By-Election ਤੋਂ Akali Dal ਦੇ ਕਿਾਨਾਰਾ ਕਰਨ 'ਤੇ ਬੋਲੇ Bibi Jagir Kaur | Sukhbir Badal | News18 Punjab

Поделиться
HTML-код
  • Опубликовано: 28 сен 2024
  • ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫੈਸਲਾ। ਜਲੰਧਰ ਵੈਸਟ ਉਮੀਦਵਾਰ ਤੋਂ ਪਾਰਟੀ ਦਾ ਕਿਨਾਰਾ। ਸੁਰਜੀਤ ਕੌਰ ਤੋਂ SAD ਨੇ ਖੁਦ ਨੂੰ ਕੀਤਾ ਅਲੱਗ। ਸੁਰਜੀਤ ਕੌਰ ਦੇ ਬਾਗੀ ਧੜੇ ਨਾਲ ਨਜ਼ਦੀਕੀਆਂ ਕਰਕੇ ਲਿਆ ਫੈਸਲਾ। 21 ਜੂਨ ਨੂੰ ਹੀ ਸੁਰਜੀਤ ਕੌਰ ਨੇ ਭਰਿਆ ਸੀ ਪਰਚਾ। ਬੀਬੀ ਜਗੀਰ ਕੌਰ ਦੀ ਮੌਜੂਦਗੀ ਚ ਭਰਿਆ ਸੀ ਪਰਚਾ।
    #bibijagirkaur #akalidal #news18punjab #SurjitKaur #JalandharWestByElection #jalandharbyelection
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 76

  • @GurcharanSingh-b7r
    @GurcharanSingh-b7r 3 месяца назад +33

    ਅਗਰ ਸੁਖਬੀਰ ਬਾਦਲ ਗਦਾਰੀ ਕਰ ਗਿਆ ਤਾਂ ਬੀਬੀ ਸੁਰਜੀਤ ਕੋਰ ਨੂੰ ਲੋਕਾ ਵਲੋ ਚੋਣ ਜਿਤਾਕੇ ਇਨਾੰ ਨੂੰ ਜਵਾਬ ਦੇਣਾ ਚਾਹੀਦਾ ਹੈ।

  • @kavisharhardeepsinghvairon5841
    @kavisharhardeepsinghvairon5841 3 месяца назад +7

    ਉਹਨਾਂ ਕੋਲ ਨਹੀਂ ਪਾਰਸਾ ਰਾਜ ਰਹਿੰਦਾ,
    ਵਿੱਚ ਫੁੱਟ ਪੈ ਜਾਏ ਕੌਮਾਂ ਜਿਹੜੀਆਂ ਦੇ।

  • @BalwinderSingh-2
    @BalwinderSingh-2 3 месяца назад +4

    ਸੁੱਖੇ ਬਾਦਲ ਨੇ ਆਪਣੀ ਜਨਾਨੀ ਸੈਂਟਰ ਚ ਭੇਜਣੀ ਸੀ ਭੇਜ ਦਿੱਤੀ , ਉਹਨਾਂ ਨੂੰ ਪਾਲਟੀ ਨਾਲ ਕੋਈ ਮਤਲਬ ਨਹੀਂ

  • @kohlinarinder77
    @kohlinarinder77 3 месяца назад +14

    ਸੁਖਬੀਰ ਬਾਦਲ ਨੇ ਬੇੜਾ ਗਰਕ ਕਰ ਦਿੱਤਾ ਅਕਾਲੀ ਪਾਰਟੀ ਦਾ ਜਦੋਂ ਏਹ ਰਾਜ ਕਰਦੇ ਸੀ, ਇਸਨੇ ਸਿਰਫ ਤੇ ਸਿਰਫ ਆਪਣੀ ਬੱਸਾਂ ਹੋਟਲ ਨੂੰ ਹੀ ਚਮਕਾਉਣ ਤੇ ਲਾ ਦਿੱਤਾ ਪੰਜਾਬ ਰੋਡਵੇਜ਼ ਦਾ ਇਸ ਬੰਦੇ ਨੇ ਬੇੜਾ ਗਰਕ ਕਰ ਦਿੱਤਾ,

  • @NavjotSingh-qu1ys
    @NavjotSingh-qu1ys 3 месяца назад +2

    ਸੁਖਬੀਰ ਵੱਡੇ ਬਾਦਲ ਨਾਲੋ v ਚਲਾਕ ਹੈ, ਕੋਈ ਬਾਗੀ ਨਾਹੀ ਵੱਖਰੀ ਧਿਰ ਸਿਰਫ SGPC election ਜਿੱਤਣ ਲਈ ਤਿਆਰ ਕੀਤੀ ਜਾ ਰਹੀ eee

  • @KamaljeetSingh-g4h
    @KamaljeetSingh-g4h 3 месяца назад +3

    Rabb ne Harsimrat Kaur Badal di ardas sunn li 😂😂😂😂jeda mujrim hai Guru Sahib da khakk na rhe uss da 😂

  • @rintu4244
    @rintu4244 3 месяца назад +1

    ਇਹ ਪਤਾ ਨਹੀਂ ਕਦੋਂ ਇਕੱਠੇ ਹੋ ਜਾਣ।
    ਇਹਨਾ ਤੇ ਕੋਈ ਯਕੀਨ ਨਹੀਂ ਰਿਹਾ।

  • @sukhdevsdhillon7815
    @sukhdevsdhillon7815 3 месяца назад

    ਬੀਬੀ ਜਗੀਰ ਕੌਰ ਹੁਰਾਂ ਨੂੰ ਤਗੜੇ ਹੋਕੇ ਬੀਬੀ ਸੁਰਜੀਤ ਕੌਰ ਦੀ ਮਦਦ ਕਰਨੀ ਚਾਹੀਦੀ ਸੁੱਖਬੀਰ ਸਿੰਘ ਪ੍ਰਧਾਨ ਸ਼੍ਰੋ ਅ ਦੱਲ ਨੇ ਤਾਂ ਗਲਤੀਆਂ ਹੀ ਕਰਨੀਆਂ ਹਨ

  • @gursharnjeetkaur1252
    @gursharnjeetkaur1252 3 месяца назад +3

    ਕਦੀ ਓਦਰ ਕਦੀ ਏਦਰ ਬੁੱਢੀ

  • @KuldeepSingh-cl8de
    @KuldeepSingh-cl8de 3 месяца назад +1

    Jata je bibi nu vota pao badal jao paj

  • @gsinghgs1974
    @gsinghgs1974 3 месяца назад +4

    Gundi

  • @sukhmandersingh7953
    @sukhmandersingh7953 3 месяца назад +2

    Babian te bibian ne partian khatam kar ditian

  • @mittiputtmajhail2960
    @mittiputtmajhail2960 3 месяца назад +1

    Badal di iho problem hy k jo raat nu supna aunda e, sawere uth k oh biyan de denda. Ihda dimag ego hankaar ch fir giya. Pehla khud committee banona fir kehna menu bypass kar ditta. Politics stand te principles naal chaldi e, dreams naal nahi.

  • @FatehDeol-yw1go
    @FatehDeol-yw1go 3 месяца назад +1

    ਚੋਣ। ਲੜੋ। ਭਾਈ। ਭੱਜਣਾ। ਨੀ

  • @ManjitSingh-ce5sq
    @ManjitSingh-ce5sq 3 месяца назад +1

    Punjabian nu lutan kutan te thagan layi
    Mehaz ik darama saray de saray bjp te rss de sleeper cell ne te

  • @shminderkumar1735
    @shminderkumar1735 3 месяца назад +1

    Sukhbir Singh badal da bera garak ho gaya.

  • @avtarmalhi7184
    @avtarmalhi7184 2 месяца назад

    Auj.tuk.siromani kalidal election vichon dorhiya nahin eh pehli var hai election.simble zari hon ton baad har man.jave

  • @GurjantsinghChahal-zq3il
    @GurjantsinghChahal-zq3il 3 месяца назад

    ਹੁਨ, ਖਾਲੀ, ਦਲ, ਦੇ, ਪੱਲੇ, ਕੁੱਝ, ਨਹੀਂ, ਹੈ

  • @KartarSingh-k8y
    @KartarSingh-k8y 3 месяца назад +1

    Jagiro nu apna fikar bus hun sab chuth bol rhi kdi kite kdi kite

  • @BalkarSingh-og4xb
    @BalkarSingh-og4xb 3 месяца назад +1

    ਇਹ ਸੀਟ ਤਾਂ ਵੈਸੇ ਹੀ ਹਾਰ ਰਹੀ ਸੀ ਚਲੋ ਬਹਾਨਾ ਮਿਲ ਗਿਆ, ਪਰ ਸੁਰਜੀਤ ਕੌਰ ਦਾ ਚੋਣ ਨਿਸ਼ਾਨ ਕੀ ਹੋਵੇਗਾ।

  • @Amarjitsingh-dz9lu
    @Amarjitsingh-dz9lu 2 месяца назад

    Babi ji thusi waha guru da name japo nahi ta thar bura hall hon a Ram karo

  • @Wahaguruji623
    @Wahaguruji623 2 месяца назад

    ਗੁ ,,

  • @gurindersidhu1625
    @gurindersidhu1625 3 месяца назад

    Bibi akali party nu khatam karn wich tera jogdan

  • @HarinderHarry-mu6wx
    @HarinderHarry-mu6wx 3 месяца назад

    Eh sab bjp da chumcha sukhbir badal nu lanba krna chuande badala ton bager paisa kina loana Election vich

  • @gurpreetsingh-uf1qz
    @gurpreetsingh-uf1qz 3 месяца назад

    Delhi ton aaunďa a badal.koi faida bhai sama gaya badal

  • @gill-punjab
    @gill-punjab 3 месяца назад +22

    ਅਕਾਲੀ ਦਲ ਬਾਦਲ ਖਤਮ ਹੋ ਗਿਆ ਹੈ 😂😂😂😂

  • @mandysandhu6439
    @mandysandhu6439 3 месяца назад +7

    ਸਾਰੇ ਇਕੋ ਥਾਲ਼ੀ ਦੇ ਚੱਟੇ ਵੱਟੇ ਨੇ

  • @mandysandhu6439
    @mandysandhu6439 3 месяца назад +19

    ਸਾਰੇ ਇਕੋ ਟੋਕਰੀ ਦੇ ਸੜੇ ਹੋਏ ਸੇਬ ਹਨ

  • @VeerSingh-c4d
    @VeerSingh-c4d 3 месяца назад +2

    ੳਮੀਦਵਾਰ ਤੁਸੀਂ ਖੜ੍ਹਾ ਕਰੋ ਨਾਲੇ ਬਗਾਵਤ ਕਰੋ ਪਾਰਟੀ ਤੁਸੀਂ ਕਮਜ਼ੋਰ ਕਰੋ

  • @SURINDERPALSINGH-go3rn
    @SURINDERPALSINGH-go3rn 3 месяца назад +2

    Rss di bibi

  • @vkr7977
    @vkr7977 3 месяца назад +1

    Sauda sadh nu mafi te gurugranthh sahib di beadbi kraun da natiza,akali dal badal da veda garak ho gya

  • @munishgsguide8936
    @munishgsguide8936 3 месяца назад +1

    They will support BJP which is clear to all....

  • @SukhvinderSingh-lr2iv
    @SukhvinderSingh-lr2iv 3 месяца назад +1

    Badal di olti Ganti chaldi a

  • @KuldeepSingh-cl8de
    @KuldeepSingh-cl8de 3 месяца назад +1

    Badal pagal ho gaya je party khtam kartey

  • @BhimSingh-mw8qn
    @BhimSingh-mw8qn 3 месяца назад

    ਕੁੜੀ ਮਾਰ ਨੇ ਵੋਟਾਂ ਪਹਿਲਾਂ ਢੀਂਡਸਾ ਨਾਲ ਮੀਟਿੰਗਾਂ ਕਰਦੀ ਸੀ ਹੁਣ ਵੋਟਾਂ ਵਾਲੇ ਉਲਟ ਹੋ ਗਈ

  • @gurcharansinghgill8521
    @gurcharansinghgill8521 3 месяца назад

    ਬੀਬੀ ਜੰਗੀਰ ਕੌਰ ਨੇ ਸੁਰਜੀਤ ਕੌਰ ਨੂੰ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਸੀ ਤਾਂ ਫਿਰ ਚੋਣਾਂ ਹੋਣ ਤੱਕ ਬਗਾਵਤ ਨਾ ਕਰਦੇ ਜਾਂ ਕੋਈ ਮਜਬੂਰੀ ਬਣ ਗਈ ਸੀ

  • @HarpreetSingh-hg3lv
    @HarpreetSingh-hg3lv 3 месяца назад

    ਅਮਲੀ ਦੀ ਜੁੰਡਲੀ ਨੇ ਪਾਰਟੀ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ।

  • @BalwinderSingh-kc1ku
    @BalwinderSingh-kc1ku 3 месяца назад

    ਨੋਵਾਨ ਬੱਚੇ ਅੱਗੇ ਆਉਣ ਇਨਾ ਗਲੇ ਹੋਏ ਸੇਬਾਂ ਨੂੰ ਬਾਹਰ ਕਰ ਦਿਉ

  • @bahadurdhillon2001
    @bahadurdhillon2001 3 месяца назад +3

    ਬੀਬੀ ਜੀ ਤੁਸੀਂ ਅਕਾਲੀ ਦਲ ਦੀ ਦੇਣ ਭੁੱਲ ਨਹੀਂ ਤਾਂ ਤੁਸੀਂ ਅੱਜ ਤੱਕ ਜੇਲ੍ਹ ਚ ਚੱਕੀ ਪੀਂਹਦੇ ਹੋਣਾ ਸੀ

  • @AmarjitSingh-eq3rl
    @AmarjitSingh-eq3rl 3 месяца назад +3

    ਇਹਨਾ ਬਾਗੀ ਲੀਡਰ ਦਾ ਕੋਈ। ਲੋਕਾ ਵਿਚ ਅਧਾਰ ਨਹੀ ਹੈ ਹੁਣ ਜਲੰਧਰ ਵਿਚ ਪਰਚਾਰ ਕਰਕੇ ਦੇਖ ਲੈਣ ਗਲਤ ਫਹਿਮੀ ਦੂਰ ਹੋ ਜਾਵੇਗੀ

  • @HardeepSingh-l2i
    @HardeepSingh-l2i 3 месяца назад +2

    kise ne kiha c k hun ih dynasor kade v nhi aunde

  • @gurnamdhandhi4741
    @gurnamdhandhi4741 3 месяца назад

    ਇਹ ਠੀਕ ਨਹੀਂ ਹੋਵੇਗਾ

  • @darshansingh618
    @darshansingh618 3 месяца назад +1

    ohh. punjabio. ess. bibi. da. koi. bharosa. nahi. karna. ehh. sab. janta. nu. fudh. banna. fear. ehh. ikk. hoo. jaange. bhai. ehna. koi. kam. nahi. kom. da. karna. ehna. pusho. sikhiya. sehat. koi. tusi. aaj. tak. kitta. socheya. vee. nahi. fear. golka. da. paisa. kithe. janda. bibi. ji. maa. chod. shaddi. tusi. kom. di. hai. sahulet. pablic. nu. paisa. kithe. janda. sateya. naas. kar. mareya. tusi. punjab. da. hun. bibi. bhai. aoukha. hai. waheguruji

  • @PrinceKumar-cf7ek
    @PrinceKumar-cf7ek 3 месяца назад +1

    🙏🏻💐💐💐💐💐💐💐💐🙏🏻

  • @mittiputtmajhail2960
    @mittiputtmajhail2960 3 месяца назад +1

    J oh letter Returning Officer kol hy ta Manan te fraud da case karo. Iho jihe cheat nu sabak milna chahida jo roz side badlda.

  • @GurdevSingh-hk6nu
    @GurdevSingh-hk6nu 3 месяца назад

    Biibi ji chin lllaro ji

  • @gurwindersinghsandhu1977
    @gurwindersinghsandhu1977 2 месяца назад

    Eh sub kursi de bhukhe ne ehna nu guru granth sahib ji nal koi pyar nahi

  • @khushwinder2073
    @khushwinder2073 3 месяца назад +1

    The. END. Ho. Gaya. Yar. 😂😂

  • @aishleen715
    @aishleen715 3 месяца назад

    Jagir kaur ta halle 22 sall di hi lag di aa

  • @gsingh7602
    @gsingh7602 3 месяца назад

    eh kuri mar hai

  • @gurnoordhaliwal3556
    @gurnoordhaliwal3556 3 месяца назад +6

    ਜਗੀਰੋ ਬੀਜੇਪੀ ਦੀ ਏਜੰਟ

    • @rupirupindergill2994
      @rupirupindergill2994 3 месяца назад

      ਹੁਣ ਜਿਤਾ ਕੇ ਵਿਖਾ ਵੇ ਜ਼ਗੀਰ ਕੌਰ

  • @gurnoordhaliwal3556
    @gurnoordhaliwal3556 3 месяца назад +3

    Sukh bir badal zindabad

  • @HARJITSINGH-qo6pl
    @HARJITSINGH-qo6pl 3 месяца назад +2

    Bibi Jagir Kaur is very much correct and Jalandhar resident support truth

  • @avtarrandhawa9875
    @avtarrandhawa9875 3 месяца назад

    ਸਰਦਾਰ ਬਲਦੇਵ ਸਿੰਘ ਮਾਨ ਪ੍ਰਧਾਨ

  • @msmaninder450
    @msmaninder450 3 месяца назад +2

    ਮਲੂਕਾ ਸਾਹਿਬ ਨੂੰ ਲੈ ਆਉ ਪਰਿਵਾਰ ਬੇ ਜੇ ਪੀ ਆਪ ਅਕਾਲੀ

  • @gurpreetsingh-uf1qz
    @gurpreetsingh-uf1qz 3 месяца назад

    A kis mitti d bane hun aje v satta bhalde hun jug jahar Hinton baad v ena d asliat rss te bjp de dalall

  • @KartarSingh-k8y
    @KartarSingh-k8y 3 месяца назад

    Jagiro te sukhbir jan nal palti bach sakdi he

  • @lakhvindersingh9844
    @lakhvindersingh9844 3 месяца назад

    Akali dal bibi dian musha vangu gaib ho riha hai

  • @ਜਸਵੀਸੰਲਜਸਵੀਸੰਘ

    Hun Nhi

  • @dalipsingh1507
    @dalipsingh1507 3 месяца назад

    Very good vieows

  • @DarshanSingh-l2d
    @DarshanSingh-l2d 3 месяца назад

    Loosetheseaþ

  • @SukhbirSingh-up4rx
    @SukhbirSingh-up4rx 3 месяца назад

    🎉🎉