ਭੂਆ ਨੂੰ ਚੌਧਰ ਦੀ ਭੁੱਖ | bhua nu chaudhar di bhukh | new punjabi movies2023

Поделиться
HTML-код
  • Опубликовано: 7 сен 2024
  • #punjabishortmovie2023 #comedy #punjabi #punjabivideos #viral #funny #desi #gharparivar #jatt #pindawale #sarpanch #desicomedy #sasnooh #mansa #pindlife #pind #villagelife #village #villagelifestyle #shortvideos #punjab

Комментарии • 332

  • @balvirsingh-il3eb
    @balvirsingh-il3eb 9 месяцев назад +36

    ਭੈਣ ਜੀ ਅਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ‌‌‌ਜੀ ਬਹੁਤ ਵਧੀਆ ਜੀ ਵੀਰਪਾਲ ਬੇਟਾ ਭੂਆ ਜੀ ਨੂੰ ਇਸ ਤਰਾਂ ਘਰ ਚੋਂ ਨਹੀਂ ਕੱਢਣਾ ਚਾਹੀਦਾ ਸੀ ਸ਼ੋਭਾ ਨਹੀਂ ਦਿੰਦਾ ਚਾਹੇ ਉਸ ਨੇ ਗਲਤੀ ਕੀਤੀ ਹੈ ਚਲੋ ਸਭ ਸਿਆਣੇ ਬਣੀਏ ❤ ਰੱਬ ਰਾਖਾ ਵਲੋਂ ਬਲਵੀਰ ਦਹਿਲੀਜ਼

  • @mandeepkaurjattana2412
    @mandeepkaurjattana2412 9 месяцев назад +32

    ਨਵੀਂ ਬੇਬੇ ਛਾ ਗਈ …..ਕਮਾਲ ਕਰ ਤੀ ਨਵੀਂ ਬੇਬੇ ਨੇ….👍👍👍

  • @neelamsingh4952
    @neelamsingh4952 9 месяцев назад +5

    Dono Bebe eni vadia acting kar dian .. Sab nu fail krta tuci .., Bohat hi vadia ♥️♥️🙏♥️♥️

  • @ranisidhu9760
    @ranisidhu9760 9 месяцев назад +45

    ਨਵੀ ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ ਜੀ

    • @user-rq7rc4ne9t
      @user-rq7rc4ne9t 9 месяцев назад +8

      😂😢😅😅

    • @luckygill6164
      @luckygill6164 4 месяца назад

      ​@@user-rq7rc4ne9t😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @mandeepughra132
      @mandeepughra132 Месяц назад

      111111​@@user-rq7rc4ne9t19:33 19:33

  • @user-eo1uk4xv5j
    @user-eo1uk4xv5j 5 месяцев назад +4

    ਬਹੁਤ ਵਧੀਆ ਤਰੀਕੇ ਨਾਲ ਨਾਟਕ ਕੀਤਾ ਬੀਰਪਾਲ ਜੀ ਨੇ ਮੈਂ ekam gill 🎉🎉🎉

  • @user-fj5wx3ns6z
    @user-fj5wx3ns6z 9 месяцев назад +3

    Navi bebe di acting bhut vadia si. Bhut vadia tarike nal piyar nal samjonde ne baki sari team bhut vadia kam kar rahe ne

  • @gurmeetsandhu7833
    @gurmeetsandhu7833 9 месяцев назад +7

    New Aunty ji di acting bhaut vadiya baki team vi lajawab❤

  • @vmix-ki3zs
    @vmix-ki3zs 9 месяцев назад +4

    Nwi bebe di acting ghaint aa ❤❤

  • @SukhiKandhola
    @SukhiKandhola 23 дня назад +2

    ਭੂਆ ਤਾਂ ਤੁਹਾਡੀ ਕਲਹਿਣੀ ਹੈ ਕਿਉਂਕਿ ਇਸ ਦਾ ਰੋਲ ਘਟੀਆ ਜ਼ਨਾਨੀਆਂ ਵਾਲਾ ਹੈ

  • @PujaRani-oh6xb
    @PujaRani-oh6xb 9 месяцев назад +3

    Very nice video 👌god bless u all team karmjeet singh village Lang patiala

  • @sukhpalhunjan8353
    @sukhpalhunjan8353 9 месяцев назад +11

    New bebe de acting superb ❤❤

  • @kuldeepkaur2465
    @kuldeepkaur2465 9 месяцев назад +7

    ਨਵੀਂ ਬੇਬੇ ਨੇ ਸਿਰਾ ਕਰਾਤਾ ❤

  • @RanjitKaur-iv2dz
    @RanjitKaur-iv2dz 9 месяцев назад +2

    New bebe dii acting bahut bahut vdia 👌👌👌👌👌👌👌👌👌👌👌👌👌👌👌❤️

  • @komalbrar3227
    @komalbrar3227 6 часов назад

    ਬਹੂਤ ਵਧੀਆ ਲਗਾਇਆ

  • @GurmeetSingh-ur6db
    @GurmeetSingh-ur6db 9 месяцев назад +3

    🎉🎉🎉🎉🎉 very good biji

  • @NavneetKaur-eh8wm
    @NavneetKaur-eh8wm 9 месяцев назад +3

    New aunty acting natural 👍👍👍👍👌👌👌

  • @akashsidhu289
    @akashsidhu289 9 месяцев назад +4

    ਪਿੱਲਸਨ ਦਾ ਲਾਲਚ ਨਹੀ ਕਰਿਆ ਪਰ ਬੇਬੇ ਚ ਬੇਵਤਾ ਵਾਲੀਆ ਤਾਹੀ ਕੱਡੀ ਘਰੋ ਨਹੀ ਪੇਸਾ ਕੀਨੁ ਤਿਆਗਿਆ👌👍👍👍👍

  • @user-wu7sg2sq8c
    @user-wu7sg2sq8c 4 месяца назад +2

    👍🏻👍🏻

  • @vloggaming8553
    @vloggaming8553 9 месяцев назад +3

    New bebe ta bhut vadia lggdi aa

  • @user-xy9gr9hx8i
    @user-xy9gr9hx8i 9 месяцев назад +2

    Bhouat. Vadia. Video. a. Mata. Ji. Sari. Team the. Thanks. Balwinder. Kaur. Bhotna

  • @amarjeetkaurreeta
    @amarjeetkaurreeta 9 месяцев назад +2

    Bebe di acting bhut vdhia a

  • @enchkrench1310
    @enchkrench1310 4 месяца назад +1

    ਬਹੁਤ ਵਧੀਆ ਵੀਡੀਓ ਹਨ ਤੁਸੀਂ ਸਾਰੇ ਵਧੀਆ ਪਾਰਟ ਪਲੇਅ ਕ ਰ ਰਹੇ ਹੋ ਇਹੈ ਤਰਾਂ ਜਰੀ ਰਖੋ ਪਰਮਿੰਦਰ ਕੌਰ ਕਨੇਡਾ ਤੋਂ

  • @anju_garg2227
    @anju_garg2227 9 месяцев назад +6

    ਮੈਂਨੂੰ ਤੁਹਾਡੀਆਂ ਵੀਡੀਓਜ਼ ਬਹੁਤ ਹੀ ਪਸੰਦ ਨੇ ਸਭ ਦੀ ਐਕਟਿੰਗ real ਲਗਦੀ ਏ well done 👍👍

  • @JaswinderSingh-km2fd
    @JaswinderSingh-km2fd 9 месяцев назад +2

    Bahut Vadhiya story and acting👌👍

  • @Singh13-tf3lr
    @Singh13-tf3lr 9 месяцев назад +9

    ਬਹੁਤ ਹੀ ਵਧੀਆ ਕਹਾਣੀ ਲੱਗੀ 🎉 ਬਹੁਤ ਵਧੀਆ ਅਦਾਕਾਰੀ 🎉

  • @rajneeshsharma4991
    @rajneeshsharma4991 4 месяца назад +2

    ਬਹੁਤ ਵਧੀਆ ਵੀਡੀਓ ਐ ਜੀ ਜੱਸੇ ਹੁਰਾਂ ਤੋਂ ਅੱਜ ਤੱਕ ਇਹੋ ਜੀ ਵੀਡੀਓ ਨਹੀਂ ਬਣੀ ਜੀ ਪਰਦੀਪ ਜਖੇਪਲ।

  • @pargatsingh-ix4zc
    @pargatsingh-ix4zc 9 месяцев назад +1

    New bebe di acting boht vadia

  • @user-ze1dq2cs4d
    @user-ze1dq2cs4d 9 месяцев назад +2

    Very nice

  • @jagdevsingh8335
    @jagdevsingh8335 9 месяцев назад +2

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਹੀ ਹੀ ਥੋੜੀ ਆ ਜਿਹੜੀ ਨਵੀਂ ਬੇਬੇ ਰੋਲ ਕਰ ਰਹੀ ਹੈ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਪ੍ਰਮਾਤਮਾ ਅੱਗੇ ਅਰਦਾਸ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਜੋੜੀ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @batth_creatives
    @batth_creatives 8 месяцев назад +1

    Bahut hi vadhiaa

  • @paramjeetkor
    @paramjeetkor 9 месяцев назад +1

    Donno bebe bhut vadiya aa ji story v bhut sohni laggi ji 👌👌👌👌👌

  • @amarjeetsinghsangha
    @amarjeetsinghsangha 9 месяцев назад +2

    very nice 🎉🎉🎉🎉

  • @LakhvirSingh-le2uc
    @LakhvirSingh-le2uc 9 месяцев назад +3

    Nice video 👍😊

  • @amarjeetsinghsangha
    @amarjeetsinghsangha 9 месяцев назад +2

    very nice vedio 🎉🎉🎉🎉❤

  • @ekamdhaliwal6235
    @ekamdhaliwal6235 9 месяцев назад +1

    Very nice video JASDEEP Singh and pavandeep wander Moga

  • @Jagjeet-kaur57
    @Jagjeet-kaur57 9 месяцев назад +5

    ਇਹ ਬੇਬੇ ਦੀ ਐਕਟਿੰਗ ਬਹੁਤ ਵਧੀਆ ਮਾਲੇਰਕੋਟਲਾ ਤੋਂ

  • @narinderbawa3840
    @narinderbawa3840 9 месяцев назад +1

    Bht vdiya acting aw bebbe g. Di..👌🙏🙏👌👌👌👌👌

  • @krishnachuhankrishna-np6uz
    @krishnachuhankrishna-np6uz 8 месяцев назад +1

    V nyc video 🙏👌❤️❤️❤️❤️

  • @tarlochankalsi5019
    @tarlochankalsi5019 9 месяцев назад +1

    Good good

  • @parveenbala275
    @parveenbala275 9 месяцев назад +1

    Nwi bebe att

  • @sarwandassmehton3421
    @sarwandassmehton3421 9 месяцев назад +2

    Haanji ki Haal eh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @anurag_saddi
    @anurag_saddi 9 месяцев назад +1

    Nice video

  • @Virk-2022
    @Virk-2022 9 месяцев назад +2

    ਅੱਜ ਤੁਸ਼ੀ ਕਮਾਲ ਕਰਤੀ 👌👌👌👌
    ❤❤❤❤❤

  • @sukhjeetkaur68
    @sukhjeetkaur68 9 месяцев назад +1

    😍❣❣❣❣

  • @rajwinderchahal233
    @rajwinderchahal233 9 месяцев назад +1

    Bahut vadiaa story

  • @kawaljeetkaur968
    @kawaljeetkaur968 7 месяцев назад

    Aapji di pehli video dekhi
    Khush kita
    Kia baat hai
    Excellent performance ❤❤

  • @gurmindergondara4485
    @gurmindergondara4485 9 месяцев назад +3

    ਬਹੁਤ ਵਧੀਅ ਵੀਡੀੳ

  • @naziasheikh8393
    @naziasheikh8393 9 месяцев назад +8

    ਬਹੁਤ ਵਧੀਆ ਸਟੋਰੀ ਸੀ,,,, ਸਟੋਰੀ ਵਿੱਚ ਜਾਨ ਤਾ ਰਾਣੀ ਭੈਣ ਨਾਲ ਹੀ ਪੈਦੀ,, ਉਨ੍ਹਾਂ ਨਾਲ ਹੀ ਵੀਡੀਓ ਬਣਾਇਆ ਕਰੋ,,, ਨਵੀ ਬੇਬੇ ਦੀ ਐਕਟਿੰਗ ਬਹੁਤ ਵਧੀਆ👍💯👍💯👍💯 ❤❤ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @a_s2801
    @a_s2801 9 месяцев назад +2

    Vadie video ji

  • @gursewakdhillon2621
    @gursewakdhillon2621 9 месяцев назад +1

    Verry nice ji

  • @beantdhaliwal5915
    @beantdhaliwal5915 9 месяцев назад +1

    Very nice video

  • @tajinderkaurgurudatta1632
    @tajinderkaurgurudatta1632 8 месяцев назад +7

    Very nice waheguruji blees you all be happy with your family and friends 😀 ❤ 🎉🎉❤❤

  • @rachhpalsingh78466
    @rachhpalsingh78466 9 месяцев назад +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ ,ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @dilrajsingh6943
    @dilrajsingh6943 9 месяцев назад +1

    Good

  • @kulwinderknagra3640
    @kulwinderknagra3640 9 месяцев назад +4

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਟੀਮ ❤❤

  • @hnfnnvcngvbcjmxxxfj1862
    @hnfnnvcngvbcjmxxxfj1862 9 месяцев назад +1

    Very nice video next part 👌👌👌👌👌👌👍👍👍👍👍

  • @JaspreetKaur-yl9eb
    @JaspreetKaur-yl9eb 9 месяцев назад +2

    Very nice video. New aunty ji bilkul natural acting krde ne. 👍🏻🌹👌🏻

  • @swaransingh2540
    @swaransingh2540 9 месяцев назад +1

    Nami bebe di acting bahut badiya laggi

  • @ManpreetKaur-mb3jl
    @ManpreetKaur-mb3jl 8 месяцев назад +3

    ਬਹੁਤ ਸੋਹਣੀ ਵੀਡੀਓ ਆ ਜੀ ਸਿਰਾ 😊

  • @RekhaRani-mx7wo
    @RekhaRani-mx7wo 9 месяцев назад +1

    Bhuya bohr

  • @HappySingh-hc6mk
    @HappySingh-hc6mk 9 месяцев назад +1

    ਇਹ ਬੇਬੇ ਤਾਂ ਬਹੁਤ ਹੀ ਵਧੀਆ ਜੀ

  • @harpreetsharma4125
    @harpreetsharma4125 9 месяцев назад +5

    ਨਵੀਂ ਬੇਬੇ ਬਹੁਤ ਵਧੀਆ ਸੁਭਾਅ ਦੀ ਹੈ

  • @surjitkaursidhu257
    @surjitkaursidhu257 9 месяцев назад +1

    ❤❤

  • @sidhu4385
    @sidhu4385 9 месяцев назад +3

    ਬਹੁਤ ਸੋਹਣੀ ਸਟੋਰੀ। ਵੀਡਿਉ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ ❤❤❤❤❤❤❤❤❤❤❤❤❤❤❤

  • @dharmindersidhu2744
    @dharmindersidhu2744 9 месяцев назад +82

    ਨਵੀਂ ਬੇਬੇ ਨੂੰ ਵੱਧ ਤੋਂ ਵੱਧ ਰੋਲ ਦਿਓ ਨਵੀ ਬੇਬੇ ਐਕਟਿੰਗ ਬਹੁਤ ਸੋਹਣੀ ਕਰਦੀ ਆ। 😊

    • @sagarKumar-zf4tk
      @sagarKumar-zf4tk 8 месяцев назад +11

      😢😢 TT😢😢😢😢😢😢😢😢 26:12

    • @ManpreetKaur-mb3jl
      @ManpreetKaur-mb3jl 8 месяцев назад +4

      ਬਿਲਕੁਲ ਸਹੀ ਗੱਲ ਆ ਜੀ

    • @manjaapkaur5969
      @manjaapkaur5969 8 месяцев назад +3

      ​@@sagarKumar-zf4tkoU9uoupUououou pm ki

    • @shortfun0001
      @shortfun0001 8 месяцев назад +1

      Iggy

    • @shinderkaur4878
      @shinderkaur4878 8 месяцев назад

      ​@@sagarKumar-zf4tk❤

  • @sunnyduggal5596
    @sunnyduggal5596 9 месяцев назад +1

    Best team hey Mata ji❤❤❤❤🎉🎉🎉🎉

  • @sekhonamarbir9872
    @sekhonamarbir9872 9 месяцев назад +8

    Sarpanch mata g de acting always natural hundi ha👍

  • @harsimransingh6753
    @harsimransingh6753 8 месяцев назад +1

    Very nice Kamal di video a new bebe di acting vahut vadia

  • @jassbersandhu2368
    @jassbersandhu2368 9 месяцев назад +2

    video sera aa waheguru ji tarakia bakshan kulwinder kaur pind mallu wala ferozepur 🥰🥰🥰🥰🙏🏻🙏🏻🙏🏻

  • @ranjeetsekhon765
    @ranjeetsekhon765 9 месяцев назад +1

    Very nice ji ❤❤❤

  • @user-se4rp4pr3q
    @user-se4rp4pr3q 9 месяцев назад +1

    Thank you for vadiya kahani 😊

  • @kulwinderknagra3640
    @kulwinderknagra3640 9 месяцев назад +6

    ਸਰਪੰਚਣੀ ਬੇਬੇ ਜੀ ਪਿਆਰ ਨਾਲ ਰਹੋ ਪੇਕੇ ਘਰ 🙏🙏

  • @manjitkaur-uh1mi
    @manjitkaur-uh1mi 9 месяцев назад +1

    New babe de ghant acting a ji

  • @happy_harman9725
    @happy_harman9725 9 месяцев назад +5

    ਬੇਬੇ ਦੀ ਐਕਟਿੰਗ ਬਹੁਤ ਹੀ ਸੋਹਣੀ ਆ👍👍👍

  • @jaswinderkaur4765
    @jaswinderkaur4765 9 месяцев назад +1

    Very nice 🎉🎉🎉

  • @manminderkaur2531
    @manminderkaur2531 9 месяцев назад +1

    Very nice video❤❤❤

  • @karamjeetkaur997
    @karamjeetkaur997 9 месяцев назад +8

    Bebe g kini pyari laghti a tusi waheguru ji mehar kara karmjeet shubhneet dharampura 👌👌👌👍🏻👍🏻👌❤❤❤❤❤❤❤❤❤❤

  • @user-bj7ff4jb3n
    @user-bj7ff4jb3n 4 месяца назад

    😂

  • @ParamjitKaur-wc2ot
    @ParamjitKaur-wc2ot 9 месяцев назад +1

    ❤❤❤❤❤🎉

  • @nirlepkaursidhu9174
    @nirlepkaursidhu9174 6 месяцев назад

    Ma be Dhape bate ha Manjeet de nabha ta very nice video

  • @ranisidhu9760
    @ranisidhu9760 9 месяцев назад +3

    ਬਹੁਤ ਵਧੀਆ ਸਟੋਰੀ

  • @user-jt7ym6ku4p
    @user-jt7ym6ku4p 4 месяца назад

    Bahut vdiya video ❤❤❤❤❤🎉🎉🎉🎉🎉🎉🎉

  • @inderjitkaur4820
    @inderjitkaur4820 9 месяцев назад +1

    Very very good video 👌👌👌👌 good ecting 👍👍 inderjit kaur bathinda

  • @GurpreetSingh-vq7jz
    @GurpreetSingh-vq7jz 5 месяцев назад +1

    ਨਵੀਂ ਬੇਬੇ acting ਸਿਰਾ

  • @kulwinderknagra3640
    @kulwinderknagra3640 9 месяцев назад +5

    ਨਵੀ ਬੇਬੇ ਜੀ ਦਾ ਵੈਰੀ ਨਾਈਸ ਰੋਲ ❤❤

  • @sairasyed2122
    @sairasyed2122 9 месяцев назад +1

    Bebe ji 💓 bohat vaadia acting ji
    Watch From Switzerland

  • @CharanjitKaur-jw3bx
    @CharanjitKaur-jw3bx 9 месяцев назад +1

    Bhuht vadia video ji nave bj ji da kamm bhuht vadia laga

  • @amarjitsingh1946
    @amarjitsingh1946 9 месяцев назад +1

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍💗💗

  • @SunilKumar-gg2yl
    @SunilKumar-gg2yl 9 месяцев назад +1

    Navi bebe di acting bhot wadiya hai

  • @JaspalKaur-ts5xz
    @JaspalKaur-ts5xz 8 месяцев назад +1

    ਬੇਬੇ,, ਤੁਹਾਡਾ,ਰੋਲ, ਬਹੁਤ, ਵਧੀਆ,ਲੱਗਦਾ, ਹੈ,,ਮੈ, ਜਸਪਾਲ, ਕੌਰ, ਰੋਪੜ,

  • @boharsingh7725
    @boharsingh7725 8 месяцев назад +1

    ਬਹੁਤ ਵਧੀਆ ਜੀ 👌👌👌👌👌

  • @karamjitgill6787
    @karamjitgill6787 9 месяцев назад +1

    God bless u always

  • @HarindersinghSandhu-bi4en
    @HarindersinghSandhu-bi4en 9 месяцев назад +1

    Very nice video 🎉god bless you 😊

  • @GursewakSingh-cf6lw
    @GursewakSingh-cf6lw 9 месяцев назад +2

    ਫਫੜੇ ਭਾਈਕੇ ਵਾਲੀ ਬੇਬੇ ਜਿੰਦਾਬਾਦ 👌👌

  • @lovedeepkaur2784
    @lovedeepkaur2784 9 месяцев назад +1

    Bhouat vadia video a Mata ji sari team the thanks ❤❤❤ Lovedeep budhlada

  • @kulwinderknagra3640
    @kulwinderknagra3640 9 месяцев назад +1

    🙏🙏❤❤

  • @Jas_gaming367
    @Jas_gaming367 9 месяцев назад +2

    ਬਹੁਤ ਹੀ ਵਧੀਆ 👌👌👌ਵੀਡੀਓ 👌👌👌❤

  • @sunitarani471
    @sunitarani471 4 месяца назад

    Vot vddia bua ji

  • @damanpreetnagra2383
    @damanpreetnagra2383 9 месяцев назад +2

    ਬੁਹਤ ਵਧੀਆ ਵੀਡਉ ਹੈ ਜੀ ❤❤❤

  • @bhupindergaddu4562
    @bhupindergaddu4562 2 месяца назад

    Very bhuaji😮😮😮😮