ਜਿੰਨੇ ਲਾਈ ਗੱਲੀਂ ਉਸੇ ਨਾਲ ਚੱਲੀ, ਥੋੜਾ ਹੱਸ ਲਉ | Mind Reset Camp | Dhadrianwale
HTML-код
- Опубликовано: 8 фев 2025
- For all the latest updates, please visit the following page:
ParmesharDwarofficial
emmpee.net/
~~~~~~~~
This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RUclips Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#mindreset Развлечения
ਆਪਣੇ ਖਿਆਲਾਂ ਪ੍ਰਤੀ ਪਹਿਰੇਦਾਰੀ ਰੱਖਣ ਲਈ ਕੈਂਪ ਦੀ ਇਸ ਸਿੱਖਿਆਦਾਇਕ ਜੁਗਤ ਨੂੰ ਸੱਚੇ ਸੇਵਕ ਦੀ ਤਰ੍ਹਾਂ ਜ਼ਰੂਰ ਲਾਗੂ ਕਰਨ ਦਾ ਯਤਨ ਕਰਾਂਗੇ ਜੀ🙏🙏🙏 ਭੁੱਲ ਚੁੱਕ ਲਈ ਖਿਮਾ ਜੀ 🙇🙏ਆਪ ਜੀ ਦਾ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ ਲਈ ਦਿਲੋਂ ਸ਼ੁਕਰਾਨਾਂ ਜੀ✨💖🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
ਮੇਰੇ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਿਸਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ
ਫੁਰਨਿਆਂ ਤੇ ਕਾਬੂ ਪਾਉਣ ਦੀ ਬਹੁਤ ਵਧੀਆ ਤਕਨੀਕ ਸਮਝਾਈ ਜੀ 🙏ਔਖਾ ਕੰਮ ਐ ਜੀ☺️ਪਰ ਅਸੀਂ ਕੋਸ਼ਿਸ਼ ਕਰਾਂਗੇ ਜਰੂਰ ਆਪਣੇ ਵਲੋਂ ਜੀ 🙏ਤਹਿ ਦਿਲੋਂ ਧੰਨਵਾਦ ਆਪ ਜੀ ਦਾ ਸਾਡੀ ਜ਼ਿੰਦਗੀ ਸੰਵਾਰਨ ਲਈ ਏਨੇ ਸਿਰ ਤੋੜ ਯਤਨ ਕਰਨ ਲਈ ਜੀ 🙏
ਸੱਚ ਦੇ ਰੂਬਰੂ ਕਰਵਾਉਣ ਲਈ ਕੋਟਿ -ਕੋਟਿ ਧੰਨਵਾਦ ਭਾਈ ਸਾਹਿਬ ਜੀ 🙏🏻🙏🏻
ਦਸ ਗੁਰੂ ਗਿਆਰਵਾਂ ਗੁਰੂ ਗ੍ਰੰਥ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌸🌺🌼🌻💐🌷🌹🌸🌺🌼🌻💐🌷🌹🌸🌺🌼🌻💐🌷🌹🌷🌸🌺🌼💐🌻🌷🌹
ਭਾਵੇਂ ਹੱਸੇ ਆਂ ਪਰ ਬਹੁਤ ਗਿਆਨ ਆਇਆ ਸ਼ੁਕਰੀਆ ਭਾਈ ਸਾਹਿਬ ਜੀ🙏ਧੰਨ ਜੀ ਧੰਨ ਗੁਰਬਾਣੀ ਧੰਨ ਸਾਨੂੰ ਅਕਲ ਦੱਸੀ ਵਾਹਿਗੁਰੂ🙏
Wah ji wah najara aa geya,mainu saari samaj aagayi hun mai follow karanga ji,tuhada dhanvaad ji
ਵਾਹ!
ਸੁਣਕੇ ਅਨੰਦ ਆ ਗਿਆ
ਇਓਂ ਲੱਗ ਰਿਹਾ ਸੀ ਇਹ ਤਾਂ ਸਾਰੀਆਂ ਸਾਡੀਆਂ ਗੱਲਾਂ ਕਰ ਰਹੇ ਨੇ l ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਤੇ ਇੱਕ ਨਵੀਂ ਤਰ੍ਹਾਂ ਦੀ ਅਸਰਦਾਰ ਪੋਸਟ l
ਜੀ। ਭਾਈ ਸਾਹਿਬ ਜੀ। ਦਿਲੋਂ।ਪਿਆਰ।ਭਰੀ। ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
ਜੀ। ਗੁਰੂ ਪਿਆਰੀ ਸਮੂਹ ਸਾਧ ਸੰਗਤ ਜੀ।
ਸਭਨਾਂ।ਨੁ।ਦਿਲੋਂ।ਪਿਆਰ।ਭਰੀ। ਸਤਿ ਸ੍ਰੀ ਅਕਾਲ 🎉ਜੀ।
ਬਹੁਤ ਬਹੁਤ ਧੰਨਵਾਦ ਜੀ🎉🎉
Great 🙏
ਸ਼ੁਕਰਾਨਾ ਗੁਰਸਿੱਖ ਜੀ 🙏🥰 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🥰🥰
ਹਰ ਤਰਾਂ ਦੇ ਰੋਗ ਮੁਕਤ ਹੋਣ ਲਈ ਮੁਫਤ ਇਲਾਜ ਹਸਣਾ ਜਰੂਰੀ ਹੈ ਭਾਵੇਂ ਜਿੰਦਗੀ ਦਾ ਕੋਈ ਪੜਾਅ ਹੋਵੇ ਹਾਂ ਕਿਸੇ ਦੀ ਆਤਮਾ ਨੂੰ ਦੁੱਖ ਪਹੁੰਚਾ ਕੇ ਨਾ ਹੱਸੀਏ ਕਿਸੇ ਦੀ ਮਜਬੂਰੀ ਤੇ ਨਾ ਹੱਸੀਏ ਜੀ🙏🤣🙏🌹🌹
Waheguru ji mehar kre
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹
ਸਮੁੱਚੀ ਮਾਨਵਤਾ ਦੇ ਭਲੇ ਲਈ ਮਹਾਨ ਕੰਮ ਕਰ ਰਹੇ ਹੋ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਭਾਈ ਸਾਹਿਬ ਜੀ 🙏🙏🙏🙏🙏🙏🙏
Waheguru waheguru 🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਸਿਖੁ ਪਿਆਰਿਓ 🙏ਗੁਰਜੀਤ ਕੌਰ ਲਹਿਰਾਗਾਗਾ🙏
❤❤❤
🎉🎉🎉
Waheguru ji
ਵਾਹਿਗੁਰੂ ਜੀ
ਗੁਰੂਹਰਸਹਾਏ ਤੋਂ
ਦਸਾਂ ਪਾਤਸ਼ਾਹੀਆਂ ਜੀ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏🙏
ਸਾਰੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏
🙏🏻🙏🏻🙏🏻 ਵਾਹਿਗੁਰੂ ਜੀ
Very nic message Bhai sahab ji 👍🏻👍🏻❤️❤️
ਜੀ।ਧਂਨ।ਧਂਨ। ਸ੍ਰੀ।ਗੁਰੂ ਗ੍ਰੰਥ ਸਾਹਿਬ ਜੀ।।
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉
Waheguru ji ka Khalsa waheguru ji ki Fateh Bhai sahib ji 🙏🙏🙏🙏
ਜੀ ਵਾਹਿਗੁਰੂ ਜੀ।
ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
🙏❤️🌹 Waheguru ji ka khalsa waheguru ji ki Fateh ji 🙏❤️🌹
*🙏❣️ਅੱਜ ਦਾ ਵਿਚਾਰ❣️🙏*
*ਟੈਨਸਨ ਉੱਨੀਂ ਹੀ ਲਵੋ,ਜਿਸ ਨਾਲ ਤੁਹਾਡੇ ਵਿਗੜੇ ਮਸਲੇ ਸੁਲਝ ਜਾਣ। ਨਾ ਕਿ ਵਿਗੜੇ ਮਸਲੇ ਹੋਰ ਉਲਝ ਜਾਣ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Ji🎉wahe🎉gurui🎉ji
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਲਈ ਆਪ ਜੀ ਵਲੋਂ ਕੀਤੇ ਮਹਾਨ ਉਪਕਾਰਾ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏
Waheguru Ji ka Khalsa waheguru ji ki Fateh ji 🙏
Waheguru waheguru waheguru ji 🙏🙏🙏❤️
Waheguru ji ka Khalsa Waheguru ji ki fateh ji Phai shab ji 🙏🙏♥️🙏🙏
Waheguru ji 🙏
Wahe Guru ji 🙏🏻🙏🏻
❤❤❤❤❤❤
❤❤❤🎉🎉
🙏🙏
🙏🙏🙏🙏🙏
🙏🙏🙏🙏🙏❤❤❤❤❤💕💕💕💕💘💘💘💘💘👏👏👏👏👏
🪯🙏W A H E G U R U J I 🙏🪯
Waheguru waheguru ji ❤️🌹🌹❤️
Waheguru Ji
❤❤
🙏🙏🙏🙏🙏
Waheguru ji 🙏
Waheguru ji
Waheguru ji 🙏
Waheguru ji
Waheguru ji🙏
Waheguru ji❤
🙏 Waheguru g 🙏
Waheguru ji ❤❤