ਤਣ ਗਈ ਸੱਤਾ ਕੇਂਦਰਾਂ 'ਚ ! ਆਹਮੋ-ਸਾਹਮਣੇ ਸਪੀਕਰ ਤੇ ਸਰਕਾਰ! ਬਣ ਰਹੇ ਨੇ ਖਤਰਾ ਕੁਲਤਾਰ ਸਿੰਘ ਸੰਧਵਾਂ?
HTML-код
- Опубликовано: 25 июн 2024
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
ਸਰਕਾਰ ਤਾਂ ਪੰਜਾਬ ਵਿਚ ਕਿਤੇ ਦਿਖਾਈ ਨਹੀਂ ਦੇ ਰਹੀ। ਅੱਜ ਤੱਕ ਇਹੋ ਜਿਹੀ ਸਰਕਾਰ ਪਹਿਲੀ ਅਤੇ ਅੰਤਿਮ ਹੈ।
😅😅p😅 47:51 i 47:54 i 47:54 o 47:54 47:54 47:54 47:55 47:55 47:55 47:55 47:57 iiioioioo 47:57 ii 47:57 i 47:57 47:58 i 47:58 i 47:58 oii
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏
ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਕੈਂਡੀਡੇਟ ਨੂੰ ਚੋਣ ਪ੍ਰਚਾਰ ਵਿਚ ਮੰਝਧਾਰ ਵਿੱਚ ਛੱਡਣਾ ਜਾਂ ਪਾਰਟੀ ਵੱਲੋਂ ਸੰਬੰਧ ਤੋੜਨੇ
ਓੱਕਾ ਹੀ ਗ਼ਲਤ ਫ਼ੈਸਲਾ ਹੈ । ਸੁਖਬੀਰ ਜੀ ਆਪਣੇ ਕਾਹਲੀ 'ਚ ਲਏ ਫ਼ੈਸਲੇ ਨੂੰ ਤੁਰੰਤ ਸੋਧ ਕੇ ਸੁਰਿੰਦਰ ਕੌਰ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ।
ਜਲਦੀ ਵਿੱਚ, ਹੰਕਾਰ ਵਿੱਚ, ਗੁੱਸੇ ਵਿੱਚ, ਨਸ਼ੇ ਵਿੱਚ, ਲਾਲਚ ਵਸ, ਬਿਨਾ ਸਲਾਹ ਮਸ਼ਵਰਾ ਕੀਤਿਆਂ ਲਏ ਗਏ ਫੈਸਲੇ ਹਮੇਸ਼ਾ ਗਲਤ ਹੁੰਦੇ ਹਨ ਤੇ ਆਪਣਾ ਹੀ ਨੁਕਸਾਨ ਕਰ ਦਿੰਦੇ ਹਨ
ਬੀਬੀ ਸੁਰਿੰਦਰ ਕੌਰ ਜੀ ਨੂੰ ਨਾਮੋਸ਼ੀ ਤੋਂ ਬਚਣ ਲਈ ਚੋਣ ਮੈਦਾਨ ਵਿਚੋਂ ਲਾਂਬੇ ਹੋ ਜਾਣਾ ਚਾਹੀਦਾ ਹੈ
@@GagandeepThandi ਤਕੜੇ ਹੋ ਕੇ ਲੜਨਾ ਚਾਹੀਦਾ ਹੋ ਸਕਦਾ ਕੇ ਅੱਗੇ ਨਾਲੋਂ ਵੋਟ ਵਧ je
ਆਮ ਆਦਮੀ ਪਾਰਟੀ ਨੂ, ਸਰੋਮਣੀ ਅਕਾਲੀ ਦਲ਼ ਦੇ ਪਤਨ ਦੀ ਕਹਾਣੀ ਤੋ ਸਿੱਖਿਆ ਲੈਣੀ ਚਾਹੀਦੀ ਆ
ਸਹੀ ਜੀ , ਨਸਾਂ ਮਾਫੀਆਂ , ਰੇਤ ਮਾਫੀਆਂ , ਅਤੇ ਕੁਰੱਪਸਨ ਮਾਮਲਿਆਂ ਤੇ ਨੱਥ ਪਾਉਣੀ ਬਣਦੀ ਹੈ , ਨਹੀ ਤਾਂ ਇਹ ਗਾਣੇ ਦੀਆਂ ਸਤਰਾਂ ਸੱਚ ਨਾ ਹੋ ਜਾਣ
> ਤੇਲੂ ਰਾਮ ਦੀ ਹੱਟੀ ਦਾ ਜਰਦਾ , ਨੀ ਜੋੜਾਂ ਵਿੱਚ ਬਹਿਗਿਆਂ ਜੱਟ ਦੇ ।
ਰੰਧਾਵਾ ਸਾਹਿਬ ਜੀ ਸ੍ਰ ਭੰਗਵਤ ਸਿੰਘ ਮਾਨ ਨੂੰ ਵੀ ਸੁਖਬੀਰ ਸਿੰਘ ਬਾਦਲ ਦੀ ਤਰਾ ਹੀ ਮਾੜੇ ਸਲਾਹਕਾਰ ਲੈ ਬਹਣਗੇ ਇਸ ਦੀ ਜੁੰਮੇਵਾਰੀ ਮਾਨ ਦੀ ਹੋਵੇਗੀ ਇਹ ਹੁਣ ਆਪ ਕੋਈ ਵੀ ਚੋਣ ਜਿੱਤ ਹਾਸਲ ਨਹੀ ਕਰ ਸਕਦੇ ਸਬਲਜਾਣ ਨਹੀ ਤਾ ਪੰਜਾਬੀ ਕਦੇ ਵੀ ਮੁਆਫ ਨਹੀ ਕਰ ਸਕਦੇ ਹੁੰਦੇ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
Eh aap hi bahut marha jinne Sikha oper NSA layi ਸਲਾਹਕਾਰ ਕੀ ਕਰਣ ਗੇ ਬੰਦੇ ਦਾ ਅਪਣਾ ਦਿਮਾਗ ਵੀ ਕੰਮ ਕਰੇ
ਉਹ ਤਾ ਕਹਿੰਦੇ ਹੁੰਦੇ ਮੈਨੂੰ ਸਭ ਕੁਝ ਪਤਾ
ਮਾਨ ਸਾਹਿਬ ਦੇ ( ਪੰਨੂ ) ਸਲਾਹਕਾਰ ਇਸ ਨੂੰ ਲੈ ਬੈਨਣਗੇ
🎉100%ਸਹੀ ਐ ।❤
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਜਿਸ ਤਰ੍ਹਾਂ ਸੁਖਬੀਰ ਚੰਦ ਬਾਦਲ ਨੇ ਅਕਾਲੀ ਦਲ 0ਲੇਵਲ ਤੇ ਲੈ ਗਿਆ ਹੈ ਇਸ ਭੰਗੂ ਮਾਨ ਯੁਕਰੇਨੀ। ਪੰਜਾਬ ਦਾ ਹਾਲ ਕਰ ਦਿੱਤਾ ਹੈ
Randhawa ji ek ਕੰਮ ਜ਼ਰੂਰ government ਨੇ development ਕੀਤੀ ਹੈ. Cruppation is ਟੱਪ level ਤੇ ਹੈ.
ਰੰਧਾਵਾ ਸਾਹਿਲ ਦੀ ਸਮੁਁਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ❤❤❤❤❤❤
Excellent discussion.
ਰੰਧਾਵਾ ਜੀ ਅਕਾਲੀ ਦਲ ਵਿੱਚ ਪਏ ਕਲੇਸ ਨੂੰ ਦੇਖ ਕੇ ਬਹੁਤ ਮਨ ਦੁਖੀ ਹੁੰਦਾ ਅਜ ਤੋਂ ਤੀਹ ਸਾਲ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਤਾਂ ਕੱਲੀ ਕੱਲੀ ਵੋਟ ਪਿੱਛੇ ਪੋਲਿੰਗ ਬੂਥਾਂ ਤੇ ਲੜਦੇ ਰਹੇ ਆਂ ਸਾਰੇ ਲੀਡਰਾਂ ਨੂੰ ਪਾਰਟੀ ਦੇ ਅੰਦਰ ਹੀ ਬੈਠ ਕੇ ਇਹ ਕਲੇਸ ਖਤਮ ਕਰਣਾ ਚਾਹੀਦੈ
Bai ji Party ch kabze di larrayee hai... Badal pariwar kabza nahi chhuddega.... very unfortunate for PUNJAB and Sikhs also...
ਬੂਥਾਂ ਤੇ ਕਬਜਾ ਕਰਨ ਬਾਬਤ ਲੜਦੇ ਸੀ ਕਿਉਂ ਕੇ ਲੋਕਾਂ ਦੇ ਸਹਿਯੋਗ ਤੋਂ ਜਾਦਾ ਵਿਸ਼ਵਾਸ਼ ਹੀ ਇਹੋ ਜਿਹੇ ਕੰਮਾਂ ਤੇ je ਅੱਜ ਤੱਕ ਉਹੀ ਸਰਕਾਰ ਚਲੀ ਜਾਂਦੀ ਤਾਂ ਆਮ ਲੋਕਾਂ ਨੂੰ ਵੋਟ ਪਾਉਣ ਤੋਂ ਪਕੇ ਤੌਰ ਤੇ ਰੋਕ ਦੇਣਾ ਸੀ
ਮੱਖਣ ਸਿੰਘ ਪਹਿਲੀ ਵਾਰ mla ਬਣਿਆ ਸੀ ਤਾਂ
ਓਹ ਬੈਗ ਲੈ ਕੇ ਬੀਬੀ ਜੀ ਕੋਲ ਚਲਾ ਗਿਆ ਸੀ ਉਸ ਨੂ ਬੀਬੀ ਜੀ ਨੇ ਬੈਗ ਵਾਪਿਸ ਕਰ ਦਿੱਤਾ ਸੀ ਕਿ ਤੂੰ ਘਰ ਬਣਾ ਲੇ,
ਇਹ ਸੁਣ ਕਿ ਨੰਬਰ ਬਣਾਉਣ ਲਈ,,,
ਲਾਲਾ ਚਨਜੀ ਲਾਲ mla Bathinda ਵੀ ਉਸਤੋ ਵੱਡਾ ਬੈਗ ਲੈ ਗਿਆ, ਤਾਂ ਬੀਬੀ ਨੇ ਓਹ ਰੱਖ ਲਿਆ😮😮
😊
ਸੰਧਵਾਂ ਸਾਹਿਬ ਦੱਬਣ ਵਾਲਾ ਤਾਂ ਨਹੀਂ,ਸੂਝ ਬੂਝ ਵਿੱਚ ਕਿਤੇ ਅੱਗੇ ਹਨ 🎉
Good ji
ਸੰਗਰੂਰ ਵਾਲਿਆ ਨੇ ਤਾਂ ਸ਼ੁਕਰ ਮਨਾਇਆ ਹੈ ਕਿ ਸਾਡਾ ਖਹਿੜਾ ਛੁੱਟਿਆ ਕਿਉਂ ਕਿ ਹਰ ਰੋਜ਼ ਉਸ ਕਲੋਨੀ ਦੇ ਗੇਟ ਤੇ ਧਰਨਾ ਮੁਜ਼ਾਹਰਾ ਹੀ ਹੁੰਦਾ ਰਹਿੰਦਾ ਸੀ ਹੁਣ ਜਲੰਧਰ ਵਾਲੇ ਭੁਗਤਣਗੇ ਸ਼ੁਕਰ ਐ ਸ਼ੁਕਰ ਐ ਰੰਧਾਵਾ ਜੀ ਤੇ ਹਮੀਰ ਜੀ
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
S. Kultar Singh Sandhawan is coming C. M of Punjab , ... one month back prediction......
ਨਵੇਂ ਦਰਖ਼ਤ ਲਗਾ ਕੇ ਪੁਰਾਣੇ ਦਰਖ਼ਤਾਂ ਦੀ ਛੰਗਾਈ ਕਰਨੀ ਚਾਹੀਦੀ ਹੈ ।
ਰੰਧਾਵਾ ਜੀ, ਕੇਜਰੀਵਾਲ ਦੀ ਖੱਜਲ-ਖੁਆਰੀ ਦੀ ਅਸਲ ਵਜ੍ਹਾ ਮੇਰੀ ਸਮਝ ਅਨੁਸਾਰ, ਕੇਜਰੀਵਾਲ ਦੀ ਦਿੱਲੀ ਵਿਧਾਨ ਸਭਾ ਵਿੱਚ ਮੋਦੀ ਸਾਹਿਬ ਨੂੰ ਸੱਭ ਤੋਂ ਵੱਧ ਚੈਲੰਜ ਕਰਨਾ, ਮੋਦੀ ਸਾਹਿਬ ਦਾ ਮੁੱਖ ਮੰਤਰੀ ਹੁੰਦੇ ਸਮੇਂ ਕਿਸੇ ਲੜਕੀ ਦੇ ਚੱਕਰ ਦਾ ਪਰਦਾ ਫਾਸ ਕਰਨਾ ਅਤੇ ਚੌਥੀ ਪਾਸ ਰਾਜੇ ਦੀ ਕਹਾਣੀ ਸੁਣਾਉਣਾ ਹੀ ਸੱਭ ਤੋਂ ਵੱਡਾ ਗੁਨਾਹ ਹੋ ਸੱਕਦਾ ਹੈ, ਸ਼ਰਾਬ ਘੋਟਾਲੇ ਸਣੇ ਜਿੰਨੇ ਮਰਜੀ ਘੋਟਾਲੇ ਹੁੰਦੇ ਪਰ ਦਿੱਲੀ ਦੇ ਬਾਦਸਾਹ ਦੀ ਬੇਬਾਕ ਖਿੱਲੀ ਉਡਾਉਣਾ ਹੀ ਉਹਨਾਂ ਦੀਆਂ ਮੁਸ਼ਕਲਾਂ ਦਾ ਅਸਲ ਕਰਣ ਹੈ।
ਭਗਵੰਤ ਦੇ ਹੰਕਾਰ ਨੇ ਹਰਾਏ ਨੇ MP.,ਇਮਾਨਦਾਰੀ ਦੇ ਨਾਲ 2 ਆਂਮ ਲੋਕਾ ਚ ਵਿਚਰਨਾ ਬਹੁਤ ਜ਼ਰੂਰੀ ਹੁੰਦਾ ਜੀ।.
ਬੀਬੀ ਬਲਜਿੰਦਰ ਕੌਰ ਨੂੰ CM ਬਣਾਉ
ਬਿੱਲ ਕੁੱਲ ਸਹੀ ਬੀਬੀ ਬਲਜਿੰਦਰ ਕੌਰ CM ਤੇ ਕੰਵਰ ਵਿਜੇ ਨੂੰ ਗਰਿ ਵਿਭਾਗ ਦੇ ਦੇਣ ਤਾਂ ਸਭ ਕੁਝ ਸਹੀ ਹੋਜੂ
Good finding by Hameer Singh Ji 👍
S S A 🙏🙏 Randhawa Sahib ji and S.Hamir Singh ji
🙏🙏ਵਾਹਿਗੁਰੂ
Bhagwant darama baj
ਸ ਹਮੀਰ ਸਿੰਘ ਜੀ ਵੋਟ ਕਮ ਨੂੰ ਪੈਣਗੇ ਰਹਿਣ ਨਾਲ ਨਹੀ ਪੈਣਗੇ
Dr.Hamir Singh ji,SSA,Your argument and speak is 100% accurate regarding CBI and ED role of Mr.Arvind kejriwal arrested.
ਲੋਕਾਂ ਦੇ ਕੰਮ ਕਰਨ ਲਈ ਜਲੰਧਰ ਦਫਤਰ ਖੋਲਣ ਲਈ ਅਜ ਦੇ ਤਕਨੀਕੀ ਸਮੇ ਤਾਂ ਕੋਈ ਲੋੜ ਹੀ ਨਹੀ ਜੇਕਰ ਆਪਣੇ ਸਿਸਟਿਮ ਵਿਚਲੀਆਂ ਤਰੁਟੀਆਂਦੂਰ ਕਰ ਕੇ ਸੁਧਾਰ ਕਰ ਲਿਆ ਜਾਵੇ ਤਾਂ ਲੋਕਾਂ ਨੂੰ ਤੁਹਾਡੇ ਕੋਲ ਆਉਣ ਦੀ ਲੋੜ ਹੀ ਨਾਂ ਪਵੇ । ਲੋਕ ਆਪਣਾਂ ਸਮਾਂ ਤੇ ਪੈਸਾ ਕਿਉ ਬਰਬਾਦ ਕਰਨ । ਲੋਕ ਆਪਣੀਆਂ ਸਮਸਿਆਵਾਂ ਦੀ ਸ਼ਕਾਇਤ ਕਰਦੱ ਹਨ ਪਰ ਕੇਈ ਹੱਲ ਨਹੀਂ ਕੀਤਾ ਜਾਂਦਾ । ਪੀੜਤ ਲੋਕ ਸਰਕਾਰੀ ਦਫਤਰਾਂ ਵਿਚ ਧੱਕੇ ਖਾ ਰਹੇ ਹਨ ।
S S A 🙏🙏🙏🙏🙏🙏🙏🙏🙏🙏🙏 to all members present at this time in this program
V Good
ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਨੂੰ ਸਮੱਰਥਨ ਨਾ ਦੇ ਕੇ ਇੱਕ ਹੋਰ ਕਲੰਕ ਆਪਣੇ ਨਾਂ ਕਰ ਲਿਆ ਹੈ।ਇਸ ਤਰ੍ਹਾਂ ਦਾ ਵਿਵਹਾਰ ਆਪਣੇ ਹੀ ਉਮੀਦਵਾਰ ਨਾਲ ਕਰਨਾ ਬਹੁਤ ਹੀ ਨਿੰਦਣਯੋਗ ਹੈ।
15:16….ਦਿੱਲੀ ਚ ਸਮਝੋਤੇ ਨੇ ਕੇਜਰੀਵਾਲ ਦੇ ਲੋਕਾਂ ਜੋ ਮੁੱਲ ਵੀ ਸਾਹਮਣੇ ਆ ਹੀ ਗਿਆ…
👍👍👌👌
ਲਗਦਾ ਤਾਂ ਏਹ ਵੀ ਹੈ ਕਿ ਏਹ ਸਭ ਕੁਝ ਇਉਂ ਹੁੰਦਾ ਹੋਵੇ ਕਿ ਧਿਆਨ ਉਧਰੋਂ ਛੱਡ ਕੇ ਸਾਡੇ ਕੰਨੀਂ ਆਵੇ ਕਿਉਂਕਿ ਪਾਵਰ ਗੇਮ ਤਾਂ ਇਸ ਵਕਤ ਅਕਾਲੀਆਂ ਦੀ ਛਾਈ ਹੋਈ ਹੈ ਓਸ ਗੁੰਝਲਦਾਰ ਤੇ ਰੌਚਕ ਗੇਮ ਵੱਲ ਵੇਖ ਕੇ ਤਾਂ ਬਾਕੀ ਪਾਰਟੀਆਂ ਵਾਲੇ ਆਪਣੇ ਪਾਸਵਰਡ ਭੁੱਲੀ ਬੈਠੇ ਹਨ।
ਰੰਧਾਵਾ ਸਾਹਿਬ ਆਵਾਜ਼ ਬਹੁਤ ਘੱਟ ਹੁੰਦੀ ਹੈ
Very nice information Randhawa Ji
ਉਹ ਕਿਹੜਾ ਦੋਹਾਂ ਅਕਾਲੀ ਦਾਲਾਂ ਵਿੱਚੋਂ ਆਦਮੀ ਹੈ ਜਿਹੜਾ ਅਕਾਲ ਤਖਤ ਸਾਹਿਬ ਤੋਂ. ਕਸਮ ਖਾ EH ਕਿਹੈ ਕੇ ਮੈਂ ਪੈਸੇ ਨਹੀਂ ਖਾਦੇ. ਕੋਈ ਇਕ ਵੀ ਅਪਣਾ. ਨਾਮ ਦੱਸੇ. ਐਨਾ ਸਾਰੇ NE EK ਬਾਟੇ ਵਿੱਚ ਖਾਦਾਂ ਹੈ. SECONDLY HARPEET IS ALSO RSS.AGENT ਹੈ.
ਤਣ ਗੀ ਸਪੀਕਰ ਦੇ ਵਿੱਚਕਾਰ ਤੇ ਝਾੜੂ ਸਰਕਾਰ ਹੁਣ
ਮੌਕਾ ਬੱਚਾ ਕੇ ਕੰਮ ਕਰ ਦੇਵੇਗੀ ਦਿੱਲੀ ਸਰਕਾਰ ਕੁਰਸੀ ਤੇ ਕਰੇਗੀ ਵਾਰ ਪਲਟ ਦੇਵੇਗੀ ਸਰਕਾਰ
Very good
ਸਤਿ ਸ਼੍ਰੀ ਅਕਾਲ ਜੀ..🙏🏻🙏🏻🙏🏻🎉🎉
🙏🙏👍
Sandip Pathak MP Rajya Sabha and Secretary Organisation doing as per same strategy to replace Bhagwant Mann
ਜਿਹੜੇ ਲੋਕ ਕਦੇ ਪੰਚਾਇਤ ਮੈਂਬਰ ਵੀ ਨਹੀਂ ਬਣ ਸਕਦੇ ਉਹ ਲੱਖਾਂ ਵੋਟਾਂ ਲੈ ਕੇ ਜਿੱਤਣ ਵਾਲਿਆਂ ਨੂੰ ਬੇਵਕੂਫ ਸਮਝਦੇ ਆ
Good news and views thanks Randhawa saab and Hamir saab God bless you long life ❤🙏🏻🙏🏻
Sukhvir ji please stay home
Cm nu khutth puttlia chiee dia ne ji pase nu marje mode dio
CM Maan sahb jindabad Ji
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
🙏🙏
ਰੰਧਾਵਾ ਜੀ ਬੇਨਤੀ ਹੈ ਕਿ
ਕਿਸੇ ਸੋਂਹ ਚ ਇਹ ਹਮੀਰ ਜੀ ਜਾਂ ਜਗਤਾਰ ਜੀ ਤੋਂ ਸਪੱਸ਼ਟ ਕਰਵਾਇਓ ਕਿ। ਸੰਸਦ ਚ ਵੀ ਭਗਵੰਤ ਮਾਨ। ਦੋ ਸਾਲ ਪਹਿਲਾਂ ਸੰਸਦ ਦੀ ਸੀਟ ਛੱਡ ਕੇ ਅਸੈਂਬਲੀ ਚ ਆਇਆ ਸੀ ਹੁਣ ਬਿਨਾਂ M P ਚੋਣ ਲੜੇ ਸੰਸਦ ਚ ਕਿਵੇਂ ਜਾਣਗੇ ਬੇਨਤੀ ਹੈ ਰੰਧਾਵਾ ਜੀ ਜ਼ਰੂਰ ਸਪੱਸ਼ਟ ਕਰਵਾਇਓ। ਧਨਵਾਦ ਸਹਿਤ।
ਸਭ ਕੁਲਤਾਰ ਸਿੰਘ ਸੰਧਵਾਂ ਬਿਲਕੁਲ ਸਹੀ ਨੇ ਅਫੀਮ ਦੀ ਖੇਤੀ ਮਸਲੇ ਤੇ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਹਾ ਸੀ ਮੈਨੂੰ ਦੱਸਿਆ ਜਾਵੇ ਅਫੀਮ ਪੰਜਾਬ ਵਿੱਚ ਬੈਨ ਕਿਸਨੇ ਕੀਤਾ ਹੈ
Speaker sahib family is oldest political in punjab
Kultar Singh Sandhwan often meets to Sardar Ravi Inder Singh former Speaker
ਹੁਣ ਸਮਾਂ ਆ ਰਿਹਾ ਹੈ ਆਮ ਆਦਮੀ ਪਾਰਟੀ ਅਗਾਂਹ ਵਧੂ ਨਹੀਂ ਖ਼ਤਮ ਸਮਝੋ
😊😊😊
ਰੰਧਾਵਾ ਜੀ ਆਪ ਹੀ ਬੋਲੀ ਜਾਂਦੇ ਹੋ । ਹਮੀਰ ਸਿੰਘ ਨੂੰ ਵੀ ਬੋਲ ਲੈਣ ਦਿਆ ਕਰੋ।
ਬੁੱਧੀ ਭ੍ਰਿਸ਼ਟ ਹੋਗੀ
ਰੰਧਾਵਾ ਜੀ ਸਤਿ ਸਰੀ ਅਕਾਲ ਇਕ ਬੇਨਤੀ ਹੈ ਪ੍ਰੋਗਰਾਮ ਦੀ ਤਰੀਕ ਤੇ ਨੰਬਰ ਲਿਖਿਆ ਕਰੋ ।
Why Bhagwant Singh Man has rented a building in Jalandhar who will pay rent It is not good for Punjab
AAP pay karegi.
There should be F.I.R.againest Kulwant Singh Manan.Manan should know, after withdrawal date,no body can withdraw his candidature.If anybody else go to R.O. for another 'cadidature withdrawan is an offence.
SSA s Randhawa ji s Hamir singh all team members Punjab Television
ਪੱਤਰਕਾਰੀ ਘੱਟ ਤੇ ਚੁਗਲੀਆਂ ਵਾਲਾ ਸਵਾਦ ਜ਼ਿਆਦਾ 😊
ਤੁਸੀਂ ਪੰਜਾਬ ਦੀ ਗੱਲ ਜਾਂ ਕੋਈ ਨੁਕਤਾ ਨੀ ਡਿਸਕਸ ਕਰਦੇ ਬੱਸ ਆਮ ਆਦਮੀ ਪਾਰਟੀ ਦੇ ਭਵਿੱਖ ਬਾਰੇ ਅੰਦਾਜ਼ੇ ਲਾਕੇ ਖੁਸ਼ ਹੋਈ ਜਾਂਦੇ ਹੋ| ਇਹੀ ਕੰਮ ਕਾਲੀਆਂ ਨੇ ਫ਼ੜਿਆ ਹੋਇਆ ਸੀ ਦੂਜੇ ਬਾਰੇ ਬੋਲੀ ਗੇ ਆਪਦਾ ਝੁੱਗਾ ਚੌੜ ਕਰਾਕੇ ਬੈਠ ਗਏ| ਤੁਸੀਂ ਬੀ ਹੁਣ ਬੋਰ ਕਰਦੇ ਓ ਹਮੀਰ ਸਿੰਘ ਦੀ ਨਿੱਜੀ ਕਿੜ ਲੱਗਦੀ ਐ ਭਗਵੰਤ ਮਾਨ ਨਾਲ਼| ਤਾਹੀਂ ਇਹਨਾਂ ਨੂੰ ਸਵਾਦ ਜਿਹਾ ਬਹੁਤ ਆਉਂਦਾ ਹੈ ਜਦੋਂ ਕੋਈ ਭਗਵੰਤ ਮਾਨ ਬਾਰੇ ਗੱਲ ਆਵੇ 😊😊😊
ਸਿੱਖ ਸੰਸਖਾਵਾਂ ਦਾ ਜੋ ਨੁਕਸਾਨ ਸੁਖਬੀਰ ਨੇ ਕੀਤਾ ਉਸ ਦੀ ਭਰਭਾਈ ਬਹੁਤ ਅੌਖੀ ਹੈ।
0:14 0:14
Be are big when be are work together that’s what MANN MARASEE not doing that’s why aap falling down in Punjab! Workers is more than anything else because he’s very arrogant shame on you maan marasee please think for Punjab not for your family shame on you 🫢🇺🇸🇺🇸🇺🇸🇺🇸🇺🇸🇺🇸🇺🇸🦁🦁🙏🙏
❤nice ❤
ਝੰਡਾ ਤਾਂ ਝੰਡਾ ਹੀ ਆ ਭਾਊ
Hamir Singh Randhawa by sat shri akal
ਕੁਲਤਾਰ ਸਿੰਘ ਸੰਧਵਾਂ ਤੋ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਂਫ ਤਾ ਦਿਵਾਇਆ ਨਹੀ ਗਿਆ
ਅਫਸਰਾ ਨੇ ਤਾਂ ਬੇੜਾ ਗਰਕ ਕੀਤਾ ਪੰਜਾਬ ਦਾ। ਜਾਇਦਾਦਾ ਕਰੋੜਾਂ ਚ ਨੇ ਅਫਸਰਾਂ ਤੇ ਮੰਤਰੀਆਂ ਦੀ।
ਰੰਧਾਵਾ ਸਾਹਿਬ ਦੋ ਆਦਮੀ ਚੰਦੂਮਾਜਰਾ ਤੇ ਮਲੂਕਾ ਤਾ ਹੈ ਹੀ ਭਾਜਪਾ ਦੇ ਆ ਜੀ
aap will never come back again they are worse than any government only doing comedy because he’s comedian 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
Kine vadia mudde chak rahe ne speaker Saab te cm Saab eh kive bardasht karange ke meri photo to bina speaker di photo aa jave yar hadd aa is cm to ina mashoori da bhukha banda ni dekhia ina hankar vala cm ni dekhia eh ta bilkul hi ult nikalia jo kehdna hunda c eh captain badal di gal krda eh ta ohna nlo bhut ghatia banda nikalia
ਆਮ ਆਦਮੀ ਪਾਰਟੀ ਦਾ ਵਿਰੋਧੀ ਚੈਨਲ। ਸਰਕਾਰ ਹਲਾਤਾਂ ਮੁਤਾਬਿਕ ਚੱਲਦੀ ਨਾ ਕਿ ਤੁਹਾਡੇ ਮੁਤਾਬਿਕ।
ਜੇ ਖੁਸ਼ੀ ਮਨਾਈ ਤੁਸਾਂ ਨੂੰ ਕਿਉਂ ਤਕਲੀਫ਼ ਹੋਈ। ਜਿਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਕਰਕੇ ਆਪਣਾ ਦਿਲ ਖੁਸ਼ ਕਰ ਰਹੇ ਹੋ। ਕੀ ਤੁਸੀਂ ਕੇਜਰੀਵਾਲ ਨੂੰ ਦੋਸ਼ੀ ਮੰਨਦੇ ਹੋ?
Randhawa Sahib Sukhbir Singh Badal Sahib Nu Tirathh Yatra te bhej deo Baki fer set hojuga
Split group of SAD should contest the jall by electiion
Randhawa Sahib: Akali dal badal should have not asked for division of Punjab because Guru Nanak philosophy is not to divide society on basis of caste, color,culture and community. This means that Punjab extended surrounding Delhi and upto leh and Ladhak, particularly when Karion then Chief minister promised that Ganganagar to be merged with 48:04 the state.
ਸੁਖਬੀਰ ਸਿੰਘ ਬਾਦਲ ਹੈ ਤਾਂ ਅਕਾਲੀ ਦਲ ਹੈ
ਚੰਦੂ ਮਲੂਕੇ ਵਰਗੇ ਭੁੱਲ ਗਏ ਹਨ
Sukhbir Singh badal is loose nervous,now he is defeated SAD president designation.
ਭਗਵੰਤ ਤੋ ਬਿਨਾ ਲੋਕ ਕਦੇ ਵੀ ਕਿਸੇ ਹੋਰ ਨੂੰ ਪਸੰਦ ਨੀ ਕਰਨਗੇ।
As per sources Kejriwal wants to remove Bhagwant Mann and short listed following name for CM
Harpal Singh Cheema SC card
Baljinder Kaur Woman card
Harjot Singh Bains Youth Card
Kultar Singh Sandhwan BC card
ਮਾਨ ਸਾਹਿਬ ਆਪਣੇ ਈ ਨਵੀ ਪਾਰਟੀ ਬਣਾ ਲਵੇ ਤਾ27ਵਿਚ ਕਝ ਨਾ ਕਝ ਲੈ ਡਿਗਣੇਓ ਨਹੀ ਤਾ ਪੀਪੀਪੀ ਵਾਲਾ ਹਾਲ ਨਾ ਹ ਜਾਵੇ?
Infact Kejriwal government should have resigned when the power of Delhi government was transferred to Lt. Governor because the Delhi Assembly was toothless monarchy.
Kuj nahi bolna sandhwa saab ne note karlo tussi
ਰੰਧਾਵਾ ਸਾਹਿਬ ਭਗੌੜਾ ਨਹੀਂ ਹੋ ਰਿਹਾ ਬੀਜੇਪੀ ਦੀ ਮਦਦ ਕਰ ਰਿਹਾ ਅੰਦਰ ਖਾਤੇ ਇਕ ਨੇ ਬੀਜੇਪੀ ਨਾਲ
Chandu ne akali party da nuksan kita
Randhawa sahib navan Akaali dal Bhai AMRITPAL Singh de Jail ton bahar aaun baad banega ohni der eho sab kuchh chalega... waheguru ji
ਚੰਦੂ ਮਾਜਰਾ ਬੀਬੀ ਜਗੀਰ ਕੌਰ ਤੇ ਮਲੂਕਾ ਤੁਹਾਨੂੰ ਦੇਖ ਕੇ ਆਏ ਲਗਦਾ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਸੱਪ ਪਾਲ ਲਏ ਹੋਣ
ਆਕਾਲੀਦਲ ਦਾ ਬੇੜਾ ਡੁੱਬਣ ਦਾ ਸਾਰਾ ਕੰਮ ਖਚਰੇ ਚੀਮੇ ਦਾ ਜੀ ਸੁਖਵੀਰ ਸਿੰਘ ਸਮਝਣ ਨਹੀ ਸਕੇ ਚੀਮੇ ਨੂੰ ਕਹੋ ਕਿ ਪਿੰਡ ਦਾ ਸਰਪੰਚ ਬਣ ਕੇ ਦਿਖਾਵੇ
ਇਹਨਾ ਸਾਰਿਆਂ ਕੋਲ ਝੂਠ ਤੋ ਬਿਨਾ ਪੱਲੇ ਕੁਝ ਨਹੀ
AAP Sarkar nu Lokan ne galti naal chun tan Lya hai par Raj karna ni aya jekar Sandhwan jaan koyi hor MLA te Mantrian changa kamm karda hai tan rokta kion janda hai dobara tan ehna nu kise ne Vote hi ni deni
Randhawa g jagir kol. Vadda paisa oh dedu g ohnu
punjab di kise nu koi fikar nai bas apo apni kursi da fikar ah baki kai senior leadera ne kea si k vota to bad ch cm badlea jauga so oh time shuru ho gea ah te rab ne anne bahnane jhatke dene shuru kar dite ah
ਕੇਜਰਵਾਲ ਇਸੇ ਲਾਇਕ ਸੀ ਚਾਹੇ bjp ਠੀਕ ਨਹੀ ਕਰ ਰਹੀ ਮੈ ਸਹਿਮਤ ਹਾਂ ਪਰ ਕੇਜਰੀਵਾਲ ਨੇ ਸੁਖਪਾਲ ਖੈਹਰੇ ਨੂੰ ਝੂਠਾ ਫਸਾਇਆ ਸੀ ਹੁਣ ਭੁਗਤ ਰਿਹਾ ਹੈ ।
Lala is the number one enemy of Sri Guru Granth Sahib je and Punjab and Punjabi language.
ਅੜੀ ਤਾ ਬੀਜੇਪੀ ਕਰਦੀ ਹੈ।
ਜੀ ਇਹ ਕੁਖ ਹੋ ਰਿਹਾ ਹੈ 🎉
Sandawa shaib amirtpal da nsa hatio