Prime Discussion (2569) || ਚੋਣ ਘੁੰਮਣ ਘੇਰੀ ਵਿੱਚ ਫਸੀ ਅਕਾਲੀ ਉਮੀਦਵਾਰ

Поделиться
HTML-код
  • Опубликовано: 2 июл 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #gurmeetramrahim #baba
    Prime Discussion (2569) || ਚੋਣ ਘੁੰਮਣ ਘੇਰੀ ਵਿੱਚ ਫਸੀ ਅਕਾਲੀ ਉਮੀਦਵਾਰ, ਸਵਾ ਸੌ ਮੌਤਾਂ ਮਗਰੋਂ ਫ਼ਰਾਰ ਹੋਇਆ ਡੇਰੇ ਦਾ ਬਾਬਾ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 171

  • @satwantkalkat209
    @satwantkalkat209 2 дня назад +60

    ਸਤਿਕਾਰਯੋਗ ਪੰਨੂ ਸਾਬ ਅਤੇ ਵੀਰ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ ਪੰਨੂ ਸਾਬ ਇਕ ਗਲ ਦੀ ਸਮਜ ਨਹੀਂ ਆਈ ਜੀ ਪਾਰਟੀ ਦਾ ਨਾਮ ਆਮ ਆਦਮੀ ਪਰ ਜਿਸ ਸਮੇ ਰੋਡ ਤੋਂ ਲੰਗਣਾ ਚਾਲੀ ਪੰਜਤਲੀ ਮਿੰਟ ਤੱਕ ਸਾਰੀ ਟ੍ਰੇਫਿਕ ਰੋਕਕੇ ਆਮ ਆਦਮੀ ( ਲੋਕ ) ਪ੍ਰੇਸ਼ਾਨ ਕੀਤੇ ਜਾਂਦੇ ਹੰਨ ਬੇਸ਼ਕ ਅੰਬੂਲੇੰਸ ਫ਼ਸੀ ਹੋਵੇ ਜੀ

  • @user-yn9iw4yw7o
    @user-yn9iw4yw7o 2 дня назад +10

    ਸਾਰੇ ਮੌਤਾਂ ਦੀ ਜ਼ਿੰਮੇਵਾਰੀ ਪਾ ਕੇ ਬੇਆਸਰੇ ਲੋਕਾਂ ਦੀ ਮੌਤਾਂ ਦਾ ਕੇਸ ਦਰਜ ਕਰ ਕੇ ਯੋਗ ਕਾਰਵਾਈ ਕੀਤੀ ਜਾਵੇ।

  • @risingriders9675
    @risingriders9675 2 дня назад +8

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @satnamjudge6874
    @satnamjudge6874 2 дня назад +13

    ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੁੰ ਡੇਰਾ ਮੁੱਖੀ ਨੁੰ ਕਿਸੇ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਰਜੀ ਲਾਉਣੀ ਚਾਹੀਦੀ ਹੈ

  • @deepbrar.
    @deepbrar. 2 дня назад +19

    ਕਾਗਜ਼ ਦੇ ਟੁਕੜਿਆ ਤੇ ਵਿਕਣ ਵਾਲੇ ਲੋਕ
    *ਤਾਕ਼ਤ ਦਾ ਨਸ਼ਾ ਤੇ ਪੈਸੇ ਦਾ ਗਰੂਰ ਰੱਖਦੇ ਹਨ*

    • @daljitsingh7980
      @daljitsingh7980 2 дня назад +4

      ਦੀਪ ਬਰਾੜ 👌👌👍

    • @deepbrar.
      @deepbrar. 2 дня назад +2

      ​@@daljitsingh7980😍😍 ਸੰਧੂ ਵੀਰੇ

    • @sawinderghuman3039
      @sawinderghuman3039 2 дня назад

      ❤❤❤❤❤​@@daljitsingh7980

  • @harjindersingh4507
    @harjindersingh4507 2 дня назад +13

    ਇਸ ਬੀਬੀ ਨੇ ਪਾਰਟੀ ਇਸ ਤਰ੍ਹਾਂ ਬਦਲੀ ਜਿਸ ਤਰ੍ਹਾਂ ਕੋਈ ਔਰਤ ਵਿਆਹ ਵਿੱਚ ਸ਼ੂਟ ਬਦਲਦੀ ਹੈ।
    ਸਵੇਰੇ ਹੋਰ , ਦੁਪਹਿਰੇ ਸ਼ਗਨ ਤੇ ਹੋਰ ਅਤੇ ਰਾਤ ਨੂੰ ਜਾਗੋ ਤੇ ਹੋਰ ਸ਼ੂਟ ਪਾ ਲੈਂਦੀਆਂ ਹਨ। 😁😁😁

  • @SunilKumar-lr2do
    @SunilKumar-lr2do 2 дня назад +2

    एश्यी पट्ठा तो बहुत पुरानी भाषा का मशहूर डैलोक सुना कर पन्नू साहिब ने खुश कर दिया

  • @BhupinderSingh-yg8cg
    @BhupinderSingh-yg8cg 2 дня назад +17

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @daljitsingh7980
    @daljitsingh7980 2 дня назад +6

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 2 дня назад +2

      😍🙏 ਜੀ ਸੰਧੂ ਵੀਰੇ

  • @deepbrar.
    @deepbrar. 2 дня назад +11

    ਸਿਆਸਤ ਨਾਲ ਨਹੀਂ ਹੋਣਗੇ ਵਿਰਾਸਤ ਦੇ ਫੈਸਲੇ ‬
    ‪ *ਉਡਾਨ ਦੱਸੇਗੀ ਕਿ ਆਸਮਾਨ ਕਿਸਦਾ ਹੈ*

    • @daljitsingh7980
      @daljitsingh7980 2 дня назад +3

      ਦੀਪ ਬਰਾੜ 👌👌👍

    • @deepbrar.
      @deepbrar. 2 дня назад +2

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @balwindersinghbrar5963
    @balwindersinghbrar5963 2 дня назад +5

    ਸਾਡੇ ਭਾਰਤ ਦੇਸ਼ ਅਤੇ ਸਾਡੇ ਪੰਜਾਬ ਵਿੱਚ ‘ਧਾਰਮਿਕ’ ਸਥਾਨਾਂ ‘ਤੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਕਦੇ ਨਹੀਂ ਰੁੱਕ ਸਕਦੀਆਂ। ਕਿਉਂਕਿ ਇੱਥੋਂ ਦੇ ਬਹੁਤ ਸਾਰੇ ਪੜ੍ਹੇ-ਲਿਖੇ, ਸਾਧਨ ਸੰਪੰਨ, ਨੀਮ ਮੱਧਵਰਗੀ, ਉੱਚ ਮੱਧ ਵਰਗੀ ਲੋਕ ਸਿਰੇ ਦੇ ਅੰਧਵਿਸ਼ਵਾਸੀ, ਲਾਈਲੱਗ, ਬੁਜਦਿਲ ਅਤੇ ਡਰਪੋਕ ਬਿਰਤੀ ਵਾਲ਼ੇ ਲੋਕ ਹਨ। ਇਹ ਤਬਕਾ ਘਟੀਆਪਣ ਦੇ ਰੰਗ ਵਿੱਚ ਅਜਿਹਾ ਰੰਗਿਆ ਹੋਇਆ ਹੈ ਕਿ ਇਹ ਸੁੱਖ ਸਹੂਲਤਾਂ ਤਾਂ ਵਿਗਿਆਨ ਦੀਆਂ ਕੀਤੀਆਂ ਹੋਈਆਂ ਖੋਜਾਂ ਕਾਢਾਂ ਦਾ ਮਾਣਦੇ ਹਨ, ਪਰ ਗੁਣਗਾਣਿਨ ਅਖੌਤੀ ਵਿਹਲੜ ਸਾਧ ਬੂਬਨਿਆਂ, ਕੁਫ਼ਰ ਤੋਲਣ ਵਾਲ਼ੇ ਪ੍ਰਚਾਰਕਾਂ ਦਾ ਕਰਦੇ ਹਨ।
    ਦੂਜਾ ਮੰਦਭਾਗਾ ਪੱਖ ਇਹ ਹੈ ਕਿ ਇਹਨਾਂ ਢੌਂਗੀਆਂ ਦੀਆਂ ਕੁੱਢਰ ਚਾਲਾਂ ਨੂੰ ਜਾਨਣ ਸਮਝਣ ਵਾਲ਼ਿਆਂ ਨੇ ਮੁਜਰਮਾਨਾ ਖ਼ਾਮੋਸ਼ੀ ਧਾਰ ਰੱਖੀ ਹੈ। ਅਜੇਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਸਮੇਂ ਬੂਬਨਿਆਂ ਦੀ ਧੜਾਧੜ ਸਖ਼ਤ ਸ਼ਬਦ ਵਰਤਕੇ ਨਖੇਧੀ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਯਤਨ ਜਟਾਉਣੇ ਚਾਹੀਦੇ ਹਨ। ਪਰ ਇਹਨਾਂ ਦੀ ਗ਼ੈਰ ਜ਼ੁੰਮੇਵਾਰੀ ਵਾਲ਼ਾ ਰਵੱਈਆ ਬੇਹੱਦ ਮੰਦਭਾਗਾ ਹੈ।

  • @SukhwinderSingh-wq5ip
    @SukhwinderSingh-wq5ip 2 дня назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhdevsdhillon7815
    @sukhdevsdhillon7815 2 дня назад +1

    ਅਕਾਲੀ ਦੱਲ ਬਾਦਲ ਨੇ ਬੇਦਾਗ਼ ਸੇਵਾ ਵਾਲੇ ਪ੍ਰਵਾਰ ਦੀ ਬੀਬੀ ਸੁਰਜੀਤ ਕੌਰ ਨੂੰ ਟਿੱਕਟ ਦੇਕੇ ਹਮਾਇਤ ਵਾਪਸ ਲੈ ਗਰੀਬ ਪ੍ਰਵਾਰ ਦੀ ਨਾਜ਼ਕ ਤੇ ਹਾਸੋਹੀਣੀ ਬਣਾ ਦਿੱਤੀ ਹੈ ਜਲੰਧਰ ਪੱਛਮੀ ਦੇ ਵੋਟਰੋ ਬੀਬੀ ਨੂੰ ਜਿੱਤਾ ਕੇ ਨਵਾਂ ਇਤਹਾਸ ਦਰਜ ਕਰੋ ਧਨਵਾਦ

  • @harindergrewal5418
    @harindergrewal5418 2 дня назад +3

    Sat Shri Akal Pannu Sahib Ji Very Nice Information 22G OK Tks ❤❤❤❤❤❤❤

  • @SubhashDhiman-gn6yw
    @SubhashDhiman-gn6yw 2 дня назад +2

    Pannu sahid navjeet ji sat shriakal men h. P. Ton han ji.

  • @Karmjitkaur-gk1xq
    @Karmjitkaur-gk1xq 2 дня назад +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ all team members nu ji🙏🏼🙏🏼

  • @jagtargill-rc4gy
    @jagtargill-rc4gy 2 дня назад +2

    Very good ji pannu shiab and navjeet ji thanks

  • @suchasingh2663
    @suchasingh2663 2 дня назад +3

    Sat Shri Akal Pannu Saab g and Navneet g

  • @jasvirsingh3098
    @jasvirsingh3098 2 дня назад +2

    Satsiriakal ji aap sb nu.

  • @user-yc8yu1ov7f
    @user-yc8yu1ov7f 2 дня назад +2

    ਭਾਜੀ ਸਤਿ ਸ਼੍ਰੀ ਅਕਾਲ ਜੀ,ਸਾਰੇ ਬਾਬੇ ਪੁੱਠੇ ਟੰਗ ਕੇ ਜੁੱਤੀ ਫੇਰਨੀ ਚਾਹੀਦੀ ਹੈ ਜੀ

  • @kuldeepsingh-xh6jv
    @kuldeepsingh-xh6jv 2 дня назад +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @boharsingh7725
    @boharsingh7725 2 дня назад +3

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
    🙏🙏🙏🙏🙏

  • @deepbrar.
    @deepbrar. 2 дня назад +10

    ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ
    *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*

    • @daljitsingh7980
      @daljitsingh7980 2 дня назад +4

      ਦੀਪ ਬਰਾੜ 🙏❤️👍

    • @deepbrar.
      @deepbrar. 2 дня назад +2

      ​@@daljitsingh7980😍🙏 ਸੰਧੂ ਵੀਰੇ

  • @GGG-xo9ec
    @GGG-xo9ec 2 дня назад +3

    ਪੰਨੂ ਸਾਹਿਬ ਉਹੋ ਮਦਨ ਮੋਹਨ ਮਿੱਤਲ ਸ਼ਾਇਦ ਮਗਰੋਂ ਅਕਾਲੀ ਦਲ ਚ ਸ਼ਾਮਿਲ ਹੋ ਗਿਆ

  • @malkiatsingh5143
    @malkiatsingh5143 2 дня назад +1

    ਸਾਡੇ ਦੇਸ਼ ਵਿੱਚ ਬਲਾਤਕਾਰੀ ਬਾਬੇ ਬਣ ਜਾਂਦੇ ਨੇ ਅਤੇ ਲੋਕ ਉਨ੍ਹਾਂ ਨੂੰ ਸਿਰ ਤੇ ਚੁੱਕ ਲੈਂਦੇ ਹਨ ਅਤੇ ਬਾਬੇ ਨੂੰ ਬਲਾਤਕਾਰੀ ਦਾ ਲਾਈਸੈਂਸ ਮਿਲ ਜਾਂਦਾ ਅਤੇ ਭਗਤ ਉਸ ਦਾ ਬਲਾਤਕਾਰ ਮੈਟੀਰੀਅਲ ਬਣ ਜਾਂਦੇ ਹਨ ਤੇ ਸਿਆਸੀ ਨੇਤਾਵਾਂ ਨੂੰ ਵੋਟ ਬੈਂਕ ਮਿਲ ਜਾਂਦਾ। ਇਹ ਸਾਰਾ ਨਿਕ ਸੁਕ ਰਲ ਮਿਲ ਕੇ ਸਾਡੇ ਦੇਸ਼ ਦਾ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਬਣ ਜਾਂਦਾ।

  • @MrSingh-ii6yl
    @MrSingh-ii6yl 2 дня назад +5

    ਬਾਬਿਆਂ ਨੂੰ ਜ਼ਮਾਨਤ 122ਇਨਸਾਨਾ ਦਾ ਕਤਲ ਕੋਈ ਬੜੀ ਗੱਲ ਨਹੀਂ ਇਹਨਾਂ ਨੂੰ ਪਾਸ ਦੇ ਦੇਵੇ ਸਰਕਾਰ ਕੇ ਜਦੋਂ ਮਰਜ਼ੀ ਆਵੋ ਤੇ ਜਦੋਂ ਮਰਜ਼ੀ ਜਾਵੋ ਕੀ ਪਤਾ ਦਿੱਤੇ ਹੀ ਹੋਣ ਓਥੇ ਕਿਹੜਾ ਸਾਡੇ ਲੋਕਾਂ ਦਾ ਫੁਫੜ ਡੀ ਐਸ ਪੀ ਲੱਗਾ।

  • @vippankumar
    @vippankumar День назад

    Thanks lot lot pannu sahib ji,for giving lot lot of knowledge

  • @arvinderjitsingh7928
    @arvinderjitsingh7928 2 дня назад +2

    Time is great and God is very great so God bless you

  • @charanjitkaur6036
    @charanjitkaur6036 2 дня назад +3

    ਸਤਿ ਸ੍ਰੀ ਅਕਾਲ ਜੀ

  • @amarjitkaur990
    @amarjitkaur990 2 дня назад +2

    ਪੰਨੂੰ ਸਰ ਨੂੰ ਸੁਨਣ ਤੋ ਬਾਅਦ ਰੋਟੀ ਹਜ਼ਮ ਹੁੰਦੀ ਹੈ

  • @BalwinderSingh-pu3uz
    @BalwinderSingh-pu3uz 2 дня назад +1

    Sat Shri Akal ji

  • @meetchahal3630
    @meetchahal3630 2 дня назад

    ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ 🙏🏻

  • @JaswantSingh-qi4ok
    @JaswantSingh-qi4ok День назад

    Good job prime Asia keep it up 👍

  • @skb9000
    @skb9000 2 дня назад +1

    Kadi Mann karrdaa c, b VINOD DUA JI nu suni jaaiye, hun Mann karrdaa b, JATINDER PANNU JI nu hi suni jaaiye ❤❤❤❤❤❤🎉🎉🎉🎉🎉🎉

  • @jaswantsingh-uc6oh
    @jaswantsingh-uc6oh День назад

    Very good vir ge 👌

  • @SwarnjeetSingh-cu3bn
    @SwarnjeetSingh-cu3bn 2 дня назад

    Pannu ji navjeet ji sat Shri akal ji ❤❤❤❤❤

  • @sharmatenthouse1848
    @sharmatenthouse1848 2 дня назад

    Jatinder Pannu g sat shri akal

  • @jaswinderkaurpabla6005
    @jaswinderkaurpabla6005 День назад

    V nice 👏👏

  • @PremPal-rg7jx
    @PremPal-rg7jx 2 дня назад

    Panuu ji and navjeet ji sat shri akal ji

  • @JagtarSingh-bp5xb
    @JagtarSingh-bp5xb 2 дня назад

    SSA JI 🙏

  • @gurmailsingh994
    @gurmailsingh994 2 дня назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @palasingh5151
    @palasingh5151 2 дня назад +8

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @gurcharansingh5476
    @gurcharansingh5476 2 дня назад

    PANNU SAHIB JI SAT SRI AKAL JI.

  • @ajaibsinghpanesarCanada
    @ajaibsinghpanesarCanada 2 дня назад

    S S A 🙏🙏🙏🙏🙏🙏🙏🙏🙏🙏 to all members present at this time in program

  • @dhimanbp1383
    @dhimanbp1383 2 дня назад

    Pannu Sahib, you are are a great journalist : unbiased, truthful & fearless.

  • @HarjinderSingh-hk1iv
    @HarjinderSingh-hk1iv 2 дня назад +2

    💯👍

  • @user-nq5or5fx4q
    @user-nq5or5fx4q 2 дня назад

    Nice 👍

  • @surinderpabla6343
    @surinderpabla6343 2 дня назад

    Very good dhanbad ji 🙏

  • @shabegsinghsingh966
    @shabegsinghsingh966 2 дня назад

    Great to hear that Pannu sahib has taken up Taggar 's case

  • @harnekmalhans7783
    @harnekmalhans7783 2 дня назад

    Sat Sri Akal pannu Sahib S Navdeep Singhji

  • @simranjeetsingh7482
    @simranjeetsingh7482 2 дня назад

    Thanks navjeet g

  • @simranjeetsingh7482
    @simranjeetsingh7482 2 дня назад

    Thanks jatinder pannu g

  • @ajaibsinghpanesarCanada
    @ajaibsinghpanesarCanada 2 дня назад

    S S A 🙏🙏 Navjit ji and Pannu Sahib ji

  • @simranjeetsingh7482
    @simranjeetsingh7482 2 дня назад

    Thanks prime discussion g

  • @ajaybestwishesforyouyoursw5869
    @ajaybestwishesforyouyoursw5869 2 дня назад

    Thanks both you pannu Sir

  • @ranbirpalsingh1220
    @ranbirpalsingh1220 2 дня назад

    Sat shri akal ji pannu saab

  • @nachhattarsingh4890
    @nachhattarsingh4890 2 дня назад

    Sat shri akal ji pannu shaib and navjeet ji good work good news

  • @AvtarSingh-bj2vm
    @AvtarSingh-bj2vm 2 дня назад +2

    ਪੰਨੂ ਸਾਹਿਬ ਜੀ ਦਿੱਲੀ ਦੇ ਰਸਤੇ ਵਿੱਚ ਜਿਨਾਂ ਸ਼ਹਿਰਾਂ ਦਾ ਨਾਮ ਤੁਸੀਂ ਲੈ ਰਹੇ ਹੋ ਓਥੇ ਤਾਂ ਬੀ ਜੇ ਪੀ ਦਾ ਰਾਜ ਹੈ ਜੀ ਮਾੜੇ ਕੰਮ ਬੀ ਜੇ ਪੀ ਦੇ ਰਾਜ ਵਿੱਚ ਥੋੜ੍ਹੀ ਹੁੰਦੇ ਹਨ ਬੀ ਜੇ ਪੀ ਦੇ ਕੋਲ ਤਾਂ ਵਾਸ਼ਿੰਗ ਮਸ਼ੀਨਾਂ ਹਨ ਨਾਲ ਦੀ ਨਾਲ ਸਾਫ ਕਰ ਦਿੰਦੇ ਹਨ?।

  • @balkarsingh4416
    @balkarsingh4416 2 дня назад

    Sat Shri Akal Pannu Sahib very nice information

  • @ParamjeetKaur-wd4qc
    @ParamjeetKaur-wd4qc 2 дня назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:19

  • @gurcharansingh-vt2jx
    @gurcharansingh-vt2jx 2 дня назад

    bhut wadiya program hai ji

  • @LovepreetSingh-ro9qx
    @LovepreetSingh-ro9qx День назад

    ❤❤

  • @deepbrar.
    @deepbrar. 2 дня назад +11

    ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਕਰਕੇ ਰਿਸ਼ਤੇ ਗਵਾ ਲੈਂਦੇ ਨੇ
    *ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਲੈਂਦੇ ਨੇ*

    • @daljitsingh7980
      @daljitsingh7980 2 дня назад +4

      ਦੀਪ ਬਰਾੜ 👌👌👍

    • @deepbrar.
      @deepbrar. 2 дня назад +3

      ​@@daljitsingh7980ਸ਼ੁਕਰੀਆ ਸੰਧੂ ਵੀਰੇ

  • @BittuChambal-vl4hr
    @BittuChambal-vl4hr 2 дня назад

    Good job sir ji 👍👍👍👍

  • @jaspalsangha2643
    @jaspalsangha2643 2 дня назад

    ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨਵਜੀਤ ਜੀ

  • @narinderjeetsingh3994
    @narinderjeetsingh3994 2 дня назад

    Sat Sri akaal to all 🙏🙏

  • @simranjeetsingh7482
    @simranjeetsingh7482 2 дня назад

    Thanks Thanks

  • @harjindersingh4507
    @harjindersingh4507 2 дня назад +1

    ਪੰਜਾਬ ਦੇ ਧੂਏਂ ਨੂੰ ਮੋਦੀ ਸਾਹਬ ਨਾਲ ਬਹੁਤ ਪਿਆਰ ਹੈ। ਕਿਉਂਕਿ ਮੋਦੀ ਸਰਕਾਰ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੀ। ਇਸ ਕਾਰਨ ਪੰਜਾਬ ਦਾ ਧੂੰਆਂ ਹਰ ਸਾਲ ਸੈਂਟਰ ਸਰਕਾਰ ਨੂੰ ਯਾਦ ਕਰਵਾਉਣ ਮਿਲਣ ਦਿੱਲੀ ਜਾਂਦਾ ਹੈ।😁😁😁

  • @user-me2zf2hb2t
    @user-me2zf2hb2t 2 дня назад

    GOOD PANNU SHAIB JI ❤

  • @KulwinderSingh-zv1tx
    @KulwinderSingh-zv1tx 2 дня назад

    Sat.shri.akal.g.🙏🌹🌹😊 Banga

  • @simranjeetsingh7482
    @simranjeetsingh7482 2 дня назад

    Prime discussion 👍

  • @mohinderjhajj3315
    @mohinderjhajj3315 2 дня назад

  • @inderjitpal6961
    @inderjitpal6961 2 дня назад

    Pannu sahib Sat Shri Akal

  • @jasmersingh3942
    @jasmersingh3942 2 дня назад

    To reduce the air pollution in Delhi,SBS international airport must be made operational fully ie. Flights be started to major foreign countries like Canada,America,Australia, England etc.

  • @simranjeetsingh7482
    @simranjeetsingh7482 2 дня назад

    Good sir job

  • @user-wq5qw4rm4s
    @user-wq5qw4rm4s 2 дня назад

    ਸੌਦਾ ਸਾਧ ਬੀ ਜੇ ਪੀ ਦਾ ਜਵਾਈ ਲਗਦਾ

  • @user-bo1bz8ne6s
    @user-bo1bz8ne6s 2 дня назад

    Right

  • @bedidoc4420
    @bedidoc4420 2 дня назад +1

    SS AKAL PANNU SAHIB Chhoda na rashk ne ke tere Ghar ka naam loon,
    Har ek se poochta hoon jaaon kidhar ko MAIN !
    GHALIB .
    DR BEDI LUDHIANA

  • @harmeetsinghghumaan8601
    @harmeetsinghghumaan8601 2 дня назад

    Very tru ❤ sa welcome mr pannu ji for good views

  • @GurdeepSingh-hd3qs
    @GurdeepSingh-hd3qs 2 дня назад

    Sat shri akal ji 🙏🙏 kolkata

  • @AvtarSingh-ny2oo
    @AvtarSingh-ny2oo День назад

    ਪੰਨੂ ਸਾਹਿਬ ਜੀ ਜਾਂਚ ਦੀ ਮੰਗ ਕਰੋ

  • @simranjeetsingh7482
    @simranjeetsingh7482 2 дня назад

    Very good program g

  • @simranjeetsingh7482
    @simranjeetsingh7482 2 дня назад

    Good work

  • @kanwarbirsingh1159
    @kanwarbirsingh1159 2 дня назад

    🌹

  • @user-xs7sj3uf5k
    @user-xs7sj3uf5k День назад

    ❤❤🎉🎉🎉🎉🎉🎉

  • @SukhwinderSingh-fm7xh
    @SukhwinderSingh-fm7xh 2 дня назад +1

    ਬੀਬੀ ਦੀ ਹੁਣ ਇਹ ਪਾਰਟੀ ਪੱਕੀ ਸਮਝੀਏ ਵੋਟਾਂ ਤਾਂ ਹੁਣ ਬੀਬੀ ਨੂੰ ਸਾਰੀਆਂ ਪਾਰਟੀਆਂ ਦੀਆਂ ਪੈ ਜਾਣੀਆਂ ਲੋਕਾਂ ਨੇ ਭੁਲੇਖੇ ਨਾਲ ਹੀ ਪਾ ਦੇਣੀਆਂ

  • @prabhjitsinghbal
    @prabhjitsinghbal 2 дня назад

    ਆਸਾ ਸਿੰਘ ਮਸਤਾਨਾ ਨੇ ਕਿਹਾ ਸੀ " ਇਹ ਬੰਦਾ ਨਿਰਾ ਛਨਿੱਛਰ ਈ, ਨਵੇਂ ਪਵਾੜੇ ਪਾਵੇਗਾ , ਕਿਸੇ ਦਾ ਸਿਰ ਪਾੜ ਕੇ , ਛੇਤੀ ਅੰਦਰ ਹੋ ਜਾਵੇਗਾ
    ਪੂਰਾ ਢੁਕਦਾ ਸਾਧ ਤੇ

  • @RavinderKumar-bf8hv
    @RavinderKumar-bf8hv 2 дня назад +4

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @ramandeepsingh4310
    @ramandeepsingh4310 2 дня назад

    Good

  • @harjindersingh4507
    @harjindersingh4507 2 дня назад +4

    ਭਾਰਤ ਵਿੱਚ ਜਿਸ ਆਦਮੀਂ ਸਾਈਕਲ ਖ਼ਰੀਦਣ ਦੀ ਹੈਸੀਅਤ ਨਹੀ ਹੈ। ਉਹ ਬਾਬਾ ਬਣ ਜਾਵੇ ਤਾਂ ਮਹਿੰਗੀ ਤੋਂ ਮਹਿੰਗੀ ਗੱਡੀ ਨਹੀਂ ਬਲਕਿ ਗੱਡੀਆਂ ਖ਼ਰੀਦ ਸਕਦਾ ਹੈ। ਅਤੇ ਆਲੀਸ਼ਾਨ ਘਰ ਬਣਾ ਸਕਦਾ ਹੈ 💯💯💯

  • @user-td7cy9hl9f
    @user-td7cy9hl9f 2 дня назад

    Panu sahib tusi babe de khilaf case karo

  • @simranjeetsingh7482
    @simranjeetsingh7482 2 дня назад

    Jatinder pannu g 👍

  • @RameshKumar-tq6js
    @RameshKumar-tq6js 2 дня назад

    बड़े भाई ऐसी घटनाएं होने पर भी पुलिस बाले उनको मिल कर ये कहते है कि अन्दर बाबा नही है कितनी तकलीफ़ वाली बात है ओर केंद्र की सरकार भी वावाओ की सरकार है।

  • @satwantsingh2363
    @satwantsingh2363 2 дня назад

    Jalandhar walyeo bibi nu vote pani chaidi a.

  • @sarbjeetkaur1698
    @sarbjeetkaur1698 День назад

    😊

  • @narinderjeetkaur2918
    @narinderjeetkaur2918 2 дня назад

    🙏🙏

  • @SukhdevSingh-bp6yf
    @SukhdevSingh-bp6yf 2 дня назад

    Pannu ji SSA 🙏

  • @PRITAMSINGH-vn2gh
    @PRITAMSINGH-vn2gh 2 дня назад

    🙏🙏🙏🙏

  • @simranjeetsingh7482
    @simranjeetsingh7482 2 дня назад

    Navjeet g 👍

  • @MohanSingh-kb6kt
    @MohanSingh-kb6kt 2 дня назад

    🙏🙏🌷🌷