Jazzy B | Madak Shakeena Di | Lekha Prajapati | Aman Hayer | Punjabi Song

Поделиться
HTML-код
  • Опубликовано: 17 янв 2025

Комментарии • 2,6 тыс.

  • @gurnaibsingh3420
    @gurnaibsingh3420 10 месяцев назад +598

    ਮੈਂ ਵੀ ਬੜਾ ਮਸ਼ਹੂਰ ਹੁੰਦਾ ਸੀ ਉਦੋਂ ਮੇਰੀ ਕੈਸਟਾਂ ਦੀ ਦੁਕਾਨ ਹੁੰਦੀ ਸੀ ਸਾਰਾ ਦਿਨ ਕੈਸਟਾਂ ਰਿਕਾਰਡ ਕਰਦਾ ਰਹਿੰਦਾ ਸੀ Tips ਕੰਪਨੀ ਵਿਚ ਬਾਈ ਜੀ ਦੀਆਂ ਕੈਸਟਾਂ ਆਉਂਦੀਆਂ ਸੀ ਹੁਣ ਦੇ ਸਮੇਂ ਨਾਲੋਂ ਉਸ ਵਕਤ ਚੰਗਾ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇਂ ਮਾਣਕ ਸਾਬ ਦੇ ਚੇਲੇ ਨੂੰ ❤🎉

    • @AmritpalKaur-o7n
      @AmritpalKaur-o7n 10 месяцев назад +18

    • @WilliamSandy-y3c
      @WilliamSandy-y3c 10 месяцев назад +12

      Jazzy b koi ni Bnn skda

    • @bikramsingh6264
      @bikramsingh6264 10 месяцев назад +8

      Jazzy B Jazzy B hi hai, hikk de Jor naal gonda Jatt

    • @groverrohit164
      @groverrohit164 10 месяцев назад +7

      Tera bai bol ki reha.jra sun dhyan nal.tera maa pain lgda bhed a.

    • @jazzchouhan2167
      @jazzchouhan2167 9 месяцев назад +4

      CHl tuya dayenga

  • @JazzyB
    @JazzyB  10 месяцев назад +491

    Bahut pyar de rahe o tusi saarey Album nu 🙏🏻 Bahut bahut Dhanwad

  • @AnandMusic
    @AnandMusic 10 месяцев назад +85

    Wah ji wah suaad aa giya hun bani ea gall

  • @AmandeepSingh-om2xw
    @AmandeepSingh-om2xw 9 месяцев назад +12

    Jazzy ਬਾਈ ਬਹੁਤ ਸਮਾਂ ਹੋ ਗਿਆ ਸੀ ਏਦਾਂ ਦਾ ਗੀਤ ਸੁਣੇ ਨੂੰ ਦਿਲ ਬਾਗੋਬਾਗ ਹੋ ਗਿਆ

  • @Helranwala
    @Helranwala 10 месяцев назад +29

    ਨਵਾਂ ਨੌ ਦਿਨ ਪੁਰਾਣਾ ਸੌ ਦਿਨ ।ਜੈਜੀ ਨੇ ਸਾਬਤ ਕਰ ਦਿੱਤਾ ।More to come .All the best 🙏

  • @rinkasingh356
    @rinkasingh356 9 месяцев назад +35

    ਅੱਜ ਵਾਲੀ ਮਿਊਜਿਕ ਡਾਇਰੈਕਟਰਾਂ ਕੋਲ ਇਹੋ ਜਿਹਾ ਮਿਊਜਿਕ ਹੀ ਨਹੀਂ ਬਣਦਾ ਤਾਂ ਹੀ ਵਿਆਹ ਸ਼ਾਦੀਆਂ ਵਿੱਚ 90% ਪੁਰਾਣੇ ਸ਼ੌਂਗ ਹੀ ਚੱਲਦੇ ਨੇ❤

    • @rajwinder_5911
      @rajwinder_5911 9 месяцев назад +1

      Ta he police es nu lab rhe a😂😂es song lai

    • @gsgrewal9473
      @gsgrewal9473 9 месяцев назад +2

      ਬਿਲਕੁੱਲ ਸਹੀ ਜੀ ,ਇਹ ਸੰਗੀਤ ਕਿੰਨਾ ਮਨ ਨੂੰ ਭਾਉਂਦਾ ਹੈ

  • @neerajminhas8112
    @neerajminhas8112 10 месяцев назад +141

    ਸਵਾਦ ਜੇਹਾ ਆ ਗਿਆ ਗਾਣਾ ਸੁਣ ਕੇ।।। ਬੜੇ ਦਿਨੋ ਬਾਦ ਉਸਤਾਦ ਦਾ ਉਹ ਬੀਟ ਸੁਣਨ ਨੂੰ ਮਿਲੀ ਜੋ ਅੱਜ ਤੋਂ 15-20 ਸਾਲ ਪਹਿਲੇ ਸੀ

    • @GuriSingh-un8xe
      @GuriSingh-un8xe 10 месяцев назад +4

      Sahi gal school time yad krwa ta rimpy prince aman hayer jazzy b paji end kra ti

    • @newgyanvideos454
      @newgyanvideos454 10 месяцев назад +3

      Right aman hayer music dhol beat

    • @princepabla9272
      @princepabla9272 10 месяцев назад +1

      👍🏻👌🏻

    • @sevaksingh9469
      @sevaksingh9469 10 месяцев назад +1

      ❤❤

    • @deepakkumr-xb7lc
      @deepakkumr-xb7lc 9 месяцев назад +1

      Beat feel like tauke te takua kharke

  • @navisingh2053
    @navisingh2053 10 месяцев назад +473

    ਪਹਿਲਾ ਵੀ ਕਿਹਾ ਸੀ ਹੁਣ v ਕਹਿੰਦਾ ਜਿਹੜਾ ਢੋਲ ਅਮਨ ਹੇਅਰ ਬਜਾ ਗਿਆ ਕੋਈ ਨੀ ਬਜਾ ਸਕਦਾ ❤️❤️❤️❤️।।।Jazzy b att ਕਰਵਾ ਤੀ

    • @gauravjaria191
      @gauravjaria191 10 месяцев назад +30

      Sukshinder shinda bro

    • @mankamal3570
      @mankamal3570 10 месяцев назад

      @@gauravjaria191bilkul ji

    • @samarjeet7269
      @samarjeet7269 10 месяцев назад +19

      Dhol tan charanjit Ahuja ji ne vaja ditta hans raj hans de song nachi Jo Sade naal..30 saal pahla bai ji

    • @GurpreetSingh-e9u6j
      @GurpreetSingh-e9u6j 10 месяцев назад +4

      Shi gal aa

    • @neerajminhas8112
      @neerajminhas8112 10 месяцев назад

      Sahi gal ​@@samarjeet7269

  • @sakattar-qillewala-offcial
    @sakattar-qillewala-offcial 10 месяцев назад +292

    ਪੁਰਾਣਾ jazzy b ਆ ਗਿਆ ਜੋ ਓਏ ❤❤

  • @SunnyKumar-k9g5i
    @SunnyKumar-k9g5i 28 дней назад +2

    Jiji Bans veer ji❤ Mataji Pitaji Ne sat shri Akaal ji Waheguru ji

  • @sukhs1317
    @sukhs1317 3 месяца назад +1

    After his album name All eyes on me, this song should be the big hit song in my advice. In between all his songs were good too.

  • @JazzyB
    @JazzyB  10 месяцев назад +193

    Love you all 🌸 Full album Link jazzyb.bfan.link/ustad-ji-king-forever
    Sun K dasso tuhada fav song kihra ? Next video kis track di aaye ?

    • @SultanShorts-009
      @SultanShorts-009 10 месяцев назад +1

      Love you 💕jazzy b 👌

    • @love12776
      @love12776 10 месяцев назад +1

      wait hai #Hiphop Rap Album di #jazzyb sir ji

    • @pankajpanwar5856
      @pankajpanwar5856 10 месяцев назад +2

      Rabb sukh rakhe ❤

    • @BhindaRattu-n2f
      @BhindaRattu-n2f 10 месяцев назад +2

      Shinda veer g di rees nahi kr sakda,,,,,dol blaste sukhshinder shinda

    • @davendersingh-hj2ig
      @davendersingh-hj2ig 10 месяцев назад

      siraaa❤❤❤

  • @gurisidhu9213
    @gurisidhu9213 9 месяцев назад +86

    ਇਹ ਪਹਿਲਾ ਬੋਲੀ ਹੁੰਦੀ ਸੀ ਖ਼ਾਸ ਕਰਕੇ ਪੰਜਾਬੀ ਸੱਭਿਆਚਾਰ ਵਾਲੇ ਵਰਤਦੇ ਹੁੰਦੇ ਨੇ ਵਿਵਾਦ ਵਾਲੀ ਕੋਈ ਗੱਲ ਨਹੀ

    • @vinodgarg1831
      @vinodgarg1831 9 месяцев назад

      Video vich v punjabi sabyachar!

    • @surajgoutam7779
      @surajgoutam7779 9 месяцев назад

      ​@@vinodgarg1831a❤❤a❤❤❤a❤❤❤❤❤❤❤❤❤😊a😊😊😊😊😊😊😊

    • @gurisidhu9213
      @gurisidhu9213 8 месяцев назад

      @@vinodgarg1831 Social media te hor koi song haini y oh listen kar lawo je nahi eh vadia lagda invitations ta nahi paya tahanu🖐🏽

    • @karmjitsingh739
      @karmjitsingh739 7 месяцев назад +2

      Jazzy b de magar paye ne jasmine sadlas nu BAMB AY GEYA te kise kujh ni keha ?

    • @ManpreetManpreet-y4r
      @ManpreetManpreet-y4r 4 месяца назад

      Hanji same ❤❤❤

  • @sharanjeetkaur8539
    @sharanjeetkaur8539 9 месяцев назад +11

    ਤੂ ਕਿੱਥੇ ਚਲਾ ਗਿਆ ਸੀ Z B ਤੇਰੀ ਆਵਾਜ਼ ਬਹੁਤ ਉੱਚੀ ਹੈ 👍🏻👍🏻🥰🥰🎇🎇👍🏻👍🏻

  • @decentbutdevil989
    @decentbutdevil989 10 месяцев назад +114

    1993 ਤੋਂ ਲੈ ਕੇ 2024 ਤੱਕ ਕੋਈ ਇੱਕ ਵੀ ਵਿਆਹ ਇਹੋ ਜਿਹਾ ਨੀਂ ਹੋਵੇਗਾ ਜਿੱਥੇ ਡੀਜੇ ਉੱਤੇ ਜੈਜੀ ਬੀ ਦਾ ਕੋਈ ਗਾਣਾ ਨਾਂ ਵੱਜਿਆ ਹੋਵੇ❤️❤️❤️❤️

    • @princepabla9272
      @princepabla9272 9 месяцев назад +3

      👍🏻👍🏻👌🏻

    • @GurwinderSingh-b9e
      @GurwinderSingh-b9e 9 месяцев назад +2

      Bilkul Sahi

    • @jassabuller2671
      @jassabuller2671 6 месяцев назад

      93ਵਿੱਚ ਕਹਿੜਾ dj ਸੀ 😂😂😂😂😂😂😂

    • @decentbutdevil989
      @decentbutdevil989 6 месяцев назад

      ਉਦੋਂ ਡੈਕ ਕਿਤੇ ਡੀਜੇ ਨਾਲੋਂ ਘੱਟ ਸੀ ਯਾਰ

    • @SinghGill7878
      @SinghGill7878 6 месяцев назад

      93 ਚ ਤਾਂ ਜੈਜ਼ੀ ਬੀ ਗਾਉਂਣ ਈ ਨਹੀਂ ਲੱਗਿਆ ਸੀ

  • @preetsomalchandigarya4592
    @preetsomalchandigarya4592 9 месяцев назад +6

    ਬਹੁਤ ਖੂਬਸੂਰਤ ਗੀਤ, ਮੈਂ ਬਾਈ ਜੇਜੀ ਬੀ ਦੀਆਂ ਸਾਰੀਆਂ ਕੈਸਟਾਂ ਖਰੀਦੀਆਂ ਨੇ, ਪਹਿਲੀ ਕੈਸਟ ਘੁੱਗੀਆਂ ਦਾ ਜੋੜਾ ਆਜੇ ਵੀ ਮੇਰੇ ਕੋਲ ਹੈ। ਜਿਉਂਦੇ ਵਸਦੇ ਰਹੋ ਬਾਈ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @moneykundra108
    @moneykundra108 10 месяцев назад +7

    30 saal industry vich tikk paana hi bohot mushkil hunda hai
    But jazzy b ek eho jeha kalakar hai jisne starting to leke hun tak yani 30 saal regular raaj kita industry upar
    Sab toh wakhri pehchan banai
    Sab toh wakhra teh alag rutba banaya
    Har war industry vich je kuch navi cheej ya new trend start kita tah oh jazzy b ne kita
    Jehri gaddia ya jet plane baki lok ajj videos ch leke anne shuru hoye,oh sab jazzy b ne 2006,2007 vich le andiya si
    Jine vich bakia di sari album ban jandi si
    Unne paisea ch tah jazzy b di ek video shoot hundi si
    Jazzy b is the real trendsetter
    And the only king of punjabi music industry
    Love and respect ❤

  • @Bawajasvinder
    @Bawajasvinder 10 месяцев назад +128

    ਉਸਤਾਦ ਲੋਕ ,,,,, ਜੀਤ ਕੱਦੋਂ ਵਾਲੇ ਦੀ ਸੋਹਣੀ ਕਲਮ ਨੂੰ ਗਹਿ-ਗੱਡਮੀਂ ਅਵਾਜ਼ ਮਿਲ ਗਈ ਐ ਦੁਰਗਾਪੁਰੀਏ ਜੱਟ ਦੀ ,,,, ਰੋਮਿਓ ਤੋਂ ਹੁਣ ਤੱਕ ਇਹ ਸੁਮੇਲ ਜ਼ਬਰਦਸਤ ਰਿਹੈ ,,,,, ਬਾਕੀ ਗਾਣਾ ਚੰਗੀ ਝਾੜ ਪਾਉਂਦੈ ਉਸਤਾਦ ਦੇ ਜੀਵਨ-ਜਾਂਚ ਨੂੰ ਟਿੱਚਰਾਂ ਕਰਨ ਵਾਲਿਆਂ ਨੂੰ ,,,,,, 93 ਦਾ ਝੁੱਲਿਆ ਝੱਖੜ ਓਸੇ ਰਫ਼ਤਾਰ ਨਾਲ ਅੱਗੇ ਵੱਧਦਾ ਜਾ ਰਿਹੈ,,,, ❤❤❤ ,,,, ਢੇਰ ਸਾਰਾ ਪਿਆਰ ਅਤੇ ਸਤਿਕਾਰ ਉਸਤਾਦ ਜੀ ,,, ਮੰਡੀ ਕਲਾਂ ਵਾਲੇ ਬਾਵਿਆਂ ਵੱਲੋਂ

  • @tarsemsingh2484
    @tarsemsingh2484 10 месяцев назад +68

    ਭੰਗੜੇ ਦਾ ਕਿੰਗ ਜੇਜੀ ਭਾਜੀ ❤ਦਿੱਲ ਖੁੱਸ ਕਰਤਾ ਭਾਜੀ ❤ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏🙏🙏🙏

  • @simranbhangu9327
    @simranbhangu9327 9 месяцев назад +15

    Eh o singer a jisne ne punjabia da naam sari dunia ch roshan krea jd koi punjabi singers nu puchda ni hunda c , Proud to be punjabi 🎉🎉🎉

  • @deepughuman7559
    @deepughuman7559 16 дней назад +2

    All time best zB

  • @ਹੈਪੀਸਿੰਘ-ਥ8ਦ
    @ਹੈਪੀਸਿੰਘ-ਥ8ਦ 10 месяцев назад +33

    ਕਦੇ ਵੀ ਨਹੀਂ c ਸੁਣਿਆਂ ਪਰ ਅੱਜ ਤਾਂ ਕੋਕੇ ਜੜਤੇ ਮਾਣਕ ਦੇ ਚੇਲੇ ਨੇ
    ਜੀਉਂਦਾ ਰਹਿ y
    ਦਿਲ ਖੁਸ਼ ਕਰਤਾ ❤❤

  • @bahadursingh1280
    @bahadursingh1280 10 месяцев назад +54

    ਆਹ ਤਾਂ ਕਮਾਲ ਕਰਤੀ ਜੈਜੀ ਬੀ ਨੇ, ਪੁਰਾਣਾ ਸਮਾਂ ਯਾਦ ਕਰਵਾ ਦਿੱਤਾ❤️❤️ ਓਹੀ ਮਿਊਜ਼ਿਕ ਸੁਆਦ ਲਿਆ ਦਿੱਤਾ

  • @smartgaming9116
    @smartgaming9116 9 месяцев назад +1

    Ustad Manak legend singer

  • @AarifAli-g6e
    @AarifAli-g6e 5 месяцев назад +2

    Punjabi singer industry nu sab to pehla change karan wala Singer only J Bains jug jug ji 22

  • @jaswantkaurguru-vk6hn
    @jaswantkaurguru-vk6hn 10 месяцев назад +80

    Jazzy B+Aman Hayer+Rimpy Prince==Golden Era is Back

  • @Honeygill003
    @Honeygill003 10 месяцев назад +18

    Kaffi Tym Baad aa Punjabi Music n Jazzy B di Awaaz sunan nu mili
    Nazara Aa Gya ❤

  • @djmaanzofficial
    @djmaanzofficial 10 месяцев назад +17

    Sammi + Dhamaal ultimate sarangi + dhol + algoze + tumbi Aman hayer music with jazzy 22 vocal deadly combination

  • @gamechanger8231
    @gamechanger8231 10 месяцев назад +89

    ਅੱਜ ਦੇ ਸ਼ਲੋਲਿਆ ਭੇਡਾਂ ਨੂੰ ਕਿ ਪਤਾ ਓਹਨਾ ਦੇ ਮੰਮੀ ਡੈਡੀ ਦੇ ਵਿਆਹ jazzy ਬੈਂਸ ਦੇ ਗੀਤਾ ਨਾਲ ਈ ਹੋਏ ਆ,😂😂😂😂 ਪੰਜਾਬੀ ਇੰਡਸਟਰੀ ਚ ਸਟਾਈਲ ਫੈਸ਼ਨ ਲਿਓਨ ਵਾਲਾ ਈ jazzy ਬੀ ਆ

    • @rupibajwa5837
      @rupibajwa5837 10 месяцев назад +3

      Sach kiha bai

    • @MandeepSingh-ye1pw
      @MandeepSingh-ye1pw 10 месяцев назад +3

      Sach a yrr❤

    • @OfficialDeepHans-jw3gt
      @OfficialDeepHans-jw3gt 10 месяцев назад +2

      ਬਿਲਕੁਲ ਸਹੀ ਕੇਹਾ ਜੀ ਤੁਸੀ ❤❤❤❤❤❤

    • @Rajbirsingh-xx6fi
      @Rajbirsingh-xx6fi 10 месяцев назад

      😂😂😂

    • @KulwinderSingh-wq6uz
      @KulwinderSingh-wq6uz 10 месяцев назад +2

      😂😂😂😂😂😂😂bheda chlarua di nu v aag lagi honi ae puncha nu babbu maan jazzy b purane khund ne udo ta ona de diaper cheng hunde c jado de o gande ne 😂😂😂😂😂😂

  • @ravinderfiberartjagraon9583
    @ravinderfiberartjagraon9583 9 месяцев назад +10

    😂 ਗਿਆਨੀ ਕਿਹੰਦੇ ਭੇਡ ਕਿਹਨਾਂ ਗ਼ਲਤ ਹੈ ਜਦੋ ਕੌਈ ਬੰਬ, ਕੋਕਾ, ਮੋਰਨੀ, ਦਾਰੂ ਦੀ ਬੋਤਲ ਪਤਾ ਨੀ ਕੀ ਕੁਜ ਕਿਹੰਦੇ ਆਂ ਓਦੋ ਗਿਆਨੀ ਕਿਥੇ ਹੂਦੇ ਆਂ ਇਹ ਇਕ ਵਿਰਾਸਤ ਬੋਲੀ ਦਾ ਟੱਪਾ ਵਾ ਹੋਰ ਕੁਜ ਨੀ. 🙏🏻😊

  • @sevenriversrummi5763
    @sevenriversrummi5763 10 месяцев назад +17

    College TIME 😍 Yaad ah GEYA
    Ida de SONG Te Bhangra bhut sohna penda hunda c.
    Jazzy - B BEST FOREVER
    ✌✌✌✌✌✌✌✌✌✌✌

  • @balvirsingh9650
    @balvirsingh9650 10 месяцев назад +27

    ਪੰਜਾਬੀ ਸੰਗੀਤ ਇੰਡਸਟਰੀ ਦੇ ਦੇਵ ਅਨੰਦ ਵਜੋਂ ਜਾਣਦਾਂ ਮੈਂ ਤਾਂ ਕਹਿੰਦੇ ਜਿਹੜੀ ਮਾਡਲ ਇਕ ਵਾਰੀ ਵੀਡੀਓ ਚ ਲੈ ਲਈ ਦੂਜੀ ਵਾਰੀ ਇਹਨਾਂ ਦੇ ਕਿਸੇ ਗੀਤ ਚ ਨਜ਼ਰ ਨਹੀਂ ਆਉਂਦੀ❤❤

  • @HardeepSingh-vu9pb
    @HardeepSingh-vu9pb 10 месяцев назад +54

    ਜੈਜ਼ੀ ਤੇਰੀ ਰੀਸ ਨੀ ਹੋਣੀ ਕਿਸੇ ਟੀ ਜੱਟਾ ਅਲਗ ਅੰਦਾਜ਼ ਸਵਾਦ ਆ ਗਿਆ ਜੱਟਾ ਪੁਰਾਣਾ ਪੰਜਾਬ ਜਿਹਾ ਯਾਦ ਕਰਵਾਇਆ

  • @manpreetbrar5285
    @manpreetbrar5285 9 месяцев назад +9

    ਪੰਜਾਬੀ ਬੋਲ਼ੀ ਆ.. ਇਸ ਚ ਕੁੱਝ ਵੀ ਗ਼ਲਤ ਨਹੀਂ ਆ, ਬੁੜੀਆਂ ਤਾਂ ਇੱਕ ਦੂਜੀ ਨੂੰ ਬੜਾ ਕੁੱਝ ਕਹਿ ਦਿੰਦੀਆਂ ਬੋਲੀਆਂ ਵਿੱਚ ਕਦੇ ਪੰਜਾਬੀ ਵਿਆਹ ਚ ਨਾਨਕਾ ਦਾਦਕਾ ਮੇਲ ਦਾ ਮੁਕਾਬਲਾ ਦੇਖਿਓ, ਸਿੱਧੀਆਂ ਈ ਚੱਲ ਪੈਂਦੀਆਂ ਬੀਬੀਆਂ, ਬੰਦਿਆਂ ਨੂੰ ਕੰਨਾਂ ਚ ਉਂਗਲਾਂ ਦੇਣੀਆਂ ਪੈਂ ਜਾਂਦੀਆਂ😆
    . ਸੌੜੀ ਸੋਚ ਨਾ ਰੱਖਿਆ ਕਰੋ.. ਪੰਜਾਬੀ ਸੱਭਿਆਚਾਰ ਬਹੁਤ ਡੂੰਘਾ ਤੇ ਵਿਸ਼ਾਲ ਆ.. 🙏

  • @AmritpalSingh-ic9qx
    @AmritpalSingh-ic9qx 9 месяцев назад +18

    ਇਹ ਸ਼ਬਦ ਉਸ ਟਾਇਮ ਬੋਲੇ ਜਾਂਦੇ ਸੀ ਜਦੋ ਪੰਜਾਬ ਚ ਸਕੂਨ,ਹੁੰਦਾਂ ਸੀ,ਉਸ ਟਾਇਮ ਲੋਕ ਮਾਂ ਬੋਲੀ ਨਾਲ ਜੁੜੇ ਹੋਏ ਸੀ,ਅੱਜ ਕੱਲ ਦਾ ਸਮਾਂ ਹਰ ਕੋਈ ਉਠ ਕੇ ਕਿਸੇ ਤੇ ਵੀ ਸਵਾਲ ਕਰ ਸਕਦਾ

  • @Khushdeepbrar00
    @Khushdeepbrar00 10 месяцев назад +17

    ਕਯਾ ਬਾਤ ਆ ਪਾਹਜੀ 🫡
    ਪੁਰਾਣੀ vibe ਆਉਂਦੀ pyi ਆ
    Bss end e aaaaaaaaaa🫡🫡🫡🫡🫡❤❤❤❤

  • @jaswinderjassa2637
    @jaswinderjassa2637 10 месяцев назад +41

    ਵਾਹ ਜੀ ਵਾਹ 👌😍 ਪਿਛਲੇ ਸਾਜ਼ਾਂ ਦਾ ਮਿਊਜ਼ਿਕ ਅੱਤ ਜੀ ਅੱਤ, ਆਲੇ ਸਾਜ਼ ਅੱਤ ਕਰਾਗੇ ❤ ਵਾਈ 12 ਗੀਤ ਇੱਕਠੇ ਕੱਢਿਆ ਕਰੋ, ਇੱਕ ਦੋ ਗੀਤ ਨਾਲ ਤਾ ਜਾੜ ਵੀ ਗਿੱਲੀ ਨੀ ਹੁੰਦੀ

  • @navtweets-rk7or
    @navtweets-rk7or 10 месяцев назад +26

    ਜੈਜ਼ੀ ਭੱਜੀ ਅੱਤ ਕਰਵਾਤੀ ਮਲੋ ਮੱਲੀ ਨੱਚਣ ਨੂੰ ਦਿਲ ਕਰਦਾ ਗਾਣਾ ਸੁਣ ਕੇ ❤❤

  • @sanjaymehra7625
    @sanjaymehra7625 2 месяца назад +1

    D. J song jazzy b💪❣️💪

  • @buntyk9613
    @buntyk9613 10 месяцев назад +4

    Kya dour tha jazzy bhai ka. Aj bhi nag sambhle julfan d k bina koi function shadi party poori ni hoti. Lov u bhai nice song

  • @mandeepbains871
    @mandeepbains871 10 месяцев назад +21

    Aagye BAINS 💪💪💪💪💪💪💪 30 saal hogye jazzyb maharaja Punjabi music industry da

    • @agyasingh4969
      @agyasingh4969 10 месяцев назад +1

      ਇਕ ਬੈਸ DJ ਦਾ king ਸੀ bindrakya ਦੂਸਰਾ ਬੈਸ ਭੰਗੜੇ king ਹੈ ਜੈਜੀ ਬੀ।❤❤❤❤❤

    • @mandeepbains871
      @mandeepbains871 10 месяцев назад +1

      @@agyasingh4969 Bains 💪💪💪💪💪💪💪💪💪

    • @agyasingh4969
      @agyasingh4969 10 месяцев назад

      @@mandeepbains871 ਵਧੀਆ 22

  • @sushantraut1298
    @sushantraut1298 10 месяцев назад +15

    The Naag king is back after mahashivratri

  • @Bigstar-zv8kb
    @Bigstar-zv8kb 10 месяцев назад +26

    Ehnu kehnde aa video👌kamaal krti jatta

  • @ManuSingh-sc8pm
    @ManuSingh-sc8pm 10 месяцев назад +8

    ਇਕਲੌਤਾ ਬੰਦਾ ਜੇੜਾ ਇੰਨੇ ਟਾਈਮ ਤੋਂ ਰਪੀਟ ਤੇ ਚਲਦਾ! ਇਹ ਗੀਤ ਡੀਜਿਯਾ ਤੇ ਵੱਜੂ ਪੂਰਾ!

  • @Xavier54331
    @Xavier54331 3 месяца назад +2

    Always my favorite singer Jazzy B😊😊😊😊
    I'm 90s kid😁

  • @mantunath8666
    @mantunath8666 22 дня назад +1

    Co nice bautiful video gan hi sir ❤❤❤

  • @AarshToor
    @AarshToor 10 месяцев назад +11

    Only Aman hayer bhaaji can do this music .. fire fire🔥🔥🔥🔥🔥

  • @beimaandev
    @beimaandev 10 месяцев назад +24

    ਆ ਗਿਆ ਦੁਰਗਾਪੁਰੀਆ ਅੱਗ ਲਾਉਣ ❤sirra geet .....♥️

  • @zuhan0344
    @zuhan0344 9 месяцев назад +1

    Kya baat hai jazzy b paa g

  • @parkashsinghrattanpal901
    @parkashsinghrattanpal901 9 месяцев назад +1

    Real legend 👑

  • @karmitakaur3390
    @karmitakaur3390 10 месяцев назад +25

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @manpreet783
    @manpreet783 10 месяцев назад +31

    Naag king is back... just after shivratri...

  • @dilsandhu8762
    @dilsandhu8762 10 месяцев назад +44

    ਇਹੋ ਜਿਹੇ ਗੀਤ ਸਾਰੀ ਉਮਰ ਲਈ ਰਹਿੰਦੇ ਹੁਣ ਆਲੇ ਦੋ ਚਾਰ ਦਿਨ । ਪੁਰਾਣਾ ਮਿਉਜਿਕ ਦਾ ਸਵਾਦ ਹੀ ਅਲੱਗ ਆ ।

    • @officialsukh2192
      @officialsukh2192 9 месяцев назад

      Jazzy b da yaari song roj new hi lagda ...

  • @buntydosanjh3587
    @buntydosanjh3587 9 месяцев назад +1

    Ghaint bro.

  • @RajwinderSingh-i2r
    @RajwinderSingh-i2r 9 месяцев назад

    Love u jazzy b still in tha game. Burraaaaaa ❤🇦🇺🇦🇺🇦🇺

  • @Kapialbha27632
    @Kapialbha27632 10 месяцев назад +16

    Jazzyb x rimpyprince finally 🔥🔥🔥

  • @ais383
    @ais383 10 месяцев назад +15

    Siraa film aa yr look bht sohni aa💯💯

  • @gmann4460
    @gmann4460 10 месяцев назад +6

    I don’t know about you but after listening to this and his album I feel like I have been transported back to Peak Jazzy days 20+ years ago ! This is the Jazzy B we knew 🙌🏽❤️

  • @sarabjitsidhu6928
    @sarabjitsidhu6928 9 месяцев назад +13

    ਅੱਜ ਦੇ ਸਮੇਂ ਦੇ ਗੀਤ Jazzy B ਨੇ 30 ਸਾਲ ਪਹਿਲਾਂ ਹੀ ਗਾ ਤੇ ਸੀ।

  • @saini_raghvir
    @saini_raghvir 9 месяцев назад +2

    Awesome, my jazzy bro.. Is always hit

  • @sikky21
    @sikky21 10 месяцев назад +8

    ਜੈਜੀ ਬੀ ਭਾਜੀ ਬਹੁਤ ਸੋਹਣਾ ਗੀਤ। ਕਲਮ ਵੀ ਕਮਾਲ ਦੀ ਗੀਤਕਾਰ ਜੀਤ ਕੱਦੋਂ ਵਾਲਾ ਜੀ ਨੇ ਲਿਖਿਆ ਬਹੁਤ ਵਧੀਆ। ਬਾਕੀ ਮਿਊਜ਼ਿਕ ਡਾਇਰੈਕਟਰ ਅਮਨ ਹੇਅਰ ਦੀਆਂ ਤਾਂ ਕਿਆ ਹੀ ਬਾਤਾਂ । very very nice 👌 👍 👏 Saari Team Nu Mubaarka.

  • @yuvraj232
    @yuvraj232 10 месяцев назад +23

    Aa gya legend ❤️ ehnu kehnde aa awaz Punjab di 😊sohni awaz te sohna Geet 😊

  • @JatinderSingh-ci9ut
    @JatinderSingh-ci9ut 10 месяцев назад +28

    Finally, someone is keeping the folk of the great Punjab alive. Salute to Jazzy B, Aman Hayer + Rimpy Prince and team. ❤👍

  • @kamalnaindutt5805
    @kamalnaindutt5805 9 месяцев назад +1

    Jeet kadon ,jazzy B ,Aman hayer bade chir baad aaye ne swaad AA gaya purana time yaad aa gaya

  • @rupisinghcrypto2088
    @rupisinghcrypto2088 9 месяцев назад +2

    Sirrrrraaaa karta ji

  • @surindersohal1506
    @surindersohal1506 10 месяцев назад +12

    ਪੁਰਾਣੇ ਰੰਗ ਵਿੱਚ jazzy B ⭐️👌👌

  • @sureshsuman7890
    @sureshsuman7890 10 месяцев назад +4

    Eh nu kehnde aa Kalakari ba kamal geetkari ba kamal gayeki ba kamal peshkari.. Maza aa gya.... Jionde raho

  • @priyanshujhamb.
    @priyanshujhamb. 10 месяцев назад +7

    Golden Era Is Back ❤

  • @kgapswarrior5065
    @kgapswarrior5065 9 месяцев назад +1

    Hoon aaya bhai puraane roop ch

  • @Sohal-7
    @Sohal-7 10 месяцев назад +6

    Purane time aala jazzy dekhn nu milya ajj 🔥🔥🔥

  • @RamandeepSingh-ju5tu
    @RamandeepSingh-ju5tu 10 месяцев назад +6

    Hun Bani gal Bai ji.... Golden Era vali... & Team sari Gold aa 🔥Tbaahi,,, Attt Siraa ... Nzare liyate.. Thank You for this Punjabi True Music with live Beats.

  • @princepabla9272
    @princepabla9272 10 месяцев назад +20

    ਮੈ ਸੁਰੂ ਤੋਂ ਹੀ jazzy b, ਸੋਨੀ ਪਾਬਲਾ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ ,ਕੁਲਵਿੰਦਰ ਢਿੱਲੋ ਅਤੇ ਸਿੱਧੂ ਮੂਸੇ ਵਾਲਾ ਸੁਣਦੇ ਹੈ ਅਤੇ ਸੁਣਦੇ ਰਹਾਂਗੇ, good song 👌🏻👌🏻👍🏻🌟⭐

    • @buntynanda286
      @buntynanda286 9 месяцев назад +2

      ਉਸਤਾਦ ਇਕ ਬੰਦਾ ਮਿਸ karda ਅਮਰਿੰਦਰ ਗਿੱਲ ਉਸਤਾਦ always ਹਿੱਟ ❤❤❤

    • @princepabla9272
      @princepabla9272 9 месяцев назад +1

      @@buntynanda286 ok brother

  • @ArjanSingh-gh7bi
    @ArjanSingh-gh7bi 10 месяцев назад +1

    JAZZY BAI 🔥🔥🔥🔥🔥💪

  • @ramankumar6984
    @ramankumar6984 10 месяцев назад +11

    ਕਿੱਦਾ ਪਾਉਂਦੇ ਆ ਦੋਆਬੇ ਵਾਲੇ game ਬੱਲੀਏ ਲੋਕੀ ਜਾਣਦੇ ❤

  • @preetsingh4378
    @preetsingh4378 10 месяцев назад +11

    Video looks❤️‍🔥❤️‍🔥

  • @HoneySingh-sq2ds
    @HoneySingh-sq2ds 10 месяцев назад +7

    Hun pta lgda jazzy B is back

  • @surinder84
    @surinder84 10 месяцев назад +5

    1998.99 ਸ਼ੌਂਕੀ ਮੇਲਾ ਮਾਹਿਲਪੁਰ
    ਘੁੱਗੀਆਂ ਦਾ ਜੋੜਾ ਗੀਤ ਅੱਜ ਵੀ ਯਾਦ ਏ Jazzy B ਇੱਕ ਵੱਖਰਾ ਅੰਦਾਜ਼ ❤❤❤❤

  • @ArunKumar-eh5xt
    @ArunKumar-eh5xt 7 месяцев назад

    End paji.. 👌🏻super star apna.. Jazzy b...2003 ਤੋਂ Romeo... Se ਅਬ ਤੱਕ... End ਪਤਾ ਨੀ ਕਦੋਂ ਹੋਊ... Kaim ਜੈਜ਼ੀ ਬੀ paji

  • @happyusa0777
    @happyusa0777 10 месяцев назад +2

    ਵਹਿਗੁਰੂ ਚੜਦੀਕਲਾ ਬਖਸ਼ਣ ❤

  • @Karan.gillx7700
    @Karan.gillx7700 7 месяцев назад +3

    ਭੇਡਾਂ ਕਿ ਜਾਨਣ,
    ਤੋਰ ਸ਼ੇਰਾ ਦੀ।❤

  • @GursewakSingh-cx4jd
    @GursewakSingh-cx4jd 9 месяцев назад +3

    ਦਿਲ ਜਿਤ ਲਿਆ ਬਾਈ ਜੈਜੀ ਬੀ ❤❤❤❤

  • @sukhdevsukhdev2961
    @sukhdevsukhdev2961 10 месяцев назад +3

    ਵੀਰ ਜੀ ਸੱਬ ਠੀਕ ਹੈ ਗੀਤ ਵਿਚ ਇਕ ਪੰਜਾਬੀ ਬੋਲੀ ਹੈ ਇਸ ਤਰ੍ਹਾਂ ਦੀ ਜਿਸ ਦੇ ਬਹੁਤ ਮਤਲਬ ਨਿਕਲ ਦੇ ਆ ਬਾਕੀ ਸੋਚ ਹਰ ਕਿਸੇ ਦੀ ਆਪਣੀ ਆਪਣੀ ਆ

  • @waheguruji001
    @waheguruji001 9 месяцев назад +2

    ਸਾਲਿਓ ਭੋਂਕ਼ੀ ਜਾਂਦੇ ਓ,
    ਜਦੋਂ ਪੁਰਾਣੇ ਸਮਿਆਂ ਚ ਇਹ ਬੋਲੀ ਪਾਈ ਜਾਂਦੀ ਸੀ ਭੇਡਾਂ ਸ਼ਬਦ ਵਰਤ ਕੇ, ਓਦੋਂ ਤੇ ਬੜਾ ਨੱਚਦੇ ਖੁਸ਼ ਹੁੰਦੇ ਸੀ
    ਹੁਣ ਕਹਿੰਦੇ ਸ਼ਰਮਨਾਕ ਆ
    Eh boli a g jo purane sme ch vyaha ch aam vrti jandi c ❤
    ਕੋਈ ਸ਼ਰਮਨਾਕ ਨਹੀਂ

  • @PSYCHODADDYY
    @PSYCHODADDYY 9 месяцев назад +2

    ਹਰੇਕ ਵਿਆਹ ਚ ਔਰਤਾਂ ਨਾਨਕੇ ਦਾਦਕੇ ਅਲੀਆਂ ਇਹ ਬੋਲੀਆਂ ਪਾਉਂਦਿਆ ਭੇਡੇ ਸ਼ਬਦ ਨਾਲ

  • @tsg4519
    @tsg4519 10 месяцев назад +7

    Return of kaddon wala jeet also😍💪

  • @Englishandotherthings-c7w
    @Englishandotherthings-c7w 9 месяцев назад +8

    ਕਦੇ ਕਦੇ ਇਨਸਾਨ ਕੋਲ ਗਲਤੀ ਹੋ ਜਾਂਦੀ ਹੈ।

  • @sandeepsingh-ud7kh
    @sandeepsingh-ud7kh 9 месяцев назад +3

    ਬਹੁਤ ਵਧੀਆ ਬਾਈ ਜੀ ਗਾਣਾ ਇੱਕ ਮੰਨੋਰੰਜ਼ਨ ਵਾਸਤੇ ਹੁੰਦਾ ਤੇ ਸੱਚ ਜਦੋਂ ਬਾਈ ਸੰਤ ਭਿੰਡਰਾਂਵਾਲਿਆਂ ਜੀ ਦੀ ਗੱਲ ਕਰਦੇ ਨੇ ਉਦੋਂ ਕਿਥੇ ਹੁੰਦੇ ਆ ਵਿਵਾਦ ਵਾਲੇ

  • @bhardwajamit1844
    @bhardwajamit1844 9 месяцев назад

    Jazzy Bai de koi rees nahi karskda. Song is chartbusters and look at him he is thoroughly enjoying himself in the video.. long live Jazzy Bai

  • @paramsaini88
    @paramsaini88 10 месяцев назад +1

    Bahut ghaint gana after long time. Thanks jazzy bhaji & aman hayer 🎉

  • @nareshdeepika9420
    @nareshdeepika9420 9 месяцев назад +9

    ਕੁੜੀ ਜਾ ਔਰਤ ਲਈ ਭੇਡ ਸ਼ਬਦ ਵਰਤਣਾ ਗਲਤ ਹੈ😮

  • @priyanshujhamb.
    @priyanshujhamb. 10 месяцев назад +4

    Always Jazzy Bains Durgapuriya 🔥🔥❤️

  • @BuntyChoreogapher
    @BuntyChoreogapher 10 месяцев назад +4

    Rimpy prince The masters 💎

  • @ninderpalsinghmaan4238
    @ninderpalsinghmaan4238 6 месяцев назад +1

    Ghar Ghar putt jamde jazzy Bain’s ni kisse ne ban jaana 🙏🙏

  • @gurjindersingh3638
    @gurjindersingh3638 10 месяцев назад +4

    ਵਾਹ ਜੀ ਵਾਹ ਜੈਜ਼ੀ ਬੀ ਜੀ 🙏 ਦਿਲ ਖੁਸ਼ ਕਰ ਤਾ ਵੈਰੀ ਸਲੋਟ ਜੀ 🙏👍

  • @LuckyLucky-m9r
    @LuckyLucky-m9r 9 месяцев назад +3

    ਟਕੂਏ ਗਾਣੇ ਤੋਂ ਬਾਅਦ ਹੁਣ ਆਹ ਗਾਣਾ ਵਾ ਜਿਨੂੰ ਲਗਾਤਾਰ ਹਫਤਾ ਹੋ ਗਿਆ ਸੁਣਦੇ ਨੂੰ।

  • @sukhrajsingh3092
    @sukhrajsingh3092 9 месяцев назад +3

    ਕੋਈ ਮਾਫ਼ੀ ਨਾ ਮੰਗੀ ਸ਼ੇਰਾ, ਲੋਕ ਬਹੁਤ ਕੁਝ ਬੋਲਣ ਗੇ

  • @rakeshmp7174
    @rakeshmp7174 9 месяцев назад +1

    Jazzy 22 ❤❤👍👍

  • @haveagoodday5177
    @haveagoodday5177 10 месяцев назад +1

    Love you😘😘 jazy bhaji

  • @RaviKumar-zg1mu
    @RaviKumar-zg1mu 9 месяцев назад +19

    ਭੇਡੇ ਔਰਤ ਨੂੰ ਕਿਹਾ ਗਿਆ ਹੈ ਗਲਤ ਹੈ
    ਔਰਤਾਂ ਵਾਸਤੇ ਲੜਕੀਆਂ ਵਾਸਤੇ ਸਬਦ

    • @BRAR0271
      @BRAR0271 9 месяцев назад +2

      😂😂 boliyan nhi suniyan lgda Bai tu punjabi

    • @jasbirsingh-yz6qh
      @jasbirsingh-yz6qh 9 месяцев назад

      ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ।

    • @PrinceSingh-uj1vr
      @PrinceSingh-uj1vr 9 месяцев назад +1

      Ohne ik kudi nu keha oh vee gaane de vich pure song da matlab smj ohne saari kudiyan nu ni keha

    • @JaspalSingh-pe1ob
      @JaspalSingh-pe1ob 9 месяцев назад

      Hor v bhut mudde ne

    • @anilsareen911
      @anilsareen911 9 месяцев назад

      ਆਪ ਪਾਰਟੀ ਨੂੰ ਦਰ

  • @harvindersingh4348
    @harvindersingh4348 9 месяцев назад +15

    ਗੱਲ ਤਾਂ ਇਹ ਆ ਜੋ ਨਾਲ ਮਾਡਲ ਨੱਚ ਰਹੀ ਆ ਇਸਨੂੰ ਸੈਲਫ ਰਿਸਪੇਕਟ ਦਾ ਨਹੀਂ ਪਤਾ ਆਪਣੇ ਆਪ ਨੂੰ ਭੇਡ ਕਹਾ ਰਹੀ ਆ

    • @Farhan_arnlod_Sharma
      @Farhan_arnlod_Sharma 9 месяцев назад

      Yes 😂😂

    • @AshishYadav-d7f
      @AshishYadav-d7f 9 месяцев назад

      Can you please translate which line is casing the controversy

    • @diljitdhillon8602
      @diljitdhillon8602 9 месяцев назад

      @@AshishYadav-d7fbhed word use kiya ladki k liye, bol rha tu kya janti ho tohar shokeena di bhede , bhed mean 🐑

    • @aaulakh2181
      @aaulakh2181 9 месяцев назад

      @@AshishYadav-d7ftu ki jandi bheday(Sheep) . He he calling the girl a sheep. He is saying her” You Sheep , What you knows about my personality “

    • @DHALIWAL-JATT84
      @DHALIWAL-JATT84 9 месяцев назад

      model nu nai keh reha.