Khabran Da Prime Time | ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ 'ਚ ਕਿੰਨਾ ਦਮ ?
HTML-код
- Опубликовано: 20 окт 2024
- Khabran Da Prime Time | ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ 'ਚ ਕਿੰਨਾ ਦਮ ? ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ ਦਾ ਕੀ ਹੈ ਅਧਾਰ ? ਕੀ ਅਕਾਲੀ ਦਲ ਦੇ ਬਾਗ਼ੀਆਂ ਨੂੰ ਬਾਹਰੋਂ ਕੋਈ ਸਪੋਰਟ ਮਿਲ ਰਹੀ ਹੈ ? ਕੀ ਅਕਾਲੀ ਦਲ ਦੀ ਬਗ਼ਾਵਤ ਦੀ ਸਕ੍ਰਿਪਟ ਬੀਜੇਪੀ ਲਿਖ ਰਹੀ ਹੈ ? ਕੀ ਪੰਜਾਬ ਚ ਹੋ ਰਿਹਾ ਮਹਾਰਾਸ਼ਟਰ ਵਾਲਾ ਖੇਲ ? SAD ਤੇ ਬਾਗੀਆਂ 'ਚੋਂ BJP ਦੇ ਕੌਣ ਕਿੰਨਾ ਨੇੜੇ ? ਸਰਪ੍ਰਸਤ ਸੁਖਦੇਵ ਢੀਂਡਸਾ ਨੂੰ ਅਕਾਲੀ ਦਲ 'ਚੋਂ ਕੱਢਣ 'ਤੇ ਵਿਵਾਦ ਕਿਉਂ ?
#KhabranDaPrimeTime #AkaliDal #News18Punjab #AmritpalSingh #BJP #ShiromaniAkaliDal #Live #news18punjablive
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਅਕਾਲੀਆਂ ਨੇ ਹੀ ਸਿਖਾਂ ਨੂੰ ਭਾਜਪਾ ਦੇ ਮੂੰਹ ਵਿੱਚ ਧੱਕਿਆ ਹੈ
ਸਵਾਲ ਤਰਕ ਵਿਤਰਕ ਦਾ ਨਹੀਂ।
ਕਿਸ ਦਾ ਕੀ ਮੋਟਿਵ ਹੈ ਅਤੇ ਕਿਰਦਾਰ ਕੀ ਹੈ ਸਵਾਲ ਇਹ ਵੀ ਨਹੀਂ ।
ਸਵਾਲ ਤਾਂ ਇਹ ਹੈ ਕਿ ਬਾਦਲਾਂ ਨੇ ਸੋਂਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਬਾਰੇ 20 ਮਈ 2012 ਨੂੰ ਬਠਿੰਡਾ ਵਿਖੇ ਦਰਜ ਪਰਚਾ ਰੱਦ ਕਰਾਉਣ ਲਈ ਕਿਉਂ ਦਬਾਅ ਬਣਾਇਆ।
ਸੋਂਦਾ ਸਾਧ ਦੀ ਫਿਲਮ ਚਲਾਉਣ ਲਈ ਪ੍ਰਸ਼ਾਸਨ ਦੀ ਦੁਰਵਰਤੋਂ ਕਿਉਂ ਕੀਤੀ।
ਗੁਰੂ ਗ੍ਰੰਥ ਸਾਹਿਬ ਦੀ2015 ਵਿੱਚ ਹੋਈ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀ ਨੰਗੇ ਕਰਕੇ ਕਾਰਵਾਈ ਕਿਉਂ ਨਹੀਂ ਕੀਤੀ
ਬਾਗੀ ਲੀਡਰ ਅਕਾਲੀ ਅਕਾਲੀ ਦਲ ਵਿਚ ਰਹਿ ਕੇ ਸਿਰਫ ਟਿਕਟਾ ਲੈਣ ਲੈਣ ਤੳੱਜ਼ਕ ਸੀਮਤ ਰਹੇ ).....
Barar vadya ji
D
ਟਾਂਡੇ ਤੂੰ ਇਹ ਜਵਾਬ ਦੇ ਕਿ ਬਾਦਲ ਨੇ ਪੰਜਾਬ ਲਈ ਕੀ ਕੀਤਾ ਸਿੱਖ ਕੌਮ ਦਾ ਸਭ ਤੋਂ ਵੱਡਾ ਘਾਣ ਤੇਰੇ ਚਹੇਤੇ ਬਾਦਲ ਨੇ ਕੀਤਾ ਜਿਹੜਾ ਵੀ ਵੱਡੇ ਬਾਦਲ ਦੇ ਉਲਟ ਬੋਲਦਾ ਸੀ ਇਹ ਬਾਹਰ ਕੱਢ ਦਿੰਦਾ ਸੀ ਜਿਵੇਂ ਤਰਲੋਚਨ ਸਿੰਘ ਤੁੜ ਪ੍ਰੇਮ ਸਿੰਘ ਲਾਲਪੁਰਾ ਮੇਜ਼ਰ ਸਿੰਘ ਉਬੋਕੇ ਗੁਰਚਰਨ ਸਿੰਘ ਟੌਹੜਾ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਅਸਲੀ ਅਕਾਲੀ
ਜਦੋਂ ਘੋਨੇ ਮੋਨੇ ਖਾਲੀ ਦਲ ਦਾ ਆਗੂ ਬਣੇ ਸੁਖਬੀਰ ਇੰਸ਼ਾ ਬਾਦਲ ਮਸੰਦ ਲਾਣੇ ਦਾ ਬੇੜਾ ਗਰਕ ਹੋਏਆ
ਜਦੋਂ ਬੀਬੀ ਖਾਲੜਾ ਦੇ ਖਿਲਾਫ ਬੀਬੀ ਜਗੀਰ ਕੌਰ ਨੂੰ ਖੜਾ ਕੀਤਾ ਸੀ ਅਕਾਲੀ ਦਲ਼ ਹੋਰ ਸੀ?
Brar Nu Ki Pushde ho Eh Tan Aap Bjp Da Dala
Same bjp maharashtra siva Sana and punjab akali dal ? Charanjit brar bjp tool