“Justice for the Sikh community is not just a demand-it is a moral imperative. The killings and targeted violence against Sikhs, whether in the USA, Canada, or elsewhere, must be acknowledged and addressed. No government should be above accountability for actions that threaten the lives and dignity of any group. We stand in solidarity with the Sikh community, calling for transparency, justice, and an end to violence. True justice transcends borders and requires the global community to uphold the rights and safety of all, ensuring that no voice is silenced by fear or oppression.”
Yes sir,the Chandigarh issue is there.....the Punjab people in power did not care for it as being engrossed in power from time to time ,the people in power at Centre did take it as if no issue...
Sir, your knowledge is a treat for the brain cells. What a tight slap on Jagmohan Raju's face while exposing his knowledge wrt History of Panjab. Thank you.
No need of any fresh notification when Chandigarh is already Capital of punjab. ਨੀਮ ਹਕੀਮ ਖ਼ਤਰਾ ਜਾਨ.There no notification that Chandigarh is not capital of Punjab.
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸ਼ਾਂਤੀ ਨਾਲ ਬੇਇੱਜਤੀ ਸਹਿਣ ਵਾਲੇ
*ਇੱਕ ਦਿਨ ਬਰਬਾਦ ਕਰਨ ਜ਼ਰੂਰ ਆਉਂਦੇ ਹਨ*
ਦੀਪ ਬਰਾੜ 👌👌
@@daljitsingh7980ਸੰਧੂ ਵੀਰੇ ਧੰਨਵਾਦ 😍😍
@@User.RUclips_creaters👌🏻✌🏻
@@gurjitkaur7ਸ਼ੁਕਰੀਆ ਗੁਰਜੀਤ ਦੀਦੀ 😍😍
ਨੇਕ ਲੋਕਾਂ ਦੀ ਸੰਗਤ ਨਾਲ ਹਮੇਸ਼ਾਂ ਭਲਾਈ ਹੀ ਮਿਲਦੀ ਹੈ ਕਿਉਂਕੇ
*ਹਵਾ ਜਦੋਂ ਫੁੱਲਾਂ ਚੋਂ ਗੁਜ਼ਰਦੀ ਹੈ ਤਾਂ ਉਹ ਵੀ ਖੁਸ਼ਬੂਦਾਰ ਹੋ ਜਾਂਦੀ ਹੈ*
ਦੀਪ ਬਰਾੜ 👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
@@User.RUclips_creaters👌🏻👌🏻👌🏻
@@gurjitkaur7ਧੰਨਵਾਦ ਗੁਰਜੀਤ ਦੀਦੀ 😍😍
ਦਾਣਾ ਮੰਡੀ ਵਿੱਚ ਝੋਨੇ ਦੇ ਖਰੀਦ ਵਿੱਚ ਅਜੇ ਵੀ ਪੁਰਾਣੇ ਕੰਡੇ ਚਲਦੇ ਹਨ
ਪ੍ਰੰਤੂ ਅੱਜ ਕੱਲ ਡਿਜੀਟਲ ਇੰਡੀਆ ਆ
ਫਿਰ ਡਿਜੀਟਲ ਕੰਡੇ ਕਿਓਂ ਨਹੀਂ ਚਲਦੇ
ਬਹੁਤ ਲੁੱਟ ਹੋ ਰਹੀ ਹੈ
ਕਿਰਪਾ ਕਰਕੇ ਇਸ ਦੇ ਸਬੰਧ ਵਿੱਚ ਗਲ ਕੀਤੀ ਜਾਵੇ
SSA ji
1966 ਵਿੱਚ ਪੰਜਾਬ ਵਿਚੋਂ ਹਰਿਆਣਾ ਨਿਕਲਣ ਤੋਂ ਬਾਅਦ ਪੰਜਾਬ ਦੀਆਂ ਟਰਾਲੀਆਂ ਤੇ ਲਿਖਿਆ ਗਿਆ ਸੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ
ਰਾਜੂ ਸਾਬ ਕੁੱਝ ਇਤਿਹਾਸ ਪੜ੍ਹ ਲਿਆ ਕਰੋ
ਰਾਜੂ ਸਿੰਘ ਜੀ ਖਾਣਾ , ਰਹਿਣਾ , ਸੌਣਾ, ਨੌਕਰੀ ਪੰਜਾਬ ਦੀ ਕਰਨੀ। ਪਰ ਗੱਲਾਂ ਦਿੱਲੀ ਦੇ ਫਾਇਦੇ ਦੀਆਂ ਅਤੇ ਪੰਜਾਬ ਦੇ ਨੁਕਸਾਨ ਦੀਆਂ ਕਰਨੀਆਂ ਸ਼ੋਭਾ ਨਹੀਂ ਦਿੰਦਾ ❓❓🥱🥱🥱
Go through history
ਅੱਛਾਈ ਦੀ ਗੱਲ ਕਰਨਾ, ਅੱਜਕਲ੍ਹ ਠੀਕ ਨਹੀਂ
*ਅੱਜਕਲ੍ਹ ਚੰਗਾ ਹੋਣਾ ਹੀ ਸਭਤੋਂ ਬੁਰਾ ਲੱਗਦਾ ਹੈ*
ਦੀਪ ਬਰਾੜ 👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
@@User.RUclips_creaters✅✍🏻✍🏻✅
@@User.RUclips_creatersBadlda Mausam ate badlde lok insaan nu mareej bana dinde ne 🙏🏻
@@User.RUclips_creaters Deepu Veere kal tuhade London vich nagar kirtan C tusi hajri lavai C Ji Waheguru Ji 🙏🏻
“Justice for the Sikh community is not just a demand-it is a moral imperative. The killings and targeted violence against Sikhs, whether in the USA, Canada, or elsewhere, must be acknowledged and addressed. No government should be above accountability for actions that threaten the lives and dignity of any group. We stand in solidarity with the Sikh community, calling for transparency, justice, and an end to violence. True justice transcends borders and requires the global community to uphold the rights and safety of all, ensuring that no voice is silenced by fear or oppression.”
ਪੰਨੂੰ ਸਾਬ ਰੋਪੜ ਮੰਡੀ ਵਿੱਚ ਆੜ੍ਹਤੀ ਸ਼ਰੇਆਮ ਕੱਟ ਲਾ ਰਹੇ ਹਨ।ਉਹ ਵੀ 10-11 % ਨਮੀਂ ਵਾਲੇ ਝੋਨੇ ਤੇ।
ਫਿਰ ਤਾਂ ਇਹ ਸਿਫਾਰਸੀ ਅਫਸਰ ਹੀ ਲਾਹਦਾ ਜਿਸ ਨੂੰ ਕੋਈ ਜਾਣਕਾਰੀ ਨਹੀਂ ਹੈ
28-30 ਪਿੰਡ ਵੀ ਤਾਂ ਪੰਜਾਬ ਦੇ ਉਜਾੜੇ ਗਏ ਸਨ ਚੰਡੀਗੜ੍ਹ ਵਸਾਉਣ ਲਈ, ਇਹਦੀ ਕੋਈ ਗੱਲ ਨੀ ਕਰਦਾ।
ਜਤਿੰਦਰ ਪਨੂੰ ਸਾਹਬ ਜਿਸ ਤਰ੍ਹਾਂ ਖਬਰਾਂ ਦਾ ਏਨਾਲਾਇਜ ਕਰਕੇ ਕੱਲੀ ਕੱਲੀ ਗੱਲ ਸਮਝਾਉਂਦੇ ਹਨ ਕਾਬਲੇ ਤਾਰੀਫ ਹੈ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਹਰਸਿਮਰਨ ਜੀ 🙏🏼♥️🙏🏼♥️🙏🏼🌷🌷👌
Very good dhanbad ji 🙏
ਰਾਜੂ ਨੂੰ ਏ ਵੀ ਦੱਸੋ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਐ 🙏
Thnk u, respect 🌿
ਦੀਪ ਵਰਗੀ ਤਾਸੀਰ ਰੱਖਿਆ ਕਰੋ ਜਨਾਬ
*ਸੋਚੋ ਨਾ ਕੇ ਘਰ ਕਿਸਦਾ ਰੌਸ਼ਨ ਹੋਇਆ*
ਦੀਪ ਬਰਾੜ 👌👌
@@daljitsingh7980ਸੰਧੂ ਵੀਰੇ ਸ਼ੁਕਰੀਆ 😍😍
@@User.RUclips_creatersHanji chhote 💖🪔🪔🪔💖
🪔 Veere patake kine chale te kihre kisam de chale 🎇🎆🧨
@@User.RUclips_creatersmere chhote Deepu Veere intjar karna meri majburi aa Milan auna tera faraj Bannda 🙏🏻🙏🏻🙏🏻
ਲੱਗਦਾ ਰਾਜੂ ਵਿਚਾਰਾ ਬੌਂਦਲ ਗਿਆ ਹੈ
ਤੁਸੀਂ ਸਿੱਧੂ ਤੋ ਬਿਨਾ ਇਹ ਦਸੋ ਕਿਹੜਾ ਲੀਡਰ ਜਿਸ ਨੂੰ ਏਨੀ knowledge ਹੈ?
ਪੱਨੂ ਸਾਹਿਬ ਟਰੱਕ ਵਿੱਚ ਬੋਰੀਆਂ ਤੇ ਪਾਣੀ ਪਾਉਣ ਵਾਲੀ ਵੀਡੀਓ ਕਿਸਾਨ ਦੀ ਨਹੀਂ ਬੱਲਕੇ ਟਰੱਕ ਵਾਲਿਆਂ ਦੀ ਹੈ।ਜਿਹੜੇ ਬੋਰੀਆਂ ਵਿਚੋਂ ਝੋਨਾ ਕੱਡ ਕੇ ਪਾਣੀ ਪਾਕੇ ਵੱਜਨਪੂਰਾ ਕੱਰਦੇ ਹਨ।
ਟਰੱਕ ਡਰਾਈਵਰ ਰਸਤੇ ਚ ਵਾਧਾ ਘਾਟਾ ਕਰਦੇ ਆ ਇਹਦੇ ਚ ਬਦਨਾਮ ਆੜ੍ਹਤੀਆ ਇੰਸਪੈਕਟਰ ਤੇ ਸ਼ੈਲਰ ਵਾਲ਼ਾ ਹੋ ਰਿਹਾ
All political parties have failed to understand Mr Sidhu
ਮਾਫ ਕਰਨਾ ਸ਼੍ਰੀਮਾਨ ਜੀ,ਆਮ ਕਿਸਾਨ ਤਾ ਅਪਣੀ ਫਸਲ ਵੀ ਲੇਟ ਵੱਢਦਾ ਵੀ ਨਮੀ ਨਾ ਆ ਜੇ । 17 ਤੋ ਵੱਧ 17.1 ਵੀ ਨਹੀ ਤੁਲਦਾ ਸਾਡਾ ਤਾ । ਪਾਣੀ ਸ਼ੈਲਰਾ ਚ ਬਹੁਤ ਪੈਦਾ ਜੀ। ਇਕ ਇਕ ਸ਼ਪੈਸ਼ਲ ਚ 2-2 ਚੱਕੇ ਪਾਣੀ ਪਾ ਕੇ ਗਾਇਬ ਕਰ ਲਏ ਜਾਂਦੇ ਆ । ਉਪਰ ਤੋ ਹੇਠਾ ਸਾਰੇ ਰੱਲ ਕੇ ਖਾਦੇ ।
ਗਿਆਨ ਦੀ ਘਾਟ ਲੋਕਾਂ ਦੀ ਵੱਡੀ ਦੁਸ਼ਮਣ ਹੈ.ਲੋਕਾਂ ਨੂੰ ਕੁਝ ਬੋਲਣ ਤੌ ਪਹਿਲਾਂ ਇਤੀਹਾਸ ਪੜਨਾ ਚਾਹੀਦਾ ਹੈ
Good job prime Asia keep it up 👍
Sat sri aakal pannu sahib and harsimran
Yes sir,the Chandigarh issue is there.....the Punjab people in power did not care for it as being engrossed in power from time to time ,the people in power at Centre did take it as if no issue...
ਸਾਡੈ ਪੰਜ ਕਿਲੋ ਸੋ ਕਿਲੋ ਦਾ ਕੰਟ ਦੈ ਤੋ ਲੈਦੈ ਹਨ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਸੰਧੂ ਵੀਰੇ 😍🙏 ਜੀ
@@User.RUclips_creaters🙏❤
ਪੰਨੂ ਸਾਹਿਬ 2 ਦਿਨ ਪਹਿਲਾ ਨਵਜੋਤ ਕੌਰ ਸਿੱਧੂ ਕਾਂਗਰਸ MP ਗੁਰਜੀਤ ਓਜਲਾ ਕੋਲ v ਮਿਲਣ ਗਏ ਸਨ ਫਿਰ ਓਹਦਾ ਮਤਲਬ ਕਿ ਸੀ,ਕੁਛ ਵੀ ਬੱਸ ਕਹੀ ਜਾਇਆ ਕਰੋ ,ਕੈਂਸਰ ਤੋਂ ਠੀਕ ਹੋਣ ਤੋ ਬਾਦ ਓਹ ਸਬ ਨੂੰ ਮਿਲ ਰਹੀ ਹੈ,ਤੁਸੀ ਆਪਣੀ ਟੀਮ ਨੂੰ ਕਹੋ ਪੂਰੀ ਖਬਰ ਦਿਆ ਕਰਨ ।।
Jnab ap dono ka sukrya dhnwad ❤❤
Sat Shri Akal Pannu Saab g and Navneet g
ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ❤❤❤
ਜਦੋ ਮੰਡੀ ਵਿੱਚੋ ਝੋਨਾ ਵਿਕ ਕੇ ਸ਼ੈਲਰ ਵਿੱਚ ਜਾਦਾ ਤਾ ਟਰੱਕਾ ਦੇ ਡਰਾਇਵਰ ਝੋਨਾ ਕੱਢ ਕੇ ਪਾਣੀ ਪਾਉਦੇ ਜੀ । ਕੁਝ ਕੁ ਲੋਕ ਇਹ ਕੰਮ ਕਰਦੇ ਆ ਜੀ
ਬਹੁਤ ਹੀ ਵਧੀਆ ਵਿਚਾਰ ਪੰਨੂ ਸਾਹਿਬ ਜੀ l
Few people in the society want to create problems.
Very very good jop sar ji ✅
🙏🙏🙏🙏🙏
Jatinder Pannu g sat shri akal
ਪੰਨੂ ਸਾਬ ਝੋਨਾ ਕਿਸਾਨਾਂ ਨੇ ਕੀ ਗਿੱਲਾ ਕਰਨਾ ਫ਼ਗਵਾੜਾ ਮੰਡੀ ਦੇ ਵਿਚ ਝੋਨਾ 100 ਕੱਟੇ ਮਗਰ 3 ਤੋਂ 5 ਕੱਟੇ ਕੱਟ ਨਾਲ ਵਿੱਕ ਰਿਹਾ ਹੈ 14 ਮਾਉਚਰ ਝੋਨਾ
ਪੰਨੂ ਸਾਬ੍ਹ ਸਤਿ ਸ਼੍ਰੀ ਆਕਾਲ ਜੀ
ਪੰਨੂ ਸਾਹਿਬ ਜੀ ਤੇ ਬੀਬੀ ਜੀ ਸਤਿ ਸ੍ਰੀ ਆਕਾਲ। ਧੰਨਵਾਦ
ਸਿੱਧੂ ਸਾਹਿਬ ਪਾਉਣ ਵਾਲੀ ਗੱਲ ਮੰਨਣ ਵਿੱਚ ਨਹੀਂ ਆਉਂਦੀ ਉਨ੍ਹੀ ਸੌ ਅੱਸੀ ਤੋਂ ਪਹਿਲਾਂ ਤਾਂ ਚੱਲਦਾ ਸੀ ਉਸ ਟਾਈਮ ਝੋਨੇ ਦੀ ਵੀ ਘਾਟ ਸੀ ਇਹ ਕੰਮ ਧੜੱਲੇ ਨਾਲ ਚੱਲਦਾ ਸੀ
🎉🎉
Khatarnak Patarkar Sabbb
Sat shri akal ji pannu shaib and all prime Asia tv worker good work good news
Very valuable information Salute to Pannu Sahib .Baba Bohr of journalism
ਮੇਰਾ ਅੱਲਾ ਜ਼ਖ਼ਮ 84 ਦਾ ਹਰ ਸਾਲ ਹੀ ਰਿਸ ਜਾਂਦਾ
*ਜਦ ਬੈਠਾ ਚੁਲੇ ਅੱਗੇ ਧੂੰਆਂ ਟਾਇਰਾ ਦਾ ਦਿੱਖ ਜਾਂਦਾ*
ਦੀਪ ਬਰਾੜ 👌👌
@@daljitsingh7980ਸ਼ੁਕਰੀਆ ਸੰਧੂ ਵੀਰੇ 😍😍
Jatinder pannu g thanks
Panuu ji and Hersimren ji sat shri akal ji
ਕੰਟ ਲਗਦਾ ਸਹੀ
Prime Asia tv pannu saab karke chalda pannu saab bhot vadiya insaan hai
ਨਵਜੋਤ ਸਿੰਘ ਸਿੱਧੂ ਇੱਕ ਕੰਮ ਕਰ ਸਕਦਾ ਮੌਜੂਦਾ ਭਾਰਤੀ ਬੱਲੇਬਾਜਾ ਨੂੰ ਸਪਿਨ ਖੇਡਣੀ ਨਹੀਂ ਆਉਂਦੀ ਇਹ ਉਹਨਾਂ ਨੂੰ ਸਪਿਨ ਖੇਡਣੀ ਸਿਖਾ ਸਕਦਾ ਹੈ
Sat Shri Akaal Pannu Sahib ji 🙏🙏🙏🙏🙏🌹🌹🌹🌹🌹
ਹਰਸਿਮਰਨ ਜੀ ਅਤੇ ਪੰਨੂੰ ਸਾਹਿਬ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।
Prime discussion very good
ਪੰਨੂ ਸਾਹਿਬ ਸਤਿ ਸ੍ਰੀ ਆਕਾਲ ਜੀ
105ਰੁ ਕੱਟ ਪਿੰਡ ਭੀਟੀ ਵਾਲਾ 14,15ਮੁਕਚਰ ਤੇ
Pannu sahib u might nd should take initiate for getting Chandigarh to Panjab bcz you have great knowledge about it it will be great privilege
Eh gal wrong aa balti pani wali
Good team work
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਭਾਊ ਇਹ ਜੋ ਟਰੱਕ ਤੇ ਪਾਣੀ ਪਾ ਰਿਹੇਇਹ ਕਿਸਾਨ ਨਹੀਂ ਇਹ ਮੰਡੀ ਵਿੱਚੋਂ ਝੋਨਾ ਚੁੱਕ ਕੇ ਸ਼ੈਲਰ ਵਿੱਚ ਲਿਜਾ ਰਿਹਾ ਟਰੱਕ ਡਰਾਇਵਰ ਏਇਸ ਦੀ ਕਰਤੂਤ ਨਾਲ ਕਿਸਾਨ ਤੇ ਆੜਤੀ ਦੋਵੇਂ ਬਦਨਾਮ ਹੁੰਦੇ ਨੇ ਬਾਕੀ ਜੇ ਤੁਸੀਂ ਆਪ ਇਹ ਸਭ ਕੁਛ ਦੇਖਣਾ ਚਾਹੁੰਦੇ ਹੋ ਕਿ ਦਾਣਿਆਂ ਵਿੱਚ ਪਾਣੀ ਕਿਵੇਂ ਪੈਦਾ ਮੈਂ ਤੁਹਾਨੁ ਸਭ ਕੁਛ ਦਿਖਾ ਸਕਦਾ ਕਣਕ ਮਾਲ ਗੱਡੀ ਵਿੱਚ ਲੱਦਣ ਤੋਂ ਪਹਿਲਾ ਸਿੰਗਲ ਫੇਜ ਸਬਮਰਸੀਬਲ ਚਲਾ ਦਿੱਤੀ ਜਾਂਦੀ ਹੈ ਤੇ24 ਘੰਟੇ ਪਾਣੀ ਦਾਛਿੜਕਾਅ ਚੱਲਦਾ ਹੈ ਇਸ ਕੰਮ ਲਈ ਤੁਸੀਂ ਮੈਨੂੰ ਫ਼ੋਨ ਨੰਬਰ ਦੇ ਦਿੳ ਜੀ ਤੇ ਗੱਲ ਪਰਦੇ ਵਿੱਚ ਰੱਖਿਆ ਜੇ
Panu saab da bhut changa vichleshen panu saab vadai de pater han ji.❤deepa bathinda to.❤❤
Very good program g
ਸਤਿ ਸ੍ਰੀ ਆਕਾਲ ਜੀ
ਸਾਰੇ ਸਰੋਤਿਆ ਨੂੰ ਸਤਿਸਿਰੀ ਅਕਾਲ ਜੀ
Sir, your knowledge is a treat for the brain cells.
What a tight slap on Jagmohan Raju's face while exposing his knowledge wrt History of Panjab.
Thank you.
Ssa pannu sab both of you sir ji
❤❤❤❤❤❤
Good job sir ji 👍👍👍👍
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਪੰਨੂ ਜੀ ਕਿਸਾਨ ਝੋਨੇ ਵਿੱਚ ਪਾਣੀ ਪਾਕੇ ਨਹੀਂ ਲੈ ਕੇ ਆਉਂਦਾ ਜੇਕਰ ਕੋਈ ਲੈ ਕੇ ਆਉਂਦਾ ਹੈ ਆੜ੍ਹਤੀ ਦੀ ਸ਼ਹਿ ਤੋਂ ਬਿਨਾਂ ਨਹੀਂ ਲੈ ਕੇ ਆਉਂਦਾ
Very nice
No need of any fresh notification when Chandigarh is already Capital of punjab. ਨੀਮ ਹਕੀਮ ਖ਼ਤਰਾ ਜਾਨ.There no notification that Chandigarh is not capital of Punjab.
Satsriakal
ਚੰਡੀਗੜ੍ਹ ਹੈ ਹੀ ਪੰਜਾਬ ਦੀ ਰਾਜਧਾਨੀ ਹੈ।ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਕਬੂਲ ਕਰਿਓ ਜੀ 11:36
ਨਵਜੋਤ ਸਿੰਘ ਸਿੱਧੂ ਜੀ ਜਿਸ ਪਾਰਟੀ ਦੇ ਗਿਆ ਉਸ ਦਾ ਰੱਜ ਵਿਰੋਧ ਕੀਤਾ ਅੱਟਲ ਬਿਹਾਰੀ ਨੇ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਲਿਆਂਦਾ ਇਸ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਗਿਆ ਉਥੇ ਵੀ ਪਾਰਟੀ ਦਾ ਵਿਰੋਧ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪੱਦ ਹਟਾਉਣ ਲਈ ਪੂਰਾ ਜ਼ੋਰ ਫਿਰ ਇਸ ਚਰਨਜੀਤ ਸਿੰਘ ਚੰਨੀ ਨੂੰ ਬਣਾਉਣ ਲਈ ਸਾਥ ਦਿੱਤਾ ਤੇ ਸੁਨੀਲ ਜਾਖੜ ਦਾ ਵਿਰੋਧ ਕੀਤਾ ਤੇ ਫਿਰ ਇੱਕ ਹਫ਼ਤੇ ਬਾਅਦ ਉਹਨਾਂ ਦੇ ਵਿਰੁੱਧ ਹੋ ਗਿਆ ਇਸ ਬੰਦੇ ਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਜੋ ਕਦੇ ਵੀ ਇਸ ਪੂਰੀ ਹੋਣੀ ਹੈ ਇਹ ਜਿਸ ਪਾਰਟੀ ਦੇ ਗਿਆ ਹੈ ਉਸ ਭੱਠਾ ਬੈਠਾ ਦਿੱਤਾ ਹੈ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ
Excellent 👌
Ssa prime asia
Shellar Wale cut le rahe ne
ਚੰਡੀਗੜ੍ਹ ਪੰਜਾਬ ਦਾ ਗ਼ਦਾਰ ਗੰਗੂ ਦੀ ਔਲਾਦ ਹਨ ਜੀ
सन 1980 के अकालियों के मुताबिक आप यह कहना भूल गए कि, चंडीगढ़ पंजाब को नहीं मिला, तो यह सिखां नाल वितकरा
That was Badals game to remain in power
Nice
ਪੰਨੂੰ ਸਾਬ੍ਹ ਜੀ,, ਹਰਸਿਮਰਨ ਕੌਰ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਭੁਪਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ 🙏🏼
@@Karmjitkaur-gk1xqਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ
Pannu ji SSA 🙏
Good
ਤਾਇਆ ਕਪੂਰ ਸਿੰਘ ਸਨ
ਜਤਿੰਦਰ ਪੰਨੂੰ ਸਾਹਬ ਜੀ ਜ਼ਿੰਦਾਬਾਦ ਜੀ
ਪਾਣੀ ਕਿਵੇ ਪੈਜੂ ?
ਪਨੂੰ ਸਾਹਿਬ ਹਰਸਿਮਰਨ ਕੌਰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਕਿਸਾਨ ਸਾਰੇ ਹੀ ਭੋਲੇ ਭਾਲੇ ਨਹੀਂ ਉਹਨਾਂ ਵਿੱਚ ਵੀ ਕਈ ਤਰਾਂ ਸੋਚ ਹੈ ।ਹਾਂ ਬਹੁਗਿਣਤੀ ਦੀ ਸੋਚ ਸਕਾਰਆਤਮਕ ਹੈ ।ਬਾਕੀ ਚੰਗੇ ਮਾੜੇ ਲੋਕ ਹਰ ਖੇਤਰ ਵਿੱਚ ਹੁੰਦੇ ਹਨ ।
🙏🙏
Thanks g pannu sab g 🙏
S S A 🙏🙏 Harsimran Kaur ji and Pannu ji
Sara time first news te waste karte
ਸਰ ਓਨਾਂ ਨੁੰ ਸਿਰਦਾਰ ਕਪੂਰ ਸਿੰਘ ਕਿੳ ਕਹਿੰਦੇ ਸਨ
Ih ta artia motr la ke pani paoude ne.
Sat Sri akaal to all 🙏🎈♥️🌺
ਪੰਨੂ ਸਾਹਿਬ, ਹਰਸਿਮਰਨ ਬੀਬਾ ਜੀ, ਸਤਿ ਸ੍ਰੀ ਆਕਾਲ 🌹🙏🙏🇺🇸