US Trucking Industry ਦੀ Economy ਦੇ ਭਵਿੱਖ ਬਾਰੇ Caller ਨੇ ਦੱਸੇ ਅੰਦਾਜ਼ੇ

Поделиться
HTML-код
  • Опубликовано: 25 окт 2024

Комментарии • 7

  • @jassbir1363
    @jassbir1363 2 месяца назад +3

    ਜਦੋ Trucking ਦਾ ਕੰਮ ਕਰਨ ਵਾਲੇ 2-2 ਫੁੱਟ ਚੋੜੇ ਟਾਇਰ ਪਵਾਉਦੇ ਸੀ , ਤਾਂ ਉਨਾਂ ਨੂੰ ਵੇਖ ਵੇਖ ਲੋਕੀ ਇਸ ਕੰਮ ਚ ਵਧੇਰੇ ਆ ਗਏ ਜੀ , ਜੋ ਕੰਮ slow ਹੋਣ ਦਾ ਕਾਰਨ ਬਣਿਆਂ ।

  • @ajmerdhillon3013
    @ajmerdhillon3013 2 месяца назад +2

    ਪਰਾਈਡ ਵਾਲਿਆ ਕੋਲ 2014 ਵਿਚ ਸਾਈਦ 6 ਜਾ7 ਟਰੱਕ ਸੇਲ ਵਾਸਤੇ ਹੁੰਦੇ ਸੀ ਡੈਕਸੀ ਰੋਡ ਉੱਤੇ ,ਫਿਰ ਪਤਾ ਨਹੀ ਕਿਥੋ ਪੈਸਾ ਆ ਗਿਆ ਇਹਨਾਂ ਕੋਲ , ਸੁਣਿਆ ਕਿਸੇ ਅਕਾਲੀ ਲੀਡਰ ਦੀ ਮੇਹਰ ਹੋਈ ਹੈ ਇਹਨਾਂ ਤੇ।

  • @SarbatDaBhlaChannel
    @SarbatDaBhlaChannel 2 месяца назад

    He is right!

  • @ajmerdhillon3013
    @ajmerdhillon3013 2 месяца назад

    Trucking will never better like before

  • @jagdev5863
    @jagdev5863 2 месяца назад

    🙏🏻🙏🏻

  • @randhawa8686
    @randhawa8686 2 месяца назад

    It’s true it’s Indian political investor behind it. They already got their part of profit their money is safe in India in form of land purchase.

  • @HS-hw6ul
    @HS-hw6ul 2 месяца назад

    ਮਜੀਠੀਏ ਦੀ ਕੰਪਨੀ ਆ । ਮੈਂ ਪਹਿਲਾਂ ਵੀ ਸੁਣਿਆ ।