Upvc Window design I upvc window installation I Upvc window price

Поделиться
HTML-код
  • Опубликовано: 4 янв 2025

Комментарии • 84

  • @JaspreetSingh-jy2pj
    @JaspreetSingh-jy2pj Год назад +8

    ਬਾਈ ਦਾ ਘਰ ਤਿਆਰ ਹੋ ਗਿਆ ਲੱਗਦਾ। 3-4 ਮਹੀਨੇ ਪਹਿਲਾਂ ਪਾਈ ਵੀਡਿਉ ਚ ਅਧੂਰਾ ਸੀ ਕੰਮ। ਬਹੁਤ ਜਾਣਕਾਰ ਸੱਜਣ ਆ ਹਰ ਮਾਮਲੇ ਚ।

  • @NirmalSingh-he2ln
    @NirmalSingh-he2ln Год назад +5

    ਘਰ ਬਣਾਉਣ ਤੇ ਮਕਾਨ ਬਣਾਉਣ ਵਿਚ ਸ਼ਾਇਦ ਇਹ ਹੀ ਵੱਡਾ ਫਰਕ ਹੈ. ਮਕਾਨ ਤੇ ਸਾਰੇ ਹੀ ਬਣਾ ਲੈਂਦੇ ਹੱਨ, ਘਰ ਬਣਾਉਣ ਲਈ ਤੁਹਾਨੂੰ ਬਹਤ ਸਾਰੇ ਗਿਆਨ ਦੀ ਜਰੂਰਤ ਹੈ । ਘਰ ਵਿਚ ਜੇ ਸਿਰਫ ਤੁਸੀ ਇਕ ਹਿਉਮਿਡਿਟੀ ਵਾਲੇ ਫੇਕਟਰ ਤੇ ਹੀ ਕੰਟਰੋਲ ਨਹੀਂ ਕੀਤਾ ਤੇ ਘਰ ਵਿਚ ਬੈਠਣਾ ਹੀ ਮੁਸ਼ਕਲ ਹੋ ਜਾਂਦਾ ਹੈ । ਭਾਵੇਂ ਘਰ ਤੇ ਇੱਕ ਕਰੋੜ ਵੀ ਲਾ ਦੇਵੋ ।

  • @Gurdeep.Singh_Dhaliwal
    @Gurdeep.Singh_Dhaliwal Год назад +7

    ਬਹੁਤ ਵਧੀਆ ਜਾਣਕਾਰੀ ਐ
    ਥੋੜਾ ਜਾ ਵੀਡੋ ਦੇ ਸਾਈਜਾ ਵਾਰੇ ਵੀ ਦੱਸਣਾ
    ਮੋਟੀ ਮੋਟੀ ਜਾਨਕਾਰੀ ਰੇਟ ਬਾਰੇ ਵੀ ਦੱਸਣਾ ਸੀ

  • @mandeepsidhu7541
    @mandeepsidhu7541 Год назад +5

    ਬਹੁਤ ਵਧੀਆਂ ਬਾਈ ਜੀ ਬਾਈ ਸੁਖਦੀਪ ਦਾ ਸੁਭਾਅ ਬਹੁਤ ਵਧੀਆ ਹਰ ਗੱਲ ਦੀ ਜਾਣਕਾਰੀ ਸਹੀ ਦਿੰਦੇ ਹਨ

    • @dj-mf2ne
      @dj-mf2ne 3 месяца назад

      Plz send me contact no of sukhdeep bai

  • @kamaljitsingh4208
    @kamaljitsingh4208 Год назад +1

    ਬਹੁਤ ਵਧੀਆ ਜਾਣਕਾਰੀ ਮਿਲੀ 👍🙏

  • @ramandeepsingh6112
    @ramandeepsingh6112 Год назад +7

    Veer g pls ess house di hun puri video bnao veer kolo bahut kuj sikhn nu mil ria pls ik vaar full house di video pado mn v ghr bnva ria veer kuj na kuj sikhn nu milje

  • @NirmalSingh-he2ln
    @NirmalSingh-he2ln Год назад +1

    Guri saab and Sukhdeep singh ji, this is a excellent video for the people who are building a new and modern homes. Thank you. This stuff is really much better than wood.

  • @Loser.303
    @Loser.303 5 месяцев назад +1

    Bai hun vr da ghar pura tyar ho gya.
    full ghar di ik video jrur bnao bai ji ik.
    eh video vich sirf windows hi dsya.
    final video after ready v bnao bai es ghar di video. baki bai hle tak de sab ton informative video parts ehna bai g de ghar de ne. Thank u bai nu and guri bai nu v

  • @INDER_PREET_95
    @INDER_PREET_95 Год назад +4

    Brother ਇਸ ਘਰ ਦੀ ਵੀਡਿਉ ਵੀ ਬਣਾ ਲੈਣੀ ਸੀ।।।।।।।ਪਰਦੇ ਵੀ ਬਹੁਤ ਵਦੀਆ ਤਰੀਕੇ ਨਾਲ ਲੱਗੇ ਆ, ਕੰਦ ਤੇ ਕੋਈ ਪਰਦੇ ਦੇ ਪਾਇਪ ਵੀ ਨਈ ਦਿਖਦੇ ,

    • @gurigharangna
      @gurigharangna  Год назад +2

      ਬਣਾਵਾਂਗੇ ਬਾਈ ਜੀ ਥੋੜਾ ਕੰਮ ਰਹਿੰਦਾ

    • @jatinderpal8054
      @jatinderpal8054 Год назад

      ​@@gurigharangna eh bhaji de ghr diya pehla v video dekhiya ne jehda sir project kita c v ac di lod na pwe system te do saal baad detail video bnaun da tusi wada kita c oh video le k awo ji

    • @diljitdhattal2310
      @diljitdhattal2310 5 месяцев назад

      Oh pipe sir celing tym baki sari down celing hundi sirf parde wali jaga to nahi hundi....

  • @SukhwinderSingh-wv9qk
    @SukhwinderSingh-wv9qk Год назад +1

    Bauhat vadhia jaankaari ditti
    ji.Thanks

  • @PANKAJSHARMA-qh4mh
    @PANKAJSHARMA-qh4mh Год назад +3

    Please make full video of this beautiful house

  • @dj-mf2ne
    @dj-mf2ne 10 месяцев назад

    Buhat vadia lagey vedio y ji

  • @amritdhun4711
    @amritdhun4711 Год назад +3

    22 house tour v krao.. and ehna pipe system kita c temperature control lai oh v pushiyo…
    And blocks da finishing ki review ehna de .. kitho milde ???
    Ik vedio hor kreo

  • @aroraasr8332
    @aroraasr8332 Год назад +3

    Which company's UPVC ? Bai ji, pls naam dasdo....

  • @karamjeetchahal4630
    @karamjeetchahal4630 Год назад +3

    Bai company da ki name jo company dea lghvaea na and rate ki a bai

  • @gulabsingh-mq9lo
    @gulabsingh-mq9lo Год назад +2

    Nice
    Bai ji iss vicho barish wala paani ta ander nhi aunda
    And eh wali window da square feet da ki rate peya complete

  • @harmanvlogs8862
    @harmanvlogs8862 3 месяца назад

    Upvc da verr g je kam sikhna hoveee sikha skde o rply kryo jroor 🙏🙏🙏🙏🙏🙏🙏🙏

  • @PawanKumar-ty3ib
    @PawanKumar-ty3ib Год назад +1

    Bahut badhiya jankari

  • @jaswinderjaswinder9101
    @jaswinderjaswinder9101 Год назад

    Bhut vadia jankari mili video dekh ke 🙏🏼

  • @NirmalSingh-he2ln
    @NirmalSingh-he2ln Год назад

    Beautiful home, Super quality. Upvc is the best....A sustainable house.

  • @gurpreetsinghdhaliwal7571
    @gurpreetsinghdhaliwal7571 Год назад +1

    Bai ji ena de ghar di video v bnado sare di

  • @parampalsingh63
    @parampalsingh63 Год назад +2

    22 ji de doors v upvc de lagde aa?

  • @sahilsoni9900
    @sahilsoni9900 Год назад +2

    Guri 22 Gate v UPVC de laaye hoye ne veer ne ?

  • @ArunKumar-yr3ei
    @ArunKumar-yr3ei 11 месяцев назад

    Veer 22 de ghar di puri video kithe a??? Under construction wali ta dekhi hoi a , after finishing wali ???

  • @deepharman8390
    @deepharman8390 Год назад

    Veer agli video ch enna jruur puchiyo eh kehri company di aaw and full details dsio next video ch please nll jinna ne eh windows lgi aaw ohna nu v nll contact kriyo please veer tuhde video dekh ke bhut kujhh sikhn nu milya new house baun nu please veer next video ch jruur dsiyo 🙏🙏

  • @JaspreetSingh-kd8pv
    @JaspreetSingh-kd8pv Год назад

    22 ਜੀ ਜੋ ਹਵਾ ਵਾਲਾ ਤੁਰਬਾ ਕੀਤਾ ਸੀ 22 ਨੇ ਉਸ ਤੇ ਤਾ ਵੀਡੀਓ ਬਣੋ। ਅਤੇ ਇਕ ਬਾਰ ਹਾਊਸ ਦੀ ਫੁਲ ਵੀਡੀਓ ਬਣੋ

  • @karamjitsingh2622
    @karamjitsingh2622 Год назад +1

    Good 👍 sir ji but main v chugathha lwa Chuka ji

  • @TaranjeetSingh-g5u
    @TaranjeetSingh-g5u 3 месяца назад

    Which brand of upvc Mr Sukhveer Singh ji installed in their house?

  • @inderjitparmar6932
    @inderjitparmar6932 Год назад +1

    Sir grond pipe dabby see sicsice hay thandi hawa k lai

  • @kailash533
    @kailash533 4 месяца назад

    Guri saab full video ban gyi is ghar di ya nhi, dasyo jarur

  • @simarmaan7101
    @simarmaan7101 Год назад

    Guri veer jekar pehla oh jisti Chadr dia chagatha lgia hon fer v eh install kra skde ja nai

  • @pardeepsingh7403
    @pardeepsingh7403 Год назад +2

    Veer jehda es 22 ny cooling system lagvaya se us bary be daso

    • @KuldeepSingh-xt7ku
      @KuldeepSingh-xt7ku Месяц назад

      It’s very simple concept they just copied a experiment from research paper

  • @blablabla113
    @blablabla113 Год назад

    Veer ena de house di puri video banao . Pehla walia v 2 dekhea ne ena dia

  • @AmandeepSingh-iu4zk
    @AmandeepSingh-iu4zk Год назад

    22 g hardware kinlong company da use kita. Te tusi turkey da khay rahe se

  • @dalwinderjeetbrar3343
    @dalwinderjeetbrar3343 Год назад

    Upvc doors baare v vedio Karo bai ji

  • @dhainchand1643
    @dhainchand1643 5 месяцев назад

    rate?

  • @ajaybhadu8327
    @ajaybhadu8327 Год назад

    Bhai ji enke Ghar me tunnel cooling system par complete video bana doo 😊😊😊

  • @parampalsingh63
    @parampalsingh63 Год назад +2

    22 ji...company da naam dasdo

  • @tatladharminder9
    @tatladharminder9 Год назад +5

    ਵੀਰ ਕਿਸ ਕੰਪਨੀ ਦੀ ਵਾ pvc

  • @cajatinbansal8311
    @cajatinbansal8311 10 месяцев назад

    Make a full video of house

  • @amandeepsharma6561
    @amandeepsharma6561 Год назад

    Full house di video share kro

  • @rohitjain4405
    @rohitjain4405 Месяц назад

    Kehri company di hai

  • @chandansama0082
    @chandansama0082 Год назад

    ਬਾਈ ਜੀ Safety or security ਬਿਲਕੁਲ ਵੀ ਹੈ ਨਹੀਂ
    ਚੋਰ ਸ਼ਿਸਾ ਤੋੜ ਕੇ ਅੰਦਰ ਆ ਸੱਕਦਾ ।
    safety ਦਾ ਵੀ ਹੱਲ UPVC window ਦੇ ਨਾਲ ਜ਼ਰੂਰ ਦੱਸੋ ।

    • @satnamkaursaggu6911
      @satnamkaursaggu6911 Год назад

      Ji dasso

    • @chandansama0082
      @chandansama0082 Год назад

      @@satnamkaursaggu6911 Ji

    • @levihecho007
      @levihecho007 Год назад

      ਹੱਲ ਬਿਲਕੁਲ ਹੈ। ਬਾਹਰ ਖੁੱਲ੍ਹਣ ਵਾਲੀ ਬਾਰੀ ਦੀ ਜਗ੍ਹਾਂ 'ਤੇ ਸਲਾਈਡ ਹੋਣ ਵਾਲੀ ਬਾਰੀ ਲੱਗ ਜਾਂਦੀ ਆ। ਤੇ ਬਾਹਰਲੇ ਪਾਸੇ ਲੋਹੇ ਜਾਂ ਸਟੀਲ ਦੀ ਗਰਿੱਲ ਲਗਾ ਲਓ। ਬਾਕੀ ਸ਼ੀਸ਼ਾ ਵੀ ਸਿਕਿਓਰਟੀ ਗਲਾਸ ਲੱਗ ਜਾਂਦਾ ਜਿਹੜਾ ਟੁੱਟ ਤਾਂ ਜਾਂਦਾ ਪਰ ਟੁੱਟ ਕੇ ਡਿੱਗਦਾ ਨਹੀਂ ਉੱਥੇ ਹੀ ਅੜ ਜਾਂਦਾ ਤੇ ਉਹਨੂੰ ਖੋਲ੍ਹਣਾ ਬਹੁਤ ਮੁਸ਼ਕਿਲ ਆ ਘੰਟੇ ਲੱਗ ਸਕਦੇ ਕਿਉਂਕਿ ਦੋ ਸ਼ੀਸ਼ਿਆਂ ਵਿਚਕਾਰ ਫਿਲਮ ਲੱਗੀ ਹੁੰਦੀ।

  • @tejindersinghgill364
    @tejindersinghgill364 Год назад

    Good

  • @vehlijanta6321
    @vehlijanta6321 Год назад +1

    Kina ka khrcha aa gya bai .. idea ta de dinde

  • @amardeepgill837
    @amardeepgill837 Год назад

    Bai ji company kehri aa e ta dso

  • @balwindersingh-up6vg
    @balwindersingh-up6vg Год назад

    Company name brother???

  • @xfactor5326
    @xfactor5326 9 месяцев назад

    22 upvc kedi company di aa yaar..........?????

  • @RM-hj9ud
    @RM-hj9ud Год назад

    E bhai khenda c temperature ghat rahu es ghar da , pr wall te AC laga hoyea a😂😂😂😂😂

  • @sidhu9446
    @sidhu9446 Год назад +1

    👍

  • @khushdipkumar1229
    @khushdipkumar1229 Год назад

    Sir price kina upvc da foot

  • @jchattha3464
    @jchattha3464 Год назад

    Aluplast india pvt Ltd , German di company aw

  • @PrinceKumar-go5yl
    @PrinceKumar-go5yl Год назад

    Bhai da home tour karo pajiji

  • @nitikagulatimotivational5481
    @nitikagulatimotivational5481 Год назад

    ❤❤❤❤

  • @gurmejsingh917
    @gurmejsingh917 Год назад

    22g company v dasso

  • @sammysingh1178
    @sammysingh1178 Год назад

    Bai company da naam v dss dinde !

  • @InderjeetSingh-ob9hu
    @InderjeetSingh-ob9hu Год назад

    Bai rupane lagi ede nal di ohne de cuhee kutr gaye ehna nu

  • @sukhsraon4326
    @sukhsraon4326 Год назад +3

    ਕੰਪਨੀ ਤਾਂ ਦੱਸ ਦਿਓ ਬਾਈ ਜੀ

    • @__aalam__
      @__aalam__ 4 месяца назад

      Djeouvick name a company da

  • @ArshChahal47
    @ArshChahal47 Год назад

    Dust nal kamm khraab hon ala waise vadhia.

  • @kuldeepsidhu1149
    @kuldeepsidhu1149 Год назад

    👌❤️🙏

  • @jasjeetsinghpannu2664
    @jasjeetsinghpannu2664 Год назад

    8 din late hogi video 22,taaje-taaje 120000 laye aa a hje aluminium dia chugathan te.

  • @diljitdhattal2310
    @diljitdhattal2310 5 месяцев назад

    Security chora wal ta kdi pusheya ni punjab ch chor ehne

  • @tejigrewal6867
    @tejigrewal6867 Год назад

    All house 🏠 dekho

  • @pritamkaur5083
    @pritamkaur5083 5 месяцев назад

    guri veer ji as veer da ph no mil skda

  • @RajuSingh-ys8sj
    @RajuSingh-ys8sj Год назад

    Safety ghat aa
    Chor sida ander he aaunge😅😅

  • @dharamsingh1224
    @dharamsingh1224 Год назад

    P.b.c ,Windows ਦੀ ਲੰਬਾਈ ਚੌੜਾਈ ਕੀਤੀ ਹੈ ਦਰਵਾਜ਼ੇ ਦੀ ਲੰਬਾਈ ਚੌੜਾਈ ਕੀਤਨੀ ਹੈ

  • @gurcharansran4739
    @gurcharansran4739 Год назад +1

    ਗੁਰੀ ਜੀ ਬਾਈ ਦਾ ਨੰਬਰ ਜ਼ਰੂਰ ਦਿੳ

  • @ns05gill
    @ns05gill Год назад

    pl send contact no of shop

  • @RamanDeep-lk7ix
    @RamanDeep-lk7ix Месяц назад

    Veer es Mehak nu phone na kro gl krn di tamiz ni es bande nu

  • @bhindasandhubhupinder1212
    @bhindasandhubhupinder1212 Год назад

    ਬਾੲਈ ਜੀ ਗੁਸਾ ਨਾ ਕਰਿੳ ਪਰ ਤੁਹਾਡੇ ਕੋਠੀ ਨੂੰ ਦੇਖਕੇ ਹਸਪਤਾਲ ਵਾਲੀ ਫਿਲਿੰਗ ਜਿ਼ਆਦਾ ਆ ਰਹੀ ਹੈ ਕੁਝ ਜਿ਼ਆਦਾ ਹੀ white white ਕਰ ਰੱਖਿਆ ਹੈ ਸਾਰਾ ਘਰ ਬਾਕੀ ਵੀਰ ਤੈਨੂੰ ਵੀ ਦੋ ਸਾਲ ਬਾਅਦ ਪਤਾ ਲਗੂ ਵੀ ਯੈਲੋ ਹੁੰਦੀ ਹੈ ਜਾ ਨਹੀ

    • @jchattha3464
      @jchattha3464 Год назад

      ਜੇ ਵਧਿਆ ਕੰਪਨੀ ਆ ਫਿਰ ਨੀ ਬਾਈ ਯੈਲੋ ਹੁੰਦੀ

    • @levihecho007
      @levihecho007 Год назад +3

      ਆਪਣਾ ਆਪਣਾ ਨਜ਼ਰੀਆ ਹੁੰਦਾ। ਮੈਨੂੰ ਤਾਂ ਘਰ ਬਹੁਤ ਸ਼ਾਂਤਮਈ ਮਾਹੌਲ ਵਾਲਾ ਲੱਗਿਆ। ਕਈ ਲੋਕ ਘਰ ਬਣਾਉਣ ਲੱਗੇ ਬਹੁਤ ਸ਼ੋਸ਼ੇਬਾਜ਼ੀ ਕਰ ਕੇ ਲਾਲ ਪੀਲੀਆਂ ਲਾਈਟਾਂ ਲਾ ਲੈਂਦੇ ਨੇ। ਉਸ ਵਿੱਚੋਂ ਘਰ ਦੀ ਫੀਲਿੰਗ ਘੱਟ ਤੇ ਸ਼ੋਰੂਮ ਵਾਂਗ ਘੁਟਨ ਮਹਿਸੂਸ ਜਾਂਦਾ ਹੁੰਦੀ ਹੈ। ਇਸ ਘਰ ਵਿੱਚ ਘੁਟਨ ਨਹੀਂ ਮਹਿਸੂਸ ਹੋਏਗੀ ਕਿਉਂਕਿ ਬਾਈ ਨੇ ਬਾਹਰੀ ਰੌਸ਼ਨੀ ਬਹੁਤ ਆਉਣ ਦਿੱਤੀ ਘਰ ਵਿੱਚ ਤੇ ਘਰ ਦੇ ਅੰਦਰ ਵੀ ਹਰਿਆਲੀ ਲਾ ਰੱਖੀ ਆ। ਬਾਕੀ ਹਾਂ ਜੇ ਚਿੱਟੀਆਂ ਕੰਧਾਂ ਬਹੁਤ ਜਿਆਦਾ ਹੀ ਨੇ ਤਾਂ ਔਫ ਵਾਈਟ ਰੰਗ ਕਰਾਇਆ ਜਾ ਸਕਦਾ ਤੇ ਵੱਡੀਆਂ ਖਾਲੀ ਕੰਧਾਂ ਤੇ ਸਿੰਪਲ ਸੋਬਰ ਪੇਟਿੰਗਾਂ ਲਗਾਈਆਂ ਜਾ ਸਕਦੀਆਂ।