ਕੋਠੇ ਤੇ ਪਏ ਫਿਲਮਾਂ ਦੇਖੀ ਜਾਂਦੇ ਸੀ, ਪਤੰਦਰ ਆਪਸ ਚ ਲੜਪੇ 😂 ।। latest comedy video 2022

Поделиться
HTML-код
  • Опубликовано: 4 фев 2025

Комментарии • 483

  • @gurjitbuttar7007
    @gurjitbuttar7007 2 года назад +6

    ਹਮੇਸ਼ਾ ਦੀ ਤਰਾਂ ਬਹੁਤ ਵਧੀਆ ਕਹਾਣੀ ਤੇ ਐਕਟਿੰਗ

  • @daljitsingh782
    @daljitsingh782 2 года назад +3

    Luv from shamsher motors sliet road ਲੋਂਗੋਵਾਲ

  • @jagsirloht7614
    @jagsirloht7614 2 года назад +2

    ਬਈ video nice ❤️ aa

  • @LovepreetSingh-jb4mo
    @LovepreetSingh-jb4mo 2 года назад +3

    ਇਸ ਵਿਡੀਉ ਵਿਚ ਰਾਮ ਦੀ ਐਕਟਿੰਗ ਸਭ ਤੋਂ ਪਹਿਲੇ ਨੰਬਰ ਤੇ ਹੈ ਬੱਲੇ ਬੱਲੇ ਕਰਾਤੀ

  • @jaspinderbrar9022
    @jaspinderbrar9022 2 года назад +35

    ਜਿਸ ਤਰ੍ਹਾਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾ ਦਾ ਇੱਕ ਸੀਰੀਅਲ ਚਲਦਾ ਸੀ ਸਬ ਟੀ ਬੀ ਤੇ ਉਸ ਤਰ੍ਹਾਂ ਤੁਹਾਡੀਆਂ ਵੀਡੀਓ ਬਹੁਤ ਵਧੀਆ ਹਨਤੁਸੀਂ ਇਸ ਤਰਾਂ ਦੀਆਂ ਬਣਾ ਕੇ ਲੰਬਾ ਸਮਾਂ ਚੱਲ ਸਕਦੇ ਹੋ

  • @rachhpalsingh78466
    @rachhpalsingh78466 6 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @nktv-bk9db
    @nktv-bk9db 2 года назад +3

    Bai sira laya piya.karnail .bant. ram .javan e sira la dinde a.

  • @SUKHDEEPMAAN-kb3mt
    @SUKHDEEPMAAN-kb3mt 2 года назад +13

    ਦਿੱਲ ਦਾ ਨੀ ਮਾੜਾ ਕਰਨੈਲ ਨਮੋਲ ਆਲਾ ❤️

  • @sukhjitsingh1916
    @sukhjitsingh1916 2 года назад +13

    ਬੋਤ ਵਦੀਅਾ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JagtarSingh-ss7gs
    @JagtarSingh-ss7gs 2 года назад +4

    Bhaut hi sirra video Bai ji

  • @JATT_GAMER7178
    @JATT_GAMER7178 2 года назад +17

    ਕਰਨੈਲ ਰਾਮੇ ਬੰਤ ਨੇ ਸਿਰਾ ਕਰਾਤੀ 😂😂

  • @AvtarKular-sn5xw
    @AvtarKular-sn5xw Год назад +3

    ਬਹੁਤ ਵਧੀਆ ਸਾਰੀ ਟੀਮ ਪਰ ਵੀਰ ਜੀ ਬੰਤ ਦੇ ਸੀਨ ਵਧਾਉ 😅

  • @navdeepsidhu
    @navdeepsidhu 2 года назад

    Gaint kam aa veer

  • @riyasanjeevbajaj
    @riyasanjeevbajaj 2 года назад +2

    Very funny video nd wait for next part 😃😃

  • @sikand_2279
    @sikand_2279 2 года назад +4

    ਬਹੁਤ ਵਧੀਆ ਵਾਈ ਜੀ ਤੁਸੀਂ ਬਹੁਤ ਹੀ ਵਧੀਆ ਤੇ ਦਿਲ ਦੇ ਸਾਫ਼ ਇੰਨਸਾਨ ਹੋ ਤੁਹਾਨੂੰ ਮਿਲ ਕੇ ਅੱਜ ਬਹੁਤ ਖੁਸ਼ੀ ਹੋਈ

  • @gagandeepkaursandhu7999
    @gagandeepkaursandhu7999 2 года назад

    ਬਹੁਤ ਵਧੀਆ ਵੀਡੀਓ ਆ

  • @gurdeepjohal2420
    @gurdeepjohal2420 2 года назад

    Bhut vadia aa video aa vr ❤️❤️🙏👍❤️❤️🙏🙏👍👍🙏🙏

  • @jassabehbalkalan4985
    @jassabehbalkalan4985 2 года назад +2

    ਬਹੁਤ ਵਧੀਆ ਵੀਡਿਓ ਜੀ

  • @gurjeetsingh5877
    @gurjeetsingh5877 2 года назад

    ਬਹੁਤ ਵਧੀਆ ਵੀਰੇ

  • @lovepreetmachhaa7631
    @lovepreetmachhaa7631 2 года назад +1

    Sira bai ji sare tem

  • @manshahiajk6135
    @manshahiajk6135 2 года назад

    ਬਹੁਤ ਵਧੀਆ ਵਡਿਓ ਜੀ 👌👌👌

  • @butasingh-fr8ei
    @butasingh-fr8ei Год назад

    ਬੰਤ ਦੇ ਸੁਪਨੇ ਚ ਤੰਗਲੀ ਆਉਂਦੀ 😂😂😂😄😄😄🙏🙏🙏

  • @katronwale4159
    @katronwale4159 2 года назад +1

    Good akting karnel te ram

  • @ramandeepsidhu8334
    @ramandeepsidhu8334 2 года назад +3

    Sirrrraaaaa y ji sab video hi parmatma trakia bakse sonu sab nu

  • @iqbalsekhon54
    @iqbalsekhon54 2 года назад +1

    Bhangu y sirraaa GBU🙏🙏🙏

  • @Mani_Kherki_24
    @Mani_Kherki_24 2 года назад +4

    ਹੈਲੋ ਜੀ ਇਕ ਸਟੋਰੀ ਦੇਣੀ ਸੀ ਤੂੰਹਾਨੁ ਅਮਲੀਆਂ ਵਾਲੀ

  • @sardarmohindersinghsidhu6350
    @sardarmohindersinghsidhu6350 2 года назад +1

    ਬਿਗੜਵਾਲ ਸੰਗਰੂਰ

  • @sonudanewalamogasonudanewa3759
    @sonudanewalamogasonudanewa3759 2 года назад +1

    Karnail di acting sirra es to baad end hai

  • @harpreetpenciaharpreetpenc95
    @harpreetpenciaharpreetpenc95 2 года назад +2

    bahut badhiya lagi video

  • @Parmindernavjot
    @Parmindernavjot 2 года назад

    Bahut vdiya video

  • @sukhpalsingh9477
    @sukhpalsingh9477 2 года назад +13

    ਲਾਡੀ ਬਾਈ ਬਹੁਤ ਇੰਤਜ਼ਾਰ ਕਰਵੁਦੇ ਹੋ🙏🙏

  • @Raman_Dhindsa_95
    @Raman_Dhindsa_95 2 года назад

    Bht sohni video ❤️🙏🏻😀👍🏻

  • @bhadarsingh1871
    @bhadarsingh1871 2 года назад

    Very nice video thanks all team nu

  • @jattboys9655
    @jattboys9655 2 года назад +1

    Siraa lya pya bro

  • @karamjeetsingh7407
    @karamjeetsingh7407 2 года назад +2

    v.v.nice video all artist v.v best👌👌🤣🤣

  • @shivgoyal4198
    @shivgoyal4198 2 года назад +2

    Bai ji pehla ta jinder kaint si hun karnail ghaint roul krda yr daily ikk video paya kro yr sadi ta bimari chaku jau yr chitt khush ho janda love you sll team members gbu

  • @ashoksingla7924
    @ashoksingla7924 2 года назад +1

    Siraaaaaaaaaaaa very nice👏👏👏👏👏👏👏👏👏👏

  • @iqbaldiaryfarmpaliakhurd2118
    @iqbaldiaryfarmpaliakhurd2118 2 года назад +4

    Nice.v........

  • @surendersheoran1696
    @surendersheoran1696 2 года назад +3

    Surender sheoran kheowali sirsa nice video

  • @prabh_bass_boosted
    @prabh_bass_boosted 2 года назад +2

    Bhut vadhiaa att aa seebo Bebe 👌😂😂

  • @ranjitkaur6272
    @ranjitkaur6272 2 года назад +2

    Acting bahut vadhiaa sareya di. video bahut sohnhi hai.

  • @DarshanSingh-jo5jt
    @DarshanSingh-jo5jt 2 года назад +1

    ਸਿਰਾ ਹੀ ਹੈ ਸਿਰਾ

  • @sukhdevsingh4461
    @sukhdevsingh4461 2 года назад +1

    ਜਿੰਦਰ ਬਾਈ ਪਤਾ ਨਹੀਂ ਕਿਉਂ ਦਿਖਾਈ ਨੀ ਦਿੰਦਾ
    ਉਹਦੇ ਬਿਨਾ। ਰੋਣਕ ਹੈ ਨਹੀਂ
    ਜਲਦੀ ਦਰਸ਼ਨ ਕਰਾਉ ਬਾਬਾ ਖੁੰਡੇ ਵਾਲਿਆਂ

  • @SimranKaur-ew1qu
    @SimranKaur-ew1qu 2 года назад +2

    Siraaa bai atttt krai pyi aaa 👌👌👌👌👌👍

  • @rubyjaykar7620
    @rubyjaykar7620 2 года назад +1

    Jatt sauda all team best acting rial performance

  • @swarnpalsinghbhatthal4454
    @swarnpalsinghbhatthal4454 11 месяцев назад

    ਭੁੱਲ ਭੱਲ ਆਏ😅

  • @Gurpreet_Sarao
    @Gurpreet_Sarao 2 года назад +15

    ਇੰਤਜ਼ਾਰ ਕਰਦੇ ਪਏ ਸੀ ਬਹੁਤ ਵਧੀਆ👍💯

  • @sohallalkalsi8675
    @sohallalkalsi8675 2 года назад +2

    Ram bant te Ladi gud Kam Kita VpoKalaBakra Jalandhar

  • @bindedhillon4269
    @bindedhillon4269 2 года назад +1

    Knt video y saari teem nu love u aa bro

  • @dalwinderkaur2264
    @dalwinderkaur2264 2 года назад

    ਐਕਟਿੰਗ ਬਹੁਤ ਵਧੀਆ ਹੈ ਕਰਨੈਲ ਦੀ ਤੇ ਸੀਬੋ ਦੀ ਬਹੁਤ ਵਧੀਆ ਲੱਗਦੀ ਹੈ ਹਾਸਾ ਆਉਂਦਾ ਲੱੜਦੇ ਹੈ ਬਹੁਤ ਫੰਨੀ ਲੱਗਦੀ ਹੁੰਦੀ ਹੈ ਜੀ ਸਾਰੀ ਟੀਮ ਬਹੁਤ ਵਧੀਆ ਮੂਵੀਆਂ ਹੁੰਦੀ ਆ ਹੈ ਜੀ ਆਪ ਜੀ ਦੀਆਂ

  • @gurpreetsran7066
    @gurpreetsran7066 2 года назад +1

    Bhuat ghaint aa

  • @daljitramghria8082
    @daljitramghria8082 2 года назад +1

    V,nice,22,ji

  • @gurdeepshokar9665
    @gurdeepshokar9665 2 года назад

    ਬਹੁਤ ਵਧੀਆ ਵੀਡੀਓ

  • @hrmnn_855
    @hrmnn_855 2 года назад +1

    Bli sirra sirra videos hundia ne bai 💪💪 jeonde vsde rho bai sare and acting vali sirra Hundi aa sria di

  • @jashannehal1977
    @jashannehal1977 2 года назад

    Ram da dialogue ddy jii😂😂

  • @pramtoor5735
    @pramtoor5735 2 года назад +1

    Bhut vadia g ❤️

  • @jsb7660
    @jsb7660 2 года назад +13

    3:32 tv ਲੱਗਦਾ ਬਿਨਾ ਤਾਰ ਤੋਂ ਚਲਾ ਲੈਂਦਾ ਕਰਨੈਲ 😂😂

  • @gopycheema3251
    @gopycheema3251 2 года назад

    Bht vdiya supar ghaint story

  • @gulabsinghgulabsingh8145
    @gulabsinghgulabsingh8145 2 года назад +5

    Nazaraaa purraaa gbu jattaaa love u a 🚛🚛🚛🚛🚛🚛🚛🚛bhar k

  • @Sharan1996-v
    @Sharan1996-v 2 года назад +1

    Karnail de acting ta siraaa hundi ahh 👌👌👌

  • @Dhillon_307
    @Dhillon_307 2 года назад

    Bhut vdia video aa ❤️❤️

  • @sandee658
    @sandee658 2 года назад

    Acting sirra yaar tuhadi

  • @aslamkhan7572
    @aslamkhan7572 2 года назад

    Good job 👌👌👌👌👍

  • @jasmeengill7355
    @jasmeengill7355 2 года назад +1

    Bhut videy bai jama sira

  • @harjantsingh8830
    @harjantsingh8830 2 года назад

    Bebe jiondi rih God bless you and your family

  • @sukhdhaliwal3135
    @sukhdhaliwal3135 2 года назад

    bai bahut vadea

  • @Sonysonychahal
    @Sonysonychahal 2 года назад +1

    Siraa balog bai 👍👍👍👍

  • @tejsinghtejsangha7202
    @tejsinghtejsangha7202 2 года назад

    Hun tah Karnail di ackting vi Sira bndi jai hai ,
    1 number ackting....Banth
    2 number .Jinder ...
    3 number ... Karnail
    All team members is good actor.
    Best of luck. All team members
    Have a nice Zindghi 🏛️🏛️📽️❤️❤️✌️

    • @jagwindersingh7898
      @jagwindersingh7898 2 года назад

      ਬੇਬੇ ਦੀ acting ਵੀ ਵਧੀਆ ਬਾਈ

  • @bahiabelt3402
    @bahiabelt3402 2 года назад

    ਸਿਰਾ ਵੀਡਿਓ ਬਾਈ

  • @vajeersingh1233
    @vajeersingh1233 2 года назад

    Ram y sira atting

  • @surinder5911
    @surinder5911 2 года назад +2

    Bhot vadia video a 🥰🥰

  • @virjotkaursohal5089
    @virjotkaursohal5089 2 года назад +1

    Very nice video aa god bless you

  • @gurpreetsinghsidhu9861
    @gurpreetsinghsidhu9861 2 года назад +7

    ਬੰਤ ਤਾ ਸਿਰਾ ਪੂਰਾ ਕੈਮ ਆ ਕਹਿੰਦਾ ਰਾਤੋ ਰਾਤ ਗੱਡੀਆ ਉਤਰ ਆਉਣਗੀਆ ਬੰਤ ਦੇ ਇੱਕ ਹੁਕਮ ਨਾਲ

  • @luckytoor4263
    @luckytoor4263 2 года назад +1

    Mere supne ch tangli aundi a balle bant🙄🙄🙄🙏🙏🙏

  • @cutepari966
    @cutepari966 2 года назад +1

    Bant de acting siraa

  • @goragill351
    @goragill351 2 года назад

    Bant di acting sirra

  • @Modified_cars13
    @Modified_cars13 2 года назад +3

    ਟੀ ਵੀ ਤੇ ਤਾਰ ਤਾਂ ਹੈਨੀ 😀😂

  • @malkeetsingh1602
    @malkeetsingh1602 2 года назад +1

    ਕਰਨੈਲ ਪੱਤਦਰ ਝੂਟੇ ਮਾਟੇ ਬੜੇ ਵਧੀਆ ਦਿੰਦਾ ਏ ਕੁੜਮਣੀ ਨੂੰ

  • @baljeetsinghjawandhabaljee8884
    @baljeetsinghjawandhabaljee8884 2 года назад

    Nyc video 😍😍😍

  • @Thens5_3
    @Thens5_3 2 года назад +1

    Very awesome video.I am always waiting for yours video.nice

  • @iqbalsekhon54
    @iqbalsekhon54 2 года назад +1

    Laddi y sirraaa acting wmk 🙏🙏🙏

  • @bobbymaan3541
    @bobbymaan3541 2 года назад

    sirra y bant knt acting

  • @Amriksingh37Amriksingh37
    @Amriksingh37Amriksingh37 9 месяцев назад +1

    ❤❤❤❤❤❤❤😂😂😂😂😂😂😂😂😂😂😂😂😊

  • @rachhpalsingh78466
    @rachhpalsingh78466 6 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harbantsingh1522
    @harbantsingh1522 2 года назад +1

    ਬੰਤ ਸਿੰਘ ਤੇ ਪਰੀਤੋ ਮੈਡਮ ਜਿਦਾ ਬਾਦ ਸਭ ਤੋਂ ਵਧੀਆ ਜੋੜੀ ਜਿਦਾ ਬਾਦ

  • @Khalsa-k3u
    @Khalsa-k3u 2 года назад +2

    Karnal Bai jindabad buht Badia by

  • @navdandiwal4957
    @navdandiwal4957 2 года назад +1

    Bhohat vadia y

  • @Lovester931
    @Lovester931 2 года назад +1

    Ganganagar ❣️❣️❣️

  • @JagsirSingh-zp4xz
    @JagsirSingh-zp4xz 2 года назад +6

    ਬੰਤ ਬਾਈ ਬਹੁਤ ਸਿਰਾ ਐਕਟਿੰਗ ਆ

  • @manpreetdhillon7626
    @manpreetdhillon7626 2 года назад +1

    Siraaa❤❤

  • @gurdeepsingh1463
    @gurdeepsingh1463 2 года назад +1

    Bhote vida aa

  • @sukhjinderdhillon2589
    @sukhjinderdhillon2589 2 года назад +5

    ਸਿਰਾ ਵੀਡੀਓ ਬਾਈ ਜੀ 👌❤️❤️❤️

  • @aslipunjabi7725
    @aslipunjabi7725 2 года назад +1

    Sirrrrrrrrrrrrrrraaaa Bina dekhe

  • @aslamkhan7572
    @aslamkhan7572 2 года назад

    Very nice video 👍📷😍

  • @Sandhu-19-17
    @Sandhu-19-17 2 года назад +1

    Knt video bro love u ❤️

  • @sandhureacts
    @sandhureacts 2 года назад +3

    Sirra babe
    Love💌from kubbe

  • @neetugold6136
    @neetugold6136 2 года назад

    ਕਿਆ ਕਹਿਣੇ ਸਾਰੀ ਟੀਮ ਦਾ।ਸਾਰੇ ਰੌਣਕੀ ਜੀਅ ਨੇ।

  • @sandeepaujlaaujla4274
    @sandeepaujlaaujla4274 2 года назад +2

    👍👍👌siraaaaa

  • @JaspalSingh-lc2eq
    @JaspalSingh-lc2eq 2 года назад

    ਪ੍ਰੀਤੋ ਅਤੇ ਬੰਤ ਦੀ ਐਕਟਿੰਗ ਕਮਾਲ ਦੀ ਸੀ