ਚਮਕੀਲਾ ਅਮਰਜੋਤ ਵਾਰੇ ਕੁਝ ਪਿਆਰੀਆ ਯਾਦਾ ਉਨਾਂ ਦੇ ਭਰਾ ਪੱਪੂ ਤੇ ਭੈਣ ਜਸਵੰਤ ਕੌਰ ਨਾਲ,

Поделиться
HTML-код
  • Опубликовано: 8 сен 2024
  • CHAMKILA AMARJOT JASWANT, PAPPU, SODHI,LIVE

Комментарии • 308

  • @shalimkhan9592
    @shalimkhan9592 2 года назад +37

    Sharam, nee, aaee, eenko, ,,,kaar, beche hoea, menu, Bohat, dukh, lageaa, paji, parivar, no, bechne, to, pehle, sochna, chaheeda,, c

    • @davindersahni6975
      @davindersahni6975 2 года назад +6

      Thanks brother for the nice talk about Chamkila and Amarjot. Love from Calgary....Canada.

    • @johardass7377
      @johardass7377 Год назад +5

      🙏 ਬਾਈ ਜੀ ਅਮਰ ਸਿੰਘ ਚਮਕੀਲੇ ਦਾ ਅਖਾੜਾ ਪਿੰਡ ਲਿਦੰੜਾ ਵਿੱਚ ਸੀ ਦੋ ਅਖਾੜੇ ਸੀ ਇਕ ਦਿਨ ਪੱਗ ਬੰਨ ਕੇ ਆਈਆਂ ਸੀ ਤੇ ਦੂਜੇ ਦਿਨ ਪਟੇ ਸੀ ਦੁਜੇ ਦਿਨ ਤੂੜੀ ਵਾਲਾ ਕੋਠਾ ਢੇਹ ਗਿਆ ਸੀ ਉਸ ਦਿਨ ਰੀਕਾਟ ਚਲਦਾ ਸੀ ਅਮਲੀ ਤਿੰਨ ਡੰਗ ਦਾ ਭੂਖਾ ਰਾਤੀਂ ਤੋੜ ਲਿਈਆ ਸੁਖਾ

  • @kuldeepsomal1825
    @kuldeepsomal1825 2 года назад +69

    ਬਹੁਤ ਦੁੱਖ ਆਉਂਦਾ ਜੀ ਚਮਕੀਲੇ ਬਾਈ ਦੀਆਂ ਦਰਦ ਭਰੀਆਂ ਗੱਲਾਂ ਸੁਣਕੇ ਸੋਢੀ ਸਾਹਿਬ ਜੀ 😭

  • @pandit_302h7
    @pandit_302h7 2 года назад +22

    🖤ਦਿਲ ਟੁੱਟ ਗਿਆ ਕਾਰ ਵਾਰੇ ਸੁਣਕੇ ਇੱਕੋ ਇੱਕ ਤਾਂ ਨਿਸ਼ਾਨੀ ਸਾਭਣ ਵਾਲੀ ਸੀ 💔 ਪਰਿਵਾਰ ਮੈਬਰਾਂ ਨੂੰ ਕੀਮਤ ਹੀ ਨਹੀ ਪਤਾ 💔 ਜੇ ਅੱਜ ਚਮਕੀਲਾ ਵੀਰ ਹੁੰਦਾ ਕੋਈ ਕਲਾਕਾਰ ਨੀ ਚੱਲਣਾ ਸੀ 🙏

    • @GurpreetSingh-nw5rr
      @GurpreetSingh-nw5rr Год назад +3

      Je aaj hunda tan shitter Paine c ohde. Jidan de songs gaunda c youth hor he passe lag jana c. Singhan ne bahut vadia kam kita

    • @rockpatti
      @rockpatti Год назад +3

      @@GurpreetSingh-nw5rr Jo veer g ajj tv te video chal rahiaa ohna gand te nahi c chamkile da...

    • @harmandersandhusandhu4764
      @harmandersandhusandhu4764 5 месяцев назад +4

      ​@@GurpreetSingh-nw5rrਦਸਮ ਗ੍ਰੰਥ ਚੋ ਤ੍ਰਿਆ ਚਰਿਤ੍ਰ ਘਰੇ ਪੜ੍ਹ ਕੇ ਵਿਆਖਿਆ ਨਾਲ ਆਬਦੇ ਪਰਵਾਰ ਚ ਸੁਣ ਲਈ

  • @jantajanta2892
    @jantajanta2892 5 месяцев назад +21

    ਚਮਕੀਲੇ ਬਾਈ ਦੀ ਭਾਵੇਂ ਹਰ ਨਿਸ਼ਾਨੀ ਵੇਚ ਦੇਣ ਦੁਗਰੀ ਵਾਲੇ,ਪਰ ਲੋਕਾਂ ਦੇ ਵਿਚੋਂ ਚਮਕੀਲਾ ਤੇ ਅਮਰਜੋਤ ਰਹਿਦੀ ਦੁਨੀਆਂ ਤੱਕ ਨਹੀਂ ਕੱਢ ਸਕਦੇ। ਰਛਪਾਲ ਸਿੰਘ ਸਮਾਲਸਰ

  • @pubgboy9823
    @pubgboy9823 2 года назад +15

    ਤੁਹਾਡੀ ਗੱਲ ਠੀਕ ਆ ਵੀਰ ਜੀ,ਲੋਕਾਂ ਨੇ ਬਣਾਇਆ ਪਰ ਵੀਰ ਜੀ ਚ ਟੈਲੇਂਟ ਰੱਬ ਨੇਂ ਰਜ਼ ਕੇ ਦਿੱਤਾ ਸੀ,,ਹਮੇਸ਼ਾ ਯਾਦ ਰੱਖਣਾ ਵੀਰ ਜੀ

    • @SodhiMuthada
      @SodhiMuthada  2 года назад +2

      ਬਿਲਕੁਲ ਜੀ ਬੜੀ ਮਿਹਨਤ ਕੀਤੀ ਉਨਾਂ ਨੇਬ

    • @winderkotliwala5729
      @winderkotliwala5729 4 месяца назад

      ਏਨਾ ਵੱਡਾ ਕਲਾਕਾਰ ਸੀ ਦੇਖੋ ਕਿੰਨੀ ਮੂਰਖ਼ਤਾ ਜਮੀਨ ਵੇਚਤੀ ਗੱਡੀ ਵੀ

  • @KulwinderSingh-ks9qo
    @KulwinderSingh-ks9qo 2 года назад +32

    ਵਾਹ ਜੀ ਸੋਢੀ ਸਾਹਿਬ

  • @bhurasingh1871
    @bhurasingh1871 2 года назад +25

    ਬਹੁਤ ਵਧੀਆ ਜਾਨਕਾਰੀ ਦਿਤੀ ਸੋਢੀ ਮੁਠੱਡਾ ਜੀ

  • @bharane-wala-sandhu
    @bharane-wala-sandhu 2 года назад +41

    ਸੋਢੀ ਸਾਬ ਵੀਡੀਓਜ ਦੇਖ ਕੇ ਮਨ ਜਿਆ ਭਰ ਆਉਦਾਂ ਏ

  • @deesabai2541
    @deesabai2541 3 месяца назад +1

    Amar sigh chmklee nu sare dunea bohitt love kardei si .amar jot, chmkleea joari dovea di powerful si ❤❤❤❤❤

  • @dr.amitsharma7026
    @dr.amitsharma7026 2 года назад +11

    Sodhi saab eh kida da parivaar hai chamkila ji da enna ne chamkila saab diyan sab nishaniyaan vech ditiyan ne....kamaal hai enna de lalach di v......car ,jameen ,gold sab vech ditta hai....

  • @harjinder7435
    @harjinder7435 Год назад +10

    ਸੱਚੀ ਗੱਲ ਆ ਵੀਰ ਜੀ ਏਹ ਚਮਕੀਲਾ ਜੀ ਦੇ ਹਰ ਇੱਕ ਅਖਾੜੇ ਚ ਬਜਾਈ ਜਾਣ ਵਾਲੀ ਤੂੰਬੀ ਦੇਖਕੇ। ਮੰਨ ਨੂੰ ਖੁਸ਼ੀ ਵੀ ਮਿਲਦੀ ਆ ਤੇ ਯਾਦ ਵੀ ਤਾਜਾ ਹੋ ਜਾਂਦੀ ਆ

  • @harmindersingh5148
    @harmindersingh5148 2 года назад +9

    Sodhi sahib je well done work. Interview with amarjot Kaur je sister je and brother je 👏👍👍👍👌👌👌👌👌👌👌👌👌👌🙏🙏🙏

  • @daljitsingh1686
    @daljitsingh1686 2 года назад +16

    We’ll always missed chamkila & amarjot they were great singer thanks for all the updates mathada ji thanks 🙏

  • @deesabai2541
    @deesabai2541 3 месяца назад +1

    Sodei veer ji thudea krode bar thank you.tushi bohitt vdhiea trkke nal dshiea.amar s chmkleea,bebi amarjot sedea li amar ho gie.

  • @singarnathjandjandwala9837
    @singarnathjandjandwala9837 2 года назад +18

    ਬਹੁਤ ਵਧੀਆ ਜੀ

  • @jassmankoo2157
    @jassmankoo2157 2 года назад +9

    ਬਾਈ ਜੀ ਥੋਡੀ ਮੇਹਨਤ ਨੂੰ ਵੀ ਸਲਾਮ ਆ ਸੱਚਾਈ ਲੋਕਾਂ ਸਾਹਮਣੇ ਲਿਆਉਣ ਲਈ 👍👍 ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਚ ਰੱਖੇ

  • @surjansingh5913
    @surjansingh5913 2 года назад +36

    ਚਮਕੀਲੇ ਬਾਈ ਦੀਆਂ ਯਾਦਾਂ ਸੁਣ ਕੇ ਬਹੁਤ ਦੁੱਖ ਲੱਗਦਾ ਹੈ

  • @maniharpreetmanig3445
    @maniharpreetmanig3445 2 года назад +10

    Zindabad ustad chamkila ji love you ustad ji

  • @jaggabatth7267
    @jaggabatth7267 2 года назад +10

    Bhot vadia g

  • @sonynegah9710
    @sonynegah9710 Год назад +14

    ਵੱਡੇ ਭਰਾ ਜੀ ਇਹ ਵੀ ਲੋਕਾ ਨੂੰ ਦੱਸਿਆ ਕਰੋ ਉਹ ਤਾ ਗਾਉਦਾ ਸੀ ਪਰ ਅੱਜ ਦਿਖਾਇਆ ਜਾ ਰਿਹਾ ਨੰਗ ਪੁਣਾ 🙏🌹

  • @sonygill8656
    @sonygill8656 2 года назад +10

    ਅਸੀ ਉਹਨਾ ਦੇ ਸਰੋਤੇ ਆ ਉਹਾਨਾ ਦਾ ਸਮਾਨ ਦੇਖਣ ਦਾ ਯਰ ਸਾਡਾ ਵੀ ਦਰਸਕਾ ਦਾ ਵੀ ਹੱਕ ਆ ਇਸ ਚ ਜੈਲਸ ਵਾਲੀ ਤਾ ਕੋਈ ਵੀ ਗੱਲ ਨਹੀ ਬਾਕੀ ਸੋਢੀ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਹੀ ਤਾ ਸਮਾਨ ਸਾਨੂੰ ਕਿਸ ਨੇ ਦਖਾਣਾ ਸੀ ( ਸੋਨੀ ਗਿੱਲ ਸਮਾਣਾ ਮੰਡੀ )

  • @yaad1959
    @yaad1959 2 года назад +13

    Bahut khusi hoti veer eh video dekh ke👍👍👍👍

  • @bilwinderbillu2776
    @bilwinderbillu2776 2 года назад +14

    ਬਹੁਤ ਵਧੀਆ

  • @rajinderbhatti947
    @rajinderbhatti947 2 года назад +41

    ਸਹੀ ਗੱਲ ਆ ਜੀ ਜੇ ਅੱਜ ਕਾਰ ਹੁੰਦੀ ਤਾਂ ਲੋਕਾਂ ਨੇ ਦਰਸ਼ਨ ਕਰਨ ਆਉਣਾ ਸੀ

    • @shalimkhan9592
      @shalimkhan9592 2 года назад +6

      Beer, g, aa, kaar, bech, ke, bohat dil, noo, jatka, lagaya

  • @rajinderbhatti947
    @rajinderbhatti947 2 года назад +28

    ਗਲਤ ਗੱਲ ਆ ਜੋ ਉਹਨਾ ਨੇ ਗੱਡੀ ਵੇਚ ਦਿੱਤੀ

  • @beantsingh5154
    @beantsingh5154 2 года назад +82

    ਇਹ ਬਹੁਤ ਹੀ ਦੁੱਖ ਲੱਗਿਆ ਸੁਣ ਕੇ ਕਿ ਚਮਕੀਲੇ ਦੀ ਗੱਡੀ ਦੁੱਗਰੀ ਆਲਿਆ ਨੇ ਕਬਾੜੀਆ ਨੂੰ ਵੇਚ ਦਿੱਤੀ ਸੀ ਜੇ ਅੱਜ ਗੱਡੀ ਉਨ੍ਹਾਂ ਦੀ ਸਮਾਧ ਕੋਲ ਖੜ੍ਹੀ ਕੀਤੀ ਹੁੰਦੀ ਚਮਕੀਲੇ ਦੇ ਸਰੋਤਿਆਂ ਨੇ ਦੇਖ ਦੇਖ ਕੇ ਰੱਜ਼ ਲਿਆ ਕਰਨਾ ਸੀ ਐਨੀ ਜਾਇਦਾਦ ਬਣਾ ਕੇ ਦੇ ਗੲਏ ਸੀ ਚਮਕੀਲਾ ਅਮਰਜੋਤ ਗੱਡੀ ਵੇਚਣ ਦੀ ਕੀ ਲੋੜ ਪੈ ਗਈ ਸੀ

    • @jaismeendhillon4338
      @jaismeendhillon4338 2 года назад +9

      ਉਦੋਂ ਪਤਾ ਨਹੀਂ ਸੀ ਕਿ ਆਹ ਸਮਾਂ ਵੀ ਆਊ ਗਾ।

    • @Kaur.brar23
      @Kaur.brar23 5 месяцев назад +2

      Veer kehdea ki 7 kille jameen v vech ti se

    • @jkpunjabi578
      @jkpunjabi578 4 месяца назад +1

      ਵਿਪਤਾ ਪੲਈ ਤੋਂ ਕੋਈ ਨਾਲ ਨਹੀਂ ਖੜਦਾ

    • @karamjitsingh674
      @karamjitsingh674 3 месяца назад

      Sahi gall aa veer,,

  • @PreetKaur-lh3mu
    @PreetKaur-lh3mu 2 года назад +9

    Super
    Koi nhi hona chamkila amarjot vrga

  • @ssinghevergreenvideo9145
    @ssinghevergreenvideo9145 2 года назад +5

    Auj oh hunde ihna di jindgi ve badi vadiya honi c taras aunda pupu 22te

  • @ManmohanSingh-kr8bx
    @ManmohanSingh-kr8bx 2 года назад +25

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ,,HMV,,

  • @vikashkumar1356-m5i
    @vikashkumar1356-m5i 2 года назад +6

    Ache artist hai chamkila ji big respect for him🙏🙏🙏🙏💐💐💐💐💐💐💐

  • @jpsamra7126
    @jpsamra7126 2 года назад +6

    Very very great job bro bahut hi dukh lagda chamkila Bahji da te amarjot ji da Sodhi bahji pappu veer te Jaswant bhainji sat sri akal take care

  • @paramjitsinghpamma2320
    @paramjitsinghpamma2320 2 года назад +11

    Very nice👍👍👍

  • @CanadaKD
    @CanadaKD 2 года назад +11

    ਸੋਢੀ ਵੀਰ ਜੀ ਧੰਨਵਾਦ ਜਾਣਕਾਰੀ ਦੇਣ ਦੀ।

  • @harmindersingh5148
    @harmindersingh5148 2 года назад +13

    Amar singh chamkila je amarjot Kaur je best Jodi ever evergreen 🌲 Jodi how long world 🌎 alive AMAR SINGH CHAMKILA JE AMARJOT KAUR JE NAME ALIVE both legendary singers God gave them place heaven. all dharmak songs 🎵 🎶 🎵 🎶 amar singh chamkila je amarjot Kaur je best all songs amar singh chamkila je amarjot Kaur je best amar singh chamkila je amarjot Kaur je songs 🎵 🎶 🎵 music 🎶 listen again again feeling good myself amar singh chamkila je amarjot Kaur je both best behaviors. Amar singh chamkila je amarjot Kaur je always talking best with peoples and fans amar singh chamkila je family's growing him nicely teach amar singh chamkila je amarjot Kaur je best 👌👍👏👌👍👏👏👏👏👏👏👏🙏🙏🙏🙏🙏🙏🙏🙏

  • @sarbjitsingh9010
    @sarbjitsingh9010 2 года назад +16

    ਭਾਜੀ ਜੀ ਚਮਕੀਲਾ ਰੱਬ ਦੀ ਬਖਸ਼ੀ ਹੋਈ ਕਲਾ ਕਰਕੇ ਚਮਕੀਲਾ ਬਣਿਆ ਨਾ ਕਿ ਲੋਕਾਂ ਕਰਕੇ
    ਕਿਉਂਕਿ ਲੋਕ ਤਾਂ ਅੱਜ ਵੀ ਜਿਉਂਦੇ ਨੇ ਪਰ ਅਜੇ
    ਤੱਕ ਚਮਕੀਲਾ ਪੈਦਾ ਨਹੀਂ ਕਰ ਸਕੇ

    • @SodhiMuthada
      @SodhiMuthada  2 года назад +1

      ਹੁਣ ਵੀ ਲੋਕ ਸੁਣ ਰਹੇ ਆ ਜੰਮਣ ਵਾਲੇ ਨਹੀ ਉਹ ਤਾਂ ਉਹਦਾ ਕਮਾਇਆ ਵੀ ਖਾ ਗਏ

    • @uttampalsingh792
      @uttampalsingh792 2 года назад

      ਸਹੀ ਕਿਹਾ ਹੈ ਜੀ

  • @user-dt5vi1wf7j
    @user-dt5vi1wf7j 4 месяца назад +4

    ਬਹੁਤ ਦੁੱਖ ਤੇ ਦਰਦ ਹੁੰਦਾ ਬਾਪੂ ਚਮਕੀਲਾ ਜੀ ਮਾਤਾ ਅਮਰਜੋਤ ਜੀ ਗੱਲਾਂ ਸੁਣਕੇ ਜਿਸ ਟਾਈਮ ਸੋਢੀ ਸਾਹਿਬ ਜੀ ਉਹ ਦੁਨੀਆਂ ਤੋਂ ਗਏ ਹਨ ਮੈਂ ਉਸ ਤੋਂ ਮਗਰੋਂ ਦੁਨੀਆਂ ਤੇ ਆਈਆਂ ਹਾਂ ਸਿਰਫ਼ ਉਹਨਾਂ ਦੇ ਸੌਗ ਹੀ ਸੁਣੇ ਹਨ ਪਰ ਉਹਨਾਂ ਨੂੰ ਵੇਖਿਆ ਨਹੀਂ ਲੈਵ ਉਹਨਾਂ ਨੂੰ ਵੇਖਿਆ ਸੋਢੀ ਸਾਹਿਬ ਜੀ ਤੁਹਾਡੀਆਂ ਵੀਡੀਓ ਰਾਹੀਂ ਬਹੁਤ ਬਹੁਤ ਧੰਨਵਾਦ ਜੀ🙏 ਤੁਹਾਡਾ ਦਿਲੋ ਤੋਂ

  • @avtarsarari7826
    @avtarsarari7826 2 года назад +10

    good jankari

  • @mandeeprana4565
    @mandeeprana4565 2 года назад +9

    Ssrikl sodhi uncle 🙏🏻live long God bless you and live long my massi gee and mama gee 🙏🏻parmatma tandrustiya bakshe miss chamkila uncle , amarjot massi gee,mere mom indra kaskmiri gee,and nani nano miss u lot .

  • @yoyomajedar6712
    @yoyomajedar6712 4 месяца назад +3

    ਸੁਰੂਆਤੀ ਗੱਲ ਲਈ ਮੈ ਬਿਲਕੁਲ ਸਹਿਮਤ ਆ ,ਇਸ ਤਰਾਂ ਨਹੀ ਕਹਿਣਾ ਚਾਹਿੰਦਾ ਉਹਣਾ ਨੂੰ,ਸਮਾਨ ਦੀਖਾਉਣ ਬਾਰੇ,ਸਾਨੂ ਵੀ ਚੰਗਾ ਲਗਦਾ,,,,,,,ਗੱਡੀ ਕਬਾੜ ਚ ਵਿਕ ਗਈ ਜੋ ਬਚ ਗਿਆ ਉਹ ਦਿਖ ਰਿਹਾ ,ਚੰਗਾ ਲਗਦਾ ,ਤੁਹਾਡਾ ਧੰਨਵਾਦ ,ਪਟਿਆਲਾ ਤੋਂ

  • @lakhwinderraju
    @lakhwinderraju 2 года назад +9

    chamkila is legand

  • @harbanssingh2258
    @harbanssingh2258 2 года назад +8

    Very Hard Work sir g very much 👏 Thanks

  • @BaljeetSingh-xp9cl
    @BaljeetSingh-xp9cl 2 года назад +10

    Top.Hero. C.22.G.Chamkila. G

  • @bhagatsinghfans2115
    @bhagatsinghfans2115 Год назад +2

    Saade lai ta chamkila g te amarjot g nal judi har ik cheej mahan lagdi hai

  • @jasbirsingh4230
    @jasbirsingh4230 2 года назад +8

    My love chamkila amanjot

  • @didarsingh8607
    @didarsingh8607 2 года назад +10

    Amar hogi jodi 22 ji

  • @suchasingh3466
    @suchasingh3466 2 года назад +7

    Very nice 🙏🙏🙏🙏🙏👌👌👌👌

  • @chamkaursingh5782
    @chamkaursingh5782 2 года назад +7

    Very good

  • @mohankhatra241
    @mohankhatra241 2 года назад +3

    Att c chamkila bah ji

  • @infopura8337
    @infopura8337 5 месяцев назад +7

    ਚਮਕੀਲਾ ਸਾਬ ਦੀ ਕਾਰ ਜੇਕਰ ਸਾਂਭੀ ਹੁੰਦੀ ਤਾਂ ਲੋਕਾਂ ਨੇ ਦਰਸ਼ਨ ਕਰਕੇ ਅਸ਼-ਅਸ਼ ਕਰ ਉਠਣਾ ਸੀ।ਬਾਕੀ ਅਮਰਜੋਤ ਦੇ ਭਰਾ ਪੱਪੂ ਤੇ ਭੈਣ ਜੀ ਨਾਲ ਗੱਲਬਾਤ ਵਧੀਆ ਲੱਗੀ ਸੋਢੀ ਸਾਬ।

    • @SodhiMuthada
      @SodhiMuthada  5 месяцев назад +1

      ਧੰਨਵਾਦ ਜੀ

  • @anmolbrar3391
    @anmolbrar3391 Год назад +9

    ਬਾਈ ਚਮਕੀਲੇ ਅਤੇ ਬੀਬਾ ਅਮਰਜੋਤ ਦੀ ਜੋ ਕਿ ਬਹੁਤ ਹੀ ਅਨਮੋਲ ਨਿਸ਼ਾਨੀ ਅੰਬੈਸਡਰ ਕਾਰ ਸੀ।ਪਰ ਕੀ ਉਹੀ ਕਾਰ ਅੱਜ ਵੀ ਕਿਸੇ ਵੀਰ ਤੋਂ ਮੈਨੂੰ ਵੀ ਸਹੀ ਮੁੱਲ ਵਿੱਚ ਵੇਚੀ ਜਾ ਸਕਦੀ ਹੈ।
    ਧੰਨਵਾਦ ਜੀਉ।

  • @didarsingh8607
    @didarsingh8607 2 года назад +6

    Very good ji

  • @JagtarSingh-qs5mv
    @JagtarSingh-qs5mv Год назад +7

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਮੈਂ ਦੋ ਦਿਨ ਪਹਿਲਾਂ ਅਖਾੜਾ ਬੁੱਡਲਾਡੇ ਜ਼ਿਲ੍ਹਾ ਮਾਨਸਾ ਵਿੱਚ ਦੇਖਿਆ ਸੀ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ

  • @davindersingh-zb5hd
    @davindersingh-zb5hd 2 года назад +5

    Bahot heee soni video g nice salute dilo bhagi g

  • @jugrajsingh9101
    @jugrajsingh9101 Год назад +5

    ਸਦਾ ਲਈ ਅਮਰ ਹੋ ਗਿਆ ਚਮਕੀਲਾ

  • @13_maninder
    @13_maninder 5 месяцев назад +2

    Sodhi mutthada ji nu salute aa jisne apne kimti smme to time kdd k legend bnde nu highlight kita

  • @user-mh5fmBatth
    @user-mh5fmBatth 5 месяцев назад +5

    ਉਹਦੀਆਂ ਨਿਸ਼ਾਨੀਆਂ ਅਨਮੋਲ ਸਨ

  • @vikasbhateja8865
    @vikasbhateja8865 2 года назад +5

    Sodhi Saab thank you so much

  • @harbindermohem
    @harbindermohem 2 года назад +6

    Very nice pahji

  • @leviparrish4109
    @leviparrish4109 2 года назад +9

    God bless sodhi g.

  • @LakhvirSingh-le2uc
    @LakhvirSingh-le2uc 2 года назад +6

    Very nice video 👍🙏💖

  • @BalwinderSingh-gm6ec
    @BalwinderSingh-gm6ec Год назад +4

    AmarSiñgh Chamkila Amarjot kour Jindabad

  • @RajinderSingh-wo5ph
    @RajinderSingh-wo5ph 2 года назад +4

    ਸੋਢੀ ਵੀਰੇ ਬਾਈ ਚਮਕੀਲੇ ਦੀ 🚘ਕਾਰ ਤਾ ਸਾਭ ਲੈਦੇ ਲੋਕਾਂ ਨੂੰ ਵੇਖਣ ਲਈ ਯਾਰਾ ਚਮਕੀਲਾ ਤਾਂ ਨਹੀਂ ਰਿਹਾ ਸੀ

  • @BaljeetSingh-xp9cl
    @BaljeetSingh-xp9cl 2 года назад +5

    Thanks. Sir.G

  • @mazariwale1257
    @mazariwale1257 2 года назад +7

    Nice

  • @harmeshsingh4085
    @harmeshsingh4085 7 месяцев назад +4

    ਇਸ ਮਹਾਨ ਜੋੜੀ ਨੇ ਹਮੇਸ਼ਾ ਚਮਕਦਾ ਰਹਿਣਾ ਹੈ ਜੀ,, ਸਾਡੇ ਸਮਾਣੇ ਆਇਆ ਸੀ ਮੈਂ ਇਹਨਾਂ ਦਾ ਅਖਾੜਾ ਅਪਣੀ ਜ਼ਿੰਦਗੀ ਵਿੰਚ ਤੱਕਿਆ ਹੈ ਜੀ,, ਹਰਮੇਸ਼ ਸਮਾਣਾ

  • @sandhupalwinder1821
    @sandhupalwinder1821 2 года назад +24

    ਬਾਈ ਅਮਰ ਸਿੰਘ ਚਮਕੀਲਾ ਦੇ ਅਖ਼ਾੜਿਆ ਬਾਰੇ ਤਾ ਗੱਲ਼ ਹੀ ਨਾ ਕਰੋ ਕੇ ਕਿਨੇ ਅਖ਼ਾੜੇ ਅਪਣੀ ਛੋਟੀ ਜਿਹੀ ਜਿਦਗੀ ਦੇ ਵਿੰਚ ਲਾ ਕੇ ਚਲੇ ਗਏ ਤੇ ਅਮਰ ਹੋ ਗਏ ਬਾਈ ਮੈ ਵੀ ਬਹੁਤ ਹੀ ਫੈਨ ਸੀ ਬਾਈ ਚਮਕੀਲੇ ਦਾ ਤੇ ਅੱਜ ਵੀ ਉਹਦਾ ਹੀ ਫੈਨ ਆ ਬਾਈ ਅਮਰ ਰਹੇ ਅਮਰ ਰਹੇ

  • @radhesham1502
    @radhesham1502 2 года назад +2

    Very very nice sodhi sahib ji

  • @bootawarring7005
    @bootawarring7005 2 года назад +2

    Bhut he vadhia ji Thanks sir ji Thanks

  • @AjitSingh-lp5oo
    @AjitSingh-lp5oo 2 года назад +4

    Sodhi sahib ji mere masar ji chamkile nal km krde a khraad da

  • @Daddyji829
    @Daddyji829 2 года назад +6

    Very good 👍

  • @darshandigra4321
    @darshandigra4321 2 года назад +3

    Sodhi sahb ji very nice ji
    I salute your thinking

  • @tarloksingh5755
    @tarloksingh5755 Год назад +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @LakhvirSingh-le2uc
    @LakhvirSingh-le2uc 9 месяцев назад +5

    Waheguru ji 😢

  • @RajpalSingh-lh9uw
    @RajpalSingh-lh9uw 2 года назад +5

    good g

  • @JaspalSingh-fo9hh
    @JaspalSingh-fo9hh 2 года назад +5

    Bahut badhiya

  • @khushwindersingh7570
    @khushwindersingh7570 2 года назад +13

    ਜੇ ਇਹਨੀ ਸਮਝ ਹੰਦੀ ਤਾਂ, ਤਾਂ ੳਸ ਮੋਤ ਵੀਰਾਨ ਕਰਦੇ।

  • @preetijeria
    @preetijeria 2 года назад +3

    All time super hit chamkila ji

  • @kamalpreet3283
    @kamalpreet3283 2 года назад +10

    Amar Jodi amar rahe🙏

  • @harjinder7435
    @harjinder7435 Год назад +4

    ਸੋਢੀ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਨਿਸ਼ਾਨੀਆ ਦਿਖਾਉਣ ਵਾਸਤੇ

  • @aenimurtaza2705
    @aenimurtaza2705 2 года назад +1

    Zabardast zabardast

  • @vikashkumar1356-m5i
    @vikashkumar1356-m5i 2 года назад +1

    Bohat pyara video or unko chize hain bohot respect aap sabko 🙏💐💐💐💐💐💐

  • @virenderchamkila2627
    @virenderchamkila2627 2 года назад +5

    great

  • @lovelycinematicphotography844
    @lovelycinematicphotography844 Год назад +1

    Sodi sab ji tuhadi mehrbani jo k tuhhade karke sanu chamkila ji bare ena kush pta lgeya

  • @mangalkotguru6611
    @mangalkotguru6611 2 года назад +8

    Very good Sodhi veer ji I love you ji

  • @surinderkhera1768
    @surinderkhera1768 2 года назад +6

    Good news

  • @tencomplustwo
    @tencomplustwo 7 месяцев назад +4

    ਬਹੁਤੇ ਰੋਣਗੇ ਦਿਲਾਂ ਦੇ ਜਾਨੀ ਮਾਪੇ ਤੈਨੂੰ ਘੱਟ ਰੋਣਗੇ 😂😂😂😂

  • @lakshmiji2470
    @lakshmiji2470 2 года назад +1

    Ye video bohot acha lagta hai ji jitni baar dekho

  • @ramsinghmaan9591
    @ramsinghmaan9591 2 года назад +10

    ਵੀਰ ਰਣਜੀਤ ਸਿੰਘ ਡਰਾਈਵਰ ਨਾਲ ਜਰੂਰ ਮੁਲਾਕਾਤ ਕਰਵਾਓ ਜੀ

  • @driversaab4668
    @driversaab4668 2 года назад +6

    Chhamkila chhamkila chhamkila chhamkila chhamkila chhamkila chhamkila chhamkila 😭 miss you 😭 miss you 😭 miss you 😭 miss you 😭 miss you 😭

  • @karanbaraich2300
    @karanbaraich2300 Год назад +1

    Bahut vadiya ji

  • @bhemshain1004
    @bhemshain1004 2 года назад +4

    God bless you

  • @jagtarsinghtaribaba4453
    @jagtarsinghtaribaba4453 2 года назад +1

    THANKS.VERY.VERY.GOOD.USTAD.JI.....
    TARI.BABA.....RAMDITTE.WALA.
    MANSA.PB.31.....WALE.22.G.

  • @balwindersinghbalwinder8725
    @balwindersinghbalwinder8725 Год назад +7

    ਚਮਕੀਲਾ ਜੀ ਦਾ ਰਹਿਦੀ ਦੁਨੀਆ ਤਕ ਨਾਮ ਰਹੇਗਾ

  • @bcnbcn1945
    @bcnbcn1945 Год назад +2

    Good g

  • @gurjinderjhutty6004
    @gurjinderjhutty6004 2 года назад +1

    ਬਹੁਤ ਵਧੀਆ ਜਾਣਕਾਰੀ ਸੋਢੀ ਭਾਜੀ

  • @BharpoorSingh-ds6ef
    @BharpoorSingh-ds6ef 5 месяцев назад +1

    ਬਹੁਤ ਵਧੀਆ ਬਾਈ ਜੀ

  • @jasmingill240
    @jasmingill240 2 года назад +1

    So interesting the way you tell the story of chamkila the greatest legend.

  • @HarpalSingh-zb9gp
    @HarpalSingh-zb9gp 2 года назад +1

    ਬਹੁਤ ਵਧੀਆ ਹੈ ਜੀ

  • @Kuldeepsingh-gt1dj
    @Kuldeepsingh-gt1dj 9 месяцев назад +2

    ❤, Hmv, ਦਾ ਬਾਪੂ ❤

  • @paramrai2754
    @paramrai2754 Год назад +2

    Good Entriweo