ਖਾੜਕੂਆਂ ਨੇ ਨਹੀਂ ਸੀ ਮਾਰਿਆ Chamkila, ਸਭ ਤੋਂ ਕਰੀਬੀ ਤੋਂ ਸੁਣੋ ਚਮਕੀਲੇ ਦੀ ਮੌਤ ਦਾ ਅਸਲ ਸੱਚ

Поделиться
HTML-код
  • Опубликовано: 22 окт 2024
  • ਖਾੜਕੂਆਂ ਨੇ ਨਹੀਂ ਸੀ ਮਾਰਿਆ Chamkila, ਸਭ ਤੋਂ ਕਰੀਬੀ ਤੋਂ ਸੁਣੋ ਚਮਕੀਲੇ ਦੀ ਮੌਤ ਦਾ ਅਸਲ ਸੱਚ
    #DailyPostPunjabi #amarsinghchamkila
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 960

  • @sippydhaliwal7184
    @sippydhaliwal7184 4 года назад +65

    ਬਾਬਾ ਵੱਸਣ ਸਿੰਘ ਜਫਰਵਾਲ ਨਾਲ ਗੱਲ ਕੀਤੀ ਜਾਵੇ । ਉਹ ਆਪਣੇ ਪਿੰਡ ਜਿਉਂਦੇ ਹਨ ਸ਼ਾਇਦ ।

    • @beantsingh6690
      @beantsingh6690 6 месяцев назад

      ਬਾਬਾ ਵੱਸਣ ਸਿੰਘ ਜਫਰਵਾਲ ਜਿਊਂਦੇ ਤਾਂ ਹਨ ਪਰ ਆਪਣੇ ਪਿੰਡ ਨਹੀਂ ਰਹਿੰਦੇ....
      ਬਾਬਾ ਜੀ ਅੱਜਕਲ ਪਾਕਿਸਤਾਨ ਚ ਰਹਿੰਦੇ ਨੇ ਜੀ.... ਉਨਾਂ ਨੂੰ ਹਿੰਦੁਸਤਾਨ ਦੀਆਂ ਗੰਦੀਆਂ ਸਰਕਾਰਾਂ ਨੇ ਪੰਜਾਬ ਵਿੱਚ ਰਹਿਣ ਹੀ ਨਹੀਂ ਦਿੱਤਾ...🙏🙏🙏🙏

    • @lambilambhi8389
      @lambilambhi8389 3 месяца назад

      @@sippydhaliwal7184 ਯਰ ਬਾਬਾ ਵੱਸਣ ਸਿੰਘ ਕੋਲ ਇੱਕ ਚਮਕੀਲਾ ਰਹਿ ਗਿਆ ਸੀ ਬੱਬਰ ਸ਼ੇਰ ਕਹਿਣ ਨੂੰ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਮਾਧੀਆਂ ਵਿੱਚ ਅੰਤਰਧਿਆਨ ਸਨ ਉਹ ਸਨ ਬੱਬਰਾਂ ਸ਼ੇਰਾਂ ਦੇ ਸਵਾ ਬੱਬਰ ਸ਼ੇਰ,

  • @SurjitSingh-zt1kl
    @SurjitSingh-zt1kl 5 месяцев назад +4

    ਬਹੁਤ ਦਿਲ ਦੁੱਖੀ ਹੁੰਦਾ ਚਮਕੀਲੇ ਬੜੇ ਸੋਚਕੇ।

  • @makhankalas660
    @makhankalas660 4 года назад +71

    ਬਹੁਤ ਬਹੁਤ ਧੰਨਵਾਦ ਜੀ ਸਵਰਨ ਸੀਬੀਆ ਜੀ ਬਾਬਾ ਨਾਨਕ ਮਹਾਰਾਜ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @MrDimpa
    @MrDimpa 4 года назад +23

    Sivia saab chamkile bai di zindigi bare sun ke dil khush ho gaya thnx chamkila ta aaj be amar aa👍👍👍👍👍

  • @baljitjaguuvarpal9105
    @baljitjaguuvarpal9105 3 года назад +50

    ਸਿਵੀਆ ਸਾਹਿਬ ਚਮਕੀਲਾ ਅਤੇ ਬੀਬਾ ਅਮਰਜੋਤ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਦੁਨੀਆਂ ਸਾਹਮਣੇ ਲਿਆੳ ਅਸੀਂ ਬੜੇ ਚਿਰਾਂ ਤੋਂ ਇਸ ਉਤਰ ਦੀ ਉਡੀਕ ਕਰ ਰਹੇ ਹਾਂ ਧੰਨਵਾਦ

    • @jagdeepsingh6540
      @jagdeepsingh6540 2 года назад

      Chamkila de katil sukhdev sodhi gurdeep singh deepa harnek singh neka search kr k dekheo

  • @learningpoint361
    @learningpoint361 3 месяца назад +1

    ਸਿਵੀਆ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰੜਵਾਦ ਜੀ ❤❤

  • @kulvindersingh2337
    @kulvindersingh2337 4 года назад +55

    मेहनत रंग लाएगी ऐसे बंदे दी चमकीले यार दी खातिर

  • @AmritSingh-fh9yy
    @AmritSingh-fh9yy 4 года назад +42

    ਜੁਲਮ ਹੋਇਆ ਚਮਕੀਲੇ ਤੇ ਸੁਣ ਕੇ ਬਹੁਤ ਦੁਖ ਹੋਇਆ ਜੀ

  • @paulbittu320
    @paulbittu320 4 года назад +23

    ਬਹੁਤ ਖੂਬ ਸਿਵਿਆਂ ਸਾਹਿਬ ,ਹਮੇਸ਼ਾ ਦੀ ਤਰ੍ਹਾਂ ਉਸਤਾਦ ਅਮਰ ਸਿੰਘ ਚਮਕੀਲਾ ਜੀ ਵਾਰੇ ਰੌਚਕ ਜਾਣਕਾਰੀ ਦਿੱਤੀ। ਆਪ ਜੀ ਗੀਤਕਾਰ ਤੇ ਲਾਜਵਾਬ ਹੋ,ਪਰਵਕਤਾ ਵੀ ਬਹੁਤ ਖੂਬ ਹੋ ਜੀ।

  • @gpskirtan
    @gpskirtan 6 месяцев назад +36

    ਚਮਕੀਲਾ ਮਰਕੇ ਵੀ ਨਹੀ ਮਰਿਆ ਆਪਣੇ ਗੀਤਾਂ ਦੀ ਛਾਪ ਨਾਲ ਅੱਜ ਵੀ ਜਿਊਂਦਾ ਹੈ ਤੇ ਮਾਰਨ ਵਾਲਿਆਂ ਨੂੰ ਅੱਜ ਵੀ ਲਾਹਨਤਾ ਪੈ ਰਹੀਆਂ ਹਨ ਤੇ ਪੈਂਦੀਆਂ ਰਹਿਣਗੀਆਂ

  • @funwithdevanshi21
    @funwithdevanshi21 3 года назад +5

    Bhout bhout dhan waad ji

  • @hskullar803
    @hskullar803 4 года назад +77

    ਐਨਾ ਬਦੀਆ ਬੰਦਾ ਸੀ ਅਮਰ ਸਿੰਘ ਚਮਕੀਲਾ
    ਅੱਜ ਪਤਾ ਲੱਗਿਆ ਵੀਰ ਜੀ ਸਿਵੀਆਂ ਸਾਬ
    ਧੰਨਵਾਦ ਸੋਡਾ ਵੀਰ ਜੀ
    ਵਾਹਿਗੁਰੂ ਜੀ ਓਨਾ ਦੀ ਆਤਮਾ ਨੂ ਸਾਂਨਤੀ
    ਬਖਸਣ

    • @gurmalsidhu9361
      @gurmalsidhu9361 4 года назад +5

      ਚਮਕੀਲਾ ਸਦਾ ਬਹਾਰ ਆ

  • @sukhmanpreetsingh1126
    @sukhmanpreetsingh1126 4 года назад +35

    ਬਹੁਤ ਖੂਬ ਇੰਟਰਵਿਊ👌🏻👌🏻👌🏻👌🏻

  • @gurnishansingh4794
    @gurnishansingh4794 4 года назад +46

    ਅੱਜ ਕੱਲ ਦੇ ਗਾਣਿਆਂ ਵਿੱਚਲੀਆਂ ਵੀਡੀਓ ਭੈਣ-ਭਰਾ ਇਕੱਠੇ ਬੈਠ ਕੇ ਨੀ ਦੇਖ ਸਕਦੇ ਪਰ ਨਾ ਉਹਨਾਂ ਨੂੰ ਕੋਈ ਗਲ਼ਤ ਕਹਿੰਦਾ ਸਗੋਂ ਮਾਹੌਲ (Trend) ਦਸਦੇ ਆ ਕਿ ਜੋ ਵੀ ਕੱਪੜੇ ਪਾਏ ਹੋਏ ਆ ਬਹੁਤ ਵਧੀਆ,ਅੱਤ ਆ,ਸਿਰ੍ਹਾ ਆ ਹੋਰ ਬਹੁਤ ਕੁੱਝ,ਪਰ ਜਦੋਂ ਕਿਸੇ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਲੱਗਦੇ ਫਿਰ ਕੋਲ਼ ਪਰਿਵਾਰ ਵਾਲੇ ਹੋਣ ਜਾਂ ਕੋਈ ਵੀ, ਫਿਰ ਜੋ ਸਰੀਰ ਦਾ ਦਿਖਾਵਾ ਹੁੰਦਾ ਸਾਰੇ ਦੇਖ ਲੈਂਦੇ ਨੇ ਪਰ ਸਮਝਾਉਣ ਨੂੰ ਕੋਈ ਨੀ ਆਉਂਦਾ ਕਿ ਇਹੋ ਜਿਹੇ ਪਹਿਰਾਵੇ ਕੋਈ ਚੰਗੀ ਸ਼ੋਭਾ ਨੀ ਦਿੰਦੇ

  • @nathunathu2103
    @nathunathu2103 Год назад +12

    Bahut sohni interview..he was a legend singer and greet soul.🌹🌹❤️❤️🥭🍎🐯📘🙏👌

  • @piarasingh7405
    @piarasingh7405 3 года назад +51

    ਸਵਰਨ ਸੀਵੀਆ ਜੀ ਧੰਨ ਹੋ ਤੂੰਸੀ ਜਿਹੜੀ ਬਾਬਾ ਬੋਹੜ ਚਮਕੀਲਾ ਜੀ ਦੀ ਇਨਕੁਆਰੀ ਕਰ ਰਹੇ ਹੋ। ਸੱਚ ਸਾਹਮਣੇ ਆਉਣਾ ਜ਼ਰੂਰੀ ਹੈ। ਪਰ ਚਮਕੀਲਾ ਬਾਈ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ। ਇਹ ਇੱਕ ਮਿਸਾਲ ਚਮਕੀਲਾ ਹੀ ਪੈਦਾ ਕਰ ਗਿਆ ਕਿ ਮਰਕੇ ਵੀ ਜਿਉਂਦਾ ਹੈ। ਤੇ ਅਮਰ ਰਹੁਗਾ। ਇਸ ਤਰ੍ਹਾਂ ਦੀ ਹਸਤੀ ਕਦੇ ਦੁਬਾਰਾ ਨਹੀਂ ਆਊਦੀ ਮੇਰੇ ਵਰਗੇ ਕਰੋੜਾ ਲੋਕਾਂ ਵਿੱਚ ਅੱਜ ਵੀ ਚਮਕੀਲਾ ਵਸਦੈ।ਤੇ ਇਸ ਬਾਬਾ ਬੋਹੜ ਨੂੰ ਹਰ ਨਵੀਂ ਸਵੇਰ ਲੋਕ ਯਾਦ ਕਰਨਗੇ। ਤੇ ਇਸਦੇ ਗੀਤਾਂ ਦਾ ਅਨੰਦ ਲੈਕੇ ਤੇ ਚਮਕੀਲੇ ਲੲੀ ਵਾਹਿਗੁਰੂ ਅੱਗੇ ਅਮਰ ਹੋਣ ਦੀ ਅਰਦਾਸ ਕਰਨਗੇ। ਤੇ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਮਾਰਨ ਵਾਲੇ ਜਾਲਮ ਦੁਸ਼ਟਾ ਨੂੰ ਲਾਹਨਤਾਂ ਹੀ ਲਾਹਨਤਾਂ ਪਾਉਂਦੇ ਰਹਿਣਗੇ। ਚਮਕੀਲਾ ਹਰ ਨਵੀਂ ਸਵੇਰ ਜਾਗਦਾ ਰਹੂਗਾ।ਤੇ ਉਹ ਦੁਸ਼ਟ ਇਨਸਾਨ ਹਰ ਨਵੀਂ ਸਵੇਰ ਮਰਦੇ ਰਹਿਣਗੇ। ੴ. ਧੰਨਵਾਦ ਜੀ।

    • @bhagatsinghfans2115
      @bhagatsinghfans2115 Год назад +1

      Good thinking

    • @Sukhpangli
      @Sukhpangli 11 месяцев назад +2

      ਧਨੀ ਰਾਮ ਸੰਦੀਲਾ ਬਣਗਿਆ ਅਮਰ ਸਿੰਘ ਚਮਕੀਲਾ ❤❤❤❤❤

  • @gurnishansingh4794
    @gurnishansingh4794 4 года назад +63

    ਚਮਕੀਲੇ ਨੇ ਉਹ ਲਿਖ਼ਤਾਂ ਗਾਈਂਆ ਜੋ ਅੱਜਕਲ੍ਹ ਹੁੰਦਾ ਪਿਆ, ਜੇਕਰ ਉਹਨੂੰ ਜਿਹੜੇ ਮਾੜਾ ਕਹਿੰਦੇ ਨੇ ਤੇ ਤੁਹਾਡੇ ਅੱਜਕਲ੍ਹ ਵਾਲੇ ਪਸੰਦੀਦਾ ਗਾਇਕ ਆਪਣੇ ਪਿਓ ਚਮਕੀਲੇ ਦਾ ਨਾਮ ਆਪਣੇ ਗਾਣਿਆਂ ਵਿੱਚ ਕਿਓਂ ਲੈਂਦੇ ਨੇ, ਸਿਰਫ਼ ਉਪਲੱਬਧੀ ਹਾਸਲ ਕਰਨ ਵਾਸਤੇ

  • @kabiraris6981
    @kabiraris6981 4 года назад +29

    ਸਿਵੀਆ ਜੀ ਤੇ ਚਮਕੀਲੇ ਜੀ ਦਾ ਸਬੱਵੀ ਮੇਲ ਕਿਵੇ ਹੋਇਆ
    ਬੱਸ ਰੱਬ ਆਪ ਸੰਜੋਗ ਮਿਲਾਉਂਦਾ

  • @gurpreetsinghgopi2155
    @gurpreetsinghgopi2155 4 года назад +13

    ਵਾਹ ਵੱਡੇ ਵੀਰ ਸਵਰਨ ਸਿਵੀਆ ਜੀ ਵਾਹਿਗੁਰੂ ਤੁਹਾਨੂੰ ਬਹੁਤ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਮੈਂ ਗੁਰਪ੍ਰੀਤ ਸਿੰਘ ਗੋਪੀ ਸ੍ਰੀ ਮੁਕਤਸਰ ਸਾਹਿਬ ਤੋਂ ਸਿਵੀਆ ਸਾਹਿਬ ਜੀ ਬਹੁਤ ਮਾਣ ਹੈ ਤੁਹਾਡੇ ਤੇ ਤੁਸੀਂ ਬਹੁਤ ਵੱਡੇ ਦਿਲ ਨਾਲ ਐਨੀ ਵੱਡੀ ਮਹਾਨ ਸ਼ਖ਼ਸੀਅਤ ਚਮਕੀਲਾ ਸਾਹਿਬ ਜੀ ਨਾਲ ਦਿਲੋਂ ਯਾਰੀ ਨਿਭਾਈ ਲਵ ਯੂ ਵੀਰ ਜੀ ਜਿਉਂਦੇ ਰਹੁ ਜਿੰਦਾਬਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅੱਜ ਵੀ ੳਸ ਮਹਾਨ ਸ਼ਖ਼ਸੀਅਤ ਚਮਕੀਲਾ ਸਾਹਿਬ ਦੀ ਜੋੜੀ ਦੀਆਂ ਯਾਦਾਂ ਹਰ ਪੰਜਾਬੀ ਦੇ ਦਿਲ ਵਿਚ ਵਸਦੀਆਂ ਨੇ ਲਵ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @RajKumar-ge1gl
    @RajKumar-ge1gl 3 года назад +4

    Very good bhi ji. Thanks

  • @manjeetstudiolehragaga5312
    @manjeetstudiolehragaga5312 4 года назад +29

    Very good interview
    Salute sivia ji
    ਜਿਉਦੇ ਰਹੋ ਜੀ
    ਚਮਕੀਲਾ ਬੱਬਰ ਸੇਰ ਧੂੜਾ ਪੱਟ ਗਿਆ

    • @swaransivia4410
      @swaransivia4410 4 года назад +2

      ਧੰਨਵਾਦ ਜੀ ਬਾਈ ਜੀ।

  • @SatnamSingh-dv1cw
    @SatnamSingh-dv1cw 4 года назад +80

    ਚਮਕੀਲਾ ਵੀਰ ਬਹੁਤ ਵਧੀਆ ਕਲਾਕਾਰ ਸੀ

  • @navisingh2053
    @navisingh2053 4 года назад +23

    ਸਵਰਨ ਜੀ ਤੁਸੀ ਚਮਕੀਲੇ ਲਈ ਅੱਜ v ਇਮਾਨਦਾਰ ਹੋ ਟੌਹੜੇ ਵਰਗਾ ਯਾਰ ਮਿਲਣਾ ਬੜਾ ਔਖਾ ਅੱਜ ਕਲ।
    ਇਕ ਇਕ ਗਲ ਦਸੀ ਤੁਸੀ ਓਹਦੇ ਧੰਨਵਾਦ।
    ਹੁਣ ਦੋਸ਼ੀਆ ਨੂੰ ਸਾਹਮਣੇ v ਲਈ k ਆਇਓ ਤੇ ਅਸੀ ਟੌਹੜੇ ਨਾਲ ਅਾ।🙏 ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ।

  • @karamjitkaur2459
    @karamjitkaur2459 4 года назад +49

    ਜਾਪਦਾ ਹੈ ਕਿ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨ ਤੇ ਭੁੱਲ ਬਖ਼ਸ਼ਾਉਣ ਕਾਰਨ ਹੀ ਚਮਕੀਲੇ ਦਾ ਨਾਮ ਅੱਜ ਤੱਕ ਵੀ ਚਮਕਦਾ ਹੈ ਤੇ ਅਮਰ ਹੋ ਗਿਆ। ਨਹੀਂ ਤਾਂ ਲੋਕ ਕੁਝ ਸਮੇਂ ਬਾਦ ਭੁੱਲ ਜਾਂਦੇ ਹਨ।

    • @veerchahalveer8529
      @veerchahalveer8529 4 года назад +4

      ਚਮਕੀਲੇ ਦੀ ਕਲਮ ਬਹੁਤ ਵਧੀਆਂ ਸੀ।
      ਕੁਝ ਗੀਤ ਡਬਲ ਮੀਨਗ ਸੀ।
      ਪਰ ਅਜ ਦੀਆ ਵੈਬ ਸੀਰੀਜ ਤੇ ਗੀਤਾ ਦੀਆ ਵਿਡੀਓ
      ਜਿਆਦਾ ਲੱਚਰ ਨੇ।
      ਚਮਕੀਲੇ ਦੇ ਕੰਮਪੀਟੀਸਨ ਵਾਲੇ ਸੁਰਿੰਦਰ ਛਿੰਦਾ। ਜਸਵੰਤ ਸੰਦੀਲਾ, ਤੇ ਐਲੀਗੇਸਨ ਲੱਗੇ ਨੇ। ਮੋਤ ਦੇ ਅਸਿਧੇ ਰੂਪ ਵਿੱਚ। ਚਮਕੀਲੇ ਦੀਆ ਤਰਜਾ ਚੋਰੀ ਕਰਕੇ ਅੱਜ ਦੇ ਨਾਮਵਰ ਕਲਾਕਾਰਾਂ, ਔਜਲਾ, ਸਿੱਧੂ, ਵਰਗੇ ਚਮਕੀਲੇ ਦੀਆ ਤਰਜਾ ਤੇ ਗੀਤ ਗਾ ਰਹੇ ਨੇ

    • @karamjitkaur2459
      @karamjitkaur2459 4 года назад +1

      Veerchahal Veer ਗੁਰਦਾਸ ਮਾਨ ਵੀ ਸਾਇਦ ਉਸੀ ਸਮੇਂ ਦਾ ਹੈ

    • @KaranSharmagp
      @KaranSharmagp 4 года назад +1

      @@karamjitkaur2459 gurdas maan 1986 suru hoya c.

    • @ranbirjaswal
      @ranbirjaswal 5 месяцев назад +1

      Sivia huna di death kive hoi

  • @gurmeetkaur1523
    @gurmeetkaur1523 3 года назад +7

    Waheguru ji veer Swarn Singh ji thada bahut bahut Thanks ji.tuc eni deatail ch chamkila ji bare daseya Hun eh mehsoos ho reha ki just taraha chamkila veer ji thade nal he baithe ne kaas...

  • @bahopur
    @bahopur 3 года назад +11

    very good I love chamkila the legend

  • @AmritSingh-fh9yy
    @AmritSingh-fh9yy 4 года назад +29

    ਸਿਵੀਆ ਜੀ ਸਚ ਬੋਲ ਗੇ,,,gud job

  • @ravinderharpreet5295
    @ravinderharpreet5295 2 года назад +2

    Vry gd vry gd vry vry vry Siveya sahb......

  • @amarjitsinghji2533
    @amarjitsinghji2533 4 года назад +8

    बहुत सुन्दर खूबसूरत है जी Interview है जी भाई चमकीले दा बहुत सुन्दर खूबसूरत बारें दासे है जी आप दा बहुत धन्यवाद है जी भाई साहिब जी

  • @veerchahalveer8529
    @veerchahalveer8529 4 года назад +56

    ਚਮਕੀਲਾ ਬਹੁਤ ਵਧੀਆ ਕਲਾਕਾਰ ਸੀ।
    ਪਰ ਉਸ ਨੂੰ ਸਾਜੀਸ ਦੇ ਤਹਿਤ ਮਾਰੀਆ ਗਿਆਂ।
    ਕੰਮਪੀਟੀਸਨ ਵਾਲੇ ਚਮਕੀਲੇ ਸਾਹਮਣੇ ਛੋਟੇ ਹੋ ਗਏ।
    ਚਮਕੀਲੇ ਦੇ ਐਨੇ ਅਖਾੜੇ ਲਗਦੇ ਸੀ ਜਿਨੀਆ ਦੂਜੇ ਕਲਾਕਾਰਾਂ ਦੀਆ ਟੇਪਾ ਨਹੀ ਵਿਕਦੀਆ ਸੀ

  • @yashpal4717
    @yashpal4717 3 года назад +12

    ਸਿਵੀਆ ਸਾਹਿਬ ਦੀ ਕਲਮ ਚਮਕੀਲਾ ਸਾਹਿਬ ਦੀ ਅਵਾਜ਼ ਵਾਹ ਵਾਹ ਵਾਹ

  • @mandipsingh692
    @mandipsingh692 4 года назад +42

    ਵਾਹ ਜੀ ਸਵਰਨ ਸਿੰਘ ਸਿਵੀਆ ਬਹੁਤ ਖੁਬ ਸਿਚਾਈ ਧੰਨਵਾਦ

  • @parwinderkhaira8269
    @parwinderkhaira8269 3 года назад +13

    Siwia veer rabb app g nu buhat lambi ummar dewe u r grate personality love you from canada

  • @rbrar3859
    @rbrar3859 4 года назад +21

    ਵਾਹਿਗੁਰੂ ਜੀ

  • @rajinderrattu1053
    @rajinderrattu1053 Год назад +12

    😭😭ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨੀ ਆਓਣਾ 😭😭

  • @babanewyorki9271
    @babanewyorki9271 3 года назад +14

    USTAAD Ji Amat Singh Chmkila Saab ji always forever Evergreen.

  • @deepsaroye6442
    @deepsaroye6442 3 года назад +9

    ਧੰਨਵਾਦ ਸਰ ਜੀ 🙏 🙏 🙏 🙏 🙏

  • @AmritSingh-fh9yy
    @AmritSingh-fh9yy 4 года назад +64

    ਰਹਦੀ ਦੁਨੀਆ ਤਕ ਅਮਰ ਆ ਚਮਕੀਲਾ ਬਾਈ,ਓਹਦੇ ਜਿਹਾ ਕਲਾਕਾਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਆ,,,i love ਚਮਕੀਲਾ ਬਾਈ

  • @santokhsingh-ss6hl
    @santokhsingh-ss6hl 4 года назад +110

    ਬੱਗੇ ਸਫ਼ਰੀ ਨਾਲੋ ਤਾਂ ਮਾਡ਼ੀ ਗਾਇਕੀ ਹੈਨੀ ਸੀ ਅੱਜ ਤੱਕ ਚਮਕੀਲੇ ਨਾਲ ਦੇ ਧਾਰਮਿਕ ਗੀਤ ਕਿ ਸੇ ਕਲਾਕਾਰ ਨੇ ਨਹੀਂ ਗਾਏ ਗਰੀਬ ਤੇ ਜੋਰ ਚੱਲ ਗਿਆ ਮਾਰਤਾ ਬਚਾਰਾ ਚਮਕੀਲਾ

    • @labisinghlabisingh994
      @labisinghlabisingh994 3 года назад +1

      Llllllllllllllllljlllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

    • @surjeetsingh-cy3xg
      @surjeetsingh-cy3xg 3 года назад

      👍👍👍

    • @musclehutbodybuilding2583
      @musclehutbodybuilding2583 2 года назад +1

      Udo time hor tra da c,hun time hor tra da hai

    • @desideshokeen1509
      @desideshokeen1509 2 года назад +1

      @@musclehutbodybuilding2583 ha bai sahi gall aa. Virodi faida laige os tym da. Maadi gall aa yaar wse eda ni hona chahida c

    • @sony1041
      @sony1041 2 года назад

      @@musclehutbodybuilding2583 han veer udo TM hor C kyu k ikkala chamkila he us tm Gandhe geet kise ne ni c Gaye bs kalla Chamkila he gaunda C baki tan Vichare sare Dharmik gaunde C

  • @amanmehra232
    @amanmehra232 6 месяцев назад

    “The Sun never sets. .... "Amar Singh Chamkila" The Legend of Punjabi Music Industry.

  • @jasveerkhokhar9846
    @jasveerkhokhar9846 4 года назад +67

    ਚਮਕੀਲਾਂ ਤਾਂ ਚਮਕੀਲਾਂ ਸੀ 👏👏👏ਸਦਾਂ ਲਈ ਅਮਰ ਰਹੇ 👏

  • @darshansingh6179
    @darshansingh6179 4 года назад +11

    Miss chamkila , Savia ji u are gr8 human being and really daring . Stay blessed always .

  • @chmkelaverysingerachinrana6518
    @chmkelaverysingerachinrana6518 2 года назад +5

    Gold of Punjab chmkela ji

  • @manverkumar1679
    @manverkumar1679 Год назад +6

    Amar Singh Chamkila great singer Acha insan good human being Legend Singer

  • @RamgarhiaSingh1969
    @RamgarhiaSingh1969 3 года назад +5

    Bahut vadhyaa interview sivia sahib ji ne sach pesh keeta

  • @RupinderSingh-yg6dc
    @RupinderSingh-yg6dc 3 года назад +12

    Chamkila saab legend singer. Luv u ustad g

  • @Geeta-fu4em
    @Geeta-fu4em 4 года назад +79

    ਜਦੋਂ ਆਇਆ ਖਿਆਲ ਮਾਈ ਬੁੱਢੀ ਦਾ
    ਕਾਲਜੇ ਨੂੰ ਚੀਸ ਪੈ ਗਈ

    • @gurmailsinghcoach8388
      @gurmailsinghcoach8388 4 года назад +1

      Y EK ENTER VEW NALE KEHNDE HAN CHAMKELA KEHNDA C JEHDE GOLE MERE LAE BANE HAE OH MERE HE BHAJEGE NALE ES TRA DARSHA RAHE HAN V CHAMKEELA DARDA HE SAB TO YADE C AWAJ HE KAMB DE C SAHNDA DE NAM TE BAKE SWARN SEWEA JE BAHUT BADEA ENTERVEW PURANEA YADA TAJEA MARWUNDE RAHO LOOKA NU

  • @sharmasharma-mf5rf
    @sharmasharma-mf5rf 4 года назад +45

    ਦੋਸ਼ਤੀ ਫੇਰ ਬਣਦੀ ਆ ਜੇ ਸੱਚ ਸ਼ਾਮਹਣੇ ਰੱਖੇਗਾ ਸਿਵੀਆ ਜੀ ਡੇਲੀ ਨਿਊਜ ਦਾ ਵੀ ਫਰਜ ਬਣਦਾ ਸੱਚ ਸ਼ਾਮਹਣੇ ਰੱਖਣ

    • @gurwindersidhu6542
      @gurwindersidhu6542 6 месяцев назад

      Sach sahme kive rakh de tu aap soch 35 saal ho gaye je kar koi banda sach nu aapne seene ch dabai ferda ta oh sach kinna khatarnak hovega usse family ve hain unsu be jaan da khatra, Book ch naam likh dita pr unna de death ho gaye family nu bolya hoya ke kise hor Desh vich Book publish kar deo, Mainu lagda film karke family ruki hoye ce sayad hun Book publish hove

    • @karamjitkaur2459
      @karamjitkaur2459 5 месяцев назад

      @@gurwindersidhu6542 But eh film release hon ton pahlan pahlan hi chamkeele de kafi jaankar di death ho chuki a.. Jo v interviews krde rhe hn… or os de naal co-singers rahe hn… is it co-incident??

    • @gurwindersidhu6542
      @gurwindersidhu6542 5 месяцев назад

      @@karamjitkaur2459 sawarn Singh siviyan ke health problems the, but tikki and surinder sindhe ko kya hua dono 2023 main chamkile ke barsi main jo mela lagta hai duggri village vaha aaye the or dono pure healthy the, surinder sindhe ko lagta hai es film ke aane ka dar tha, es liye vo picchle 3 melo main chamkile ke family se najdiki bda rahe the, varna mela to 36 saal se lag raha pr surinder sindhe ko maine 3 saal pehle he es mele pr dekha tha or 3 saal pehle he chamkila movie ke shooting suru hoi the, ek or film punjabi main chamkile pr bni thi uska naam chamkila bhai forever tha or vo cinema main nhi release hui thi you tube pr aaye the, us film main Surinder shinde ne khud aapna role nibhaya tha or us film main chamkile ko bahut jayada asyas or surinder sindhe ko bahut samajdar dekhaya gya tha,

    • @gurwindersidhu6542
      @gurwindersidhu6542 5 месяцев назад +1

      @@karamjitkaur2459 yes eh case enna sidha nhi jina lagda, ke ja ta us time ch shoti age de khakdu mundea ne bina soche samje chamkile nu gusse ch maar dita ja duje singers ne marva dita, eh case bahut complicated hai, pehla chamkile ne bold songs gaye jado oh mature nhi ce fer usne jado religious songs gaye te mature tareeke naal songs likhne suru keete, te bhagat singh de vaar te Aasha de vaar nu record kron de tayari ch ce, ek Punjabi literature rasala kadan te Sri Devi naal Punjabi film banon de planing kar reha ce ta usnu mar dita jado oh 1977 to 1986 tak bold songs ga reha usdo kise ne nhi marya, pr jado usne track change keeta ta eh sb ho gya, es vich state, political parties te police be involved hain, pr sorry kuch fukre khalistani leader jo Canada ch ne unna ne ave rola pa dita ke asi chamkile nu marya, oh credit lan lagge paye a, es naal unna de khalistani movement nuksaan jayada faida ta koi nhi, film vaale chunde ta deepa hera vala harnek neka Labh singh nu dekha sakde ce jinna ne chamkile te Varinder nu marya pr una ne supa dita pr hun enna ne interview de de ke bol he dita lakhwinder dalewal te Ajmer Singh ne asi chamkile nu marya ta, hun kise hor te ilzam kive la sakde a

  • @Balbirsinghusa
    @Balbirsinghusa 4 года назад +105

    ਢੋਲਕ ਮਾਸਟਰ ਦੇਬੂ ਸਾਡੇ ਪਿੰਡ ਦਾ ਸੀ।ਵਿਚਾਰਾ ਗਰੀਬ ਦਿਹਾੜੀ ਦਾਰ ਮਾਰਿਆ ਗਿਆ।

    • @LakhvirSingh-le2uc
      @LakhvirSingh-le2uc 4 года назад +3

      😭😭

    • @virpaldhillon1933
      @virpaldhillon1933 4 года назад +3

      Debu gandharan pind
      Da c near nakodar

    • @Balbirsinghusa
      @Balbirsinghusa 4 года назад +5

      Virpal Dhillon ਹਾਂਜੀ ਮੇਰਾ ਪਿੰਡ ਗਾਂਧਰਾਂ ਈ ਆ

    • @lugilugi3338
      @lugilugi3338 4 года назад

      Ki tusin aje v maanak te sadeeq warge be haya loka nu sunoge???

    • @RoshanLal-sr8rh
      @RoshanLal-sr8rh 4 года назад +1

      Thankyou god. Balsing. G. 9914912657roshan. Randhawa. Gaike

  • @ssbdiary5258
    @ssbdiary5258 4 года назад +83

    ਚਮਕੀਲੇ ਦੀ ਝੜਾਈ ਨੇ ਮਰਵਾ ਤਾ ਵੀਰ ਜੀ

  • @entertainmentno.1366
    @entertainmentno.1366 3 года назад +29

    ਸਤਿਕਾਰਯੋਗ ਸਿਵੀਆ ਸਾਹਿਬ ਜੀ, ਬਾਬਾ ਚਮਕੀਲਾ ਸਾਹਿਬ ਜੀ ਦੇ ਬਾਰੇ ਕੁਲ ਦੁਨੀਆਂ ਤਕ ੳੁਨ੍ਹਾਂ ਦੀ ਸਚਾਈ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਲਖ ਜੰਮਦੀ ਰਹੁੰ ਦੁਨੀਆਂ, ਨਹੀਂ ਚਮਕੀਲਾ ਜੰਮਣਾ 😢😢

    • @gurjit1815
      @gurjit1815 Год назад

      Honest man on the earth please look in the mirror then tell talk to your self what is the truth

  • @gurvindermann9449
    @gurvindermann9449 4 года назад +23

    Amar Singh chamkila biba Amarjot ji hamesha rehndi duniya tak amar Rahu

  • @gurpreetsingh-zg3km
    @gurpreetsingh-zg3km 3 года назад +12

    ਸਵਰਨ ਸਿੰਘ ਸਿਵੀਆ ✔

  • @maniharpreetmanig3445
    @maniharpreetmanig3445 4 года назад +11

    Ustad chamkila gg zindawad g hmesha love you ustad g

  • @gurpreetsingh-zg3km
    @gurpreetsingh-zg3km 3 года назад +20

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @dr.jagtarsinghkhokhar3536
    @dr.jagtarsinghkhokhar3536 4 года назад +43

    ਬਹੁਤ ਸੋਹਣੀ ਇਟਰਵਿਉ ਕੱਲਾ ਕੱਲਾ ਸਬਦ ਚੇਤੇ ਆ ਇਹਨਾ ਨੂੰ

  • @deeprandhawa1786
    @deeprandhawa1786 4 года назад +108

    ਸਿਵੀਅਾ ਸਾਬ ਤਹਾਡੀਅਾ ਗੱਲਾ ਸੁਣ ਕੇ ਚਮਕਿਲੇ ਸਾਬ ਬਾਰੇ ਮੈਨੁੰ ਤਾ ਬਹੁਤ ਰੋਣ ਅੋਦਾ ਨਾ ਰੇਜੁ ਦੁਨੀਅਾ ਤੇ ਜੇ ਛਿੰਪ ਗਿਅਾ ਚੰਨ ਚਮਕਿਲਾ ਬਲਵਿੰਦਰ ਕੋਰ ੧੧੧੧੧

  • @ivanmahi2301
    @ivanmahi2301 4 года назад +5

    So good g

  • @hardeepbhullar5289
    @hardeepbhullar5289 4 года назад +8

    ਚਮਕੀਲੇ ਦਾ ਅਖਾੜਾ ਵੀ ਵੇਖੀਆਂ 1986 ਚੌ ਬਹੁਤ ਵਧੀਆ ਗੈਕ ਸੀ ਓਦੇ ਵਰਗਾ ਨਹੀਂ ਹੋਣਾ ਅਁਜ ਤਁਕ ਵੀ

  • @gurvindermann9449
    @gurvindermann9449 4 года назад +39

    ਰਾਣਾ ਵੀਰ ਜੀ ਪਲੀਜ਼ ਅਮਰ ਸਿੰਘ ਚਮਕੀਲਾ ਜੀ ਦੇ ਸਾਥੀ ਮਜੀਸਨਾ ਨਾਲ ਵੀ ਇੰਟਰਵਿਊ ਕਰ ਲਵੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ

    • @jagjitsingh5107
      @jagjitsingh5107 4 года назад +1

      Bai oh v mr ta c debu dholk master 😢

  • @ranjodhsingj9588
    @ranjodhsingj9588 4 года назад +27

    ਦਲਿਤ ਹੋਣ ਤੇ ਮਾਰਤਾ ਇਹ ਗੱਲ ਗਲਤ ਹੈ ਜੀ ਤੇ ਅਣਹੋਣੀ ਵੀ ਪਰ ਸਿਵੀਆ ਜੀ ਦਾ ਸੁਕਰੀਆ, ਬੜੀਆਂ ਨਵੀਆਂ ਗੱਲਾਂ ਦਾ ਪਤਾ ਲੱਗਾ ਧੰਨਵਾਦ ਜੀ।

    • @kulwinderjohal7304
      @kulwinderjohal7304 3 года назад +4

      ਵੀਰ ਜੀ ਦਲਿਤ ਦਾ ਲੇਬਲ ਹਰ ਥਾਂ ਤੇ ਕਿਉ ਵਾੜ ਦੇਦੇਂ ਹੋ ਸੱਭ ਤੋਂ ਜਿਆਦਾ ਆਖਾੜੇ ਜੱਟਾਂ ਨੇ ਸੇਠਾਂ ਨੇ ਲਵਾਏ ਹਨ ਮੈਂ ਅੱਜ ਵੀ ਉਸ ਨੂੰ ਸੱਭ ਕਲਾਕਾਰਾਂ ਤੋਂ ਮੂਹਰੇ ਰੱਖਦਾ ਹਾਂ ਅੱਜ ਵੀ ਕਾਇਲ ਹਾਂ ਚਮਕੀਲੇ ਦਾ ਚਮਕੀਲੇ ਦਾ ਕੋਈ ਸਾਨੀ ਨਹੀਂ ਸੀ ਅਤੇ ਨਾ ਹੀ ਹੈ ਨਾ ਹੀ ਹੋ ਸਕਦਾ ਵੀਰ ਜੀ ਅਸੀਂ ਸਭ ਭਾਈ ਹਾਂ ਫੇਰ ਕਦੇ ਵੀ ਢਹਿੰਦੀਆਂ ਕਲਾਂ ਵਾਲੀ ਗੱਲ ਨਾ ਕਰਨਾ ਕੋਈ ਮੰਦੀ ਸਬਦਾਵਲੀ ਨਹੀਂ ਧੰਨਵਾਦ ਜੀ

  • @BaljeetSingh-xp9cl
    @BaljeetSingh-xp9cl 3 года назад +2

    Thanks

  • @sonic8619
    @sonic8619 3 года назад +4

    So is Sahib you are great

  • @HarleenMokha
    @HarleenMokha 7 месяцев назад +1

    Great interview! Thank you for sharing important piece of history around Chamkila 🙏

  • @BalwinderSingh-mt6br
    @BalwinderSingh-mt6br Год назад +6

    ਧੰਨਵਾਦ ਬਾਈ ਤੁਸੀਂ ਚਮਕੀਲਾ ਸਾਬ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜੀ ਰਹੇ ਹੋ

  • @karamjitsahota2867
    @karamjitsahota2867 4 года назад +91

    ਵਾਹ ਸਵਰਨ ਸੀਵੀਆ ਜੀ ਬਹੁਤ ਉੱਚੇ ਵਿਚਾਰ ਨੇ ਚਮਕੀਲਾ ਦਲਿਤ ਸੀ ਇਸ ਲਈ ਮਾਰਿਆ ਕਲਾਕਾਰਾਂ ਨੇ ਬਿਲਕੁਲ ਸਹੀ ਗੱਲ ਕਹੀ। ਖਾੜਕੂ ਤਾਂ ਐਵੇਂ ਬਦਨਾਮ ਕਰ ਦਿੱਤੇ ਲੋਕਾਂ ਨੇ

    • @sukhwindersingh-fu4rq
      @sukhwindersingh-fu4rq 4 года назад +6

      Salute sibiya bai ji

    • @j.skundi7791
      @j.skundi7791 4 года назад +6

      ਇਹ ਗਲ ਭਾਜੀ ਬਿਲਕੁਲ ਸਹੀ ਹੈ 🙏🙏🙏

    • @gurpreetmahay6192
      @gurpreetmahay6192 4 года назад +3

      Sahi gal bai ji

    • @suchakataria946
      @suchakataria946 11 месяцев назад

      ਬਿੱਲਕੁਲ ਸਹੀ ਇੰਟਰਵਿਊ ਆ‌

    • @jasvirsingh410
      @jasvirsingh410 6 месяцев назад

      11111111111111111111111111​@@sukhwindersingh-fu4rq

  • @sukhasinghsukhasingh9079
    @sukhasinghsukhasingh9079 2 года назад +4

    ਸੰਸਥਾਵਾ ਵਲੋ ਸੇਧ ਦੇਣਾ ਤਾ ਸਮਝ ਆਊਦਾ ਪਰ ਸੋਧ ਦੇਣਾ ਡਰਾਉਣਾ ਾ ਧੱਕਾ੍ ਬਾਕੀ ਚਮਕੀਲਾ ਜਲਸ ਕਾਰਨ ਮਾਰਿਆ ਧੰਨਵਾਦ

  • @charanjitkaur242
    @charanjitkaur242 4 года назад +3

    Thanku siviaa veere jaankari den li

  • @dalbagdhaliwal8485
    @dalbagdhaliwal8485 4 года назад +46

    33 ਸਾਲ ਅੱਜ ਸਚਾਈ ਪਤਾ ਲੱਗਿਆ ਝੱਗਾ ਚੱਕ ਚੌਧਰੀ ਗਾਣੇ ਦਾ। ਆਸੀ ਲੱਭਦੇ ਰਹੇ ਕਿ ਇਹ ਗਾਣਾ ਕਿਥੇ ਆ । ਬਹੁਤ ਬਹੁਤ ਧੰਨਵਾਦ ਸੀਵੀਆ ਸਾਹਿਬ।

    • @desideshokeen1509
      @desideshokeen1509 2 года назад

      Kithe aa gana bai eh? Wala?

    • @GurmailSingh-oc3mc
      @GurmailSingh-oc3mc 2 года назад

      @@desideshokeen1509 r vii

    • @jobanpreetsingh5325
      @jobanpreetsingh5325 10 месяцев назад

      ​@@GurmailSingh-oc3mcqq

    • @gurwindersidhu6542
      @gurwindersidhu6542 6 месяцев назад

      ​@@desideshokeen1509kite nhi company ne es song de jagah purane song siker dupahre nahaunde ce song vali ceste markit ch kad diti

  • @MandeepSinghKambojNaushehraPan
    @MandeepSinghKambojNaushehraPan 3 года назад +5

    Very nice good interview

  • @kawalbal1947
    @kawalbal1947 3 года назад +20

    Chamkila forever nobody can touch his hieghts ever green 🌟

  • @bmpal5713
    @bmpal5713 3 года назад +5

    v v v v v v v supar kalakar amar singh chamkila amarjot v v v v v v v supar

  • @GurjitSingh-dg7kd
    @GurjitSingh-dg7kd Год назад +3

    ਚਮਕੀਲਾ ਅਤੇ ਅਮਰਜੋਤ ਕੌਰ ਜ਼ਿੰਦਾਬਾਦ

  • @kuldeepsidhu9005
    @kuldeepsidhu9005 4 года назад +58

    ਸੀਵੀਅਾ ਸਾਹਿਬ ਤੁਸੀਂ ਕੁੱਝ ਕੂ ੲਿਸ਼ਾਰਾ ਤਾਂ ਕਰ ਦਿੱਤਾ ਹੈ ਹੁਣ ਚਮਕੀਲੇ ਨਾਲ ਪੂਰੀ ਯਾਰੀ ਨਿਭਾੲਿਓ ਕਿਓਕਿ ਤੁਹਾਢੇ ਜ਼ਾਣ ਤੋਂ ਬਾਅਦ ਵੀ ਲੋਕ ਗੱਲਾਂ ਕਰਨ ਕਿ ਸਿਵੀੲੇ ਨੇ ਸੱਚੀ ਯਾਰੀ ਨਿਭਾੲੀ।ਖੋਜ਼ ਜ਼ਾਰੀ ਰੱਖ਼ੋ ਤੁਹਾਢਾ ਬਹੁਤ ਬਹੁਤ ਧੰਨਬਾਦ

    • @toxichunter8054
      @toxichunter8054 4 года назад +6

      Sivia sahib nu pta ha sara, pr ds nhi rhe, pta loka nu v.....

    • @sukhrajsingh1103
      @sukhrajsingh1103 3 года назад

      @@toxichunter8054 qmmmm

  • @gurvindermann9449
    @gurvindermann9449 4 года назад +39

    ਵੀਰ ਰਣਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ੍ ਤੁਸੀਂ ਸ੍ਰ ਸਵਰਨ ਸਿੰਘ ਸਿਵੀਆ ਜੀ ਨਾਲ ਇੰਟਰਵਿਊ ਕਰ ਕੇ ਅਮਰ ਸਿੰਘ ਚਮਕੀਲਾ ਜੀ ਅਮਰਜੋਤ ਜੀ ਦੀ ਯਾਦਾਂ ਨੂੰ ਪੇਸ਼ ਕੀਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ,,,,। ,👍

    • @supindersingh4279
      @supindersingh4279 4 года назад

      Pahlan tin bar warningdinde c fir sajja

    • @gurvindermann9449
      @gurvindermann9449 4 года назад

      @@supindersingh4279 veer samaj nahi laggi

    • @davinderbadhan7683
      @davinderbadhan7683 2 года назад

      ਮਾਨ ਵੀਰ interview ਵਾਲੇ ਬੰਦੇ ਦੀ ਉਮਰ ਤੇ ਪੁਛ ਲੱਓ 1986 ਵਿਚ ਚਮਕੀਲਾ ਜੀ 28 ਸਾਲ ਦਾ ਸੀ ਤੇ ਏਹ ਬੰਦਾ ਓਸ ਵਕਤ Job ਕਰਦਾ ਸੀ। ਮਤਲਬ ਕਿ ਇਸ ਦੀ ਉਮਰ ਓਸ ਵਕਤ 30 ਸਾਲ ਹੋਣੀ ਚਾਹੀਦੀ ਹੈ 1986 ਵਿਚ ਇਸ ਦੀ ਉਮਰ ਜੇ 30 ਸਾਲ ਹੈ ਤੇ ਅੱਜ ਜੇ ਇਸ ਦੀ ਉਮਰ ਜੋੜ੍ਹੀਏ ਤਾਂ ਕਰੀਬ 65 ਸਾਲ ਅੱਜ ਬਣਦੀ ਹੈ ਹੁਣ ਤੁਸੀਂ ਦੱਸੋ ਵੀ ਏਹ 65 ਸਾਲ ਦਾ ਲੱਗਦਾ ਯਾ ਹੈ। ਹੁਣ ਤੁਸੀਂ ਸੋਚੋ ਕਿ ਏਹ ਕਿੰਨਾ ਕੁ ਸੱਚ ਬੋਲ ਰਿਹਾ। please reply kario veer ji

    • @pardeepsingh5684
      @pardeepsingh5684 Год назад

      Bai chamkila g ton chote c 5/6 sall sivia sahib, 🙏

  • @Bathinda111
    @Bathinda111 6 месяцев назад +16

    ਅਸਲ ਚ ਦੂਜੇ ਕਲਾਕਾਰਾਂ ਨੂੰ ਅਮਰ ਸਿੰਘ ਚਮਕੀਲੇ ਦੀ ਚੜਾਈ ਜਰੀ ਨੀ ਗਈ।

  • @sonugillzgillz6853
    @sonugillzgillz6853 4 года назад +5

    Sir salute tuhanu sivia ji love for chamkila

    • @swaransivia4410
      @swaransivia4410 4 года назад +2

      ਧੰਨਵਾਦ ਜੀ ਸੋਨੂੰ ਜੀ।

  • @gurindersingh7933
    @gurindersingh7933 3 года назад +11

    Miss u forever Bai Chamkila ji

  • @bindergill7439
    @bindergill7439 4 года назад +38

    ਬਹੁਤ ਹੀ ਵਧੀਆ ਗਲਾ ਕਰਦੇ ਨੇ ਸਿਵੀਆ ਸਾਹਬ ਪਹਿਲਾ ਵੀ ਇਹਨਾ ਦੀਆ ਇੰਟਰਵਿਊਆ ਸੁਣੀਆ ਸਚੀਆ ਤੇ ਸਾਫ ਗਲਾ ਕਰਦੇ ਨੇ

  • @rupinderbhangu1441
    @rupinderbhangu1441 4 года назад +39

    ਬਾਈ ਜੀ ਕੁਝ ਕੁ ਗਾਇਕਾ ਨੂੰ ਹਜਮ ਨਹੀਂ ਸੀ ਹੋਇਆ ਕਿਉਂਕਿ ਅਮਰ ਸਿੰਘ ਚਮਕੀਲਾ ਜੀ ਦੇ ਗਾਣੇ ਬਹੁਤ ਜਿਆਦਾ ਮਸ਼ਹੂਰ ਹੋ ਗਏ ਸੀ ਇਸ ਕਰਕੇ ਉਹ ਮਰਵਾ ਦਿੱਤਾ ਹਰ ਕੋਈ ਜਾਣਦਾ ਸੀ ਧਾਰਮਿਕ ਅਤੇ ਹੋਰ ਵੀ ਸਾਰੇ ਪ੍ਰਕਾਰ ਦੇ ਗੀਤ ਵੇ ਹੱਦ ਚਲਣ ਲੱਗ ਪਏ ਗੁਰਦੁਆਰਾ ਸਾਹਿਬ ਵਿਖੇ ਸਾਡੇ ਪਿੰਡ ਪਾਣੀ ਦਿਆ ਬੁਲਬੁਲੇ ਆ ਗਾਣੇ ਚਲਦੇ ਹੁੰਦੇ ਸੀ

    • @sukhveersingh4039
      @sukhveersingh4039 4 года назад

      Bhai tanu pta kyu mariya c😂😂😂😂

    • @sukhveersingh4039
      @sukhveersingh4039 4 года назад +1

      Chamkila akhda c ki babbar khalsa de bande kahde c galt song gaya kar 😂😂😂
      Usi ap samajh lo jarnail singh bhindrawale akhda c galt song vare daso

    • @rangogerman9892
      @rangogerman9892 4 года назад +2

      @@sukhveersingh4039 ,hello apney dhrm daa pta tanu agia ithey pngey len

    • @sukhveersingh4039
      @sukhveersingh4039 4 года назад

      @@rangogerman9892 manu pta apne dharam vare kaka tuhade varge baba g ko jade ne 😂😂😂 kahde ne baba g chamatkar karo te baba chamatkar hor kite kar di da😂😂😂😂

    • @karamjitkaur2459
      @karamjitkaur2459 4 года назад

      sunil kumar Tuc mile c channkile nu?? Sachai Sun lya kro

  • @sarbbrar4173
    @sarbbrar4173 3 года назад +4

    Very good bai

  • @beantsekhonbeant1245
    @beantsekhonbeant1245 4 года назад +10

    Baba tera nankana bohat sohna song a

  • @BhupinderSingh-dj1em
    @BhupinderSingh-dj1em 4 года назад +27

    ਸਵਰਨ ਸੀਵੀਆ ਜੀ ਦਾ ਇੱਕ ਗੀਤ ਬਹੁਤ ਵਧੀਆ ਮਲਕੀਤ ਦੀ ਅਵਾਜ ਵਿੱਚ ਤੇਰੇ ਯਾਰ ਦਾ ਟਰੱਕ, ਠਾਣੇਦਾਰ ਜਿੰਨੀ ਕਰਦਾ ਕਮਾਈ ਸੋਹਣਿਏ ਨੀ, ਤੇਰੇ ਯਾਰ ਦਾ ਟਰੱਕ।

    • @GurbajUk2021
      @GurbajUk2021 6 месяцев назад

      Malkit hussainpur nakodar

  • @tajindersingh5474
    @tajindersingh5474 3 года назад +2

    Dhanwad jankari den da

  • @balvirbainsbains4384
    @balvirbainsbains4384 3 года назад +5

    ਸੁਰਿੰਦਰ ਸਿੰਘ ਸਿੰਦਾ ਕੁਲਦੀਪ ਮਾਣਕ ਮੁਹੰਮਦ ਸਦੀਕ ਦੀਦਾਰ ਸੰਧੂ ਸਰਦੂਲ ਸਿਕੰਦਰ ਸਦਿਲਾ ਕਰਤਾਰ ਸਿੰਘ ਰਮਲਾ ਇਹ ਹੈ ਹਨ ਚਮਕੀਲਾ ਜੀ ਦੇ ਅਸਲੀ ਕਤਲ

  • @mehtabvlog2151
    @mehtabvlog2151 6 месяцев назад

    Very good job ..first time me kise di puri intrwio dekhi bot vadhya gall kitya or sachya kitya the great chamkila ji bare sunk bot vadhya lgga vry gud person ..sivia saab ji da tanx ennya glla dsn lai.

  • @a.kelectrical9374
    @a.kelectrical9374 3 года назад +4

    Chamkila ji bahot vadde singar aa rehndi duniyan tak naam rahuga

  • @Bawarecordsofficial
    @Bawarecordsofficial Год назад

    ਸਿਵੀਅਾ ਸਾਹਬ ਦੇ ਅਮਰ ਸਿੰਘ ਚਮਕੀਲੇ ਦੀ ਅਵਾਜ਼ ਵਿੱਚ ਰਿਕਾਰਡ ਗੀਤ
    ਰਿਕਾਰਡ ਨਾਮ ਜੱਪ ਲੈ
    ੧ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰੇ
    ੨ ਦਸਤਾਰਾਂ ਕੇਸਰੀ
    ੩ ਪਟਨੇ ਸ਼ਹਿਰ ਵਿੱਚ ਚੰਨ ਚੜਿਅਾ
    ੪ ਪੀਰਾਂ ਦਾ ਪੀਰ
    ਕੈਸਟ ਬਾਬਾ ਤੇਰਾ ਨਨਕਾਣਾ
    ੧ ਬਾਬਾ ਤੇਰਾ ਨਨਕਾਣਾ
    ੨ ਵੀਰਾਂ ਦੀਅਾਂ ਗਾੲੀੲੇ ਘੋੜੀਅਾਂ
    ੩ ਬਾਬਾ ਦੀਪ ਸਿੰਘ ਤੇ ਹੋਣੀ
    ੪ ਹੌਲ਼ੀ ਹੌਲ਼ੀ ਚੀਰ ਸੀਸ ਨੂੰ
    ੫ ਬਾਬਾ ਫਰੀਦ

  • @jatindersinghsingh3586
    @jatindersinghsingh3586 4 года назад +6

    ਸਲੁਟ ਸਰ ਜੀ ਯਾਰ ਹੋਵੇ ਤਾਂਹ ਸੋਡੇ ਵਰਗਾ

    • @swaransivia4410
      @swaransivia4410 4 года назад

      ਜਤਿੰਦਰ ਸਿੰਘ ਜੀ! ਧੰਨਵਾਦ ਜੀ।

  • @girdharilalsarmhalsarmhal4768
    @girdharilalsarmhalsarmhal4768 3 года назад +1

    Very nice Right

  • @aswanikumar6285
    @aswanikumar6285 3 года назад +41

    ਸਰ ਮੈਂ 5ਦਿੱਨ ਰੋਟੀ ਨਹੀ ਸੀ ਖਾਦੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਬਹੁਤ ਵਧੀਆ ਜੋੜੀ ਸੀ

    • @Google-iw3kl
      @Google-iw3kl 7 месяцев назад +2

      Chol khade c??😂😂😂

  • @BhupinderSingh-dj1em
    @BhupinderSingh-dj1em 4 года назад +30

    ਆਹ ਕਈ ਬੰਦੇ ਕਹਿੰਦੇ ਨੇ ਇੱਕ ਗੱਲ੍ਹ ਕਹਿਣ ਨੂੰ 50 ਮਿੰਟ ਖਰਾਬ ਕਰਤੇ, ਇਹਨਾਂ ਨੂੰ ਪੁੱਛੋ ਕਯੋਂ ਗੱਡੀ ਥੱਲੇ ਆਉਣਾ ਸੀ, ਕੇ ਖੂਹ ਚ ਛਾਲ ਮਾਰਨੀ ਸੀ, ਜਿਹੜਾ ਟਾਈਮ ਖਰਾਬ ਹੋ ਗਿਅਾ।

  • @meerlamber1154
    @meerlamber1154 3 года назад +13

    ਚਮਕੀਲਾ ਅਮਰਜੋਤ ਅੱਜ ਵੀ ਅਮਰ ਹੈ

  • @swaranjitkaur1238
    @swaranjitkaur1238 5 месяцев назад

    Thanx22 ji

  • @baldevsingh1165
    @baldevsingh1165 6 месяцев назад +1

    Love you chamkila bhaji

  • @punjabdaumidvarpunjabi8796
    @punjabdaumidvarpunjabi8796 4 года назад +10

    Miss you Amar Singh chamkila

  • @SOMAL-c9v
    @SOMAL-c9v 6 месяцев назад +1

    Waheguru ji ❤

  • @dildalip2583
    @dildalip2583 4 года назад +14

    ਸ਼ਾਇਦ ਕਿਸੇ ਨੇ ਇਹ ਗੱਲ ਨਾ ਗੌਲੀ ਹੋਵੇ ਚਮਕੀਲਾ ਤੇ ਅਵਤਾਰ ਪਾਸ਼ ਇਕੋ ਮਹੀਨੇ ਮਾਰੇ ਗਏ ਸੀ। ਚਮਕੀਲਾ 8 ਮਾਰਚ ਵੂਮੈਨ ਡੇ ਨੂੰ ਪਾਸ਼ 23 ਮਾਰਚ ਨੂੰ ਮਤਲਵ ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ, ਦੋਵੇ ਮਾਰਚ 1988 ਨੂੰ ਮਾਰੇ ਗਏ। ਸਭ ਕੁਝ ਪ੍ਰੀਪਲੈਨਿੰਗ ਸੀ ।

  • @jaspalhundal7557
    @jaspalhundal7557 3 года назад +4

    Good

  • @satnamsinghofficeciviljudg4560
    @satnamsinghofficeciviljudg4560 4 года назад +3

    Very good👍 sar ji