@@AmandeepKaur-mg3uc DEAR SISTER Amandeep kaur menu v kai war lagda she tries her best ki sare comments nu read and like and appreciate kita jawe like uhna da focus comments nu soch vichaar ke likhan wal rehnda howe jiwen hor koi comment hi nahi karda bus uhna De hi kafi comment hunde ....chalo koi nahi jiwen koi khush rehnda .😊
@@gurjitsinghgiaspura2146 acha veerji. .thank you ji.plz it was just a normal talk...who stops her ....even we 're big fan and follower of Bhayi Sahib ji...and implement his teachings in our life....GOD bless you...plz do not mind .
Eh ikk sahi sedh hai smaaj nu....ajj nahin tan kll ese vichardhara nu apnauna paina...nahin tan haalon behaal ho hi jaana es panjab ne....eh tareeka bohot practical hai te successful v....bohot bohot dhandwad...ajj de sunehe da...suneha tan roz e kmaal da hundda...par ajj tan comment den lyee har haal ch sma kadhna hi si ....ikk vaar phr ton dhandwad 🙏🙏👍✅👏💫
Right said veer g,,lok soukhe ho jan je eh glla follow krn,, thanks for make them understand,,very important issue of every home.. 👍👍👍👍❤️..stay fit n healthy..God bless you..
Bhut sohne vichaar ne ji ... Ranjit baba ji satnaam waheguru ji Sare dharma da satikaar krna jruri hai sb nu.. Baki as u wish all dear💕💕💕💕 jai shree Ram 🙏🙏🙏🌹🌹🌹 satnam waheguru ji 🙏🙏🙏😘😘😘🌹🌹🌹
ਭਾਈ ਸਾਬ ਜਪਜੀ ਸਾਹਿਬ ਦੀ ਸਾਨੂੰ ਵਿਆਖਿਆ ਕਰਦੋ, ਤੁਹਾਡੇ ਤੋਂ ਵਧੀਆ ਕੋਈ ਨਹੀਂ ਦੱਸ ਸਕਦਾ ✨💫
ਭਾਈ ਸਾਹਿਬ ਜੀ ਇਸ ਸਮਾਜ ਦੇ ਸੁਧਰਨ ਦੇ ਆਸਾਰ ਘੱਟ ਹਨ। ਪਰ ਆਪ ਜੀ ਦੀਆਂ ਕੋਸ਼ਿਸ਼ਾਂ ਨੂੰ ਧੰਨਵਾਦ ਦੇਣਾ ਬਣਦਾ ਹੈ।👏🙏❤️🇮🇳
ਜਿਸ ਘਰ ਵਿੱਚ ਕਲੇਸ਼ ਨਹੀਂ ਹੁੰਦਾ ਉਹ ਘਰ ਸਵਰਗ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਈ ਸਾਹਿਬ ਦੇ ਕਿਤੇ ਸਾਰੇ ਪ੍ਰਚਾਰਕਾ ਦੀ ਸੋਚ ਤੁਹਾਡੇ ਵਾਂਗ ਹੋ ਜਾਏ ਤਾਂ ਪੰਜਾਬ ਫੇਰ ਤੋਂ ਖੁਸ਼ਹਾਲ ਹੋ ਜਾਵੇਗਾ।
😅😊😊😅😅😊😅😊😅😅😅😅😅😅 6:53 😅😅
😅 7:44 7:45 7:45
8:30 8:30 8:31 😅
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਇੱਕ -ਦੂਜੇ ਦੇ ਮਾਮਲੇ 'ਚ ਲੋੜ ਤੋਂ ਵੱਧ ਦਖ਼ਲ ਅੰਦਾਜ਼ੀ ਹੀ ਕਲੇਸ਼ ਦਾ ਕਾਰਨ ਬਣਦੀ ਹੈ l
ਸੈ
Bilkul sahi gal aa
@@kiransandhu5162 ĺ
@@kiransandhu5162 ĺ
ਗੁਰੂ ਫਤਿਹ ਭਾਈ ਸਾਹਿਬ ਜੀ, ਮੈਂ ਆਪਣੇ ਕੁਆਰੇ ਬੇਟੇ ਨੂੰ ਵੱਖਰਾ ਘਰ ਬਣਾ ਕੇ ਦੇ ਦਿੱਤਾ ਹੈ, ਲੜਾਈ ਕਰਕੇ ਅੱਡ ਹੋਣ ਨਾਲੋਂ ਪਹਿਲਾਂ ਹੀ ਠੀਕ ਹੈ, ਘਰ ਦਾ ਸਾਰਾ ਸਮਾਨ ਵੀ ਲੈ ਦਿੱਤਾ ਹੈ, ਅਸੀਂ ਆਪਣਾਂ ਵੱਖਰਾ ਘਰ ਵਿੱਚ ਹਾਂ, ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ, ਪਿਆਰ ਬਣਿਆ ਰਹਿੰਦਾ ਹੈ ਇੱਕ ਬੇਟਾ ਬਾਹਰ ਹੈ, ਆਪਣੀ ਜ਼ਿੰਦਗੀ ਜੀਣ ਖੁਸ਼ ਰਹਿਣ
Very good👍
ਬੇਟਾ ਬਹੁਤ ਕਰਮਾ ਵਾਲਾ ਹੈ ਜਿਸ ਨੂੰ ਇੰਨੇ ਚੰਗੇ ਮਾਂ ਬਾਪ ਮਿਲੇ ਹਨ ਵਾਹਿਗੁਰੂ ਜੀ ਸਭ ਨੂੰ ਇਸ ਤਰ੍ਹਾਂ ਦੇ ਮਾਪੇ ਮਿਲਣ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@@randeepkaur4311sahi keeta
ਦਖਲਅੰਦਾਜ਼ੀ ਤਾਂ ਕੋਈ ਵੀ ਰਿਸ਼ਤਾ ਨਹੀਂ ਬਰਦਾਸ਼ਤ ਕਰਦਾ ਜੀ,ਹਰ ਰਿਸ਼ਤੇ ਨੂੰ ਹੀ ਉਹਦੀ ਬਣਦੀ ਆਜ਼ਾਦੀ ਦੇਣੀ ਚਾਹੀਦੀ ਹੈ ਜੀ 🙏
Acha ji
ਭੈਣ ਕਮਲਜੀਤ ਜੀ ਹੋ ਸਕਦਾ ਤੁਹਾਡੇ ਕੁਮੈਂਟ ਕਰਨ ਉਪਰ ਬਹੁਤ ਸਾਰਿਆ ਨੂੰ ਜੇਲਸੀ ਹੁੰਦੀ ਹੋਵੇ ਪਰ ਤੁਸੀ ਡਟੇ ਰਹਿਣਾ ਤੇ ਕੁਮੈਂਟ ਕਰਦੇ ਰਹਿਣਾ ਜਿਸ ਤਰਾ ਭਾਈ ਸਾਹਿਬ ਤੋ ਬਹੁਤ ਸਾਰਿਆ ਨੂੰ ਜੇਲਸੀ ਹੈ ਪਰ ਉਹ ਆਪਣੇ ਵਿਚਾਰ ਦਿੰਦੇ ਹੀ ਰਹਿੰਦੇ ਹਨ
Ajadi v de k vekh laya kuch nai banya
@@gurjitsinghgiaspura2146 ਹਾਂ ਜੀ ਵੀਰ 🙏 ਆਪਾਂ ਸਭ ਨੇ ਡਟ ਕੇ ਹੀ ਸਾਥ ਦੇਣਾ ਹੈ 👍
@@gurjitsinghgiaspura2146 sahi keha veera tusi Kamal di da comment Manu bahut vadia legda na
ਹਰ ਇੱਕ ਨੂੰ ਉਹਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਇਸ ਤਰਾਂ ਨਾਲ ਰਿਸਤਿਆ ਵਿੱਚ ਪਿਆਰ ਬਣਿਆ ਰਹਿੰਦਾ ਹੈ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻
@Harleen Kaur .
@Harleen Kaur aaaa
@Harleen Kaur;
ਤੁਹਾਡੇ ਸਵੇਰ ਦੇ ਸੁਨੇਹੇ ਜੀ ਸਮਾਜ ਨੂੰ ਬਹੁਤ ਵਧੀਆ ਸੇਧ ਦੇ ਰਹੇ ਹਨ ਧੰਨਵਾਦ ਭਾਈ ਸਾਹਿਬ ਜੀ 🙏🏻
ਇਸਤੋਂ ਵਧੀਆ, ਸੌਖੀ, ਸੋਹਣੀ, ਛੋਟੀ ਤੇ ਬਹੁਤ ਹੀ ਜਿਆਦਾ ਜਰੂਰੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ।
ਬਿਲਕੁਲ ਸੱਚ ਹੈ ਜੀ ਜਦੋਂ ਅਸੀਂ ਦੂਜੇ ਦੀ ਜਿੰਦਗੀ ਵਿੱਚ ਦਾਖਲ ਅੰਦਾਜੀ ਦਿੰਦੇ ਹਾ ਤਾ ਕਲੇਸ਼ ਦਾ ਕਾਰਨ ਬਣਦਾ ਹੈ ਇਸ ਲਈ ਬੱਚਿਆਂ ਨੂੰ ਆਪਣੇ ਢੰਗ ਨਾਲ ਜੀਣ ਦੇਣਾ ਚਾਹੀਦਾ ਹੈ 🙏🙏🙏🙏
Hnji bilkul sahi
ਬਿਲਕੁਲ ਠੀਕ ਹੈ ਭਾਈ ਸਾਹਿਬ ਜੀ👍🙏
ਬਹੁਤ ਵਧੀਆ ਸਲਾਹ ਦਿੱਤੀ ਹੈ ਭਾਈ ਸਾਹਿਬ ਨੇ । ਬੀਬੀਆਂ ਨੂੰ ਇਸ ਤੇ ਅਮਲ ਜ਼ਰੂਰ ਕਰਨਾਂ ਚਾਹੀਦਾ ਹੈ🙏
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨਵਾਦ
ਤੁਹਾਡੇ ਸਮਾਜ਼ ਨੂੰ ਸੋਹਣਾ ਬਣਾਉਂਦੇ ਇਨ੍ਹਾਂ ਏਡੇ ਸੋਹਣੇ ਵਿਚਾਰਾਂ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏
if you don't mind sis . tusi kuch jiada hi show off krde o jidan tuc hi jiada bhai Saab nu follow krde o hor koi ta sunn da hi nhi.
@@AmandeepKaur-mg3uc 😀😀😀😀😀😀😀😀😀😀😂😂😂😂😂😂😂😂😂😂😂😂
@@AmandeepKaur-mg3uc DEAR SISTER Amandeep kaur menu v kai war lagda she tries her best ki sare comments nu read and like and appreciate kita jawe like uhna da focus comments nu soch vichaar ke likhan wal rehnda howe jiwen hor koi comment hi nahi karda bus uhna De hi kafi comment hunde ....chalo koi nahi jiwen koi khush rehnda .😊
ਕਮਲਜੀਤ ਜੀ ਤੁਸੀ ਡਟੇ ਰਹੋ ਤੇ ਕੁਮੈਂਟ ਕਰਦੇ ਰਹਿਣਾ
@@gurjitsinghgiaspura2146 acha veerji.
.thank you ji.plz it was just a normal talk...who stops her ....even we 're big fan and follower of Bhayi Sahib ji...and implement his teachings in our life....GOD bless you...plz do not mind .
ਜੇਕਰ ਸਾਰੇ ਮੈਂਬਰ ਇਕ ਦੂਸਰੇ ਲਈ ਸਮਰਪਿਤ ਹੋਣ ਤਾਂ ਇਕੱਠੇ ਰਹਿਣ ਦਾ ਫਾਇਦਾ ਹੁੰਦਾ, ਨਹੀ ਤਾਂ ਅਲੱਗ ਰਹਿ ਕੇ ਹੀ ਜੀਵਨ ਵਧੀਆ ਬਤੀਤ ਹੁੰਦੇ ਹਨ, ਬਹੁਤ ਵਧੀਆ ਟੋਪਿਕ ਛੋਹਿਆ ਤੁਸੀ ਭਾਈ ਸਾਹਿਬ ਜੀ ਧੰਨਵਾਦ 🙏🙏👌👌👍🏼👍🏼🌹🌹
Bhut ache vichar dii.sang pae
ਭਾਈ ਸਾਹਿਬ ਜੀ ਬਹੁਤ ਚੰਗੇ ਵਿਚਾਰ ਲੱਗੇ ਆਪ ਜੀ ਦਾ ਬਹੁਤ ਧੰਨਵਾਦ 🙏
ਤੁਸੀਂ ਬਹੁਤ ਸੋਹਣਾ ਸਮਝਾਂਦੇ ਊ....ਪੱਰ੍ ਲੋਕ ਸਮਝਦੈ ਨਹੀਂ...
🙏🙏ਜੇ ਇਕ ਮਾਂ ਆਪ ਕੰਮ ਕਰਕੇ ਬੱਚੇ ਵੱਡੇ ਕਰੇ ,,,ਫਿਰ ਓ ਸਾਰੀ ਕਮਾਈ ਆਪਣੇ ਬੱਚਿਆਂ ਨੂੰ ਪੜਾਓ ਤੇ ਲਾ ਦੇਵੇ…ਘਰ ਵੀ ਨਾ ਹਜੇ ਬਣਿਆ ਹੋਵੇ ,,,ਤੇ ਬੱਚੇ ਬਿਨਾ ਕਿਹੇ ਆਪ ਹੀ ਵਿਆਹ ਕਰਵਾ ਕੇ ਘਰ ਆ ਜਾਣ,,,,ਹਜੇ ਤਾਂ ਇਕ ਹੀ ਕਮਰਾ ,,,,ਜਿਸ ਵਿੱਚ ਸਭ ਰਹਿੰਦੇ ,,,,ਤੇ ਫਿਰ ਮਾਂ ਕੀ ਕਰੇ,,,pls ਕੋਈ ਹੱਲ ਜ਼ਰੂਰ ਦੱਸਿਓ ਬਾਬਾ ਜੀpls
ਆਪ ਵਿਆਹ ਕਰਾ ਲਿਆ ਤਾਂ ਕੋਈ ਗੱਲ ਨੀ ਮਾਤਾ, ਹੁਣ ਜੇ ਬੱਚੇ ਪੜੇ ਨੇ ਤਾਂ ਅਪਣਾ ਘਰ ਬਣਾਉਣ ਜਾ ਕਿਰਾਏ ਤੇ ਰਹਿਣ ਤੁਸੀਂ ਤਾਂ ਅਪਣੇ ਇਕ ਕਮਰੇ ਵਿਚ ਰਹਿਣਾ ਹੀ ਹੈ
Let him go. Let him live his life. You did and perform your responsibilities to raise him . Now it’s time to enjoy your life,
Eh ikk sahi sedh hai smaaj nu....ajj nahin tan kll ese vichardhara nu apnauna paina...nahin tan haalon behaal ho hi jaana es panjab ne....eh tareeka bohot practical hai te successful v....bohot bohot dhandwad...ajj de sunehe da...suneha tan roz e kmaal da hundda...par ajj tan comment den lyee har haal ch sma kadhna hi si ....ikk vaar phr ton dhandwad 🙏🙏👍✅👏💫
ਸਹੀ ਗੱਲ ਆ ਭਾਈ ਸਾਹਿਬ ਜੀ ਦੁਨੀਆਂ ਤੋਂ ਈਰਖਾ ਖ਼ਤਮ ਹੋ ਜਾਊ
ਇਹ ਸੁਝਾਅ ਪੰਜਾਬ ਵਿੱਚ ਮੁਸ਼ਕਿਲ ਆ
Right
ਸੰਯੁਕਤ ਪਰਿਵਾਰ ਦੇ ਜਿੱਥੇ ਫ਼ਾਇਦੇ ਹਨ ਉੱਥੇ ਔਗੁਣ ਵੀ ਬੜੇ ਹਨ।ਸਾਂਝੇ ਪਰਿਵਾਰ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਘਰ ਦੇ ਸਾਰੇ ਬੰਦਿਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕੋਈ ਨਾ ਕੋਈ ਰੁੱਸ ਜਾਂਦਾ ਹੈ ਅਤੇ ਮਾਮਲਾ ਵਿਗੜ ਜਾਂਦਾ ਹੈ।
🙏🙏🙏
ਬਹੁਤ ਵਧੀਆ ਅੱਜ ਦਾ ਸੁਨੇਹਾ ਭਾਈ ਸਾਹਿਬ ਜੀ 🙏🏻 🙏🏻
ਤੁਹਾਡੇ ਇਹਨਾਂ ਵਿਚਾਰਾਂ ਨੂੰ ਜੇ ਹਰ ਘਰ ਵਿੱਚ ਪ੍ਰੈਕਟਿਕਲੀ ਲਾਗੂ ਕੀਤਾ ਜਾਵੇ ਤਾਂ ਸਮਾਜ ਵਿੱਚੋਂ ਘਰੇਲੂ ਕਲੇਸ਼ ਹੀ ਖਤਮ ਹੋ ਜਾਣ ਜੀ 🙏
Hnji
Bilkull sech gall hai g
Absolutely Right g
ਬੁਹਤ ਵਧੀਆ ਜੀ 🙏
ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ। ਹੁਣ ਤਾਂ ਸਾਨੂੰ ਪਰਮੇਸ਼ਰ ਦੁਆਰੀਏ ਬਣਨ ਉੱਤੇ ਵੀ ਮਾਣ ਪ੍ਰਾਪਤ ਹੁੰਦਾ, ਕਿਉਂ ਕਿ ਤੁਸੀਂ ਸਾਨੂੰ ਬਹੁਤ ਕੁਝ ਸਿੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ ਜੀ।ਆਪ ਵੀ ਤੁਸੀਂ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹੋ ਜੀ।
ਬਾਬਾ ਜੀ ਬਹੁਤ ਵਧੀਆ ਸੁਝਾਅ,,ਮੈਂ ਬਹੁਤ ਨੂੰ ਇਹੀ ਸੁਝਾਅ ਦਿੰਦਾਂ,,ਦੂਜਾ ਭਰਾਵਾਂ ਨੂੰ ਕਿ ਘਰ ਕੋਠੀ ਦੂਰ ਦੂਰ ਬਣਾਉ,,ਨਾਲ ਨਾਲ ਬਣਾਉਂਗੇ,,ਕੰਧ ਉਤੋਂ ਦੀ ਲੜਾਈ।
ਵਾਹ ਜੀ ਵਾਹ 🙏🌹 ਤੁਸੀ positive energy ਭਰ ਦਿੰਦੇ ਹੋ ਵੀਰ ਜੀ ♥️
Bohat vdiya vichar Bhai Sahib ji 🙏🙏 satnam sri waheguru ji 🙏🙏🙏🙏🌹🌹🌹🌹
Waheguru ji ka khalsa waheguru ji ki fateh ji very nice message bhut bhut dhanwad bhai saab ji
ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿਚ ਰੱਖੇ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❣️🙏🏿
Guru waheguru waheguru waheguru Ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
👏👏
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ 👍👍👍👍👌👌👌🙏🙏🙏
ਅੱਜ ਦੇ ਵਿਚਾਰਾਂ ਲਈ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਕੀਮਤੀ ਵਿਚਾਰ ਆ ਭਾਈ ਸਾਹਿਬ ਜੀ ।।ਥਾਂਦੀ ਹੌਲੈਡ 🙏🙏🙏🙏🙏
ਭਾਈ ਸਾਿਹਬ ਤੁਸੀਂ ਬੜੀ ਸੂਖਮਤਾ ਨਾਲ ਆਪਣੇ ਨਿੱਗਰ ਵਿਚਾਰ ਪੇਸ਼ ਕਰਦੇ ਹੋ , ਹਰ ਛੋਟੀ ਵੱਡੀ ਗੱਲ ਨੂੰ ਧਿਆਨ ਵਿੱਚ ਰੱਖਕੇ ,ਜੇ ਹਰ ਘਰ ਵਿੱਚ ਇਹ ਵਿਚਾਰ ਪ੍ਰੈਕਟੀਕਲ ਹੋ ਜਾਣ ਤਾਂ ਸਾਡਾ ਸਮਾਜ ਸਵਰਗ ਬਣ ਜਾਵੇ।
Bahut hi pyara Sandesh......humare liye toh nhi socha kisi ne aisa ....pr hum zaroor krege apne bacho ke liye ....
👌👌 bhaut jyaada sohna vichaar Bhai Sahib ji 🙏🏻🙏🏻🙏🏻 thanks
Dhanwad baba g tuhada iniya changiyan Galla dasan waste, sanu Navi soch den lyi, dhanwad baba g tuhada bahut bahut....
ਵਾਹਿਗੁਰੂ ਜੀ
ਭਾਈ ਸਾਹਿਬ ਤੁਸੀਂ ਜੋ ਗਿਆਨ ਦੇ ਰਹੇ ਹੋ ਉਸਦਾ ਦੇਣ ਦਿੱਤਾ ਨਹੀਂ ਜਾ ਸਕਦਾ ਜੀ
ਤੁਹਾਨੂੰ ਅਸੀਂ ਪਿਆਰ ਕਰਦੇ ਹਾਂ ਜੀ। 🙏❤️🙏
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਭਾਈ ਸਾਹਿਬ ਜੀ
ਬਹੁਤ ਵਧੀਆ ਭਾਈ ਸਾਹਿਬ ਜੀ ਲੋਕਾ ਦੀਆ ਅੱਖਾ ਖੋਲ੍ਹਣ ਲਈ ਤੇ ਚੰਗੇ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ ਜੀ 🙏🙏🙏🙏🙏🙏🙏🙏
ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਸਚ ਬੋਲਣ ਲਈ
ਬਹੁਤ ਵਧੀਆ ਵਿਚਾਰ ਬਾਬਾ ਜੀ 🙏
ਭਾਈ ਸਾਹਿਬ ਜੀ, ਇਹ ਤਾਂ ਖਰਚੇ ਦਾ ਕੰਮ ਹੈ,,ਮੇਰਾ ਵਿਚਾਰ ਹੈ ਕਿ ਸਸ ਮਾਂ ਬਣਜੇ, ਨੁਹ ਧੀ ਬਣਜੇ, ਤਾਂ ਇਸ ਕਲੇਸ ਦਾ ਇਲਾਜ ਬਿਨਾਂ ਖਰਚੇ ਤੋਂ ਹਲ ਹੋ ਸਕਦਾ ਹੈ ਹਰ ਮਾਂ ਧੀ ਨੂੰ ਨੂੰਹ ਦੀ ਸਿਖਿਆ ਦੇਵੇ, ਅਤੇ ਫਰਜ ਸਮਝਨੇ ਚਾਹੀਦੇ ਹਨ, ਬਟਵਾਰਾ ਹੋਜੇ ਬਾਅਦ ਵਿਚ ਇਕ ਹੋਣਾ ਬੜਾ ਔਖਾ ਹੈ ।ਇਹ ਦੁਨੀਆਂ ਸਤਰੰਗੀ ਹੈ ।
Bhai ਸਾਹਿਬ ਨੇ ਸਿਰਫ ladies ਨੂੰ ਅਲਗ ਕਰਨ ਲਈ ਕਿਹਾ ਜਿਵੇਂ ਜਠਾਣੀ dhrani ਅੱਡ hundia ohnj ਇਕੱਠ ਰੱਖੋ
ਭਾਈ ਸਾਹਿਬ ਜੀ ਆਮ ਘਰਾਂ ਵਿਚ ਆਉਂਦੀਆਂ ਮੁਸ਼ਕਿਲਾ ਦਾ ਜ਼ਿਕਰ ਕਰਦੇ ਨੇ ਜੋਕਿ ਤਕਰੀਬਨ ਜ਼ਿਆਦਾਤਰ ਘਰਾਂ ਵਾਪਰ ਰਹੀਆਂ ਨੇ। ਬਹੁਤ ਵਧੀਆ ਜੀ।
ਸਾਡੇ ਕਰਮ ਚੰਗੇ ਹਨ ਪਰਮੇਸ਼ੁਰ ਨੇ ਆਪ ਜੀ ਨੂੰ ਮਿਲਾਇਆ 🙏🏻🙏🏻💐💐💐
ਅਨਹਦ ਸ਼ਬਦ ਕੀ ਜੈ ਸਭ ਕਰਤਾ ਗੁਰਦੇਵ
ਬਹੁਤ ਵਧੀਆ ਵਿਚਾਰ ਕਿਤੇ ਨੇ ਤੁਸੀਂ ਬਾਬਾ ਜੀ 🙏
ਧੰਨਵਾਦ ਜੀ 🙏
ਬਹੁਤ ਵਧੀਆ ਤਰੀਕੇ ਨਾਲ ਬਹੁਤ ਪਿਆਰੇ ਨਤੀਜੇ ਲੈਣੇ ਆ ਤੁਹਾਨੂੰ ਸੁਣਨ ਨਾਲ ਲਏ ਜਾ ਸਕਦੇ ਆ❤️
Sat Shri akaal🙏💯right as ji🙏 bhut vdiya vichar hai ji🙏🌹
Good morning 🙏🙏🍓 bhai sahib ji
ਬੁਹਤ ਚੰਗੇ ਵਿਚਾਰ ਦੇਣ ਲਈ ਤੁਹਾਡਾ ਧੰਨਵਾਦ ਹੈ
Hlo
ਜਾਂ ਤੇ ਸੱਸ ਚੰਗੀ ਹੋਵੇ
ਨਈਂ ਤੇ ਫੋਟੋ ਟੰਗੀ ਹੋਵੇ
Nhi bhut galt soch di bni h eh...apni ma b kise di sas bnu eh na bhuliye aapa
💯right🙏🏽🙏🏽
, ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਆਪ ਜੀ ਨੂੰ ਸੁਣਨ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜ਼ਿਦਗੀ ਬਦਲ ਗਈ ਧੰਨਵਾਦ ਭਾਈ ਸਾਹਿਬ ਜੀ ਕੇਲਸ਼ ਦੂਰ ਕਰਨ ਲੱਗ ਪਏ
ਨਾਣਦਾ ਵਿ ਪੇਕੇ ਆ ਕੇ ਪਗੇ ਲੈਦੀਆਂ ਨੇ
ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ
ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕੀਰਪਾ ਕਰੋ ਜੀ 🙏🏻🙏🏻🙏🏻🙏🏻🙏🏻
Wahh ji ,kya mudha lye bhai sahib, aapko hamara ladies k koti koti dhanyavad.
Waheguru ji meher kare is
🙏🙏🙏 ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ ਜੀ 🙏🙏👍🏼👍🏼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
SSA ji👏bhai Sahib g, dil tu dhanbad aap g da menu mat dene lyi ❤️🙏🙏🙏🙏🙏🙏🙏🙏🙏🙏
ਪੰਛੀ ਵੀ ਜਦ ਉਨ੍ਹਾਂ ਦਾ ਬੱਚਾ ਉੱਡਣ ਲੱਗ ਜਾਂਦਾ ਹੈ ਤੇ ਚੋਗਾ ਚੁਗਣ ਲੱਗ ਜਾਂਦਾ ਹੈ ਉਹ ਖਹਿੜਾ ਛੱਡ ਦਿੰਦੇ ਆ। ਪਰ ਮਨੁੱਖ ਹੀ ਐਸਾ ਜੀਵ ਹੈ ਜੋ ਪੀੜ੍ਹੀਆਂ ਤੱਕ ਦਾ ਫਿਕਰ ਕਰਦਾ ਹੈ।
ਬਹੁਤ ਵਧੀਆ ਨੁਕਤਾ ਭਾਈ ਸਾਬ ਏਦਾਂ ਹੀ ਕਰਨਾ ਚਾਹੀਦਾ ਹੈ ਹਰ ਮਾਂ ਬਾਪ ਨੂੰ ਇਸ ਨਾਲ ਘਰ ਚ ਲੜਾਈ ਵੀ ਨਹੀਂ ਹੁੰਦੀ ਨਾਲ ਦੇ ਨਾਲ ਆਪਸੀ ਰਿਸ਼ਤਾ ਵੀ ਕਾਇਮ ਅਤੇ ਇੱਜ਼ਤ ਵੀ ਬਣੀ ਰਹਿੰਦੀ privacy ਬਹੁਤ ਬਹੁਤ ਜਰੂਰੀ ਆ ਜੀ
Thanks bhai sahibb
Good ji 🙏🙏🙏 waheguru ji
Very good advice ; thanks Bhai Sahib ji
Well said veerji ❤️🙏🏻 waheguru ji ka Khalsa waheguru ji ki fateh ❤️🙏🏻
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🙏
baba ji ki khieee....kivve satkaar kriee tuhada. ...I have no words.....jug jug jio
M te bhai ji di os gal to sahmat aa ki jo apan farz h jo apan karm h os nu dilo nibhao bs apna karm kro apna best dyo bs sab vdiya
ਬਾਬਾ ਜੀ ਤੁਹਾਡੇ ਸੁਝਾਅ ਬੁਹਤ ਚਗੈ ਹਨ
God bless you veer ji 🙏😊🙏😊👌💎👌💎
Right said veer g,,lok soukhe ho jan je eh glla follow krn,, thanks for make them understand,,very important issue of every home.. 👍👍👍👍❤️..stay fit n healthy..God bless you..
ਸੋਚਦੇ ਆ ਭਾਈ ਸਾਬ 🙏😊 je ਬੇਬੇ ਮੰਨ ਗਈ ਤਾਂ 😉😂
Wehguru ji ka khalsa wehguru ji ki Fateh ji 🙏 baut vadia ji 🙏 baut baut dhannwaad ji 🙏👍👍
Bahut Soni soch bhai sahab ji Thodi😊🙏
ਸਾਡੇ ਭਾਈ ਸਾਹਿਬ ਜੀ ਜਿੰਦਾਬਾਦ
Bhai saheb tuhade vicharan nu sun ke samajh ke meri jindagi sudhar gayi hai tuhada kot kot dhanwad
Very good lesson dita g baba ji tusi
Bhut sohne vichaar ne ji ... Ranjit baba ji satnaam waheguru ji Sare dharma da satikaar krna jruri hai sb nu.. Baki as u wish all dear💕💕💕💕 jai shree Ram 🙏🙏🙏🌹🌹🌹 satnam waheguru ji 🙏🙏🙏😘😘😘🌹🌹🌹
Very good ਵਿਚਾਰ ਹੈ ਪਾੲੀ ਸਾਹਬ ਜੀ
Good morning bro,love u your guidance,we enjoy life know,😄😄🌹🌹DHAN NIRANKAR BHAI SAAB👍
ਭਾਈ ਸਾਹਿਬ ਜੇਕਰ ਹਰ ਇੱਕ ਸੱਜਣ ਤੂਹਾਡੀ ਵੀਡਿਓ ਨੂੰ ਸੁਣ ਲਵੇ ਤਾਂ ਇਹ ਗੱਲ ਬਿਲਕੁੱਲ ਸਹੀ ਹੈ ਕਿ ਉਹ ਆਪਣੇ ਮਸਲੇ ਖੁੱਦ ਹੱਲ ਕਰ ਸਕਦਾ ਹੈ ❤
Bhai Sahib Ji Very Nice
ਬਹੁਤ ਵਧੀਆ ਸੁਨੇਹੇ ਹਨ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏🙏🙏🙏
💯 sahi hai ji👍👍
You are me guiding in keeping peace of mind
Hlo
Wahaguru ji ka khalsa wahaguru ji ki fateh ji 🙏 mohali airport it City to ji very nice ji
Khoob Ba kamaal.Live Long Bhai Sahib
Revolutionary soch Bhai Sahib 🙏🏻
Wah ! Good Message Bhai Sahib JI. Ajj kai ghar jurh jaange . Very Nice . Thanks a lot JI.
Bhai Sahib Ji dillon Dhanvad g K Moge Wala
ਬਹੁਤ ਵਧੀਆ ਸੁਨੇਹਾ ਜੀ
"ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
|| ਵਾਹਿਗੁਰੂ ਜੀ ||🌹
|| वाहेगुरु जी ||👍
Waheguru Ji🙏
Bhaut he vadhia vichar ne waheguru tuhanu hamesha charrdikla vich rakhan
ਬਹੁਤ ਵਧੀਆ ਵਿਚਾਰ ਹਨ ਭਾਈ ਸਹਿਬ ਧੰਨਵਾਦ
ਵਾਹਿਗੁਰੂ ਜੀ ਧੰਨਵਾਦ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰੇ ਵਾਲੇ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ
Wah ji wah kya baat hai.
🙏🙏ਹਰ ਇਕ ਨੂ ਇਕਠੇ ਰਹਿਣ ਦਾ ਬਲ ਬਖਸ਼ੀ