Vir Guru Ravidas ji di bani guru grath sahib ch darj hai, baki pahla guru ravidas ji da avtar hoya c, 10 guruo to pahla ,fir nara chori kive hoya, wehguru da naam ek par sada sab da naam landa trika alag hai
Shi gal aa veer teri ..ehi ta gal maardi aa ..jaat paat🤮 ki sikhya yaar guru saab tu tussi ...koi words ni hegge ..wadde gurudware nal 22 g kuch ni huna ikjuth hovvo . Fer ki jatt te ki chmaar ..waheguru akal bkshu loka nu ..
O yaar eh jaata nahi pesha hai Har oh banda jatt hai jo kheti nal sambandh rakhda Te guru ravidas ji chamde da kamm krde c ta chamar kahaun lag pye Be united koi jaat paat nahin ❤ all respect all
jai guru dev ji dhan guru dev jai guru ravidas ji maher kare ♥️♥️♥️♥️🖕🖕🖕🖕🖕🖕🖕🖕🖕🖕🖕🖕🖕🖕🖕🖕🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️🙏🙏🙏🙏🌹🙏🙏🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
Msla ta hit hon da eh program book ho rhey hn.mrn to badh te jmn to pehla koi chin dsi jo rb ne lgaya hai insan te jatpat da.bhut dukh hoyea tuhadi soch bhut nimn hai
Kion jehar gholi jana..chah pakorhian de lnger ch e fassea ferde oo.ohna de sikhia v lelao..guru nannk v ohi aa. Ravidass g oho ne Gobind v oho aa insan bno. Agae tuhade mrji
@@sabikhalwaria4242 je langar guru ne deta hunda ta lakha log bhukhe na saunde guru unha nu bi rotti de denda, langar log apni mehnat di kamayi da laga rahe ne
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ
ਬਹੁਤ ਵਧੀਆ ਗਾਇਕ ਬਲਰਾਜ
ਮੇਰੇ ਨਾਨਕੇ ਪਿੰਡ ਬਿਲਗਾ ਤੋ ਬਲਰਾਜ
i m also from bilga
@@minakshichadda7844 ਤੁਸੀਂ ਮਹਾਨ ਹੋ
Dhan guru Nanak Dev ji.
@@hsingh9830 ਏਡਾ ਵੱਡਾ ਪੰਪ ? 🤣🤣 ਬਸ ਕੁੜੀ ਦੇ ਨਾਮ ਵਾਲ਼ੀ ਆਈ-ਡੀ ਦੇਖਦੇ ਸਾਰ ਪਿਘਲ਼ ਜਾਂਦੇ
@@MadeinPanjab1699 HAHAHAHA SHI KEHA yaar,JANTA BAHLI AUKHI aaa
ਜੋ ਬੋਲੈ ਸੋ ਨਿਰਭੈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਕੀ ਜੈ 🙏🙏🙏🙏👏👏👏👏👏
Kyun sikhi da nara chori krde ho
Yrr guru gobind singh g da nara lgao sbb vich he aju fer ohi galan cho ne niklde tusi lok
Vir Guru Ravidas ji di bani guru grath sahib ch darj hai, baki pahla guru ravidas ji da avtar hoya c, 10 guruo to pahla ,fir nara chori kive hoya, wehguru da naam ek par sada sab da naam landa trika alag hai
@@anmol2262 ok veer
🙏
ਹਾਡ ਮਾਸ ਔਰ ਰਕਤ ਕਾ ਬਣਾ ਜੇ ਅਕਾਰ,ਆਖ ਪਸਾਰ ਕੇ ਦੇਖ ਲੈ,ਸਾਰਾ ਜਗਤ ਚਮਾਰ
ਜੈ ਵਾਲਮੀਕਿ ਜੀ
ਜੈ ਰਵਿਦਾਸ ਜੀ
ਜੈ ਕਬੀਰ ਜੀ ਜੈ ਭੀਮ ਜੀ
Gill saare REHBAR AAPNE HI AA,
JI JROOR LGAAYAA KRO NAMES NAAL👍
@@uniquegill7825 veer o keh reha ke jida tuci,jai balmiki g likhya,uda Ravidas g te kbeer g te bheem g v likho means naal ji/g lgaaya kro
@@bestone1377 ਜਰੂਰ ਵੀਰ ਜੀ ਦਾਸ ਨੂੰ ਖੁਸ਼ੀ ਹੋਈ ਤੁਸੀ ਦੇਖਿਆ ਤੇ ਨੋਟਿਸ ਕੀਤਾ।ਕਮੀ ਇੱਥੇ ਹੀ ਕੀ ਅਸੀ ਦੇਖਦੇ ਸਮਝਦੇ ਨੀ ।ਜਿਸ ਦਿਨ ਅਸੀ ਨੋਟਿਸ ਕਰਨ ਲੱਗ ਪਏ ਫਿਰ ਦਿਨ ਖੁਸ਼ਹਾਲ ਹੀ ਹੌਣਗੇ ਬਾਕੀ ਸਰਕਾਰ ਚੈੱਕ ਕਰਲੋ ਜੀ ਲਗਾ ਤਾ ਜੀ
@@bestone1377 ਬਾਕੀ ਬੇਨਤੀ ਆ ਜੀ ਵਾਲਮੀਕਿ
ਬ ਨਾਲ ਨੀ ਵ ਨਾਲ
B ਨਾਲ ਨੀ v ਨਾਲ ਹੁੰਦਾ ਜੀ
ਵ =ਅਕਸ਼ਰ ਕ ਵਾਸ ਹੈ
ਲ = ਮੈਂ ਲੋਕ ਪ੍ਰਲੋਕ
ਮ =ਮਨ ਮੈਂ ਜੋ ਖੋਜਤਾ
ਕ = ਕਰ ਦੇਤਾ ਮੋਕਸ਼
@@sabikhalwaria4242 ਬਿਲਕੁੱਲ ਜੀ ਮਾਫੀ ਚਾਹੁੰਦੇ ਜੀ ਖੁਸ਼ੀ ਹੋਈ ਤੁਹਾਡੀ ਵਿਚਾਰ ਤੇ । ਦੁੱਖ ਹੁੰਦਾ ਬਾਕੀ ਸਭ ਤੇ ਜੋ ਸਿਰਫ ਆਧੂਰਾ ਪੜਦੇ ਤੁਸੀ ਗੌਰ ਕੀਤਾ ਧੰਨਵਾਦ ਜੀ
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ🙏🙏
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।
ਧੰਨ ਗੁਰੂ ਰਵਿਦਾਸ ਜੀ ਮਹਾਰਾਜ 🙏🙏🙏🙏🙏🙏🙏
Me Jatt Sikh aa. Pr kde kise hor zaat nal vitakra ni kita🙏🏼🙏🏼 rabb de bande aa sab.
Bahut ache vir ji bas eho soch chahidi a sab di 🙏👌
Me too vire.... but apa sare ik step hor agge chalna shuru kariye ... jatt sikh kehna chad k sirf SIKH Ban k rahiye.... fer gall bandi aa 🙏🙏
@@fankhushiandyaadedakabaddi2696 hnji bro😊😊🙏🏼🙏🏼
Na krke vekh la
@@fankhushiandyaadedakabaddi2696 ryt veer
ਜੈ ਭੀਮ ਰਾਓ ਅੰਬੇਦਕਰ ਸਾਹਿਬ ਜੀ 🙏🙏🙏🙏🙏
ਵਾਹ ਜੀ.... ਲੂੰ ਕੰਡੇ ਖੜ੍ਹੇ ਕਰਤੇ ❤️❤️❤️
ਵੈਰੀ ਗੁੱਡ ਬਲਰਾਜ ਵੀਰ ਚੰਗੀ ਸੋਚ ਰੱਖਣ ਵਾਲਿਆਂ ਨੂੰ ਸਲੂਟ ਹੈ
ਅਜ ਵੀ ਆਸੀ ਜਾਤ ਪਾਤ ਦੇ ਚੱਕਰ ਵਿਚੋਂ ਨਿਕਲ ਨੀ ਸਕੇ , ਜਦੋ ਕਿ ਸਾਡੇ ਸਾਰੇ ਗੁਰੂ ਸਾਹਿਬ ਨੇ ਜਾਤ ਪਾਤ ਦਾ ਖੰਡਨ ਕਰਿਆ , ਆਉ ਦਸਤੋ ਇਨਸਾਨੀਆਤ ਦੀ ਕਦਰ ਕਰੀ ਏ ਜੋ ਸਾਨੂੰ ਸਾਡੇ ਗੁਰੂ ਸਿਖਾ ਕਿ ਗਏ ਨੇ
Bake log baray man nal bolday a may es jat da mayre eh jat a ta sanu be maan a chmar hon tay ase be chmar a
0
Waheguru
Keh Ravidas Chamara
Bani Vich Daraj Aa
Proud To Be Chamar 💪
ਸਹੀ ਗੱਲ ਹੈ ਸਰਕਾਰੀ ਨੋਕਰੀਆ ਵਿਚ ਵੀ ਜਾਤ ਪਾਤ ਹੋਣੀ ਨਹੀ ਚਾਹੀਦੀ
Ks makhan saab. Balraj ਵੀਰ ਵਰਗੇ ਵੀਰਾ ਵਾਂਗ ਜੇ ਕਿਤੇ ਬਾਕੀ ਦੀ ਵੀ ਸੋਚ ਹੋ ਜਾਵੇ ਤੇ ਕਿਆ ਹੀ ਬਾਤਾ ਪਰ ਇਹੋ ਜੀ ਕ੍ਰਿਪਾ ਸਭਨਾਂ ਤੈ ਨੀ ਹੁੰਦੀ ਉਸ ਸਤਿਗੁਰ ਦੀ ਜਿੰਨਾਂ ਤੇ ਕ੍ਰਿਪਾ ਹੋਵੇ ਉਹ ਹੀ ਉਸ ਦੀ ਰਜਾ ਚ ਆਉਦੇ ਨੇ luv u balraj bro
Right bro
ਅੱਜ ਕਿਸਾਨੀ ਨੂੰ ਬਹੁਤ ਜਰੂਰਤ ਆ ਸਭ ਦੀ ਤੇ ਇੱਕਠੇ ਰਹੋ ਮਿਲ ਕੇ ਕੁਝ ਨੀ ਜਾਤਾਂ ਪਾਤਾ ਚ
ਧੰਨਵਾਦ ਕਰਦੇ ਜੀ ਲਿਖਣ ਲਈ ਕਿਸਾਨ ਜਿਦਾਬਾਦ ਹੈ ਤੇ ਰਹੇਗੀ ਹਮੇਸ਼ਾ
👌 OK veer ji
🤣
ਜੱਟ ਕਦੇ ਵੀ ਜਾਤ ਪਾਤ ਨਹੀਂ ਛੱਡਿਦੇ
🤣😅🤔🤣🤣🤣
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏❤️❤️
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ
ਸੱਭ ਤੋਂ ਪਹਿਲਾਂ ਬੰਦਾ ਇਕ ਇਨਸਾਨ ਆ ।ਪਹਿਲਾ ਚੰਗਾ ਇਨਸਾਨ ਬਣ ਜਾਓ ,, ਜੱਟ ਚਾਮਾਰ ਬਾਦ ਵਿੱਚ ਬਣ ਜਾਈ 🙏
Tu hak dwa de barabar de politices ch dekh punjab ch kon chammar valmik haiga koi
Insaan di gal krda apne anadr v vekhli kida k inssan baniya firda tu
Koi uper uthda ohnu hosla deo na agle nu salaha
Ryt veer lok bande ne bande
@@ranjeetsaroay7260 usne agle sahi gll kahi insan bnn lyi naal oh kehra vichara prime minister a raaj ta Bahmna da desh te
@@ranjeetsaroay7260 kisne rokya khada hoja vota vich
Dhan Dhan Satguru Ravidass Maharaj ji
ਜੈ ਗੁਰੂ ਰਵਿਦਾਸ ਜੀ ਮਹਾਰਾਜ 🙏🙏🙏🌹🌹🌹
ਦੁਰਗੇ ਬਾਈ ਸਲਾਮ ਏ ਤਹਾਨੁੰ 🙏🙏🙏🙏
Durga nhi byi durge warga
Durga ni bhrawa
Par where Durga is on stage🤔...
ਰੱਬ ਚੜ੍ਹਦੀ ਕਲਾ ਵਿੱਚ ਰੱਖੇ ਬਲਰਾਜ ਵੀਰ ਜੀ ਨੂੰ ਸੋਚ ਬਹੁਤ ਵਧਿਆ ਕੇ s ਮੱਖਣ ਬਲਬੀਰ ਬੋਪਾਰਾਏ ਅਤੇ ਕੰਠ ਕਲੇਰ ਸ਼੍ਰੀ ਗੁਰੂ ਰਵਿਦਾਸ ਜੀ ਮੇਹਰ ਭਰਿਆ ਹੱਥ ਰੱਖੇ ਸਾਡੇ ਹੀਰੇ ਗਾਇਕ ਤੇ
❤Dhan Dhan shree guru Ravidas ji Maharaj ji jai bheem ji ❤
Balraj Bilga g Satguru Ravidass Maharaj Ji Bless u Always 👏👏🌺🌺
Bhoot jnm bisre the mado eh janm tumare lekhe .
Dhan Guru Ravidas g
Menu maan a chmaar hon te .jai guru dev dhan guru dev 🙏🙏🙏🙏🙏
ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਮੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ/
ਬਲਰਾਜ ਮਨੁੱਖਵਾਦੀ ਸੋਚ ਦਾ ਧਾਰਨੀ ਹੈ ।
DHAN DHAN SATGURU RAVIDAAS JI MAHARAJ❤❤🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐💐💐💐💐💐💐💐💐💐💐💐💐💐
hii
Jai guru devji
Dhan Dhan Satguru Ravidass maharaj ji ki jai
Jai bhim jai bharat
Jai guru Dev dhan guru Dev ji
hi
Pagal lok... Guru ravidas ji nu vee jaat paat vich wand ditta... Guru ji te saari hee dunia de ne
ਸਲਿਊਟ ਆ ਐਂਕਰਿੰਗ ਵਾਲੇ ਬਾਈ ਜੀ ਨੂੰ 👍🙏
Krr diti saddey mere di gl lakh di ਲਾਹਨਤ tere te
Kya batt aa Ji Jai Guru dev Jii Jai bhaim Ji
balraj supar singer god bles you brothar
ਵਾਹ ਕਮਾਲ ਜੀ
ਬਲਰਾਜ ਬਾਈ ਨੂੰ ਸਲਿਊਟ 🙏
Jatan patan nu chad insan ban ke dekho
101 prcnt sehi
Right
right
Ryt g
Shi gal aa veer teri ..ehi ta gal maardi aa ..jaat paat🤮 ki sikhya yaar guru saab tu tussi ...koi words ni hegge ..wadde gurudware nal 22 g kuch ni huna ikjuth hovvo . Fer ki jatt te ki chmaar ..waheguru akal bkshu loka nu ..
ਸਰਬੱਤ ਦਾ ਭਲਾ ❤
ਸਤਿਗੁਰ ਭਗਤ ਰਵਿਦਾਸ ਜੀ ਮਹਾਰਾਜ ਸਿਰਫ਼ ਚਮਾਰਾਂ ਦੇ ਨਹੀਂ ਸਗੋਂ ਸਾਡੇ ਜੱਟਾਂ, ਸੈਣੀਆਂ ਪੰਡਤਾਂ ਸਭ ਇਨਸਾਨੀਅਤ ਦੇ ਰਾਹ-ਦਸੇਰੇ ਆ ਗੁਰੂ ਸਾਹਿਬ ਸਭ ਦੇ ਸਰਬ-ਸਾਂਝੇ ਹੁੰਦੇ ਕਿਸੇ ਇੱਕ ਦੇ ਨਹੀਂ
O yaar eh jaata nahi pesha hai
Har oh banda jatt hai jo kheti nal sambandh rakhda
Te guru ravidas ji chamde da kamm krde c ta chamar kahaun lag pye
Be united koi jaat paat nahin
❤ all respect all
Only one voice jai guru maharaj
Sab de guruaan da aadar te maan
𝕁𝕒𝕚 𝕘𝕦𝕣𝕦 ℝ𝕒𝕧𝕚𝕕𝕒𝕤𝕤 𝕛𝕚 𝕞𝕒𝕙𝕒𝕣𝕒𝕛 𝕛𝕚
ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ❤🙏🙏🙏🙏🙏🌷
Punjabi singer good a veer tuhade warge 👌 👌
ਵਾਹਿਗੁਰੂ ਜੀ, ਸਦਾ ਚੜਦੀ ਕਲਾ ਚ ਰੱਖੇ ।
Sahi a bake balle balle hoi pyi ae Ustad di 🙏🙏🙏🙏🙏
Yes bhai Na koi ucha na koi niwa
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ
Jai Guru Ravidass Ji Maharaj 🙏🙏Balraj bilga good singer
DHAN GURU RAVIDAS JI MAHARAJ 🙏 🌹❤💫💯.
JAI BHIM JAI BHARAT .....
RAJ VIRDI frm ludhiana Punjab ❤
Jai guru Dev g 🙏🙏 Jai bheem💪🏋️
Sathguru ravidas pathsa ji hor mher parya hath rake ji baba sahib to balhiar jayie ji
Balraj bhaji bhut wadya awaz hae , good luck
Satnam Waheguru Ji
ਯਾਰ ਇਨਸਾਨ ਬਣੌ ਪਹਿਲਾਂ ।
ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ
jai guru dev ji dhan guru dev jai guru ravidas ji maher kare ♥️♥️♥️♥️🖕🖕🖕🖕🖕🖕🖕🖕🖕🖕🖕🖕🖕🖕🖕🖕🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️🙏🙏🙏🙏🌹🙏🙏🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
ਅਸੀਂ ਕੋਈ ਜੱਟ ਚਮਾਰ ਵਾਲਮੀਕ ਸੈਣੀ ਨੀ ਸਿਰਫ਼ ਸਿੱਖ ਆ, ਏਕਸ ਕੇ ਹਮ ਬਾਰਿਕ ਜਿਵੇਂ ਸਭ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਦੀ ਬਾਣੀ ਇੱਕ ਸਾਂਝੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਆ ਉਂਝ ਹੀ ਅਸੀਂ ਸਭ ਜ਼ਾਤਾਂ ਦੇ ਇਨਸਾਨ ਇੱਕ ਸਾਂਝੀ ਕੌਮ "ਸਿੱਖੀ" ਵਿੱਚ ਸਾਂਝ ਨਾਲ਼ ਰਹੀਏ ਤਾਂ ਕਦੇ ਘਾਟਾ ਨੀ ਖਾਵਾਂਗੇ
Jai guru deav ji 🙏
Jai Gurudev ji
hi
ਚਮਾਰ ਨਾਈ ਝੀਵਰ ਤੇ ਹੋਰ ਜਾਤਾ ਤੋ ਵੀ ਵੱਡੀ ਜਾਤ ਹੈ ਇਨਸਾਨੀਅਤ ਬਣਕੇ ਦੇਖਿਓ ਬੜਾ ਨਜਾਰਾ ਆਉਂਦਾ ਬਾਬੇ ਨਾਨਕ ਦੀ ਬਾਣੀ ਪੜਕੇ ਪੜਕੇ
Bani ek e a veer sari
ਬਾਈ ਜੀ ਬਾਣੀ ਉਹ ਹੀ ਉਚੀ ਤੇ ਸੱਚੀ ਹੈ ਜਿਸ ਵਿਚ 35 ਮਹਾਪੁਰਖ ਬੈਠੇ ਹਨ ਉਹ ਹੈ ਧੰਨ ਧੰਨ ਸ਼ਬਦ ਗੁਰੂ ਗੁਰੂ ਗਰੰਥ ਸਾਹਿਬ ਜੀ
@@gurjitsingh7061 ਸੁੱਧ ਉਚਾਰਨ ਸਿੱਖੋ ਪਹਿਲਾ ਗੱਲ ਫਿਰ ਕਰੋ
ਜਾਤ ਪਾਤ ਤਾਂ ਬਰਾਹਮਣਵਾਦ ਨੇ ਬਣਾਈ ਸਾਡੇ ਤੇ ਰਾਜ ਕਰਨ ਨੂੰ। ਮੈਂਨੂੰ ਜੱਟ ਜਾਤ ਮਿਲੀ ਸਿਸਟਮ ਵੱਲੋਂ। ਜੱਟ ਵੀ ਸ਼ੂਦਰ ਹੈ ਬ੍ਰਾਹਮਣਵਾਦ ਦੇ ਮੁਤਾਬਕ। ਸੋ ਸਾਨੂੰ ਸਭ ਬਰਾਦਰੀਆਂ ਨੂੰ ਮਿਲਕੇ ਇੱਕ ਹੋ ਕੇ ਰਹਿਣਾ ਚਾਹੀਦਾ। ਸੰਵਿਧਾਨ ਬਾਬਾ ਸਾਹਿਬ ਵਾਲਾ ਨਹੀਂ ਰਿਹਾ ਇਹ ਬਦਲ ਚੁੱਕਾ ਹੈ।
Bilkul sahi keha uncle ji
Balaji koti koti paranam ji satguru ravidas maharaj ji aap ko mara karn ji Congratulations 👏
भाई श्री गुरु रविदास जी महाराज
अनहोनी को भी होनी कर देते हैं
दिलों सत्कार 🙏🙏🙏🙏🙏
Nanak ji freed ji ravidas ji nu slaam
ਬਹੁਤ ਪਿਆਰੀ ਕਲਾਕਾਰੀ ਆ ਵੀਰ ਦੀ
ਜੱਟ ਵੀ ਸੂਦਰਾ ਚ ਈ ਨਿਕਲੇ ਆ
Jatt shudra vich pardhan a veer
@@mohankalu2276 pardhan tan akal purkh aa
No veer try to understand my mean brother
Dhan guru Ravidas ji 🙏🙏🙏🙏♥️🌹🌹🌺
Very nice makhan paji
@@gurpreetbassi9560 makhan kon bai ji
ਬਲਰਾਜ ਤਾਂ ਬਲਰਾਜ ਹੀ ਹੈ
ਏਸੇ ਤਰਾਂ ਮਾਨਸ ਕੀ ਜਾਤ ਵੀ ਮਾਨਸ ਹੈ
Satguru RAVIDAS maharaj ji kI jai
Satguru RAIVDASS maharaj ji apani kirpa karayy Jee (jai Guru Dav jee) DHAN GURU DAV Jee 🙏🌹
Valo SABI Raivdassia pind Gandhma phagwara (ROMAINA)
Jai guru dev veer ji 🙏
Aap ko Salut Salut veer ji thanks
Jai guru dav ji🙏 jai Bhim ji 🙏🙏bro aap sb ko ji🙏🙏🙏🙏🙏👍
ਸੱਚਾ ਸਿੱਖ ਕਦੇ ਜਾਤਾਂ ਪਾਤਾਂ ਵਿੱਚ ਨਹੀਂ ਪੈਂਦਾ। ਮਹਾਂਪੁਰਸ਼ ਸਭ ਦੇ ਸਾਂਝੇ ਨੇ। ❤
Dhan Dhan Jagat pitama Satguru Ravidass Ji Maharaj Ji ki Jai
Jai guru Dev🌷🌷🌷🏵️🏵️🏵️
Sada gurdwara balle tere wadde kalakaar dai
Putro raji khush raho G she. Guru Ravdass G Kiraydar karan.
Waheguru dhan gur nanak 🙏
Very nice vir ji saeri
Jai Ravidass ji Jai valmiki
Dhan Dhan SatGuru Ravidass Maharaj ji 🙏
ਜੈ ਗੁਰੂ ਰਵਿਦਾਸ ਮਹਾਰਾਜ ਜੀ
Love you balraj pahji
Msla ta hit hon da eh program book ho rhey hn.mrn to badh te jmn to pehla koi chin dsi jo rb ne lgaya hai insan te jatpat da.bhut dukh hoyea tuhadi soch bhut nimn hai
Good singer
ਬਲਰਾਜ,, ਵੀਰ,, ਮੇਰਾ ,, ਵੀ,, ਉਮਰ,,ਲਗਜਾਵੇ ,,🙏🙏🙏🙏 ਦਵਿੰਦਰ ਸਿੰਘ ਘੀੜੇ ਪਿੰਡ ਅਤਾਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ,,
Jai Guru dev ji Dhan Guru dev ji🙏🙏🙏🙏
Dhan dhan guru ravidas ji maharaj❤
Satguru tera hi aasra ji 🙏🙏🙏🙏🙏
Jai shri guru ravidas maharaj g ki jai
ਜੈ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏🙏
Jai guru dev dhan guru dev jai jai kaar mere guru ravidass Maharaj ji kirpa karn ji
Jai guru Dev ji, jai guru Ravidas maharaj ji 🙏
Love you Balraj and KS Makan veer Ji
Balraj good singer
Bohat hi vadhia speech ...jai bhim ji
Kion jehar gholi jana..chah pakorhian de lnger ch e fassea ferde oo.ohna de sikhia v lelao..guru nannk v ohi aa. Ravidass g oho ne Gobind v oho aa insan bno. Agae tuhade mrji
ਗੱਲ ਚੜ੍ਹਦੀਕਲਾ ਦੀ ਹੋਈ ਵੈਸੇ ਤੂੰ ਵੀ ਖਾ ਆਈਂ ਜਾ ਕੇ ਭਰਾ, ਬਾਬਾ ਮੇਹਰ ਕਰੇ
Langra ch sab to jyada je koi kaum fasi aa ta oh aa sikh kaum, chahe oh jatt sikh hon ja ravidasia sikh hon.
@@punjabidecenthulk784 ਲੰਗਰ ਸ਼ੁਰੂ ਕਰਨ ਵਾਲੇ ਗੁਰੂਆਂ ਦਾ ਹੀ ਦਿੱਤਾ ਆ ਤਾਂਹੀ ਚਮਾਰ ਜੱਟ (ਗੁਰੂ ਕਾ ਲੰਗਰ)ਲਗਾਉਂਦੇ ਆ
@@sabikhalwaria4242 je langar guru ne deta hunda ta lakha log bhukhe na saunde guru unha nu bi rotti de denda, langar log apni mehnat di kamayi da laga rahe ne
Tuhadi jatt kom apne aap nu bahut ucha samjhde aw..chamara nu bnada hi nahi samjh de tusi ..
Jai ho guru ravidas ji ki 🙏🙏🙏🙏🙏
Mai jatt sikh family cho a but mere yaar miter sare ravidas Kuam cho ne asi kde koi fark ni rakhea Ravidas jatt balmik zindabad
Very Good Job Brother ❤❤❤
Dhan dhan Guru Ravidas Maharaj ji 🙏🙏🙏🙏
Makhan paji kamal kr diti ... sache te saaf insaan