EP 3 ਅਨੰਦਪੁਰ ਮਤੇ ਦੀਆਂ ਉਹ ਮੰਗਾਂ ਜੋ ਅਕਾਲੀਦਲ ਨੇ ਪੂਰੀਆਂ ਕਰਨੀਆ ਸੀ, ਪਰ ਨਹੀਂ ਕੀਤੀਆਂ। | AKAAL CHANNEL

Поделиться
HTML-код

Комментарии • 110

  • @jasbirjasbirsingh236
    @jasbirjasbirsingh236 5 лет назад +2

    ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @bsghumaan8501
    @bsghumaan8501 5 лет назад +4

    ਇਹ ਬਿਲਕੁਲ ਸਚਾਈ ਐ ਜੀ ।ਨਾਭਾ ਰਿਆਸਤ ਦਾ ਇਤਿਹਾਸਕ ਤਥ ਐ ਜੀ ।ਹੁਣ ਤਾਂ ਤੁਹਾਡੇ ਇਤਿਹਾਸ ਨੂੰ ਗਲਤ ਲਿਖਿਆ ਜਾਣ ਲਗਿਆ ਹੈ।ਸੰਭਾਲ ਲਵੋ ਆਪਣੀ ਪਹਿਚਾਣ ਜੀ ।

  • @ranjeetjeet437
    @ranjeetjeet437 5 лет назад +5

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰਖੇ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @akaalchannel
      @akaalchannel  5 лет назад

      ਵਾਹਿਗੁਰੂ ਜੀ || ਜੁੜੇ ਰਹੋ ਜੀ
      ਅੱਪਡੇਟ ਲਈ Akaal Channel ਨੂੰ Subscribe ਤੇ Share ਕਰੋ ਜੀ |

  • @blackiaagaming7675
    @blackiaagaming7675 5 лет назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
    ਖਾਲਿਸਤਾਨ ਜ਼ਿੰਦਾਬਾਦ ਫੋਰਸ
    ਭਾਈ ਸਾਹਿਬ ਜੀ ਤੋਂ ਸਾਰੀ ਸੰਗਤ ਨੂੰ ਇਹ ਅਨਮੋਲ ਹੀਰੇ ਤੇ ਇਤਹਾਸ ਦੇ ਨਾਲ ਜਾਣੂ ਕਰਵਾਇਆ ਗਿਆ ਹੈ ਜੀ ਇੱਕ ਹੋਰ ਬੇਨਤੀ ਹੈ ਜੀ ਕੇ ਸਾਨੂੰ ਇਸ ਕਿਤਾਬ ਦਾ ਨਾਂ ਵੀ ਜਰੂਰ ਦੱਸੋ ਜੀ।

  • @GaganSingh-mq3eh
    @GaganSingh-mq3eh 5 лет назад +36

    Thanku atinder Pal Singh ji...........pls being our cm .............kon kon sehmat aaaa mere nalll

    • @avtargillavtargill946
      @avtargillavtargill946 5 лет назад +3

      ALL SIKHS

    • @varindersinghsandhu2395
      @varindersinghsandhu2395 5 лет назад +1

      Sikh kaum de wafadar sare sehmat a veerg

    • @ksgillz
      @ksgillz 4 года назад

      veer ji cm apne wich he onna ha, sab de soch ek jhe hone chhde ha fer he vakas ho sakde ha punjab da

    • @brucedenver2731
      @brucedenver2731 3 года назад

      You probably dont give a shit but if you're bored like me atm you can watch pretty much all of the latest series on InstaFlixxer. I've been binge watching with my gf during the lockdown =)

    • @aviconnor5956
      @aviconnor5956 3 года назад

      @Bruce Denver Yea, I've been using instaflixxer for years myself =)

  • @majorsingh800
    @majorsingh800 5 лет назад +13

    ਭਾਈ ਸਾਹਿਬ ਤੁਸੀਂ ਪੂਰੇ ਪੰਜਾਬ ਵਿਚ ਚੌਣ ਲਈ ਕੈਡੀਡੇਟ ਖਲਾਰੌ ਸਾਨੂੰ ਪੂਰੀ ਉਮੀਦ ਹੈ ਕਿ ਨਵੀ ਜਿਨਰੇਸ਼ਨ ਤੁਹਾਡੇ ਨਾਲ ਹੈ। ਕਿਰਪਾ ਕਰਕੇ ਆਓਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਲਈ ਤਿਆਰੀਆਂ ਮੁਕੰਮਲ ਕਰ ਲਿਆ ਜੀ।

    • @jorasingh4483
      @jorasingh4483 5 лет назад

      Mai tuhadea naal sahmat haa

    • @najarsingh504
      @najarsingh504 5 лет назад

      Ch

    • @JaspreetSinghArtist
      @JaspreetSinghArtist 5 лет назад

      edha nahi chaldha system , power ch ohi andha jo center dhe agende anusar chaldha hai . bakiya nu jail ch sut dita jandha jaa hor trikeya naal rok dita jandha . Hindustan ch koi democracy ni hegi . ewe bhulekhe ch naa raho k Vote pai k jit jandhe log .

  • @ParmjitSingh-ic8yq
    @ParmjitSingh-ic8yq 5 лет назад +1

    very very thanks kom valo makhu veer ji and great bhai sahib atinder pal ji MP sahib

  • @shambill
    @shambill 5 лет назад +2

    S ATTINDER PAL SINGH JI ' KHALISTANI' Waheguru aap nu lamian umraan davey aap nu badi changi knowledge sikh itihas bare hai..punjabi literature bare hai ass bada kujh aap toin sikhan nu milda hai. APP sade kirtiman Leader ho.. iss captain nu kujh akkal sikhao... kujh akkal parkash singh former c m nu vi aani chaidi hai. khotein nu akkal devo history toin kujh viakti bilkul anjaan hun.

  • @harrysingh1195
    @harrysingh1195 5 лет назад +13

    Please come forward and
    Guide Sikh s and
    You are great Anchor

  • @kirandeepsinghsandhu9127
    @kirandeepsinghsandhu9127 5 лет назад +1

    Waheguru ji mehar krn ge Sardaar saab jonde wasde raho ji thodiaa gala sun k sachi akaa koldiaa

  • @jaspreetsinghDhanoa
    @jaspreetsinghDhanoa 5 лет назад +3

    we respect all who giving to impowerment to sikh panth

  • @AmandeepKaur-fj5gx
    @AmandeepKaur-fj5gx 5 лет назад

    ਧੰਨਵਾਦ ਵੀਰ ਜੀ

  • @KashmirSingh-qo3ks
    @KashmirSingh-qo3ks 5 лет назад +6

    Waheguru ji

  • @jsk.2005
    @jsk.2005 3 года назад

    We stand with u plz come forward to lighten the Sikh community and reign Punjab

  • @jatindersinghmangat6424
    @jatindersinghmangat6424 5 лет назад +4

    Most enlightening interview

  • @gurmeetgillmaluka3799
    @gurmeetgillmaluka3799 4 года назад

    ਇਹ ਵਿਚਾਰ ਬਹੁਤ ਵਧੀਆ ਹਨ

  • @AvtarSingh-gx7fd
    @AvtarSingh-gx7fd 5 лет назад +3

    Waheguru ji mehar karn

  • @singhharry3660
    @singhharry3660 5 лет назад +1

    Rabb tuhade lambi umar kare dhanwaad veer ji..

  • @lakhwinder9324
    @lakhwinder9324 5 лет назад +5

    Sach ta eho hai a ji

  • @ManufacturersInIndia
    @ManufacturersInIndia 5 лет назад +6

    Thank you veerji for making a free videos and giving such a great knowledge by spending your valuable time for us..

    • @akaalchannel
      @akaalchannel  5 лет назад

      Thank you for being persistent viewer .
      Stay Connected for More Updates .Subscribe Akaal Channel.

  • @sukhjindersinghbhullar4529
    @sukhjindersinghbhullar4529 5 лет назад +6

    Bout vadia veer ji

  • @gurwinderguri7427
    @gurwinderguri7427 4 года назад

    Bhut kuj pta chliya waheguru ji

  • @LakhvirSingh-nq8oc
    @LakhvirSingh-nq8oc 5 лет назад +4

    Badal na bara gark kita hai bhot vadhia ep see

  • @manpreet1183
    @manpreet1183 5 лет назад +3

    ਕੌਮ ਦਾ ਹੀਰਾ ਸੱਚ ਬੋਲਣ ਨੰੂ ਜੂਰਤ ਚਾਹੀਦੀ ਹੈ ਵਾਹਿਗੁਰੂ ਜੀ

  • @deolbmf7194
    @deolbmf7194 5 лет назад +1

    Thank u khalsa ji

  • @singhwarrior5583
    @singhwarrior5583 5 лет назад +2

    Excellent bai ji 👌👌👌👌👌

  • @amritsandhu9102
    @amritsandhu9102 5 лет назад +8

    ਭਾਈ ਸਾਹਿਬ ਜੀ ਤੁਸੀਂ ਅੱਗੇ ਆਓ

  • @baggaaoulakhbaggaaoulakh948
    @baggaaoulakhbaggaaoulakh948 5 лет назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਨ੍ਹਾਂ ਚਿਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਵਰਗੇ ਸੂਰਮੇ ਜੀਂਦੇ ਹਨ,ਮੇਰੀ ਕੋਮ ਸ਼ੋ ਨਹੀਂ ਸਕਦੀ

    • @akaalchannel
      @akaalchannel  5 лет назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕਿ ਫ਼ਤਹਿ ||
      ਜੁੜੇ ਰਹੋ ਜੀ |

    • @HardeepSingh-yl5nu
      @HardeepSingh-yl5nu 5 лет назад

      ਜੀ ਹੁਣ ਤਾਂ ਲੁੱਟ ਗਿਆ ਬਹੁਤ ਕੁੱਝ

  • @LEGEND-dw2wx
    @LEGEND-dw2wx 4 года назад

    Thanwadh khalastani ji te makhu ji jankari sanjhi karn waste ji 🙏

  • @jaspreetkaur6822
    @jaspreetkaur6822 5 лет назад +2

    Waheguru ji khalsa waheguru ji feteh

    • @akaalchannel
      @akaalchannel  5 лет назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕਿ ਫ਼ਤਹਿ ||
      Jurre rehan Lai Subscribe Zaroor karo ji Akaal Channel nu

    • @mandipkaur2538
      @mandipkaur2538 Год назад

      Thanks again for your time TGT yyt😅❤❤

  • @Wedontcare_
    @Wedontcare_ 3 года назад

    Bhaut vadia makhu saab menu aah sab gallan da 0.1% v nai c pta ,tuhadia es interviews to baad clear ho rayia sab gallan

  • @DiljitSingh-hg8qy
    @DiljitSingh-hg8qy 2 года назад +1

    ਵੀਰ ਜੀ ਭਾਈ ਸਾਹਿਬ ਜੀ ਦੀ ਮਤੇ ਬਾਰੇ ਲਿਖਤ ਕਿਥੋ ਤੇ ਕਿਵੇ ਪ੍ਰਾਪਤ ਕਰ ਸਕਦੇ ਹਾ।

  • @PalveerDhillon98
    @PalveerDhillon98 Год назад

    ਵੀਰ ਜੀ ਅਕਾਲੀ ਦਲ ਤਾਂ ਅਜ਼ਾਦੀ ਤੋ ਪੰਜਾਹ ਸਾਲ ਪਹਿਲਾਂ ਹੋਂਦ ਵਿੱਚ ਆਈਆਂ ਸੀ ਅਜਾਦੀ ਵੇਲੇ ਸਿੱਖ ਲੀਡਰਾਂ ਨੇ ਕਿਓਂ ਨਾ ਸਿੱਖ ਸਟੇਟ ਮੱਗੀ ਮਗਰੋਂ ਆਵਦੇ ਹਿਤਾਂ ਖਾਤਰ ਪੰਜਾਬੀ ਸੂਬਾ ਮੰਗਣ ਲੱਗ ਪਏ ਫੇਰ ਇੱਕ ਸੋਟੀ ਜੀ ਸੁਬਹ। ਦੇ। ਲੲਈ ਜਿਨਾ ਨੁਕਸਾਨ ਸਿੱਖ ਲੀਡਰਾਂ ਸਿੱਖਾਂ ਦਾ ਕੀਤਾ ਓਨਾ ਤਾਂ ਅਬਦਾਲੀ ਨਹੀਂ ਕਰ ਸਕੀਆ

  • @kostadinosvirk2466
    @kostadinosvirk2466 5 лет назад +1

    i ardass karda han long life doven singh

  • @varindersingh5822
    @varindersingh5822 5 лет назад +1

    Makhu veer ji 100 episode kro tsi. History da pta hi hun lag reha .waheguru thnu chrdu kla ch rkhe

  • @baljindersingh5925
    @baljindersingh5925 5 лет назад +4

    ਬਾਦਲ ਕੰਜਰ ਤਾਂ ਬ੍ਰਾਹਮਣ ਦੀ ਗੋਦ ਵਿਚ ਬੈਠ ਗਏ ਸਿਰਫ ਕੁਰਸੀ ਤੇ ਪੈਸੇ ਜਮੀਨ ਜਾਇਦਾਦ ਦੀ ਖਾਤਰ। ਇਹਨਾਂ ਨੂੰ ਅੱਜ ਗੁਰੂ ਦਾ ਭੋਰਾ ਡਰ ਨਹੀਂ ਰਹਿ ਗਿਆ। ਇਹ ਬਾਦਲ ਕਿਤੇ ਚੱਜ ਦੇ ਹੁੰਦੇ ਤਾਂ ਪੰਜਾਬ ਦਾ ਇਤਿਹਾਸ ਅੱਜ ਕੁਝ ਹੋਰ ਹੀ ਹੋਣਾ ਸੀ। ਪਰ ਇਹ ਤਾਂ ਬਹੁਤ ਸਸਤੇ ਵਿਕ ਗਏ।

    • @Amritsingh1919-s5n
      @Amritsingh1919-s5n 5 лет назад +1

      ਬਾਦਲ ਤਾ ਵਿਕ ਗਿਆ ਪਰ ਪੰਜਾਬ ਦੇ ਲੋਕ ਅਜੇ ਵੀ ਬਾਦਲਾ ਨੂੰ ਵੋਟਾਂ ਪਾਈ ਜਾਦੇ ਹਨ

  • @mannsingh9010
    @mannsingh9010 5 лет назад +1

    Bht vdia khalistani jiii

  • @gurmitsingh2142
    @gurmitsingh2142 5 лет назад +2

    Much interested sikh history

    • @akaalchannel
      @akaalchannel  5 лет назад

      Thanks you .We value your review.
      Stay connected and Subscribe Akaal Channel

  • @veetdhillon4477
    @veetdhillon4477 3 года назад

    m swere 5 wje kam shuru karda ! jado tak truck chlona odo tak thonu sun da ! dil to dhanwaad thoda eha kuj dasan lyi 🙏🙏🙏

  • @JaspreetSinghArtist
    @JaspreetSinghArtist 5 лет назад +1

    sare log dekho te share kro , kaum suti pai .

  • @pardeepsinghbilla8879
    @pardeepsinghbilla8879 5 лет назад +2

    Episode 20 bna do pr ik ik gl samjao bhut hi vadia e ji

    • @akaalchannel
      @akaalchannel  5 лет назад

      Dhanwaad Ji . Saddi Puri Koshish rehndi hai ke assi aap ji tak sab massle pahuncha sakiye. tusi purrey Episode dite Link te dekh Sakde Ho Ji. ruclips.net/p/PLu79PPeBaA0DHicgri4g0M_WG-zaGc0bx
      Subscribe te Share Karo ji Akaal Channel .

  • @singh1494
    @singh1494 5 лет назад +1

    Baba ji ✌🏻😍😍😍😍😍😍

  • @nationbuilder1108
    @nationbuilder1108 2 года назад +1

    Hun holi holi sara pata lag reha.

  • @BaldevSingh-kp5ie
    @BaldevSingh-kp5ie 3 года назад

    Coming hero

  • @kingtv5356
    @kingtv5356 5 лет назад +18

    Back voice ਵਿੱਚ ਫੇਰ ਭਾਈ ਸਾਹਿਬ ਨੂੰ ਖਾਲਿਸਤਾਨੀਂ ਕਹੀ ਜਾਂਦੇ ਆ ਜੀ ਖਾਲਸਤਾਨੀ ਆਖੋ ਜੀ

    • @akaalchannel
      @akaalchannel  5 лет назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ||
      ਆਪ ਜੀ ਦੇ ਸੁਜਾਓ ਸਾਢੇ ਲਈ ਬਹੁਤ ਮਹੱਤਵ ਪੂਰਨ ਹਨ | ਅਸੀਂ ਆਪ ਜੀ ਦੇ ਵਿਚਾਰਾਂ ਤੇ ਜ਼ਰੂਰ ਉਪਰਾਲਾ ਕਰਾਂਗੇ |
      ਜੁੜੇ ਰਹਿਣਾ ਜੀ ਅਕਾਲ ਚੈਨਲ ਨਾਲ ||

    • @singhgurvir4399
      @singhgurvir4399 3 года назад

      khalistani te khalastani vich ki farak

    • @singhgurvir4399
      @singhgurvir4399 3 года назад

      khalistani te khalastani vich ki farak

  • @kostadinosvirk2466
    @kostadinosvirk2466 5 лет назад

    god bles yuo both is the best long life wahaguro rakha

  • @baldevsingh9330
    @baldevsingh9330 5 лет назад +1

    Now proceed further.

  • @harman2417
    @harman2417 4 года назад +1

    Video ktti gyi...31:44 to baad

  • @ksingh4846
    @ksingh4846 5 лет назад +2

    ਵਾਹਿਗੁਰੂ ਜੀ ਕਾ ਖਾਲਸਾ ,
    ਵਾਹਿਗੁਰੂ ਜੀ ਕੀ ਫ਼ਤਹਿ ।।
    ਭਾਈ ਜੀ ਆਨੰਦਪੁਰ ਸਾਹਿਬ ਦਾ ਮਤੇ ਕੀ ਕੀ ਹਨ।
    ਧੰਨਵਾਦ ਜੀ ।

    • @akaalchannel
      @akaalchannel  5 лет назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕਿ ਫ਼ਤਹਿ ||
      ਵਧੇਰੇ ਜਾਣਕਾਰੀ ਲਈ ਤੁਸੀਂ ਥੱਲੇ ਦਿਤੇ ਲਿੰਕ ਤੇ ਸਾਰੇ ਐਪੀਸੋਡ ਦੇਖ ਸਕਦੇ ਹੋ ਜੀ |
      ruclips.net/p/PLu79PPeBaA0DHicgri4g0M_WG-zaGc0bx
      ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ |

  • @rightsinghsidhu4772
    @rightsinghsidhu4772 5 лет назад +2

    31:38 te video kyo kti gai h ji ?

  • @samvirk00007
    @samvirk00007 5 лет назад +4

    One more episode karo

    • @akaalchannel
      @akaalchannel  5 лет назад

      Samvirk ,thanks you for being a persistent Viewer.For full Episode click the link
      ruclips.net/p/PLu79PPeBaA0DHicgri4g0M_WG-zaGc0bx
      Stay connected ,Subscribe and share Akaal Channel

  • @samsherrandhawa9901
    @samsherrandhawa9901 4 года назад

    Sardar atinderpal Singh khalistani jindabad Sardar Harpreet Singh makhu jindabad

  • @gurindersingh4655
    @gurindersingh4655 5 лет назад +1

    Maharajah Ripudaman Singh of Nabha died in 1942 not 1947. He was deposed by British in 1928 and his son Partap Singh became Maharajah of Nabha from 1928-1947. Maharajah Partap Singh moved out from Nabha after 1947 and died in 1995. He was cremated in Nabha in 1995.

  • @satveersingh5295
    @satveersingh5295 5 лет назад +3

    Book name pls

  • @jovialsatan
    @jovialsatan 5 лет назад

    Veer ji Video time 31:38 te ek cut lageya tusi., kuch kehnde kehnde , gal adhoori chad gaye., kirpa karke gal poori karo, (akhauti sant) attar (singh) baare
    Dhanwaad !

  • @ShamsherSingh-k6b
    @ShamsherSingh-k6b Год назад

    ਮੱਖੂ ਸਾਬ ਇਹ ਵੀ ਦੱਸੋ ਕਿ 4 ਸਾਲ ਹੋਗੇ ਇਸ ਪ੍ਰੋਗਰਾਮ ਤੋਂ ਬਾਅਦ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਅਕਾਲ ਚੈਨਲ ਤੇ ਦੁਬਾਰਾ ਕਿਉਂ ਨਹੀਂ ਬੁਲਾਇਆ? ਕਿਹੜਾ ਦਬਾਅ ਪਿਆ ਤੁਹਾਡੇ ਤੇ ? ਸੱਚ ਨਾਲ ਖੜਨਾਂ ਬਹੁਤ ਔਖਾ , ਗੱਲਾਂ ਕਰਨੀਆਂ ਸੌਖੀਆਂ ਨੇ। ਧੰਨਵਾਦ।

  • @kulvinderkaurbanwait8963
    @kulvinderkaurbanwait8963 4 года назад

    Please help khalistaniji people of punjab

  • @punjaab9397
    @punjaab9397 5 лет назад

    Bhai Atinderpal singh khalasthani, Veer ji ik hi thode pairaa vich bainti karna chahu ga, J thonu pata lag giya ci 1988 - 89 vich k Parkash Chand Badal te jundli panth naal vaar vaar Gadaari kar de ne, kise Singh ne ouse gaddi kion nahi chardiya? J Indra nu narak de sakdi hai ki koi guru da lal Chandu de naak vich nakkail fer ni pa saqda?

  • @harvindercheema2797
    @harvindercheema2797 4 года назад

    @AkaalChannel :- Es kitaab de dono edition sanu kedi kedi jagah to mil skdi hai ?
    Amazon/Flipkart te asani naal koi v seller bn skda hai. Kirpa kr k aap ji eh heela kro ki je koi eh kitaab pdna chahe ta o es nu online order kr k mngwa ske ate es nu pd k laha le sakan.

  • @AmrikSingh-bd4pf
    @AmrikSingh-bd4pf 3 года назад

    Makhu ji
    Gur fateh !
    What about PEPSU ? How did it come into being ?

  • @HardeepSingh-yl5nu
    @HardeepSingh-yl5nu 5 лет назад

    ਖਾਲਸਤਾਨੀ ਜੀ ਪ੍ਰਕਾਸ਼ ਇੰਸਾ ਨੂੰ ਸਰਦਾਰ ਕਿਉਂ ਕਹਿ ਰਹੇ ho.

  • @sunnysodhi9135
    @sunnysodhi9135 5 лет назад +1

    Sant jarnail Singh bhindrawala ji da anandpur sahib ji da mata Dubara laggu karvaya jave.

  • @darshansingh3291
    @darshansingh3291 4 года назад

    Singh saab mera ik swal a k jd nabha reyast de raaje ne sign nai kita ta ki oh bharat vich legal tor te shamil hoi a ??? te j nai hoi ta ki aapa is utte UN ya international court vich apeal kr skde aa

  • @jotprabh2997
    @jotprabh2997 3 года назад

    Ehe book kitho la skdea

  • @abhishekdhawan2690
    @abhishekdhawan2690 5 лет назад +2

    VEERO SBTU PHLE INHA NU PANTHAK IKATH DE STAGE TE BOLAN DA HK DILAO

  • @wakhramitha
    @wakhramitha 5 лет назад +2

    BHAGAT JI ES BOOK DA NAME PLEASE SEND KAR DO JI DASS BAHUT DHANWADI HOYE GA JI 9212791313

    • @akaalchannel
      @akaalchannel  5 лет назад

      ਤੁਸੀਂ ਅਤਿੰਦਰਪਾਲ ਸਿੰਘ ਜੀ ਦੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ |
      ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ
      ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜੀ ਅਕਾਲ ਚੈਨਲ ਨਾਲ ||

  • @simranjeetsingh380
    @simranjeetsingh380 5 лет назад +1

    Attinderpal Singh has this wrong perhaps. Maharaja Ripudaman Singh of Nabha passed away in 1942. British India was partitioned in 1947? Please advise. Thnxa

    • @simranjeetsingh380
      @simranjeetsingh380 5 лет назад

      Pratap Singh (Maharajas son) signed the ascension to India.

  • @dspblack5280
    @dspblack5280 4 года назад

    Dubara CM li chona kyu ni larde pey atinderpal singh????

  • @kaurmundian2855
    @kaurmundian2855 5 лет назад +2

    Master tara singh ne kom nal gadari kiti hai jiss karan asi Sikh ajj tak gulami kat rehy aa
    Tuhadiaa sariaa galaa sahi han buhat kuj jannde hia te bahut kuj tuhade to pata lag gyaa

  • @veetdhillon4477
    @veetdhillon4477 3 года назад

    meri umar 29 saal ho gyi hun tak menu eh sab pata nhi c jado da m thoda show vekhan lga menu apne aap te sharm oundi aa k ik do war akaliyan nu vote pyi c ! jado tak zindgi aa apni te apne pure pariwar di ik v vote ehna akali hraam deya nu vote nhi pawa ga ! taksaal nu v kde mooh ni louna 😡😡😡😡

  • @nirmajitkaur4211
    @nirmajitkaur4211 5 лет назад +2

    Election jitto sarea lokan de dilan nu khalistaan bnao.khalsa aid ton sikho.sari dunia de dilan te raj krn d koshish kro.khalsa Anal purkh ki fauj.

  • @ranvirsinghkhalsakhalsa4440
    @ranvirsinghkhalsakhalsa4440 5 лет назад +1

    Khalsa g
    Badal zikriakhan RSS dai paltu nai
    Captain abdali nai sikh kom dai nal gadari Katti a

  • @harbachansingh6153
    @harbachansingh6153 4 года назад

    Sach jano ta Badla ne kaum nal sab tu wadi gadari kiti.

  • @sharanrandhawa8591
    @sharanrandhawa8591 5 лет назад

  • @gurmeetgillmaluka3799
    @gurmeetgillmaluka3799 4 года назад

    ਕੌਮੀ ਹੀਰਾ

  • @amrinderpalsinghjazzy3462
    @amrinderpalsinghjazzy3462 5 лет назад +4

    Waheguru ji

    • @akaalchannel
      @akaalchannel  5 лет назад

      Waheguru ji .
      Jurre rehan Lai dhanwad.
      Subscribe N Share Akaal Channel