Jholla shaap Doctor | गांव के डॉक्टर | Tokra Tv
HTML-код
- Опубликовано: 22 авг 2022
- Pind ka dactor !
Good morning guys ..🌸 welcome to your family show tokra tv 📺 hope you guys are doing well.
In today’s video we the character named (pind ka dactor ) which is based on entertainment channel , one more thing about the character we chose for love and respect 🌸❤️🙏🏼 between states of india . We all are brothers and sisters , we are trying to clean 🧼 discrimination created by humans between each other .
Videos have no attentions to disrespect or humiliate anybody , we are family and had fun on shoot set .
Stay tuned guys watch full video
Team tokra tv 📺 😊🌸 - Приколы
ਇਹ ਗੱਲ ਬਹੁਤ ਵਧੀਆ ਕੀਤੀ ਕਿ ਸਰਕਾਰਾਂ ਲੜੋਦਿਆਂ ਨੇ ਪਰ ਆਪਣੇ ਪੰਜਾਬੀ ਵੀ ਕਈ ਵਾਰ ਬਹੁਤ ਗਲਤ ਬੋਲਦੇ ਨੇ ਜਿਦਾਂ ਭਈਆ, ਚੱਵਲ, ਚੌਲ ਖਾਣੀ ਜਾਤ ਯਾਰ ਇਹ ਵੀ ਆਪਣੇ ਵਰਗੇ ਨੇ ਪਰ ਆਪਣੇ ਜਿੰਨੇ ਖੁੱਸ਼ਨਸੀਬ ਨਹੀਂ ਆਪਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਖੁੱਸ਼ਹਾਲ ਹਾਂ ਚਾਹੇ ਬੇਰੋਜ਼ਗਾਰੀ ਹੈ ਪਰ ਫਿਰ ਵੀ ਕੋਈ ਭੁੱਖਾ ਨਹੀਂ ਸੌਦਾ ਰੱਬ ਅੱਗੇ ਅਰਦਾਸ ਹੈ ਮੈਂ ਜਦ ਦੁੱਨੀਆਂ ਤੇ ਆਵਾਂ ਮੇਰਾ ਦੇਸ਼ ਹੋਵੇ ਪੰਜਾਬ 🌹🙏🙏🙏🙏
ਤੂੰ ਆਪਣੀ ਭੈਣ ਵਿਆਹ ਚੋਲਾ ਨਾਲ ਅਸੀਂ ਅਦਾ ਹੀ bolna🖕
@@ranjotsinghsaini1364 ਤੇਰੀ ਭੈਣ ਵੀ ਮੇਰੀ ਭੈਣ ਹੈ ਉਸਦਾ ਰਿਸ਼ਤਾ ਕਰਦੇ ਕਿਸੇ ਰਾਮੂ ਨਾਲ, ਨਾਲੇ ਇੱਕ ਗੱਲ ਦੱਸ ਘੁੱਗੀ ਤੇਰਾ ਨਾਮ ਲਿਖ ਕੇ ਕਿਹਾ ਤੂੰ ਚਾਹੇ ਆਪਣੀ ਇੱਕ ਦੀ ਜਗਾ ਦੋਨੋਂ ਭੈਣਾ ਤੋਰ ਦਵੀ ਮੈਂ ਗਾਲ ਕੱਢਣ ਤੇ ਆ ਗਿਆ ਤੇਰੀ ਸਾਰੇ ਖਾਨਦਾਨ ਦੀ ਗਾਲ ਬਣਾ ਦਉਗਾ ਕੁੱੜੀ ਯਾਵਾ ਸ਼ੈਪੀ ਤੇਰੇ ਵਰਗੇ ਗਾਡੂਂ ਨੂੰ ਬਾਹਰ ਜਾਕੇ ਕੰਮ ਕਰਨਾ ਪਵੇ ਤਾਂ ਪਤਾ ਲੱਗੇ ਹਜੇ ਪੱਕਾ ਬੁੱੜੇ ਦੀ ਕਮਾਈ ਨਾਲ ਲਏ ਫੋਨ ਤੋਂ ਕੰਮੇਟ ਕਰ ਰਿਹਾ ਹੋਣਾ ਪੁੱਤ ਤੇਰੇ ਕੰਮੇਟ ਤੋਂ ਤੇਰੀ ਅਕਲ ਤੇ ਨਿਆਣਮੱਤ ਦਾ ਪਤਾ ਚੱਲਦਾ ਪਿਆ ਪੱਬਜੀ ਖੇਡ ਉਸੇ ਜੋਗਾ ਤੂੰ ਜੇ ਮਾੜਾ ਟਾਇਮ ਆਇਆ ਤੈਨੂੰ ਕਿਤੇ ਬਾਹਰ ਜਾਕੇ ਕਿਸੇ ਅੰਡਰ ਕੰਮ ਕਰਨਾ ਪਵੇ ਤੇਰੇ ਵਰਗੇ ਦੀ ਫੱਟ ਕੇ ਗਲੇ ਵਿੱਚ ਪੈ ਜਾਂਣੀ ਆ ਬਿਹਾਰੀ ਨਾ ਸਮਝੀ ਜਿਨਾਂ ਨੂੰ ਗਾਲ ਵਗੇਰਾ ਕੱਢ ਲਵੇ ਪੰਜਾਬੀ ਆ ਉਹ ਵੀ ਪੇਂਡੂ
You are right brother
@@abishek44802 comment delete karke bhaj gaya sala gandu bai main pehla kujh galat nhi keha je aage to koi jyada chusat banuga sale da more bana dena gallan gallan vich hi sale jame hai nhi pange aap to vadeyan nal lende ne
A lok ahi deserve karda na salla phia ,mahol kharab karda na panjab da
ਸੱਚ ਸਾਹਮਣੇ ਲਿਆਉਣੇ ਬਹੁਤ ਵਧੀਆ ਗੱਲ ਹੈ 🙏
,ਜਦੋਂ ਕਰੋਨਾ ਸੀ ਵੀਰ ਓਦੋਂ ਇਹ ਝੋਲਾ ਸਾਪ ਡਾਕਟਰ ਹੀ ਕੰਮ ਆਉਂਦੇ
ਸੀ 😔
Hospital Vale odo gate bnd rkhde c, odo ehna doctors ne e help kiti
ਸਿਰਾ ਲਾ ਦਿੰਦਾ 22 ਹਰ character ਸਿਰਾ😂😂😂😂
ਸਤਿ ਸ੍ਰੀ ਅਕਾਲ 🙏 ਵੀਰ ਜੀ ਸਾਰੀ ਟੀਮ ਨੂੰ
ਬਹੁਤ ਵਧੀਆਂ ਵੀਡੀਓ ਐਕਟਿੰਗ ਸਿਰਾਂ 👍
Artist with real Art. Proud of you brothers
God bless you all... Waheguru chardi kalaa bakshan 22 jii ... Bohat vadiyaa .. nzaraa a gaya
Mnu bhot vdiya lgya bhinde vir ne os bche nu bhot pyr nal chkya te srya nal bhot Vdiya treat kita ...bina kise jhijk to...😊😊
Kya banda yr eh v har cracter bhut vadia tarike naal krda te ehnu suit v krda god bless u bhra #wmk baki sari team bhut sohna krdi aa 😊😊😊
God bless both of u "" You give a good massage To govt Help for these people,,
Bhut vdia bai g... Bhut khnttt aw...wmk
ਜਦੋ ਆਪਾ ਮਾਲ , ਬੈਂਕ , ਸਿਨੇਮਾ , ਤੇ ਲੀਡਰਾਂ ਦੀ security ਦੇਖਦੇ ਹਾਂ ਤਾਂ ਇਹ ਫੀਲ ਹੁੰਦਾ ਕ ਭਾਰਤ ਨੇ ਤਰੱਕੀ ਕੀਤੀ ਹੈ ਪਰ ਸੱਚ ਕੁਝ ਹੋਰ ਈ ਏ ਕਦੇ 6.30 ਵਜੇ ਦੇ ਕਰੀਬ ਸ਼ਹਿਰ ਦੇ ਫੁੱਟਪਾਥਾਂ ਨੂੰ ਜਾ ਕੇ ਦੇਖੋ ਪਤਾ ਲੱਗ ਦਾ ਕਿ ਉਨ੍ਹਾਂ ਦੀ ਹਾਲਤ ਤਰਸਯੋਗ ਹੈ ।
Apki bhojayi ... Bohat khoob 😀😀😀😀😀😂😂😂😂😂😂😂😂😂
yr eh banda ki cheez aa 🤣🤣🤣🤣 ❤️❤️👌👌👌👌
Sharan veera sira e krwanda hmesha khush rho veere ♥️💯
22 di acting bahoot vadiya yaar koi jadge hi ni kr sakdi very nice rabb chrhdikla bakhshey ,
Paaji love from Bikaner ♥️ Rajsthan
Multi talented bhinda.....
Sira he kr dineo tusi very nice brother god bless you both ❤️
All tym favourite this character end y end always ghaint ⚡️👌🏼
ਟੋਕਰਾ ਟੀਵੀ ਦੀ ਸਾਰੀ ਟੀਮ ਨੂੰ ਸਾਡੇ ਵਲੋ ਸਤਿ ਸ੍ਰੀ ਅਕਾਲ ।
Yarrrr bahut Sirrrraaa krounde
✨Ghaint Bande ✨
Bht ghaint bro har war sirraa bhinda ustad krda
Bhai doctor ghttt Modi jyada lagdaa 😅😅😅 luv h bhai
ਦੁਬਈ ਤੋਂ ਬਾਈ ਜੀ ਬਹੁਤ ਵਧੀਆ
Wah ji wah kya baat aa......ek gal aa ji ek din ena ne Sarpanch ban jana pind de fir MLA fir CM dekh lyo bai 😢
A classic, absolute gem of acting
Bhut vdiya brother
Dil khush kitta
Eh 22 bhayie da roll boht sohna karda yar,,, sire da kalaakaar a 22, har video dekhi dia, khaas karke bhayie di acting boht wdhia
Bhot wadia vr ji 💯💯
😁😁bhut knt 🥰🥰sirra he Lata🤣🤣🎉
End te end laaa taa jmio....
Ek sadar ji nay .both gaint nibha dita aa.love u sardar ji
ਬਹੁਤ ਅੱਛੇ ਬਾਈ ਸਾਹਿਬ ਗੁੱਡ ਲੱਕ
Waiting for this one🔥
ਭਿੰਦਾ ਵੀ ਚੀਮੇ ਵਾਂਗੂ ਸਾਰੇ ਰੋਲ ਚ ਫਿਟ ਅਾ ਜਾਂਦਾ
Bro this my favorite I really laugh on this personality
Waah veer ji🙏🏻🙏🏻💯✔️
Realistic 👏👏👏👏👏
End kratA vir. Siraa video
Love from newzealand🙏🙏
Sirraaa bai g ..paani vangu har bhande ch fit ho jnda 22
ਬਹੁਤ ਖੂਬ
ਬਹੁਤ ਵਧੀਆ ਬਾਈ ਜੀ
Multi talented person ❤❤
Ghaint aa..aaji
Boht Vadia 😊
Khambaa 🤣🤣😍😍😍
End hahahaha sirra lata
Bahut badiya karat hai doctorwa sahib
Jordar ho tusi paaa ji
Reality off bihar docter ..jhola chapp docter 🙏🙏🙏
bahut vadiya video bro God bless u
Comady achha bnega🤣
Very nice video 😊👌 God bless u both
Babe baala kaint a ah bande 🤣🤣🤣
Super Natural Acting #amazing , good work keep it up
sasurva e to ktai jehrva video.s bnaye ho .e ka dekh hmra hsiya nahi ruklba .😄😃 baki ghaint cnspt bro sirraaa👌
ਜੌਨੀ ਸਿੰਸ 2 😆😆 ਖੁਸ਼ ਰਹਿ ਭਿੰਦੇ ਵੀਰ
Sira 🔥👌
ਬਈਆ ਨੂੰ ਵੀ ਕਟ ਦਿੱਤਾ ਬੋਲਣ ਵਿਚ ਭਿੰਦੇ ਨੇ
Sirra verre
Bhut. Shi gal. Aa y g
Great bhaji ❤ ❤👍👍🙏🙏
Wah ji wah
😂😂boht vdiya naal message v milda hrek video Cho
ਬਹੁਤ ਪਿਆਰ ਸਭ ਨੂੰ
ਵਾਹ ਜੀ ਵਾਹ 😂
Bahut sohna veer gbu
Haha mast mazaa aya
4:26 😂😂
Bhinda bhai great
Kamal da actor a veer 🙏😎
Aina to uper kush ni aa siraaa yrr😂😂😂❤
sirrrwwaaa😂😂😂
ਸਹਿਯੋਗੀ ਅਦਾਕਾਰ ਬੜੇ ਘੈਂਟ ਨੇ😂😂
Bhai Bhut badhiya Kiye ho bhidiyo love From Bihar
end🔥
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Tuanu miln da bhot man hai paji u r great creater 🤗 #shayarsehgal
Super star ho paji apt ❤️
Ik like other team members bhut vdia acting kri saran ne
Love u broo bhot sonaa Content
Always ghaint
Bahot khoob
Bai ji buht vadia video 👍👍👍nic good job
ਭਿੰਦਾ ਵੀਰ ਸਿਰਾਂ😄😄😄
excellent🤣🤣🤣
sira lagg gya
full sirra videos sari
Love u bro punjab da dard dikhda tuhadi video ch
O balle doctor sahab tuhade sahmne taan M.B.B.S doctor vi fail aaa. 😄 🤣 😂 😆 😄 🤣 😂
real artist 💥💯
End galbaat
Bai teri sabhvton ghaint video aa eh wali.
Love you veer g ❤️
Att veer g
Dr saab end kra ti
Sira
Bhut vadiaa ji
Great work