ਕਿੰਨਾ ਘਟੀਆ ਸੀ ਬੁੱਚੜ KPS ਗਿੱਲ, ਜਸਬੀਰ ਜੱਸੀ ਦਾ ਤਜ਼ੁਰਬਾ | SMTV | Jasbir Jassi | Simranjot Singh Makkar

Поделиться
HTML-код
  • Опубликовано: 6 сен 2024
  • ਕਿੰਨਾ ਘਟੀਆ ਸੀ ਬੁੱਚੜ KPS ਗਿੱਲ, ਜਸਬੀਰ ਜੱਸੀ ਦਾ ਤਜ਼ੁਰਬਾ | SMTV | Jasbir Jassi | Simranjot Singh Makkar
    #smtv #punjab #simranjotsinghmakkar #jasbirjassi #kpsgill #dgppunjabpolice #jassijasbeer

Комментарии • 420

  • @renjeetsingh8574
    @renjeetsingh8574 7 месяцев назад +42

    ਇਹ ਲੋਕ ਮਾਹੌਲ ਦੇ ਹਿਸਾਬ ਨਾਲ ਰੰਗ ਬਦਲ ਲੈਂਦੇ ਆ 1992-93 ਵਿੱਚ ਇਹੀ ਜੱਸੀ ਕੇ ਪੀ ਗਿੱਲ ਦੇ ਸੋਲੇ ਗਾਉਂਦਾ ਹੁੰਦਾ ਸੀ ਸ਼ਾਇਦ ਇੱਕ ਵਾਰ ਕੱਪਿਲ ਦੇ ਸ਼ੋ ਵਿੱਚ ਵੀ ਬੁੱਚੜ ਦੀਆਂ ਸਿਫਤਾਂ ਕੀਤੀਆਂ ਸੀ ਹੁਣ ਇਹ ਵੀ ਸਮੇਂ ਨਾਲ ਆਪਣੇ ਰਾਗ ਬਦਲ ਰਿਹਾ
    ਕੇ ਪੀ ਗਿੱਲ ਦਾ ਚਮਚਾ

  • @GurjeetSingh-kj3ti
    @GurjeetSingh-kj3ti 7 месяцев назад +140

    ਬ੍ਰਹਮ ਗਿਆਨੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ,
    ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ
    ਭਾਈ ਜਗਤਾਰ ਸਿੰਘ ਜੀ ਤਾਰਾ ਜਿੰਦਾਬਾਦ ਭਾਈ ਰਾਜੋਆਣਾ ਸਿੰਘ ਸਾਹਿਬ ਜੀ ਜਿੰਦਾਬਾਦ
    ਸ਼ਹੀਦ ਖਾੜਕੂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ❤⚔️🗡️🏹🦅🙏

    • @BaljitSingh-tu5sc
      @BaljitSingh-tu5sc 7 месяцев назад +4

      🦁🦁Waheguru ji 🙏💪🙏🙏

    • @Goldberg697
      @Goldberg697 7 месяцев назад +2

      Kistra bharmgyani batye je Gyan hunda oh Sanatan dhrm se alg kyu batwa tha jad ki gurugranthh sab ta ek hi kha ✍️

    • @bittumanupuri702
      @bittumanupuri702 6 месяцев назад

      ਸਜ਼ਦਾ ਜੀਓ ਧੰਨ ਕੁਰਬਾਨੀ ਨੂੰ

    • @samsungedgeplus3588
      @samsungedgeplus3588 6 месяцев назад +4

      @@Goldberg697 hahahah barhm gyani....😀😀😀

    • @Ropar12
      @Ropar12 6 месяцев назад +3

      Lol brahm gyani hor ni kuj

  • @gogosinghgogasingh8298
    @gogosinghgogasingh8298 7 месяцев назад +65

    ਜਸਵੀਰ ਜੱਸੀ ਬਿਲਕੁੱਲ ਸਹੀ ਕਿਹਾ ਬਾਈ ਨੇ

  • @GurmeetSingh-np9pw
    @GurmeetSingh-np9pw 7 месяцев назад +16

    ਸਹੀ ਆ ਜੀ

  • @ajindersingh9674
    @ajindersingh9674 7 месяцев назад +31

    ਗਿੱਲ ਦੇ ਨਾਲ ਦੇ ਮੁਲਾਜ਼ਮ ਹੁਣ ਵੀ ਹਨ ਕਿਸੇ ਦਾ ਨਾਮ ਲੈਣ ਦੀ ਹਿੰਮਤ ਹੈ

    • @anmolsingh1416
      @anmolsingh1416 2 месяца назад

      Kai ta jil vich v han gubachna d,sp ,jeet singhh ne ta khudkushi v kar lai se sharm de mare ne

  • @Parminder_Singh_ß
    @Parminder_Singh_ß Месяц назад +3

    ਰਾਕਸ਼ਸ ਪ੍ਰਵਤੀ kps gill ਦਾ ਬਹੁਤ ਮਾੜਾ ਹਾਲ ਹੈ, ਕਿਸੇ ਨੂੰ ਯਕੀਨ ਨਹੀਂ ਤਾਂ ਭਗਤੀ ਕਰਕੇ ਦਿਵਯਾ ਦ੍ਰਿਸ਼ਟੀ ਭਾਵ ਤੀਸਰੀ ਅੱਖ ਖੋਲ ਕੇ ਵੇਖ ਲਵੋ ।

  • @hillclimbgamer325
    @hillclimbgamer325 7 месяцев назад +50

    K PS butcher of Punjab

  • @swarnsingh2265
    @swarnsingh2265 7 месяцев назад +13

    ਜਦ ਬੁਚੜ ਨਾਲ ਰਿਹਾ ਚੰਗਾ ਨਹੀਂ ਹੋਣਾ ਹੁਣ ਫੇਮ ਲਈ ਗੱਲਾਂ ਮਾਰੀ ਜਾਦਾ ਪਹਿਲਾਂ ਕਦੇ ਪੱਚੀ ਸਾਲਾ ਵਿੱਚ ਕੋਈ ਜਿਕਰ ਨਹੀਂ ਕੀਤਾ ਕਿਸੇ ਮੁਲਕਾਤ ਵਿੱਚ

  • @SgndeepGill-hp2lt
    @SgndeepGill-hp2lt 7 месяцев назад +27

    Kina badda ਕਲੰਕ ਇਕੱਠਾ ਕੀਤਾ ਇਸ ਬੁੱਚੜ ਨੇ

  • @reshamjitkaur147
    @reshamjitkaur147 7 месяцев назад +28

    Jasvir Jassi is honest person I guess that's why he is not scared of speaking the truth.

  • @97_AkashUSA
    @97_AkashUSA Месяц назад +14

    ਕੇ ਪੀ ਐਸ ਗਿੱਲ ਨੇ ਪੰਜਾਬ ਤੋ ਆਤੰਕਵਾਦ ਖ਼ਤਮ ਕੀਤਾ...🙏

  • @JARNAILSINGH-vc2mt
    @JARNAILSINGH-vc2mt 7 месяцев назад +73

    ਕਈ ਅਫਸਰ ਇਹਦੇ ਚਹੇਤੇ ਸੀ, ਉਹ ਲੜਕੀਆਂ ਵੀ ਪੇਸ਼ ਕਰਦੇ ਰਹੇ ਹਨ, ਜਿਸ ਲੜਕੀ ਤੇ ਨਜ਼ਰ ਰੱਖ ਲੈਂਦਾ ਸੀ, ਉਹ ਓਚ ਅਫ਼ਸਰਾਂ ਨੂੰ ਓਹਦੇ ਪੇਸ਼ ਕਰਨੀ ਹੀ ਪੈਂਦੀ ਸੀ

    • @sas1channel484
      @sas1channel484 7 месяцев назад

      Pr Kai lok isnu supercop ku kehnde ne

    • @Skyo.o
      @Skyo.o 7 месяцев назад +12

      @@sas1channel484 kyu ki isne punjab Chon militancy khatam kiti. hun oh gall vakhari hai ki ji kuch gyani aa k bolnge ki o ta militant hai hi nhi c o te sab guru de Sikh c langar launn wale.

    • @gogiji267
      @gogiji267 7 месяцев назад +13

      😂😂😂😂 ਇਹਦੀ ਮਾਂ ਜਾਂਦੀ ਸੀ kps gill ਕੋਲ਼ ਰਾਤ ਨੂੰ ☝️

    • @jbb6906
      @jbb6906 7 месяцев назад +10

      Atwad Punjab ch khtam KPS ne Kita

    • @amandeeppunjabn9056
      @amandeeppunjabn9056 7 месяцев назад +5

      Gil de mr janto bad v hale bhi khof hai ehnda sah shukiya piya kps oh sher c hjara lakha sal v koi atwad sir ni chuk sakia

  • @desraaj3560
    @desraaj3560 7 месяцев назад +29

    ਜੋ ਮਰਜ਼ੀ ਆ ਗੱਲਾ ਤਾਂ ਸੱਚੀਆਂ ਜੱਸੀ ਦੀਆਂ ❤❤

  • @drgsmaan4745
    @drgsmaan4745 2 месяца назад +3

    ਗੱਲਾਂ ਬਹੁਤ ਸੁਣਨ ਵਾਲੀਆ ਦੱਸ ਰਿਹਾ ਸੀ ਜੱਸੀ ਬਈ ਪਰ ਏਹ ਰੇਪੋਟਰ ਬੋਲਣ ਹੀਂ ਨ੍ਹੀ ਦੇ ਰਿਹਾ ਸੀ ਪਤਾ ਨਹੀਂ ਏਹ ਖਾਂਦੇ ਕੀ ਕੇ ਬੰਦੇ ਦੀ ਗੱਲ ਵੀ ਪੂਰੀ ਨਹੀਂ ਹੋਣ ਦਿੰਦੇ

  • @manibrar1452
    @manibrar1452 7 месяцев назад +23

    Kharku ta1500 c Punjab ch but ena ne35000 Munda marta

    • @jass2748
      @jass2748 7 месяцев назад +7

      35000 nhi lakha hi marta

    • @sukhdeepsingh-ku3fc
      @sukhdeepsingh-ku3fc 7 месяцев назад +3

      Te lok aje v Congress de bhagat bne firde ne

    • @Goldberg697
      @Goldberg697 7 месяцев назад

      Oh te Shudar jatt hai te jaat likhi kyu guru ji ne jaat paat hatai thi par tham likha kya gal ta hi tham Shudar jatt ho

  • @freethinker3131
    @freethinker3131 7 месяцев назад +29

    Jassi standing for truth.

  • @BaljeetSingh-tn9jr
    @BaljeetSingh-tn9jr 7 месяцев назад +47

    👿👹ਪੰਜਾਬ ਦਾ ਬੁੱਚੜ 👺👿

    • @gogiji267
      @gogiji267 7 месяцев назад

      ਸਹੀ ਕੀਤਾ kps gill ਨੇ ਗੰਦ ਕਡ ਦਿੱਤਾ ਨਹੀਂ ਬਹੁਤ ਬੁਰਾ ਹਾਲ ਹੋਣਾ ਸੀ ਪੰਜ਼ਾਬ ਦਾ ਇਹ ਲੋਕ ਹੁਣ ਇੰਟਰਨੈੱਟ ਦੇ ਦੌਰ ਵਿੱਚ ਵੀ ਬੇਦੋਸ਼ ਗਰੀਬ ਦੀ ਹੱਤਿਆ ਕਰ ਰਹੇ ਦੋਸ਼ ਲਾ ਕੇ ਉਸ ਟਾਈਮ ਕੀ ਕਰਦੇ ਹੋਣਗੇ ਜਦ ਇਹਨਾਂ ਦੀ ਚੱਲਦੀ ਸੀ

  • @LakhveerSingh-sn2xl
    @LakhveerSingh-sn2xl 7 месяцев назад +12

    SATNAM SATNAM WAHEGURU G 🎉🎉🎉🎉🎉

  • @jagmeetteona6186
    @jagmeetteona6186 7 месяцев назад +9

    ਸਹੀ ਕਿਹਾ ਜਸਬੀਰ ਜੱਸੀ ਜੀ ਨੇ

  • @harmandhadli6679
    @harmandhadli6679 7 месяцев назад +8

    K.P.S Varge Pappi banda nu RABB Appe dekhda fr ehde vrge Naal ess ton v bura hove jihna ehna mundya naall kitta

  • @garryrandhawa6308
    @garryrandhawa6308 7 месяцев назад +8

    Good jassi pagi

  • @rahulsingla6009
    @rahulsingla6009 18 дней назад

    KPS Gill such a great man

  • @punjabstationary6248
    @punjabstationary6248 6 месяцев назад +1

    Punjab ne bahut suffer kitaa hey ji . Pl do not remember those black days . No body was safe in those days . Thank God that peace was ultimately restored in punjab n people now are living in peace n harmony.

  • @amandeep9187
    @amandeep9187 7 месяцев назад +4

    Sukr e

    • @user-wh2ri5nv4u
      @user-wh2ri5nv4u 7 месяцев назад

      Sher de jann to badd kute gali vich nikal ke bhokan lag pende a

  • @Jassjaat001
    @Jassjaat001 7 месяцев назад +9

    ਜਸਵੀਰ ਜੱਸੀ ਭਾਜੀ ❤❤❤

  • @gurpreetgermany4713
    @gurpreetgermany4713 7 месяцев назад +4

    ਬੁੱਚੜ ਬੰਦਾ ਸੀ ਲੋਕਾਂ ਦੀਆਂ ਬਦਦੁਆਵਾਂ ਲੈ ਕੇ ਗਿਆ ਅਖੀਰ ਕੀੜੇ ਪੈ ਕੇ ਮਰਿਆ।

  • @rajeshKumar-dz2gf
    @rajeshKumar-dz2gf 2 месяца назад +2

    A REAL ORIGINAL JATT WHO DONE HIS DUTY VERY WELL

  • @Pawanadeep
    @Pawanadeep 7 месяцев назад +2

    Very good jassi paji

  • @udennyn
    @udennyn 6 месяцев назад +1

    Eye opener

  • @gursewaksinghmansa3259
    @gursewaksinghmansa3259 7 месяцев назад +79

    ਕੇਪੀਐਸਗਿਲ ਨੇ ਪੰਜਾਬ ਦਾ ਭਲਾ ਕੀਤਾ ਅੱਤਵਾਦ ਖਾੜਕੂਵਾਦ ਖਤਮ ਕੀਤਾ ਹੈ

    • @veernijjar
      @veernijjar 7 месяцев назад +31

      Vekho gdaar singh de roop ch Kom da dusman apni ma behan te pio de sahmne keh ohna nu v lgna bahar di satt ae...

    • @mixtureidea7003
      @mixtureidea7003 7 месяцев назад +14

      ਅੱਤਵਾਦ ਲਿਆਂਦਾ ਕੀਹਨੇ ਸੀ

    • @ArjunSingh-jn3wi
      @ArjunSingh-jn3wi 3 месяца назад +15

      Tu ta fuudu aa

    • @gursewaksinghmansa3259
      @gursewaksinghmansa3259 3 месяца назад +12

      @@mixtureidea7003 ਜੱਟਾਂ ਨੇ ਕੋਈ ਸਿੱਖ ਕੌਮ ਦਾ ਮਸਲਾ ਨਹੀਂ ਸੀ ਬਸ ਜੱਟ ਕੌਮ ਨੇ ਖੇਡ ਖੇਡੀ ਕਿ ਧਰਮ ਦੀ ਆੜ ਵਿੱਚ ਬਾਦਲ ਵਰਗੇ ਕੁਝ ਕਿ ਖਾੜਕੂ ਰਲਗੇ ਫ਼ੇਰ ਇਨ੍ਹਾਂ ਨੇ ਮਿਲਕੇ ਪੰਜਾਬ ਨੂੰ ਲੁਟਿਆ ਸਿੱਖ ਕੌਮ ਧਰਮ ਦੀ ਆੜ ਲੈਕੇ ਬੇੜਾ ਗਰਕ ਕੀਤਾ। ਜੇ ਕੋਈ ਸਿੱਖ ਕੌਮ ਦਾ ਮਸਲੇ ਹੁੰਦੇ ਤਾਂ ਭਿੰਡਰਾਂਵਾਲੇ ਦਾ ਮੁੰਡਾ ਕਿਉਂ ਨਹੀਂ ਤੁਰਿਆ ਸਿਮਰਜੀਤ ਮਾਨ ਪੈਸਾ ਇਕੱਠਾ ਕਰ ਰਿਹਾ ਇਹ ਕਿਉਂ ਨਹੀਂ ਤੁਰਦਾ ਖਾੜਕੂ ਵਾਲੇ ਰਾਹ ਤੇ ਇਹ ਲੋਕ ਅੱਤਵਾਦ ਲਿਉਣ ਵਾਲੇ ਨੇ ਇਹ ਲੋਕ ਅੱਤਵਾਦ ਖਤਮ ਕਰਨ ਵਾਲੇ ਨੇ ਤੁਸੀਂ ਕੀ ਲੈਣਾ ਇਨ੍ਹਾਂ ਕੰਮ ਕਾਰ ਕਰੋ ਆਪਣੇ ਬੱਚਿਆਂ ਨੂੰ ਇਨ੍ਹਾਂ ਲੋਕਾਂ ਤੋਂ ਦੂਰ ਰੱਖੋ ਬੱਚਿਆਂ ਨੂੰ ਪੜਾਓ ਲਿਖਾਓ ਮਾਂ ਪਿਓ ਵਾਲੀਆਂ ਜਿਮੇਵਾਰੀਆ ਨਵਾਓ ਪਰਮਾਤਮਾ ਦਾ ਨਾਮ ਲਓ ਮਿਹਨਤ ਕਰਕੇ ਸੁਖ ਦੀ ਰੋਟੀ ਖਾਓ ਧੰਨਵਾਦ ਜੀ

    • @sikke1197
      @sikke1197 2 месяца назад +4

      tu kps da jayada hamdardi ha moga wale sipahi di intervew dekh jehra ehna buccahra diya saria kartuuta das reha

  • @bhupinderdhaliwal7096
    @bhupinderdhaliwal7096 2 месяца назад

    ਇਹ ਪਤਰਕਾਰ ਜਾਂ ਸਾਡੇ ਗਾਇਕ ਆਪ ਨੂੰ ਰੱਬ ਸਮਝਦੇ ਹਨ ਜਿਸ ਨੇ ਪੰਜਾਬ ਦਾ ਗੁੰਡਾ ਰਾਜ ਠੀਕ ਕੀਤਾ ਉਹ ਮਾੜਾ

  • @sukshansingh2566
    @sukshansingh2566 6 месяцев назад +2

    Sukhchain Singh ❤❤❤❤❤❤❤❤

  • @NishanSingh-vk5pk
    @NishanSingh-vk5pk 7 месяцев назад +9

    Lakh di lahnt eho jehe bande te

  • @user-shama88
    @user-shama88 20 дней назад

    ਸਮੇਂ ਦੀ ਗੱਲ ਹੁੰਦੀ ਅਸੀ ਵੀ ਉਜੜ ਕੇ ਗਏ ਸੀਂ ਸਾਨੂੰ ਪਤਾ ਕਿਮੇ ਟਾਇਮ ਪਾਸ ਕੀਤਾ

  • @Skyo.o
    @Skyo.o 7 месяцев назад +21

    jvani te hun v tabah hai..hun te oh mar geya fer hun ki? jvani uston pehla v tbah c. jad 16 16 saal de ak47 chuki firde c. aj sharab te chitta chuki firde.

    • @justforfun1647
      @justforfun1647 7 месяцев назад +1

      jive mooseala kehnda c "aap sab nlo maade gall mannde ni kahto"

    • @presentmomentmeditation5942
      @presentmomentmeditation5942 7 месяцев назад

      Bilkul sahi veer g wese v jassi apne app nu glorify kar riha he punjab di jwani wgera da shara le k ,bahla wadia banda nahi a jassi

    • @ManpreetSingh-wk7sw
      @ManpreetSingh-wk7sw 7 месяцев назад

      Tere gharon kinea ne ak 47 chuki ,bekasoor lakha munde sikha de martey jina da lehar naal koi Len den nahi see,kanoon bhen yahan nu rakhya desh vich ,bakwas ghat Marya karo

  • @dalervirk2889
    @dalervirk2889 7 месяцев назад +3

    Sikh Dharm vich Ahmed Shah Abdali da Purn Jannam C Aantakwadi KPS Gill 🤔
    Laden Naalu jada Khatarnak Aantakwadi C Jiss da Jannam Sikh Dharm vich hoya.

  • @VinayBhardwaj-x7u
    @VinayBhardwaj-x7u 24 дня назад +1

    Saviour of hindus kps gilll,

  • @varunm5498
    @varunm5498 7 месяцев назад +9

    KPS ਗਿੱਲ salute sher punjab deh nu...Legend.

    • @SinghDynamite
      @SinghDynamite 7 месяцев назад +5

      KPS Gill tera pyo lagda?

    • @varunm5498
      @varunm5498 7 месяцев назад

      @@SinghDynamite tere mata neh tainu daseya nahi, teh main ki karan

    • @SinghDynamite
      @SinghDynamite 7 месяцев назад

      ⁠@@varunm5498salute taan apne pyo nu taan tu maarn deya. Punjab aaleya nu puch kaun Sher si? Jerra eho jiyaa kanjara nu sulute mardaa oh naa Punjab da naa insaan ho sakda, sirf ek kanjar ho sakdaa.

    • @SinghDynamite
      @SinghDynamite 7 месяцев назад

      @@varunm5498 Tattian taa tenu lagian peyaa. Tu apne maa nu puch, jihne tere pyo barre aidee vaddi gap maari.

    • @harrapacivilization2779
      @harrapacivilization2779 9 дней назад

      ਤੇਰੀ ਮਾ ਦੀ ਤੇਰੀ ਬਾਣੀਏਂ ਦੀ

  • @AmandeepSingh-eb7pk
    @AmandeepSingh-eb7pk 7 месяцев назад +1

    @2:52 room ch gidda pwaaya jaanda c different positions ch.

  • @deepsilon2799
    @deepsilon2799 7 месяцев назад +4

    kps gill zindabad 🇮🇳🇮🇳🇮🇳🇮🇳🇮🇳🇮🇳

  • @Itzash267
    @Itzash267 7 месяцев назад +6

    Khalistan zindabad

    • @Goldberg697
      @Goldberg697 7 месяцев назад +2

      🚩💪🚩हिंदुस्तान जिंदाबाद 🚩💪🚩

    • @Blitzman608
      @Blitzman608 7 месяцев назад

      ​@@Goldberg697 not hindustan not khalistan
      It is bharat 🇮🇳🇮🇳🇮🇳🚩

    • @Goldberg697
      @Goldberg697 7 месяцев назад +1

      @@Blitzman608 gurugranthh sab ma hmre guruo ne hindustan hi jikar krya smjhe

    • @Blitzman608
      @Blitzman608 7 месяцев назад

      @@Goldberg697 unho ne toh babur ko bhi maaf Kiya hai. Or rahi baat hindustan ki toh ye naam muslims use karte thhe or us time Persian language ka bol Bala tha is liye us kiya as a name not athenicaly. Do keep quiet

  • @GurdeepsinghDhaliwal-ql8cl
    @GurdeepsinghDhaliwal-ql8cl 7 месяцев назад +12

    ਮੱਕੜ ਐਵੇਂ ਸਵਾਲ ਪੁੱਛਦਾ ਹੁੰਦਾ ਜਿਵੇਂ ਇਹਨੂੰ ਹਰ ਟਾਈਮ ਬਵਾਸੀਰ ਦਾ ਦਰਦ ਹੁੰਦਾ ਹੋਵੇ ,, ਮੁਸਕਰਾ ਕੇ ਵੀ ਸਵਾਲ ਹੋ ਸਕਦਾ,

    • @sonyk4198
      @sonyk4198 7 месяцев назад

      Ihnu already bawasir te bhagandar aa.

    • @bikramjeetsingh9091
      @bikramjeetsingh9091 7 месяцев назад +1

      Ohde question v tikhe aa. Hor koi ta puchna di himaat v ni krda. So appreciate him

    • @agambhatia650
      @agambhatia650 7 месяцев назад

      Tera ehi cheej te dhyaan aa 😂😂 interview sunla chup karke

  • @user-jt8ip2pj5e
    @user-jt8ip2pj5e 7 месяцев назад +15

    Bloody Butcher

  • @ramneetsinghsingh
    @ramneetsinghsingh 7 месяцев назад +5

    Butcher of Punjab agar koi Hindu honda ya Muslim ya kisi aur dharam da hunda ta bardaasht kita ja sakda si par Punjab da katleaam Sikha ne hi kita hai... te aaj vi Sikh police wale Sikha te hi haath pounde ne te bihaariyaan ate Shiv sena waleyaan nu protection dende ne 😢.... isi kar ke main Sikhi saroop chad dita hai 😢

    • @jidrit999
      @jidrit999 7 месяцев назад +1

      Sikh saroop na chado. Mei Punjabi hindu a guruan di respect krdan

    • @jaihind7886
      @jaihind7886 7 месяцев назад

      @ramneet - East Punjab ke Sardar pagal Hotey Hai, Gurunanak Hindu theh, Baki je guru Bhi Pakistan ke side wale Punjabi Hindu theh, but Punjabi se ache toh Bihari Niklay, Saare Minister Ban gaye aur Kuch saal mein Sardar Dehadi Karenge Bihari ke Ghar wih bhi Punjab mein

    • @HarpreetSingh-lj1rx
      @HarpreetSingh-lj1rx 7 дней назад

      ​@@jaihind7886😂, jittiam na khal alwi.. Kite, dinadi launda..

  • @punmoga1
    @punmoga1 2 месяца назад

    Kps gill and beant singh recent gods for Hindus of punjab. We survived because of them.

    • @harshdeepsingh8211
      @harshdeepsingh8211 2 месяца назад +1

      😂😂😂 they were the ond who killed hindus and blamed on sikhs. He was the one who killed sikhs innocent

  • @jagjiwanbrar5036
    @jagjiwanbrar5036 7 месяцев назад +2

    Jasbir jassi ghaint bnda

  • @truehindu01
    @truehindu01 Месяц назад

    One man army kps gill salute to you

  • @TourismPromoterMrSinghIndia
    @TourismPromoterMrSinghIndia 7 месяцев назад +6

    Waheguru ji 🙏🏼 😳

  • @ashoksingla8703
    @ashoksingla8703 18 дней назад

    ਸਮੇ ਨਾਲ ਬਦਲੀ ਰਾਏ ਨੂ ਸੱਚ ਨਹੀ ਮੰਨਣਾ ਚਾਹਿਦਾ

  • @user-nt5ru8yb2h
    @user-nt5ru8yb2h 2 месяца назад +4

    ਬੁੱਚੜ ਤਾੰ ਜਰਨੈਲ ਸਿੰਘ ਭਿੰਡਰਾੰਵਾਲਾ ਸੀ ਜਿਸਦੇ ਹੁਕਮ ਤੇ ਹਿੰਦੁਆੰ ਨੂੰ ਰੇਲਾੰ ਤੇ ਬੱਸਾੰ ਚੋੰ ਕਢਕੇ ਗੋਲਿਆੰ ਨਾਲ ਭੁੱਨਿਆ ਜਾੰਦਾ ਸੀ। ਸਰਦਾਰ ਕੇ ਪੀ ਐਸ ਗਿੱਲ ਅਮਰ ਰਹੇ 🇮🇳🎉🙏

  • @MajhailMusicChannel
    @MajhailMusicChannel 7 месяцев назад +2

    Pind wali interview jarur karo paji

  • @JogenderSingh-gm2hp
    @JogenderSingh-gm2hp 6 месяцев назад +1

    Veer ji panjab ne bhout oukha smaa kadeya bai jehre jawan mundeya nu chuk chuk ke srab nal raj ke ouna te tasdad karke sheed kite bai oho smaa ta brra mara c

  • @gogiji267
    @gogiji267 7 месяцев назад +8

    ਵਧੀਆ kps gill ਨੇ ਗੰਦ ਚੁੱਕ ਦਿੱਤਾ ਨਹੀਂ ਇਹਨਾਂ ਨਿਹੰਗਾਂ ਨੇ ਕੀ ਕੁਝ ਕਰਨਾਂ ਸੀ

    • @Jassijalandharwala
      @Jassijalandharwala 7 месяцев назад

      Tu v Gand hi niklyea sharm kar

    • @KulwinderKaur-id4sx
      @KulwinderKaur-id4sx 7 месяцев назад

      🎉

    • @NiranjanSingh-lh4ke
      @NiranjanSingh-lh4ke 7 месяцев назад

      ਤੂੰ ਨੰਬਰ ਦੇ ਮੈਨੂੰ ਅਪਣਾ ਫੇਰ ਦੱਸੂ ਤੈਨੂੰ ਮੈਂ ਕੀ ਕੁਛ ਕਰਨਾ ਸੀ ਨਿਹੰਗਾਂ ਨੇ ਜੇ ਆਪਣੇ ਪਿਓ ਦਾ ਪੁੱਤ ਆ ਤਾਂ

  • @sukhdevsidhu-sv5jn
    @sukhdevsidhu-sv5jn День назад

    Jine mrji kps gill hor aa jan jitho nikle ose e khud ch vadage

  • @yadvindersingh9309
    @yadvindersingh9309 7 месяцев назад +3

    Mnu pata police ch mundy bhuat n but officer tang bhuat kurdy n rajbir jwandha ik bhuat vadhya

  • @AjaySingh-bm8ml
    @AjaySingh-bm8ml Месяц назад

    Supr cop

  • @RahulVerma-zb7cs
    @RahulVerma-zb7cs 7 месяцев назад +5

    Died Bande bare jo mrji boli jo Hun
    Jinde jee kithy c eh??

  • @Deep99994
    @Deep99994 7 месяцев назад +3

    Police kol nazyaz power a.

  • @user-jp1bt5ij5w
    @user-jp1bt5ij5w 2 месяца назад

    Kps gill zindabad

  • @GurjitSingh-zb7ox
    @GurjitSingh-zb7ox 6 месяцев назад +1

    Intrvieu di tha kes q ni karde

  • @user-ic2xv6ku6h
    @user-ic2xv6ku6h 9 дней назад

    Vaise te Mai Jasbir Jassi Paji De Bahut Respect karda Mai Ohna nu kush nahi keh Reha But ek Gal Pushni hai ke Jadon KPS Gill Jinda se Odon koi nahi Bol Sakda se Hun Oh Mar Gaya te Edan diyan Gallan Bahut Normal Ne .

  • @bakshishsingh5383
    @bakshishsingh5383 7 месяцев назад +2

    Punjab Da Buchar Bianta Te K p S

  • @varinderofficer5682
    @varinderofficer5682 7 месяцев назад +1

    Ethe mumbai de lok dsde a Shri devi nu v ehne kaafi din apne farm house ch rakhi c ohni fer bhot mushkil naal kdd k lyanda c otho

    • @hsbrar15
      @hsbrar15 7 месяцев назад +1

      KPS gill ne bahut Hindu kudiya naal galat kita

  • @Mahipreet-yx6dk
    @Mahipreet-yx6dk 3 месяца назад

    Rabba hi jnda kon sach a kon jutha kyuki reality ta sirf rabba ne dekhi aaa

  • @Hum_Bharat_Ke
    @Hum_Bharat_Ke 25 дней назад

    Kps gill ne ta koi peede ni maari....but eh simranjot jehe lok jarur ek peede punjab di gaalu

  • @Kamaldeep-h2j
    @Kamaldeep-h2j 9 дней назад

    ਏ ਜੱਸੀ ਗੇ ਲੱਗਦਾ

  • @asb3278
    @asb3278 2 месяца назад

    KPS gill diyan akhan ch akh paun wale tan udon san par security karke kade Sighan de hath nahi lagya.

  • @user-qf6jd1de6q
    @user-qf6jd1de6q Месяц назад +1

    Kps gill great man vvv. Good. Ips

  • @swarnpalsinghbhatthal4454
    @swarnpalsinghbhatthal4454 6 месяцев назад +1

    Best DGP Of Punjab.

    • @LSBhoriya-cy8tn
      @LSBhoriya-cy8tn 6 месяцев назад +3

      ਤੇਰਾ ਜੀਜਾ ਸੀ ਗਿੱਲ

  • @Absilon13
    @Absilon13 2 дня назад

    Je aehna maada lageya si thonu te thokk dena si ohnu, gayaki de naal naal thonu qaumi darja milda. Kinne maa baap di aulaad khatam kiti si ohne. Thoddi ankh ni jaagi ja zameer ne ijazat ni ditti?

  • @kamaljitsingh8542
    @kamaljitsingh8542 7 месяцев назад +1

    ਇਹ ਮਰਿਆ ਵੀ, ਤਾਂ ਕੀੜੇ ਪੇ ਕੇ

  • @HarpreetSingh-lj1rx
    @HarpreetSingh-lj1rx 7 дней назад

    Ah jehde buchad de sohle ga rahe ne usde parivaar da hall puchyo zra.. 😂, baaki gall baad ch karnaga..

  • @user-jp1bt5ij5w
    @user-jp1bt5ij5w 2 месяца назад

    Kps gill ek sher tha

  • @ansumandari
    @ansumandari 7 месяцев назад +5

    Agar kps Gill na hunda ta tere warge kanjar stage utte na nachde,

  • @harmeshjangra3912
    @harmeshjangra3912 2 месяца назад

    Good jassy 22 ji eh wakea he bhuccchar c

  • @yadvindersingh9309
    @yadvindersingh9309 7 месяцев назад +5

    But terrarisom Punjab ch kps gill wargy officer to Bina nhi set hona c bodo andolan v kps n khatam kita

  • @rsmangat1
    @rsmangat1 6 месяцев назад +1

    Bakwas!
    KPS was a hero who saved Punjab from radicals minds who were worst than Taliban.
    Sharam karo! The freedom you are enjoying in Punjab to hold such interviews opening is ONLY due to the genius mind & Guts of KPS Gill

    • @HarpreetSingh-lj1rx
      @HarpreetSingh-lj1rx 7 дней назад

      Apne rishtedaae de sohle baad ch gayye, he was worst than Ahmad shah Abdali.. And meer mannu.. It was bcoz of him, silh girls were raped, boys were killed I fake encounters😢

    • @rsmangat1
      @rsmangat1 6 дней назад

      Tu dekhya rape hunde? Je haan, taan rokeya nahin? Je naa, te pher afwaah na falaa.. you are brainwashed by Khalistanis..

  • @PawanKumarbhatiya
    @PawanKumarbhatiya Месяц назад

    Shraab bai kon nii peenda...tuc jihna nu kehnde c kii nashe shdaanda ude bhraa kolo ta ice drug fad hoyiii...dope test v positive aaya

  • @AmandeepSingh-bu4wn
    @AmandeepSingh-bu4wn 7 месяцев назад +2

    ਬੁੱਚੜ ਬੰਦਾ k p s ਗਿੱਲ

  • @RajinderSingh-
    @RajinderSingh- 7 месяцев назад +3

    Thode sare police vale sarabi ne hor kea vir

  • @SimranKaur-ym6zd
    @SimranKaur-ym6zd 4 месяца назад +1

    Kai log bolde nay kps bhadar c par sach nu koi shupa nahi sakda kps nay bhot Munday maray nay Jo sach hai

  • @ravikumar-ul6oe
    @ravikumar-ul6oe 7 месяцев назад

    Sir jassi saab nu sunny deol barey v puch lende koi swaal jo gurdaspur nhi gya na kissan andolan ch support kiti pr jasbir jassi Karan deol de vyah te gye jassi ji ne puchya ki sunny deol nu eh dono gla da mil k

  • @gurmukhsingh5709
    @gurmukhsingh5709 7 месяцев назад +2

    2 min de video nu sala 10 min de kr deda

  • @GurpreetSingh-wj6cq
    @GurpreetSingh-wj6cq 7 месяцев назад +1

    ਬੇਅੰਤਾ ਬੁੱਚੜ

  • @bhau8tq8st9z
    @bhau8tq8st9z 7 месяцев назад +1

    Khalistan jindabad 🙏💪

  • @SannySunny10
    @SannySunny10 7 месяцев назад +3

    KPS Gill ne Punjab nu bacha lya... Jassi hun bolan lga jdon mauka c us time kuch karda odo ta tu odi mehfilan Landa reha.... interview te expose ho gya ki Tera apna personal Rola c ode nal

    • @unicornbiceps7186
      @unicornbiceps7186 7 месяцев назад +1

      Bevkuf, eh uhi banda hai jisne hazara sikh naujawan nu fake encounter krke katal kita te Hinduo nu bussan vich kadh kadh ke maareya.

  • @SurjitSingh-bf2bd
    @SurjitSingh-bf2bd 7 месяцев назад +3

    K p s gill pigg c

  • @KamaldeepKaur-kt1wg
    @KamaldeepKaur-kt1wg 8 дней назад

    Pata ni kehra daala jehra bhindarawala nu bhramgiani kehnde ne

    • @Jeeta_307
      @Jeeta_307 8 дней назад

      Anandpur da mata pareya kade , 1984 baare ki knowledge hai tenu , Bhindranwale Santa baare ki jaandi aa tu , lagg jaane oo bhukai maaran ????

    • @HarpreetSingh-lj1rx
      @HarpreetSingh-lj1rx 7 дней назад

      ​@@Jeeta_307veer eh reela bnan vaalia bibia ne.. Jo sikha de bahad ch tarl lendia ne jada koi abdali varga chad ke anda.

  • @mnu001
    @mnu001 Месяц назад

    ਇਹ ਕੰਜਰ ਜਿਹਾ ਕਲਾਕਾਰ ਕੀ ਭੌਕੀ ਜਾਂਦਾ ਪਿਆ ਇਹ

  • @HarryBrar31
    @HarryBrar31 7 месяцев назад

    Eh Hun He Kyu Bolya ?

  • @Jeeta_307
    @Jeeta_307 8 дней назад +1

    Kps arge dagardalle ajj v panth ch majood jera pesa de lalach vich anne hoke panth di pith ch shura maar sakde aa !!!

  • @blackdeerhd8440
    @blackdeerhd8440 6 месяцев назад +1

    ਜਿਹੜੇ ਨੂੰ ਬੁੱਚੜ ਕਹਿੰਦੇ ਹੋ। ਗੁੰਡਾ ਗਰਦੀ ਕਰਦੇ ਸੀ ਇਹ ਲੋਕ ਲੋਟ ਹੀ ਗਿੱਲ ਵਰਗੇ ਤੋ ਆਉਂਦੇ ਐ।

  • @Lalsingh-mj9se
    @Lalsingh-mj9se 7 месяцев назад +1

    Punjab de na te klank c

  • @aiscnj
    @aiscnj 3 месяца назад

    ਕੋਈ ਇਸ ਉਲੂ ਦੇ ਪਥੇ ਨੂ ਸਮਜਾਓ ਕੀ ਗਿੱਲ ਸਾਬ ਏਕ ਬਹੁਤ ਅੱਚੇ ਇਨਸਾਨ ਸੇ। ਓਹ ਦੇਸ਼ ਭਗਤ ਸੇ। ਤੁਸੇਨ ਤਾਨ ਖਾਲਿਸਤਾਨੀ ਹਰਾਮਜ਼ਾਦੇ ਹੋ

    • @amardeep7770
      @amardeep7770 2 месяца назад +1

      Kutte tera peo c gill ta hi tu himayat karda saale buchad

  • @SureshSharma-ws8ew
    @SureshSharma-ws8ew 7 месяцев назад

    9

  • @AMAN_DEEP_93
    @AMAN_DEEP_93 Месяц назад

    Singer nu ki pta IPS ki hunda 😂

  • @gogiji267
    @gogiji267 2 месяца назад

    Kps gill ne punjab nu nark cho kadeya

  • @ravinderpalsingh2057
    @ravinderpalsingh2057 Месяц назад

    Things suggests apart from kps your interaction is also of worst kind in nature

  • @Informationworld1313
    @Informationworld1313 9 дней назад

    ਤੂੰ ਕਿਉਂ ਡਰਦਾ ਗਾਉਂਦਾ ਸੀ ਹਿੱਕ ਚ ਵੱਜਣਾ ਸੀ kps gill ਦੇ 😂😂😂

    • @gorasingh5902
      @gorasingh5902 7 дней назад

      ਅਗਲੇ ਨੇ ਇਹਦਾ ਵਾਜਾ ਇਹਦੀ ਬੁੰਡ ਚ ਵੀ ਦੇ ਦੇਣਾ ਸੀ ਫੇਰ😂😂😂😂

  • @user-hq8fe3nn8n
    @user-hq8fe3nn8n 7 месяцев назад +24

    Punjab is with INDIA because of this man.....PAKISTAN did everything to ruin Punjab..and its Youth...it was KPS who saved it....
    those were tough times..tough people were needed.
    He is an ICON

    • @unicornbiceps7186
      @unicornbiceps7186 7 месяцев назад +1

      Bevkuf, eh uhi banda hai jisne hazara sikh naujawan nu fake encounter krke katal kita te Hinduo nu bussan vich kadh kadh ke maareya.

    • @simardeepkaurbrar1175
      @simardeepkaurbrar1175 7 месяцев назад +6

      He was bucchhad

    • @dildilgir5295
      @dildilgir5295 7 месяцев назад +3

      While saving the Punjab girls were needed for “अहूती” !!!

    • @jaskaran7418
      @jaskaran7418 7 месяцев назад +2

      When sikhs wake up panjab will be free

    • @user-hq8fe3nn8n
      @user-hq8fe3nn8n 7 месяцев назад +2

      @@jaskaran7418
      Jassi...read..SHRI DASAM GRANTH...WRIITEN BY DASAM.PATHSHAHI
      .THE LAST CHAPTER..
      GURU GOVIND SINGH JI WAS A MENDICANT WHO PEAYED TO GODDESS DURGA IN PREVIOUS BIRTH AT HEMKUND SAHIB..
      HE WRITES HIMSELF IN VICHITAR NATAK SEGMENT OF SHRU DASAM GRANTH