Jazzy B | Loha | Full Video Song | Aman Hayer | Amrit Bova | Jazzy B Records |TrueRoots Productions

Поделиться
HTML-код
  • Опубликовано: 24 окт 2024

Комментарии • 1,8 тыс.

  • @JazzyB
    @JazzyB  4 года назад +489

    ਕਿਰਦਾਰ ਤੇ ਕਾਰੋਬਾਰ ਸਾਫ ਰੱਖੀਦੇ ਆ
    ਭੇਡ ਚਾਲ ਚ ਨੀ ਚੱਲੀਦਾ
    ਨਾਲੇ ਮਾ ਦੀ ਕੁੱਖ ਨੂੰ ਦਾਗ ਤੇ ਬਾਪੂ ਦੀ ਪੱਗ ਨੂੰ ਊਛਾਲੀਦਾ ਨੀ ਹੁੰਦਾ
    ਸਰੀਰ ਪਾਲੀਦਾ ਏ ਮਿਠਿਆ ਗਾਲੀਦਾ ਨੀ ਹੁੰਦਾ #saynotodrugs #JoinGym #loha

    • @navusa211
      @navusa211 4 года назад +12

      NYC ਉਸਤਾਦ 👌

    • @navusa211
      @navusa211 4 года назад +10

      ਪੁਰਾਣੇ ਖੁੰਡ ਅਾ ਜੱਟ ਸਿਰਾ 👌👌👌

    • @navusa211
      @navusa211 4 года назад +8

      ਬਾਈ ਖਾਲਿਸਤਾਨ ਤੇ ਕਰਦੇ ਇਕ song ❤️

    • @PbPb-jp5pn
      @PbPb-jp5pn 4 года назад +2

      Legend

    • @dameshatenthouseanddecorat564
      @dameshatenthouseanddecorat564 4 года назад +5

      Lakha aune lakha jane par jazzy ni kise ne ban jana

  • @amansurivlogs
    @amansurivlogs 4 года назад +154

    ਆਹ ਚੱਕ ਅਾ ਗਿਆ ਪੁਰਾਣਾ ਮਾਣਕ ਦਾ ਚੇਲਾ ਵਾਪਸ
    ਕਿਹੜਾ ਜਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ

    • @SinghPB71
      @SinghPB71 4 года назад

      Dekho ik puraane song di new video
      ruclips.net/video/XuSS1Lapex4/видео.html
      Song starts @ 0:21

    • @gursharankhehra1148
      @gursharankhehra1148 4 года назад +1

      ਵੀਰ ਜੀ ਮੈਂ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਦੇਖਲੋ ਮੇਰਾ ਚੈਨੇਲ ਵੀ

    • @balz6054
      @balz6054 4 года назад

      ਓਹ ਟਾਇਮ ਵਾਪਿਸ ਨੀ ਆਓਣਾ

    • @gurleensharma8996
      @gurleensharma8996 4 года назад

      Bapu ta babbu maan wa

    • @amansurivlogs
      @amansurivlogs 4 года назад +3

      Koi kise da baap nhi sab di apni apni hond aa
      Main v babbu maan nu psnd krda par psnd krn ch te chtn ch fark hunda

  • @bhindajatt5659
    @bhindajatt5659 4 года назад +84

    ਜੈਜ਼ੀ ਨੂੰ ਇੰਡਸਟਰੀ ਵਿੱਚ 30 ਸਾਲ ਹੋ ਗਏ ਆ ਜੱਟ ਐਦੀ ਈ ਬੁੱਕਦਾ 💪💪💪💪👍

    • @godsgift3902
      @godsgift3902 4 года назад

      ruclips.net/video/94acAYfWXdY/видео.html

    • @yogitasahota7980
      @yogitasahota7980 4 года назад +2

      30 saal nhi 37 saal 😁

    • @thechefinturban
      @thechefinturban 4 года назад +1

      @@yogitasahota7980 lol 27 saal

    • @bikkidhanda8434
      @bikkidhanda8434 4 года назад +1

      93 ch gaya c pehli vaar 🔥🔥

    • @_WalE-ip8fb
      @_WalE-ip8fb 4 года назад

      @@bikkidhanda8434 peheli kesatt Hatt pishe

  • @rajvirdhillon9157
    @rajvirdhillon9157 4 года назад +73

    26 years in a game and still a pop star 🌟 💫

    • @jitenderchahal3973
      @jitenderchahal3973 4 года назад +1

      Super star jazzy b

    • @dreamgabru6587
      @dreamgabru6587 4 года назад +1

      @@jitenderchahal3973 *ਦੌਲਤ ਦੀ ਚਾਦਰ ਹੇਂਠਾਂ ਗੁਨਾਹ ਦਫ਼ਨ ਹੋ ਜਾਂਦੇ ਨੇ. Chanel like and subscribe ta kareo j kuj vadia lagega* 👇👇 ruclips.net/video/cSogTizax0k/видео.html

    • @mandeepbains871
      @mandeepbains871 4 года назад +1

      From 28 years still superstar

  • @INDIANWRESTLERS2017
    @INDIANWRESTLERS2017 4 года назад +16

    Very Motivational song 💪😎

    • @punjabimusicworld9333
      @punjabimusicworld9333 4 года назад +1

      Song jarur sun k dekheyo dill war war sun nu kre ga 101%✔✔
      👇👇
      ruclips.net/video/fMjOzK2FBcI/видео.html

    • @INDIANWRESTLERS2017
      @INDIANWRESTLERS2017 4 года назад +2

      @@punjabimusicworld9333 sure 💪😎

    • @rambodancer704
      @rambodancer704 3 года назад

      Paji jazzy paji ledend. 👑 Paji I love you ❤️❤️❤️❤️❤️❤️❤️

  • @Mr.lopofoodnetwork
    @Mr.lopofoodnetwork 4 года назад +114

    4mint17scend ਦੇ ਗਾਣੇ ਨੇ 2ਘੰਟੇ ਤੇ 30mint ਦੀ ਫ਼ਿਲਮ ਜਿਨਾ ਸਵਾਦ ਆ ਗਿਆ ਬਾਈ ਪੁਰਾਣਾ ਖੁੰਡ

    • @sarwansingh3491
      @sarwansingh3491 4 года назад +3

      Attt

    • @dreamgabru6587
      @dreamgabru6587 4 года назад +1

      @@sarwansingh3491 *Video nu like, chanel subscribe ta kariyo j tahnu kuj vadia lagega..j kuj sahi na lage ta dasna jarror ji* ruclips.net/video/cSogTizax0k/видео.html

    • @kalampunjabizindabad2191
      @kalampunjabizindabad2191 4 года назад +1

      Zindabad

  • @jeeta.jaswal1
    @jeeta.jaswal1 4 года назад +2

    🥰 ਬਹੁਤ ਬਹੁਤ ਸੋਹਣਾ ਗੀਤ ਆ ਵੱਡੇ ਭਾਈ ਬੈਂਸ ਵੀਰਾ,, ਤੁਹਾਡੇ ਗਾਣਿਆਂ ਚ" ਧੁੰਨ ਹੀ ਐਸੀ ਆ, ਕੀ ਬੰਦਾ ਭੰਗੜਾ ਪਾਉਣ ਲਈ ਮਜ਼ਬੂਰ ਹੋ ਹੀ ਜਾਂਦਾ ਐ,,
    ਮੈਂ ਤੁਹਾਡਾ ਇੱਕ ਇੱਕ ਗੀਤ ਸੁਣਿਆ ਆ, ਅਤੇ ਸਭ ਸਾਂਭ ਕੇ ਰੱਖਿਓ ਨੇ,, ਗਾਇਕੀ ਦੇ ਮਾਮਲੇ ਵਿੱਚ ਜੈਜ਼ੀ ਬੈਂਸ ਤੇ ਬੱਬੂ ਮਾਨ ਨੂੰ ਕੋਈ ਨਹੀਂ ਹਰਾ ਸਕਦਾ,,
    ਨਵੀਂ ਗਾਇਕੀ ਨੂੰ ਦੱਸਣਾ ਚਾਹੁੰਦਾ ਹਾਂ, ਕਹੀਆਂ ਕੁਹਾੜਿਆ ਦੇ ਦਸਤੇ, ਤੇ ਟ੍ਰੈਕਟਰਾਂ ਦੇ ਸੁਹਾਗੇ, ਤੂਤਾਂ ਟਾਹਲੀਆਂ ਦੇ ਹੁੰਦੇ ਨੇ,, ਪਤਾ ਹੀ ਹੋਣਾ ਤੂਤਾਂ ਅਤੇ ਟਾਹਲੀਆਂ ਦੇ ਜੁੰਡ ਜੜੋਂ ਜਲਦੀ ਨਹੀਂ ਨਿਕਲਦੇ 😂😂🙏
    Love you a Veera ,, 🙏🙏🙏

  • @kalampunjabizindabad2191
    @kalampunjabizindabad2191 4 года назад +29

    ਬਹੁਤ ਸੋਹਣੀ ਆਵਾਜ਼ ਦਾ ਮਾਲਕ
    ਵਧੀਆ ਮਿਊਜ਼ਿਕ
    ਵਧੀਆ ਲੇਖਣੀ
    ਮੋਟੀਵੇਸ਼ਨਲ ਗੀਤ
    ਘੈਟ ਗੀਤ ਆ
    ਕੁਲ ਮਿਲਾ ਕੇ ਬਹੁਤ ਵਧੀਆ ।
    ਪੇਸ਼ਕਾਰੀ ਕੀਤੀ ਗਈ ਹੈ ।
    ਸਾਰੀ ਟੀਮ ਜੈਜ ਬੀ ਨੂੰ ਮੁਬਾਰਕਾਂ ।

  • @bhindasandhu9389
    @bhindasandhu9389 4 года назад +37

    ਯੂਰਤ ਵਾਲਾ ਬੰਦਾ ਸੱਚਾ ਬੰਦਾ ਜੈਜੀ ਬੀ ਪਹਿਲਾ ਸਿਗਰ ਜਿਸ ਨੇ ਖਾਲਿਸਤਾਨ ਦੀ ਸਰਿਆਮ ਸਪੋਟ ਕੀਤੀ Love you jazzy b 🙏

  • @gurjeetsinghsidhu9734
    @gurjeetsinghsidhu9734 4 года назад +227

    ਕਹਿੰਦੇ ਸੀ ਜੈਜੀ ਬੀ ਨੂੰ ਹੁਣ ਕੋਈ ਨਹੀ ਪੁਛਦਾ ਤੇ ਹਿੱਟ ਹੋਣ ਲਈ ਖਾਲਿਸਤਾਨ ਵਾਲਾ ਗੀਤ ਗਾਇਆ, ਹੁਣ ਦੱਸੋ ਜਲੋ ਸਰੀਕੋ ਜਲੋ

    • @tigerjeetsingh8440
      @tigerjeetsingh8440 4 года назад +13

      Jazzy veer di izzat bahut vad gaii dil ch jadon ohna nae khalsa raaj di gal kiti 🙏

    • @dreamgabru6587
      @dreamgabru6587 4 года назад +1

      @@tigerjeetsingh8440 *ਦੌਲਤ ਦੀ ਚਾਦਰ ਹੇਂਠਾਂ ਗੁਨਾਹ ਦਫ਼ਨ ਹੋ ਜਾਂਦੇ ਨੇ. Chanel like and subscribe ta kareo j kuj vadia lagega* 👇👇 ruclips.net/video/cSogTizax0k/видео.html

    • @ramankahlon5224
      @ramankahlon5224 4 года назад +3

      Shi gll aa baaba

    • @godsgift3902
      @godsgift3902 4 года назад

      ruclips.net/video/94acAYfWXdY/видео.html

    • @yogitasahota7980
      @yogitasahota7980 4 года назад +6

      Jazzy b nu dunia sadiaan takk yaad rakhoo!!! 😎😎😎😎😎😎😃

  • @JasmailKhokhar
    @JasmailKhokhar 4 года назад +4

    ਜਿਓਂਦਾ ਵੱਸਦਾ ਰਹਿ ਜੈਜੀ ਬੀ ..!
    ਪੰਜਾਬ ਨੂੰ ਸੁਨੇਹਾਂ ਸੱਚ ਦਾ ਹਿੱਕ ਦੇ ਜੋਰ ਤੇ ਮਨ ਦੀ ਲੋਰ ਦਾ 👍🏽🙏🏼

  • @punjabimusicworld9333
    @punjabimusicworld9333 4 года назад +92

    ਬਾਬਾ ਬੋਹੜ ਐ ਮੋਡਰਨ ਗਾਇਕੀ ਦਾ

  • @rachhpalbains3854
    @rachhpalbains3854 4 года назад +1

    Ghaint geet te bomb video

  • @SattiKhokhewaliaProductions
    @SattiKhokhewaliaProductions 4 года назад +38

    Really a true motivation for the young generation. The songs of these types are meant to be watched and shared

  • @ravbhinder8876
    @ravbhinder8876 4 года назад +1

    ਹਰ ਵਾਰ ਦੀ ਤਰਾ ਇਸ ਵਾਰ ਵੀ ਸਿਰਾਂ 👌

  • @sidhumoosewala237
    @sidhumoosewala237 4 года назад +45

    Ustaad ji is back with Banger

  • @CHAHAL_33
    @CHAHAL_33 4 года назад +1

    ਸਿਰਾ ਕਰਵਾਉਂਦੇ ਨੇ ਜੈਂਜੀ ਬਾਈ ਜਦੋਂ ਗਾਉਂਦੇ ਨੇ ❤💐

  • @paramnationvlogs8196
    @paramnationvlogs8196 4 года назад +35

    Jazzy B paaji warga ni koi.. Attitude with Ghaint Track.. JB rocks

    • @SinghPB71
      @SinghPB71 4 года назад

      Dekho ik puraane song di new video
      ruclips.net/video/XuSS1Lapex4/видео.html
      Song starts @ 0:21

  • @deepdhaliwal4236
    @deepdhaliwal4236 4 года назад +9

    your interviews, your thinking, your approach towards your fans, everything is far ahead from rest of the artists, you are the best no doubt about it. i have been your fan from day one. Much respect to the living legend one & only Jazzy B !!!!!

  • @sandypagani3068
    @sandypagani3068 4 года назад +5

    Wait is over king of bhangra back again💪💪💪💪💪💪💪💪💪💪

  • @manpreetdhillon1052
    @manpreetdhillon1052 4 года назад +19

    this is our culture, what a song. 🔥 🔥

  • @ujjwalgujjar6383
    @ujjwalgujjar6383 3 года назад +1

    Knttt 👌👌

  • @navdeepsingh8070
    @navdeepsingh8070 4 года назад +16

    ਹੁਣ ਦੇਖਿਆ ਪੁਰਾਣਾ ਜੈਜ਼ੀ ਬੀ 🔥🔥

  • @bigofgaming9702
    @bigofgaming9702 4 года назад +1

    Jazzy B super hit song nice mujhe bahut Achcha Laga

  • @kiratbhangu6972
    @kiratbhangu6972 4 года назад +24

    jazzy b 22 is old singer but gold

    • @rajatbains3432
      @rajatbains3432 4 года назад +2

      Shukar ae kisi n to bdia message diya

    • @dreamgabru6587
      @dreamgabru6587 4 года назад +2

      @@rajatbains3432 *Video nu like, chanel subscribe ta kariyo j tahnu kuj vadia lagega..j kuj sahi na lage ta dasna jarror ji* ruclips.net/video/cSogTizax0k/видео.html

    • @kiratbhangu6972
      @kiratbhangu6972 4 года назад +1

      @@rajatbains3432 Thank you 22ji

    • @kiratbhangu6972
      @kiratbhangu6972 4 года назад

      Thank you brother

  • @gymboy661
    @gymboy661 4 года назад +2

    ਆ ਹੁਣ ਦੇਖੇਆ ਮੈ ਕੀ 2,3k ਡਿਸਲਾਈਕ ਕਿਤਾ ਗਿਆ ਗੀਤ ਕੈਦੇ ਹੋਣੇ ਬਿਰੋਦੀ ਵੀ 30 ਸਾਲ ਹੋਗੇ ਉਤੇ ਨੂੰ ਜਾਦਾ ਜੱਟ ਥੱਲੇ ਕਿਓ ਨੀ ਆਦਾ ਆਦਾ ਨੀ ਡਿਗਦਾ ਜੱਟ ਟੈਪੂ ਓ

  • @mandeepbains871
    @mandeepbains871 4 года назад +17

    Purana khund jazzyb bai ustad legend maharaja from last 28 years.....soorma punjabi music industry da.....🔫🔫🔫🔫🔫🔫🔫🔫💪💪💪💪💪💪💪💪💪

  • @ManiSingh-ue8lz
    @ManiSingh-ue8lz 4 года назад +12

    Sare song sohne hunde but dil de krib jo roj svere suni da satguru nanak ...maa hundi e maa...chhote hunde to sunde a rye a paji nu sidhu apni jagah karan apni jagah jazzy bi purana khud e

  • @folkithard2326
    @folkithard2326 4 года назад +27

    Nai reesa jazzy b ji still dropping bangin tracks.. #90s to 2020.. Mr folkster..! Gym workout track..! 🎧🎤🎹🔊👌💣💥

  • @nishuverma1383
    @nishuverma1383 4 года назад +8

    Ustaad jazzy b still on fire 🔥💯 who agree with me 👍

  • @badb0yz542
    @badb0yz542 4 года назад +20

    Ustaad Jazzzy.b shaheed Bhagat singh Nagar di Shaan jaan...One only jazzy.b...
    🔥🔥🔥🔥🔥🔥💣💣💣💣✌✌

    • @harmanKhehra
      @harmanKhehra 4 года назад

      ਵੀਰ ਜੀ ਮੈਂ ਸ਼ਬਦ ਗੁਰਬਾਣੀ ਅਤੇ ਪਾਠ ਦੀਆ ਵੀਡਿਓਜ਼ ਅੱਪਲੋਡ ਕਰਦਾ ਹਾਂ ਪਰ ਕੋਈ ਵਿਊ ਨਹੀਂ ਆਉਂਦਾ ਪਤਾ ਨਹੀਂ ਕਿਉਂ ਕਿਰਪਾ ਕਰਕੇ ਮੇਰਾ ਚੈਨਲ ਵੀ ਦੇਖਲੋ

  • @Fitneesdance123
    @Fitneesdance123 4 года назад +1

    sirraa lata y aj gym chu repeat chaliiaa

  • @toptvcanada
    @toptvcanada 4 года назад +16

    Gym Lovers Hit Like 😍
    Jazzy B Back with Bang

  • @vocalcutrecords9800
    @vocalcutrecords9800 4 года назад +1

    sira bai ji video by true roots sira karwa ta music ta purana khund a. bai aman hair jazzy b all time hits bai ji god bless u full team

  • @pankajmarotha4419
    @pankajmarotha4419 4 года назад +43

    one & only ustaad jazzy bains 😎😎😍😘😘

  • @andhu3157
    @andhu3157 4 года назад +8

    Hje TA 22 DA GAANA AUJLE NAAL V AUNA ❤❤🤟🤟
    9H V DHAAMAAAKA EE HONA 💣💣🔥🔥
    BSS WAIT AA OHDI💟💟

  • @ravinderstarvlogs7653
    @ravinderstarvlogs7653 4 года назад +6

    Loha is amazing song by jazzy B and the video is also too good 🤟🤟🤟🤟🤟

    • @ravinderstarvlogs7653
      @ravinderstarvlogs7653 4 года назад +1

      Tysm,😘

    • @dreamgabru6587
      @dreamgabru6587 4 года назад

      @@ravinderstarvlogs7653 *ਦੌਲਤ ਦੀ ਚਾਦਰ ਹੇਂਠਾਂ ਗੁਨਾਹ ਦਫ਼ਨ ਹੋ ਜਾਂਦੇ ਨੇ.. Chanel like and subscribe ta kareo j kuj vadia lagega* 👇👇 ruclips.net/video/cSogTizax0k/видео.html

  • @AmarjitSingh-rp3nq
    @AmarjitSingh-rp3nq 4 года назад +1

    Jazzy b att aa

  • @amrinderbrar7763
    @amrinderbrar7763 4 года назад +12

    Awee ni duniya MAHARAJA khndi jatt nu😍😍

  • @uniquepunjab242
    @uniquepunjab242 4 года назад

    Jazzy B taan hmehsa Ustaad hi riha te rehna hi aa.. Edi rees koi ni kr skda.. Love u boht sara ustad ji.. Rabb chardi kalan ch rakhe.. End kraunde raho hmehsa.. Hik fukni aa haters di

  • @pollywoodstar336
    @pollywoodstar336 4 года назад +10

    Loha Sona Bana Chadeya Jazzy B Ne ...
    Best Song

  • @VipSarDaar-pt8ry
    @VipSarDaar-pt8ry 4 года назад +1

    ਬਹੁਤ ਸੋਹਣਾ ਗੀਤ ਆ ਜੀ। ਨਸੇ ਤੋ ਦੂਰ ਕਰਨ ਦੀ ਇਕ ਬਹੁਤ ਵੱਡੀ ਕੋਸਿਸ਼ ਆ

  • @Trollmajha
    @Trollmajha 4 года назад +25

    This song is major fire
    🔥🔥🔥🔥🔥🔥🔥

    • @ramankahlon5224
      @ramankahlon5224 4 года назад +1

      Bug fan badal saab

    • @dreamgabru6587
      @dreamgabru6587 4 года назад

      @@ramankahlon5224 *Video nu like, chanel subscribe ta kariyo j tahnu kuj vadia lagega..j kuj sahi na lage ta dasna jarror ji* ruclips.net/video/cSogTizax0k/видео.html

  • @rj13mundeer57
    @rj13mundeer57 4 года назад +5

    True motivation for youngsters thnkU ❤sir for the message full song 🙏

  • @dheeruphillauria5536
    @dheeruphillauria5536 4 года назад +30

    ਹੁਣ ਬੱਸ ਇਕ ਵਾਰ ਸ਼ਿੰਦੇ ਭਾਜੀ ਨਾਲ ਗਾਣਾ ਆ ਜਾਵੇ ਉਸਤਾਦ ਜੀ 🔥

    • @SinghPB71
      @SinghPB71 4 года назад

      Dekho ik puraane song di new video
      ruclips.net/video/XuSS1Lapex4/видео.html
      Song starts @ 0:21

  • @TheDesikillerARYA
    @TheDesikillerARYA 4 года назад +1

    Jazzy sir muje to bhot pasund aaya....your ganster song I like this

  • @ROHIT-V7
    @ROHIT-V7 4 года назад +25

    Jazzy paji please make more songs with Aman Hayer and Sukhsinder shinda sir, i am your big fan Love you from New Delhi

  • @gurditjosan3628
    @gurditjosan3628 4 года назад +1

    Att siraaaa Kent nice koi words ni tuhadi tareeef lai yg siraaa lata👌👌👌👌👌🔥🔥🔥🔥🔥🔥🔥

  • @zoramusic2549
    @zoramusic2549 4 года назад +26

    Hanji jammu walyo thokooooo like👍👍👍👍

  • @manavthapa8203
    @manavthapa8203 4 года назад +1

    nice message through video and song

  • @jassjass567
    @jassjass567 4 года назад +27

    yr a banda ghaint a 27 saal hogye ...down to earth ...school vich c jdo hair cutting wale nu khena jazzy b warge wal cut de 💯

  • @djdj9616
    @djdj9616 4 года назад +6

    THE CROWN PRINCE 💪 GREAT MOTIVATIONAL TRACK FOR THE YOUTH 👍🏆

  • @manib2158
    @manib2158 4 года назад +12

    O bale o 22 swad lyata fantastic ustad g han 22 katad fan ajo sare😘👑🔥💪💪

    • @MOHINDERSINGH-es5vu
      @MOHINDERSINGH-es5vu 4 года назад +1

      Yes ur right bro

    • @MOHINDERSINGH-es5vu
      @MOHINDERSINGH-es5vu 4 года назад +1

      Jazzy jàzyy Jazzy Jazzy Jazzy hovu hun

    • @dreamgabru6587
      @dreamgabru6587 4 года назад

      *Video nu like, chanel subscribe ta kariyo j tahnu kuj vadia lagega..j kuj sahi na lage ta dasna jarror ji* ruclips.net/video/cSogTizax0k/видео.html

  • @DEMSHSP
    @DEMSHSP 4 года назад +1

    Always super start mr jazzy b
    ਹੇਕ ਦਾ ਬਾਦਸ਼ਾਹ

  • @Hardeep-eh6hd
    @Hardeep-eh6hd 4 года назад +4

    ਬਾਈ ਦੀ ਜੁਬਾਨ ਇੱਟ ਵਰਗੀ ਪੱਕੀ ਖਾਲਸਾ ਰਾਜ 🙏🙏

  • @happycommedy1362
    @happycommedy1362 4 года назад +1

    Superb video

  • @sarabjitsandhu1970
    @sarabjitsandhu1970 4 года назад +8

    ਜੈਜੀ ਬੀ ਜਿੰਦਾ ਬਾਦ ਖਾਲਸਤਾਨ ਜਿੰਦਾ ਬਾਦ

  • @mandeepbains871
    @mandeepbains871 4 года назад +3

    Jazzyb bai te karan aujle da likhia gaana aan waala jehda ptake paan wala gaan bnuga.....ustad legend jazzyb bai purana khund 28 saala toh maharaja punjabi music industry da.....

  • @ManpreetSingh-bd7qy
    @ManpreetSingh-bd7qy 4 года назад +17

    Old jazzy b we need more songs like these 🙌🏼🙌🏼

  • @Unityimmigration
    @Unityimmigration 4 года назад +1

    Jatt fan 22 tera bhott purana sirra jazzy 22 g

  • @samandhaliwal930
    @samandhaliwal930 4 года назад +11

    Jazzzy b ..maharaja..apa ta shuru tou fan aw jaswinder bains de....
    Hit like

  • @sunnyjain3057
    @sunnyjain3057 4 года назад

    Jazzy 22 o purana loha hai jinu kade vi jung ni lag sakda.. Nave Ta Kuch He Din Chalne Hai Purane Khund Purane He Hunde Hai.. #Love #Respect #Legend #Maharaja #Jazzy_B 💣🔥🔥🔥💣💣💣🔥🔥🔥

  • @kamssinghsamra9383
    @kamssinghsamra9383 4 года назад +16

    ਸੰਜੈ ਦੱਤ ਜੈਜੀ ਬੀ ਦੋਨੋ ਨੇ ਸਟਾਰ ਜੱਟ ੲਿਨਾ ਦਾ ੲੇ ਫੈਨ ਬਾਕੀ ਯਾਰਾ ਦਾ ਯਾਰ

  • @santaclaus3671
    @santaclaus3671 3 года назад +2

    Punjabiya di pehchan karan wala banda jazzy b aa 🙏🙏

  • @amanvirsangha8690
    @amanvirsangha8690 4 года назад +24

    Top 2020 Jazzy b

  • @TheDistractionStudio
    @TheDistractionStudio 4 года назад +1

    Very good concept. Nice video and music.

  • @babbubaljeet6256
    @babbubaljeet6256 4 года назад +7

    ਪੰਜਾਬੀ ਗਾਇਕਾਂ ਵਿੱਚੋਂ ਸਾਬ ਤੋਂ ਪਹਿਲਾਂ ਗਲ਼ ਵਿਚ ਖੰਡਾਂ ਜੈਜ਼ੀ ਬੀ ਦੇ ਪਾਇਆਂ।।।

  • @chanjichhinji2897
    @chanjichhinji2897 4 года назад +1

    ਪਹਿਲਾਂ ਤੋ ਹੀ no.1 aaa

  • @guccigill
    @guccigill 4 года назад +18

    Finally somebody with real likes, views and comments 🤣💯

    • @vishavgarcha1450
      @vishavgarcha1450 4 года назад +2

      Shi gal a 😂

    • @narindersinghjattana816
      @narindersinghjattana816 4 года назад +2

      Bai sai gall a

    • @dreamgabru6587
      @dreamgabru6587 4 года назад +2

      *ਦੌਲਤ ਦੀ ਚਾਦਰ ਹੇਂਠਾਂ ਗੁਨਾਹ ਦਫ਼ਨ ਹੋ ਜਾਂਦੇ ਨੇ.. Chanel like and subscribe ta kareo j kuj vadia lagega* 👇👇 ruclips.net/video/cSogTizax0k/видео.html

  • @ankitmahajan5904
    @ankitmahajan5904 3 года назад +1

    Bhut aaye aur bhut gaye bt jazzy b evergreen h 😎😎🖤🖤

  • @RajveerSingh-sn9jh
    @RajveerSingh-sn9jh 4 года назад +19

    Legendry man legendry song

  • @KEPSHIVANGShivang
    @KEPSHIVANGShivang 4 года назад +1

    Ek no bhai Ek no

  • @navjotpreetsingh8125
    @navjotpreetsingh8125 4 года назад +8

    Sir big fan since childhood
    Please give something like Naag
    Surma and other, heavey lyrics
    🙏🙏

    • @umairsarfraz8338
      @umairsarfraz8338 4 года назад

      ruclips.net/video/F9iDFkS98Tc/видео.html

  • @Rajan22
    @Rajan22 4 года назад +1

    Zeher aan....🔥🔥🔥🔥💯💯💯💯💯

  • @harmsidhu692
    @harmsidhu692 4 года назад +3

    Siraa jatta😍😍😍

  • @jattboy5452
    @jattboy5452 3 года назад +1

    jazzy b a true legend. gaane legend gaane se bnda legend ni ho jnda

  • @sukhdeepkaur7161
    @sukhdeepkaur7161 4 года назад +7

    jaizy b always rock🤗

  • @dharmindetsingh459
    @dharmindetsingh459 4 года назад +1

    Nice jazzy Bai👌👌

  • @kamaldeepdadra9490
    @kamaldeepdadra9490 4 года назад +27

    Crown prince has back

  • @jaydhaliwal5911
    @jaydhaliwal5911 4 года назад

    Siraaa bhai ji . God bless u always. Lumbi race de ghora bhai jazzy b, one only in millions JAZZY B 👌👌👌👌💪💪💪💪

  • @nicepunjabtv8127
    @nicepunjabtv8127 4 года назад +5

    Bhut Bhut Mubaarkan Ustad Jii 👌 Sari Team Nu Rabb Meher Kre Jiii 🙏😍

  • @bl_boutique_bathinda_9600
    @bl_boutique_bathinda_9600 4 года назад +1

    ਸਦਾਬਹਾਰ ਉਸਤਾਦ ਲੋਕ 🔥🔥👏👏

  • @sanjayedge7275
    @sanjayedge7275 4 года назад +10

    Jazzy b 💯🔥🔥🔥

  • @mani4382
    @mani4382 4 года назад +2

    ਪੁਰਾਣੇ ਗਾਣੇ ਆਲੀ feeling ❤️❤️❤️🙌🙌🙌🙌

  • @officialbarjesh2731
    @officialbarjesh2731 4 года назад +1

    Bohat vadiya bai mehnat karo 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @amritsingh1722
    @amritsingh1722 4 года назад +5

    everything is att expect music, was expecting more from aman

  • @mandysidhu1515
    @mandysidhu1515 4 года назад +1

    💪ਸਰੀਰ ਪਾਲੀਦਾ ਮਿੱਠਿਆ ਗਾਲੀਦਾ ਨੀ ਹੁੰਦਾ🔥💯

  • @believeanddo4967
    @believeanddo4967 4 года назад +12

    The moment when jazzy B is back to folk and basics and everyone is following west...🤣🤣🤣🤣🤣

    • @umairsarfraz8338
      @umairsarfraz8338 4 года назад

      ruclips.net/video/F9iDFkS98Tc/видео.html

  • @garryjohal5430
    @garryjohal5430 4 года назад +1

    Jdo kise da v time tap je fer jinna marji koyi vidwan bne koyi ni sunda

  • @jobanmanak3
    @jobanmanak3 4 года назад +10

    legend 🔥

  • @sandeepsingh7102
    @sandeepsingh7102 4 года назад +1

    att song jazzy bai

  • @Wild-wolf0008
    @Wild-wolf0008 4 года назад +14

    Beautiful ❤️ song sir g

  • @samarjeetsinghsingh9772
    @samarjeetsinghsingh9772 3 года назад +1

    Siraaaaaaaaa 22ji
    👌👌👌💯💯💯💯❤

  • @meetthemars1608
    @meetthemars1608 4 года назад +27

    Love from Gippy fans

    • @gopywaraichwaraich261
      @gopywaraichwaraich261 4 года назад

      Nice bro

    • @dreamgabru6587
      @dreamgabru6587 4 года назад

      @@gopywaraichwaraich261 *Video nu like, chanel subscribe ta kariyo j tahnu kuj vadia lagega..j kuj sahi na lage ta dasna jarror ji* ruclips.net/video/cSogTizax0k/видео.html

  • @singhadaltchak9594
    @singhadaltchak9594 4 года назад +1

    Motivated song 👌👌👌rock star jazzy b

  • @PABLA-official
    @PABLA-official 4 года назад +5

    Jazzy b bhaji gana attt aaa ji 👌👌👌🔥🔥🔥🔥🔥🔥🔥

  • @hardeepsinghmanhas3587
    @hardeepsinghmanhas3587 4 года назад +2

    Pajii last dialogue enddd 👌🤘

    • @dreamgabru6587
      @dreamgabru6587 4 года назад +1

      *ਦੌਲਤ ਦੀ ਚਾਦਰ ਹੇਂਠਾਂ ਗੁਨਾਹ ਦਫ਼ਨ ਹੋ ਜਾਂਦੇ ਨੇ.. Chanel like and subscribe ta kareo j kuj vadia lagega* 👇👇 ruclips.net/video/cSogTizax0k/видео.html

  • @pagalpuzari1301
    @pagalpuzari1301 4 года назад +5

    👑 Jazzy B 🤘

  • @gurvinderbains2168
    @gurvinderbains2168 4 года назад

    Es bande nu dilo respact a punjabi industry nu sab to phla ehi goreya vich lake geya c hun raj Kar da te duja apna sidhu bai 👌👌👌👌

  • @DonBooch
    @DonBooch 4 года назад +25

    I'm down. I'm probably not your target audience but this was a well written, well played production. Bravo.

    • @godsgift3902
      @godsgift3902 4 года назад +1

      ruclips.net/video/94acAYfWXdY/видео.html