Chajj Da Vichar (2079) || ‘ਉੱਚਾ ਦਰ ਬਾਬੇ ਨਾਨਕ’ ਦਾ ਵਿੱਚ ਕੀ…?

Поделиться
HTML-код
  • Опубликовано: 4 июл 2024
  • #primeasiatv #chajjdavichar #swarnsinghtehna #harmanthind #newmovie #newpunjabifilm #exclusiveinterview #punjabifilms #punjabiactor #devkharoud
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 109

  • @user-yf4vl4kc6e
    @user-yf4vl4kc6e 11 дней назад +76

    ਮੈਂ ਗ੍ਰੰਥੀ ਹਾਂ ਦੇਵ ਨੇ ਗੁਰਬਾਣੀ ਬਾਰੇ ਬਹੁਤ ਵਧੀਆਂ ਵਿਚਾਰ ਸਨ ਵਾਕਿਆ ਹੀ ਅਸੀਂ ਗੁਰਬਾਣੀ ਦਿਨ ਰਾਤ ਪੜ੍ਹਦੇ ਹਾਂ ਤੋਤਾ ਰਟ ਲਾਉਂਦੇ ਹਾਂ ਗੁਰਬਾਣੀ ਵਿੱਚ ਨੂੰ ਅਮਲ ਚ ਲਿਆਉਣਾ ਦੂਰ ਦੀ ਗੱਲ ਅਸੀਂ ਗੁਰਬਾਣੀ ਦੀ ਵਿਚਾਰ ਨਹੀ ਕਰਦੇ ਮੈਂ ਵੀ ਵਿੱਚ ਹੀ ਹਾਂ ਗੁਰਮੁੱਖ ਸਿੰਘ ਕਾਉਂਕੇ ਕਲਾਂ

    • @harpreetkaur5022
      @harpreetkaur5022 10 дней назад +4

      ਬਿਲਕੁੱਲ ਸਹੀ 👍👌🙏

  • @user-yf4vl4kc6e
    @user-yf4vl4kc6e 11 дней назад +29

    ਟਹਿਣਾ ਸਾਹਿਬ ਇੰਟਰਵਿਊ ਬਹੁਤ ਪਸੰਦ ਆਈ ਦੇਵ ਖਰੌੜ ਬਹੁਤ ਵਧੀਆਂ ਇਨਸਾਨ ਹਨ ਗੁਰਬਾਣੀ ਬਾਰੇ ਜੋ ਇਹਨਾਂ ਵਿਚਾਰ ਦਿੱਤੇ ਬਹੁਤ ਵਧੀਆਂ ਸਨ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @user-yf4vl4kc6e
    @user-yf4vl4kc6e 11 дней назад +35

    ਜਦੋਂ ਦਾ ਚੱਜ ਦਾ ਵਿਚਾਰ ਸ਼ੁਰੂ ਹੋਇਆ ਹੁਣ ਤੱਕ ਦੀ ਸਭ ਤੋਂ ਵਧੀਆਂ ਗੱਲਬਾਤ ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ

  • @user-yf4vl4kc6e
    @user-yf4vl4kc6e 11 дней назад +26

    ਅੱਜ ਦੀ ਮੁਲਾਕਾਤ ਇਨ੍ਹਾਂ ਵਧੀਆ ਲੱਗੀ ਕਿ ਜੀ ਕਰਦਾ ਸੀ ਕਿ ਇਸ ਪ੍ਰੋਗਰਾਮ ਦੀ ਸਿਫਤ ਵਿਚ ਟਿੱਪਣੀਆਂ ਕਰੀ ਹੀ ਜਾਵਾ ਮਨ ਸਰਸ਼ਾਰ ਹੋ ਗਿਆ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @user-nt5oy8js9h
    @user-nt5oy8js9h 11 дней назад +22

    ਗੁਰਬਾਣੀ ਤੋਂ ਬਿਨਾਂ ਹੋਰ ਕੋਈ ਵੀ ਦਵਾਈ ਵੱਡੀ ਨਹੀਂ ਹੈ ਵਾਹਿਗੁਰੂ ਆਪ ਹੀ ਦੇਈ ਜਾਂਦਾ ਵਾਹਿਗੁਰੂ ਤੁਹਾਨੂੰ ਇਸ ਤਰ੍ਹਾਂ ਦੀਆਂ ਪਦਵੀਆਂ ਦੇ ਦਿੰਦਾ ਹੈ ਜਿੱਥੇ ਤੁਹਾਡੇ ਕੋਲ ਖੁੱਲਾ ਟਾਈਮ ਹੈ ਪਾਠ ਕਰਨ ਦਾ ਪਾਠ ਜਰੂਰ ਕਰਿਆ ਕਰੋ

    • @jasvirsinghsingh4735
      @jasvirsinghsingh4735 6 дней назад +1

      Har saah de nal Waheguru da jaap krya kro ji.. Es Sansar ch aisi koi v vastu ja koi Sukh nhi h.. Jo Sewa te Simran krke. Prapt na kita ja ske.. 🙏Dhan Guru Nanak 🙏

    • @user-nt5oy8js9h
      @user-nt5oy8js9h 6 дней назад +1

      @@jasvirsinghsingh4735 good 👍

  • @user-nt5oy8js9h
    @user-nt5oy8js9h 11 дней назад +22

    ਇਹ ਬਾਣੀ ਨੂੰ ਪੜ੍ਹਨਾ ਵੀ ਬਹੁਤ ਜਰੂਰੀ ਹੈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਡੇਢ ਵਜੇ ਦਾ ਜਾਗਣਾ ਢਾਈ ਘੰਟੇ ਦੀ ਭਗਤੀ ਦੱਸੀ ਹੈ

  • @deepbrar.
    @deepbrar. 11 дней назад +26

    ਸਾਦਗੀ, ਵਫਾ ਤੇ ਘਰਦਿਆਂ ਦੇ ਸੰਸਕਾਰ
    *ਕਦੇ ਬਜ਼ਾਰੋਂ ਨੀ ਮਿਲਦੇ*

  • @gurjeetkaur9238
    @gurjeetkaur9238 11 дней назад +11

    ਬਿਲਕੁਲ ਜੇ ਅਸੀਂ ਗੁਰਬਾਣੀ ਅਮਲ ਵਿੱਚ ਲਿਆਉਂਦੇ ਹਾਂ ਤਾਂ ਸਾਨੂੰ ਜਿੰਦਗੀ ਦੇ ਹਰ ਸਵਾਲ ਆਦਿ ਤੋਂ ਅੰਤ ਤੱਕ ਸਰਲ ਤੇ ਸਪੱਸ਼ਟ ਮਿਲਦਾ ਮੈਂ ਵੀ ਅਪਣਾ ਰਹੀ ਹਾਂ ਤੇ ਨਤੀਜਾ ਵੀ ਹਾਂ ਵਾਚੀ ਆ ਰਿਹਾ ਸੋ ਦੇਵ ਖਰੋੜ ਬਾਈ ਜੀ ਨੇ ਸੱਚ ਕਿਹਾ ਜੀ ਗੱਲਬਾਤ ਵਧੀਆ ਹੈ

  • @bhourrecorders1241
    @bhourrecorders1241 11 дней назад +13

    ਇਸ ਪ੍ਰੋਗਰਾਮ ਨੂੰ ਵੇਖ ਕੇ ਮੇਰੇ ਦਿਲ ਵਿੱਚ ਦੇਵ ਬਾਈ ਦੀ ਇੱਜ਼ਤ ਹੋਰ ਵਧ ਗਈ

  • @SukhwinderSingh-wq5ip
    @SukhwinderSingh-wq5ip 10 дней назад +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhwinderkaur7145
    @sukhwinderkaur7145 10 дней назад +5

    ਬਹੁਤ ਸੋਹਣੀ ਸੋਚਣੀ ਹੈ ਤਰਨ ਦੀ, ਧਾਰਮਿਕ ਫਿਲਮਾਂ ਬਣਣੀਆ ਚਾਹੀਦੀ ਆ, ਨੇ, ਅੱਜ ਦੀ ਬੀੜੀ ਨੂੰ ਲੋੜ ਹੈ, ਇਸ ਤਰ੍ਹਾਂ ਦੀਆਂ ਫਿਲਮਾਂ ਦੀ, ਚਲੋ ਕਿਸੇ ਨੇ ਸੁਰੂਆਤ ਤਾਂ ਕੀਤੀ ਹੈ, ਧੰਨਵਾਦ 🙏🙏🙏🙏🙏

  • @ginderkaur6274
    @ginderkaur6274 11 дней назад +8

    ਬਹੁਤ ਵਧੀਆ ਐਪੀਸੋਡ ਅਤੇ ਗਲਬਾਤ ਵਾਹਿਗੁਰੂ ਮਿਹਰ ਕਰਨ ਅਸੀਂ ਗੁਰਬਾਣੀ ਦੀ ਵਿਚਾਰ ਕਰੀਏ ਅਤੇ ਅਮਲ ਵਿਚ ਲਿਆ ਸਕੀਏ

  • @user-yj9gn6tk7g
    @user-yj9gn6tk7g 11 дней назад +7

    ਸ਼ਬਦ ਹੀ ਨੀ ਕੁੱਝ ਕਹਿਣ ਨੂੰ ਬਹੁਤ ਹੀ ਵਧੀਆ ਗੱਲ ਕੀਤੀ ਹੈ ❤❤ਦੇਵ ਮੈਨੂੰ ਮੇਰਾ ਭਰਾ ਲੱਗਦਾ ਹੁੰਦਾ।

  • @user-st3cq8zn9o
    @user-st3cq8zn9o 11 дней назад +9

    ਸਹੀ ਗੱਲ ਵੀਰ ਗੁਰਬਾਣੀ ਨੇ ਮੇਰੀ ਬਹੁਤ ਜਿੰਦਗੀ ਬਦਲੀ ਐ

  • @user-nt5oy8js9h
    @user-nt5oy8js9h 11 дней назад +13

    ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਆ ਹਰਿ ਵਿੱਚ ਰਚ ਜਾਂਦੀ ਹੈ

  • @deepbrar.
    @deepbrar. 11 дней назад +19

    ਉਹ ਚੀਜ਼ ਕਦੇ ਨਾ ਵੇਚੋ,
    *ਜੋ ਖਰੀਦੀ ਨਹੀ ਜਾ ਸਕਦੀ*

  • @amriksingh1813
    @amriksingh1813 11 дней назад +5

    ਗੁਰਦੁਆਰਾ ਸਾਹਿਬ ਜਾ ਕੇ ਸ਼ੀ੍ ਗੁਰੂ ਗਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਪ੍ਤੀਕਾਤਮਕ ਅਰਥ ਹੈ ਕਿ ਅਸੀਂ ਗੁਰਮਤਿ ਫਲਸਫ਼ੇ ਦਾ ਸਤਿਕਾਰ ਕਰਦੇ ਹਾਂ।

  • @Gill-mp9vt
    @Gill-mp9vt 11 дней назад +7

    ਕਹਿਣ ਨੂੰ ਕੁਝ ਨਹੀਂ ਬਚਿਆ, ਬਹੁਤ ਵਧੀਆ ਗੱਲਬਾਤ ਹੈ

  • @palasingh5151
    @palasingh5151 11 дней назад +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @user-nt5oy8js9h
    @user-nt5oy8js9h 11 дней назад +8

    ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਹੈ ਬੜੀ ਵਧੀਆ ਗੱਲ ਹੈ ਲੋਕਾਂ ਨੂੰ ਅਮੀਰ ਸ਼ਰਾਬ ਨਾਲੋਂ ਤੋੜ ਕੇ ਗੁਰਬਾਣੀ ਦੀ ਕਰਿਆ ਕਰੋ

  • @satnamsingh-dp1ug
    @satnamsingh-dp1ug 11 дней назад +7

    ਮੈਨੂੰ ਮਾਣ ਹੈ ਤਰਨ ਵੀਰ ਦੇ ਮੇਰੇ ਪਿੰਡ ਦਾ ਜਵਾਨ ਹੈ

  • @AmanDeep-bs8hf
    @AmanDeep-bs8hf 11 дней назад +4

    ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ

  • @user-nt5oy8js9h
    @user-nt5oy8js9h 11 дней назад +9

    ਬੇਟਾ ਜੀ ਬਾਣੀ ਰਟਣ ਨਾਲ ਬੋਡੀ ਸੀ ਆਪੇ ਹੀ ਚੱਲਣ ਲੱਗ ਪੈਂਦੀ ਹੈ

  • @jagrajkhan2551
    @jagrajkhan2551 10 дней назад +2

    ਬਹੁਤ ਵਧੀਆ ਇੰਟਰਵਿਊ ਸੀ ਬਾਈ ਦੇਵ ਖਰੌੜ ਦੀ। ਬਹੁਤ ਵਧੀਆ ਥੀਏਟਰ ਤੇ ਪਾਲੀਵੁੱਡ ਐਕਟਰ ਹੈ ਬਾਈ ਦੇਵ ਖਰੌੜ। ਅੱਲ੍ਹਾ ਇੰਨ੍ਹਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ

    • @Kudrat-gs2jw
      @Kudrat-gs2jw 8 дней назад

      Tuhadi v soch vdhia hovege jo tusi Ena vdhia coment kita g 🙏🙏

  • @jagroopmaan2251
    @jagroopmaan2251 11 дней назад +3

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਜੀ ਧੰਨਵਾਦ ਜੀ

  • @SandeepKhattra
    @SandeepKhattra 11 дней назад +5

    Waheguru ji mehar karn 🙏 God bless you 🙏🙏👍👍

  • @AmandeepSingh-bu4wn
    @AmandeepSingh-bu4wn 11 дней назад +3

    ਬਹੁਤ ਵਧੀਆ ਵਿਚਾਰ ਜੀ

  • @baudhikchannel
    @baudhikchannel 11 дней назад +5

    Kharoud h, mehnati ta howega hi, salute h sari team nu

  • @user-yf4vl4kc6e
    @user-yf4vl4kc6e 11 дней назад +11

    ਅੱਜ ਤੱਕ ਜਿਨ੍ਹਾਂ ਵੀ ਚੱਜ ਦਾ ਪ੍ਰੋਗਰਾਮ ਕੀਤੇ ਹੁਣ ਤੱਕ ਸਭ ਤੋਂ ਵਧੀਆਂ ਗੱਲਬਾਤ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @vikramjit9891
    @vikramjit9891 11 дней назад +4

    ਦੇਵ ਬਾਈ 💕

  • @deepbrar.
    @deepbrar. 11 дней назад +16

    ਤੂੰ ਸਭ ਮਿੱਟੀ ਕਰਦੇ , ਕੀ ਜਿੱਦਾਂ ,ਕੀ ਅੜੀਆਂ
    *ਤੂੰ ਨੀਵਾਂ ਹੋ ਕੇ ਚਲ, ਓਹਦੀਆਂ ਰਹਿਮਤਾਂ ਨੇ ਬੜੀਆਂ*

  • @KULWINDERSINGH-ee9xc
    @KULWINDERSINGH-ee9xc 4 дня назад

    ਬਹੁਤ ਵਧੀਆ ਪ੍ਰੋਗਰਾਮ ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ,ਦੇਵ ਖਰੌੜ ਨਾਲ ਬਹੁਤ ਸਜੀਵ ਗਲਬਾਤ ਸੁਣੀ ਤੇ ਵਧੀਆ ਲੱਗਾ।

  • @gurcharansinghmann1814
    @gurcharansinghmann1814 11 дней назад +7

    ਗੁਰਸ਼ਰਨ ਭਾ ਜੀ(ਭਾਈ ਮੰਨਾ ਸਿੰਘ)ਤੋ ਵੀ ਸੇਧ ਲਵੋ ਜੀ (ਧੰਨਵਾਦ)❤❤❤❤

    • @geetkarrajkoirsinghwala4962
      @geetkarrajkoirsinghwala4962 11 дней назад

      ਗੁਰਸ਼ਰਨ ਭਾਅ ਜੀ ਤੋਂ ਸੇਧ ਲੈਣ ਦਾ ਮਤਲਬ
      ਰੱਬ ਦੀ ਹੋਂਦ ਨੂੰ ਨਾ ਮੰਨਣਾ।

  • @kirankaur4504
    @kirankaur4504 11 дней назад +5

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @user-yv2qh4mp7n
    @user-yv2qh4mp7n 11 дней назад +6

    Dana Pani bhut sohni video

  • @BalbirSingh-jv8un
    @BalbirSingh-jv8un 11 дней назад +5

    SHANDAR INTERVIEW 👍🏿

  • @user-nt5oy8js9h
    @user-nt5oy8js9h 11 дней назад +4

    ਟਹਿਣਾ ਸਾਹਿਬ ਲੀਡਰਾਂ ਨੇ ਖਾਸ ਕਰਕੇ ਅਕਾਲੀ ਪਾਰਟੀ ਮੈਨੂੰ ਤਾਂ ਲੋਕਾਂ ਨੂੰ ਇਹ ਮੱਤ ਨਹੀਂ ਦੇਣੀ ਜੇ ਲੋਕ ਅਕਲ ਵਾਲੇ ਹੋ ਜਾਣਗੇ ਉੱਚ ਖਿਆਲੀ ਹੋ ਜਾਣਗੇ ਤੇ ਇਹਨਾਂ ਦੀ ਲੀਡਰੀ ਦੀ ਚਮਕਦੀ ਤੁਸੀਂ ਇਦਾਂ ਦੇ ਟੋਪਿਕ ਲਿਆ ਕਰੋ

  • @user-ot7ls3jw7x
    @user-ot7ls3jw7x 11 дней назад +3

    My favorite program g

  • @kulwinderjatana8745
    @kulwinderjatana8745 11 дней назад +4

    ਦੇਵ ਪੰਜਾਬੀਅਾ ਦਾ ਸੰਨੀ िਦੳੁਲ ਅਾ

  • @HarjinderSingh-pb8yz
    @HarjinderSingh-pb8yz 11 дней назад +2

    Waheguru ji 🙏🙏

  • @baudhikchannel
    @baudhikchannel 11 дней назад +2

    Bhut vadhea gllbat h,❤❤

  • @baljidersingh-ep1ef
    @baljidersingh-ep1ef 11 дней назад +2

    God bless you

  • @surindersingh5129
    @surindersingh5129 11 дней назад +2

    God bless all the team should be very healthy massage of life I am big fan Dev brother God bless I must go see film

  • @PBwalegs
    @PBwalegs 11 дней назад +3

    Rehna sabb te Harman ji sat shri akal ji dev veerji te tarun veerji tuhanu vi sat shri akal ji

  • @simerjitkaur4337
    @simerjitkaur4337 11 дней назад +2

    Bhut vdiya🙏

  • @BALDEVSINGH-2023
    @BALDEVSINGH-2023 11 дней назад +2

    Thank u prime asia and Tenha shaab ,Harman ji

  • @pendukuri4134
    @pendukuri4134 11 дней назад +2

    Ju ap chge hude ne ehu jehe insaan sariya nu chge smjde ne ❤❤❤❤❤

  • @jasvirsinghsingh4735
    @jasvirsinghsingh4735 6 дней назад +1

    🙏Gurbani es jag me chanan. Waheguru ji sb te mehar kryo 🙏

  • @GurpreetKaur-lx9tp
    @GurpreetKaur-lx9tp 4 дня назад

    Waheguru ji hamesha Chardikla ch rakhan 🙏🇩🇪♥️

  • @inderjit8901
    @inderjit8901 11 дней назад +3

    Bai ji 👌👌👌👌👌❤❤❤❤❤❤👍👍👍👍👍👍

  • @ramandeepsingh4310
    @ramandeepsingh4310 11 дней назад +2

    Good

  • @manjitkaur1316
    @manjitkaur1316 10 дней назад +1

    Very nice and very inspirable video

  • @Karmjitkaur-gk1xq
    @Karmjitkaur-gk1xq 11 дней назад +2

    My favourite actor ❤👌

  • @user-ze8eg1cw3g
    @user-ze8eg1cw3g 11 дней назад +2

    Gurbani bande da jivan Badal dendi hai Ji pragat Singh

  • @BoharDhillon-hw3uc
    @BoharDhillon-hw3uc 11 дней назад +3

    🙏🙏🙏🙏🙏
    🙏🙏🙏🙏🙏

  • @sukhidhandhwar5476
    @sukhidhandhwar5476 11 дней назад +2

    Chak dio kamm punjabio dev bai di movie gud honi aa

  • @jaswinderkaur1907
    @jaswinderkaur1907 10 дней назад +1

    Very nice interview 🙏🙏🙏🙏🙏

  • @Raisaab911
    @Raisaab911 10 дней назад +1

    Very nice 👍👍❤❤🎉🎉

  • @BalwinderKaur-co5ml
    @BalwinderKaur-co5ml 11 дней назад +2

    Very nice 😊 veer ji

  • @karamjeetkaur3432
    @karamjeetkaur3432 11 дней назад +2

    🙏🏻🙏🏻

  • @kanwaljeetsingh4812
    @kanwaljeetsingh4812 11 дней назад +3

    🙏🙏 sat Sri akal ji 🙏🙏👍

  • @VarinderSingh-he7wo
    @VarinderSingh-he7wo 9 дней назад

    ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਇਹ ਇੰਟਰਵਿਊ ਬਹੁਤ ਚੰਗੀ ਲੱਗੀ। ਅਸਲੀ ਗੱਲ ਹੀ ਇਹ ਹੈ ਕਿ ਅਸੀਂ ਗੁਰਬਾਣੀ ਅਨੁਸਾਰ ਬਦਲਾਅ ਲੈ ਕੇ ਆਈਏ।

  • @user-rg5kb7sy6i
    @user-rg5kb7sy6i 11 дней назад +3

    ❤❤❤❤❤🎉🎉🎉🎉🎉

  • @BALDEVSINGH-2023
    @BALDEVSINGH-2023 11 дней назад +2

    ❤❤❤❤

  • @diljeetkaur5858
    @diljeetkaur5858 10 дней назад +2

    ♥️🙏🏻🙏🏻

  • @surindersingh5129
    @surindersingh5129 10 дней назад +2

    100”true He s subprime if u believe God always hold your finger put u right direction

  • @Ohi13gagan
    @Ohi13gagan 11 дней назад +2

    Bai Taran Jagpal ji Main India aa Reha 12__13 Date Nu Koshish Krage Patiale Snehma Home Ch Ja ke Dekhan di Tuhadi Film 📽️✈️🪯

  • @ranveergamingyt1143
    @ranveergamingyt1143 11 дней назад +2

    dev bai best

  • @rajinderkaur3374
    @rajinderkaur3374 11 дней назад +2

    Mera ik suneha ptc waleya noo poocha do.Tanuja noo film ucha dar babey nanak wastey award dita javey.

  • @SatnamsinghDhaliwal-jl6wv
    @SatnamsinghDhaliwal-jl6wv 10 дней назад +1

    Good.bay.g

  • @gaganwadhwa9535
    @gaganwadhwa9535 7 дней назад

    Very nice 👍👍

  • @user-oc2np4yo2r
    @user-oc2np4yo2r 8 дней назад

    Shi gl aa g sb nu bani padni chayedi aa bani pad k bnda apne aap ch bahut kug change krda waheguru sb nu tandrusti bakshe 🙏🙏

  • @sunnys3523
    @sunnys3523 11 дней назад +2

    🙏 Hello
    Please help kro koi Sadi assi bahut majburi ch aa Ghar to v kam to v karja v 😭
    Please help kro koi Sadi 🙏

  • @satnamsinghpurba9584
    @satnamsinghpurba9584 8 дней назад

    Very nice video god bless you 🌺

  • @davindersinghjoshan
    @davindersinghjoshan 11 дней назад +2

    Fatte chak de dev kharoud bai….

  • @harwindersandhu-nk8kl
    @harwindersandhu-nk8kl 8 дней назад

    Nice❤

  • @jasmelsingh1451
    @jasmelsingh1451 11 дней назад +2

    ਬਾਣੀ ਬਾਈ ਮਾਨਸ ਤੇ ਦੇਵਤੇ ਕਰੇ

  • @user-ts9ym6zy4t
    @user-ts9ym6zy4t 2 дня назад

    Very nice dovn veer

  • @harvinderkaur6374
    @harvinderkaur6374 10 дней назад

    ਸਹੀ ਗੱਲ ਹੈ 🙏🙏🙏🙏🙏

  • @RajwinderKaur-vh3tb
    @RajwinderKaur-vh3tb 8 дней назад

    Veer bhaine kinna sohna bolda gbu veere

  • @BhanguSaab-gm2ic
    @BhanguSaab-gm2ic 9 дней назад

    ❤❤

  • @CharanjeetKaur-oe5gs
    @CharanjeetKaur-oe5gs 10 дней назад +1

    Dev Beta jad car ch safar karde oh sabto vadhyiaTime path da

  • @rupindersinghboparai
    @rupindersinghboparai 11 дней назад +2

    Gurpreet veera munakhta di sewa wala warga banna okha

  • @jassiimangat
    @jassiimangat 11 дней назад +3

    ਮੈ ਦੇਵ ਖਰੌੜ ਬਾਈ ਨਾਲ 100% ਸਹਿਮਤ ਹਾਂ , ਯਾਰਾਂ ਪਿੱਛੇ ਖੜਨਾ ਚਾਹੀਦਾ ਹੈ ਅਤੇ ਯਾਰ ਉਹੀ ਹੁੰਦਾ ਜੋ ਯਾਰਾਂ ਮਗਰ ਖੜਦਾ , ਸਾਡੇ ਪੰਜਾਬ ਨੂੰ ਜੇ ਡੋਬਿਆ ਤਾਂ ਫੇਸਬੁਕੀ ਪ੍ਰਧਾਨਾਂ ਨੇ ਡੋਬਿਆ , ਪਹਿਲਾਂ ਵੀ ਤਾਂ ਸਰਬਜੀਤ ਸਿੰਘ ਖਾਲਸਾ ਖੜਦਾ ਸੀ ਉਦੋਂ ਕਿਉਂ ਨਹੀਂ ਸੱਪੋਰਟ ਕੀਤੀ , ਇਹ ਸੱਭ ਅਕਾਲੀ ਬਾਦਲ ਦੇ ਆਈ ਟੀਸੈਲ ਵਾਲੇ ਸੀ ਜਿਹੜੇ ਕਰਮਜੀਤ ਦਾ ਵਿਰੋਧ ਕਰਦੇ ਸੀ

  • @_Amritsar_california_
    @_Amritsar_california_ 9 дней назад

    🙏🏻

  • @user-yd5qk2mk2t
    @user-yd5qk2mk2t 10 дней назад

    Dev veer my favorite acter

  • @former646
    @former646 10 дней назад

    ਸਤਿ ਸ੍ਰੀ ਅਕਾਲ ਜੀ
    ਸ਼ਾਸ਼ਰੀਆ ਕਾਲ

  • @gurpreetsinghdhaliwal807
    @gurpreetsinghdhaliwal807 10 дней назад

    ਸਤਿ ਸ੍ਰੀ ਅਕਾਲ ਜੀ

  • @davindersinghjoshan
    @davindersinghjoshan 11 дней назад +2

    Kharoud bai….promotion dabb k kr deo….

  • @BALKARGORAYA
    @BALKARGORAYA 10 дней назад +1

    Dev 22 banda ta tu bahut vdya aa pr vota vich karamjit anmol nu sport kr ke te bahi Sarbjit Singh Khalsa de virodh aa ki bahut galat kita c 🙏

  • @ajitsingh-qh9ii
    @ajitsingh-qh9ii 11 дней назад +3

    ਕਾਸ !ਅਜਿਹੇ ਅਸੀਂ ਹੋ ਸਕੀਏ|

  • @harmeetsinghghumaan8601
    @harmeetsinghghumaan8601 11 дней назад +3

    Very tru ❤ sa full team welcome for good views sprtual thame

  • @ShamsherPannu-fd4xn
    @ShamsherPannu-fd4xn 7 дней назад

    Hello

  • @user-yt4mp1lw2x
    @user-yt4mp1lw2x 9 дней назад

    Changa Kalakar Pesh Karo Tehana Ji

  • @rinkufdk7430
    @rinkufdk7430 11 дней назад +2

    Kejriwal AAP jindabad jindabad jindabad

  • @aman8388
    @aman8388 11 дней назад +2

    Punjabi shi likho head line te

  • @jarnailsingh2532
    @jarnailsingh2532 9 дней назад

    Dev kharod best actor a Punjab da gippy amey virk warge bakwas filman banade a

  • @vishavjeetsingh908
    @vishavjeetsingh908 10 дней назад

    Veer ji eh galti nhi karni.Gurbani ton door nhi hona.duniavi km tan.chlde rahine aa.

  • @jasskhatri420
    @jasskhatri420 7 дней назад

    Fer apne bhra karamjeet anmol nu bolna v sikha ohnu akal v de boln di v har kise nu izzat naal gal kre

  • @krishanchand4666
    @krishanchand4666 11 дней назад +2

    ❤🎉❤🎉❤🎉❤🎉❤