ਵਿਆਹਾਂ ਵਿੱਚ ਮੁੰਡੇ ਹੀ ਨਹੀਂ, ਕਈ ਕੁੜੀਆਂ ਵੀ ਦੋਸ਼ੀ ਹੁੰਦੀਆਂ ਨੇ | Episode 159 | Dhadrianwale

Поделиться
HTML-код
  • Опубликовано: 8 фев 2025
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    ਨਵੀਂ ਸਵੇਰ ਦਾ ਨਵਾਂ ਸੁਨੇਹਾ
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Podcast

Комментарии • 282

  • @dr.asmann1191
    @dr.asmann1191 2 года назад +1

    ਸੱਚ ਹੈ ਬਾਬਾ ਜੀ,,ਬਹੁਤ ਸਾਰੇ ਪਰਿਵਾਰ ਜੇਲਾਂ ਚ ਝੂਠੇ ਕੇਸਾਂ ਚ ਰੁਲ ਰਹੇ

  • @Inderjitsingh-ny9if
    @Inderjitsingh-ny9if 2 года назад +3

    ਈਦਰਜੀਤ ਸਿੰਘ ਬਖਸ਼ੀ ਗਾਜਿਆਬਾਦ ਉਤੱਰ-ਪ੍ਰਦੇਸ਼ ਤੇ ਅੱਜ ਦਾ ਸੁਨੇਹਾ ਹੈ ਉਹ ਹਮੇਸ਼ਾਂ ਦੇ ਉਦਾਹਰਣ ਬਹੁਤ ਬਹੁਤ ਹੀ ਸਾਰੀ ਜ਼ਿੰਦਗੀ ਦੇ ਨਾਲ ਗੁੜੀਆਂ ਗੁੜੀਆਂ ਬਹੁਤ ਬਹੁਤ ਲਾਭਦਾਇਕ ਗੱਲਾਂ

  • @KamaljitKaur-fy3uu
    @KamaljitKaur-fy3uu 2 года назад +29

    ਸਮਾਜ ਦੇ ਹਰ ਵਿਸ਼ੇ ਤੇ ਗੱਲ ਕਰਨ ਵਾਲੇ ਮਹਾਨ ਪ੍ਰਚਾਰਕ ਓ ਤੁਸੀਂ ਜੀ 🙏 ਸ਼ੁਕਰੀਆ ਜੀ 🙏

    • @bikramjit6217
      @bikramjit6217 2 года назад

      Bilkul theek kia sister te sade sare parcharkan nu eda de hi hona chaida👍👍👍

  • @sukhiduggankaur384
    @sukhiduggankaur384 2 года назад +26

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਬਹੁਤ ਧੱਕਾ ਹੁੰਦਾ ਹੈ ਜੀ, ਮੁੰਡੇ ਜ਼ਿਆਦਾ ਸ਼ਿਕਾਰ ਹੁੰਦੇ ਨੇਂ

  • @yaduyadu5273
    @yaduyadu5273 2 года назад +3

    ਕੀਅਾ ਵਿਚਾਰ ਨੇ ਬਾਬਾ ਜੀ ਦੇ ਸੋਚ ਨੂ ਸਲਾਮ

  • @SurinderSingh-ro5dd
    @SurinderSingh-ro5dd 2 года назад +11

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਬਹੁਤ ਸਾਰੇ ਮੁੰਡੇ ਇਹ ਸੰਤਾਪ ਭੋਗ ਰਹੇ ਹਨ

  • @KKelly-gn9bo
    @KKelly-gn9bo 2 года назад +2

    ਠੀਕ ਕਿਹਾ ਬਾਬਾ ਜੀ ਆਪਣੀ ਅੱਖੀਂ ਦੇਖਿਆ. ਮਾਤਾ ਦੇ ਚਾਰ ਮੁੰਡੇ ਘਰ ਵਾਲੇ ਦੀ ਮੌਤ ਹੋ ਗਈ ਬੜੀ ਮਿਹਨਤ ਕਰਕੇ ਵਿਦੇਸ਼ਾਂ ਵਿੱਚ ਭੇਜਿਆ. ਮੁੰਡੇ ਕਹਿੰਦੇ ਗਰੀਬ ਘਰ ਦੀਆਂ ਲੜਕੀਆਂ ਲੈਣੀਆਂ. ਵਿਵਾਹ ਮਗਰੋਂ ਗਰੀਬ ਘਰਾਂ ਦੀਆਂ ਲੜਕੀਆਂ ਨੇ ਆਪਣੇ ਘਰ ਵਾਲਿਆਂ ਦੀ ਭੁੱਖ ਪੂਰੀ ਕਰਨ ਲਿਆ. ਮਾਤਾ ਦੇ ਘਰ ਦਾ ਤੀਲਾ -ਤੀਲਾ ਖਿਲਾਰ ਦਿੱਤਾ. ਅੱਜ ਮਾਤਾ ਚਾਰ ਮੁੰਡਿਆਂ ਦੀ ਮਾਂ ਇੱਕਲੀ ਰਹਿੰਦੀ. ਇਹ ਤਾਂ ਘਰ -ਘਰ ਦੀ ਕਹਾਣੀ ਹੈ.

  • @ManjitKaur-wl9hr
    @ManjitKaur-wl9hr 2 года назад +18

    ਭਾਈ ਸਾਹਿਬ ਜੀ, ਆਪ ਜੀ ਨੇ ਬਿਲਕੁਲ ਸਹੀ ਕਿਹਾ ਕਿ ਠੀਕ ਗ਼ਲਤ ਦੀ ਪਹਿਚਾਣ ਲਈ ਸਮੁੱਚਤਾ ਨੂੰ ਦੇਖਣਾ ਬਹੁਤ ਜਰੂਰੀ ਹੈ, ਧੰਨਵਾਦ ਜੀ

  • @KamaljitKaur-fy3uu
    @KamaljitKaur-fy3uu 2 года назад +14

    ਤੁਹਾਡੇ ਸਵੇਰ ਦੇ ਸੁਨੇਹੇ ਸਮਾਜ਼ ਦੇ ਹਰ ਵਰਗ ਦੀਆਂ ਸਮੱਸਿਆਂਵਾਂ ਵਿਚਾਰਦੇ ਹਨ। ਧੰਨਵਾਦ ਜੀ 🙏

  • @harvindarsinghpahalwan1995
    @harvindarsinghpahalwan1995 2 года назад +2

    ਇਥੇ ਰਾਜਸਥਾਨ ਵਿੱਚ ਵੀ ਤਹਾਨੂੰ ਸੁਣ ਸੁਣ ਕੇ ਬਦਲ ਰਹੇ ਹੈ ਜੀ ਮੇਰੇ ਪਿੰਡ ਵਿੱਚ ਵੀ ਤੇ ਕੁਝ ਮੇਰੇ ਖਾਸ ਹਨ ਮੈ ਪਹਲਵਾਨ ਹਾ ਥੋੜੇ ਸਮੇਂ ਲਈ ਮੈ ਆਪਨੇ ਰਾਸਤੇ ਤੇ ਭਟਕ ਗਿਆ ਸੀ ਪਰ ਤੁਹਾਨੂੰ ਸੁਣ ਸੁਣ ਕੇ ਹੁਣ ਪਹਿਲਾਂ ਨਾਲੋ ਵੀ ਚੜਦੀਕਲਾ ਵਿੱਚ ਹਾਂ ਜੀ ਧੰਨਵਾਦ ਜੀ

  • @ManjitKaur-lu7oy
    @ManjitKaur-lu7oy 2 года назад +28

    ਭਾਈ ਸਾਹਿਬ ਜੀ ਨੂੰ ਗੁਰੂ ਫਤਹਿ ਜੀ ਮੈ ਮਨਜੀਤ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ।ਭਾਈ ਸਾਹਿਬ ਦੇ ਵਿਚਾਰ ਬਹੂਤ ਵਧੀਆ ਨੇ ਜੀ ਸੂਣ ਕੇ ਮਨ ਨੂੰ ਸਾਨਤੀ ਮਿਲਦੀ ਆ ਜੀ।

  • @shagandeep7653
    @shagandeep7653 2 года назад +1

    ਬਿਲਕੁਲ ਸਹੀ ਗੱਲ ਆ ਵੀਰ ਜੀ

  • @gurwantsingh3187
    @gurwantsingh3187 2 года назад +3

    ਬਹੁਚ ਞਧੀਆ ਟੋਪਿਕ ਤੇ ਗਲ ਕੀਤੀ ਭਾਈ ਸਹਿਬ ਸਚਾਈ ਏ

  • @chankaur710
    @chankaur710 2 года назад +2

    ਭਾਈ ਸਾਹਿਬ ਤੁਹਾਡੇ ਵਿਚਾਰ ਬਿਲਕੁਲ ਸਹੀ ਹਨ। ਬੜੇ ਕੇਸ ਅਸੀਂ ਵੀ ਵੇਖੇ ਹਨ ਮੁੰਡਿਆ ਨਾਲ ਧਕਾ ਹੋ ਗਿਆ।

  • @KamaljitKaur-fy3uu
    @KamaljitKaur-fy3uu 2 года назад +6

    ਇਸ ਵਿਸ਼ੇ ਤੇ ਗੱਲ ਕਰਨ ਦੀ ਹਿੰਮਤ ਤੁਸੀਂ ਹੀ ਕਰ ਸਕਦੇ ਸੀ ਜੀ 🙏 ਸੱਚਮੁੱਚ ਭੁਗਤਦੇ ਦੇਖੇ ਨੇ ਮੁੰਡੇ ਵੀ ਜੀ 🙏

  • @harvendarsingh918
    @harvendarsingh918 2 года назад +7

    ਬਹੁਤ ਵਧੀਆ ਵਿਚਾਰ

  • @simranpreetkaur5913
    @simranpreetkaur5913 2 года назад +3

    ਬਿਲਕੁਲ ਸਹੀ ਵਿਚਾਰ ਨੇ ਭਾਈ ਸਾਹਿਬ ਜੀ ਦੇ ਤੁਹਾਡੇ ਅੱਜਕੱਲ ਮੁੰਡੀਆਂ ਨਾਲੋਂ ਕੁੜੀਆਂ ਵੱਧ ਗਲਤ ਨੇ ਅਸੀਂ ਆਪਣੇ ਆਪ ਦੇਖਦੇ ਹਾਂ 🙏🙏🙏🙏🙏

  • @jagdishmattujagdishmattu662
    @jagdishmattujagdishmattu662 2 года назад

    ਭਾਈ ਸਾਹਿਬ ਜੀ ਸੋਡਾ ਦੀਵਾਨ ਤੇ ਅੱਜ ਦਾ ਵਿਚਾਰ ਸੁਣਨ ਨਾਲ ਦੁਨੀਆਦਾਰੀ ਦੀ ਬਹੁਤ ਸਮਜ ਆ ਗਈ ਵਹਿਗੁਰੂ ਜੀ

  • @GurmeetSingh-sb8kk
    @GurmeetSingh-sb8kk 2 года назад

    ਬਿਲਕੁਲ ਹੀ ਸੱਚ ਕਿਹਾ ਹੈ ਸਾਡੇ ਪਿੰਡ ਵੀ ਏਦਾਂ ਹੀ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ ਹੈਂ ਸੱਚ ਨੂੰ ਸੱਚ ਕਹਿਣ ਵਾਲੇ ਮਾਲਕ ਵਾਹਿਗੁਰੂ ਜੀ ਦੇ ਪਿਆਰਿਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਜੀ ਵਾਹਿਗੁਰੂ ਜੀ

  • @jagpalsingh732
    @jagpalsingh732 2 года назад +14

    ਬਹੁਤ ਚੰਗਾ ਸੁਨੇਹਾ ਭਾਈ ਸਾਹਿਬ ਜੀ 🙏

  • @amarpreet4118
    @amarpreet4118 2 года назад +7

    ਸਿੱਕੇ ਦੇ ਦੋਨੋਂ ਪਹਿਲੂ ਦੇਖਣੇ ਜ਼ਰੂਰੀ ਹਨ, ਸੱਚ ਕਿਹਾ ਜੀ ਤੁਸੀਂ ਭਾਈ ਸਾਹਿਬ 🙏

  • @amarpreet4118
    @amarpreet4118 2 года назад +3

    ਸੱਚਾਈ ਹੈ ਇਹ ਅੱਜ ਦੀ ਭਾਈ ਸਾਹਿਬ ਜੀ 👍👍

  • @gurjantsidhu1708
    @gurjantsidhu1708 2 года назад +1

    ਕਈ ਬਾਬਿਆਂ ਦੀ (ਸਾਧ) ਸਾਰੀ ਪਿਕਚਰ ਵੇਖੀ ਆ, ਕੁਝ ਲੋਕ ਖਹਿੜਾ ਫਿਰ ਨਹੀਂ ਛੱਡਦੇ ਜੀ 🙏

  • @KamaljitKaur-fy3uu
    @KamaljitKaur-fy3uu 2 года назад +47

    ਮੈਂ ਪਿਛਲੇ ਦੋ ਸਾਲਾਂ ਤੋਂ ਤੁਹਾਡੇ ਵਿਚਾਰਾਂ ਨਾਲ ਜੁੜੀ ਹਾਂ ਤੇ ਤੁਹਾਡੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਰਿਹਾ ਸੱਚਮੁੱਚ ਵੇਖ ਰਹੀ ਹਾਂ ਜੀ 🙏

  • @jaswantharika9500
    @jaswantharika9500 2 года назад

    ਸੰਤ ਬਾਬਾ ਰਣਜੀਤ ਸਿੰਘ ਜੀ ਬਿਲਕੁਲ ਸਹੀ ਐ ਸੋ ਤੁਸੀਂ ਆਖਿਆ ਸਾਰਾ ਕੁਝ ਹੀ ਮੇਰੇ ਨਾਲ ਹੋ ਰਿਹਾ

  • @desasingh7038
    @desasingh7038 2 года назад +1

    ਚੰਗਾ ਰਸਤਾ ਹੀ ਦੱਸਦੇ ਹੋ ਆਪ

  • @singhajmereuropean2172
    @singhajmereuropean2172 2 года назад +8

    ਸਲੂਟ ਭਾਈ ਸਾਹਿਬ ਜੀ ਨੂੰ 🙏

  • @bannychahal8848
    @bannychahal8848 2 года назад +3

    👏👏 sukkar aa bhai shab tuhda
    sarri umar serr chukhda rhna tuhde aage

  • @ghuggichotay4261
    @ghuggichotay4261 2 года назад

    🙏🙏Wahaguru ji 🙏🙏
    ਭਾਈ ਸਾਹਿਬ ਮੈ ਤੁਹਾਡਾ ਬੋਹਤ ਵੱਡਾ ਫੈਨ ਹਾਂ
    ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਨੇ

  • @gurinderkaur5637
    @gurinderkaur5637 2 года назад +5

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਸੇਹਨਾ ਜ਼ਿਦੰਗੀ ਬਦਲ ਗਈ

  • @jsmasters8382
    @jsmasters8382 2 года назад +3

    Dil tu tnx veer g 🙏🏻ajj jo time chll reha osdi real schyi a g 🙏🏻🙏🏻

  • @binderbhuttay6887
    @binderbhuttay6887 2 года назад +1

    ਬਿਲਕੁਲ ਸਹੀ ਕਿਹਾ ਜੀ ਇਹੀ ਅੱਜ ਦੀ ਸੱਚਾਈ ਹੈ ਜੀ 🙏

  • @ranjitkaur6432
    @ranjitkaur6432 2 года назад +5

    life ban gyi aw app g sun sun ke dhanbad 🙏🙏🙏🙏🙏👏👏👏👏💫👏👏👏💫👏👏👏👏👏👏

  • @shagandeep7653
    @shagandeep7653 2 года назад

    ਅਸੀਂ ਵੀ ਅੱਜ ਤੋਂ ਬਾਅਦ ਸਮੁੱਚਤਾ ਵਿਚ ਵੇਖਣਾ ਸ਼ੁਰੂ ਕਰਾ ਗਏ ਵੀਰ ਜੀ

  • @manjinderbassuwal2168
    @manjinderbassuwal2168 2 года назад +4

    ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੁਨੇਹਾ ਹੈ ਜੀ ਸਾਡੇ ਪਿੰਡ ਵਿੱਚ ਵੀ ਇਸ ਤਰਾ ਦੀ ਘਟਨਾ ਹੋਈ ਕੁੜੀ ਪਿੱਛੇ ਵਾਲੇ ਨੂੰ ਫੂਨ ਕਰਦੀ ਸੀ ਮੁੰਡੇ ਨੇ ਤੇ ਕੁੜੀ ਦੇ ਘਰ ਪਿੰਡ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾ ਸਮਝਿਆ ਅਖੀਰ ਸਾਡੇ ਪਿੰਡ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ

  • @ਤੂੰਹੀਤੂੰ-ਬ7ਬ
    @ਤੂੰਹੀਤੂੰ-ਬ7ਬ 2 года назад +8

    ਬਾਬਾ ਜੀ ਤਾਡੇ ਕਿਆ ਕੈਣੇ,, ਤੁਸੀ ਕਮਾਲ ਕੀਤੀ ਪਈ ਜੇ,, ਜੇਕਰ ਹਰ ਇੱਕ ਇਨਸਾਨ ਦੀ ਸੋਚ ਤਾਡੀ ਸੋਚ ਜੇਹੀ ਹੋਵੇ ਤਾਂ ਸਾਰਾ ਪਾਖੰਡਵਾਦ ਖਤਮ ਹੋ ਜਾਣਾ ਜੇ

  • @ParamjitKaur-lu3sn
    @ParamjitKaur-lu3sn 2 года назад

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @jaswantchahal
    @jaswantchahal 2 года назад

    ਭਾਈ ਸਾਹਿਬ ਜੀ ਧੰਨਵਾਦ ਜੀ

  • @gurinderkaur5637
    @gurinderkaur5637 2 года назад +6

    ਸੱਚ ਕਿਹਾ ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਸਾਡਾ ਮੁੰਡਾ ਕੈਨੇਡਾ ਹੈ ਦੀਵਾਨ ਸੁਣਨ ਫੋਨ ਭੇਜਦਾ ਖੁਸ਼ ਰਹਿੰਦੇ

  • @ManjitKaur-wl9hr
    @ManjitKaur-wl9hr 2 года назад +8

    "ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ "

  • @baldevsingh3828
    @baldevsingh3828 2 года назад +3

    Absolutely right bhai Sahib ji

  • @guljarsingh5013
    @guljarsingh5013 2 года назад +3

    ਵਾਹਿਗੁਰੂ ਜੀ

  • @mandeepsohal230
    @mandeepsohal230 2 года назад +8

    I watched from Toronto 🇨🇦 .. 100 true 👍.

  • @harjinderkaur6685
    @harjinderkaur6685 2 года назад +3

    Aaj da sunaha bhut bhut vadhya hai 💯👍💯💯💓💓💓💓💐💐💐🙏🙏🙏🙏🎉🎉🎉

  • @harshwinderkaur7260
    @harshwinderkaur7260 2 года назад +3

    ਬਿਲਕੁਲ ਸਹੀ ਕਿਹਾ ਹੈ ਜੀ 🙏🙏🙏

  • @harjinderkaur6685
    @harjinderkaur6685 2 года назад +5

    Wahaguru je ka khasha wahaguru je ke Fateh Bhai shib je 🙏🙏🙏🙏

  • @baljeetsidhu67
    @baljeetsidhu67 2 года назад +9

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 года назад +1

    , ਵਾਹਿਗੁਰੂ ਜੀ

  • @RavinderMann-ju1nw
    @RavinderMann-ju1nw 2 года назад +3

    Sat Shri Akal Ji... 🙏

  • @gurdhiansingh6765
    @gurdhiansingh6765 2 года назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ

  • @ManjitKaur-kv5ct
    @ManjitKaur-kv5ct 2 года назад +1

    App ji de vichar very nice aa ji

  • @devinderpalsingh1010
    @devinderpalsingh1010 2 года назад +4

    ਕੋਟਾਨਿ ਕੋਟਿ ਧੰਨਵਾਦ ਭਾਈ ਸਾਹਿਬ ਜੀ ❤️❤️🙏🙏🙏

  • @payalarora2897
    @payalarora2897 2 года назад +1

    Bhut vadiya ehna de parchaar bhut vadiya hunde har gal meaning chupita hunda koi na koi

  • @ravneetkaur6205
    @ravneetkaur6205 2 года назад +2

    Gud msg bhai sahib ji..👌👌

  • @xycabc
    @xycabc 2 года назад +1

    Thanks baba g ta dy vichar sadi asla zindagi nu change krn ch bht help krdy a

  • @SunnySingh-th7rm
    @SunnySingh-th7rm 2 года назад +3

    Ram Hari Govind Narayan Allah beethal Gopal Krishan waheguru Satnam Ji

  • @ManjitKaur-lu7oy
    @ManjitKaur-lu7oy 2 года назад +5

    ਗੂਰਵੀਪਨ ਦੀਦੀ ਸਤ ਸ੍ਰੀ ਅਕਾਲ ਜੀ
    ਮਨਜੀਤ ਸੈਪਲਾ ਤੋ ਜੀ।

  • @gurvipankaur6058
    @gurvipankaur6058 2 года назад +8

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🎉🙏🙏

  • @lofi_raags
    @lofi_raags 2 года назад +1

    bhai ji mai thwade opinion naal khush aa tussi Sach hi dassde ho🙏

  • @gahlothlh8485
    @gahlothlh8485 2 года назад +5

    Right ji. Waheguru ji 🙏🙏🙏🙏🙏🙏

  • @inderjeetkaur3274
    @inderjeetkaur3274 2 года назад +3

    Waheguru ji k kalsha waheguru ji k fathy 🙏🌹🌳🌲👍

  • @charanpreetriar1326
    @charanpreetriar1326 2 года назад +1

    ਬਿਲਕੁਲ ਸਹੀ ਹੈ ਜੀ

  • @kuljinderkuljindersinghgil9043
    @kuljinderkuljindersinghgil9043 2 года назад +1

    Quite well Baba ji may you live long

  • @ParmindeRKaur-ek3sj
    @ParmindeRKaur-ek3sj 2 года назад +4

    Sahib mera neet nwaan💛💛👏👏👏👏

  • @beantkhalsa1464
    @beantkhalsa1464 2 года назад +1

    Bhut wdiya vichar aa ji ,mere brother de viah nu v 5 sal ho ge aa ,bhut kles rehnda ji ,mere papa v ,mere brother di tensen le le ke bhut bimar ho ge ,pr meri bhabi hje v nhi htt di kles krno ,bhut rona aa gaya ji thodi gl sun ke , waheguru ji , sb mehr kro sb nu stbudh dena ji ,

  • @jassalsaab7264
    @jassalsaab7264 2 года назад +1

    ਬੇਕਾਰ ਨਵੀਂ ਸਵੇਰ ਚੈਨਲ ਏਥੇ ਬੋਲਿਆ ਵੀ ਝੂਠ ਜਾਂਦਾ

  • @naazpreetkaur9305
    @naazpreetkaur9305 2 года назад +4

    Bhut hi vadia topic te gal baat ....bhut bhut dhanwad bhai g ...🙏🙏

  • @Sanjusingh-dr3yw
    @Sanjusingh-dr3yw 2 года назад

    Waheguru ji waheguru ji waheguru ji waheguru ji waheguru ji waheguru ji

  • @davinderkaur7148
    @davinderkaur7148 2 года назад

    Ssakal veer ji 🙏sukhar Waheguru Ji thudaa..........

  • @kammysingh8100
    @kammysingh8100 2 года назад +2

    Love you baba ji

  • @balveerwaraich705
    @balveerwaraich705 2 года назад +2

    Boht Vdia suneha bhai Saab 🙏🙏🙏🙏

  • @karandeepsingh9870
    @karandeepsingh9870 2 года назад +1

    Sach di awaz bhai sahib g

  • @jattijattdi3279
    @jattijattdi3279 2 года назад +2

    ਅਨਮੋਲ 🙏 ਵਚਨ

  • @ManjitKaur-kv5ct
    @ManjitKaur-kv5ct 2 года назад

    Baba ji sat sri akaal ji

  • @harrysandhuharry5818
    @harrysandhuharry5818 2 года назад +1

    ਸਤ ਸ੍ਰੀ ਅਕਾਲ ਜੀ

  • @angrejsingh9844
    @angrejsingh9844 2 года назад

    Bhai sab ji tussi dhan ho

  • @sidhusidhu2609
    @sidhusidhu2609 2 года назад +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ,ਸਹੀ ਵਿਚਾਰ ਨੇ

  • @sekhonmanraj5424
    @sekhonmanraj5424 2 года назад

    ਵਾਹ ਜੀ ਵਾਹ ਭਾਈ ਸਾਹਬ

  • @arvindersingh6712
    @arvindersingh6712 2 года назад +7

    Waheguru Ji Ka Khalsa Waheguru Ji Ki Fateh

  • @KulbirsinghKamboj
    @KulbirsinghKamboj 2 года назад +3

    Waheguru ji da khalsa shri wahe guru ji di fateh 🙏🏼🙏🏼🙏🏼🙏🏼❤❤

  • @ashmeetkaur7982
    @ashmeetkaur7982 2 года назад +2

    Sat shri akal ji 🙏🏻🙏🏻🙏🏻🙏🏻🙏🏻

  • @kmehta5119
    @kmehta5119 2 года назад +3

    ਏਹਦੇ ਦੋਸ਼ੀ ਮਾਪੇ ਹਨ ਭਾਈ ਸਾਹਿਬ ਜੋ ਬੱਚਿਆਂ ਦੇ ਮਨਮਰਜ਼ੀ ਦੇ ਵਿਆਹ ਨੀ ਹੋਣ ਦਿੰਦੇ

  • @talwindersingh4298
    @talwindersingh4298 2 года назад +1

    Bhut vadia bhai saab ji

  • @jatinderguraya6410
    @jatinderguraya6410 2 года назад +1

    Bhut hi vdya view bhai saab jii bhut changa lga sun k ik ik gl bilkul shi hai apa nu dona da pakh dekhna chaida har ik nu ❤️❤️❤️❤️❤️

  • @sewakjiandsukh1034
    @sewakjiandsukh1034 2 года назад +1

    Thanks bhai saab g tuhada sanu ehna samjan lai g,,❤️❤️

  • @harbanssingh9597
    @harbanssingh9597 2 года назад +1

    Bilkul shi gl h baba ji

  • @JasveerSingh-cg7dr
    @JasveerSingh-cg7dr 2 года назад +3

    🙏💖🙏💖🙏💖🙏💖🙏💖🙏💖🙏💖💖💖🙏💖waheguru waheguru waheguru waheguru waheguru waheguru ji meher kru ji sarbat da bhla kru ji waheguru ji 🙏💖🙏💖🙏💖🙏💖🙏💖🙏💖🙏💖🙏💖🙏💖🙏💖🙏💖

  • @harvindersinghpb08
    @harvindersinghpb08 2 года назад +2

    ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ... ਮੈਂ ਕੁੱਝ ਸਵਾਲ ਕਰਨੇ ਨੇ.. ਉਸ ਲਈ ਮਿਲਣਾ ਬਹੁਤ ਜ਼ਰੂਰੀ ਹੈ 🙏

  • @gurdeepkaurbains5183
    @gurdeepkaurbains5183 2 года назад +5

    wahaguru ji ka khalsa wahaguru ji ki Fateh 🙏

  • @akashbenipal408
    @akashbenipal408 2 года назад +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @Hardeepsingh-wx6wh
    @Hardeepsingh-wx6wh 2 года назад +2

    Wehaguru ji ka Khalsa wehaguru ji ke fate Mera mane hardeep singh hai Mai khamano city to hai ji Mai Bhot lame same to sun reha hai ji thounu Mai Bhot kuch sikhya hai thoude kolo baba nanak Aeda hi thoude te kirpa bane rekhe ji 🙏🙏🙏

  • @punjabsingh3918
    @punjabsingh3918 2 года назад +1

    Bilku shi baba jee haar chiz daay do phluu hundday naay👍👍👍👍

  • @lakhbirsinghparmar5483
    @lakhbirsinghparmar5483 2 года назад +1

    Hnji bilkul sahi a Bhai sahib ji mere dost a ode nl v eda hoya ode to pase lye gy vichara greeb c munda boht

  • @bhagwantkaur674
    @bhagwantkaur674 2 года назад +4

    Waheguru JI KA KHALSA waheguru JI KI FATEH JI

  • @premkumari5648
    @premkumari5648 2 года назад +2

    100% true... totally agree with you

  • @RakeshKumar-kz7ic
    @RakeshKumar-kz7ic 2 года назад +1

    Thks bhai sahib

  • @successoverseas7718
    @successoverseas7718 2 года назад

    Main fan ha baba g thuda

  • @harjinderkaur6685
    @harjinderkaur6685 2 года назад +2

    Bhai shib je aksha khul gayi hai 👍👍👍💯💯💯💯

  • @virpalkaur7922
    @virpalkaur7922 2 года назад

    Sachi gall aaa babba g

  • @LaiLoPRNAWABGANJD
    @LaiLoPRNAWABGANJD 2 года назад +3

    Waheguru Ji Ka Khalsa Waheguru Ji Ki Fateh from Uttar Pradesh