ਚਲਦੀ PRTC ਬੱਸ ਤੋਂ ਬਾਹਰ ਡਿੱਗੀ ਮਾਂ ਤੇ ਧੀ, ਮਾਂ ਦੇ ਨਿਕਲੇ ਸਾ/ਹ, 7 ਸਾਲਾ ਬੱਚੀ ਹਸਪਤਾਲ, 3 ਬੱਚੀਆਂ ਦੀ ਮਾਂ ਸੀ

Поделиться
HTML-код
  • Опубликовано: 27 янв 2025
  • #punjabnews #punjabilivetv24 #sangroor

Комментарии • 10

  • @karnailsingh455
    @karnailsingh455 12 дней назад +2

    ਜਦੋਂ ਦਾ ਔਰਤਾਂ ਨੂੰ ਫ਼ਰੀ ਹੋਇਆ ਕਿਰਾਇਆ, ਉਦੋਂ ਤੋਂ ਇਹ ਹਾਦਸੇ ਹੋਣ ਲੱਗੇ ਪਹਿਲਾ ਕਦੇ ਨਹੀਂ ਇਹ ਹਾਦਸੇ ਹੋਏ ਸੀ ਬਹੁਤ ਅਣਗਿਲੀ ਕਰਦੀਆਂ ਔਰਤਾਂ ਬੱਸ ਵਿੱਚ ਬੈਠ ਕਿ ਕਾਂਊਟਰ ਤੇ ਬੱਸ ਲਗੀ ਹੁੰਦੀ ਉਸ ਟਾਈਮ ਨਹੀਂ ਬੈਠ ਦੀਆਂ ਜਦੋਂ ਬੱਸ ਤੁਰ ਪੈਂਦੀ ਫਿਰ ਮਗਰ ਭੱਜ ਭੱਜ ਚੜ੍ਹਦੀਆਂ ਨੇ ਦੋਸ਼ ਡਰਾਈਵਰ condater ਤੇ ਲਾਉਂਦੀਆਂ

  • @karnailsingh455
    @karnailsingh455 12 дней назад +2

    ਬੱਸ ਵਿੱਚ ਚੜ੍ਹਨ ਉੱਤਰ ਲਗਿਆ ਹੱਥ ਵਿਚ ਮੋਬਾਈਲ ਜਾ ਕੰਨ ਨੂੰ ਮੋਬਾਈਲ ਲਗਾ ਹੁੰਦਾ ਔਰਤਾਂ ਦੇ ਡਰਾਈਵਰ ਦੀ ਕੀ ਗਲਤੀ ਹੁੰਦੀ

  • @amriksingh9589
    @amriksingh9589 13 дней назад +3

    ਇਹ ਫਰੀ ਵਾਲਿਆ ਚੀਜਾ ਲੈਕੇ ਬੈਠ ਜਾਣ ਗਿਆ ਸਾਰੇ ਪਾਸਿਊ

  • @karnailsingh455
    @karnailsingh455 12 дней назад +1

    ਬੱਸ ਵਿੱਚ ਚੜ੍ਹਨ ਵਾਸਤੇ ਮਗਰ ਵਾਲੀ ਬਾਰੀ ਹੁੰਦੀ ਸਰਕਾਰ ਨੇ in ਲਿਖਿਆ ਹੁੰਦਾ ਔਰਤਾਂ ਅਗਲੀ ਬਾਰੀ ਨੂੰ ਹੱਥ ਪਾਉਂਦੀਆਂ ਫਿਰ ਟਾਇਰ ਥੱਲੇ ਆਉਣਾ ਹੋਰ ਕੀ ਹੋਣਾ

  • @palpal1928
    @palpal1928 13 дней назад +1

    ਆਪਣੇ ਲੋਕਾਂ ਨੂੰ ਰੋਕੋ ਆਧਾਰ ਕਾਰਡ ਤੁਹਾਡੇ ਪਰਿਵਾਰ ਵਰਤ ਦੇ

  • @kaurR8
    @kaurR8 13 дней назад +1

    Ena nu agg lgi hundi aa free wali bus charrn di, conductr ena knde aa v na lamko bariya vich

  • @SukhwinderSingh-cv4zb
    @SukhwinderSingh-cv4zb 12 дней назад

    Masla free ticket da khedki sawari b band kar sakde she

  • @JasvirKaur-i3k
    @JasvirKaur-i3k 8 дней назад

    Baei driver di koi galti nahin bachhe naal aa private te Chadian pishhe lamkdiyan