भाई समझ को कुछ आया नही फिर भी दिल को सुनने बहुत अच्छा लगा कम से कम 10 बार सुन चुका हूं और सुन कर मन मे ये सब जानने की इच्छा बढ़ गयी बहुत अच्छा कर रहे हो भाई आप लगे रहो आप ही सही मांयने में गायक हो जो देश की युवा पीढ़ी को एक नई दिशा दे रहे हमारे इतिहास से परिचित करा के आप देश को आगे बढ़ने में योगदान दे रहे वरना पैसे लिए गाने वाले भांड भरे पड़े है पंजाब में
Boht vdiya lga tuhada eh Punjab da itihas nu pesh krnda salika Rab chardi kla bakshe tanu.maan aa saanu tuhade te Ek gal such aa Menu mere vicho sara hi Punjab dekhda
Har ek line ne GOOSEBUMPS laa ditta.... One of the Best narration of Punjab's Glorious History. Love this song, bhut badhiya Virasat bhai. Keep it up. Waiting for next chapter.
Sandhu veer edda de song di udik aa kyo ki eh song sun ke mai ta ab apni sikh history vi padan lag pya tussi sanu short ch bhot kuch sikha ditta.. dhanvad veere tussi edda de song kad de raho. Waheguru thonu edda de song gaoun di tandrusti bakshe.
I've never wrote comment on any song but this song gave me goosebumps and just couldn't resist myself for praising this amazing work. Great work👏👏👏 Keep on coming with these kind of songs because very few part of Sikhism is mentioned in Indian History People don't know much about Sikh history now this is great initiative for people to know more. Sat shri akal
👉 me gannea da shokin ta nahi see Parr eh ganna roj 1 varr sunn da 🙏Serr chuk da KHALSE DA ITEHAS sunn 🙏Vere bahut khub tu likhea te gaea va Tenu bahut bahut vadaia honn 🙏 SATGURU TAREKIA BAKSHE ....
ਸੱਤ ਸ਼੍ਰੀ ਅਕਾਲ ਦੋਸਤੋ 🙏
ਤੁਹਾਨੂੰ ਸਾਡਾ ਏਹ ਉਪਰਾਲਾ ਕਿਵੇਂ ਦਾ ਲੱਗਿਆ ਜਰੂਰ ਦੱਸਿਉ…
ਸਕੂਲਾਂ ਦੇ ਸਿਲੇਬਸ ਚ ਇਤਿਹਾਸ ਖਤਮ ਕਰੀ ਜਾਦੇ ਨੇ ,
ਦਾਦੇ ਨਾਨਿਆਂ ਕੋਲ ਬੈਠਣ ਦਾ ਟਾਈਮ ਨਹੀ ਅੱਜਕੱਲ ਬੱਚਿਆਂ ਕੋਲ
ਕਿਤਾਬਾਂ ਪੜਣ ਦਾ ਰੁਝਾਨ ਵੀ ਘੱਟ ਐ ਨਵੀ ਪੀੜੀ ਨੂੰ ਸੋ ਕਿੱਦਾਂ ਆਪਣਾ ਅਮੀਰ ਇਤਿਹਾਸ ਸੁਣਾਇਆਂ ਜਾਵੇ ਕਿ ਅਸੀ ਕੀਹਨਾਂ ਦੇ ਵਾਰਿਸ ਆ ?
ਏਸੇ ਲਈ ਏਹ ਉਪਰਾਲਾ ਕੀਤਾ ਸੀ ,
ਬਾਕੀ ਜੇ ਤੁਸੀ ਠੀਕ ਸਮਜੋ ਤਾਂ ਜ਼ਰੂਰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਉ ਵੱਧ ਤੌਂ ਵੱਧ , ਨਹੀ ਤੇ ਚੱਕਲੋ ਰੱਖਲੋ ਤਾਂ ਬਥੇਰੀ ਹੋਈ ਜਾਦੀ ਆ 🙏🙏
ਗੀਤ ਬਾਰੇ ਸੰਖੇਪ ਚ ਜਾਣਕਾਰੀ ਲਈ ਏਸ ਲਿੰਕ ਤੇ ਕਲਿੱਕ ਕਰਲੋ ruclips.net/video/riaZ4co7EqE/видео.html
Veere tuhade har song nu vd to vd support a... Bs tuc eda de song release kro 👍🏻👍🏻 Keep it up brother 👍🏻
bhut sohna ..
Bhut vdya👍
Veer Ji bahut Vadiaa pesh kita ji
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਵੀਰ ਜੀ
ਬਹੁਤ ਬਹੁਤ ਮੁਬਾਰਕ ਸਤਿਗੁਰ ਸਿੰਘ ਅਤੇ ਵਿਰਾਸਤ ਸੰਧੂ ਵੀਰ ਨੂੰ
🌹🌹🌹🌹🌹🌹🌹🌹🌹🌹🌹🌹🌹
ਸਕੂਲਾਂ ਦੇ ਸਿਲੇਬਸ ਚ ਇਤਿਹਾਸ ਖਤਮ ਕਰੀ ਜਾਦੇ ਨੇ ,
ਦਾਦੇ ਨਾਨਿਆਂ ਕੋਲ ਬੈਠਣ ਦਾ ਟਾਈਮ ਨਹੀ ਅੱਜਕੱਲ ਬੱਚਿਆਂ ਕੋਲ
ਕਿਤਾਬਾਂ ਪੜਣ ਦਾ ਰੁਝਾਨ ਵੀ ਘੱਟ ਐ ਨਵੀ ਪੀੜੀ ਨੂੰ ਸੋ ਕਿੱਦਾਂ ਆਪਣਾ ਅਮੀਰ ਇਤਿਹਾਸ ਸੁਣਾਇਆਂ ਜਾਵੇ ਕਿ ਅਸੀ ਕੀਹਨਾਂ ਦੇ ਵਾਰਿਸ ਆ ?
ਏਸੇ ਲਈ ਏਹ ਉਪਰਾਲਾ ਕੀਤਾ ਸੀ ,
ਬਾਕੀ ਜੇ ਤੁਸੀ ਠੀਕ ਸਮਜੋ ਤਾਂ ਜ਼ਰੂਰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਉ ਵੱਧ ਤੌਂ ਵੱਧ , ਨਹੀ ਤੇ ਚੱਕਲੋ ਰੱਖਲੋ ਤਾਂ ਬਥੇਰੀ ਹੋਈ ਜਾਦੀ ਆ 🙏🙏
ruclips.net/user/shortssC9oQQ-Zvao?feature=share
Right
Boht khoob Veer Ji.. 🙏🏻
ਵੀਰ ਥੋਡੇ ਵਰਗੇ ਕਲਾਕਾਰਾਂ ਦੀ ਬਹੁਤ ਲੋੜ ਹੈ ਅੱਜ ਦੇ ਸਮਾਜ ਨੂੰ... ਬਹੁਤ ਖੂਬ ਵੀਰ ਜੀ
🙏🏼🙏🏼
ਪੰਜਾਬ ਵਿੱਚ ਜਲਦ ਹੀ ਅਣਖਾਂ ਅਤੇ ਸ਼ਰਮਾਂ ਨੇ ਵਾਪਸੀ ਜਨਮ ਲੈਣਾ ਹੈ....... ਧੰਨਵਾਦ ਗੀਤਕਾਰ ਅਤੇ ਗਾਇਕਾਂ ਨੂੰ 🔥🔥🔥
ਉਮੀਦ ਕਰਦੇ ਹਾਂ, ਤੁਹਾਡੇ ਬੋਲ ਸੱਚ ਹੋਣਗੇ।
22 ji bol sach ho gya bhai amritpal singh ji ne kaum ch jann pati
Super study ❤❤❤❤❤❤❤❤❤❤❤❤❤❤
Speechless..
ਹੁਣ ਤੱਕ ਦੀ ਜ਼ਿੰਦਗੀ ਵਿੱਚ ਸੁਣੇ ਗਏ ਸਾਰੇ ਗਾਣਿਆਂ ਵਿਚੋਂ ਸਭ ਤੋਂ ਉੱਤਮ।
ਤਾਰੀਫ਼ ਲਈ ਸ਼ਬਦ ਮੁੱਕ ਗਏ।
ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ 🙏🙏🙏
Sachi gl a veer
Thanks 🙏 22 idan honsla dia karo
Tusi Behniwal ho ya Beniwal ???
Vse ho kha se bhai ???
@@manishbeniwal7162 ਵੀਰੇ ਅਸੀਂ ਬੈਹਣੀਵਾਲ ਆ। ਪਿਛੋਂ ਪਟਿਆਲੇ ਤੋਂ ਆ। ਹੂਣ ਚੰਡੀਗੜ੍ਹ ਰਹਿੰਦੇ ਆ
Bhut hi khaint song jibai ji
ਬਹੁਤ ਹੀ ਵਧੀਆ ਲਗਾ ਧਨ ਤੇਰੀ ਸਿਖੀ ਤੇਰੀ ਸਿਖੀ ਦੇ ਨਜਾਰੇ
ਬਹੁਤ ਵਧੀਆ ਗਾਣਾ ।
ਅਜਿਹੇ ਗਾਣੇ ਹੀ ਪੰਜਾਬ ਨੂੰ ਉਜੜਣ ਤੋ ਬਚਾ ਸਕਦੇ ਨੇ ਵੀਰੋ ।
Fer kende buta gala kad da
ਅਜਿਹੇ ਗਾਣੇ ਹੀ ਪੰਜਾਬ ਨੂੰ ਉਜੜਣ ਤੋ ਬਚਾ ਸਕਦੇ ਨੇ ਬਹੁਤ ਵਧੀਆ ਗਾਣਾ
@@jagdeepdhillon6033 bhut shona song ji🙏🙏
slute beer g lachhman singh
0⁰⁰0
Oh munde ajj jroor ਪਛਤਾ ਰਹੇ ਹੋਣਗੇ ਜਿਹਨਾਂ ਨੇ ਕੇਸ ਕਤਲ ਕਰਵਾ ਲਏ। ਅਜੇ ਵੀ ਸਮਾਂ ਹੈ ਆਪਣਾ ਵਿਰਸਾ ਸੰਭਾਲਣ ਦਾ ਅਤੇ ਸਰਦਾਰ ਅਖਵਾਉਣ ਦਾ🙏💖
Shi gl bai ji 😔😔
Hun jina na ਕੇਸ oh b tan galt kam krde firde ah
sikhi da samband sidhanta naal aw .. vaala nal ni .. bhulekhe ch pao loka nu .. ..
@@harjitsingh9701 kiyo kesh rakhna sikhi sidant nhi hai?
Sahi gall aa sister
ਇਕ ਤੋਂ ਬਾਅਦ ਇੱਕ ਗੀਤ ਓ ਵੀ ਇੰਨੀ ਸੋਹਣੀ ਲਿਖਤ
jiyonda ਰਹਿ ਵੀਰ ਤੇਰੇ ਵਰਗੇ ਗੀਤਕਾਰਾਂ ਦੀ ਲੋੜ ਆ ਸਮਾਜ ਨੂੰ
Bahot sohna likhya gaana , Unbelievable
ਮੈਨੂੰ ਮੇਰੇ ਵਿੱਚੋਂ ਸਾਰਾ ਹੀ ਪੰਜਾਬ ਦਿਸਦਾ
ਜੇ ਖੜਾ ਪੱਗ ਬੰਨ ਕੇ
❤❤❤❤
Subscribe karo 🙏🏾🙏🏾🙏🏾👍
Bhrwaa awda name ve sahi krla
Hahahhahaha
bro..Name sahi kr apna
ਰੱਬ ਮੇਹਰ ਕਰੇ ਸਾਰੇ ਕਲਾਕਾਰ ਤੁਹਾਡੇ ਵਾਂਗੂੰ ਸੋਚ ਰੱਖਣ ਤੇ ਸੱਭਿਆਚਾਰ ਗੀਤ ਗਾਉਣ 🙏🏻
Bahut sohna veer
ਬਹੁਤ ਵਧੀਆ ਗੀਤ 👍 ਅੱਜ ਦੀ ਪੀੜ੍ਹੀ ਨੂੰ ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਲੋੜ ਹੈ ਸਹੀ ਰਸਤੇ ਤੇ ਚੱਲਣ ਲਈ 👍❤️
ਅੱਜ ਦੀ ਪੀੜ੍ਹੀ ਨੂੰ ਨਹੀਂ, ਸਾਰੀਆਂ ਹੀ ਪੀੜ੍ਹੀਆਂ ਨੂੰ ਲੋੜ ਆ
ਵਾਹਿਗੁਰੂ veer bhot sona geet a dilo respact a
भाई समझ को कुछ आया नही फिर भी दिल को सुनने बहुत अच्छा लगा कम से कम 10 बार सुन चुका हूं और सुन कर मन मे ये सब जानने की इच्छा बढ़ गयी बहुत अच्छा कर रहे हो भाई आप लगे रहो आप ही सही मांयने में गायक हो जो देश की युवा पीढ़ी को एक नई दिशा दे रहे हमारे इतिहास से परिचित करा के आप देश को आगे बढ़ने में योगदान दे रहे वरना पैसे लिए गाने वाले भांड भरे पड़े है पंजाब में
Bhot vadia veere kaint a tu
Please read history of punjab and Sikhs, you will feel proud।।
भाई साहब पंजाब और सिक्ख इतिहास को ब्यान किया गया है इस गीत में बहुत खूबसूरत तरीके से.पढोगे तो जरूर समझ में आएगा.
Bhai is song ma line ha ki maratho ne boht kosish kri pr sikho se upr ni ja sake mtlb kuch v 😂😂
@@saveyourself302 ha bhai Ahmad Shah abdali se na jit pya thik ha aap logon Ko galat itihaas padya aaya gya ha bhai
ਵੀਰ ਇਤਿਹਾਸ ਪੜਨ ਲਾ ਦਿੱਤਾ ਹਰ ਪੰਜਾਬੀ ਨੂੰ ਜਿਉਂਦਾ ਰਹਿ ਵੀਰ. ਰੱਬ ਤੈਨੂੰ ਦਿਨ ਦੁੱਗਨੀ ਰਾਤ ਚੌਗਣੀ ਤਰੱਕੀ ਬਖਸ਼ੇ 🙏
ਬਾਈ ਜੀ ਕਿਆ ਬਾਤਾਂ ਨੇ ਜੀ, ਲਿਖਿਆ ਕਮਾਲ ਗਾਇਆ ਵੀ ਬਾਕਮਾਲ, ਇਹੋ ਜਿਹੇ ਗੀਤ ਸੱਚੇ-ਸੁੱਚੇ ਦਿਲ ਵਰਗੇ ਹੁੰਦੇ ਆ। ❤️❤️❤️❤️🙏🙏🙏🙏🙏
ਗੀਤ ਲਿਖਣਾ ਉਹ ਵੀ ਇਸ ਤਰ੍ਹਾਂ ਦਾ ਹਰ ਇੱਕ ਦੇ ਵੱਸ ਦਾ ਨਹੀਂ ਼਼਼਼ ਇਤਿਹਾਸ ਨੂੰ ਜਿਉਂਦਾ ਕਰਤਾ
ਬਾਈ ਲੱਖ ਲੱਖ ਵਾਰ ਸਿਜਦਾ ਤੁਹਾਡੇ ਇਸ ਗੀਤ ਨੂੰ,। ਤੁਸੀਂ ਬਹੁਤ ਹੀ ਵਧੀਆ ਆਵਾਜ ਦੇ ਵਿਚ ਗਾਉਂਦੇ ਹੋ। ਦਾਤਾ ਮਿਹਰਾਂ ਬਖਸ਼ੇ ਤੁਹਾਨੂੰ ਜੀ ਉਮਰਾਂ ਮਾਣੋ।
Very very very nice song
Gurumaharaj khalse nu
Chaddlkala bakshan
ਹੁਣ ਤੱਕ ਦਾ ਸਭ ਤੋ ਸੋਹਣਾ ਗੀਤ
ਜਿਓਦਾ ਰਹਿ ਵੀਰ ❤❤
ਅਰਦਾਸ ਕਰਦੇ ਹਾਂ ਕਿ ਫਿਰ ਤੋਂ ਇਹ ਦਿਨ ਆ ਜਾਣ ਪੰਜਾਬ ਦੇ 🙏
♥️💯
Very very grate work
ਵਾਹਿਗੁਰੂ ਜੀ
ਭਲਾ ਕਰੇ
ਜਿਉਂਦਾ ਰਹਿ ਵੀਰ ਬਹੁਤ ਜ਼ਿਆਦਾ ਸਿਰਾ ਕਰਾਤਾ ਵਾਹਿਗੁਰੂ ਚੜਦੀ ਕਲਾ ਰੱਖਣ ਸਭ ਏਸੇ ਤਰਾਂ ਹੀ ਦੱਬੀ ਰੱਖ ਤੇਰੇ ਨਾਲ 🙏
ਬਿਲਕੁੱਲ ਸਹੀ ਗਿਆਨ ਦਿੱਤਾ ਤੁਸੀ ਵੀਰ ਜੀ ਸਾਰਿਆ ਨੂੰ ਇਸ ਗੀਤ ਦੇ ਰੂਪ ਵਿੱਚ ਬਹੁਤ ਬਹੁਤ ਧੰਨਵਾਦ ਆਪ ਜੀ ਦਾ
Shi gl veer att e kara dende har ik song di waheguru ji mehr rakhe veer te
ਬਹੁਤ ਵਧੀਆ ਗੀਤ ਸਾਰੇ ਗਾਇਕ ਇਸੇ ਤਰ੍ਹਾਂ ਗਾਉਣ ਤਾਂ ਪੰਜਾਬ ਦੇ ਬੱਚੇ ਸਹੀ ਰਾਹ ਤੇ ਚੱਲਣ ਗੇ ਅਤੇ ਇਤਿਹਾਸਕ ਘਟਨਾਵਾਂ ਨੂੰ ਵੀ ਯਾਦ ਰੱਖਣ ਗੇ 👌👌👌
Ryt.
Veer veery nice 👍👍app na ta itas jaz krva ta
Speechless,ਅੱਜ ਪਹਿਲੀ ਵਾਰ (ਤਿੰਨੇ ਚੈਪਟਰ) ਸੁਣੇ , ਬਹੁਤ ਗੌਰਵਮਈ ਇਤਿਹਾਸ ਸਾਡਾ -- 🚩🚩🚩
ਬਹੁਤ ਖੂਬਸੂਰਤ ਵੀਰ,
ਤੁਹਾਡੇ ਗੀਤਾ ਕਰਕੇ ਲੋਕ ਇੱਕ ਵਾਰ ਜਰੂਰ ਇਤਿਹਾਸ ਜਾਨਣ ਲਈ ਉਤਸੁਕ ਹੋਣਗੇ।
ਇਹ ਇਤਿਹਾਸ ਹੈ ਸਰਦਾਰਾਂ ਦਾ ਜਿਸ ਤੇ ਅੱਜ ਵੀ ਦੁਨੀਆ ਮਾਣ ਕਰਦੀ ਏ, ਇਹਨਾਂ ਲੀਡਰਾਂ ਦੀਆਂ ਮਾੜੀਆਂ ਨੀਤੀਆਂ ਸਾਡੇ ਨੌਜਵਾਨਾਂ ਨੂੰ ਨਸ਼ੇ ਵੱਲ ਲੈ ਗਈਆ, ਧੰਨਵਾਦ ਵੀਰ ਦਾ ਜਿਸਨੇ ਲਿਖਿਆ ਅਤੇ ਗਾਇਆ 🙏🙏🙏🙏🙏🙏🙏
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਸਲੂਟ
Both vida veer
@@DarshanSingh-um9we 👌👌👌👌❤❤💯💯
ਬਾਈ ਦਾ ਨਾ ਵੀ ਵਿਰਾਸਤ ਤੇ ਗਾਣੇ ਵੀ ਉਸ ਤਰਾਂ ਦੇ ਗਾਉਂਦਾ 🙌🙌🙌 respect bro 🙌🙌
🙏🙏
ਬਹੁਤ ਵਧੀਆ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਗੀਤ ਵਿਚੋਂ
ਅੱਜ ਪੰਜਾਬ ਦੇ ਗੱਭਰੂਆਂ ਨੂੰ ਇਹੋ ਜਿਹੇ ਹਲੂਣੇ ਦੇਣ ਦੀ ਲੋੜ ਹੈ ਜੀ।
ਅੱਜ ਦੇ ਟਾਇਮ ਚ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਜੀ ਬਹੁਤ ਵਧੀਆ ਗਾਇਆ ਤੇ ਬਹੁਤ ਵਧੀਆ ਲਿਖਤ ਜੀ 🙏🙏👍✅
ਗਾਣਿਆਂ ਨੇ ਹੀ 84 ਦਾ ਸੰਘਰਸ਼ ਤੇ ਹੱਕਾਂ ਲਈ ਲੜਣ ਦਾ ਜਜ਼ਬਾ ਜ਼ਿਹਨ ਚੋ ਕੱਢਿਆ ਸੀ ਤੇ ਮੋੜਾ ਵੀ ਇਨ੍ਹਾਂ ਨੇ ਹੀ ਲੈ ਕੇ ਆਉਣਾ 🙏ਬਹੁਤ ਵਧੀਆ ਇਤਿਹਾਸਕਾਰੀ ਪੇਸ਼ ਕੀਤੀ ਆ ਵੀਰ । ਵਾਹਿਗੁਰੂ ਚੜਦੀ ਕਲ੍ਹਾ ਰੱਖੇ 🙏
ਜੀਉਂਦਾ ਰਿਹ ਵੀਰ,, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ,,
ਪੰਜਾਬ ਦਾ ਸ਼ਾਨਮੱਤਾ ਇਤਿਹਾਸ ਬਹੁਤ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ 👍👍👍💪💪💪👌👌👌✊️✊️✊️❤️❤️❤️
बा कमाल रचना बा कमाल सुर
पंजाब इतिहास मेरा विषय नहीं है लेकिन अब पढ़ने के लिए विवश हो चुका हूं इतिहास योद्धाओं का ऋणी रहेगा
भारत माता की जय
Love you brother
ਬਹੁਤ ਵਧੀਆ ਲਿਖਿਆ, ਸੱਚ ਜਾਣੀ ਵੀਰ ਰੂਹ
ਖੁਸ ਹੋ ਗਈ। ਲੋਕ ਇਤਿਹਾਸ ਨੂੰ ਭੁੱਲ ਰਹੇ ਆ,ਇਸ ਤਰਾ ਹੋਰ ਪ੍ਰਫੁੱਲਿਤ ਕਰੋ ਜੀ।
ਆਉਣ ਵਾਲੀ ਪੀੜੀ ਤੇ ਭੁੱਲਦੀ ਜਾਂਦੀ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਿੱਤੀਆਂ ਜੋ ਕੌਮ ਕਿਸੇ ਤੋਂ ਜਿੱਤੀ ਨੀ ਗਈ ਅੱਜ ਗਦਾਰਾਂ ਹਥੋ ਰਾਜ ਖੋਇਆ ਗਿਆ
ਸਲਾਮਾਂ ਤੇਰੀ ਲਿਖਤ ਨੂੰ ੨੨
ਵੀਰ ਬਹੁਤ ਖੂਬ...ਸਾਨੂੰ ਇਸ ਤਰ੍ਹਾਂ ਦੇ ਹੋਰ ਗੀਤਾਂ ਦੀ ਲੋੜ ਆ ਅੱਜ ਦੇ ਯੁੱਗ ਵਿੱਚ 🔥🔥🔥💯💯💯💯
💯
ਗੀਤਾਂ ਦੀ ਨਹੀ ਬਾਈ ਖੁਦ ਨੂੰ ਬਦਲਣ ਦੀ ਲੋੜ ਆ
ਬਹੁਤ ਹੀ ਸੋਹਣਾ ਤੇ ਇਤਿਹਾਸਕ ਭਰਪੂਰ ਗੀਤ🤩 ਇਦਾਂ ਦੇ ਹੋਰ ਗੀਤ ਆਉਣ ਦੀ ਉਡੀਕ ਵਿਚ....🌸
Mai tuhadi biht badhi fan ah boht vadia songs hunde tuhade ik ik gal sach hundi tuhadi waheguruji mehar kare tuhade tey tuhanu hor tarakiya bakshhe
@@MandeepKaur-ik8qd hnji bahut vadiya geet hain
👌🙏🙏
@@shergill821 @kisan majdur ekta jindabad🙏🙏🙏
@@MandeepKaur-ik8qd bhut vdia song
Boht vdiya lga tuhada eh Punjab da itihas nu pesh krnda salika
Rab chardi kla bakshe tanu.maan aa saanu tuhade te
Ek gal such aa
Menu mere vicho sara hi Punjab dekhda
ਬਹੁਤ ਵਧੀਆ ਕਲਮ ਤੋਂ ਤਿਆਰ ਗੀਤ ,, ਬਹੁਤ ਵਧੀਆ ਗਾਇਕ , ਜਿਊਂਦੇ ਰਹੋ ਇਤਿਹਾਸਿਕ ਗਲਾਂ ਪੇਸ ਕੀਤੀਆਂ।
ਬਹੁਤ ਸੋਹਣਾ ਗਾਇਆ ਵਿਰਾਸਤ ਸੰਧੂ ਵੀਰ ਨੇ ਤੇ ਬਹੁਤ ਸੋਹਣਾ ਲਿਖਿਆ ਸਤਿਗੁਰ ਸਿਉ ਨੇ 👌👌✍️🙏
ਬਹੁਤ ਸੋਹਣਾ song vrr ਦਿਲ ਖੁੱਸ਼ ਕਰਤਾ 🤗👍🏻
Ma ta song sunda sunda apna purana punjab ch khoo gya c❤❤
ਮੇਰੇ ਕੋਲ ਸ਼ਬਦ ਨਹੀਂ ਇਸ ਨੂੰ ਸਰਾਉਣ ਲੲੀ । ਬਹੁਤ ਵਧੀਆ
ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ।
ਅੱਜ ਦੀ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਬਹੁਤ ਵਧੀਆ ਉਪਰਾਲਾ ਹੈ।
Hnjjii
ਬਹੁਤ💯 ਹੀ ਜਿਆਦਾ 👌ਵਧੀਆ ਬਾ-ਕਮਾਲ 🎶ਗਾਣਾ ♥️ ਬਾਈ ਜੀ ਐਵੇਂ ਦੇ 🎶ਗਾਣਿਆਂ ਦੀ ਬਹੁਤ💯 ਲੋੜ ਆ ਅੱਜ ਦੇ ਜ਼ਮਾਨੇ ਵਿੱਚ🙏 ਵਾਹਿਗੁਰੂ ਮਿਹਰ ਕਰੇ
Bahut wadia ithas da zikar hai ji .
Bahut anand aaeya sun ke. Sajna ve Sajna is my favorite song for many years.
Rab tuhanu Charhdi Kala bakshe ji
ਵਿਰਾਸਤ ਵੀਰ ਇਸ ਵਿਰਾਸਤ ਨੂੰ ਸੰਭਾਲ ਕੇ ਰੱਖੀਂ। ਰਸਤਾ ਬੜਾ ਔਖਾ ਕਿਤੇ ਡੋਲ ਨਾ ਜਾਵੀਂ। ਵਾਹਿਗੁਰੂ ਤੁਹਾਨੂੰ , ਤੁਹਾਡੇ ਪਰਿਵਾਰ ਅਤੇ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
🌹🌹ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ,,
ਤੁਹਾਡੀ ਆਵਾਜ ਤੇ ਗੀਤਕਾਰ ਦੀ ਕਲਮ ਨੂੰ❤❤❤ ਸਲਾਮ ।
Very nice bro ,ਮਾਣ ਆ ਸਾਨੂੰ ਤੁਹਾਡੇ ਵਰਗੇ ਸਿੰਗਰਾਂ ਤੇ , ਬਹੁਤ ਵਧੀਆ ਭਰਾ,
Bilkul ji
Sahi gal sare singer eda geet gaune da sirraa ho jauga aaa
Virasat veer g tuhada naam rabb ney virasat isey lyi rakhta k tusi poorey world nu punjab d virasat he dsni bs.
ਅੱਖਾਂ ਚ ਪਾਣੀ ਆ ਗਿਆ । ਮੇਰੇ ਦੋਸਤ ਨੇ ਲਿੰਕ ਭੇਜਿਆ ਸੀ ਕੱਲ੍ਹ ਰਾਤੀਂ , ਬਹੁਤ ਸੋਹਣਾ ਗੀਤ । ਜਿਓਦੇ ਵਸਦੇ ਰਹੋ ਬਾਈ ਮਾਕ ਤਰੱਕੀਆਂ ਬਖਸ਼ੇ ਕਲਮ ਨੂੰ ਹੋਰ ਭਾਗ ਲਾਵੇ
ਜਿਉਂਦਾ ਰਹਿ ਜੁਆਨਾਂ , ਬਹੁਤ ਸੋਹਣਾ ਉਪਰਾਲਾ, ਕੁੱਜੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰ ਦਿੱਤੀ ਸਾਰਾ ਸਿੱਖ ਇਤਿਹਾਸ ਇਕੋ ਗੀਤ ਵਿੱਚ ਪਰੋ ਕੇ ਰੱਖ ਦਿੱਤਾ। ਔਖੇ ਰਸਤੇ ਚੁਣਨ ਵਾਲਿਆਂ ਨੂੰ ਦਿੱਕਤਾਂ ਤਾਂ ਜਿਆਦਾ ਆਉਂਦੀਆਂ ਹੁੰਦੀਆਂ ਨੇ, ਪਰ ਦਾਇਰਾ ਵੀ ਵਿਸ਼ਾਲ ਅਤੇ ਠਹਿਰਾਓ ਵਾਲਾ ਹੁੰਦੈ।
ਬਹੁਤ ਹੀ ਵਧੀਆ ਤੱਥਾ ਨਾਲ ਗਾਇਆ ਵੀਰ ਵਾਹਿਗੁਰੂ ਮੇਹਰ ਕਰੇ ਤੁਹਾਡੀ ਕਲਮ ਤੇ ਆਵਾਜ ਤੇ 🙏🏻🙏🏻👍❤️❤️❤️❤️
Bahut hi badhiya tusi itihaas bare Gaya waheguru mer kare tuhadi soch aty kalam te 🙏🙏❤️❤️❤️❤️🤔🤔🤔🤔🤔
Eh geet sun k kug hor sunn di lodh nhi... great bro
No words...speechless ਲਿਖਤ ✍🙌
ਇਹੋ ਜਿਹੇ ਗਾਣਿਆਂ ਦੀ ਬਹੁਤ ਲੋੜ ਆ ਅੱਜ ਦੇ ਯੂਥ ਨੂੰ ਪਰ ਦੁੱਖ ਹੁੰਦੈ ਬਹੁਤ ਘੱਟ ਸੁਣਨ ਨੂੰ ਮਿਲਦੇ ਆ ❤️❤️❤️❤️
ਬਹੁਤ ਵਧੀਆ ਗੀਤ ਐ, ਅਵਾਜ ਤੇ ਕਲਮ ਨੂੰ ਸਲਾਮ ਐ।👌👌👏👏🔥🔥🙇🙇
Sira he kar ta 22 tuc
💯✔️📖✍️
ਇਹੋ ਜੇ ਗੀਤਾਂ ਦੀ ਲੋੜ ਆ ਵੀਰ 🙏🏽♥️
ਖਿੱਚ ਕੇ ਰੱਖੋ ਬਾਈ ਜੀ
ਬਹੁਤ ਵਧੀਆ ਇਤਿਹਾਸ ਗੀਤ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ
ਵਾਹਿਗੁਰੂ ਜੀ ਮੇਹਰ ਰੱਖੇ🙏🙏🙏
ਲੋਕਾਂ ਨੂੰ ਇਤਿਹਾਸ ਦੇ ਰੂਬਰੂ ਕਰਵਾਇਆ ਬਹੁਤ ਸੋਹਣਾ ਗੀਤ
ਵਾਹਿਗੁਰੂ ਚੜਦੀਕਲਾ ਚੇ ਰੱਖੇ ਅਹੋ ਜਹੇ ਗੀਤ ਲਿਖਣ ਤੇ ਗੋਨ ਵਾਲਿਆ ਨੂੰ
ਇਹ ਇੱਕ ਗਾਣਾ ਨਹੀਂ ਸਾਡਾ ਜਿਉਂਦਾ ਜਾਗਦਾ ਇਤਿਹਾਸ ਆ,
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਮੇਰੇ ਛੋਟੇ ਭਰਾ ਨੂੰ ਮੇਰੀ ਨਿਮਾਣੀ ਦੀ ਇਹੋ ਅਰਦਾਸ ਹੈ
ਪੰਜਾਬ ਦਾ ਇਤਹਾਸ ਇਨਾਂ ਅਮੀਰ ਤੇ ਇਨਾਂ ਸੋਹਣਾ ਤੁਸੀਂ ਜਿੰਨੇ ਮਰਜ਼ੀ ਵਾਰੀ ਪੜ੍ਹੋ ਕਦੇ bore ਨੀ ਹੋਵੋਗੇ । ਜਦੋਂ ਪੰਜਾਬ ਦਾ ਇਤਿਹਾਸ ਪੜ੍ਹਦੇ ਆ ਤਾਂ ਇਕ ਵੱਖਰੀ energy ਮਿਲਦੀ ਆ ❤️❤️❤️💥💥💥💣💣
ਬਾਈ ਜੀ, really ਤੁਹਾਡੇ ਵਰਗੇ ਚੰਗੇ ਸਿੰਗਰ ਕਰਕੇ ਹੀ ਹੁਣ ਤੱਕ ਕੋਈ ਕੋਈ ਅਜਿਹਾ ਹੈ ਜੋ ਪੰਜਾਬ ਵਿੱਚ ਰਹਿਕੇ ਪੰਜਾਬ ਨੂੰ ਪਿਆਰ ਕਰਦਾ ਹੈ ,ਨਹੀਂ ਤਾਂ ਸਾਰੇ ਅਪਣਾ ਏਨ੍ਹਾ ਚੰਗਾ ਮੁਲਕ ਛੱਡ ਕੇ ਜਾ ਰਹੇ ਹਨ।ਗ਼ਲਤੀ ਸਰਕਾਰਾਂ ਦੀ ਏ ਪਰ ਉਹਨਾਂ ਕਰਕੇ ਸਾਡਾ ਪੰਜਾਬ ਖ਼ਾਲੀ ਹੋ ਗਿਆ
ਮਾਣ ਮਹਿਸੂਸ ਹੁੰਦਾ ਇਹ ਗੀਤ ਸੁਣ ਕੇ ਸਿਰਾ ਲਾਤਾ
ਬਹੁਤ ਸੋਣਾ ਗੀਤ ਆ ਦਿਲ ਖੁਸ਼ ਹੋ ਗਿਆ 👌🏻👌🏻👌🏻
ਮਾਣ ਮਹਿਸੂਸ ਹੁੰਦਾ ਆਪਣੇ ਦੇਸ਼ ਤੇ ,
ਤੇ ਵੀਰੇ ਤੁਹਾਡੀ ਸੋਚ ਤੇ ,
ਜਿਨ੍ਹਾਂ ਨੇ ਏਨਾ ਸੋਹਣਾ ਗੀਤ ਲਿਖਿਆ ਤੇ ਗਾਇਆ ਹੈ।।
ਪਰ ਦੁੱਖ ਹੁੰਦਾ ਜਦੋਂ ਕੋਈ ਇਸ ਗੀਤ ਨੂੰ dislike ਕਰਦਾ ਹੈ...........🙏🙏🙏
Very nice 🙏🙏🙏🙏👌👌👌
ਗੋਰੇ ਦੀਆਂ ਪੜ੍ਹੀ ਕਿਤੇ ਹੱਥ ਲਿਖਤਾਂ ।।।
Underline ਸਰਦਰ ਹੋਣ ਗੇ 🙏🏻
ਬਹੁਤ ਵਧੀਆ ਗੀਤ ਐ ਅੱਜ ਦੇ ਟਾਇਮ ਚ ਏਦਾਂ ਦੇ ਗੀਤ ਆਉਣੇ ਚਾਹੀਦੇ ਨੇ
ਬਹੁਤ ਵਧੀਆ ਵੀਰ 👍
Speechless
Veer bahut chaga
ਬਹੁਤ ਖੂਬਸੂਰਤ ਵੀਰ,
ਤੁਹਾਡੇ ਗੀਤਾ ਕਰਕੇ ਲੋਕ ਇੱਕ ਵਾਰ ਜਰੂਰ ਇਤਿਹਾਸ ਜਾਨਣ ਲਈ ਉਤਸੁਕ ਹੋਣਗੇ।
so nice song
very nice bro 👍
Right a bro 👍
Waheguru ji
ਅਜਿਹੇ ਗੀਤਾਂ ਦੀ ਲੋੜ ਹੈ ਅੱਜ ਪੰਜਾਬ ਨੂੰ 💯🙏
right brother
ਇਤਿਹਾਸ ਨਾਲ ਜੋੜਨ ਧੰਨਵਾਦ
ਕਿੱਥੇ-ਕੀਹਦੇ ਲਈ ਸੀ ਖੜ੍ਹੇ, ਬੰਦੇ ਖਾਸ ਨੂੰ ਪਤਾ
ਕਿਵੇਂ ਮਿਲੀ ਸਰਦਾਰੀ, ਇਤਿਹਾਸ ਨੂੰ ਪਤਾ.. 💯 👌
ਵਾਹ ਕਮਾਲ ਕਲਮ✍️...ਕੋਈ ਤੋੜ ਨੀ ਇਸ ਗੀਤ ਦਾ ਜਿਊਂਦਾ ਰਹਿ ਵੀਰੇ ਸੱਚੀ ਰੂਹ ਖੁਸ਼ ਕਰਤੀ..🙏ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀ ਬਖਸ਼ੇ...God bless u 🤗❤️
ਇਹ ਆ ਯੋਧੇ ਦੀ ਵਾਰਾਂ ਜਿਊਦਾ ਰਿਹਾ ਵੀਰ❤
ਆਪਣੇ ਨਾਮ ਵਾਂਗ ਵਿਰਾਸਤ ਸਾਂਭੀ ਬੈਠੇ ਓ ਵੀਰ ਤੁਸੀਂ
Har ek line ne GOOSEBUMPS laa ditta....
One of the Best narration of Punjab's Glorious History.
Love this song, bhut badhiya Virasat bhai. Keep it up.
Waiting for next chapter.
ਗੀਤਕਾਰ ਸਤਿਗੁਰੁ ਸਿੰਘ ਵਾਈ ਨੂੰ ਦਿਲੋ ਸਲਾਮ 🙏
Umeed k eh Raftaaar Jari rahe gyi, Suti jawani nu haluna den lyi, God Bless you 🙏 Singer and Lyrics for that valuable song 🎵
Mb
Sandhu veer edda de song di udik aa kyo ki eh song sun ke mai ta ab apni sikh history vi padan lag pya tussi sanu short ch bhot kuch sikha ditta.. dhanvad veere tussi edda de song kad de raho. Waheguru thonu edda de song gaoun di tandrusti bakshe.
Proud to be sikh. Itna wide history h.. Seriously i m speechless ❤❤❤❤
Kabhi pada Nahi apne
ਬਹੁਤ ਵਧੀਆ ਕਲਮ ✍️ਸਲਾਮ ਆ, ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏
ਬਹੁਤ ਸੋਹਣਾ ਆ ਗੀਤ ਬਾਈ ਦਾ 🥰🥰🥰
ਵਾਹਿਗੁਰੂ ਜੀ,ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹ ਜੀ ਵਾਹ
ਇਸ ਤਰ੍ਹਾ ਦੇ ਗਾਣਿਆ ਨਾਲ ਪੰਜਾਬ ਨੂੰ ਸਹੀ ਰਸਤਾ ਮਿਲਣਾ
💯
ਪੰਜਾਬ ਪੰਜਾਬੀਅਤ ਜ਼ਿੰਦਾਬਾਦ💪
#kissan_majdoor_ekta_zindabad🔥🙏
ਬਹੁਤ ਸੋਹਣੇ ਗੀਤ ਗਾਉਂਦਾ ਵੀਰ ਰੱਬ ਚੜਦੀਕਲਾ ਕਰੇ 🙏 ਵੀਰ ਦੀ
ਬਹੁਤ ਵਧਿਆ ਗੀਤ ਆ ਵਾਈ ਜੀ ਬਹੁਤ ਧੰਨਵਾਦ ਇਹ ਗੀਤ ਗਾਉਣ ਲਈ
ਵਾਹ ਵੀਰ ਜਿਉਂਦਾ ਰਹਿ ਤੇਰੀ ਕਲਮ ਇਸੇ ਤਰ੍ਹਾਂ ਚੱਲਦੀ ਰਹੇ ਸੱਚ ਦੱਸਾਂ ਵੀਰ ਗੀਤ 1 ਤੇ ਗੀਤ 2 ਨੂੰ ਸੁਣਦੇ ਸੁਣਦੇ 2 ਘੰਟੇ ਹੋ ਗਏ ਨੇ ਦਿਲ ਹੀ ਨੀ ਕਰਦਾ ਕਿ ਗੀਤ ਮੁੱਕੇ ਜਿਉਂਦਾ ਰਹਿ ਵੀਰੇ❤️
ਗੀਤਕਾਰ 22 ਨੂ ਸਲੂਟ ਆ ਜੀ ,ਬੋਹਤ ਬਾਖੂਬੀ ਨਾਲ ਇਤਹਾਸ ਲਿਖਅਾ।।
ਸੁਕਰੀਆ ਜੀ
ਬਾਈ ਜੀ ਬਹੁਤ ਖ਼ੁ ਚੜ੍ਹਦੀ ਕਲਾ ਵਿੱਚ ਰਹੋ ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਗਾਣੇ ਗਾਉਂਦੇ ਰਹੋ ਪ੍ਰਮਾਤਮਾ ਦਾ ਨਾਮ ਚੜ੍ਹਦੀ ਕਲਾ ਚ ਰੱਖੇ
Bahut he pyara tey motivational song
ਜਿਉਂਦਾ ਰਹਿ ਬਾਈ ਬਹੁਤ ਵਧੀਆ ਗਾਇਆ ਤੇ ਲਿਖਿਆ ਹੈ ਜੀ👌🙏🙏
ਬਹੁਤ ਸੋਹਣਾ ਉਪਰਾਲਾ ਬਾਈ
ਜਿੱਤਾਗੇ ਜਰੂਰ ਜਾਰੀ ਜੰਗ ਰੱਖਿਉ ✌✌✌💪💪💪
I've never wrote comment on any song but this song gave me goosebumps and just couldn't resist myself for praising this amazing work. Great work👏👏👏 Keep on coming with these kind of songs because very few part of Sikhism is mentioned in Indian History People don't know much about Sikh history now this is great initiative for people to know more.
Sat shri akal
👉 me gannea da shokin ta nahi see
Parr eh ganna roj 1 varr sunn da
🙏Serr chuk da KHALSE DA ITEHAS sunn
🙏Vere bahut khub tu likhea te gaea va
Tenu bahut bahut vadaia honn
🙏 SATGURU TAREKIA BAKSHE ....