰ ਲੱਗਾ ਕੂਕਰ ਵਾਲੀ ਗੱਲ ਆਇ ਗਾਇ ਹੋ ਗਈ, ਪਰ ਹੁਣ ਪਤਾ ਲੱਗਾ ਆ ਗੱਲ ਲੋਕ ਜਲਦੀ ਜਲਦੀ ਹੁਣ ਨੀ ਭੁੱਲ ਦੇ
They should do the same thing here in Punjab. No need to go to Canada
Farming equipment and fertilizers are subsidized by government in Canada and lot of other help as a business and for employing the people
Nice information 👏🏻
ਬਾਠ ਸਹਿਬ ਰੰਗੀ ਵੀਰ ਵਲੋਂ ਸਤਿ ਸ੍ਰੀ ਅਕਾਲ🙏🍒🍒
Okay
ਖੂਬਸੂਰਤ
ਪੰਨੂ ਸਾਹਿਬ the great
1 video bano pllz jis vich a dasiya jave ki ik helper di ਦਿਹਾੜੀ hai ik ਮਿਸਤਰੀ di ki hai hotal weter di ki hai driver di ki hai
Baath sahib ji 🙏
You are great 👍
ਬਹੁਤ ਬਹੁਤ ਵਦੀਆ ਜੀ 🙏🙏👍👌👌👍
Je veer tusi ik gal clear kardo ta buat lok galti karan ton bach jaan te
Main Spain ch rehna aa buat lok canada jande han spain ton a soch ke buat pasie bande aa kai lok canada ton fer Spain aa jande ne kyu ke workpermit vaste buat pasie lagde ne spain change bhale pakke hunde canada jake fer kache hunde lakha lake fer kete jake pakke hunde. Aa Spain kharche buat ghat aa
Si
That was good program batth sahib ji enjoyed god bless
Great job brother well done
Bhai...canada jane ka koi sahi rasta hai.. koi hai agency jo sahi kaam karti ho..hum log bhi pahoch jayen... Reply sir
Niccc
I love Canada🇨🇦
ਕੂਕਰਾ ਲਈ ਵੀ ਬਹੁਤ ਮਿਹਨਤ ਕਰਦੇ ਆ ਵਿਚਾਰੇ ਇੱਜਤਾਂ ਦਾਅ ਤੇ ਲਾ ਦੇਦੇ ਆ, ਅੜਬ ਪੰਜਾਬੀ ਮਾਰ ਕੇ ਥੱਪੜ ਕੂਕਰ ਖੋ ਲੈਂਦਾ
Bath sahib all ur interviews in Kanada r incomplete as ur r not giving the rates land & fruits.
Program bahut badiya hai ji but background music is necessary and very annoying
👍👍👍👍👍👍👌👌👌👌👌👌
Work is worship a ji .
Universities de students canada jaake labour da kamm karde han ptaa hai na karna hee paena nhi te kharcha kitho chlauna India vich ghar di jameen vich kamm nhi karde nakhre karde han
Bhaji tusi rode da collar mic use karle aa karo
What about green snakes in tree branches pl tell daadi ma
inderjit ji thonu ki lgda baath saab v kukra wali dukan te gye honge😜😜😜😜
Boht hi jada wadiya mere veer
Good information thanks
Very nice veer ji
Good job
👌
Nice paji
Nice great
Mashar🦟🦟 ne khaa lya baath saab
ਲੈ ਜੋ ਯਾਰ
ਸਤਿ ਸ੍ਰੀ ਅਕਾਲ ਵਹੁਤ ਵਦੀਅਾ
Thanks for information
Wow very nice
Very nice video ji
First comment....another good blog Ba’ath sahib👍🏻
Good news 👍
👌🏻👍👌🏻
🙏
Baath bha g ssa bha g cherry todh de ghatt te khaan day jiayada ha ha😜
Baath saab di diyarhi peh geyi
Vadia kmm aa y
I love osoyoos
Nice veido veer ge
Sierra
Thanks 🙏
Punjab ch c kraunde a km jnab, Jehde veleya di gal krde o, oh nikl gye
Tuhada ta naspatia Torran da kafi Tazurba hoygya Paris Ontario
Njara aa giya
ਅੱਜ ਥੋੜੀਆਂ 🍒 ਖਾਧੀਆਂ ਬਾਠ ਸਾਹਿਬ।
Honest and Hardwork
😁😁😁😁😀😀😀😀
Batt saab da diyan cherry todan val jada gala val kat
ਬਾਠ ਸਾਹਿਬ ਹੂਣ ਤਾਂ ਕੰਮ ਕਰਨ ਲੱਗ ਪਏ ਕੱਟੀ ਵੀ ਔਸਰ ਗਈ ਹੋਵੇ ਗੀ
ਬਾਠ ਸਾਬ ਸ਼ਾਮ ਜੋਗੇ ਡਾਲਰ ਇਕੱਠੇ ਕਰ ਲਏ ਕਿ ਨਹੀਂ ਚੈਰੀ ਤੋੜ ਕੇ
Ssapaji
ਬਾਠ ਸਾਬ ਕੋਈ ਕੁਕਰ ਵਿ ਮਿਲਅਾ ਕੇ ਨਹੀ
ਕਰੋਨਾ ਦੇ ਦੌਰ ’ਚ ਮਲੇਰੀਆ ਨਾ ਕਰਾ ਲਇਓ ਬਾਠ ਬਾਈ 😁
ਚੁੱਕ ਦਓ ਫੱਟੇ....ਖਾਈ ਜਾਓ 🍒
Bath seya tere nazare aaa ver...
ਬਾਠ ਜੀ ਤੁਸੀ ਕਿਨੇ ਬਕਸੇ ਭਰੇ
144 like good ma patiala tho bolda 👍
Baath sahib kinni $$ bna Lee cherry pick karke
Eh v kio zindgi a maar le lok canada ne
ਬਾਠ ਸਾਬ, ਤੁਸੀਂ ਇਹ ਨਹੀਂ ਕਿਸਾਨ ਨੂੰ ਪੁੱਛਿਆ ਕਿ ਤੁਹਾਨੂੰ ਸਰਕਾਰ ਸਬਸਿਡੀ ਕਿੰਨੀ ਦਿੰਦੀ ਹੈ, ਖਾਦ ਤੇ, ਦਿਵਾਈਆਂ ਤੇ,je ਫਲ ਫਰੂਟ ਮੀਹ ਨਾਲ ਜਾਂ ਕਿਸੇ ਕੁਦਰਤੀ ਆਫ਼ਤ ਨਾਲ ਖਰਾਬ ਹੋਣ ਤੇ, ਲੋਨ ਕਿੰਨੇ% ਤੇ ਕਿਸਾਨਾਂ ਨੂੰ ਮਿਲਦਾ, ਖੇਤੀ ਮਸੀਨਰੀ ਤੇ ਸਬਸਿਡੀ ਹੈ ਕੇ ਨਹੀਂ, ਬਾਕੀ je ਲੇਬਰ ਕੰਮ ਕਰਦੀ ਦਿਖਾ ਦੇਂਦੇ ਉਹ ਕਿਹੜਾ ਗੁੱਸਾ ਕਰਨ ਲੱਗੇ ਸੀ?????????
🙏