ਵਧ ਗਿਆ ਰੱਫੜ ! ਨਕਾਰਤਾ ਫੈਸਲਾ CM ਨੇ ! ਪਲਟ ਗਏ ਗੁਰਪ੍ਰਤਾਪ ਵਡਾਲਾ… Punjab Television

Поделиться
HTML-код
  • Опубликовано: 5 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 115

  • @user-jk5jx1qn4v
    @user-jk5jx1qn4v Месяц назад +8

    ਰੰਧਾਵਾ ਸਾਬ ਕਿਸੇ ਦਿਨ ਪੰਜਾਬ ਵਿੱਚ ਲੋਕਤੰਤਰ ਦੀ ਮੁਢਲੀ ਇਕਾਈ ਗ੍ਰਾਮ ਪੰਚਾਇਤਾ ਦੀਆ ਪਿਛਲੇ 1 ਸਾਲ ਤੋ ਲਮਕ ਰਹੀਆ ਆਮ ਚੋਣਾ ਬਾਰੇ ਵੀ ਬਹਿਸ ਕਰਕੇ ਇਹ ਚੋਣਾ ਜਲਦੀ ਕਰਵਾਉਣ ਲਈ ਪੰਜਾਬ ਸਰਕਾਰ ਤੱਕ ਗੱਲ ਪਚਾਉ ਪਿੰਡਾ ਵਿੱਚ ਸਾਰੇ ਕੰਮ ਸਰਪੰਚ ਦੀ ਮੋਹਰ ਲਗਾ ਕੇ ਹੁੰਦੇ ਹਰ ਸਰਕਾਰੀ ਕੰਮ ਜਿਵੇ ਐਸੀ ਬੀਸੀ ਜਰਨਲ ਰੂਰਲ ਏਰੀਆ ਸਾਟੀਫਿਕੇਟ ਅਧਾਰ ਕਾਰਡ ਸਭ ਉਪਰ ਸਰਪੰਚ ਦੀ ਮੋਹਰ ਜ਼ਰੂਰੀ ਹੁੰਦੀ ਹੈ ਦੂਸਰਾ ਲੋਕਾ ਨੂੰ ਜ਼ਮਾਨਤ ਤਸਦੀਕ ਕਰਵਾਉਣ ਲਈ ਸਰਪੰਚਾ ਪੰਚਾ ਦੀ ਲੋੜ ਹੁੰਦੀ ਹੈ ਪੰਚਾਇਤਾ ਨਾ ਹੋਣ ਕਰਕੇ ਲੋਕ ਬਹੁਤ ਖੱਜਲ ਖੁਆਰ ਹੋ ਰਹੇ ਹਨ ਹੁਣ ਕੇਵਲ ਨੰਬਰਦਾਰ ਹੀ ਜਮਾਨਤਾ ਤਸਦੀਕ ਕਰ ਹਰੇ ਹਨ ਜੋ ਹਰ ਪਿੰਡ ਇੱਕ ਜਾ ਦੋ ਨੰਬਰਦਾਰ ਹੀ ਹੁੰਦੇ ਹਨ ਉਹ ਸਾਰਿਆ ਨਾਲ ਜਾ ਨਹੀ ਪਾਉਦੇ ਪੰਚਾਇਤ 5 ਜਾ7 ਜਾ 9 ਜਾ11 ਮੈਂਬਰ ਹੁੰਦੇ ਹਨ ਲੋਕਾ ਨੂੰ ਕਿਸੇ ਪੰਚ ਸਰਪੰਚ ਨੂੰ ਆਪਣੇ ਨਾਲ ਤਹਿਸੀਲਾ ਕਚਹਿਰੀਆ ਵਿੱਚ ਲੈ ਕੇ ਜਾਣਾ ਸੋਖਾ ਹੁੰਦਾ ਹੈ ਲੋਕਾ ਦੀ ਇਸ ਮੰਗ ਨੂੰ ਸਰਕਾਰ ਤੱਕ ਪੁਚਾਉ ਕਿ ਗ੍ਰਾਮ ਪੰਚਾਇਤ ਦੀਆ ਆਮ ਚੋਣਾ ਜਲਦੀ ਕਰਵਾਈਆ ਜਾਣ

    • @amritpalSingh-gd6ki
      @amritpalSingh-gd6ki Месяц назад

      Local government is panchayat,should be allowed to continue till next election.Even Nabardars should be replaced by your local government (panchayat or municipality)

  • @sunnyrai8576
    @sunnyrai8576 Месяц назад +5

    ਦਸਵੀਂ ਬਾਹਰਵੀਂ ਪਾਸ ,, C.M ਜੇਕਰ ਯੁਨੀਵਰਸਿਟੀਆਂ ਦੇ ਚਾਂਸਲਰ ਬਣਨੇ ਛੁਰੂ ਹੋ ਗਏ ਤਾਂ ਜੋ ਬਚੇ ਭਾਰਤ ਵਿਚ ਰਹਿ ਰਹੇ ਹਨ , ਊਹ ਵੀ ਵਿਦੇਸਾਂ ਵਿਚ ਭਜ ਜਾਣ ਗੇ ਚੰਗੀ ਭੜਾਈ ਦੀ ਤਲਾਸ ਵਿਚ.

  • @baljitsingh6957
    @baljitsingh6957 Месяц назад +6

    ਪੰਜਾਬ ਸਰਕਾਰ ਨੂੰ ਪਹਿਲਾਂ ਆਪਣੇ ਗਿਰੇਬਾਨ ਵਿੱਚ ਦੇਖਣਾ ਚਾਹੀਦਾ ਹੈ।

  • @baljitsingh6957
    @baljitsingh6957 Месяц назад +3

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ

  • @gurdeepsingh1403
    @gurdeepsingh1403 Месяц назад +5

    ਕਿਕਲੀ ਸੁਣ ਲਿਆ ਕਰੋ, ਕਮ ਕੌਈ ਨਹੀਂ ਹੋਣ ਵਾਲਾ, ਮਾਨ ਸਾਹਿਬ ਨੂੰ ਜਿਵੇ ਦਿੱਲੀ ਵਾਲੇ ਕਹਿਣਗੇ ਉਹ ਓਸੇ ਤਰਾਂ ਨੱਚਣ ਲਈ ਮਜਬੂਰ ਹਨ, ਪਹਿਲਾਂ ਵੀ ਜਲੰਧਰ ਵਾਲੇ MLA ਨੂੰ ਮੰਤਰੀ ਨਹੀਂ ਬਣਾ ਸਕੇ ਵਿਚਾਰੇ....

    • @hcfgjfgygby8306
      @hcfgjfgygby8306 Месяц назад

      ਮੋਦੀ ਤੇ ਸ਼ਾਹ ਸੈਟਰ ਦਾ ਹੁਕਮ ਬਹੁਤ ਜਲਦੀ ਲਾਗੂ ਕਰਦੀ ਪੰਜਾਬ ਸਰਕਾਰ

  • @yadwinder.sekhon
    @yadwinder.sekhon Месяц назад +8

    ਪਹਿਲਾਂ ਆਪ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੈ ਕਿਉਂ ਨਹੀਂ ਨਗਰ ਕਾਰਪੋਰੇਸ਼ਨਾ ਨਗਰ ਕੌਂਸਲਾਂ ਨਗਰ ਪੰਜਾਇਤਾਂ ਪੇਂਡੂ ਪਚਾਇਤਾਂ ਦੀ ਸਮੇਂ ਸਿਰ ਚੋਣ ਕਰਾਉਂਦੇ ਸਗੋਂ ਮਾਰਕੀਟ ਕਮੇਟੀਆ ਵੀ ਲੋਕਾਂ ਵਿੱਚੋਂ ਚੁਣੀਆਂ ਜਾਣ ਪਛਲੱਗਾਂ ਨੂੰ ਨਯੁਕਤ ਕਰਨ ਨਾਲ ਪੰਜਾਬ ਦੇ ਲੋਕਾਂ ਨਾਲ ਬੇ ਇਨਸਾਫੀ ਹੋਵੇਗੀ । ਆਪ ਪੀਰਟੀ ਸਵਰਾਜ ਵਾਲੀ ਜੀਰੋ ਟੈਲਰੈਂਸ ਵਾਲੀ ਪਾਰਟੀ ਸੀ ?

  • @BittuSingh-fk2je
    @BittuSingh-fk2je Месяц назад +1

    Right information

  • @paramjitdhamrait5185
    @paramjitdhamrait5185 Месяц назад +2

    Waheguru ji bless you both.

  • @BittuSingh-fk2je
    @BittuSingh-fk2je Месяц назад +1

    Very good discussion

  • @cleverfox2879
    @cleverfox2879 Месяц назад +5

    ਰੰਧਾਵਾ ਜੀ ਤੁਸੀਂ ਤੇ ਸਰਦਾਰ ਸਾਹਿਬ ਬੀਜੇਪੀ ਬਾਰੇ ਇਕ ਲਫ਼ਜ਼ ਵੀ ਨਹੀਂ ਬੋਲ ਸਕਦੇ ਪਤਾ ਨਹੀਂ ਕੀ ਡਰ ਹੈ ਤੁਹਾਨੂੰ ਪਹਿਲਾਂ ਤਾਂ ਬਹੁਤ ਬੇਬਾਕ ਬੋਲਦੇ ਸੀ ਰੱਬ ਹੀ ਜਾਣਦਾ ਹੈ

  • @harjinderkaur3978
    @harjinderkaur3978 Месяц назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਅੰਮ੍ਰਿਤ ਛਕੋ ਸਿੰਘ ਸਜੋ ਨਾਮੁ ਜਪੋ ਵੰਡ ਛਕੋ
    🙏🙏

    • @Hansraj-vv9zx
      @Hansraj-vv9zx Месяц назад

      😅😅😅😅😊😊😅😊

  • @JagtarSingh-bp9hh
    @JagtarSingh-bp9hh Месяц назад

    Bahut vadhia jawab dita ji

  • @Nanak-rc1go
    @Nanak-rc1go Месяц назад +3

    ਦਿਨੋ ਦਿਨ ਕਿਰਦਾਰ ਡਿੱਗ ਰਿਹਾ ਹੈੱ

  • @BittuSingh-fk2je
    @BittuSingh-fk2je Месяц назад

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @bhagwantsingh1641
    @bhagwantsingh1641 Месяц назад +8

    ਬਿਲਕੁਲ ਸਹੀ ਕਿਹਾ ਯੁਨੀਵਰਸਟੀਆ ਚ elected ਸੈਨੇਟ ਹੋਣੀ ਚਾਹੀਦੀ ਹੈ ।

  • @BittuSingh-fk2je
    @BittuSingh-fk2je Месяц назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ

  • @jagtarsinghbrar5124
    @jagtarsinghbrar5124 Месяц назад +2

    ਬਹਿਬਲ ਚ ਦੋ ਮੌਤਾਂ ਹੋਈਆਂ ਮੌੜ ਬੰਬ ਧਮਾਕੇ ਚ ਅਠ ਮੌਤਾਂ ਹੋਈਆਂ ਪਰ ਚਰਚਾ ਕਦੇ ਨਹੀਂ ਹੋਈਆਂ ਕਿੳ

  • @JarnailSingh-iy7wf
    @JarnailSingh-iy7wf Месяц назад

    Waheguru ji

  • @BhajanSingh-co8ot
    @BhajanSingh-co8ot Месяц назад +1

    ਆਪਸ ਵਿੱਚ ਲੜਨ ਤੋਂ ਵਿਹਲ ਮਿਲੇਗੀ ਤਾਂ ਹੀ ਕਿਸੇ ਹੋਰ ਮਸਲੇ ਵਾਰੇ ਸੋਚਣਗੇ

  • @Gurpreet.singh-khokhar
    @Gurpreet.singh-khokhar Месяц назад

    ਬਹੁਤ ਵਧੀਆ ਹਮੀਰ ਸਿੰਘ ਜੀ

  • @jarnailsingh4310
    @jarnailsingh4310 Месяц назад +3

    ਅਕਾਲੀਆਂ ਨੂੰ ਕੋਮ ਨੂੰ ਰਬ ਦੇ ਆਸਰੇ ਛਡ ਦੇਣਾ ਚਾਹੀਦਾ ਕੋਈ ਕਸਰ ਰਹਿਗੀ ਤਾ ਦਸ ਦੇਣ

  • @sahibsinghcheema4151
    @sahibsinghcheema4151 Месяц назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @bakhtawarsinghdhaliwal5011
    @bakhtawarsinghdhaliwal5011 Месяц назад +1

    ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।

  • @ajaibsinghpanesarCanada
    @ajaibsinghpanesarCanada Месяц назад

    S S A 🙏🙏 Randhawa Sahib ji and S.Hamir Singh ji

  • @user-he7gr5mx6q
    @user-he7gr5mx6q Месяц назад

    Great 👍

  • @surjeetsinghguliani3601
    @surjeetsinghguliani3601 Месяц назад +2

    ਰੰਧਾਵਾ ਜੀ ਖੱਟੜਾ ਸਾਹਿਬ ਨੂੰ ਸੁਖਬੀਰ ਬਾਦਲ ਵੱਲੋਂ ਭੇਜਿਆ ਗਿਆ ਹੈ। ਉਹਨਾਂ ਨੇ ਆਪਣੇ ਬੇਟੇ ਲਈ ਪਟਿਆਲਾ ਤੋਂ ਟਿਕਟ ਮੰਗੀ ਸੀ ।

  • @RosaSharma
    @RosaSharma Месяц назад +2

    Hari chand rattan USA pb48 sat Shri akal ji

  • @BittuSingh-fk2je
    @BittuSingh-fk2je Месяц назад

    Sat shri akal ji.

  • @harnekmalhans7783
    @harnekmalhans7783 Месяц назад

    Sat Sri Akal Randhawa Sahib S Hamir Singhji

  • @jagjitsingh5212
    @jagjitsingh5212 Месяц назад +1

    Good news and views thanks Randhawa saab and Hamir saab ❤🙏🏻🙏🏻

  • @harnekmalhans7783
    @harnekmalhans7783 Месяц назад

    Right true well educated honest sincere chancellor not any political man or governor

  • @HarpreetSingh-dh1ln
    @HarpreetSingh-dh1ln Месяц назад +1

    Good job Veerji 🙏👍👍👍

  • @gurdeepdhaliwal8498
    @gurdeepdhaliwal8498 Месяц назад +1

    ਮੇਰਾ ਖਿਆਲ ਹੈ ਖਟੜਾ ਜੀ ਆਪਣੀ ਮੁਆਫੀ ਦੇ ਚੱਕਰ ਵਿੱਚ ਹੋਣਗੇ ।

  • @randhirsingh836
    @randhirsingh836 Месяц назад

    Very good 👍

  • @boharsingh5225
    @boharsingh5225 Месяц назад +2

    ਵੀ ਸੀ ਯੂਨੀਵਰਸਿਟੀ ਦੇ ਸਰਵੋਤਮ ਡਾਕਟਰ ਨੂੰ ਹੀ ਲਾਇਆ ਜਾਣਾ ਨੀਕ ਹੋਵੇਗਾ ।

  • @meghsinghdhindsa3195
    @meghsinghdhindsa3195 Месяц назад +5

    ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 02 🙏🙏

  • @harnekmalhans7783
    @harnekmalhans7783 Месяц назад

    True true no work no pay should come

  • @HarishDuggal-hr2zs
    @HarishDuggal-hr2zs Месяц назад +2

    CMship war war nahin mildi. CM ek Kam bhut vda punjab da jrur karan.

  • @BittuSingh-fk2je
    @BittuSingh-fk2je Месяц назад

    Sardar Singh Ji is a very nice and extra intelligent journalist.

  • @ManjeetSingh-oc2dh
    @ManjeetSingh-oc2dh Месяц назад +1

    You both are good personality person God bless you

  • @naharsingh8153
    @naharsingh8153 Месяц назад +2

    ਕਾਂਬੜ ਯਾਤਰਾ ਮੋਢੇ ਤੇ ਚੁੱਕ ਣ ਵਾਲੀ ਵਹਿੰਗੀ

  • @surjeetsingh8809
    @surjeetsingh8809 Месяц назад

    👍👍👌👌

  • @mohdhanifnabha5943
    @mohdhanifnabha5943 Месяц назад +3

    ਪੰਜਾਬ ਵਕਫ਼ ਬੋਰਡ ਨਹੀਂ ਅਜੇ ਤੱਕ ਨਹੀਂ ਬਣਾਇਆ, ਰੰਧਾਵਾ ਸਾਹਿਬ

  • @sharmatenthouse1848
    @sharmatenthouse1848 Месяц назад +2

    Hamir Singh Randhawa by sat shri akal

  • @BittuSingh-fk2je
    @BittuSingh-fk2je Месяц назад

    Very nice program

  • @nirmalsingh4372
    @nirmalsingh4372 Месяц назад +6

    Cm Bhagwat Mann totally failure in all front

  • @user-cm4vq3yy5r
    @user-cm4vq3yy5r Месяц назад +1

    ਅਨਪੜਾਂ ਨੇ ਸਟੇਟ ਦਾ ਤਾਂ ਭੱਠਾ ਬਿਠਾਤਾ ਹੁਣ ਯੂਨੀਵਰਸਟੀ ਦਾ ਵੀ ਭੱਠਾ ਬਾਉਣਾ ਇਸ ਭੰਡ ਪਾਰਟੀ ਨੇ

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏🙏 to all members present at this time in program

  • @dalipsingh1507
    @dalipsingh1507 Месяц назад

    Sat shri akal v intelligent anylsist

  • @Ranjeetdaliwal-kz2nc
    @Ranjeetdaliwal-kz2nc Месяц назад +1

    ਸਤਿ ਸ੍ਰੀ ਆਕਾਲ ਜੀ।

  • @kulwinderjitsingh6857
    @kulwinderjitsingh6857 Месяц назад +1

    ਸਤਿ ਸ੍ਰੀ ਅਕਾਲ ਜੀ

  • @baljindersingh7802
    @baljindersingh7802 Месяц назад

    Waheguru ji

  • @angrejsingh-zk5lj
    @angrejsingh-zk5lj Месяц назад +1

    🙏🙏👍

  • @BittuSingh-fk2je
    @BittuSingh-fk2je Месяц назад

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @harnekmalhans7783
    @harnekmalhans7783 Месяц назад

    Good opposition strong

  • @BittuSingh-fk2je
    @BittuSingh-fk2je Месяц назад

    Honest channel

  • @manjitsinghmatharu
    @manjitsinghmatharu Месяц назад +1

    🙏🙏

  • @gurmailsingh994
    @gurmailsingh994 Месяц назад

    ਸੲਰੇਆ ਨੂ ਸਤਿ ਸ੍ਰੀ ਅਕਾਲ ਜੀ

  • @gurmailsingh5679
    @gurmailsingh5679 Месяц назад

    ਰੰਧਾਵਾ ਜੀ ਸੀ ਐਮ ਨੂੰ ਚੰਡੀਗੜ ਦੇ ਪੰਜਾਬੀ ਵਿੱਚ ਸਪੈਲਿੰਗ ਨਹੀਂ ਆਂਉਂਦੇ ਜਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਗਣ ਠੂੰ ਫਿਰਦੇ ਨੇ

  • @HarpreetKaur-ux8ro
    @HarpreetKaur-ux8ro Месяц назад

    Sat
    Shri.akal.ji

  • @LakhwinderSingh-tp8oy
    @LakhwinderSingh-tp8oy Месяц назад

    ਸਤਿ ਸ੍ਰੀ ਆਕਾਲ ਜੀ।
    ❤❤

  • @GurjitSingh-bc8on
    @GurjitSingh-bc8on Месяц назад

    ਅੰਨਦ ਪੁਰ ਸਾਹਿਬ ਦਾ ਮਤਾ ਇਹੀ ਮੰਗ ਕਰਦਾ ਹੈ

  • @harbansbadesha
    @harbansbadesha Месяц назад +2

    Khatra koi hor ticket pakki Karn gia hu

  • @shminderkumar1735
    @shminderkumar1735 Месяц назад +1

    Nakvi bjp also given statement against muzaffarpur police decision,as per bbc hindi news.

  • @baba__ji999
    @baba__ji999 Месяц назад

    🙏🏻🙏🏻🌹🌹

  • @BhajanSingh-co8ot
    @BhajanSingh-co8ot Месяц назад

    ਰਣਵੀਰ ਕੱਟੜਤਾ ਜਿੰਦਾਬਾਦ

  • @nirmalcheema2191
    @nirmalcheema2191 Месяц назад

    ਸਤਿ ਸ੍ਰੀ ਆਕਾਲ ਜੀ

  • @user-jw4nc9lf2o
    @user-jw4nc9lf2o Месяц назад +1

    ਚਾਂਸਲਰ .should be. Illiterate person so that education. Finished early. Educated person has no value in.this.set up .why not MLAS should be atleast..ਪੋਸਟ ਗ੍ਰੈਜੂਏਟ. Qualification.

  • @HarbansSingh-zs7vz
    @HarbansSingh-zs7vz Месяц назад

    Good ji

  • @manpreetsingh1971
    @manpreetsingh1971 Месяц назад

    🎉👍🙏🙏

  • @user-so6ir7vz1j
    @user-so6ir7vz1j 28 дней назад

    ਕਾਲੀਆਂ ਤੋਂ ਵੱਖ ਬਾਗ਼ੀਆਂ ਦਾ ਕੋਈ ਜਕੀਨ ਨਰੀ ਕਦੋ ਥੁੱਕ ਕੇ ਚੱਟ ਲੈਣ ਫਿਰ ਸੁੱਖੇ ਦੇ ਤਲਵੇ ਚਟਨ ਲੱਗ ਜਾਣ

  • @amritpalSingh-gd6ki
    @amritpalSingh-gd6ki Месяц назад +2

    ਭਗਵੰਤ ਮਾਨ ਵਰਗੇ ਨੂੰ ਵਾਈਸ ਚਾਂਸਲਰ ਬਨਾਉਣਾ ਹਾਸੋ ਹੀਣੀ ਗੱਲ ਹੈ।

  • @BhajanSingh-co8ot
    @BhajanSingh-co8ot Месяц назад

    ਵਕਤੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ਼। ਜਦੋਂ ਅਕਾਲੀ ਦਲ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਲੜਾਈ ਲੜ ਰਿਹਾ ਸੀ ਉਸ ਸਮੇਂ ਇਸ ਲੜਾਈ ਨੂੰ ਕੇਂਦਰੀ ਸਰਕਾਰ ਨੇ ਵੱਖਵਾਦੀ ਤੇ ਖਾਲਿਸਤਾਨ ਦੀ ਲੜਾਈ ਬਣਾਉਣ ਤੇ ਸਾਰੀ ਤਾਕਤ ਝੋਕ ਦਿੱਤੀ ਗਈ। ਉਸ ਸਮੇਂ ਕਿਸੇ ਸੂਬੇ ਦੀ ਸਰਕਾਰ ਨੇ ਅਕਾਲੀ ਦਲ ਦੀ ਮੱਦਦ ਨਹੀਂ ਕੀਤੀ।ਹੁਣ ਦੋਵਾਰਾ ਇਸ ਲੜਾਈ ਦਾ ਮੋਹਰੀ ਕੌਣ ਬਣੇਗਾ ਸੋਚਣਾ ਦਾ ਸਵਾਲ ਹੈ।

  • @pawankumarsharma9391
    @pawankumarsharma9391 Месяц назад

    Even displaying name of the owner of eating point won't indicate whether eating point is vegetarian or non-vegetarian

  • @Nanak-rc1go
    @Nanak-rc1go Месяц назад

    SSA ji,

  • @harbansbadesha
    @harbansbadesha Месяц назад +2

    ਕੋਈ ਮਿਲੀ ਜਾਵੇ,ਗੁਲਾਮ ਬੰਦਾ ਅਪਣੀ ਕੁਰਸੀ ਬਚਾਏਗਾ,ਨੋਕਰ ਅਪਣੇ ਮਾਲਕ ਮੂਹਰੇ ਕੁਸਕ ਨਹੀਂ ਸਕਦਾ

  • @bablibansal572
    @bablibansal572 Месяц назад +1

    🕉🏖🙏🏼

  • @amriksinghbhanri4377
    @amriksinghbhanri4377 Месяц назад

    Ssa Randhawa ji Hamir Singh ji

  • @anilvinayak895
    @anilvinayak895 Месяц назад

    Politician b kept at bay from educational institution

  • @shivduttsharma9385
    @shivduttsharma9385 Месяц назад

    Article 200

  • @RajinderSingh-bp4br
    @RajinderSingh-bp4br Месяц назад

    ਜੀ ਆਇਆਂ ਨੂੰ

  • @Paramjitsmangat
    @Paramjitsmangat Месяц назад

    Long live randhava ji f parmjit mangat

  • @aulakhsingh5103
    @aulakhsingh5103 Месяц назад

    ਇਸ ਸਮੇਂ ਸਾਰੇ ਜਥੇਦਾਰ ਹੀ ਸੁਖਬੀਰ ਬਾਦਲ ਦੀ ਕਠਪੁਤਲੀ ਹਨ ਇਹ ਸਿੱਖ ਕੌਮ ਨੂੰ ਨਿਆਂ ਕੀ ਦੇਣਗੇ 0:15

  • @HARJITSINGH-qo6pl
    @HARJITSINGH-qo6pl Месяц назад

    All those Rtd Police officer, Rtd Judges , Politicians, Rtd or working Jathedar who linked with Bedbi Kand from any angle should approach Akal Takhat voluntarily to disclose hidden truth. As it will pay way to true information to Akal Takhat and accordingly right decision may be taken in interest of panth

  • @powarpola8126
    @powarpola8126 Месяц назад

    sarasawala da eko javab shri anadpur sahib da mitta

  • @jagdishpuri5366
    @jagdishpuri5366 Месяц назад

    Khan peen diya dukana te naam likhna koi navi gal te hai nai dukan vaste licence lena jaruri hai or oh licence samne tangna v jaruri hai jitho sare customer us nu par sakan te licence te naam v hunda he hai malik da

  • @user-sl9sj8jf6f
    @user-sl9sj8jf6f Месяц назад

    Elected daa matlab ih nhi ki hankari Banda Jo mrji krda firda rhe
    Jehre kmm lai elect kitta uh taa kitta nhi

  • @sukhdevsingh3921
    @sukhdevsingh3921 Месяц назад

    Randhawa shaib bjp di awaze hai. Debate di head line hor hundi hai which kujh hor hunda hai very sad. Only time vaste

  • @gurindersidhu1625
    @gurindersidhu1625 Месяц назад

    Bhagwant man 12 jamat pass vc nahi 5 jamata wala vc banaou

  • @shminderkumar1735
    @shminderkumar1735 Месяц назад

    Singh sahban is telling that Singh sahban had been appointed by sukhbir singh badal ,badal parivar,hence Singh sahban will not be empowered to take justice decision.

  • @budhsingh9220
    @budhsingh9220 Месяц назад

    PB. GOVT. has no right to appoint v.c..only waste of money and time. Befool the people of punjab.

  • @kanwarshah3862
    @kanwarshah3862 Месяц назад

    Harjinder apni headlines da drama stop karo don't play in hands of rich people like badals use some journalism sense you can defame any body but play in hands of rich people yup money talks

  • @IqbalSingh-jk1vd
    @IqbalSingh-jk1vd Месяц назад

    Eh sara kam sirf Badal khandan da hai... Mukh doshi hai eh Peyo - Putar te ehna di Jundali.... Sikh kom da Ghaan ehna 2owa ne keeta... Power ehna kol c... Sikh kom, SGPC te Punjab da Berra Garrek ehna keeta... Sikh kom ehna nu nakaar chuki hai.... Parmaatma eho jihe Panth Dokhiya nu Saza dengey... jo duniya dekhegi...

  • @malkitsingh-vs9zn
    @malkitsingh-vs9zn Месяц назад

    REPORTER SAHIB AND GENIUS PEOPLE JO IH CHANEL DEKHDE AA SIR MERA MIND VICH IK QUESTION HAI OH IH KI PUNJAB DE HEAD SIR TE JO LOAN KARZA JO KE FREE MUFT FREEBEES KARKE IH HUN 2024 - 2025 vich 3.75 LAKH CRORE HO GAYA HAI AGAR IH IS TRAA INCREASE BAD DAAA CHADD DA GIYA TA AANE WALE SAMAY AANE WALE 2 JA 4 YEAR VICH PUNJAB TE IS DAA KI BAD BURRA EFECT KI HOYEGA SIR IS DEE ANS DEEN DI KIRPALTAA KARNI JI FIR STATE DA KI HOYEGAAA JI PLEASE ID DA ANS DENA JI

  • @kanwarshah3862
    @kanwarshah3862 Месяц назад

    Moorak reporter why you defaming wadala with your headings you proving your sg badal bhagat shame ful part

  • @nirmalsingh4372
    @nirmalsingh4372 Месяц назад

    Hello is misguided by his advisor

  • @user-nw9qg8tv7y
    @user-nw9qg8tv7y Месяц назад

    Tusi ta pichlian sarkaraan wich malayian khadian ne

  • @Nanak-rc1go
    @Nanak-rc1go Месяц назад

    ਪੰਜਾਬ ਸਰਕਾਰ ਦੀ ਆਪੋਜੀਸ਼ਨ ਪਾਰਟੀ ਦਾ ਰੋਲ ਇਹ ਚੈਨਲ ਨਿਭਾ ਰਿਹਾ ਹੈ ਜੀ। ਪੱਬਾ ਭਾਰ ਹੋ ਕਿ ਭੰਡਦੇ ਨੇ ਪੰਜਾਬ ਸਰਕਾਰ ਨੂੰ। ਲੋਕ ਸਾਰਾ ਡਰਾਮਾ ਦੇਖ ਰਹੇ ਨੇ ।

    • @jugsingh2006
      @jugsingh2006 Месяц назад

      Journalists are true opposition.

  • @sharansingh-yt7jq
    @sharansingh-yt7jq Месяц назад

    Ki yogi ehna kawer yatraia da dope test kareagi?

  • @sekhonamritpal
    @sekhonamritpal Месяц назад

    ਬਹੁਤ ਵਧੀਆ ਹਮੀਰ ਸਿੰਘ ਜੀ