ਚੁਗਲ ਜਠਾਣੀ | Chugal Jethani | punjabi short movies 2023 | New punjabi videos

Поделиться
HTML-код
  • Опубликовано: 13 сен 2024
  • #punjabishortmovie2023 #comedy #punjabi #punjabivideos #viral #desi #funny #gharparivar #jatt #pindawale #sarpanch #daranijathani #desicomedy #punjabivirsa #pind #mansa #farmer #sasnooh

Комментарии • 320

  • @BatthEditz
    @BatthEditz 10 месяцев назад +9

    ਐਕਟਿੰਗ ਬਹੁਤ ਵਧੀਆ ਹੈ ਜੀ👌👌 ਰੱਬ ਮੇਹਰ ਕਰੇ❤️🙏 ਨਰਿੰਦਰ ਕੌਰ ਬਾਠ

  • @rachhpalsingh78466
    @rachhpalsingh78466 10 месяцев назад +16

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @KulwinderKaur-kj9rx
    @KulwinderKaur-kj9rx 10 месяцев назад +3

    B 7
    5
    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ ❤❤❤

  • @user-xh5cl1jv4r
    @user-xh5cl1jv4r 10 месяцев назад +13

    ਬਹੁਤ ਸੋਹਣੀਆ ਵੀਡਿਓ ਹੁੰਦੀਆ ਨੇ ਤੁਹਾਡੀਆ …
    ਬੇਬੇ ਜੀ ਸਬ ਤੋ ਮਨਪਸੰਦ ਸਾਡੇ ਪਹਿਲਾ ਤੋ ਹੀ।

  • @manidersingh2013
    @manidersingh2013 10 месяцев назад +6

    ਬਹੁਤ ਵਧੀਆ ਵੀਡੀਓ ਸੀ ਜੀ ਰਾਣੀ ਦੀਦੀ ਬਹੁਤ ਵਧੀਆ ਲੱਗਦੀ ਆ

  • @BalwinderSingh-ec9kj
    @BalwinderSingh-ec9kj 10 месяцев назад +2

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @satnamkaur2435
    @satnamkaur2435 10 месяцев назад +10

    ਜੇ ਧਾਗਾ ਮਜਬੂਤ ਹੋਵੇ ਤਾਂ ਮਾਲਾ ਟੁੱਟਕੇ ਮੋਤੀ ਖਿਲਰਦੇ ਨੀ, ਮਤਲਬ ਘਰ ਦੇ ਬਜੁਰਗ ਧਾਗਾ ਹੁੰਦੇ ਐ ਤੇ ਪਰਿਵਾਰ ਮੋਤੀ ਹੁੰਦੇ ਐ

  • @mukhtiarsinghtaggar1445
    @mukhtiarsinghtaggar1445 10 месяцев назад +13

    ਬੱਬੀ ਦਾ ਕਦੇ ਮੁਹ ਤਾਂ ਦਿਖਾ ਦੳ❤

  • @Noordhaliwalpunjab
    @Noordhaliwalpunjab 10 месяцев назад +6

    Rani sis and mata dowe baut wdia ❤️🥰q

  • @GurtejSingh-sh3on
    @GurtejSingh-sh3on 10 месяцев назад +9

    ਬਹੁਤ ਸੋਹਣੀ ਵੀਡਿਓ ਬੇਬੇ ਜੀ ਥੋੜੇ bina ਪੇਂਡੂ ਵਿਰਸਾ ਓ ਨਹੀ ਰਿਆ ਤੇ ਬਾਕੀ ਦੂਸਰੀ ਮਾਤਾਵਾਂ ਬਿਨਾ ਵੀ ਓ ਇੰਨਾ ਵਧੀਆ ਨਹੀ ਰਿਆ ਜਿੰਨਾ ਥੋੜੇ ਏਕਕੇ ਨਾਲ ਸੀ

  • @Dutt-ff
    @Dutt-ff 10 месяцев назад +5

    ਬਹੁਤ ਵਧੀਆ ਵੀਡੀਓ ਜੀ ਬਿਨਾਂ ਸੋਚੇ ਸਮਝੇ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ।ਕਿਸੇ ਦੀ ਗੱਲ ਚ ਨਹੀਂ ਆਉਣਾ ਚਾਹੀਦਾ। ਬਹੁਤ ਸਿੱਖਿਆਦਾਇਕ ਕਹਾਣੀ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @tarnpreetsingh8334
    @tarnpreetsingh8334 4 месяца назад +2

    Veerpal very nice❤❤❤❤❤❤❤

  • @RajpalSingh-lg2fv
    @RajpalSingh-lg2fv 10 месяцев назад +6

    Very beautiful video aa ji bebe di acting ta sira Nle rani didi v bhut bdia role nibonda ne ❤❤rbb Thonu tarakian bakhse

  • @KhushdevSharma-fv4jx
    @KhushdevSharma-fv4jx 7 месяцев назад +2

    ਸਹੋਣਾ। ਲਗਾ😊😊

  • @ramandeepsingh6007
    @ramandeepsingh6007 10 месяцев назад +7

    Rani didi your acting is superb and Bebe you r also great

  • @jagdevsingh8335
    @jagdevsingh8335 10 месяцев назад +4

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਹਸਦੇ ਵਸਦੇ ਰਹੋ ਇੱਕ ਬੇਨਤੀ ਸੀ ਤੁਹਾਡੇ ਨਾਲ ਦੋ ਹੋਰ ਬੇਬੇ ਰੋਲ ਕਰਦੀਆਂ ਸਨ ਉਹ ਹੁਣ ਕਿਤੇ ਕਿਸੇ ਵੀਡੀਓ ਵਿੱਚ ਰੋਲ ਨਹੀਂ ਨਿਭਾਇਆ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

    • @Manteshwar2467
      @Manteshwar2467 10 месяцев назад

      O hun sanjha parivar mansa chanel te aunde aa g

    • @Manteshwar2467
      @Manteshwar2467 10 месяцев назад

      O hun sanjha parivar mansa chanel te aunde aa g

    • @Manteshwar2467
      @Manteshwar2467 10 месяцев назад

      O hun sanjha parivar mansa chanel te aunde aa g

  • @indersumman21
    @indersumman21 3 месяца назад +5

    bhut vadia aa

  • @Aujla1231
    @Aujla1231 8 месяцев назад +2

    ਰਾਣੀ ਭੈਣ ਦੀ ਐਕਟੀਂਗ ਬਹੁਤ ਵਧੀਆ 🙏🏻🙏🏻

  • @mukhtiarsinghtaggar1445
    @mukhtiarsinghtaggar1445 10 месяцев назад +19

    ਇਹ ਦੇ ਘਰ ਵਾਲਾ ਤਾਂ ਕਦੇ ਕਿਸੇ ਸਟੋਰੀ ਵਿਚ ਦੇਖਿਆ ਨਹੀਂ ❤

  • @devil.com1070
    @devil.com1070 10 месяцев назад +7

    ਲਸ਼ੀ ਦਾ ਨਾਮ ਕੁਛ ਹੋਰ ਰਖਦੂ yarr video att hai

  • @karamjitsingh8709
    @karamjitsingh8709 9 месяцев назад +2

    ਸਰਪੰਚ ਬੀਬੀ ਬਹੁਤ ਵਧੀਆ ਵੀਡੀਓ

  • @jagdevbrar9973
    @jagdevbrar9973 10 месяцев назад +2

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ

  • @tarnpreetsingh8334
    @tarnpreetsingh8334 4 месяца назад +1

    Rani Didi very nice God bless you

  • @jaswinderkaur-qp7qo
    @jaswinderkaur-qp7qo Месяц назад +1

    ਬਹੁਤ ਵਧੀਆ

  • @deepmohal1222
    @deepmohal1222 9 месяцев назад +3

    Vada video

  • @sonysidhu7451
    @sonysidhu7451 10 месяцев назад +2

    ਬਹੁਤ ਹੀ ਵਧੀਆ ਵੀਡਿਉ ਹੈ ਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏

  • @KarmjitKaur-w5d
    @KarmjitKaur-w5d Месяц назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @manjitkaurfaridkot2888
    @manjitkaurfaridkot2888 9 месяцев назад +2

    Bhuat vadia video aa ji 🙏

  • @tarnpreetsingh8334
    @tarnpreetsingh8334 4 месяца назад +1

    😀😀😀😀😀❤❤

  • @balvirsingh-il3eb
    @balvirsingh-il3eb 10 месяцев назад +3

    ਬਹੁਤ ਵੱਡੀ ਸਿੱਖਿਆ ਕਿ ਮਾਂ ਧੀ ਕੋਲ ਜਾਵੇ ਪਰ ਧੀ ਸੱਸ ਤੋਂ ਦੂਰ ਲਿਜਾ ਕੇ ਗੱਲ ਨਾ ਕਰੇ ਨਾ ਲੈਣ ਦੇਣ ❤ ਸੁਖਵਿੰਦਰ ਕੌਰ ਦਹਿਲੀਜ਼ ਅਹਿਮਦਗੜ

  • @gurjantsinghgill7583
    @gurjantsinghgill7583 6 месяцев назад +1

    👌👌💯💯

  • @BalwinderSran-nb5ox
    @BalwinderSran-nb5ox 8 месяцев назад +2

    Balwinder. Sarai. Naga🎉

  • @DilbagSingh-us6jz
    @DilbagSingh-us6jz 9 месяцев назад +2

    ਦਿਲਬਾਗ ਸਿੰਘ ਹੋਸ਼ਿਆਰਪੁਰ

  • @RajdeepSingh7438
    @RajdeepSingh7438 10 месяцев назад +2

    😊

  • @smaanmaan1796
    @smaanmaan1796 8 месяцев назад +1

    😮😮😮😮❤

  • @surindersharma9935
    @surindersharma9935 10 месяцев назад +3

    Sat shri akal Bibi ji good work amazing super super video sister ji dilo respect kardi aa Bibi ji and Rani didi ji tusi mare favourite ho Kush raho ji

  • @jashanhehar2495
    @jashanhehar2495 7 месяцев назад +1

    ❤❤

  • @ekamdhaliwal6235
    @ekamdhaliwal6235 9 месяцев назад +1

    Very nice video JASDEEP Singh and pavandeep wander Moga

  • @parneetkaur8153
    @parneetkaur8153 9 месяцев назад +2

    ਸੁਖਚੈਨ ਸਿੰਘ ਸੰਗਰੂਰ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @user-xe7lc2yx6k
    @user-xe7lc2yx6k 7 месяцев назад

    👌👌👌👌👌👌

  • @boharsingh7725
    @boharsingh7725 9 месяцев назад +1

    ਬਹੁਤ ਹੀ ਵਧੀਆ ਬਾਈ
    👍👍👍👍👍

  • @satwantKaur-fs4kz
    @satwantKaur-fs4kz Месяц назад

    ਸਾਰਿਆ movie bohat Sonya hondiy ne

  • @harpreetsharma4125
    @harpreetsharma4125 10 месяцев назад +2

    ਬਹੁਤ ਵਧੀਆ ਵੀਡੀਓ ❤❤

  • @sunny_am3737
    @sunny_am3737 10 месяцев назад +1

    Very nice video👍🙏🏻🙏🏻

  • @_sewak
    @_sewak 5 месяцев назад

    ਡਰਾਮਾ ਬੇਬੇ ਬਹੁਤ ਵਧੀਆ ਕਰ ਲੈਦੀ ਇਨ੍ਹਾਂ ਕੁੱਝ ਕਿਆ ਲੋੜ ਸੀ ਲਿਆਉਣ ਦੀ 😂😂😂

  • @attjattisungrurdi7547
    @attjattisungrurdi7547 10 месяцев назад +2

    Bebe ta attt krdi a😅😅

  • @user-gs4dk3te2g
    @user-gs4dk3te2g 9 месяцев назад +1

    ਪਿੰਡ ਨਥਾਣਾ

  • @_sewak
    @_sewak 5 месяцев назад

    ਬਹੁਤ ਵਧੀਆ ਵਡਿਉ ਬਣਾਂਦੇ ਨੇ

  • @SumitKumar-jd9vn
    @SumitKumar-jd9vn 10 месяцев назад +1

    Parvin kotkapura 😅😅😅

  • @manrajsingh.9r.187
    @manrajsingh.9r.187 10 месяцев назад +1

    Rani bhan mere bhan good

  • @Singh13-tf3lr
    @Singh13-tf3lr 10 месяцев назад +1

    ਬਹੁਤ ਵਧੀਆ ਕਹਾਣੀ ਲੱਗੀ

  • @user-ex5vd9zc5j
    @user-ex5vd9zc5j 9 месяцев назад +1

    Nice

  • @user-kw1ti8qc9v
    @user-kw1ti8qc9v 10 месяцев назад +1

    Nice video Gurmeet nangal tooo

  • @rajwinderkaur8905
    @rajwinderkaur8905 10 месяцев назад +1

    👍👍👍👍👍

  • @sukhdhalimanderdhaliwal3179
    @sukhdhalimanderdhaliwal3179 10 месяцев назад

    ਬਹੁਤ ਵਧੀਆ ਜੀ ਸਾਰੀ ਟੀਮ ਸੁਖਵਿੰਦਰ ਸਿੰਘ ਤਖਤੂਪੁਰਾ ਮੋਗਾ

  • @RajdeepsinghRajdeepsingh-ck6rw
    @RajdeepsinghRajdeepsingh-ck6rw 10 месяцев назад +1

    👌👌👌👌👌

  • @gilabsingh6218
    @gilabsingh6218 10 месяцев назад +1

    ਦੀਪਕਾ

  • @sukhjeetkaur68
    @sukhjeetkaur68 10 месяцев назад +1

    Vadia video g.😍❣❣❣❣❣

  • @kulwinderknagra3640
    @kulwinderknagra3640 10 месяцев назад

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ 🙏❤🙏

  • @user-nl9ex4fp5n
    @user-nl9ex4fp5n 10 месяцев назад

    ਵਹੁਤ। 🎉🎉🎉ਵਧੀਆ❤❤❤ ਵੀਡੀਓ🌿🌿🌿ਐ🌺🌺🌺ਜੀ🌹🌹🌹ਥੈਕਯੂ🌼🌼🌼ਜੀ🌸🌸🌸🍀🍀🍀🌷🌷🌷☘️☘️☘️💐💐💐🌴🌴🌴🍁🍁🍁🌳🌳🌳🍄🍄🍄🪴🪴🪴🌻🌻🌻

  • @jagseerchann1173
    @jagseerchann1173 10 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @devil.com1070
    @devil.com1070 10 месяцев назад +1

    Wahhhh kya baat hai

  • @vijaysanyukta
    @vijaysanyukta 10 месяцев назад

    V true practicle vedio genrally on families good performance ssa

  • @rupinderjeetsingh9879
    @rupinderjeetsingh9879 9 месяцев назад

    ❤❤❤❤❤❤🎉🎉🎉🎉kulbirkaur daulat pura moga

  • @bhajankaur8289
    @bhajankaur8289 7 месяцев назад

    Story bhut vdhia h ji🎉🎉🎉🎉🎉 bhajan kaur jirkpur Chandigarh

  • @gurbajsingh-pf6yp
    @gurbajsingh-pf6yp 9 месяцев назад

    Very very good story baibai.ji

  • @manjitkaur-uh1mi
    @manjitkaur-uh1mi 10 месяцев назад +1

    So nice vedio

  • @ramandeepsingh6007
    @ramandeepsingh6007 10 месяцев назад

    Waooooooo soooooooooo nice video

  • @Hundal_vkogs6129
    @Hundal_vkogs6129 10 месяцев назад

    Bhut vadiya teem bani a g hit move g. DAVINDER SINGH HUNDAL

  • @ravneetkaurjoura1834
    @ravneetkaurjoura1834 10 месяцев назад

    ਬਹੁਤ ਸੋਹਣਾ

  • @user-gd8pb6ds2d
    @user-gd8pb6ds2d 10 месяцев назад +1

    Bahut vadia video ji

  • @GurpreetSingh-xg2rc
    @GurpreetSingh-xg2rc 10 месяцев назад

    Very nice video ji 👍👍👌👌♥️♥️🌹🌹💯💯💯💯💯

  • @user-ho9il2bq8j
    @user-ho9il2bq8j 10 месяцев назад

    ਬਹੁਤ ਵਧੀਆ ਜੀ

  • @virinderjitkaur2243
    @virinderjitkaur2243 10 месяцев назад +1

    Bahut hi vadhia video banaaiye hai. Bebe ji aur Rani da role ta sanu pehlan hi bahut pasand hai hun baaki de actors vi babut vadhia acting karde a. Tuhaadi teem da future bright hai. May God bless you forever.

  • @bobyraja7870
    @bobyraja7870 10 месяцев назад +1

    very very nice video Hong Kong

  • @Shrma-tk9mz
    @Shrma-tk9mz 10 месяцев назад +1

    Very good video

  • @chhindaram3898
    @chhindaram3898 4 месяца назад

    Nice👍👍👍👍👍 pinki bosti

  • @kuljinderkaur8177
    @kuljinderkaur8177 10 месяцев назад +1

    Nice video

  • @tejwindersingh2959
    @tejwindersingh2959 4 месяца назад

    Bebe bauhat vadhya

  • @MK-lm8ro
    @MK-lm8ro 10 месяцев назад +3

    All team members are good 👍❤❤

  • @harbanskaur1811
    @harbanskaur1811 10 месяцев назад

    Very nice and exilenf enjoyable video love you babahji

  • @cnfghvgvjfgcf7571
    @cnfghvgvjfgcf7571 10 месяцев назад +1

    ਢੈਪੀ ਤਾ ਮੇਰੇ ਵੀ ਪੇਕੇ ਆ ਜੀ ਬਹੁਤ ਸੋਹਣੀ ਸਟੋਰੀ ਆ ਜੀ

  • @ArunSingh-tg4ke
    @ArunSingh-tg4ke 10 месяцев назад

    Nice vìdeo biji surinder Kari jalandhar

  • @user-zn2jj9xx4u
    @user-zn2jj9xx4u 10 месяцев назад +1

    Mian sajid...Excellent....From Lahore

  • @GurpreetGurpreet-yu1jh
    @GurpreetGurpreet-yu1jh 5 месяцев назад

    Very nice gurpreet sharma bareta

  • @KulwinderKaur-kj9rx
    @KulwinderKaur-kj9rx 10 месяцев назад

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ

  • @Amandeepkaur-sz4ms
    @Amandeepkaur-sz4ms 10 месяцев назад

    Very nice ji aman phaphre Bhai ke

  • @hardevsingh8913
    @hardevsingh8913 10 месяцев назад

    Very nice video Hardev singh Doda

  • @tejwindersingh2959
    @tejwindersingh2959 4 месяца назад

    Bauhat vdhya

  • @RavinderKaur12473
    @RavinderKaur12473 10 месяцев назад

    Very very nice good Ravinder kaur boparai

  • @sarwandassmehton3421
    @sarwandassmehton3421 10 месяцев назад +2

    Haanji ki Haal eh thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them 🙏🙏🙏🙏🙏🙏🙏🙏🙏🙏🙏

  • @surinderrkaurr2747
    @surinderrkaurr2747 10 месяцев назад +1

    Rani good acting ❤

  • @user-tt5ep4sg6f
    @user-tt5ep4sg6f 10 месяцев назад

    Nise video

  • @RajuSingh-ws3cc
    @RajuSingh-ws3cc 9 месяцев назад

    Very nice video ji

  • @HarpreetKharoud-gd8vq
    @HarpreetKharoud-gd8vq 4 месяца назад

    Very nice ❤❤❤❤

  • @user-lv6uy7di6d
    @user-lv6uy7di6d 10 месяцев назад +2

    nice video

  • @gaganchahal5
    @gaganchahal5 10 месяцев назад

    Bhut soni video ji

  • @neelamsingh4952
    @neelamsingh4952 10 месяцев назад

    Bebe ne sirra la ta
    Rani Bhen di acting kice to ghat nhi … Bohat vadia Video 👌👌♥️♥️😊

  • @ManjitKaur-hl4sy
    @ManjitKaur-hl4sy 10 месяцев назад

    Very nice story

  • @BalvirKaur-cg3gd
    @BalvirKaur-cg3gd 4 месяца назад

    ❤❤😂😂